Ravneet Bittu on Farmers | ਦੇਖੋ ਕਿਹੋ ਜਿਹਾ ਬਣਿਆ ਪੰਧੇਰ ਦਾ ਘਰ, 'ਬਿੱਟੂ ਦੀ ਜਾਇਦਾਦ ਦੀ ਵੀ ਕਰਵਾਈ ਜਾਵੇ ਜਾਂਚ'

Поделиться
HTML-код
  • Опубликовано: 28 ноя 2024

Комментарии • 390

  • @bahadursingh2006
    @bahadursingh2006 17 дней назад +86

    ਬਿਲਕੁਲ ਸਹੀ ਗੱਲ ਹੈ ਬਾਈ ਜੀ ਜੇ ਬਿੱਟੂ ਕਿਸਾਨ ਲੀਡਰਾਂ ਦੀ ਜਾਇਦਾਦ ਦੀ ਜਾਂਚ ਕਰਵਾਉਣੀ ਚਾਹੁੰਦੇ ਹਨ ਤਾ ਬਹੁਤ ਵਧੀਆ ਇਹ ਜਾਂਚ ਹੋਣੀ ਚਾਹੀਦੀ ਹੈ ਪਰ ਭਾਜਪਾ ਦੇ ਜਿੰਨੇ ਲੀਡਰ ਹਨ ਤੇ ਇਹ ਬਿੱਟੂ ਬਾਈ ਜੀ ਦੀ ਸਾਰੀ ਜਾਇਦਾਦਾਂ ਦੀ ਜਾਂਚ ਵੀ ਹੋਣੀ ਚਾਹੀਦੀ ਹੈ ਜੇ ਕੋਈ ਵਿਅਕਤੀ ਪੰਜ ਸਾਲ ਲਈ ਸੰਸਦ ਮੈਂਬਰ ਬਣਦਾ ਹੈ ਉਸ ਦੀ ਪੰਜਾ ਸਾਲਾ ਬਾਅਦ 100 %ਜਾਇਦਾਦ ਕਿਵੇਂ ਵਧ ਜਾਂਦੀ ਹੈ ਇਸ ਦਾ ਕਿਸੇ ਪਾਰਟੀ ਦੇ ਨੇਤਾ ਨੇ ਜਵਾਬ ਨਹੀ ਦਿੱਤਾ ਹੈ ਧੰਨਵਾਦ

  • @JagjitSingh-uz4dv
    @JagjitSingh-uz4dv 19 дней назад +89

    ਸਰਵਨ ਸਿੰਘ ਪੰਧੇਰ ਬਹੁਤ ਵਧੀਆ ਇਨਸਾਨ ਹਨ 🙏❤️

    • @sabi-mansa
      @sabi-mansa 22 часа назад +1

      AAP BJP MURDABAD 🆎
      ਭੰਡ ਬੁੱਚੜ ਤੇ ਬਿੱਟੂ ਬੁੱਚੜ ਪੰਜਾਬ ਦੇ ਜੜ੍ਹੀ ਬੈਠੇ

  • @rajindersinghsingh6725
    @rajindersinghsingh6725 17 дней назад +32

    ਪੰਧੇਰ ਸਾਬ੍ਹ ਬਿੱਟੂ ਦੀ ਜਾਇਦਾਦ di👍ਵੀ ਜਾਂਚ ਕਰਾਈਜਾਵੇ

  • @LakhwinderSingh-px1td
    @LakhwinderSingh-px1td 17 дней назад +30

    ਬਿੱਟੂ ਸਮੇਤ ਸਾਰੇMLA ਸਾਰੇ .ਮੰਤਰੀ ਸਾਰੇ ਮੁਖਮੰਤਰੀ ਦੀ ਜਾਂਚ ਹੋਣੀ ਚਾਹੀਦੀ ਹੈ

  • @JagtarSingh-hq8km
    @JagtarSingh-hq8km 16 дней назад +27

    ਸਰਵਣ ਸਿੰਘ ਪੰਧੇਰ ਬਹੁਤ ਵਧੀਆ ਇਨਸਾਨ ਹਨ

  • @jaswindersinghmanjwala5949
    @jaswindersinghmanjwala5949 17 дней назад +20

    ਸਰਵਣ ਸਿੰਘ ਪੰਧੇਰ ਜ਼ਿੰਦਾਬਾਦ

  • @Marjanasandhu
    @Marjanasandhu 19 дней назад +31

    ਪਹਿਲਾ ਬੀਜੇਪੀ ਦੇ ਲੀਡਰ ਤੇ ਮੰਤਰੀ ਦੇ ਘਰ ਵੀ ਦਿਖਾਓ ਟੀਵੀ ਤੇ ਪੰਧੇਰ ਦਾ ਘਰ ਦੇਖ ਲੋ ਸਾਰੇ ਬੀਜੇਪੀ ਮੰਤਰੀਆਂ ਦੇ ਘਰ ਦੇਖਿਓ ਜੀ

  • @kuljeetsingh3100
    @kuljeetsingh3100 19 дней назад +80

    ਬਿੱਟੂ ਦੀ ਕਿਸੇ ਗੱਲ ਦਾ ਜਵਾਬ ਨਹੀਂ ਦੇਣਾ ਚਾਹੀਦਾ ਉਹ ਸੁਰਖੀਆਂ ਵਿੱਚ ਰਹਿਣ ਲਈ ਭੌਂਕਦਾ ਭੌਂਕੀ ਜਾਣ ਦਿਓ

    • @dr.arjunyadav6922
      @dr.arjunyadav6922 19 дней назад +4

      Galat k bolya oh sach hi bolys

    • @rajput5751
      @rajput5751 19 дней назад +5

      @@dr.arjunyadav6922tuci hundu kade ve sikhs de nai ho sakde

    • @dr.arjunyadav6922
      @dr.arjunyadav6922 19 дней назад +1

      @rajput5751 tusi Sikh kada hindu d hoge dasi

    • @decentrakesh6090
      @decentrakesh6090 19 дней назад

      ​Jo ajj hindu Hindu krte phiro ho y sikho ki ho mehrbani hai nhi to ajj bhi angrezo ki gulami m hote or reply s phle jake Google kar liye sikh contribution in independence pta lag jyga or mullo s bhen beti kon bacha k Lata tha Afghan s ​@@dr.arjunyadav6922

