American citizen girl helped by our Ngo

Поделиться
HTML-код
  • Опубликовано: 20 окт 2024
  • American citizen girl helped by our Ngo#america #americanpresident #joebiden #usembassyisb
    Part 2 of this video
    • Part-2 American citize...

Комментарии • 160

  • @unknown-3630-
    @unknown-3630- Год назад +27

    ਸੁੱਖ ਕਰਮਾ ਨਾਲ ਮਿਲਦਾ ਹੈ ॥ ਲੋਕ ਅਮਰੀਕਾ ਪਿਛੇ ਮਰਨ ਮਰਾਉਣ ਤੱਕ ਜਾਦੇ ॥ ਏਹਨਾ ਕੋਲ ਪਾਸਪੋਰਟ ਵੀ ਹੈਗਾ ਤੇ ਹਲਾਤ ਦੇਖ ਲੋ । ਜੇ ਤੁਹਾਡੀ ਸਿਹਤ ਤੰਦਰੁਸਤ ਵਾ ਤੇ ਤੁਸੀ ਸੁੱਖੀ ਜੇ । ਵਾਹਿਗੁਰੂ ਦਾ ਸੁਕਰ ਕਰਿਆ ਕਰੋ ॥

  • @gurmailsingh-kl7ht
    @gurmailsingh-kl7ht Год назад +7

    ਗੂਰੂ ਫਤੇ ਵੀਰ ਜੀ ਗੂਰੂ ਆਪਹੀ ਆਪਣ ਆਪ ਆਪਣੇ ਸੇਵਕ ਨੂੰ ਆਪ ਹੀ ਭੇਜ ਦਿਦਾ ਹੈ

    • @babaratandevsewasocietymarhana
      @babaratandevsewasocietymarhana  Год назад +2

      ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਵੀਰੇ

  • @gurmukhsingh9717
    @gurmukhsingh9717 Год назад +8

    ਵਾਹਿਗੁਰੂ ਜੀ ਮੇਹਰ ਕਰਨੀ ਇਸ ਭੈਣ ਤੇ ਸਦਾ ਚੜ੍ਹਦੀ ਕਲਾ ਵਿੱਚ ਰੱਖੀਂ ਵਾਹਿਗੁਰੂ ਜੀ

  • @gurpalsingh5609
    @gurpalsingh5609 Год назад +11

    ਵਾਹਿਗੁਰੂ ਜੀ ਭੈਣ ਨੂੰ ਤੰਦਰੁਸਤੀ ਬਖਸ਼ੇ ਜੀ ਅਤੇ ਚੜ੍ਹਦੀ ਕਲਾ ਵਿਚ ਰੱਖੇ ਜੀ

  • @amandeepsingh-yk4nt
    @amandeepsingh-yk4nt Год назад +28

    ਵਾਹਿਗੁਰੂ ਜੀ ਮੇਰੇ ਪੰਜਾਬੀਆਂ ਨੂੰ ਏਦ੍ਹਾ ਹੀ ਰਹਿਮ ਦਿਲ ਰੱਖਿਓ , ਵਾਹਿਗੁਰੂ ਮੇਹਰ ਕਰੇ

  • @mazhariqbalislamicvideos4828
    @mazhariqbalislamicvideos4828 6 дней назад +1

    Ap Sab teem wale dukhi insanyet ki help kar ke bohat bohat hi umda aur khoobsurat kam kar Rahe han ❤❤❤

