PR-126 ਝੋਨੇ ਦਾ ਰਿਜ਼ਲਟ ਦੇਖੋ ਬਾਈ ਸੁੰਡੀ ਤੋਂ ਬਿਨਾ ਕੋਈ ਸਪਰੇਅ ਨੀ ਕਰਦਾ

Поделиться
HTML-код
  • Опубликовано: 28 авг 2024
  • PR-126 variety
    126 jhona

Комментарии • 175

  • @jagdevsingh7520
    @jagdevsingh7520 Год назад +5

    ਬਾਈ ਮੈਥੋਂ ਬਹੁਤ ਵੱਡੀ ਗਲਤੀ ਹੋ ਗਈ ਮੈਂ 26ਦੀ ਪਨੀਰੀ ਆਪਣੇ ਦੋਸਤ ਨੂੰ ਪੁਟਾ ਦਿੱਤੀ ਇਕ ਕਿਲਾ ਆਲੂ ਲਉਣ ਵਾਸਤੇ ਇਕ ਕਿਲਾ ਲਾਈ ਦੂਜੇ ਵਹਾਨ ਤੇ ਚਾਰ ਸਪਰੇਆ ਕਰੀਆ ਇਸ ਤੇ ਇੱਕ ਸਪਰੇਅ ਕੀਤੀ, ਹੁਣ ਮੈਂ ਆਪਣਾ ਬੀਜ ਝਾੜ ਕਿ ਰੱਖਾਂਗਾ

  • @sanveersidhu7136
    @sanveersidhu7136 Год назад +4

    ਸਭ ਤੋਂ ਵਧੀਆ ਬੀਜ
    ਪਾਣੀ ਦੀ ਬਹੁਤ ਬੱਚਤ ਹੁੰਦੀਆ।

  • @mandeepbains2781
    @mandeepbains2781 Год назад +5

    ਕੋਈ ਸੱਕ ਨਹੀ ਬਹੁਤ ਵਧੀਆ ਕਿਸਮ ਐ ,ਜੇਕਰ ਸੁੱਕੇ ਕੱਦੂ / ਬਗੈਰ ਤੋ ਲਾਈ ਜਾਵੇ ਹੋਰ ਵੀ ਬਹੁਤ ਵਧੀਆ ਰਹੇਗੀ ਜੀ,

  • @sidhubai1946
    @sidhubai1946 Год назад +25

    ਬੁਹਤ ਵਦੀਆ ਬੀਜ ਆ ਯਾਰ 126 ਜਿੰਮੀਦਾਰ ਦੇ ਹੱਕ ch aa best aa
    ਪੰਜਾਬ ਚ ਸਬ to jyada ਲੱਗੀ 126 ਇਸ ਵਾਰ

  • @DavinderSinghSidhu60
    @DavinderSinghSidhu60 Год назад +1

    ਬਾਈ ਜੀ ਬਹੁਤ ਬਹੁਤ ਮੇਹਰਬਾਨੀ ਜਾਨਕਾਰੀ ਦੇਣ ਲਈ

  • @baldevsingh4599
    @baldevsingh4599 Год назад +1

    ਬਹੁਤ ਵਧੀਆ ਜਾਣਕਾਰੀ ਬਾਈ ਜੀ

  • @user-sb1ft6by5z
    @user-sb1ft6by5z Месяц назад

    ਬਹੁਤ ਵਧੀਆ ਹੈ ਵੀਰ ਜੀ

  • @jaspreetjaspreet4978
    @jaspreetjaspreet4978 Год назад +3

    ਮੈ 27 ਜੁਲਾਈ ਨੂੰ ਲਾਈ ਸੀ ਮੈਨੂੰ ਲਗਦਾ 70 ਕੁ ਮਣ ਹਉ 33 ਦਿਨ ਦੀ ਪਨੀਰੀ ਲਾਈ ਸੀ

  • @preettiwana3903
    @preettiwana3903 Год назад +15

    ਬਿਨਾਂ ਸਪਰੇ ਤੋ ਸਾਡੇ ਵੀ ਖੜੀ ਆ ਸੁੰਡੀ ਆਲੀ ਸਪਰੇ ਵੀ ਨੀ ਕੀਤੀ ਅਸੀਂ ਨੇ

  • @available920
    @available920 3 месяца назад

    pniri di bijayi 20 june tak recomened krdi a university thode vrge vidwana krke ta sailer ale ni chk de jyada late layi da mositure ni jnda 5 june tu 20 june shi sma pniri bijn da

