Humility and dedication for work is key. Congratulations @Trishneetarora for your contribution to society. This young boy is exemplary, ParamAtma meher rakhe 👍🙏💕
Its all abt mindset , jini wadi soch hou te society lyi vadiya krn di soch hou .... ohni hi jyada success milugi.... Angels blessings always with u Trishneet bro ❤❤❤
Omg …. Mtlb i have no words to explain how i got clarity from this video . Picchle kuch months ton dimaag ch bdi uthal puthal chal rhi c. Hun kuch direction mili lgdi hai. Apply krke dekhde aa Waheguru ji othe le jaan jithe main hona deserve krda. Big thanks to makkr saab and big big thanks from Arora to Arora Saab Ji❤❤❤ lots of love. What is spiritually .. we can see in his words, his smile, his confidence, his surrender to God and in his purpose of life❤❤❤ 🎉🎉
zindgi da sabh to haseen podcast ... i comment in the last of this podcast.. yaar bande di chehre di muskaan te hr swaal da jwab dein da tarika ehde rabb te bharose te andar di deepness nu repersent krda aa. eh hunda aa chehre da noor......waheguru
Interviews like these are very useful and informational. Makkar veer’s effort in bringing different perspectives in interviews is a great initiative. We all should support this effort!
Veere Tere tk ek benti hai tuc ap mooh to keha tuc sikh bache ho please do something ke future ch Punjab de bache v software engineer hon most of Punjabi hon Baki I proud of you as a Punjabi Sikh ❤❤🙏
