Jaggi veere tusi oh agents c jo gurjent or Mandeep wali next video upload nhi kiti. pls videos jaldi upload kreyo... wait kar rahe ha veere. Full support with lots off blessings from Batala (Gsp.)
Veer g jis bjurg nu v tusi aapne ashraam le k jaande j .. ohna de puttra di nd khaas kr k nooha di poori jaankaari viral krea kro social media teh … Chngi tra bejti krea kro eho jhe loka di
Paapi lok kalyugi 🙏🏻 waheguru ji loka nu samatt baksho ji... Khoon de rishte chitte hoge ji. Bhra bhra da ni rea. Te bhen bhen di ni rahi... Baki oh guru maharaj ji sab dekhde ne ...
ਹੈਲੋ ਵੀਰ ਜੀ ਜਿਹੜਾ ਸਕੂਲ ਦੇ ਵਿੱਚ ਰਹਿੰਦਾ ਹੈ ਤੁਸੀਂ ਆਪ ਸੋਚੋ ਵੀ ਸਕੂਲ ਦਾ ਹੈੱਡਮਾਸਟਰ ਇਹਨੂੰ ਉੱਥੇ ਰੱਖ ਲਉਗਾ ਤੁਸੀਂ ਆਪ ਸੋਚੋ ਅਗਲਾ ਕਹਿੰਦਾ ਜੇ ਕਿਤੇ ਕੁਝ ਹੋ ਗਿਆ ਤਾਂ ਮੈਨੂੰ ਕੁਝ ਦੇਣਾ ਨਾ ਪੈ ਜਾਵੇ ਵੀਰ ਜੀ ਤੁਸੀਂ ਆਪਣੇ ਨਾਲ ਲੈ ਜਾਓ 🙏🏼 ਵਾਹਿਗੁਰੂ ਜੀ 🙏🏼
ਖੂਨ ਚਿੱਟਾ ਹੋ ਗਿਆ ਪੈਸਾ ਹੀ ਰਿਸ਼ਤੇਦਾਰ ਹੈ ਅਗਰ ਪੈਸਾ ਹੈ ਪੱਲੇ ਦੁਨੀਆਂ ਕਰਦੀ ਬੱਲੇ ਬੱਲੇ
ਤੁਸੀਂ ਇਹ ਕਿਉਂ ਨਹੀਂ ਦੇਖ ਸਕਦੇ ਕਿ ਜਿਹੜਾ ਸਾਰੀ ਉਮਰ ਨਸ਼ੇ ਕਰਦਾ ਰਿਹਾ ਉਹਨੇ ਕੀ ਸੋਚਿਆ ਹੁਣ ਗਰੀਬ ਆਦਮੀ ਆਪਣੇ ਬੱਚੇ ਪਾਸੇ ਜਾਂ ਸਾਰੀ ਉਮਰ ਦੇ ਨਸ਼ੇੜੀ ਨੂੰ ਪਾਸੇ
ਵੈਸੇ ਮੁੰਡਾ ਵੀ ਗਰੀਬ ਈ ਆ।
ਸਭ ਮਜਬੂਰ ਲੱਗਦੇ ਆ