  • @RanjitSingh-mx1eb
    @RanjitSingh-mx1eb Год назад +2

    ਵੀਰ ਜੀ ਮੇਰਾ ਪਿੰਡ ਰਾਜੋਕੇ ਤਰਨਤਾਰਨ ਛੱਬੀ ਲਾਇਆ ਦਸ ਜੁਲਾਈ ਨੂੰ ਇੱਕਲੀ ਤੇਲੇ ਵਾਲੀ ਸਪਰੇਅ ਕੀਤੀ ਉਹ ਵੀ ਬਿਪਰੋਫੀਜਨ ਹੋਰ ਕੋਈ ਖਰਚ ਨਹੀਂ ਕੀਤਾ

  • @AbcDef-uo1qx
    @AbcDef-uo1qx Год назад

    Bai da dassan da trika bhot vdiaa... Dhanwad 🌾🙌

  • @jagtarsingh6256
    @jagtarsingh6256 Год назад +5

    Good farmer 👨‍🌾 job

  • @user-vy7cv6hj4w
    @user-vy7cv6hj4w 11 месяцев назад +2

    Bai m th 2 kile laia c pichle war 4 urea pai c nl padan mera th 38 kwantal nklia c ess war 5 kille laia ehh 15 july nu laia c

  • @user-ml8ks5ds6n
    @user-ml8ks5ds6n Год назад

    Nicee baiji but acha price milna chahiye .per 100 kG. Thnkyouu all our kissan union

  • @SukhwinderSingh-wq5ip
    @SukhwinderSingh-wq5ip Год назад +3

    ਬਹੁਤ ਵਧੀਆ ਬਾਈ ਜੀ

  • @shorishkajal6891
    @shorishkajal6891 Год назад

    Thankyou baiji jai kissan kissan karajdaar ha

  • @sandeepdhir3906
    @sandeepdhir3906 Год назад +6

    ਮੈ ਵੀ 28ਕਿੱਲਿਆ ਤੇ ਕੋਈ ਵੀ ਜਹਿਰ ਨਹੀਂ ਪਾਇਆ

  • @babbu7565
    @babbu7565 Год назад +5

    Good job veer ji

  • @parmdeol9493
    @parmdeol9493 Год назад +2

    Sab toh best aa PR 126 …ik spray kiti 400 rs di sirf

  • @savitathapa7719
    @savitathapa7719 Год назад +1

    22 main 126...2 sal to lga rha ha dono var dane kalle ho gye...pniri 22 june,, nu .... lgya 13 july nu si fer v kalla ho gya..

  • @gurwindersekhonsekhon2354
    @gurwindersekhonsekhon2354 25 дней назад

    Bai ji jankari ik number diti aa bai na

  • @KaranSingh-wf2my
    @KaranSingh-wf2my 4 месяца назад

    Seed konsa le bahi top 1 pe 26 ka Shakti ya or KOYE reply bahi pakaa

  • @BhagwanSingh-zy3qr
    @BhagwanSingh-zy3qr Год назад +1

    ਕਣਕ ਵੱਢ ਕੇ ਮੱਕੀ ਦਾ ਅਚਾਰ ਪਾ ਕੇ ਲਾਈ ਆ 31ਜੁਲਾਈ ਨੂੰ ਹੁਣ ਨਿਸਾਰੇ ਤੇ ਆ ਰਿਹਾ ਹੈ

  • @maanpunjabiblogger6138
    @maanpunjabiblogger6138 Год назад +1

    ਭਰਾ ਕਿੰਨਾ ਝਾੜ ਆਇਆ ਸੀ 126 ਦਾ ਪ੍ਰਤੀ ਕਿੱਲਾ ਕਿੰਨੇ ਕੁਇੰਟਲ ਸੀ ?

  • @mamtataneja9855
    @mamtataneja9855 2 месяца назад

    ਬਾਈ ਜੀ ਪਾਣੀ ਕਿਹੋ ਜਿਹਾ ਮੰਨਦੀ ਆ ਇਹ

  • @mamtataneja9855
    @mamtataneja9855 2 месяца назад

    ਬਾਈ ਕਿੰਨਾ ਕੁ ਖਰਚਾ ਮੰਨਦੇ ਹੋ

  • @gaggidhandra6375
    @gaggidhandra6375 Год назад +2

    90 mn ghat kehta yr . 100 ta hun pura kr he dena c . Veer

  • @manindersingh9180
    @manindersingh9180 Год назад

    Sundi di sapry kitne din bad karna ha or konsa salt use kara ha

  • @Farming_knowledge.89
    @Farming_knowledge.89 Год назад +3

    30 quintal nikli a sadi average 4.5 killya di

  • @DSRagriculture
    @DSRagriculture Год назад

    Jma Shi ਗਲਾਂ y ਦੀਆ

  • @gursewakcheema3913
    @gursewakcheema3913 Год назад +2

    veere mere 126 vich chitiya baliyan bhut nikal ayi aw main pihla padan payi c fir y 20 din vadh gobh ch saprey v kiti c emamecton benzuate 1.9 fir v chiti bali bhut aw y ki karn hoya daso jarur veere

