PR126 ਦਾ ਕਿਵੇਂ ਰਿਹਾ ਝਾੜ ਆਜੋ ਕਰਦੇ ਆ ਵੱਡੇ ਬਾਈ ਨਾਲ ਗੱਲ

Поделиться
HTML-код
  • Опубликовано: 13 сен 2024

Комментарии • 109

  • @aryansingh2824
    @aryansingh2824 10 месяцев назад +6

    ਸਾਡੇ ਏਰੀਏ ਲੁਧਿਆਣਾ ਰਾਏਕੋਟ ਵੱਲ ਦੋ ਸਾਲ ਤੋਂ ਇਕ ਵਰਾਇਟੀ ਸਭ ਦੀ ਮਨ ਪਸੰਦ ਬਣ ਗਈ ਨਾਮ ਕਿਸੇ ਨੂੰ ਵੀ ਨਹੀਂ ਪਤਾ ਸਾਰੇ ਜੂਪੀ ਵਾਲੀ ਕਹਿੰਦੇ ਨੇ 26ਜਿਨਾ ਟਾਈਮ ਲੈਂਦੀ ਹੈ ਝਾੜ 34/35ਆਮ ਹੀ ਦਿੰਦੀ ਹੈ 26ਦੀ ਜਗ੍ਹਾ ਲੈ ਗਈ ਜੀ।

  • @maanpb13ala28
    @maanpb13ala28 10 месяцев назад +9

    ਬਹੁਤ ਸੋਹਣਾ ਬੀਜ ਆ 35 ਕੁਵਿੰਟਲ ਝਾੜ ਆ ਐਵਰੇਜ ਇਸਦਾ

  • @jasvirbhangu8922
    @jasvirbhangu8922 10 месяцев назад +8

    ਸ਼ੋਕੀ ਸਾਂਭ ਤੈਨੂੰ ਫੇਲ ਕਰਦੁ ਏ ਭਾਈ ਜਾਰ ਬੋਲਣ ਦਾ ਅੰਦਾਜ਼ ਬਹੁਤ ਵਧੀਆ

  • @TajinderSingh-jp8gf
    @TajinderSingh-jp8gf 10 месяцев назад +5

    ਵੀਰ ਮੈਨੂੰ ਇਕ ਨੀ ਪਤਾ ਲੱਗ ਦਾ ਜੱਟ ਖੇਤ ਵਿੱਚ ਅੱਗ ਲਾਉਦਾ ਕਹਿੰਦੇ ਪ੍ਰਦੂਸ਼ਣ ਹੁੰਦਾ. ਫੈਕਟਰੀ ਵਾਲੇ ਗੰਠਾ( ਗੰਡਾ) ਬਣਾ ਕੇ ਕਿਹੜਾ ਦਾਜ ਵਿਚ ਦਿੰਦੇ ਆ.ਉਹ ਵੀ ਅੱਗ ਹੀ ਲਗਦੇ ਆ

    • @SonuSandhu88
      @SonuSandhu88 9 месяцев назад +1

      Sukki parali te gilli prali da fark hunda

  • @chahalsaabchahalsaab685
    @chahalsaabchahalsaab685 10 месяцев назад +8

    ਅੱਗ ਲਾਉਣ ਤੋ ਜਿਨੀ ਟਾਲ ਹੋ ਸਕਦੀ ਐ ਕਰਨੀ ਚਾਹੀਦੀ ਐ ਧੂੰਏ ਨਾਲ ਬਿਮਾਰੀਆਂ ਫੈਲਦੀਆਂ ਆਪਣੀ ਆਉਣ ਵਾਲੀ ਪੀੜੀ ਲਈ ਬਿਮਾਰੀਆਂ ਨੂੰ ਸੱਦਾ🙏🙏

  • @DavinderSingh-gu8rc
    @DavinderSingh-gu8rc 10 месяцев назад +36

    ਵੀਰ ਜੀ ਜੇ ਮੁਰਗੀ ਵੱਡਣੀ ਏ ਤਾਂ ਪੂਸਾ44,ਡੋਗਰ, ਪੀਲੀ ਪੂਸਾ ਲਾਓ ਜੇ ਅੰਡੇ ਖਾਣੇ ਨੇ ਤਾਂ ਪੀ ਆਰ 126