    • @KashmirSingh-y1c
      @KashmirSingh-y1c 19 дней назад +1

      ਇਤਿਹਾਸ ਪੜ੍ਹ ਸਾਨੂੰ ਨ ਪੁਛ

  • @LabhSingh-bl7sl
    @LabhSingh-bl7sl 17 дней назад +27

    ਸਾਰਿਆਂ ਦੀ ਜਾਂਚ ਹੋਣੀ ਚਾਹੀਦੀ ਹੈ ਚਾਹੇ ਮੰਤਰੀ ਨੇ ਚਾਹੇ ਸੰਤਰੀ ਨੇ

  • @rattandhaliwal
    @rattandhaliwal 19 дней назад +65

    ਲਾਹਨਤ ਹੈ ਬਿੱਟੂ ਦੇ।

    • @GurdevSingh-vd5ie
      @GurdevSingh-vd5ie 17 дней назад +1

      ਇਹ ਸਾਰੇ ਡੋਗਰੇ ਭਰਾਵਾਂ ਵਾਂਗੂੰ ਹੋ ਗੇ ਨੇ ਜੋ ਸਾਰੀ ਸਿੱਖੀ ਦ ਹੀ ਘਾਣ ਕਰੋਨ ਨੂੰ ਪਬੋ ਭਾਰ ਹੋਏ ਪਏ ਨੇ।। ਅਜੋਕੇ ਸਮੇਂ ਸਿੱਖਾਂ ਦੀ ਹਾਲਤ ਇੱਕ ਪਾਸੇ ਪੂਰੀ ਤਰ੍ਹਾਂ 😢 ਅਖੋਤੀ ਬਣਾਈ ਜਾ ਚੁੱਕੀ ਹੈ 😢 ਅਤੇ ਦੁੱਜੇ ਪਾਸੇ ਏਨਾਂ ਲੀਡਰਾਂ ਨੂੰ ਲਾਇਆ ਵਾ 😢 ਲਾਲਚੀ ਬਿਰਤੀ 😢 ਸਿੱਖੀ ਜੀਵਨ ਦਾ ਵਧ ਤੋਂ ਵਧ ਘਾਂਣ ਕਰੋਂ 😢 ਅਜੋਕੇ ਸਮੇਂ ਸਿੱਖਾਂ ਦਾ ਕੋਈ ਵਾਲੀ ਵਾਰਸ ਨਹੀਂ ਰੇਹਾ 😢ਬਸ ਰੱਬ ਤੇ ਹੀ ਭਰੋਸਾ ਹੈ।।

  • @veersingh7113
    @veersingh7113 19 дней назад +54

    ਸਾਰੇ ਲੀਡਰਾਂ,ਪਾਰਟੀ ਫੰਡਾਂ ,ਵੱਡੇ ਅਫਸਰਾਂ ਸਾਰਿਆਂ ਦੀ ਜਾਇਦਾਦ ਤੇ ਕਾਲੇ ਧੰਨ ਖਾਸ ਕਰਕੇ ਮੋਦੀ ਰਾਜ ਵਿਚ ਦੀ ਨਿਰਪੱਖ ਜਾਚ ਕਰਾਈ ਜਾਏ। ਰਵਨੀਤ ਬਿੱਟੂ ਭਾਵੇਂ ਬਾਅਦ ਚ ਜਾਂਚ ਕਰਵਾ ਲਓ ।

    • @harpreetsingh-ls6nm
      @harpreetsingh-ls6nm 15 дней назад

      Bittu kio badh vich akale modi bjp fund election bond per bjp leader district leader toh la ke minister tak show

  • @Goldenpunjab2024
    @Goldenpunjab2024 15 дней назад +5

    ਇਹੋ ਜਿਹੇ ਸੱਚੇ ਕਿਸਾਨ ਆਗੂਆਂ ਨੂੰ ਸੱਚਾ ਸਲਾਮ

  • @jagdeepkaler240
    @jagdeepkaler240 19 дней назад +56

    ਜੇ ਤੁਹਾਡੇ ਵਿੱਚ ਹਿੰਮਤ ਹੈ ਤਾਂ ਬਲਵੀਰ ਰਾਜੇਵਾਲ ਦੀ ਜਾਇਦਾਦ ਦਿਖਾਉ

    • @KashmirSingh-y1c
      @KashmirSingh-y1c 19 дней назад +4

      ਕੲਈ ਜਟ ਵੈਸੇ ਤਕਰੇ

    • @jagmohanbajwa5253
      @jagmohanbajwa5253 19 дней назад +2

      Sade pind di bhukhnang patthe chor banne wadd sarkaari sadkaan dian burjiaan todh k semaa di kmaaee naal aapni wahuti da tid wadda krn wale,aapne jeeje di gaddi kwaad vich vech k hor gaddi le k kisaani jhanda lgaa ghumn waale nu khazala baba ram thamn commitee de pardhn ne saktr bnaata 🤮🤮 thoo eho jehi union uper sade Ghar nu aundiaan burjiaan sarkari sadak dian todh ditiaan police fir parcha cut kr jail nhi bhejdi usnu , sade uper pardhn bnia usne te es bhukh ne jhootha parchaa krwaun di koshish v kiti ki ehna gand laaee koi kanoon nhi ki , fund khaan khaa 1.5 kile ton tractor, superseeder bnaa gyaa

    • @KashmirSingh-y1c
      @KashmirSingh-y1c 19 дней назад +1

      ਕਮੈਟ ਪੰਜਾਬੀ ਚ ਕਰੋ ਆਮ ਕਿਸਾਨ ਪਰ ਸਕੇ

    • @Rajveer1083
      @Rajveer1083 18 дней назад

      Rajewal ta ta dalla sala

    • @pammasidhu8033
      @pammasidhu8033 18 дней назад

      Rajewal di bhi jaanch honi chahidi hai par je tere ch himmat hai ta bittu kute di bhi jaanch karwa le

  • @pradeepsingh4750
    @pradeepsingh4750 19 дней назад +36

    ਵੱਡੇ ਸਰਕਾਰੀ ਮੁਲਾਜਮਾਂ ਦੀਆਂ ਜਾਇਦਾਦਾਂ ਦੀ ਵੀ ਜਾਂਚ ਹੋਵੇ

  • @balvirsingh175
    @balvirsingh175 17 дней назад +23

    ਬਿੱਟੂ ਦੇ ਪਰਿਵਾਰ ਕੋਲ ਸਿਆਸਤ ਵਿੱਚ ਆਉਣ ਤੋਂ ਪਹਿਲਾਂ ਸਾਢੇ ਸੱਤ ਕਿਲੇ ਜ਼ਮੀਨ ਸੀ ਤੇ ਅੱਜ ਪਤਾ ਕਰੋ ਇਹਨਾਂ ਦੀ ਜਾਇਦਾਦ ਦਾ ਅਰਬਾਂ ਵਿੱਚ ਮਿਲੇਗੀ

  • @salamatsahota3851
    @salamatsahota3851 17 дней назад +17

    ਬਹੁਤ ਵਧੀਆ ਇਨਸਾਨ ਸਰਵਣ ਸਿੰਘ ਪੰਧੇਰ

  • @harjindersran4970
    @harjindersran4970 18 дней назад +13

    ਬਿੱਟੂ ਚਵਲ ਦੀ ਗੱਲ ਵੱਲ ਧਿਆਨ ਘੱਟ ਦਿਉ ਭਾਜਪਾ ਵਾਲਿਉ ਬਿੱਟੂ ਤੋ ਬਚੋ

  • @mahasingh3611
    @mahasingh3611 19 дней назад +28

    ਰੁਲਦੂ ਮਾਨਸਾ ਦੀ, ਜਾਇਦਾਦ ਦੀ ਇਨਕੁਆਰੀ ਹੋਨੀ ਚਾਹੀਦੀ ਆ

    • @harindermundi92
      @harindermundi92 13 дней назад

      ਰਾਜੇਵਾਲ ਦੀ ਵੀ ਹੋਣੀ ਚਾਹੀਦੀ ਜਾਂਚ ਤੇ ਰੁਲਦੂ ਮਾਨਸਾ ਦੀ ਵੀ ਦੋਨਾ ਨੇ ਬਹੁਤ ਕੁਝ ਬਣਾਇਆ ਸੰਗਤ ਦੇ ਪੈਸੇ ਨਾਲ