  • @montysidhu4487
    @montysidhu4487 Год назад +2

    22 ji 3 saal Tu la ray a 20 julay Tu la ray a 82 man akad

  • @amarveersingh1964
    @amarveersingh1964 Месяц назад

    Bhaji 25 july da time theak ja nahi

  • @DavinderSinghSidhu60
    @DavinderSinghSidhu60 Год назад +1

    ਬਾਈ ਜੀ ਬਹੁਤ ਹੀ ਵਧੀਆ ਵਰੈਟੀ ਹੈ ਇਕ ਜੁਲਾਈ ਤੋਂ ਹੀ ਪਨੀਰੀ ਬੀਜੋ ਜੀ 🙏🙏

  • @harrapacivilization2779
    @harrapacivilization2779 25 дней назад

    130 + ਦਿਨ ਲੈਂਦੀ ਹੈ ਪਨੀਰੀ ਸਮੇਤ । ਜੇ ਟਰਾਂਸਪਲਾਂਟ ਕਰਨੀ ਤਾਂ 100+ ਦਿਨ ਲੈਂਦੀ ਹੈ

  • @gurjantsidhu5155
    @gurjantsidhu5155 Год назад +1

    3.5ਥੈਲੇ ਪਹਿਲਾਂ ਆਚਾਰ ਬਿਜਿਆ ਸੀ

  • @parmdeol9493
    @parmdeol9493 Год назад +4

    32-35 quintal nikl rhi apne hr saal

    • @sandhufarm95
      @sandhufarm95 Год назад +1

      Kine july nu laea c te paniri kado beji

    • @parmdeol9493
      @parmdeol9493 Год назад +1

      @@sandhufarm95 appa veer 3 shift ch paniri beejde aa ...5 June nu fr 10 June fr 15-17 June ...5 July toh start kr dinea beejni

  • @gurmitbrar2204
    @gurmitbrar2204 Год назад +1

    Vir 212 v vdia he.. asi 212 Bina jehr to pkone aa

  • @jeetucheema61
    @jeetucheema61 Год назад +2

    ਮੇਰਾ ਤਾਂ 38ਤੋ ਉਪਰ ਸੀ ,

  • @maanigogomaani8021
    @maanigogomaani8021 27 дней назад

    Paani kaisa hai apne khet kaa bhai

  • @BaljinderSingh-go8hz
    @BaljinderSingh-go8hz Год назад +4

    Nice

  • @sukhighuman3602
    @sukhighuman3602 Год назад

    Yg sundi aali kine dina te krni chahidi aw

  • @GopalSingh-ui4kl
    @GopalSingh-ui4kl Год назад

    Good jankari

  • @KnowledgeMaste
    @KnowledgeMaste Год назад

    ਆਪਾਂ ਵੀ 5 6 ਸਾਲ ਤੋਂ ਲਾ ਰਹੇ ਹਾਂ ਬਹੁਤ ਵ੍ਹਦੀਆਂ ਆ ਜੀ

  • @gurwindermoosa3457
    @gurwindermoosa3457 Год назад +2

    good job

  • @BhagwanSingh-zy3qr
    @BhagwanSingh-zy3qr Год назад +19

    ਮੈਂ 31ਜੁਲਾਈ ਨੂੰ 126 ਲਾਇਆ ਮਹੀਨੇ ਦੀ ਪਨੀਰੀ ਲਾਈ ਆ ਵੇਖੋ ਝਾੜ ਕੀ ਨਿਕਲਦਾ

  • @navjotdhaliwal9442
    @navjotdhaliwal9442 Год назад

    Bai som reh de nal fot lyi kuj lod paindi a ja reh nal hi ho jadi a

  • @Ramandeep-pu8le
    @Ramandeep-pu8le Год назад

    Sundi wali spray b kran di load nai si g...