    • @sukhvirsidhu5895
      @sukhvirsidhu5895 10 месяцев назад +9

      90 ਪਈ ਆ ਬਾਈ ਨਾਲੇ ਖਰਚਾ ਕੁੱਝ ਨਹੀਂ 26 ਬਹੁਤ ਵਧੀਆ ਹੈ।

    • @rajvirbrar631
      @rajvirbrar631 10 месяцев назад +2

      ਬਹੁਤ ਵਧੀਆ ਲਿਖਿਆ ਬਾਈ ਨੇ

    • @rupindermaraharrupinder50
      @rupindermaraharrupinder50 10 месяцев назад +4

      Jehra paani bachda vir ohda koi mull nahi

    • @SukhwinderSingh-tn2lf
      @SukhwinderSingh-tn2lf 10 месяцев назад +5

      ਜਵਾਕਾਂ ਨੂੰ ਛੱਡੀਂ ਨਾ ਪਾਣੀ ਪੀਣ ਨੂੰ ਪਿੱਛੇ

  • @RajinderSingh-xt1uc
    @RajinderSingh-xt1uc 10 месяцев назад

    ਬੁਹਤ ਵਧੀਆ ਸਲਾਹ ਦੇਣ ਲਈ ਧਨਵਾਦ ਜੀ

  • @avtarsingh2638
    @avtarsingh2638 10 месяцев назад +5

    ਝਾੜ ਬੋਹਤ ਸੋਹਣਾ y 26 da sadde 👍

  • @Navsandhu3922
    @Navsandhu3922 10 месяцев назад +9

    Waheguru ji

  • @amardeepsinghbhattikala189
    @amardeepsinghbhattikala189 10 месяцев назад +3

    Gurmet bai ji nu sat shri akal bohat der badh darshan hoye

  • @sukhrai4075
    @sukhrai4075 10 месяцев назад +7

    ਅਸੀ।ਤਾ।ਛੰਟੇ।ਨਾਲ।ਬੀਜਦੇ।ਝੋਨਾ।10ਕਿੰਲੋ।ਦਾ।ਛੰਟਾ4ਸਾਲ।ਤੋ।ਝਾੜ।ਪੂਰਾ।

    • @jaskaransingh2582
      @jaskaransingh2582 10 месяцев назад

      Veer ji kehri variety bejde jhone di nale mobile number send karyo

  • @user-th4tb7ch9l
    @user-th4tb7ch9l 10 месяцев назад +6

    ਬਿਲਕੁਲ ਸਹੀ ਗੱਲ ਆ ਬਾਈ ਜੀ

  • @gaggucheemasingh3130
    @gaggucheemasingh3130 10 месяцев назад +3

    14 ਜੂਨ ਨੂੰ ਝੋਨਾ ਲਾਇਆ ਸੀ 14 ਅਕਤੂਬਰ ਨੂ ਵੱਡਿਆ 123 ਦਿਨਾ ਤੇ ਵੱਡਿਆ ਗਿਆ 37 ਕਵੰਟਲ ਨਿਕਲਿਆ ਪੂਸਾ 144
    8 ਕਨਾਲਾ ਆ ਕਿੱਲਾ ਜਿਲਾ ਪਟਿਆਲਾ
    ਕੲਈ ਕਹਿਣਗੇ ਕੇ ਪਹਿਲਾ ਕਿਉ ਲਾਇਆ
    ਤਾ ਦੱਸ ਦਾ ਕਿ ਏ ਸਿਰਫ ਇਕ ਕਿਲੇ ਤੇ ਤੁਜੱਰਬਾ ਕੀਤਾ ਸੀ