  • @jasjit615
    @jasjit615 Год назад +12

    ਜਗਜੀਤ ਵੀਰ ਜੀ ਸਤਿ ਸ੍ਰੀ ਅਕਾਲ
    ਪ੍ਰਮਾਤਮਾ ਤੁਹਾਨੂੰ ਚੜਦੀ ਕਲਾ ਵਿਚ ਰੱਖੇ।

  • @ਗੁਰਦੀਪਸਿੰਘਟਿਵਾਣਾ

    ਵਾਹਿਗੁਰੂ ਜੀ🙏 ਮੇਹਰ ਕਰਨ ਭੈਣ ਮੇਰੀ ਏ ਤੇ ਸਤਿਨਾਮ🙏 ਵਾਹਿਗੁਰੂ ਜੀ

  • @gagankaur8481
    @gagankaur8481 11 месяцев назад +2

    Waheguru g veer nu chrdikala ch rakhi ❤❤

  • @SurinderSingh-fg8um
    @SurinderSingh-fg8um Год назад +6

    Asli rub de pyare tusi ho vahe guru ji khalsa vaheguru ji phateh very very nice

  • @sunnybhinder8907
    @sunnybhinder8907 Год назад +22

    ਤੁਸੀਂ ਲੋਕਾਂ ਦੀ ਮਦਦ ਕਰਦੇ ਰਹੋ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ

  • @MSGaminG-cc4dz
    @MSGaminG-cc4dz Год назад +4

    Dhan Dhan Braham Giani Baba Budha Sahib Ji Kirpa Kro Sab te Satnam Wahiguru Ji

  • @KuldeepSingh-j3o8p
    @KuldeepSingh-j3o8p Год назад +4

    ਵਾਹਿਗੁਰੂ ਤੁਹਾਡੇ ਉੱਤੇ ਮਿਹਰ ਕਰੇ ਤੁਸੀਂ ਏਦਾਂ ਹੀ ਦੁਖੀਆਂ ਦੀ ਮਦਦ ਕਰਦੇ ਰਹੋ

  • @sonianeeraj1269
    @sonianeeraj1269 Год назад +1

    ਵਾਹਿਗੁਰੂ ਜੀ

  • @baljitkaur6940
    @baljitkaur6940 Год назад +8

    Waheguru ji mehar kro Guru de sikh jehde ehojhe helpless lokan di help karde ne ohna nu hmesha chardi kla vic rakhna 🙏🙏

  • @amritkour2917
    @amritkour2917 Год назад +3

    Waheguru ji is sister te kirpa karo Kate kasht pure Gurdev Sevak layo aapni sev Waheguru ji bless sister with good health