  • @gurpreet6612
    @gurpreet6612 Год назад

    Veer 14 July nu lggi aa

  • @JaspalSingh-t3z
    @JaspalSingh-t3z Месяц назад

    PR 126 August tecno 1 tarikh Nu LIC

  • @sidhujatt9577
    @sidhujatt9577 Год назад +3

    fungiside tan karni penda aa ehnu ki pta asi 5 saal to la rahe aa sheeth blight aaondi aa

    • @KhetiVirsa
      @KhetiVirsa  Год назад

      Y Pind gandhuan near Sunam aye ke dekh le y

    • @gurpindersingh125
      @gurpindersingh125 Год назад +1

      @@KhetiVirsa y ase es var sundi di spray v ni kri 15 oct nu vad la ga 20 july nu lgae c koi rog ni pichle sal 83 mn nikli c

    • @sidhujatt9577
      @sidhujatt9577 Год назад

      @@KhetiVirsa oh gall theek aa par har ilaake ch eda ni hunda bahut jga sapray karni pendi aa

    • @sohismagh7138
      @sohismagh7138 Год назад

      ਵੀਰ ਜੀ ਇਹ ਬੀਜ ਤਾਂ ਕਾਮਯਾਬ ਹੈ ਮੈਂ ਵੀ ਲਾਈ ਹੋਈ ਹੈ ਪਰ ਸੀਥ ਬਲਾਈਟ ਪੈ ਰਹੀ ਹੈ।

    • @sidhujatt9577
      @sidhujatt9577 Год назад

      @@sohismagh7138 hanji ehi me kiha y par ehe pta ni kive keh rhe ki sheeth blight ni pendi

  • @priyash558
    @priyash558 Год назад

    Jahar paan di koi lor nahi bas Pani khat urea khat pao

  • @jashandeepaujla5448
    @jashandeepaujla5448 Год назад +2

    God bless you bai ji

  • @amriksinghsandha1606
    @amriksinghsandha1606 Год назад +1

    Asi ta bai 5,6 sal ton lgatar la rihe ha pure tajurbe nalb loune aa

    • @sandhufarm95
      @sandhufarm95 Год назад

      Veer paniri kado bezea te kine july nu laga vadea jhard dau ga

  • @gursewaksingh643
    @gursewaksingh643 Год назад

    PR 126 Sada v laya va 20-25 din Ajo chona ਤੇਲੇ ਵਾਲੀ ਸਪੇਅਰ ਕਰ ਦੀ ਕੇ ਰਹਿਣ ਦੀਆ ਤੇਲਾਂ ਹੈ ਨਹੀਂ

    • @somdass8844
      @somdass8844 Год назад +3

      Veere rehn deo koi lod ni spray d

    • @shinderpal27
      @shinderpal27 Год назад

      best information som dass ji 🙏🙏🙏🙏

    • @maanpb13ala28
      @maanpb13ala28 Год назад

      Bai koe lod ni j 10 din hr lng ge us bad dana pakn lg ju fr kj ni kehnda hunda tela

    • @khairajatt2678
      @khairajatt2678 Год назад

      Krde y jdo tela pa gya kuch ni shad da

  • @saabpalyal..satpalsinghblo3987

    Isda rate ki milda mandi ch y

  • @mamtataneja9855
    @mamtataneja9855 2 месяца назад

    126 ਜੀਰੀ ਦਾ

  • @sukhpreetbrar3274
    @sukhpreetbrar3274 Год назад

    ਮੈਂ ਵੀ ਪੰਜ ਛੇ ਕਿੱਲੇ live

  • @roshansingh443
    @roshansingh443 Год назад

    Halki jameen ch pr126 la sakde

  • @Advanceagriculturist
    @Advanceagriculturist Год назад +3

    05/08/22 nu laai aa mai 126 dekho kini nikluu

  • @lovelovegill5210
    @lovelovegill5210 Год назад +1

    126 best

  • @Jssidhufarm
    @Jssidhufarm Год назад +1

    80..90 ਨਹੀ ਨਕਲਦੀ

  • @ranjitghuman6617
    @ranjitghuman6617 Год назад +1

    Manu das din ho ge vadi nu 65 man ho a.