ਮੁੰਡੇ ਨੂੰ ਵੇਖ ਕੇ ਯਾਰ ਦਿਲ ਖੁਸ਼ ਹੋ ਗਿਆ ! ਵਾਹ ਓਏ ਗੱਭਰੂਆ, ਕਾਸ਼ ਪੰਜਾਬ ਦੀ ਜਵਾਨੀ ਸਾਰੀ, ਇਹੋ ਜਿਹਾ ਸੋਚਣ ਲੱਗ ਪਵੇ । ਮੱਕੜ ਸਾਹਿਬ ਧੰਨਵਾਦ ਤੁਸੀਂ ਇਹੋ ਜਿਹੀਆਂ ਸ਼ਖਸੀਅਤਾਂ ਸਾਹਮਣੇ ਲੈ ਕੇ ਆਉਂਦੇ ਹੋ ।
👌👌👌
Bahut nice meet sir❤
Sahi gal hai bai
ਬਹੁਤ ਹੀ ਬਾਕਮਾਲ ਵਿਚਾਰ ਨੇ ਮੁੰਡੇ ਦੇ. ਕਿੰਨੀ ਨਿਮਰਤਾ ਹੈ. ਮੱਕੜ ਸਾਹਿਬ ਇਹੋ ਜਿਹੇ ਨੌਜਵਾਨਾ ਦੀਆਂ ਮੁਲਕਾਤਾਂ ਕਰਿਆ ਕਰੋ ਤਾਂਕੇ ਸਾਡੇ ਨੌਜਵਾਨਾਂ ਨੂੰ ਸੇਧ ਤੇ ਹੌਸਲਾ ਮਿਲ ਸਕੇ. 🙏
Munde vich ta nimarta hai par aah kuta sala makkar gadha bhenchod da thumbnailbana riha hai ke America da rashtarpati vi Milan nu tarasda .
ਬਹੁਤ ਵਧੀਆ ਬੇਟਾ ਜਿਓੰਦੇ ਵਸਦੇ ਰਹੋ ਸਾਰੇ ਨੌਜਵਾਨ ਸਿੱਖਣ ਜਰੂਰ ਨੇਕ ਰੂਹ
ਮੱਕੜ ਸਾਹਿਬ ਬਹੁਤ ਵਧੀਆ ਜੀ , ਭਵਿੱਖ ਲਈ ਬੱਚਿਆਂ ਨੂੰ ਸਹੀ ਰਾਹ ਦਿਖਾਉਣ ਲਈ । ਬਹੁਤ ਵਧੀਆ ਲੱਗਿਆ ਵੀਰ ਦੀਆਂ ਵਿਚਾਰਾਂ ਨੂੰ ਸੁਣ ਕੇ।
ਸਾਡੇ ਲੋਕ ਨਹੀ ਸਮਝਦੇ ਪਰ ਇਸ ਵੀਰ ਨੂੰ ਦੇਖੋ ਸੁਣੋ ਉਸਨੇ ਹਰ ਜਗ੍ਹਾ ਪਹਿਲਾ ਵਾਹੇਗੁਰੂ ਪਰਮਾਤਮਾ ਨੂੰ ਰੱਖਿਆ ਪਹਿਲ ਦਿੱਤੀ ਅਸੀ ਕਿ ਕਰਦੇ ਪਹਿਲਾ ਆਪਣੇ ਗੁਣ ਗਾਉਣ ਲੱਗ ਜਾਨੇ ਏਸੇ ਲਈ ਇਕੋ ਨਿਸ਼ਾਨ ਵਾਹੇਗੁਰੂ ਨੂੰ ਅੱਗੇ ਰੱਖੋ ਜਿੱਤ ਹਮੇਸ਼ਾ ਮਿਲਦੀ ਯਕੀਨ ਰੱਖਣ ਦੀ ਲੋੜ ਯਕੀਨ ਦੇਖੋ ਵਾਹੇਗੁਰੂ ਤੇ ਇਸ ਵੀਰ ਦਾ ਹਰ ਕੰਮ ਵਾਹੇਗੁਰੂ ਹੀ ਕਰਾ ਰਿਹਾ ਇਹੀ ਵਾਰ ਵਾਰ ਦਸਿਆ ਪਰ ਇਹ ਲੋਕ ਕਿਉਂ ਨਹੀ ਸਮਝਦੇ ਮਿਹਨਤ ਕਰੋ ਯਕੀਨ ਰੱਖੋ ਵਾਹੇਗੁਰੂ ਹੈ ਤੇ ਚੰਗਾ ਹੀ ਕਰੇਗਾ
ਕੀ ਸਮਝਣ ਜੀ ਨੌਜਵਾਨ Mr TA ਨੂੰ ਪੁੱਛੋ ਕੀ ਇਹ ਤਿਆਰ ਹਨ ਆਪਣੀ ਕਿਸੇ ਵੀ branch ਵਿੱਚ ਕਿਸੇ ਪੰਜਾਬੀ ਮੁੰਡੇ ਨੂੰ ਕੰਮ ਸਿਖਾਉਣ ਲਈ its a big no from his side ਕਿਉੰਕਿ ਇਹਨਾਂ ਨੂੰ ਸਿਰਫ਼ ਸਿੱਖੇ ਸਿਖਾਏ human resource ਦੀ ਜਰੂਰਤ ਹੈ ਸਿਖਾਉਣਾ ਤਾਂ ਇਹਨਾਂ ਦਾ ਕਰਮ ਹੈ ਹੀ ਨਹੀਂ, ਗੁਰ ਬਿਨੁ ਗਿਆਨ ਨਹੀਂ ਹੋ ਸਕਦਾ। ਇਹਨਾਂ ਦਾ ਆਪਣਾ ਵੀ ਕੋਈ ਨਾ ਕੋਈ ਗੁਰੂ ਹੋਣਾ ਹੀ ਆ ਹਾਂ ਇਹ ਗੱਲ ਸਹੀ ਆ ਵੀ ਸਿੱਖਣ ਦੀ ਚਾਹਤ ਹਰ ਕਿਸੇ ਦੀ ਆਪਣੀ ਹੁੰਦੀ।