sahi aa veer ji eh jado nasha karda ta vichara chota vi ki kare
ਬਾਈ ਜੀ ਬਾਪੂ ਬਿਲਕੁਲ ਗਲਤ ਆ
ਬੁਢਾਪਾ ਤਾਂ ਸਭ ਤੇ ਹੀ ਆਉਣਾ ਹੀ ਆਉਣਾ ਹੈ ਜੇ ਅੱਜ ਅਸੀਂ ਜਵਾਨ ਹਾਂ ਤਾਂ ਕੱਲ ਨੂੰ ਅਸੀਂ ਬੁੱਢੇ ਵੀ ਹੋਣਾ ਹੀ ਹੈ ਮਾਂ ਬਾਪ ਆਪ ਔਖੇ ਹੋ ਕੇ ਸਾਨੂੰ ਹਰ ਸਹੂਲਤ ਦਿੰਦੇ ਹਨ ਇਹ ਤਾਂ ਬਹੁਤ ਹੀ ਤਰਾਸਗੀ ਵਾਲੀ ਗੱਲ ਹੈ ਆਪਣੇ ਪੁੱਤਾਂ ਤੋਂ ਤਾਂ ਸੇਵਾ ਸੋਸਾਇਟੀ ਵਾਲੇ ਹੀ ਚੰਗੇ ਹਨ l
ਵਾਹਿਗੁਰੂ ਜੀ ਆਪ ਨੂੰ ਪਰਮਾਤਮਾ ਸਦਾ ਚੜਦੀ ਕਲਾ ਚ ਰੱਖੇ
Gffggygf
ਵੀਰ ਜੀ ਭਰਾ ਦੀ ਸ਼ਰਧਾ ਨਾਲ ਸੇਵਾ ਕਰਦੇ ਨਿਮਰਤਾ ਨਾਲ ਹੋ ਸਕਦਾ ਇਸਦੀ ਤੇਰੇ ਤੋਂ ਸੇਵਾ ਕਰਾਕੇ ਕੁਛ ਵੱਡਾ ਗੱਫਾ ਦੇਣਾ ਹੋਵੇ
ਪਹਿਲਾ ਨਸੇ ਕਰਨੇ ਮੌਜਾਕਰਨੀਆ ਫਿਰ ਦੂਸਰਿਆ ਦੁਖੀ ਕਰਨਾ ਨਸੇ ਵਾਲਿਆ ਨੂੰ ਸਕੂਲ ਵਿਚ ਰਖਣਾ ਬਿਲਕੁਲ ਗਲਤ ਹੈ ਜਦੋ ਕੋਲ ਪੈਸਾ ਸੀ ਉਸਵੇਲੇ ਭਰਾ ਨੂੰ ਪੁਛਿਆਨਹੀ ਹੁਣ ਭਰਾ ਕੀ ਕਰੇ ਸੰਸਥਾ ਭੇਜੋ ਇਹਨੂੰ
ਵੱਡੇ ਵੀਰ ਇਸ ਨੇ ਨਹੀਂ ਖੜਨਾਂ ਕੋਈ ਫਾਇਦਾ ਨਹੀਂ ਬੈਂਸ ਕਰਨ ਦਾ ਤੂਸੀਂ ਅਪਨੇ ਆਸ਼ਰਮ ਵਿਚ ਲੇਜੋ ਵਿਚਾਰਾਂ ਇਦਾ ਪਿਆ ਰੈਹਨਾ ਬੱਬੂ ਤਰਨ ਤਾਰਨ ਧੰਨ ਬਾਬਾ ਦੀਪ ਸਿੰਘ ਜੀ ਸਾਰਿਆਂ ਨੂੰ ਤੰਦਰੁਸਤੀ ਬਖਸਿਓ 🙏🙏
ਤੁਹਾਡੀਆਂ ਸੰਸਥਾਵਾਂ ਲੋਕਾਂ ਦੇ ਸਹਿਜੋਗ ਸਦਕੇ ਹੀ ਚੱਲ ਸਕਦੀਆਂ ਫਿਰ ਗਰੀਬ ਦੀ ਮਜ਼ਬੂਰੀ ਕਿਉਂ ਨਹੀਂ ਸਮਝਦਾ
ਜਦੋਂ ਆਪ ਨਹੀ ਸੁਧਰਨਾ ਨਸ਼ੇ ਕਰਨੇ ਅਤੇ ਸਾਰਾ ਕੁਝ ਵੇਚ ਕੇ ਖਾ ਗਿਆ ਤਾ ਆਹ ਦਿਨ ਤਾ ਦੇਖਣੇ ਹੀ ਪੈਣੇ ਸਨ
ਇਹ ਗੱਲਾਂ ਇਹ ਸੰਸਥਾ ਵਾਲੇ ਸਮਝ ਨਹੀਂ ਰਹੇ ਨਸ਼ਾ ਕਰਕੇ ਉਸ ਬੁੜੇ ਨੇ ਛੋਟੇ ਭਰਾ ਤੇ ਕੋਈ ਅਹਿਸਾਨ ਕੀਤਾ???