  • @sikanderpalsingh3778
    @sikanderpalsingh3778 Год назад

    Bhaji khet vich Kado lagani hai

  • @tejindersinghgill364
    @tejindersinghgill364 Год назад +1

    7vi di pehli,8vi di 5 nalon j sahi rarike nal tarik das dinde ta vadia si

  • @sidhumooosewala1206
    @sidhumooosewala1206 Год назад

    Bhii phele war 126 lgona koi bhii dss skdaa

  • @DRMTV_
    @DRMTV_ Год назад +1

    Good job 👌

  • @Sukhi470
    @Sukhi470 Год назад

    Haldi Rog aaunda h es vich baki jhaad vadiya h

  • @sidhufamily9792
    @sidhufamily9792 Год назад

    Nice y

  • @amandeeprandhawa5678
    @amandeeprandhawa5678 Год назад

    ਵੀਰ ਮੈ ਵੀ ਲਾਈ ਆ 126 ਜੁਲਾਈ 12 ਨੂੰ ਲਾਈ ਸੀ ਪਹਿਲੀ ਵਾਰ ਲਾਈ ਆ ਮੈਂ ਪਹਿਲਾਂ ਤਾਂ ਕੋਈ ਸਪਰੇਅ ਨੀ ਕੀਤੀ ਹੁਣ ਉੱਲੀ ਦੀ ਕੀਤੀ ਆ ਪਰ ਵੀਰ ਜੀ ਇੱਕ ਤਾਂ ਸਿੱਟਾ ਸੁੱਕ ਗਿਆ ਕੋਈ ਕੋਈ ਨਾਲ਼ੇ ਡੋਡੀ ਆ ਬਾਕੀ ਸਹੀ ਆ

  • @GurvinderSingh-cw3hx
    @GurvinderSingh-cw3hx Год назад +4

    Ewe marri jnda sade ta sheath blast bhut jyda 2 spry krya

  • @mandeepjalal6167
    @mandeepjalal6167 Год назад +4

    ਵੀਰ ਜੀ ਮੈਂ 10 ਜਲਾਈ ਨੂੰ ਖੇਤ ਚੋਂ ਲਾਈ ਸੀ ਕੀ ਝਾੜ ਆਊ ਗਾ

  • @RajKumar-qo3gy
    @RajKumar-qo3gy Год назад +1

    12 august nu lai hai pr126

  • @HarjinderSingh-dw8et
    @HarjinderSingh-dw8et Год назад

    ਮੈ ਤਿੰਨ ਕਿਲੇ ਲਾਈ ਆ 8 ਜੁਲਾਈ ਨੂੰ ਕੋਈ ਸਪਰੇ ਨਹੀ ਕੀਤੀ ।

  • @babbu7565
    @babbu7565 Год назад +1

    👌👌

  • @gilldiaryfarm9598
    @gilldiaryfarm9598 Год назад +2

    Good job

  • @manichahal6138
    @manichahal6138 Год назад

    Bai ji es di sidi bijai kive rehndi aa Te kdo beejni chahi di a

  • @samitdeoldeoldeol3178
    @samitdeoldeoldeol3178 Год назад

    2 ਕਿਲ੍ਹੇ ਚੋ 90 mn

  • @chamkaursandhu4696
    @chamkaursandhu4696 Год назад +4

    70. Maan vali lagdi

    • @sanveersidhu7136
      @sanveersidhu7136 Год назад +2

      85 to ni ghatdi
      ਦਾਣਾ ਬਹੁਤ ਭਾਰਾ ਹੁੰਦਾ

  • @gurdishsinghbrar2118
    @gurdishsinghbrar2118 Год назад

    Best

  • @gillsaab8824
    @gillsaab8824 Год назад

    Bai ta surme bar vi dsa yr

  • @aviraajsidhu1991
    @aviraajsidhu1991 Год назад

    Good

  • @apnapanjabnaeemasif1007
    @apnapanjabnaeemasif1007 Год назад

    I like you

  • @babbubaljeet9145
    @babbubaljeet9145 Год назад

    ਬਾਈ 26 ਝੋਨੇ ਨਾਲ ਪਾਣੀਂ ਬਹੁਤ ਜਾਂਦਾ ਖ਼ਰਾਬ ਹੁੰਦਾ,,,,, ਪਾਣੀ ਬਚਾਓ ਬਾਈ ਜੀ

  • @pallsinghbawa9550
    @pallsinghbawa9550 Год назад

    Nicr

  • @worldpranks8831
    @worldpranks8831 Год назад +10

    90,100 Maan wala ta jhooth a 101%

    • @jagdeepsidhu5420
      @jagdeepsidhu5420 Год назад +2

      ਨਈ ਬਾਈ ਜੀ ਪਿਛਲੇ ਸਾਲ 5 ਕਿੱਲੇ ਸੀ 91 ਮਣ
      ਨਿਕਲੇ ਆ ਸੀ ਇਸ ਵਾਰ 11 ਕਿੱਲੇ ਲਾਏ ਆ ਤੇ
      ਪਿਛਲੇ ਸਾਲ ਨਾਲੋਂ ਵੀ ਭਾਰਾ ਝੋਨਾ ਇੱਕ ਸਪਰੇ ਕੀਤੀ ਆ
      ਕੋਈ ਬਿਮਾਰੀ ਨੀ