ਨੋਜਵਾਨ ਵਰਗ, ਨੂੰ,ਦੇਖ, ਕੇ,ਸਮਝਣ, ਦੀ,ਜਰੂਰਤ, ਹੈ,
ਜੀ ਤੁਸੀਂ ਸਹੀ ਕਿਹਾ ਅੱਜ ਦੇ ਨੋਜਵਾਨਾ ਨੂੰ ਸੋਚ ਨੂੰ ਬਦਲਣ ਦੀ ਲੋੜ ਹੈ ਬਹੁਤ ਇਹੋ ਜਿਹੇ ਨੋਜਵਾਨ ਨੇ ਇਹੋ ਜਿਹੇ ਜਿਨ੍ਹਾਂ ਨੇ ਬਿਜ਼ਨਸ ਕਰ ਕੇ ਦੁਨੀਆਂ ਤੇ ਕਾਮਯਾਬੀ ਹਾਸਿਲ ਕੀਤੀ ਹੈ ਇਸ ਤੋਂ ਘੱਟ ਉਮਰ ਦੇ ਨੋਜਵਾਨਾ ਵੀ ਬਿਜ਼ਨਸ ਕਰ ਕੇ ਕਾਮਯਾਬ ਹੋ ਰਹੇ ਹਨ ਪੰਜਾਬ ਦੇ ਵਿੱਚ ਹੁਨਰ ਨੂੰ ਸਿੱਖਣ ਦੀ ਲੋੜ ਹੈ ਜਿਸ ਨੂੰ ਹੋਰ ਨਿਖ਼ਾਰ ਕੇ ਬਿਜ਼ਨਸ ਦੇ ਵਿੱਚ ਤਰੱਕੀ ਕੀਤੀ ਜਾ ਸਕਦਾ ਹੈ ਆਪਾਂ ਨੂੰ ਪੰਜਾਬ ਦੇ ਦਿਮਾਗ ਵਿਚੋਂ ਨੋਕਰੀ ਦਾ ਭੂਤ ਕੱਢਣਾ ਪਵੇਗਾ ਤਾਂ ਹੀ ਪੰਜਾਬ ਤਰੱਕੀ ਦੇ ਰਾਹ ਤੇ ਚੜੇਗਾ
ਪੁੱਤ ਵੱਡੇ ਭਾਗ ਕੀ ਰੱਬ ਹੀ ਮੋਰਾ ਰਖਿਆ ਬਹੁਤ ਚੜਦੀਕਲਾ ਚ ਰਖੂ
ਬਾਕਮਾਲ ਇੰਟਰਵਿਊ ਇਸ ਗਬਰੂ ਦੀ ਅਤੇ ਬਹੁਤ ਚੰਗਾ ਲੱਗਿਆ ਵੀਚਾਰ ਸੁਣ ਕੇ।
ਬੰਦਾ ਰੱਬ ਰੱਬ ਹੀ ਕਰੀ ਜਾਂਦਾ 🙏🏼 ਰੱਬ ਤੋਂ ਵੀਨਾ ਗੱਲ ਹੀ ਨਹੀਂ ਕਰਦਾਂ ❤
Sahi gl aa yrrrr
Rab a nahee kahnda kay koi kam na karo
Tahi ta ajj es mukkam te a
@@MSINGH-r5i ਕੱਮ ਕਰਦੇ ਰੱਬ ਦਾ ਨਾਮ ਤਾ ਬੰਦਾ ਲੈ ਹੀ ਸਕਦਾ ਉਹ ਇਹ ਬੰਦਾ ਵੀ ਤਾ ਓਹੀ ਕਰ ਰੇਹਾ। ਰੱਬ ਦਾ ਨਾਮ ਲੈਣਾ ਬੁਹਤ ਜਰੂਰੀ ਆ
ਬਹੁਤ ਧੰਨਵਾਦ ਅਜਿਹੇ ਟੈਲੇਂਟ ਨਾਲ ਮਿਲਾਉਣ ਲਈ। ਬੰਦਾ ਸਹੀ ਕਹਿੰਦਾ ਪਿਛਲੇ ਜਨਮ ਦੀ ਕਮਾਈ ਨਾਲ ਲੈਕੇ ਆਇਆ । ਇਸ ਤਰ੍ਹਾਂ ਦੇ ਵੀਰਾਂ ਨਾਲ ਹੋਰ ਮੁਲਾਕਾਤਾਂ ਕਰਿਆ ਕਰੋ ਅਤੇ ਪੰਜਾਬ ਵਿਚ ਇਕੋ ਸਿਸਟਮ ਕਿਵੇਂ ਡਿਵੈਲਪ ਹੋਏ ਇਹ ਵਿਚਾਰ ਅਤੇ ਉਹਨਾਂ ਦਾ ਆਈਡਿਆ ਜ਼ਰੂਰ ਲਿਆ ਕਰੋ।
ਬਹੁਤ ਚੰਗੀ ਗੱਲਬਾਤ ਹੋਈ ਬਹੁਤ ਬਹੁਤ ਧੰਨਵਾਦ
ਰੱਬ ਨੂੰ ਮੰਨਣ ਵਾਲਾ ਬੰਦਾ ਦਿਲ ਖੁਸ਼ ਹੋ ਗਿਆ ਦੇਖ ਕੇ
ਬਹੁਤ ਬਹੁਤ ਖੁਸ਼ੀ ਹੋਈ ਸਾਨੂੰ ਮਾਣ ਹੈ ਸਾਡਾ ਪੰਜਾਬੀ ਭਰਾ ਇਨੀ ਬੜੀ ਕੰਪਨੀ ਦਾ ਮਾਲਕ ਹੈ
ਜਦੋਂ ਗੁਰੂ ਸਾਹਿਬ ਦੀ "ਕ੍ਰਿਪਾ ਹੋਵੇ" ਤਾਂ "ਗੂੰਗੇ" ਵੀ ਗੀਤਾ ਦੇ ਅਰਥ ਕਰ ਦਿੰਦੇ ਹਨ।
❤🙏
🙏🏼🙏🏼
ਮੈਨੂੰ ਸੁਖਮਨੀ ਸਾਹਿਬ ਜੀ ਨੇ ਨਵੀ ਜਿੰਦਗੀ ਦਿੱਤੀ ਜੀ 🙏🏻 ਬਾਣੀ ਵਿੱਚ ਬਹੁਤ ਸਕਤੀ ਹੈ ਜੀ🙏🏻ਸਾਤਿਨਾਮੁ ਵਾਹਿਗੁਰੂ ਜੀ🙏🏻