ਤੁਸੀਂ ਆਪਣੀ ਲੈਟਰ ਪੈੜ ਪੂਰੀ ਸ਼ਪਵਾ ਕੇ ਰੱਖੋ ਤਾਂ ਕੇ ਤੁਹਾਨੂੰ ਸਿਰਫ ਨਾਮ ਹੀ ਭਰਨੇ ਪੈਣ
ਬਹੁਤ ਵੀਰਾ ਸੁਝਾਅ ਵੀਰੇ ਬਣਾਉਂਦੇ ਵਾ ਹੁਣ ਆਪਾ
@@babaratandevsewasocietymarhana son of puchan te tu kidan hass riha uste punjabi vich la agle nu
ਆਪਣੇ ਪਿਉ ਦੀ ਕਦਰ ਕਰੀਏ ਅੱਜ ਤੁਸੀਂ ਜਵਾਨ ਕਾਲ ਬੁੱਢੇ ਹੋ😢
ਕੀਤਾ ਇਸ ਬੁੜੇ ਨੇ ਸਾਰੀ ਉਮਰ ਨਸ਼ੇ ਕਰਦਾ ਰਿਹਾ ਉਹ ਭਰਾ ਦੇ ਕਹਿਣ ਮੁਤਾਬਕ ਪਰ ਇਸ ਇਨਸਾਨ ਨੂੰ ਕੋਈ ਮਜ਼ਬੂਰ ਕਰਦਾ ਰਿਹਾ ਸੀ ਨਸ਼ੇ ਲਈ
Veer o bee v ryt Aa kisa gall ta aa
ਪਿਆ ਮੁਤਰ ਮੁਤਰ ਝਾਕੀ ਜਾਂਦਾ ਜਦ ਠੀਕ ਹੋ ਗਿਆ ਫਿਰ ਨਸ਼ਾ ਹੀ ਕਰਨਾ ਇਸ ਨੇ
ਬਾਈ ਜੀ ਇਹਨੂੰ ਰੱਖ ਕੇ ਵੀ ਆਪਦਾ ਕਰ ਗਵਾ ਕੇ ਬਹਿ ਜੂ ਵਿਚਾਰਾ
ਬਾਈ ਘਰੇ ਤਾਂ ਲੈ ਜਾਊਗਾ ਪਰ ਸਕੂਲ ਵਾਲੇ ਨੂੰ ਵੀ ਸਕੂਲ ਚੋਂ ਬਾਹਰ ਕੱਢ ਦੇਣਗੇ
Jaggi veere tusi oh agents c jo gurjent or Mandeep wali next video upload nhi kiti. pls videos jaldi upload kreyo... wait kar rahe ha veere. Full support with lots off blessings from Batala (Gsp.)
KAl nu dsu virey Mai thoda busy c
Veer g jis bjurg nu v tusi aapne ashraam le k jaande j .. ohna de puttra di nd khaas kr k nooha di poori jaankaari viral krea kro social media teh …
Chngi tra bejti krea kro eho jhe loka di
ਬਾਈ ਜੀ ਸਕੂਲ ਦਾ ਕੋਈ ਡਿਸਿਪਲ ਹੁੰਦਾ
Paapi Lok aa ji kaljug aa gya ji baba Nanak ji di gal Sach aa ji
Pajji tran Taran case da ki bneya
Jesus ਰਹਿਮ ਕਰੋ. ਵੀਰ ਤੇ.