  • @HanjraFarm18
    @HanjraFarm18 10 месяцев назад +2

    126 best a bhot sohni variety a water save bhot hunda

  • @sonusaran8503
    @sonusaran8503 10 месяцев назад +5

    2019 ਤੋਂ pr 126 ਲਗਾ ਰਿਹਾ ਵੀਰ ਬਹੁਤ ਚੰਗੀ ਕਿਸਮ ਆ

  • @reshamsidhu1825
    @reshamsidhu1825 10 месяцев назад +2

    Supreme 110 36 ➕ Resham poohli

  • @sarabjitkaur8997
    @sarabjitkaur8997 10 месяцев назад +3

    ਵਧੀਆ ਵੀਡੀਓ ਔਰ ਮਿਸਿਜ

  • @sarbansandhu5658
    @sarbansandhu5658 10 месяцев назад +2

    Bahut vadia jankari dogar pusa ta pakda hi nahi ga

  • @guribaran1105
    @guribaran1105 10 месяцев назад +3

    Veere es var mosam da fark aa .. mosam thanda es var ta har vij da chad vadia

  • @vikramsandhu1993
    @vikramsandhu1993 10 месяцев назад +2

    126 ਦਾ ਬੀਜ 42 ਕੁਵਿੰਟਲ ਝਾੜ ਵਾ

  • @lakhveerkaur5670
    @lakhveerkaur5670 10 месяцев назад +1

    97 ਬੋਰੀਆ ਦਾ ਹੋਈਆ ਵੀ ਪਿੰਡ ਹਮੀਦੀ ਜਿਲਾ ਬਰਨਾਲਾ

  • @paramjeetsidhu5652
    @paramjeetsidhu5652 10 месяцев назад

    Pr 126 Barnala 80 bag ਝੋਨਾ y ਬਹੁਤ ਸੋਹਣਾ si koi kmi ni si

  • @gurwindersamra6392
    @gurwindersamra6392 10 месяцев назад +1

    ਬਹੁਤ ਵਧੀਆ ਵੀਡੀਓ ਆ ਬਾਈ ਜੀ

  • @gurpreet3534
    @gurpreet3534 10 месяцев назад

    ਜਿਨਾ ਖੇਤਾਂ ਵਿਚ ਮੀਹ ਪੀਣ ਤੇ ਪਾਣੀ ਇਕੱਠਾ ਹੁੰਦਾ ਉਥੇ 26 ਲੋਣ ਤੇ ਰਿਸ਼ਕ ਆ ਬਾਕੀ ਝੋਨੇ ਓਦੋ ਨੂੰ ਬੁਝਾ ਮਾਰ ਜਾਂਦੇ ਆ ਜਦੋਂ ਜਿਆਦਾ ਮੀਹ ਦਾ ਸਮਾਂ ਆਉਂਦਾ 131 vi ਵਧੀਆ 34 quantal ਝਾੜ ਰਿਹਾ

  • @tractorfansallworld4771
    @tractorfansallworld4771 10 месяцев назад +2

    38 quantal aea 20 july nu lae c

  • @SekhonBorawal
    @SekhonBorawal 10 месяцев назад +1

    ਪੰਜਾਬ ਸਰਕਾਰ ਇੱਕ ਗੱਲੌ ਤਾਂ ਚੰਗਾ ਹੀ ਕੀਤਾ ਬੰਦ ਕਰਕੇ , ਕੁੱਲ ਖ਼ਰਚਾ ਬੱਚਤ ਐ
    ਬਹੁਤ ਵਧੀਆ ਸੁਖਜਿੰਦਰ ਵੀਰ
    youtube.com/@SekhonBorawal?si=VYkkTvmZY-QuQ_lb

  • @balbirgrewal4345
    @balbirgrewal4345 10 месяцев назад

    26 to30 julay bech lai 30 october nu badia char34.5

  • @dilveerpabdhar4754
    @dilveerpabdhar4754 10 месяцев назад

    ਵਾਈ 26ਇੱਕ ਨੰਬਰ ਏ ਸਾਡੇ 7,20 ਕਿਲੋ ਵਿੱਘੇ ਦੀ ਜਾਣੀ ਕਿ 36 ਕੁਇੰਟਲ ਕਿੱਲੇ ਦੀ ਹੋਈ ਏ

  • @RonaldoCR-we8yt
    @RonaldoCR-we8yt 10 месяцев назад

    ਵੀਰ ਮੇਰਾ 5 august nu lgeya, ਬੱਲੇ ਬੱਲੇ ਕਰਵਾਊ

  • @kiranpandherb.3744
    @kiranpandherb.3744 10 месяцев назад +2

    ਬਾਈ 126 ਦਾ ਝਾੜ ਸਾਡੇ ਏਰੀਏ ਵਿੱਚ 32 ਤੋ 35 ਕੁਇੰਟਲ ਰਿਹਾ ਬਹੁਤ ਵਧੀਆ 131 ਵੀ ਸਾਡੇ ਪਿੰਡ ਲਾਈ ਸੀ ਉਸ ਦਾ ਵੀ ਝਾੜ ਵਧੀਆ ਰਿਹਾ