🙏🙏🙏🙏🙏
Rabb da naam leke kamm karo par … rabbb da naam Len de bahane kirat na chaddo 🙏🏻
ਮੱਕੜ ਸਾਬ ਆਪ ਨੇ ਇੰਟਰਵਿਊ ਕਰਕੇ ਬਹੁਤ ਵਧੀਆ ਉਪਰਾਲਾ ਕੀਤਾ ਧੰਨਵਾਦ ਕਰਦੇ ਹਾਂ ਪੰਜਾਬੀ ਨੌਜੁਆਨ ਕਰੋੜਾਂ ਪਤੀ ਤੇ ਨਿਮਰਤਾ ਗੁਰੂ ਨਾਨਕ ਨਾਲ ਪਿਆਰ। ਧੰਨਵਾਦ 🚩
ਇਸ ਵੀਰ ਨੇ ਇਕੱਲਾ ਪੈਸਾ ਨਹੀ ਕਮਾਇਆ, ਗਿਆਨ ਵੀ ਕਮਾਇਆ ਹੈ।
Gyan tu bina paise nhi vere
ਵਾਹ ਵਾਹ ਐਵੇਂ ਵਿਸ਼ਵਾਸ ਹੋਣਾ ਚਾਹੀਦਾ ਵਾਹਿਗੁਰੂ ਜੀ ਤੇ ਫਿਰ ਉਹ ਆਪਣੇ ਬੱਚਿਆਂ ਦਾ ਹੱਥ ਫੜ ਲੈਂਦੇ ਹਨ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ। ਵਾਹਿਗੁਰੂ ਜੀ ਬੇਟੇ ਥੋਨੂੰ ਹੋਰ ਹੋਰ ਬੁਲੰਦੀਆਂ ਤੇ ਲੈ ਜਾਣ।*ਪਿੰਗਲਾ ਪਹਾੜ ਚੜ੍ਹ ਜਾਵੇ ਜੇ ਕਿਰਪਾ ਹੋਜੇ ਮਹਾਰਾਜ ਦੀ।*ਇੰਝ ਲੱਗਦਾ ਜਿਵੇਂ ਕੋਈ ਪਹੁੰਚਿਆ ਮਹਾ ਪੁਰਖ ਗੱਲਾਂ ਕਰ ਰਿਹਾ ਹੋਵੇ।
ਬਹੁਤ ਵਧੀਆ ਇਹੋ ਜਿਹੀਆਂ ਇੰਟਰਵਿਊ ਹੋਣੀਆਂ ਚਾਹੀਦੀਆਂ ਵਧਾਈ ਤੇ ਪਾਤਰ ਹੋ
ਵਾਹਿਗੁਰੂ ਜੀ ਮੇਹਰ ਕਰੋ ਜੀ । ਵਾਹਿਗੁਰੂ ਜੀ ਸਿੱਖ ਕੌਮ ਨੂੰ ਚੜ੍ਹਦੀਕਲਾ ਬਖਸ਼ੋ ਜੀ । ਵਾਹਿਗੁਰੂ ਜੀ ਸਿੱਖ ਕੌਮ ਦੇ ਨੌਜਵਾਨਾਂ ਦਾ ਦਿਮਾਗ਼ ਵੀ ਇਸ ਤਰ੍ਹਾਂ ਦਾ ਹੋ ਜਾਏ ।
ਵੀਰ ਜੀ ਤੇ ਰੱਬ ਦੀ ਬਹੁਤ ਮੇਹਰ ਹੈ ਜੀ ਹਰ ਗੱਲ ਵਿੱਚ ਰੱਬ ਦਾ ਸੁਕਰਾਨਾਂ ਕਰਦਾ ਹੈ ਜੀ ਹਮੇਸ਼ਾ ਵਾਹਿਗੁਰੂ ਜੀ ਤੇ ਭਰੋਸਾਂ ਰੱਖੋ ਜੀ ਚੰਗਾ ਬੋਲੋ ਚੰਗਾ ਹੋਵੇਗਾ ਜੀ ਵਾਹਿਗੁਰੂ ਜੀ ਸਭ ਤੇ ਮੇਹਰ ਕਰੋ ਜੀ ਸਾਤਿਨਾਮੁ ਵਾਹਿਗੁਰੂ ਜੀ🙏🏻
ਵਾਹਿਗੁਰੂ ਮੇਹਰ ਕਰੇ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ਦਿਲ ਖੁਸ਼ ਹੋ ਗਿਆ ਮਿਹਨਤ ਨੂੰ ਸਲਾਮ
ਕਿਆ ਪਰਸਨੈਲਟੀ ਹ ਯਾਰ ਬੰਦਾ 🫡 ਮਜਾ ਆ ਗਿਆ ਯਾਰ ਗੱਲਾਂ ਸੁਣ ਕੇ , ਵਾਹਿਗੁਰੂ ਚੜਦੀਆਂ ਕਲਾ ਚ ਰੱਖੇ 👏
ਮੱਕੜ ਸਾਹਿਬ ਬਹੁਤ ਸ਼ੁਕਰੀਆ। ਪੰਜਾਬ ਨੂੰ ਤੁਹਾਡੇ ਜਿਹੇ ਪੱਤਰਕਾਰਾਂ ਦੀ ਜਰੂਰਤ ਹੈ।
So great Bhai saab ji
God bless you always ਵੀਰੇ
ਪੰਜਾਬ ਦੀ ਜਵਾਨੀ ਨੂੰ ਤੁਹਾਡੇ ਵਰਗੇ motivation di jroort hai ji🙏🏻🙏🏻