  • @SukhwinderSingh-le7mf
    @SukhwinderSingh-le7mf 10 дней назад +1

    ਆਰਐਸਐਸ ਦੀਆਂ ਪੁਲਸੀਆਂ ਨੂੰ ਸਮਝੋ ਵੀਰੋ ..... ਧਰਮਾਂ ਦੇ ਨਾਂ ਤੇ ਆਪਸੀ ਝਗੜੇ ਕਰਵਾ ਰਹੀਆਂ ਹਨ ਅਤੇ ਫੁੱਟ ਪਾ ਰਹੀਆਂ ਹਨ ਇਹਨਾਂ ਦੀਆਂ ਪੋਲਸਿਆਨੂੰ ਬੜੇ ਦਿਮਾਗ ਨਾਲ ਸਮਝੋ ਜੀ ..... ਇਕੱਠੇ ਹੋਵੋ ਆਪਸ ਵਿੱਚ..... ਬਾਕੀ ਹਰਿਆਣਾ ਹਿਮਾਚਲ ਪੰਜਾਬ ਸਾਡੇ ਭਰਾ ਨੇ ਉਹ ਆਪੇ ਹੀ ਇਕੱਠੇ ਹੋ ਜਾਣਗੇ..... ਬਾਕੀ ਝਗੜੇ ਖਤਮ ਹੋ ਜਾਣਗੇ...

  • @SukhdevSingh-vl9pf
    @SukhdevSingh-vl9pf 17 дней назад +6

    ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ 👏👏✌️✌️ਕਿਸਾਨ ਆਗੂ ਜਿੰਦਾਬਾਦ

  • @mehndipalwan7549
    @mehndipalwan7549 17 дней назад +10

    ਵਾਹਿਗੁਰੂ ਜੀ ਵਾਹਿਗੁਰੂ ਜੀ ਕਿਰਪਾ ਕਰਨ ਗੇ

  • @HarpreetSingh-w5w
    @HarpreetSingh-w5w 18 дней назад +11

    ਕਿਸਾਨ ਜਾ ਮਜਦੂਰ ਅਮੀਰ ਨਹੀਂ ਹੋ ਸਕਦਾ ਬਿਜ਼ਨੈੱਸ ਮੈਨ ਕਰੋੜਾਂ ਦਾ ਬਿਜ਼ਨੈੱਸ ਕਰੇ ਕੋਈ ਸਰਕਾਰ ਨੂੰ ਟੈਕਸ ਵੀ ਨਾ ਦਵੇ ਸਰਕਾਰਾਂ ਨੂੰ ਕੋਈ ਦੁੱਖ ਨਹੀਂ ਕੀ ਗੱਲ ਉਹ ਨਹੀਂ ਦਿਖਦੇ

  • @desasingh7038
    @desasingh7038 19 дней назад +35

    ਰਾਜੇਵਾਲ ਦੀ ਜਾਂਚ ਕੀਤੀ ਜਾਵੇ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਦੀ ਜਾਂਚ ਕਰੋ

    • @KashmirSingh-y1c
      @KashmirSingh-y1c 19 дней назад +3

      ਤੁਸੀ ਚਾਹੁੰਦੇ ਸਭ ਪੁਟਪਾਥ ਤੇ ਰਹਿਣ😂

    • @Rajveer1083
      @Rajveer1083 18 дней назад +3

      ​@@KashmirSingh-y1c bahut khada veere ehna ne andolan ch

  • @JagtarWander
    @JagtarWander 15 дней назад +6

    ਹੁਣ ਪੱਤਰਕਾਰ ਨੂੰ ਬੇਨਤੀ ਹੈ ਕੇ ਬਿੱਟੂ ਦੀਆ ਕੋਠੀਆ ਵੀ ਲੋਕਾਂ ਨੂੰ ਜਰੂਰ ਵਿਖਾਵੇ

  • @gurdeepkhattra7840
    @gurdeepkhattra7840 19 дней назад +35

    ਸਾਰੇ ਕਿਸਾਨ ਯੂਨੀਅਨਾਂ ਦੇ ਪ੍ਰਧਾਨ ਨਹੀਂ ਕੁਝ ਰਾਜੇਵਾਲ ਵਰਗੇ ਪ੍ਰਧਾਨ ਹਨ ਸੋ ਪੈਸੇ ਖਾਂਦੇ ਹਨ

  • @balvirsingh175
    @balvirsingh175 17 дней назад +10

    ਰਵਨੀਤ ਬਿੱਟੂ ਦੀ ਚੱਲ ਅਚੱਲ ਜਾਇਦਾਦ ਦੀ ਜਾਂਚ ਪਿਛਲੇ 50 ਸਾਲ ਦਾ ਰਿਕਾਰਡ ਚੈਕ ਕਰਕੇ ਕਰਵਾਉਣੀ ਚਾਹੀਦੀ ਹੈ

    • @amriksingh9589
      @amriksingh9589 17 дней назад +1

      ਜਾਂਚ ਤੋ ਬਚਣ ਦਾ ਮਾਰਾ ਤਾ ਬੀਜੇਪੀ ਵਿਚ ਸ਼ਾਮਿਲ ਹੋਇਆ ਹੈ ਨਹੀ ਤਾਂ ਭਗਵੰਤ ਮਾਨ ਨੇ ਹੱਥ ਲਾ ਲਾ ਦੇਖਣ ਲਾ ਦੇਣਾ ਸੀ ਤਾਹੀ ਬਿੱਟੂ ਹਰ ਮੋਕੇ ਤੇ ਭਗਵੰਤ ਮਾਨ ਦੀ ਤਾਰੀਫ਼ ਜ਼ਰੂਰ ਕਰਦਾ ਹੂੰਦਾ ਸੀ ਜਦੋ ਕਾਂਗਰਸ ਵਿਚ ਸੀ😂😢😂ਨੀਟੂ,ਸਟਰਾ ਵਾਲਾ ਤਾ ਮੁੱਖ ਮੰਤਰੀ ਬਣ ਸਕਦਾ ਹੈ ਪਰ ਬਿੱਟੂ ਨਹੀਂ ਚੰਨੀ ਸਾਹਿਬ ਕਹਿੰਦੇ ਸਹੀ ਕਿਹਾ 😅😅