  • @satnammaan4115
    @satnammaan4115 10 месяцев назад

    Yaar teje din ghte nal killa kiwe bhruga

  • @ManbirMaan1980
    @ManbirMaan1980 10 месяцев назад +1

    ਮੈਂ 126 ਵੱਟਾਂ ਉਪਰ ਲਾਉਨਾ ਹੁੰਨਾ ਬਿਨਾਂ ਕੱਦੂ ਕੀਤੇ 100 ਗੱਟਾ ਨਿੱਕਲਦਾ ਅਜੀਤਵਾਲ ਮੇਰਾ ਪਿੰਡ ਆ ਖੇਤ ਤੇ ਮੰਡੀ ਦੀ ਪਰਚੀ ਜਦੋਂ ਮਰਜੀ ਆਕੇ ਦੇਖੋ

    • @indermaan8750
      @indermaan8750 7 месяцев назад

      Kine din di pnerri lyone o .......gndh kiwe control krde o bai

    • @jodgaming7951
      @jodgaming7951 3 месяца назад

      Ki rate vikya

  • @NisarAhmad-vi1rw
    @NisarAhmad-vi1rw 9 месяцев назад

    Beautiful🇵🇰🌹🌹🌹

  • @bhupinderthabalthabal6312
    @bhupinderthabalthabal6312 10 месяцев назад +2

    ਪੂਸਾ ਤਾ ਚਲੋ ਗਾ ਹਰਿਅਣਾ ਵਾਲੇ 50 ਰੁਪਏ ਤੇਜ ਲਏ ਰਹੇ ਹਨ

  • @pindavale8969
    @pindavale8969 10 месяцев назад +2

    22 ji 126 da 38 quantal 8 kanlya cho niklya Jalandhar area cha (bina kise gapp too )

  • @sarbjeetkhosa9015
    @sarbjeetkhosa9015 10 месяцев назад +1

    🤗👍👌

  • @popysingh4417
    @popysingh4417 10 месяцев назад

    J saare meeh pye to lon lag gye laber kitho milu y

  • @user-cf3du7qm3p
    @user-cf3du7qm3p 10 месяцев назад

    Bai ji bhut vadiya ji 126 95 mn da char Dida

  • @amardeepsinghbhattikala189
    @amardeepsinghbhattikala189 10 месяцев назад +1

    😮

  • @sarbjeetkhosa9015
    @sarbjeetkhosa9015 4 месяца назад

    👍👍👌👌

  • @Samsher-dx1zx
    @Samsher-dx1zx 10 месяцев назад +1

    Bai hanumangarh Ch 1800 bik da

  • @nirmalsidhu5777
    @nirmalsidhu5777 10 месяцев назад

    kabinne ta s.m la ka sepper sedder best chlda

  • @palwindersinghgill2040
    @palwindersinghgill2040 10 месяцев назад

    60 days te pr 126 ch 1 bag DAP pao y jhad 10 mn up

  • @netarpalsinghchoudhary9308
    @netarpalsinghchoudhary9308 10 месяцев назад +2

    Haryana ch 1 vi dariya/river heni othe Pussa hi lagdi a, Punjab ch 3 dariya ne- pani vi jyada a te 26 da jadh real 30-32 quental a ohi khet ch Pussa 34-35 quental nikldi a bs 1 saprey vadh hundi a 1000 rs di, Pussa lagni chahidi a nahi ta shote kisana da bahut Nuksan hou