ਮਕੜ ਵੀਰੇ ਬਹੁਤ ਧੰਨਵਾਦ ਇਹ ਵੀਰ ਨੂੰ ਲਿਉਣ ਲਈ
ਜੀਓ ਮੇਰੇ ਵੀਰ ਬਹੁਤ ਹੀ ਨੇਕ ਇਰਾਦਿਆਂ ਵਾਲਾ ਗੂੱਭਰੂ ਪੰਜਾਬ ਦੀ ਨੌਜਵਾਨੀ ਲਈ ਪਰੇਰਨਾਂ ਸਰੋਤ ਹੈ ਇਹ ਨੌਜਵਾਨ। ਵਾਹਿਗੁਰੂ ਚੜਦੀ ਕਲਾ ਬਖ਼ਸ਼ੇ। ਰੱਬ ਵਿੱਚ ਅਥਾਹ ਵਿਸ਼ਵਾਸ ਅਤੇ ਸਿੱਖ ਪਰਿਵਾਰ ਨਾਲ ਸੰਬੰਧਿਤ ਹੋਣ ਤੇ ਮਾਣ ਮਹਿਸੂਸ ਕਰਨਾ ਬਹੁਤ ਖ਼ੂਬ ਜੀਓ।
ਬੜਾ ਚੰਗਾ ਲਗਿਆ ਵੀਰ ਤੇਰੀਆਂ ਗੱਲਾਂ ਸੁਣ ਕੇ ਬਹੁਤ positive vibes ਮਹਿਸੂਸ ਹੋਈਆਂ ਤੁਹਾਡੀਆਂ ਗੱਲਾਂ ਸੁਣ ਕੇ
Humility and dedication for work is key. Congratulations @Trishneetarora for your contribution to society. This young boy is exemplary,
ParamAtma meher rakhe 👍🙏💕
ਵਾਹਿਗੁਰੂ ਚੜਹਦੀ ਕਲਾ ਬਖਸ਼ੇ ਦੇਖੋ ਨਾ ਮਹਾਰਾਜ ਤੇ ਕਿੰਨਾ ਭਰੋਸਾ ਹਰ ਗੱਲ ਤੇ ਕਹਿੰਦਾ ਕਿ ਜੋ ਕੁਝ ਕਰਦਾ ਮਹਾਰਾਜ ਕਰਦਾ ਮੈਂ ਕੁਝ ਨਹੀਂ ਕਰ ਸਕਦਾ
Es veer di ek gal bhut sohni lagi,Veera na apni har ek gal parmatma da dhanwad kita 🙏🏻nyc person
ਛੋਟੇ ਵੀਰ ਇਕ ਕਮ ਕਰਦੇ ਮੇਰੇ ਕਹੇ ਤੋਂ ਤੈਨੂੰ ਫਰਕ ਨੀ ਪੈਂਦਾ ਤੇਰਾ ਕਮ ਬਹੁਤ ਅਗੇ ਜਾਵੇਗਾ ਪਰ ਤੁਸੀ ਸਾਰੇ ਪੰਜਾਬ ਚ ਬੂਟਿਆ ਦੀ ਦਰਖਤਾਂ ਦੀ ਸੇਵਾ ਕਰਦੀ ਭਰਾ ਬਣਕੇ ਕੁਦਰਤ ਤੈਨੂੰ ਬਹੁਤ ਕੁਜ ਦੇਵੇਗੀ ਜਿਨ੍ਹਾਂ ਕਿ ਮੈਥੋਂ ਹੁੰਦਾ ਕਮ ਦਰਖਤਾਂ ਵਾਲਾ ਮੈਂ ਵੀ ਕਰਦਾ ਪ੍ਰਮਾਤਮਾ ਸੋਨੂੰ ਚੜ੍ਹਦੀ ਕਲਾ ਚ ਰੱਖੇ ਲਵ ਜੂ ਭਰਾ 🙏
ਜਿਉਂਦੇ ਰਹੋ ਬੇਟਾ ਵਧੀਆ ਸੋਚ ਹੈ ਤੇ ਅੱਗੇ ਵਧ ਰਹੇ ਓ ਜਿੰਦਗੀ ਚ, ਵਾਹਿਗੁਰੂ ਤੇ ਵਿਸਵਾਸ਼ ਕਰਦੇ ਓ ਬਹੁਤ ਵਧੀਆ ਉਹਦੇ ਭਾਣੇ ਚ, ਰਹਿ ਕੇ ਗੱਲ ਕਰ ਰਹੇ ਓ ਇਹੀ ਗੱਲ ਵਧੀਆ ਲੱਗੀ ਅਕਾਸ਼ ਉੱਡੋ ਪਰ ਪੈਰ ਧਰਤੀ ਤੇ ਰਹਿਣ ਬਹੁਤ ਵਧੀਆ ਗਾੱਲਬਾਤ ਲੱਗੀ 🙏ਸ਼ੁਕਰਾਨਾ ਹੀ ਕਮਾਈ ਹੈ ਸਾਡੀ
Mainu eis naujwan di ik gal bahut vadhiya lagi k hr gal vich eh paramatma nu nahi bhuleya hai aapne aap nu nivaa rakh k bol riha hai ❤
Brilliant person
Makkar Sab bahut wdia interview.