  • @Roaster_Guru
    @Roaster_Guru Год назад +1

    waheguru ❤

  • @monymoga1943
    @monymoga1943 Год назад

    ਪਰਮਾਤਮਾ ਤੈਨੂੰ ਵੀ ਤਰੱਕੀ ਤੇ ਤੰਦਰੁਸਤੀ ਬਖਸ਼ੂ ਵੀਰ ਜੀ ਭਲਾ ਕਰੂ ਰੱਬ ਤੇਰਾ ਵੀ

  • @bachitarsingh7657
    @bachitarsingh7657 Год назад +4

    ਵਾਹਿਗੁਰੂ ਤਵਾਨੂ ਚੜ੍ਹਦੀ ਕਲਾ ਵਿਚ ਰਹਿਣ

  • @bhupinderdhaliwal1064
    @bhupinderdhaliwal1064 Год назад +3

    God bless u ਜਗਜੀਤ veer ji🙏🏻🙏🏻🙏🏻❤❤❤

  • @GurmeetSingh-ud1dv
    @GurmeetSingh-ud1dv Год назад +3

    ਧੰਨ ਜਣੇਦੀ ਮਾਉ

  • @AmandeepKaur-rh5tj
    @AmandeepKaur-rh5tj Год назад +2

    Waheguru mehar kree bhen te 🙏❤️

  • @parmindersandhusandhusab6757
    @parmindersandhusandhusab6757 Год назад +5

    ਦੁਨੀਆ ਦੁੱਖੀ ਤੋਂ ਦੁੱਖੀ ਹੈ 😢😢

  • @jantikapoor442
    @jantikapoor442 Год назад +1

    Satnam Sehr wahe Guru Very Gut God Bless you Janti Kapoor from Germany ❤❤❤❤❤

  • @Persnol_VlogS
    @Persnol_VlogS Год назад +6

    ਵੀਰ ਜੀ ਅਮਰੀਕਾ ਦੀ ਅੰਬੈਸੀ ਵਿੱਚ ਟੈਲੀਫੋਨ ਕਰੋ । ਉਹਨਾ ਤੁਹਾਡੇ ਕੋਲ 8-9 ਘੰਟੇ ਬਾਅਦ ਆ ਜਾਣਾ । ਇਹਨੂੰ ਉਹੋ ਦਿੱਲੀ ਨਾਲ ਹੀ ਲੈਜਾਣਗੇ । ਗੁੜਗਾਂਵਾ ਵਿੱਚ ਬਾਹਰਲਿਆ ਦੇ ਇਲਾਜ਼ ਵਾਸਤੇ ਹਸਪਤਾਲ ਬਣੇ ਆ । ਇੱਕ ਵੀ ਪੈਸਾ ਖਰਚ ਨਹੀਂ ਆਵੇਗਾ । ਜਦੋਂ ਇਹੇ ਥੋੜਾ ਠੀਕ ਹੋ ਜਾਵੇਗੀ । ਫਿਰ ਉਹ ਇਹਨਾ ਨੂੰ ਅਮਰੀਕਾ ਆਪੇ ਲੈ ਆਉਂਣਗੇ । ਸਾਡੇ ਪਰਿਵਾਰ ਵਿੱਚ ਐਵੇਂ ਹੋਇਆ ਆ ।
    ਉਹੋ ਦਿੱਲੀਓ 8 ਘੰਟੇ ਬਾਅਦ ਸਾਹਨੇਵਾਲ ਏਅਰਪੋਰਟ ਆ ਗਏ ਸੀ । ਸਾਹਨੇਵਾਲ ਤੱਕ ਜਹਾਜ ਉੱਥੋ ਹੁਸ਼ਿਆਰਪੁਰ ਤੱਕ ਐਬੂਲੈਂਸ । ਕਿਉਂਕਿ ਬਾਹਰਲੇ ਹਰੇਕ ਇਨਸਾਨ ਦੀ ਫੁੱਲ ਇੰਸ਼ੋਰੈਂਸ ਹੁੰਦੀ । ਉਹਨਾ ਅੰਬੈਸੀ ਵਾਲਿਆ ਨੂੰ ਪਤਾ ਲੱਗਣ ਦੀ ਲੋੜ । ਉਹਨਾ ਮਿੰਟ ਬਿਨੀ ਲਾਉਂਣਾ । ਇਹ ਕੋਈ ਛੋਟੀ ਜਿਹੀ ਗੱਲ ਨਹੀਂ ਅਮਰੀਕਾ ਦੀ ਸਿਟੀਜਨ ਐ । ਜਾ ਫਿਰ ਜਿਹੜੇ ਇਹਨਾ ਦੇ ਕੋਈ ਉਥੇ ਰਹਿੰਦੇ । ਉਹ ਉੱਥੋ ਦੀ ਬੀਮਾ ਕੰਪਨੀ ਨੂੰ ਟੈਲੀਫੋਨ ਕਰਨ । ਇਹਨਾ ਕੋਲ ਪਾਸਪੋਰਟ ਐ । ਇਹ ਕੋਈ ਮੈਂ ਹਵਾ 'ਚ ਗੱਲ ਨਹੀਂ ਕਰਦਾ । ਜਿਵੇਂ ਮੈਂ ਦੱਸਿਆ ਐਵੇਂ ਕਰੋ । ਇਹਨਾ ਦਾ ਇਲਾਜ ਬਿਲਕੁੱਲ ਫ੍ਰੀ ਐ । ਉਹ ਵੀ ਗੁੜਗਾਂਵ ਦੇ ਟੋਪ ਹਸਪਤਾਲ ਵਿੱਚ । ਪਲੀਜ ਕੋਸ਼ਿਸ ਕਰੋ । ਮਸਲਾ ਹੱਲ ਹੋ ਜਾਵੇਗਾ ।

    • @gurjitkaur9184
      @gurjitkaur9184 Год назад +1

      Citizen nu lai tn jange ji medical insurance j eh bhain kol hou fr cover hou ..ethe bahat lok Insurence lainde ni ..j bhain koi kmm kardi c America ch fr kmm tn insurance hou ..bur citizen nu America vale emme rulan ni dinde