  • @navindersingh4275
    @navindersingh4275 16 дней назад +2

    ਸਰਵਨ ਸਿੰਘ ਪੰਧੇਰ ਜ਼ਿੰਦਾਬਾਦ ਜੋ ਸਧਾਰਨ ਕਿਸਾਨ ਹੈ ਜਿਸ ਦਾ ਪਰਵਾਰ ਹਥੀਂ ਕਿਰਤ ਕਰਕੇ ਮਿਹਨਤ ਕਰਕੇ ਰੋਜ਼ੀ ਰੋਟੀ ਕਮਾਉਂਦਾ ਹੈ। ਆਮ ਪੈਂਡੂ ਆਮ ਪਿੰਡਾਂ ਵਾਲਾ ਮਕਾਨ ਵਿਚ ਰਹਿ ਰਿਹਾ ਹੈ । ਜੇਂ ਕਿਸੇ ਕਿਸਾਨ ਲੀਡਰ ਦੀ ਹਾਲਤ ਪ੍ਰਵਾਰਕ ਚੰਗੀ ਵੀ ਜੇਂ ਹੋਵੇ ਤਾਂ ਪਰਮਾਤਮਾ ਦਾ ਸੁਕਰ ਕਰਨਾ ਚਾਹੀਦਾ ਹੈ ਕੇ ਜੋਂ ਕਿਸਾਨਾਂ ਦੀ ਸੇਵਾ ਵੀ ਕਰਦੇ ਹਨ ਤੇ ਆਪਣਾ ਇਜ਼ਤ ਮਾਣ ਨਾਲ ਰੋਟੀ ਖਾਹ ਰਹੇ ਹਨ।ਸੁਕਰ ਰਬ ਦਾ ਕਰੋ

  • @vinodmoudgil5645
    @vinodmoudgil5645 16 дней назад +3

    ਕਿਸਾਨ ਯੂਨੀਅਨ ਜਿੰਦਾਬਾਦ ❤

  • @jaswantsingh-li5lf
    @jaswantsingh-li5lf 17 дней назад +7

    ਪਹਿਲਾਂ ਰਵਨੀਤ ਬਿਟੂ ਆਪਣੀ ਜਾਚ ਕਰਨ ਦੀ ਲੋੜ ਹੈ ਬਾਕੀ ਜਾਚ ਨਾਲ ਦੀ ਨਾਲ ਇਹ ਬੀ ਹੋਣੀ ਚਾਹੀਦੀ ਹੈ ਕਿ ਬਿਟੂ ਦੇ ਦਾਦੇ ਨੇ ਹਜਾਰਾਂ ਨੌਜਵਾਨ ਦੇ ਕਤਲ ਕੀਤੇ ਗਏ ਹਨ ਉਨ੍ਹਾਂ ਦੀ ਜਾਂਚ ਕਰਨ ਦੀ ਲੋੜ ਹੈ ਨਾ ਕੇ ਕਿਸਾਨ ਆਗੂਆਂ ਦੀ ਪਰ ਜਿਸ ਦਿਨ ਬੀਜੇਪੀ ਦੀ ਸਰਕਾਰ ਬਦਲ ਗਈ ਉਸ ਤੋਂ ਬਾਅਦ ਬਿਟੂ ਨੂੰ ਕਿਸੇ ਨੇ ਬੀ ਪੰਜਾਬ ਵਿੱਚ ਪੁਛਣ ਵਾਲੀ ਨਹੀਂ ਹੋਵੇਗਾ

  • @mahamsinghjawandha2919
    @mahamsinghjawandha2919 14 дней назад +2

    ਸਰਵਣ ਸਿੰਘ ਪੰਧੇਰ ਸਾਫ਼ ਸੁਥਰਾ ਇਨਸਾਨ ਹੈ ਕਿਸਾਨੀ ਹੱਕਾਂ ਲਈ ਲੜਾਈ ਲੜਦਾ ਹੈ

  • @SukhwinderSingh-wq5ip
    @SukhwinderSingh-wq5ip 18 дней назад +8

    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ❤

  • @CaptainSinghHakeem
    @CaptainSinghHakeem 16 дней назад +6

    ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਆ ਜਿੰਦਾਬਾਦ

    • @harjindersinghsandhu7789
      @harjindersinghsandhu7789 16 дней назад

      Mazdur da na hi vartde ne bus jada dehadi dar buki khande ne 500 rs dihadi vicho 200 blackia nu deke jande ne ja hospital wali goli naal mar rhe ne te eh gandu kisan ledar khas khas di kheti da virod karde ne

  • @gurmanbanwait
    @gurmanbanwait 19 дней назад +14

    ਬਿੱਟੂ ਦਾ ਦਾਦਾ ਬੇਅੰਤ ਸਿੰਘ 7.5 ਕਿਲੇ
    ਦਾ ਮਾਲਿਕ ਸੀ ਰਾਜਨੀਤੀ ਚ ਆਉਣ ਤੋਂ ਪਹਿਲਾਂ,ਇਲਾਕੇ ਵਾਲਿਆਂ ਨੂੰ ਪਤਾ. ਹੁਣ ਕਿੰਨੀ ਜਾਇਦਾਦ ਹੈ ਦੇਖ ਲਉ. ਜਾਂਚ ਹੋਵੇ ਏਦੀ।

  • @rajinderhundal
    @rajinderhundal 16 дней назад +8

    ਵਾਹਿਗੁਰੂ ਜੀ ਮਹੇਰ ਭਰਿਆ ਹੱਥ ਰੱਖਣਾ ਜੀ ਕਿਸਾਨ ਵੀਰ ਤੇ❤❤

  • @Harjinderbrar-j2e
    @Harjinderbrar-j2e 13 дней назад

    ਕਿਸਾਨ ਆਗੂ ਪੰਧੇਰ ਸਾਹਿਬ ਜੀ ਖੁਦ ਵੀ ਜਥੇਦਾਰ ਗੁਰਚਰਨ ਸਿੰਘ ਟੌਹੜਾ ਸਾਹਿਬ ਜੀ ਵਾਂਗ ਬਹੁਤ ਹੀ ਇਮਾਨਦਾਰ ਅਤੇ ਖਾਸ ਕਰ ਕੇ ਬਹੁਤ ਮਿਲਣਸਾਰ ਇਨਸਾਨ ਹਨ।
    ਧੰਨਵਾਦ ਜੀ।

  • @DharamSingh-d3h
    @DharamSingh-d3h 16 дней назад +3

    ਸਭ ਤੋਂ ਪਹਿਲਾਂ ਬੀ ਜੇ ਪੀ ਦੇ ਲੀਡਰਾਂ,ਕਾਂਗਰਸੀ ਤੇ ਅਕਾਲੀ ਲੀਡਰਾਂ ਦੀ ਵੀ ਜਾਇਦਾਦ ਦੀ ਜਾਂਚ ਹੋਣੀ ਚਹਿਦੀ ਹੈ ਇਕੱਲੇ ਕਿਸਾਨ ਲੀਡਰ ਹੀ ਕਿਉਂ ਬਦਨਾਮ ਕੀਤੇ ਜਾ ਰਹੇ ਹਨ ਲੋਕਾਂ ਨੂੰ ਸਾਵਧਾਨ
    ਰਹਿਣਾ ਚਹਿਦਾ ਹੈ।

  • @Sohi_00
    @Sohi_00 16 дней назад +2

    ਪੰਧੇਰ ਸਾਹਿਬ ਜ਼ਿੰਦਾਬਾਦ ਬਿੱਟੂ ਮੁਰਦਾਬਾਦ

  • @KanwarjitSinghGill-fn4iq
    @KanwarjitSinghGill-fn4iq 19 дней назад +23

    ਕੀ ਕਿਸਾਨ ਲੀਡਰ ਅਮੀਰ ਨਹੀਂ ਹੋ ਸੱਕਦੇ, ਸਾਰੇ ਪੈਸੇ ਸਿਆਸੀ ਲੀਡਰ ਤੇ ਅਫਸਰ ਖਾ ਗਏ, ਉਹਨਾਂ ਦੀ ਜਾਇਦਾਦ ਦਾ ਮੁਲਾਂਕਣ ਕਰਵਾਉ,