ਬੇੜਾ ਗਰਕ ਕਰ ਦਿੱਤਾ, ਨਸ਼ੇ ਨੇ
Veer je mike la.bapu nal gal karo
Waheguru Ji Maher Karenge ❤
saamb lo mappe .. rabb miluga appa 👌🏻🙏🙏🙏🙏
Waheguru jii mehr krn ge🙏🙏
🙏🙏🙏🙏🥰🥰😭😭
ਵਾਹਿਗੁਰੂ
Waheguru ji 🙏🙏🙏
BAI g phone ta chk LO g main bhut dukhi a g
Phala chitta kala kha k ghar be Bach tha hon shota bhai ke karu ga baba g
Hun vichara eh km apna km kr k jwak palle ja ehnu amli nu sambhale
Waheguru ji
Bhai ap fikr mat kro Mahadev apko hor trki de Allah apko hmesha khush rkhe jai shree ram Allah Hafiz Bhai ❤
Wahieguru. Ji
Satnaamwaheguru ji pase dake dakh lade rakh ladha
Waheguru ji🙏🙏🙏🙏🙏🙏🙏🙏
Ik Majburi hudi aa bro
Bai eh kehri majboori aa k Bajurg nu es Umar ch samet manji bahr sut do.
Kuch smz nhi lgi tuhadi gll.... Aa kida d mazburi aa.. Jdo asi v es hall ch howage fir asi v kese d mazburi ban jawage dear...
Paapi lok kalyugi 🙏🏻 waheguru ji loka nu samatt baksho ji... Khoon de rishte chitte hoge ji. Bhra bhra da ni rea. Te bhen bhen di ni rahi... Baki oh guru maharaj ji sab dekhde ne ...
Wahagur ji🙏🙏🙏
Yaar oh bnde v theek lgde ohdi koi galti ni lgdi ohne Nashe vich sare kuch bech ta
Waheguru
Bahut galat kite 😢😢
Waheguru ji 🙏 ❤
😊
Gallta v Aa kisa gall ta
🙏🙏🙏
Sanstha Wale veer di gal nhi samaj rahe
Baba banda sacha ae aw amli kol nasha krn nu paisa haige c odo khda eh kise nu banda samjda hona hun vichara pra v ki kre
😢🙏🏻👏🏻
munda ravi v galat nahi lagda
bai ji greebe ne haddan par ketean hoyea.....bhra v ke kre....oh banda v apne galti bhukat reha
ਏ ਬੰਦਾ ਵੀ ਅਪਣੀ ਜਗਾ ਸਹੀ ਯਾਰ ਏਸ ਕੋਲ ਕੁੱਝ ਹੈ ਹੀ ਨੀ ਰੱਖੇ ਵੀ ਕਿਥੇ ਕਪੜੇ ਰੋਟੀ ਦੈਣ ਆਦਾ ਜਿਨੇ ਜੋਗਾ ਹੈਗਾ ਪ੍ਰਿਸਿਪਲ ਹੀ ਨੀ ਰੱਖਦਾ ਏ ਵੀ ਕੀ ਕਰੇ
Jdo nassa kerde cc duo rah banded hona
Ine nasha kr ke sarà ghr vech te oh school ch rehnda te headmaster ne study kroni hai ya uthe rent te room dete
Wmk 🙏
Veer ji dono pakh dekhea kro yarr a bande ne nasha kar ke ki khatiya Ajj Pta lg gea koi ni rakhda nashedi bandea nu nasha na kreo kro 🙏🏻
Baba ram ratn gi bhli kre tuhadi te dler bhen gi di,waheguru kirpa kre es vir te or jldi thik hove
Tuse Gusa na karo
Vir ji koi bhi school ka manger ment nahi rakh sakda na hi koi kanoon h
Waheguru Ji
Waheguru ji 🙏
Waheguru Ji 🙏🙏🙏🙏🙏
Waheguru.ji🙏🙏🙏🙏
Waheguru Ji 🙏🙏🙏🙏