    • @Persnol_VlogS
      @Persnol_VlogS Год назад

      @@gurjitkaur9184 ਮੇਰੀ ਸਕੀ ਭਰਜਾਈ ਨਾਲ ਐਵੇ ਹੋਇਆ ਸੀ । ਆਪਣੇ ਡਾਕਟਰਾ ਨੇ ਗੂਲੋਗੋਛ ਟੀਕੇ ਲਾ ਲਾ ਬਾਹਾਂ ਪਾੜ ਛੱਡੀਆ 2-3 ਦਿਨ ਵਿੱਚ ਕਾਲੀ ਭੂਤ ਵਰਗੀ ਕਰਤੀ ਦੋ ਦਿਨਾ 'ਚ ।
      ਅਸਲ ਵਿੱਚ ਉਹਨੂੰ ਉਥੇ ਵਾਲੀ ਦਵਾਈ ਟੀਕੇ ਕੰਮ ਨਹੀਂ ਸੀ ਕਰ ਰਹੇ । ਐਁਧਰ ਵਾਲੀਆ ਦਵਾਈਆ ਮੈਡੀਕਲ ਹੋਰ ਤੇ ਇੰਡੀਆ ਵਾਲਾ ਹੋਰ ਬਹੁਤ ਫਰਕ ਐ । ਮੈਨੂੰ ਆਪ ਨੂੰ ਐਥੇ ਇੰਡੀਆ ਵਾਲੀ ਕੰਮ ਨਹੀਂ ਕਰਦੀ । ਕਿਉਂਕਿ ਐਥੋ ਦਾ ਰਹਿਣ ਸਹਿਣ ਹਵਾ ਖੁਰਾਕ ਵੱਖਰਾ ਐ । ਇਹ ਤਾੰ ਤੁਸੀਂ ਵੀ ਜਾਣਦੇ ਹੋਵੇਗੇ । ਰਹੀ ਗੱਲ ਕੰਮ ਕਰਦੀ ਹੋਵੇ ਜਾ ਨਾ ਇਹ ਬਾਅਦ ਦੀਆਂ ਗੱਲਾ । ਇਲਾਜ਼ ਵਗੈਰ ਇਹ ਕੰਟਰੀਆ ਬੰਦੇ ਨੂੰ ਮਰਨ ਨਹੀਂ ਦਿੰਦੀਆ । ਕੰਮ ਕਰਦਾ ਜਾ ਨਹੀਂ ਇਹ ਇਲਾਜ ਕਰਨ ਤੋੰ ਬਾਅਦ ਦੇਖਦੇ । ਹਸਪਤਾਲਾ ਦੇ ਬਿੱਲ ਵੀ ਬਾਅਦ ਵਿੱਚ ਆਉਂਦੇ ਜਾਦੇਂ । ਪਰ ਸਮਝ ਇਹ ਨਹੀਂ ਆਈ 'ਕਿ ਇਹ ਹੋਇਆ ਕਿਵੇਂ ਜਾ ਫੇਰ ਮੈਮ ਪੱਕੀ ਚਲੀ ਗਈ ਆ । ਅਕਸਰ ਆਪਣਾ ਪਰਿਵਾਰ ਹੁੰਦਾ ਰਿਸ਼ਤੇਦਾਰ ਹੁੰਦੇ । ਕੋਈ ਨਾ ਕੋਈ ਚੱਕਰ ਤਾਂ ਜਰੂਰ ਹੈ । ਇਹ ਗੱਲ ਸੋਚਣ ਵਾਲੀ ਐ ।

    • @gurjitkaur9184
      @gurjitkaur9184 Год назад

      Hnjji bhain mently upset lagde ne ji . Ethe USA ch hr daily needs ch help mildi aw .govt tn ..rent d food d bills d .. fr v pta ni bhain nu ki problem aw ji ..jihri vichari uthe road te rull rhi aw ..

  • @joshansingh2014
    @joshansingh2014 Год назад +2

    Waheguru ji mehar karan 🌺🙏🌺

  • @sonnyink.3432
    @sonnyink.3432 5 месяцев назад

    Waheguru ji sarbat da bhala kariyo 🙏🙏🙏🙏 Baba paunahari ji sarbat da bhala kariya🙏🙏🙏🙏🙏

  • @rajindergill2198
    @rajindergill2198 Год назад +2

    Waheguruji mihar karna es bhan te

  • @ArshDeep-rx1fk
    @ArshDeep-rx1fk Год назад +2

    Respected bro solute of u, waheguru ji aap ji nu hamesha chardi Kala which rakhan