  • @Gurmeet-iy7nj
    @Gurmeet-iy7nj 17 дней назад +3

    🙏🙏ਵਾਹਿਗੁਰੂ ਜੀ ਪੰਧੇਰ ਤੇ ਕਿਰਪਾ ਕਰਨ

  • @baldevsinghbaldevsinghmakk5615
    @baldevsinghbaldevsinghmakk5615 17 дней назад +4

    ਬੁੱਚੜ ਖਾਨਦਾਨ ਦੀਆਂ ਜਾਇਦਾਦਾਂ ਦੀ ਜਾਂਚ ਕਰਾਉਣ ਦੀ ਮੰਗ ਕੀਤੀ ਜਾਂਦੀ ਹੈ , ਪੰਜਾਬ ਸਰਕਾਰ ਨੂੰ . ਬੁੱਚੜ ਖਾਨਦਾਨ ਨੂੰ ਪੰਜਾਬ ਵਿੱਚ ਕਤਲੇਆਮ ਕਰਵਾਉਣ ਲਈ ਕਿਤਨੇ ਇਨਾਮ ਹਾਸਲ ਹੋਏ ਹਨ . ਸਭ ਦੀ ਜਾਂਚ ਕਰਵਾਉਣ ਦੀ ਮੰਗ ਕਰਦਾ ਹੈ ਹਰ ਪੰਜਾਬ ਵਾਸੀ .

  • @bootasingh8034
    @bootasingh8034 11 дней назад +1

    ਪੱਤਰਕਾਰ ਸਾਹਿਬ ਹੁਣ ਰਵਨੀਤ ਬਿੱਟੂ ਦੇ ਘਰਵੀ ਜਾਵੋ ਤੇ ਕੈਮਰੇ ਨਾਲ ਇੱਕ ਇੱਕ ਕਮਰਾ ਦਿਸਨਾ ਚਾਹੀਦਾ ਤੇ ਰਸੋਈ ਵੀ ਦਿਖਾਉ ਤੇ ਬਾਥਰੂਮ ਵੀ ਦਿਖਾਏ ਜਾਣ

  • @rajkirankiran1211
    @rajkirankiran1211 15 дней назад +2

    Waheguru ji mahar karan sade farmers te.🙏🙏💐💐

  • @rajsidhu7169
    @rajsidhu7169 19 дней назад +8

    Kissan ekta jindabad

  • @dr.bhaiparmjitsingh4191
    @dr.bhaiparmjitsingh4191 15 дней назад +2

    Good report 🎉🎉

  • @kapoorsingh7273
    @kapoorsingh7273 13 дней назад

    ਪੰਧੇਰ ਜੀ ਸਾਰੀਆਂ ਯੁਨੀਅਨਾ ਨੂੰ ਨਾਲ ਲੈਕੇ ਚੱਲੋ। ਤੁਹਾਡੇ ਕੱਲਿਆਂ ਦੀ ਕੋਈ ਸੁਣਵਾਈ ਨਹੀਂ ਹੋਣੀ।

  • @SukhwinderSingh-jg1je
    @SukhwinderSingh-jg1je 17 дней назад +2

    ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਜ਼ਿੰਦਾਬਾਦ।ਸਰਵਣ ਸਿੰਘ ਜੀ ਪੰਧੇਰ ਇਮਾਨਦਾਰ ਕਿਸਾਨ ਲੀਡਰ ਹਨ। ਬੁੱਚੜ ਜ਼ਾਲਮ ਦਾ ਪੋਤਾ ਰਵਨੀਤ ਬਿੱਟੂ ਪੰਧੇਰ ਦੇ ਪੈਰਾਂ ਵਰਗਾਂ ਵੀ ਨਹੀਂ।

  • @shamshersinghatwal898
    @shamshersinghatwal898 17 дней назад +1

    ਬਹੂਤ ਵਧੀਆ ਪਤਰਕਾਰ ਸਾਹਿਬ ਜੀ ਜੋ ਤੁਸੀ ਸੱਚੀ ਤਸਵੀਰ ਦਿਖਾਈ

  • @gurbhejsinghdhillon8756
    @gurbhejsinghdhillon8756 19 дней назад +15

    ਬਿੱਟੂ ਕੰਜਰ ਦੇ ਬਾਥਰੂਮ ਵਿਚ ਵੀ ਲੱਗੇ ਹੁਣੇ

  • @GurbhejSingh-x5d
    @GurbhejSingh-x5d 17 дней назад +2

    ਏ ਸਾਰੇ ਇਕੋ ਰੱਸੇ ਦੇ ਈ ਆ ਕਿਸਾਨ ਕੋਈ ਘੱਟ ਨਹੀ ਆ ਤਾ ਆਮ ਬੰਦੇ ਨੂੰ ਦੇਖੋ, ਪੰਧੇਰ ਦੇ ਪਰਵਾਰ ਦੇ ਨਾਮ ਤੇ ਕੀਨੀ ਆ ਏ ਸੱਚ ਦੱਸਉ

  • @JasveerSingh-jm1fo
    @JasveerSingh-jm1fo 19 дней назад +12

    ਪੰਧੇਰ ਡੱਲੇਵਾਲ ਤਾਂ ਸਹੀ ਆ
    ਰਾਜੇਵਾਲ ਕਾਂਤੀ ਦਰਸ਼ਨਪਾਲ ਇਹਨਾਂ ਦੀ ਜਾਂਚ ਕਰਾਊ
    ਨਾਲ ਉਗਰਾਹਾਂ ਰਜਿੰਦਰ ਦੀ ਚੈੱਕ ਕਰਾਓ ਵੀ ਉਹਨਾਂ ਦੇ ਫੰਡ ਕਿੱਥੇ ਜਾਂਦੇ ਨੇ
    ਨਾਲੇ ਪੰਜਾਬੀ ਗਾਇਕਾਂ ਦੀ ਜਿਹਨਾਂ ਨੇ ਕਿਸਾਨ ਅੰਦੋਲਨ ਚੋ ਪੈਸੇ ਕਮਾਏ ਹੁਣ ਕਿਸੇ ਪਾਸੇ ਦਿਸਦੇ ਕਿਉਂ ਨਹੀਂ