    • @jaspalsidhu6614
      @jaspalsidhu6614 10 месяцев назад +4

      Jhad vadh ghat kudrat di den aa bai eh jruri ni v pusha har saal 34-35 quintel nikle te 26 30-32 nikle , pusha 30-32 v reh skda te 26 34-35 v nikle skda , farmers nu v pani di bacht krn ch dhyan dena chahida , j pani hoi na rha fr kehdi pusha laggu ethe fr v nrme hoi bijnge

    • @netarpalsinghchoudhary9308
      @netarpalsinghchoudhary9308 10 месяцев назад +1

      @@jaspalsidhu6614 on average Pussa jyada nikldi a bai, nale march April ch makki ny roj motra chaldiya ne fer ta onu vi band kar den, shote kisana ne keda aalu laune a 26 vadke, ona nu jhadh vadh chahida a, oda hall dase govt.

    • @jaspalsidhu6614
      @jaspalsidhu6614 10 месяцев назад

      @@netarpalsinghchoudhary9308 bai kanak diya vrietys bahut vadia aa rhia ne jehde farmers ne aallu ni laune oh kanak di ageti bijai krke ohi 3-4 quintel vadh jhad le skde ne , jime DBW 327 & PBW 826 di bijai 20 oct to start kr skde aa vadh jhad lain lai