ਪੰਜਾਬ ਵਿੱਚ ਸਭ ਕੁਝ ਹੈਗਾ , ਇਹ ਮੁੰਡਾ ਇਸ ਗੱਲ ਦਾ ਸਬੂਤ ਐ ।
ਰਬ ਦਾ ਬੰਦਾ ਹੀ ਲੱਗਦਾ 😊ਬਿਲਕੁਲ ਜਮੀਨ ਨਾਲ ਜੁੜਿਆ ਹੋਇਆ ਹੈ. ਵਾਹ ਜੀ ਮੱਕੜ ਸਾਹਿਬ ਬਹੁਤ ਵਧੀਆ ਗੱਲਬਾਤ ਸੀ ਧੰਨਵਾਦ 😊🙏
sb kuch Rabji di hi kripya nal hunda... Always thankful rehna chahida ki jo vi wada dita oh Rabji ne dita ❤❤❤❤
Mann niva matt uchi ....live example this gentleman ❤
ਬਹੁਤ ਵਧੀਆ ਇਹੋ ਜਿਹੀਆਂ ਵੀਡੀਓਜ਼ ਲੈ ਕੇ ਆਉਂਦੇ ਰਹੇ
Very good boy , ਕਿਨਾਂ ਸੁਝਵਾਨ ਮੁੰਡਾ ਹੈ,ਕਾਸ਼ ਪੰਜਾਬ ਦੇ ਗੱਭਰੂਆਂ ਨੂੰ ਚੇਟਕ ਲੱਗ ਜਾਵੇ, ਬਾਹਰ ਜਾਣਾ ਛੱਡ ਕੇ ਇਥੇ ਰਹਿ ਕੇ ਪੰਜਾਬ ਬਦਲਣ
ਵਾਹਿਗੁਰੂ ਮੇਰੇ ਵੀਰ ਤੇ ਮੇਹਰ ਰੱਖੇ ਧੰਨਵਾਦ ਮੱਕੜ ਵੀਰ ਤੇਰਾ ਵੀਰ ਨੂੰ ਸਾਡੇ ਰੂਬਰੂ ਕੀਤਾ ।
ਬਾਈ ਜੀ ਸੱਚੀ ਗੱਲ ਦਿਲ ਖੁਸ ਹੋ ਗਿਆ ਜੀ
ਬਹੁਤ ਗਿਆਨ ਅਤੇ ਨਿਮਰਤਾ ਆ ਵੀਰ ਕੋਲ
ਵਾਹਿਗੁਰੂ ਜੀ ਤੁਹਾਡੀ ਪੁੱਤਰਾਂ ਇਹ ਸਾਰੀ ਦੁਨੀਆਂ ਦੀ ਇਕ ਨੰਬਰ ਕੰਪਨੀ ਬਣੇ ਪੁੱਤਰਾ ਵਾਹਿਗੁਰੂ ਜੀ ਅੱਗੇ ਅਰਦਾਸ ਬੇਨਤੀ ਜੌਜੜੀ ਹੈ ਵਾਹਿਗੁਰੂ ਜੀ ਅੱਗੇ। 🤲🤲🤲🤲🤲🙏🙏🙏🙏🙏
ਬਹੁਤ ਵਧੀਆ ਇੰਟਰਵਿਯੂ, ਦਿਲ ਖ਼ੁਸ਼
ਰੱਬ ਤਰੱਕੀਆਂ ਬਖਸ਼ੇ ਛੋਟੇ ਵੀਰ ਨੂੰ, ਸਾਰੇ ਪੰਜਾਬੀਆਂ ਲਈ ਮਾਣ ਵਾਲੀ ਗੱਲ ਹੈ, ਸਾਨੂੰ ਸਾਰਿਆਂ ਨੂੰ ਸਿੱਖਣਾ ਚਾਹੀਦਾ ਹੈ, ਇਸ ਵੀਰ ਤੋਂ।।
ਮਕੜ ਸਾਹਿਬ ਬਹੁਤ ਬਹੁਤ ਧਨੰਵਾਦ ਆਪ ਨੇ ਤਰਨੀਸ਼ ਸਿੰਘ ਅਰੋੜਾ ਨਾਲ ਗਲਬਾਤ ਕੀਤੀ। ਪਰ ਤੁਸੀ ੳਹਨਾ ਇਕ ਬੇਨਤੀ ਵੀ ਕਰਨੀ ਸੀ ਕਿ ਸਿੱਖ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਦੀ ਪਗੜੀ ਨਾਲ ਅਪਨੀ ਜਾਨ ਨਾਲੋ ਵੀ ਵੱਧ ਪਿਆਰ ਕਰਦਾ ਹੈ ਜਿਵੇਂ ਅਜੈ ਸਿੰਘ ਬਾਂਗਾਂ ਵਿਸ਼ਵ ਬੈਂਕ ਦਾ president ਹੈ ਜਦੋ ੳਹ ਬੋਲਦਾ ਹੈ ਪੂਰਾ ਵਿਸ਼ਵ ਉਸਨੂੰ ਸੁਨਦਾ ਹੈ
🙏👍
ਨੌਜਵਾਨਾਂ ਨੂੰ ਬਹੁਤ ਵਧੀਆ ਸੇਧ ਦੇਣ ਵਾਲੀ ਵੀਡੀਓ ਹੈ । ਧੰਨਵਾਦ ਮੱਕੜ ਸਾਬ।
ਬਹੁਤ ਵਧੀਆ ਵੀਰ
ਸੱਚੀ ਮੈਂ ਇਸ ਨੌਜਵਾਨ ਉਦਯੋਗਪਤੀ ਤੋਂ ਬਹੁਤ ਜਿਆਦਾ ਪ੍ਰਭਾਵਿਤ ਹ ਕਿਉਂ ਪ੍ਰਭਾਵਿਤ ਹੈ ਪਹਿਲਾਂ ਤਾਂ ਇੰਨੀ ਛੋਟੀ ਉਮਰ ਉਹਨੇ ਇੰਨੀਆਂ ਵੱਡੀਆਂ ਪ੍ਰਾਪਤੀਆਂ ਕੀਤੀਆਂ ਪਰ ਪ੍ਰਾਪਤੀਆਂ ਦੇ ਨਾਲ ਨਾਲ ਉਹਨੂੰ ਇਸ ਗੱਲ ਦਾ ਵੀ ਇਲਮ ਹੈ ਕੀ ਇਹ ਕਰਨ ਵਾਲਾ ਮੈਂ ਨਹੀਂ ਇਹ ਸਭ ਕਰਨ ਵਾਲਾ ਕੋਈ ਹੋਰ ਬਸ ਧੰਨਵਾਦ
ਵਾਹਿਗੁਰੂ ਭਲੀ ਕਰੇ ਪੁੱਤ ਨੂੰ ਤੰਦਰੁਸਤੀ ਬਖ਼ਸ਼ੇ ਮੱਕੜ ਸਾਹਿਬ ਪੁੱਤ ਜੀ ਧਨਵਾਦ
ਬਹੁਤ ਵਧੀਆ ਇਟਰਵਿਉ ਜੀ ਧੰਨਵਾਤ
Its all abt mindset , jini wadi soch hou te society lyi vadiya krn di soch hou .... ohni hi jyada success milugi.... Angels blessings always with u Trishneet bro ❤❤❤
ਬੁਹਤ ਵਧੀਆ, ਵੀਰ ਨੂੰ ਵਾਹਿਗੁਰੂ ਜੀ ਹੋਰ ਤਰੱਕੀਆ ਬਖਸ਼ਣ
ਕਰੇ ਕਰਵਾਏ ਆਪੇ ਆਪ ਮਾਨਸ ਕੇ ਕੁਝ ਨਾਹੀ ਹਾਥ ਮੱਕੜ ਬਾਈ ਜ਼ੀ ਇਨ੍ਹਾਂ ਦੀ ਗੱਲ ਸਹੀ ਹੈ