    • @beantsingh7951
      @beantsingh7951 19 дней назад +4

      ਇਕ ਖਿਡਾਰੀ ਪੂਰੇ ਹੁੰਦੇ ਨੇ ਆਪਦੀ ਜਾਇਦਾਦ ਆਪਦੇ ਰਿਸ਼ਤੇਦਾਰ ਨਾ ਕਰਾ ਦਿੰਦੇ ਨੇ

    • @JasveerSingh-jm1fo
      @JasveerSingh-jm1fo 19 дней назад +1

      @beantsingh7951 ਬਿਲਕੁਲ

    • @KashmirSingh-y1c
      @KashmirSingh-y1c 19 дней назад +1

      ਤੁਸੀ ਵੀ ਕਰਾੳਨਾਮ

    • @beantsingh7951
      @beantsingh7951 16 дней назад

      ਤੇਰੇ ਵਰਗਾ ਮਲੰਗ ਹਰੇਕ ਨਹੀਂ ਹੁੰਦਾ@@KashmirSingh-y1c

  • @Darsnjvnda
    @Darsnjvnda 17 дней назад +2

    ।ਞਾਹਿਗੁਰੂ।ਜੀ।ਕਾ।ਖਾਲਸਾਞਾਹਿਗੁਰੂ। ਜੀ। ਕੀ।ਫਤਿਹ।ਜੋ ਗੈਰ ਸਿਅਸੀ ਕਿਸਾਨ ਮੋਰਚਾ ਞਖਰਾ ਕਿੳ ਬਣਾਗਿਆ।ਹੋਇਆ ਹੈ ਲੋਕ।ਛੱਕ ਕਰਦੇ ਹਨ ਕਿ ਸਾਇਦ ਕੇਦਰੀ ਅਜਸੀਆ।ਦੇ ਹੱਥੇ ।ਤਾ।ਨਹੀ ਚੜਗੇ ਬਿੱਟੂ ਦਾ ਦਾਦਾ ਮੁੱਖਮੰਤਰੀ ਸੀ ੳਦੋ ਹਂੜ ਬਹੁਤ ਆਏ ਐਨ ਆਰ ਆਈ ਞੀਰਾ ਨੇ ਬਹੁਤ ਸਾਰਾ ਪੈਸਾ ਕਿਸਾਨਾ ਦੀ ਮਂਦਦ।ਞਾਸਤੇ ਭੇਜਿਆ ਪਰ ਬੇਅੰਤ ਤੇ ਪੰਜਾਬ ਦੇ ਗਞਨਲ ਸੁਰਿੰਦਰ ਨਾਥ ਦੋਨੇ ਖਾਗੇ ਸੁਰਿਦਰ ਨਾਥ ਤਾ ੳਸੇ ਪੈਸੇ ਕਾਰਨ ਮਰ ਗਿਆ ਜਦੋ ਪੰਜਾਬ ਤੋ ਬਦਲੀ ਹੋਈ ਤਾ ਜਹਾਜ ਨੇ ਭਾਰ ਨਾ ਝਲੇਆ ਤਾ ਰਸਤੇ ਚ ਕਰੈਸ ਹੋਗਿਆ।ਸਾਰਾ ਪਰਿਵਾਰ ਮਰ ਗਿਆ ਉਹ ਅਧੋ ਞਧ। ਪੈਸਾ ਬਿੱਟੂਕ।ਕੇ ਘਰੇ।ਰਿਹਾ ਉਸ ਦਾ, ਹਿਸਾਬ ਬਿੱਟੂ ਦੇਞੇ।।ਧੰਨਵਾਦ ਜੀਮ

  • @SimarjeetSingh-w8k
    @SimarjeetSingh-w8k 17 дней назад +2

    Pandher Sahab badhiya Insan ne

  • @gurmitsinghgurmitbhullar9121
    @gurmitsinghgurmitbhullar9121 16 дней назад

    ਬਹੁਤ ਵਧੀਆ ਇਨਸਾਨ ਹਨ ਪੰਧੇਰ ਸਾਹਿਬ ਨੇਕ ਸੁਭਾਅ ਦੇ

  • @jagmailsingh22
    @jagmailsingh22 17 дней назад +4

    ਰਾਜੇਵਾਲ ਦੀ

  • @TarlochanGarwal-it1wg
    @TarlochanGarwal-it1wg 13 дней назад

    ਕਿਸਾਨ .ਏਕਤਾ ਜਿੰਦਾਬਾਦ

  • @harjitbajwa9179
    @harjitbajwa9179 17 дней назад +1

    ਹਾਰਿਆ ਹੋਇਆ ਮੰਤਰੀ ਕਿਵੇਂ ਕਿਸੇ ਕਿਸਾਨ ਦੀ ਜ਼ਮੀਨ ਦੀ ਜਾਂਚ ਕਿਵੇਂ ਕਰਵਾ ਸਕਦਾ। ਇਹ ਲੋਕਤੰਤਰ ਦੀ ਬੇਇਜਤੀ ਹੈ। ਲੱਗਦਾ ਹੈ ਕਿ ਜੋ ਲੀਡਰ ਅਜਿਹਾ ਬਿਆਨ ਦੇਕੇ ਆਪਣੇ ਲਈ ਦਲਾਲੀ ਦਾ ਕੰਮ ਕਰ ਰਿਹਾ ਹੈ
    ਸਿਆਸੀ ਲੀਡਰੋ ਬਸ ਇਹੋ ਕਹਾਂਗਾ, ਸ਼ਰਮ ਕਰੋ।

  • @faqirsingh9572
    @faqirsingh9572 17 дней назад +1

    Sarwan singh pandher is good man

  • @SubegSingh-l5l
    @SubegSingh-l5l 16 дней назад

    ਮਾਝੇ ਦੇ ਜਰਨੈਲ ਸਰਵਣ ਸਿੰਘ ਪੰਧੇਰ ਇਕ ਸੁਧਾਰਨ ਕਿਸਾਨ ਨੇਤਾ ਜੋਕਿ ਕਿਸਾਨਾਂ ਦੇ ਅਤੇ ਮਜ਼ਦੂਰਾਂ ਦੇ ਮਸੀਹੀਆਂ ਹੈ

  • @ParamjitSingh-ts1kx
    @ParamjitSingh-ts1kx 15 дней назад

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ। ਰਾਜੇ ਪਾਪ ਕਮਾਵਦੇ ਉਲਟੀ ਵਾੜ ਖੇਤ ਕਉ ਖਾਈ।। ਰਾਜੇ ਸੀਹ ਮੁਕਦਮਿ ਕੁਤੇ ਜਾਇ ਜਗਾਇਨ ਬੈਠੇ ਸੁਤੇ ।। ਅੜੇ ਸੋ ਝੜੇ ਸ਼ਰਣ ਪਰੇ ਸੋ ਤਰੇ। ਕਿਰਸਾਣੀ ਕਿਰਸਾਣੁ ਕਰੈ ਲੋਚੈ ਜੀਉ ਲਾਇ ।। ਹਲ ਜੋਤੈ ਉਦਮ ਕਰੇ ਮੇਰਾ ਪੁੱਤ ਧੀ ਖਾਇ ।। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ। ਰੋਟੀ ਕੱਪੜਾ ਮਕਾਨ ਹੈ।

  • @RajwindersinghMann
    @RajwindersinghMann 10 дней назад

    ਬਾਕੀ ਗਲਾਂ ਤਾਂ ਠੀਕ ਹਨ , ਬੱਚਿਆਂ ਨੂੰ ਵੀ ਪੰਜਾਬੀ cultueਵੱਲ ਤੋਰਨਾ ਚੰਗੀ ਗੱਲ ਆ, ਬੱਚਿਆਂ ਵਿਚ ਘਟ ਤੋਂ ਘਟ ਕੇਸ ਸਾਂਭਣ ਦੀ ਮਿਹਨਤ ਦੀ ਆਦਤ ਹੁਣੇ ਤੋ ਪਾਉਣੀ ਵੀ ਸੰਘਰਸ਼ ਦਾ ਹਿੱਸਾ ਐ।ਬੰਦਾ ਸਿੰਘ ਬਹਾਦਰ ਦਾ ਸੰਘਰਸ਼ ਤਾਂ ਲਾਸਾਨੀ ਆ।