  • @Sandeep_Sandhu
    @Sandeep_Sandhu Год назад +3

    Waheguru Ji Mehar Kryo Ji 👏🏻😢

  • @Tipsandcreativity
    @Tipsandcreativity Год назад +1

    Waheguru ji waheguru ji sangtho dro rab toh kuj nhi naal jana waheguru ji 🙏🙏🙏

  • @anmolbasra426
    @anmolbasra426 Год назад +2

    Waheguru ji mehar krn ji 🙏

  • @balkarsingh-nn5le
    @balkarsingh-nn5le Год назад +2

    ਵਾਹਿਗੁਰੂ ਜੀ ਮਿਹਰ ਕਰੋ ਸਾਰਿਆਂ ਤੇ 🙏

  • @inderjeetk451
    @inderjeetk451 Год назад

    Tere rang niyre oh rabba🙏🙏 kise kol car jahaj kise kol khali dabba waheguru ji kirpa kariyo 🙏🙏

  • @JasvirKaur-jg4ls
    @JasvirKaur-jg4ls Год назад

    Waheguru ji waheguru ji mehar kareoo 🙏🙏🙏🙏🙏🙏🙏

  • @SurjitSingh-qq2qu
    @SurjitSingh-qq2qu Год назад +2

    Help karn wale Satkar zog Veera Bhena Da Very very Thanks, 🙏 Special Thanks Veer Jagjit Singh ji di Teem da,🙏 Waheguru ji Chardi Kla Tandrusti Bakshsis karn ji 🙏

  • @dalbirsingh4900
    @dalbirsingh4900 Год назад +2

    Waheguru ji kirpa karo sister ta

  • @qamarulquddoussulehria6599
    @qamarulquddoussulehria6599 Год назад

    Great.really u r doing very noble work.
    From Sialkot, Punjab Pakistan.

  • @rajindergill2198
    @rajindergill2198 Год назад +1

    Dhan o veer tusi eni seva karde ho

  • @gshara1
    @gshara1 Год назад

    Waheguru ji mehar karo ji. 🙏

  • @rajindergill2198
    @rajindergill2198 Год назад +1

    Tusi tandrus raho parmatma age ardas aya. Tusi loka di seva karde ho

  • @rahulduggal9337
    @rahulduggal9337 9 месяцев назад

    Waheguru Ji 🙏🏻🙏

  • @satinderkaur1627
    @satinderkaur1627 Год назад

    Waheguru g
    Mehar kro 🙏🏻🙏🏻🙏🏻

  • @RajwinderSingh-p6p
    @RajwinderSingh-p6p Год назад +1

    Waheguru. Ji. Mehar. Karo. Ji

  • @HINDU_YOGI
    @HINDU_YOGI Год назад

    Om shanti 🕉🕉🙏🙏waheguru ji rab mehar kare🙏🙏

  • @ranjodhsinghdhillon8930
    @ranjodhsinghdhillon8930 Год назад +1

    Waheguru ji 🙏🙏🙏🙏

  • @monikaguher8861
    @monikaguher8861 Год назад

    Waheguru ji thik krdo inko 🙏🏼🙏🏼😢

  • @sounsingh6816
    @sounsingh6816 Год назад

    Waheguru ji kyu ina dukh dita vichre nu aram davebsatguru

  • @Gurdeepvlog
    @Gurdeepvlog Год назад +1

    Waheguru mehar kre🙏🙏

  • @janakraj01972
    @janakraj01972 Год назад +1

    Waheguru ji

  • @parminderkaur354
    @parminderkaur354 Год назад

    Veer ji waheguru ji ka khalsa waheguru ji ki fateh veer ji tusi ihna nu hospital admit karwa dio ihna nu treatment di bahut jaroorat hay

  • @gogikaur4694
    @gogikaur4694 Год назад

    Waheguru ji 😞😢😭🙏

  • @AVENGERS...
    @AVENGERS... Год назад

    Waheguru Ji Mehar karo Ji 🙏🙏🙏🙏🙏

  • @BalbirSingh-co3zb
    @BalbirSingh-co3zb Год назад

    Waheguru ji bless you

  • @anitaairy7299
    @anitaairy7299 Год назад

    Jai guru Jii sukrana guru ji

  • @NavSandhu-o5j
    @NavSandhu-o5j Год назад

    Waheguru 🙏🙏🙏

  • @kiranpal3847
    @kiranpal3847 Год назад +1

    Wahe gurua ji baba ratan dev sewa socety 😊😊😊😊😊😊

  • @ParamjeetKaur-wm2tu
    @ParamjeetKaur-wm2tu Год назад

    Baba ji eho jhe vira diya lamiya umra bakhan ❤

  • @bigbird1835
    @bigbird1835 Год назад

    I wish this brother must have one or two female worker for in females cases so we are proud of being Punjabi and for our kind heart people love you all God Make healthy to everyone 🙏🙏🙏

