PR126 ਝੋਨੇ ਵਿੱਚ ਯੂਰੀਆ ਬਾਰੇ ਪੂਰੀ ਜਾਣਕਾਰੀ / urea in PR 126 paddy

Поделиться
HTML-код
  • Опубликовано: 29 дек 2024

Комментарии •

  • @harpreetheer5531
    @harpreetheer5531 Год назад +1

    Nice information veer ji

  • @nanaksinghnanakchahal5114
    @nanaksinghnanakchahal5114 Год назад +9

    ਵਾਈ ਆਪਾਂ ਪਿਛਲੇ ਸਾਲ 31ਦਿਨਾ ਦੀ ਪਨੀਰੀ ਲਾਈ ਸੀ 15 ਜੁਲਾਈ ਨੂੰ ਲਾਈ ਸੀ 102 ਗੱਟੇ ਨਿਕਲੇ ਸੀ ਅੱਠ ਕਨਾਲਾਂ ਵਾਲੇ ਕਿੱਲੇ ਵਿੱਚੋਂ

  • @sekhonshera821
    @sekhonshera821 Год назад +1

    veer g zinc suphur te fungicide mix kr k pa sakde pehli urea

  • @SandhuSaab-fg2mh
    @SandhuSaab-fg2mh Год назад +2

    Ma veer paneeri 36 dina lai a pheli urea ta nl zinc pati c o v 13 dine da jhona hoya c hun ik hor pati a urea bhut futara kri jnda raata pai aunda 16 july nu laya c ma

  • @sukhwinderpannu5705
    @sukhwinderpannu5705 Год назад +1

    Very good job bro

  • @ਬਲਜਿੰਦਰਸਿੰਘਕਾਹਲੋ

    ਬਾਈ ਜੀ ਵਧੀਆ ਜਾਣਕਾਰੀ ਦਿੱਤੀ ਹੈ ਤੁਸੀਂ

  • @RajwinderDhillon-lq3sp
    @RajwinderDhillon-lq3sp Год назад +1

    Veer ji mera chona v phot ni karda 20 den hoa gea lage nu

  • @babbubrar6653
    @babbubrar6653 Год назад +5

    ਬਾਈ ਜੀ 126 ਝੋਨਾ ਕਿੰਨੇ ਦਿਨ ਫੋਟ ਕਰਦਾ ਮੇਰੇ 15 ਦਿਨ ਹੋਗੇ ਲੱਗੇ ਨੂੰ ਕੱਲਾ ਕੱਲਾ ਡੱਕਾ ਖੜ੍ਹਾ ਫੋਟ ਨੀਂ ਕਰਦਾ ਦੋ ਗੱਟੇ ਯੂਰੀਆ 8 ਕਿਲੋ ਜ਼ਿੰਕ 33% 12/63 ਮਾਈਕੋਰਾਜਾ ਪਾਤਾ ਪਨੀਰੀ ਵੀ 27 ਦਿਨਾਂ ਦੀ ਸੀ ਨਹੀਰੀ ਪਾਣੀ ਲੱਗਦਾ ਪਾਣੀ ਵੀ ਸੁਕਾ ਕੇ ਲਾਈਦਾ ਕੀ ਚੱਕਰ

    • @khetijunction-11
      @khetijunction-11  Год назад

      vere garmi bhut c pichle dina ch te buta suk k turda

    • @khetijunction-11
      @khetijunction-11  Год назад +1

      tu c magnisium pa k dekho veer g

    • @babbubrar6653
      @babbubrar6653 Год назад +1

      ਬਾਈ ਜੀ126 ਫੋਟ ਕਿੰਨੇ ਦਿਨ ਕਰਦਾ ਪਹਿਲੀ ਵਾਰ ਲਾਇਆ

    • @khetijunction-11
      @khetijunction-11  Год назад

      @@babbubrar6653 vere eh 30 din tak fot krda vadia eh urea thodi jyada lenda dosria vriety ton

    • @dimpagrewal282
      @dimpagrewal282 Год назад

      Y saron di khal padyo 15 kg per acre. Saron di khal nu pees k payio

  • @Lovepreet-do1jp
    @Lovepreet-do1jp Год назад +2

    ਬੇਨਤੀ ਆ ਜਾਨਕਾਰੀ ਕਿਰਪਾ ਕਰਕੇ ਜਲਦੀ ਦੱਸਿਆ ਕਰੋ ਟਾਈਮ ਤੋ ਬਾਅਦ ਵਿਚ ਤਾਂ ਹਰ ਕੋਈ ਦੱਸਦਾ ਠੀਕ ਅੱਜ ਤੋ 10 ਦਿਨ ਬਾਅਦ ਅਗਲੀ ਜਾਨਕਾਰੀ ਗੋਭ ਵਾਲੀ ਪਹਿਲਾਂ ਦੱਸਣ ਦੀ ਕਿਰਪਾ ਕਰਨੀ

  • @nanaksinghnanakchahal5114
    @nanaksinghnanakchahal5114 Год назад +2

    ਭਰਾ ਥੋਡਾ ਫੋਨ ਨੰਬਰ ਦੱਸੋ ਵਾਈ

  • @JatinderSingh-ic6xp
    @JatinderSingh-ic6xp Год назад +1

    ਬਾਈ ਜੀ ਕਈ ਕਹਿੰਦੇ ਚਾਰ ਪੰਜ ਦਿਨਾ ਤੋਂ ਪਾਉ

    • @khetijunction-11
      @khetijunction-11  Год назад

      veere pa skdeo pr ghato ghat 5 din ton vaad pr apa 7 8 din ton start krdea

  • @manjootsingh1730
    @manjootsingh1730 Год назад +1

    ਮੈਂ 40ਦਿਨ ਦੀ ਲਾਈ 18 ਦਿਨ ਹੋ ਗਈ 20-20ਤੀਲੇ ਯਾੜ ਵੀ 30-32 ਦੇ ਜਾਦੀ ਹਰ ਸਾਲ

  • @HarpreetSingh-i6j4n
    @HarpreetSingh-i6j4n Год назад +1

    Bro apna number send kro