  • @babbudhillonfarm
    @babbudhillonfarm 10 месяцев назад

    ਬਾਈ ਜੀ ਸੁੱਕੇ ਖੇਤ ਵਿੱਚ ਯੂਰੀਆ ਖਾਦ ਪਾਈ ਕਿਉਂ ਝੋਨਾ ਲਾਉਣ ਤੋਂ ਪਹਿਲਾਂ

  • @makhansingh3002
    @makhansingh3002 10 месяцев назад +2

    ਬਾਈ ਮੇਰਾ ਝੋਨਾ 100ਗੱਟਾ ਕਿੱਲੇ ਦਾ ਤੁਲਿਆ ਹਾਈਬ੍ਰਿਡ

  • @indermohansingh3262
    @indermohansingh3262 10 месяцев назад

    ❤❤❤❤ vadia jaankaari

  • @prabhbhullar2652
    @prabhbhullar2652 10 месяцев назад

    meri pali cho mitti putti c 18 qunitel nikalya kille da

  • @BalkarSingh-hd3nt
    @BalkarSingh-hd3nt 10 месяцев назад +1

    ❤❤

  • @gursewaksingh-ku5ul
    @gursewaksingh-ku5ul 10 месяцев назад +1

    Y26 layia c dukh tod giya sangrur lehragaga area

  • @BhupinderSinghBadesha
    @BhupinderSinghBadesha 10 месяцев назад

    ❤❤

  • @navjotbrar2965
    @navjotbrar2965 10 месяцев назад +2

    ❤❤❤❤

  • @mamtataneja9855
    @mamtataneja9855 Месяц назад

    31 te 26 dono lay

  • @arshanvirk4821
    @arshanvirk4821 4 месяца назад

    Ik ghante vich tu kille jhone nu kive pani la de ga

  • @SarbjitSingh-gc5om
    @SarbjitSingh-gc5om 10 месяцев назад

    39 kuwantel pr126 nikilaa

  • @kalasingh1362
    @kalasingh1362 10 месяцев назад

    ਕੋਈ ਨਾ ਅੱਗਲੀ ਵਾਰ ਦੇਖੀ ਆ 60/70ਬੂਰੀਆ ਦਾ ‌‌ਹੋਈ ਰਹੇ ਜਾਣਾ

  • @RajpalSingh-bt7bf
    @RajpalSingh-bt7bf 10 месяцев назад

    SAI a bai ji

  • @honeysinghsingh96
    @honeysinghsingh96 10 месяцев назад +1

    ❤❤❤

  • @g0ramander408
    @g0ramander408 10 месяцев назад

    368 v pura sirra bai

  • @parmdeol9493
    @parmdeol9493 10 месяцев назад +2

    PR 126 35-35.5 di average paa reha is vr ...sirf ik spray kiti sundi ali

    • @indermaan8750
      @indermaan8750 7 месяцев назад

      Kine din te kiti c sundi di spray bai

    • @parmdeol9493
      @parmdeol9493 7 месяцев назад

      @@indermaan8750 y appa bhagole ch aon toh pehla krdea

  • @DABA_PIND
    @DABA_PIND 10 месяцев назад

    ❤❤❤❤❤

  • @RajinderSingh-bd8kr
    @RajinderSingh-bd8kr 10 месяцев назад

    ਵੀਰ ਜੀ 126 ਦਾ ਝਾੜ 36 ਕੁਇੰਟਲ ਆਇਆ ਹੈ ਏਰੀਆ ਖਮਾਣੋ 105 ਦਿਨ ਲਏ ਨੋ

  • @karanpreet5539
    @karanpreet5539 10 месяцев назад

    Very nice

  • @RajpalSingh-bt7bf
    @RajpalSingh-bt7bf 10 месяцев назад +1

    31 and a bai

  • @SatnamsinghMann-zx7qf
    @SatnamsinghMann-zx7qf 10 месяцев назад +2

    126 laya veera 95 bag nikla

  • @kalasingh1362
    @kalasingh1362 10 месяцев назад

    ਤੇਰੇ ਕੋਲ ਤਾਂ ਬਾਈ ਵੱਡਾ ਟਰੈਕਟਰ ਆ ਗਿਆ ਕਰਕੇ ਅੱਗ ਦੀ ਗੱਲ ਕਰਦਾ

  • @gurpreetbrar8136
    @gurpreetbrar8136 10 месяцев назад +1

    105 da 126 da bot ਝਾੜ aaa

  • @user-di6kj9rd4r
    @user-di6kj9rd4r 10 месяцев назад +2

    Gap

  • @kulverhayer6143
    @kulverhayer6143 10 месяцев назад +1

    ਪੀ.ਆਰ 126 73 ਗਟੇ

  • @user-sq3wp3nj6m
    @user-sq3wp3nj6m 10 месяцев назад +2

    Gap aa Bai ji

  • @sonygill6834
    @sonygill6834 10 месяцев назад

    Kine..pase ..dite .he .sarkar..ne

  • @user-mz5xk3tg3q
    @user-mz5xk3tg3q 10 месяцев назад +2

    Chsni

  • @devkamboj5359
    @devkamboj5359 10 месяцев назад +1

    Fazilka koi pushada nhi

  • @gurtejsingh8367
    @gurtejsingh8367 10 месяцев назад

    Good 👍👍👍👍👍 Gurtej Singh Dhaliwal Lopon Moga

  • @jagrajsingh1256
    @jagrajsingh1256 10 месяцев назад

    Pr,126,1kille,cho,90gatte

  • @satnammaan4115
    @satnammaan4115 10 месяцев назад

    Jhona kon to baad roj hi lona penda

  • @jashandeepaujla5448
    @jashandeepaujla5448 10 месяцев назад

    Very good

  • @user-zk4md2bm9q
    @user-zk4md2bm9q 10 месяцев назад

    Bhai sabb jahddd ni dsyea kinna hoea 15 mint video dekhi java bekaf

  • @baljindersingh7828
    @baljindersingh7828 10 месяцев назад

    28 kwatal khet

  • @gurpreetsingh0205
    @gurpreetsingh0205 10 месяцев назад

    101 booriaa

  • @vinoddhimandhiman1724
    @vinoddhimandhiman1724 10 месяцев назад +1

    PR126 chutiya verity h j mere 30 qtl Nikli h 01 no Pani 4 Kate urya 40 kg dap 25 kg potash 7 kg cartap ek spread 13 0 45 ka fir b 30 qntl nikli

  • @baljindersingh7828
    @baljindersingh7828 10 месяцев назад +1

    Bake pata ne

  • @harmanlail7733
    @harmanlail7733 10 месяцев назад

    Per 126 do ka kela bada 189 gata nekla 5.6 sal ho ga loda nu

  • @BalkarSingh-hd3nt
    @BalkarSingh-hd3nt 10 месяцев назад

    ❤❤❤

  • @MalkeetSingh-de4zj
    @MalkeetSingh-de4zj 10 месяцев назад

    ❤❤❤❤❤❤

  • @nikkatailor5991
    @nikkatailor5991 10 месяцев назад +2

    ❤❤