  • @harjitsingh8464
    @harjitsingh8464 12 дней назад

    ਦਿਲੀ ਕਿਸਾਨ ਧਰਨਾ ਕਈ ਕਿਸਾਨ ਆਗੂਆਂ ਲਈ ਵਰਦਾਨ ਸਾਬਤ ਹੋਇਆ। ਕਿਸਾਨ ਜਥੇਬੰਦੀਆ ਇਕ ਹੋਣ ਦੀ ਬਜਾਏ ਪਹਿਲਾਂ ਤੋਂ ਵੀ ਵਧ ਗਈਆਂ

  • @balbirsinghsandhu5151
    @balbirsinghsandhu5151 15 дней назад

    Sarwan Singh pandher bahut asha insaan hai nd bahut asha kisan leader hai ..

  • @harjindersingh9138
    @harjindersingh9138 12 дней назад

    ਪੰਧੇਰ ਸਾਬ ਵਧੀਆ ਇਨਸਾਨ ਨੇ

  • @laddiguru8074
    @laddiguru8074 16 дней назад +1

    ब ਬੀਟੂ ਮੁਰਦਾਬਾਦ ਮੁਰਦਾਬਾਦ

  • @doublekick-w9u
    @doublekick-w9u 19 дней назад +1

    Sahi banda pandher veer

  • @RanjitSingh-ti5nk
    @RanjitSingh-ti5nk 19 дней назад +4

    ਕਿਸਾਨ ਲੀਡਰਾਂ ਨੂੰ ਟੇਂਸ਼ਨ ਬਹੁਤ ਜਾਂਦਾ ਹੋ ਗਈ ਹੈ ਹੋਂਸਲਾ ਰੱਖੋ ਵਾਈ ਜੀ

  • @ManjitKaur-fh7zc
    @ManjitKaur-fh7zc 12 дней назад

    Pandher veer noo dil❤ ton saloot aa g

  • @HappySingh-is2pw
    @HappySingh-is2pw 16 дней назад

    Sharban 22 Janadabad Janadabad Janadabad Janadabad 🙏🙏🙏🙏🙏🌹🌹🌹🌹🌹🌹🌹🌹🌹

  • @LakhwinderSingh-px1td
    @LakhwinderSingh-px1td 17 дней назад +1

    ਇਹਨਾ ਨੂ ਅਪਣੀ ਜਬਾਨ ਵੀ ਕੰਟਰੌਲ ਵਿੱਚ ਰੱਖਣੀ ਚਾਹੀਦੀ ਹੈ

  • @s.k.haridas6726
    @s.k.haridas6726 15 дней назад

    ਹੋਰ ਲਵੋ ਫਰੀ ਬਿਜਲੀ ਪੰਜਾਬ ਬਰਬਾਦ ਕਰਤਾ ਕਿਸਾਨ ਲੀਡਰ ਫੇਲ ਹੋ ਗਿਆ ਹੈ ਨਵੇ ਬਣਾਓ

  • @PunjabiTadka84
    @PunjabiTadka84 17 дней назад +1

    Waheguru ji 🙏

  • @amreekaulakh4409
    @amreekaulakh4409 16 дней назад

    Very good pander sab g jindabad

  • @Jatts4993wmwm
    @Jatts4993wmwm 17 дней назад

    Proud 🙏🏻

  • @Simran205
    @Simran205 17 дней назад +1

    Waheguru ji

  • @kantakaur4364
    @kantakaur4364 16 дней назад

    WAHEGURU JI AUNG SUNG SAHAI REHNA JI 🎉

  • @YuvrajRandhawa-n2v
    @YuvrajRandhawa-n2v 16 дней назад

    ਵਾਹਿਗੁਰੂ ਜੀ

  • @darshankumarlaleana383
    @darshankumarlaleana383 15 дней назад

    ਲੱਖੋਵਾਲ ਦੀ ਵੀ ਦਿਖਾਉਣ ਜੀ ਹੁਣ ਉਸ da ਪੁੱਤਰ ਦੀ ਵੀ

  • @NirmalSingh-bz3si
    @NirmalSingh-bz3si 19 дней назад +6

    ਇਹ ਕੱਲਾ ਤਾਂ ਹੋਉ ਸਾਰਿਆਂ ਦੀ ਜਾਂਚ ਕਰੋ

    • @KashmirSingh-y1c
      @KashmirSingh-y1c 19 дней назад

      ਕੀ ਕੋਈ ਰੋਟੀ ਨ ਖਿਵੇ

  • @harpalsingh6614
    @harpalsingh6614 17 дней назад

    Honesty is the best policy

  • @JaswinderSingh-w3z
    @JaswinderSingh-w3z 3 дня назад

    ਭੰਦੇਰ ਸਾਹਿਬ ਘੱਟ ਤੋਂ ਘੱਟ 33 ਸ ਤੇ ਕਨਾਲਾਂ ਵਾਲੇ ਆ ਜਿਨਾਂ ਦੀ ਇੱਕ ਕਨਾਲ ਡੇਢ ਕਨਾਲ ਜਮੀਨ ਮਾਂ