ਅਰੋੜਾ ਸਾਹਬ ਵਹਿਗੁਰੂ ਜੀ ਦਾ ਤੁਹਾਡੇ ਸਿਰ ਤੇ ਹੱਥ ਹੈ ਹੀ ਪਰ ਇਨਸਾਨ ਦੀ ਆਪਣੀ ਵੀ ਮਿਹਨਤ ਹੁੰਦੀ ਹੈ ਹੁਣ ਏ ਤੁਹਾਡੇ ਤੇ ਨਿਰਭਰ ਕਰਦਾ ਤੂਸੀਂ ਮਿਹਨਤ ਕਿਸੇ ਸਾਈਡ ਕਰਦੋ ਉਹੋ
Excellent 👌 ਮਨ ਖ਼ੁਸ਼ ਹੋ ਗਿਆ ਵੀਰ
ਬਹੁਤ ਵਧੀਆ ਜਾਣਕਾਰੀ ਹੈ
Very good beta God bless you ਬੇਟਾ ਤੂੰ ਸੱਚੇ ਰੱਬ ਨੂੰ ਸਾਰਾ ਜੋ ਆਦਰ ਦਿੰਦਾ ਉਹਦਾ ਬਾਰ-ਬਾਰ ਪਰਮੇਸ਼ਰ ਦਾ ਸੱਚੇ ਰੱਬ ਦਾ ਨਾਮ ਲੈਦਾ ਉਹੀ ਸਭ ਕੁਝ ਕਰਨ ਦੀ ਤਾਕਤ ਰੱਖਦਾ ਉਹ ਰੱਬ ਹੀ ਤੈਨੂੰ ਅੱਗੇ ਵਧਾ ਰਿਹਾ ਹੈ
ਵਾਹਿਗੁਰੂ ਚੜਦੀ ਕਲਾ ਚ ਰੱਖੇ। ਨੋਜਵਾਨ ਤੇ ਮੱਕੜ ਸਾਹਿਬ ਨੂੰ।
Thankyou trishneet ji or makkar ji
God bless all
Eh episode kyeaa di umeed nu dobara jinda kruga ❤
Omg …. Mtlb i have no words to explain how i got clarity from this video . Picchle kuch months ton dimaag ch bdi uthal puthal chal rhi c. Hun kuch direction mili lgdi hai. Apply krke dekhde aa Waheguru ji othe le jaan jithe main hona deserve krda. Big thanks to makkr saab and big big thanks from Arora to Arora Saab Ji❤❤❤ lots of love. What is spiritually .. we can see in his words, his smile, his confidence, his surrender to God and in his purpose of life❤❤❤ 🎉🎉
ਮਕੜ ਬਾਈ ਬਹੁਤ ਵਧੀਆ ਗੱਲ ਬਾਤ ਕੀਤੀ ਹੈ
ਐਨੀ ਨਿਮਰਤਾ ਵੀਰ ਵਿੱਚ ਇੱਕ ਵਾਰੀ ਤਾਂ ਜਕੀਨ ਨਹੀਂ ਹੋ ਰਿਹਾ ਸੀ ।ਮੱਕੜ ਵੀਰ ਬਹੁਤ ਧੰਨਵਾਦ ਤੇਰਾ ਪੰਜਾਬ ਨੂੰ ਇਸ ਤਰਾਂ ਦੇ ਵੀਰਾ ਦੀ ਲੋੜ ਹੈ ਧੰਨਵਾਦ ਵੀਰ ।
Mr. Arora Ji bahut hi sohna samwaad kita tuc main samjda ke pure punjab nu maan a tuhade te
ਬਾ ਬਾਈ ਜੀ ਮੱਕੜ ਸਹਿਬ ਅੱਜ ਤੁਸੀਂ ਇੱਕ ਇਹੋ ਜਿਹੀ ਹਸਤੀ ਨੂੰ ਲੈ ਕੇ ਆਏ ਜਿਸ ਤੋਂ ਸਾਡੇ ਬੱਚੇ ਬਹੁਤ ਕੁਝ ਹਾਸਲ ਕਰਨ ਗੇ
ਇਹ ਹੁੰਦੇ ਨੇ ਪੋਡਕਾਸਟ , ਪਰ ਸਾਡੀ ਜਵਾਨੀ ਨੂੰ ਅਫੀਮ , ਦਾਰੂ ਦੇ ਗਾਣੇ ਸੁਣਾ ਕੇ ਓਦਰ ਨੂੰ ਲਗਾਇਆ ਹੋਇਆ ਹੈ ।
Motivational podcast thanks ਮੱਕੜ ਸਾਹਿਬ ਸਲੂਟ ਹੈ ਤੋਹਨੁ
Salute soch nu poori chankaya neeti pari jwan ne .. shabash good job
Er. Arora Congratulations ❤❤❤Beta ji proud on you . God bless you with more success and happiness
Good Jori good topic thanks
Vry nice waheguru sb nu traki dwe❤
Bhout Kamall rab tarkea bekseeee waheguru ji
Best thing is Rab ny)❤️ma kuch Nhi
Humble & down to earth 😍
Love respect from ❤️pakistan 🇵🇰Italy 🇮🇹