    • @worldpranks8831
      @worldpranks8831 Год назад +1

      Or veer ,mea v 2,4 khet la ka try kareo ga,par jakeen nai hunda ,mera ta vadia top da( pr 127) jhoona 24,26 quntial he nikle da ,,mera friends 26 lounda a 25,26 quntial he nikle da ,

    • @DilpreetFarmer
      @DilpreetFarmer Год назад +1

      @@worldpranks8831 pr 127 2020 vich mera 30 kuwatal nikilia c te pr 129 28 kuwatal pilli pussa vi 28 kuwatal nikli c

    • @worldpranks8831
      @worldpranks8831 Год назад +1

      Right ,sirf ik wari 2020 vich mera v 9 khet vicho leaia ,30 quntial de avrge niklei c ,ouda nisran Wale Mee nai paia c ,

    • @Farming_knowledge.89
      @Farming_knowledge.89 Год назад +1

      @@worldpranks8831 veer ae gappi ne sare 1 adhe kille cho nikl da vadh aj asi vdayi 1.5 kille cho 55 quintal nikli t total 4.5 killya di 30 quintal di average ayi a

  • @RajveerSingh-iq5uw
    @RajveerSingh-iq5uw Год назад

    Supreme kehda 22 g

    • @DilpreetFarmer
      @DilpreetFarmer Год назад

      Supreme 110 hunda main lia jaada khad paon nal kaale daane ho ge

    • @SandeepSingh-mr6iu
      @SandeepSingh-mr6iu Год назад +1

      @@DilpreetFarmer vir mai 2.5 gaate paye ne kuj k daane daagi hoye ne jyada ni,baki waheguru kirpa kre

  • @LovepreetSingh-vs7tv
    @LovepreetSingh-vs7tv Год назад

    Ver eh butta nai kardi behkar

    • @sanveersidhu7136
      @sanveersidhu7136 Год назад +1

      ਬਹੁਤ ਬੂਟਾ ਮਾਰਦੀਆ ਜੀ
      ਪਨੀਰੀ ੨੫ਦਿਨ ਦੀ ਹੋਵੇ

  • @thecardoctororkheti294
    @thecardoctororkheti294 Год назад +1

    140din di variety h

  • @kamaldhindsa308
    @kamaldhindsa308 Год назад

    Gd variety

  • @pindersingh5855
    @pindersingh5855 Год назад +1

    Julay 10 nu paneeri lai c

  • @jattmatt5241
    @jattmatt5241 Год назад

    Pesli war 38 quantil nikli c sade koi spray ni c kiti

    • @sukhusandhu3563
      @sukhusandhu3563 Год назад

      Urea kina Paya c y te kede mahine kini date nu layi c

    • @jattmatt5241
      @jattmatt5241 Год назад +1

      @@sukhusandhu3563 vir urea kat hi pona bass time sahi chalna chida mosam v asi ta koi spray b ni c kiti Kanak bad v maki layi c oh karab hoge c ode ch dayea urea payea hoyea v oh v Kam kar gea baki

  • @appalsingh
    @appalsingh Год назад

    PR 126 basmati jhona ja koe hor....

  • @parmvirsingh4534
    @parmvirsingh4534 Год назад

    Sade ta mingan buhat pandi aa

    • @sanveersidhu7136
      @sanveersidhu7136 Год назад

      ਗੋਭ ਤੇ ਸਪਰੇ ਕਰਨੀ ਪੈਂਦੀਆ ਵੀਰ

  • @balkarsingh7944
    @balkarsingh7944 Год назад

    Maki h kisan too seber nahi h

  • @sukhjitsingh926
    @sukhjitsingh926 Год назад

    Ba

  • @pardeepkumarbhatoya3438
    @pardeepkumarbhatoya3438 Год назад +1

    Haldi Rog bhut peda is nu

  • @user-ub8ji9vu3n
    @user-ub8ji9vu3n Год назад

  • @DevRaj-rc9wk
    @DevRaj-rc9wk Год назад

    52 kuntal tak nikal sakda hai