  • @amarjitbenipal3844
    @amarjitbenipal3844 11 дней назад

    Very nice

  • @dr.harjitdakoha4815
    @dr.harjitdakoha4815 19 дней назад

    TERA HI TERA EK ONKAR SATNAM SHRI WAHEGURU JI ❤🌎🇮🇳✍️✊

  • @manjindersingh7379
    @manjindersingh7379 17 дней назад

    Vadiya Soch🌸

  • @JaswinderSingh-jw3pw
    @JaswinderSingh-jw3pw 19 дней назад +4

    Kisan zindabad

  • @PardeepKumar-ni2rw
    @PardeepKumar-ni2rw 16 дней назад

    ਹਜੇ ਸਚਾਈ ਨਹੀਂ ਆਈ

  • @dr.bhaiparmjitsingh4191
    @dr.bhaiparmjitsingh4191 15 дней назад +1

    Ravneet bittu received the speak money so he's doing his duties

  • @jashantejsin3206
    @jashantejsin3206 20 дней назад +2

    ਕਿਸਾਨ ਵੀਰ ਬਹੁਤ ਵਧੀਆ ਜੀ

    • @GuljarSingh-wf1zh
      @GuljarSingh-wf1zh 19 дней назад

      ਸਿੱਖ ਭਰਾਵੋ ਕੋਈ ਸ਼ਰਮ ਕਰੋ ਸਿੱਖ ਭਰਾਵੋ ਬਿੱਟੂ ਨਾ ਖੜਨ ਤੋਂ

  • @SukhwinderSahota-q5m
    @SukhwinderSahota-q5m 17 дней назад +2

    Bittu kush v ni kr skda

  • @Gill-mp9vt
    @Gill-mp9vt 15 дней назад

    ਮੈਂ ਜੋ ਕਹਿੰਦਾ ਹਾਂ ਇਹ ਇੱਕ ਬੰਦੇ ਲਈ ਨਹੀਂ ਬਲਕਿ ਮੇਰੇ ਨਾਲ ਵੀ ਕਰ ਸਕਦੇ ਹਨ, ਬਿੱਟੂ ਦੇ ਦਾਦੇ ਬੁੱਚੜ ਤੋਂ ਲੈਕੇ ਹੁਣ ਤੱਕ ਜਾਇਦਾਦ ਦੀ ਜਾਂਚ ਹੋਵੇ ਬਲਕਿ ਸਾਰੇ ਨੇਤਾਵਾਂ ਦੀ ਹੋਣੀ ਚਾਹੀਦੀ ਹੈ,ਸਿਆਸਤ ਵਿੱਚ ਆਉਣ ਤੋਂ ਪਹਿਲਾਂ ਉਨ੍ਹਾਂ ਕੋਲ ਕਿੰਨੀ ਸੀ ਅਤੇ ਅੱਜ ਕਿੰਨੀ ਹੈ, ਇੱਕ ਅਗਾਂਹਵਧੂ ਕਿਸਾਨ ਦੇ ਨਾਲ ਤੁਲਨਾ ਕਰਕੇ ਉਸ ਨੂੰ ਛੱਡ ਦਿਉ ਬਾਕੀ ਨੂੰ ਜ਼ਬਤ ਕਰਕੇ ਸਰਕਾਰੀ ਕਰਜ਼ਾ ਭਰਿਆ ਜਾਵੇ,ਜੇ ਆਪਣੇ ਬਾਪ ਦੀ ਔਲਾਦ ਹੈ ਤਾਂ ਇਹ ਕੰਮ ਕਰਨ ਨਹੀਂ ਐਵੇਂ ਬਕਵਾਸ ਕਰਨ ਦੀ ਲੋੜ ਨਹੀਂ,, ਜਾਇਦਾਦ ਕਿਵੇਂ ਚੈੱਕ ਕਰਨੀ ਹੈ ਮੈਂ ਦੱਸ ਦਿੰਦਾ ਹਾਂ

  • @AmarJit-ue1ju
    @AmarJit-ue1ju 17 дней назад

    Good 👍

  • @Gill.-466
    @Gill.-466 17 дней назад +1

    ਪਧੇਰ। ਪਾਗਲ। ਆ। ਸ਼ੋ। ਹੋ। ਜਾਉ। ਪੈਸਾ। ਬਹੁਤ। ਆ

  • @ArshdeepSingh-oh4qk
    @ArshdeepSingh-oh4qk 19 дней назад +1

    ਇਹ ਨਾ ਕਿਸਾਨ ਲੀਡਰਾਂ ਦੇ ਜਵਾਕ ਬਾਹਰ ਸੈਟ ਹਨ
    ਮਰਨ ਨੂੰ ਸਾਡੇ ਵਰਗੇ 2,2 ਏਕੜ ਜ਼ਮੀਨ ਵਾਲੇ

  • @AmritpalSingh-oz5jr
    @AmritpalSingh-oz5jr 14 дней назад

    ਬਾਈ ਜੀ ਇਹ ਪੰਧੇਰ ਹੁਣ ਹੀ ਸੋਨੂ ਸਰੀਫ ਆਦਮੀ ਲੱਗ ਰਿਹਾ ਜਿਸ ਦਿਨ ਇਹਨੇ ਕੋਠੀ ਪਾਈ ਬਹੁਤ ਤਕੜੀ ਕੋਠੀ ਪਾਊਗਾ ਇਹਦੀ ਜਰੂਰ ਜਾਂਚ ਹੋਣੀ ਚਾਹੀਦੀ ਹ ਖਾਤਿਆਂ ਦੀ ਵਹੀਆਂ ਦੀ ਬਈ ਜੀ

  • @PARDEEPKUMAR-kr9ep
    @PARDEEPKUMAR-kr9ep 14 дней назад

    ਇਕ ਡੱਲੇਵਾਲ ਵੀ ਹੈ ਜ਼ਰਾ ਉਹਦਾ ਵੀ ਦੇਖਣਾ,, ਸਾਰੇ ਇਕੋ ਜਿਹੇ ਨਹੀਂ ਹੁੰਦੇ ਲੇਕਿਨ,, ਜਾਂਚ ਪੜ੍ਹਤਾਲ ਚਲ ਰਹੀ ਹੈ,, ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਹੋ ਜਾਵੇਗਾ

  • @JagjeetSingh-r4q
    @JagjeetSingh-r4q 15 дней назад

    ਬਸ ਹੂਣ ਇਹਨੂੰ ਖਰੀਦ ਲਵੋ ਪੰਧੇਰ ਨੂੰ 😂😂😂😂

  • @Vip_punjabna
    @Vip_punjabna 19 дней назад +2

    Kisaan jindabad

  • @preetgaming5785
    @preetgaming5785 16 дней назад

    ਜਿੱਥੇ ਬਿੱਟੂ ਖਲੋਤਾ ਹੈ ਉਹਦੇ ਮਗਰ ਫੋਟੋ ਕਿਹਦੀ ਲੱਗੀ ਹੈ ਦੇਖੋ

  • @Darsnjvnda
    @Darsnjvnda 17 дней назад

    ਭਧੇਰ।ਸਹਿਬ ਨੂੰ।ਬੇਨਤੀ।ਹੈ।ਕਿ ਇਕਠੇ ਇਕ।ਸੁਯੁਕਤ ਕਿਸਾਨ ਮੋਰਚਾ ਰਖੋ ਸਿਆਸੀ ।ਸਾਰੇ ਹੀ ਹਾ ਕੋਈ ਗੈਰ ਸਿਆਸੀ ਨਹੀ ਸਾਰੇ ਞੋਟਾ ਪਾੳਦੇ ਹਾ ਸਿਆਸਤ ਤੋ ਬਿਨਾ ਕੋਈ ਨਹੀ ਦੇਸ ਭਗਤਾ ਬਹੁਤ ਕੁਰਞਾਨਆ।ਕਰਕੇ ਞੋਟ ਰਾਜ ਲਿਆਂਦਾ ਜੇ ਅਸੀ ਸਿਆਸੀ ਨਾ ਹੋਈਏ।ਸਰਕਾਰਾ ਤਾ ਇਹੀ ਚਹੁਦੀਆ।ਨੇ😂

  • @gamerranjha0888
    @gamerranjha0888 19 дней назад +1

    ਹਾਂ. ਜਾਂਚ ਜਰੂਰੀ ਹੋਣੀ ਚਾਹੀ ਦੀ ਆ ਰਾਜੇਵਾਲ ਤੋ ਸ਼ੁਰੂਆਤ ਕਰੋ ਕੀ ਪਤਾ ਹੋਰ ਕਿਸੇ ਦੀ ਕਰਨ ਦੀ ਲੋੜ ਹੀ ਨਾ ਪਵੇ 😂😂😂

  • @redoaks4453
    @redoaks4453 14 дней назад

    ਬਿੱਟੂ ਦੀ ਖੰਨਾ ਵਿਚ ਕਿੰਨੇ malls ਵਿਚ ਹਿੱਸਾ ਹੈ ਸਪਸ਼ਟ ਕਰੇ