ਜਿਹੜਾ ਬੰਦਾ ਹਰ ਵਕਤ ਵਾਹਿਗੁਰੂ ਨੂੰ ਜਪਦਾ ਓ ਕਿਦਾ ਕਾਮਜਾਬ ਨੀ ਹੋਵੇਗਾ 🙏
Makkar sahib jee tusi is bandey di interview ley key Kamal karti❤
ਵਹਿਗੁਰੂ--ਤਰੱਕੀਆਬਖਸ਼ਮੇਰੇਵੀਰਨੂੰ।
This is the yet best interview. His Believe in God and nature inspired me and listened you 5 times by do play back.. thanks
Galbaat aa bro 👏👏
Punjabiyan di gal wakhri
ਵੀਰ ਦੀ ਸੋਚ ਬਹੁਤ ਵੱਡੀ
ਕਮਾਲ ਕਮਾਲ ਕਮਾਲ ਕਮਾਲ ਕਮਾਲ ਕਮਾਲ ਕਮਾਲ ❤❤❤❤
ਮੇਰਾ ਦਿਲ ਖੁਸ਼ ਹੋ ਗਿਆ, ਬੇਟਾ ਵਹਿਗੂਰੁ ਤੁਹਾਨੂੰ ਪਰਮਾਤਮਾ ਤੰਦਰੂਸਤੀ ਤੇ ਲੰਮੀ ਉਮਰ ਦਵੇ
ਬਹੁਤ ਮਾਨ ਏ ਬੱਚੇ ਤੇ ! ਇਕ ਪੰਜਾਬੀ ਦੂਜਾ ਸਿੱਖ ਪਰਿਵਾਰ ਨਾਲ ਸਬੰਧਤ ਹੋਣ ਤ ।
ਬਹੁਤ ਪਰਸੰਤਾ ਹੋਈ ਇਸ ਨੋਜਵਾਨ ਨੂੰ ਦੇਖ ਸੁਣ ਕੇ
What a man!! Thank you Makkar saab for this interview.
God bless u, Veer! Keep up the good work and do something for the Punjabi Youth. Punjab needs many youngsters like you. Good luck.
ਬਲਿਹਾਰੇ ਜਾਂਦੇ ਹਾਂ.ਤੇਰੇ...ਤੇ ਤੇਰੇ ਵਿਸ਼ਵਾਸ ਤੇ ਸ਼ਰਧਾ ਤੇ ਨਿਮਰਤਾ ਤੇ।
ਕੰਪਨੀ ਦਾ ਨਾਂ.ਕੀ ਹੈ ?
society needs that type of motivational podcasts
ਪ੍ਰਮਾਤਮਾ ਤੇ ਪੂਰਾ ਵਿਸ਼ਵਾਸ਼ ਹੈ ਜੀ
ਗੁੱਡ ਬੇਟਾ ਜੀ ਬਹੁਤ ਵਧੀਆ ਨਤੀਜੇ
ਸਾਹਮਣੇ ਆਉਣਗੇ।
Maan punjabian da, salute hai Arora Ji
zindgi da sabh to haseen podcast ... i comment in the last of this podcast.. yaar bande di chehre di muskaan te hr swaal da jwab dein da tarika ehde rabb te bharose te andar di deepness nu repersent krda aa. eh hunda aa chehre da noor......waheguru
Interviews like these are very useful and informational. Makkar veer’s effort in bringing different perspectives in interviews is a great initiative. We all should support this effort!
Very nice beta, knowledge da bhandar
Great son of Punjab. Blessings you Arora ji
ਵਾਹ ਜੀ ਵਾਹ ਅਨੰਦ ਆ ਗਿਆ।ਕਿਆ ਬਾਤ ਹੈ ਕਿਆ ਹੋਣਹਾਰ ਨੌਜਵਾਨ ਹੈ।।
makar sir bhut wadiya intervew c asi tuhade bhut fan ha sir gbu wmk
Very good makkar sahb entervew dekh ka dil boht khush hua .
Brilliant Thaught 👍👍👍
Veere Tere tk ek benti hai tuc ap mooh to keha tuc sikh bache ho please do something ke future ch Punjab de bache v software engineer hon most of Punjabi hon Baki I proud of you as a Punjabi Sikh ❤❤🙏