  • @narindersingh6785
    @narindersingh6785 Год назад

    Waheguru Ji
    Waheguru Ji

  • @kumarikanda9553
    @kumarikanda9553 Год назад

    God bless you people

  • @jinderpreet7621
    @jinderpreet7621 Год назад

    Veer ji phanh nal a khanhi kidan bangi ਬਾਹਰੋਂ ਕਿੱਦਾਂ ਆਏ ਇੰਡੀਆ a halt kidan hoi koi ta wali wars ਹੋਵੇਗਾ waheguru ji ena te Mehar karo ji

  • @Hayehayemajay-zz5kx
    @Hayehayemajay-zz5kx 6 месяцев назад

    Super super super bro g ap great ho

  • @kulvirpurewal6117
    @kulvirpurewal6117 Год назад

    Waheguru ji mehar kro

  • @AshaRani-qd6ue
    @AshaRani-qd6ue Год назад

    May God bless you veer ji❤

  • @MSGaminG-cc4dz
    @MSGaminG-cc4dz Год назад +1

    Wahiguru Wahiguru Wahiguru Ji

  • @satnamkaur2435
    @satnamkaur2435 Год назад +1

    ਕਰਮਾਂ ਦੇ ਸੌਦੇ ਐ

  • @dationsrapper
    @dationsrapper Год назад

    ❤❤❤❤vere koi shabad nhi thade lyi ki kahiye ena vdya kam krde o ❤❤❤

  • @jasbirkauruppal3673
    @jasbirkauruppal3673 Год назад

    Ty virji

  • @SurinderKaur-uw9eq
    @SurinderKaur-uw9eq Год назад

    Wahegurug ji meharkaro

  • @Shankytattookingwala
    @Shankytattookingwala 10 месяцев назад

    Smaa smaa samrth .. ameri cut ke garebi cutni bhut aukhi aa.. good 👍 work vere

  • @naughtyjatt
    @naughtyjatt Год назад +1

    Please call the American Embassy in New Delhi with passport information they will locate the person and family in United States & India she is U.S Citizen and Department of State of United States America is Obligated to help her.

  • @gsking5776
    @gsking5776 Год назад

    Waheguru waheguru

  • @GurdeepSingh-bn3eq
    @GurdeepSingh-bn3eq Год назад

    Wahaguru ji wahaguru ji 🙏🏻🙏🏻

  • @BibaPutt-rw2hu
    @BibaPutt-rw2hu Год назад

    Waheguru ❤❤

  • @harbhalsingh9801
    @harbhalsingh9801 Год назад +1

    Harbhal singh Khalsa sarhali sahib Taran Taran Sahib

  • @profesorji530
    @profesorji530 Год назад

    baki vere tusi bohat vada kam kar rahe j kise de vas da kam nai eh vali sewa bhaiji

  • @kaurkaur7588
    @kaurkaur7588 Год назад

    Waheguru waheguru g

  • @GURUNANAKBOUTIQUE0091
    @GURUNANAKBOUTIQUE0091 Год назад

    🙏🙏🙏🙏🙏🙏🙏

  • @Shankytattookingwala
    @Shankytattookingwala 10 месяцев назад

    Bhen da dil kina barfi b de rehe .. bhut good work

  • @gillgill2503
    @gillgill2503 Год назад

    🙏🙏🙏🙏

  • @harmindersingh9844
    @harmindersingh9844 Год назад

    Wahegúru ji 🙏🏿🙏🏿🙏🏿🙏🏿

  • @harbhalsingh9801
    @harbhalsingh9801 Год назад

    Wahe guru ji sister tu jaldi sahi karo baba ji baba Budha sahib ji 🙏

  • @gurpreetvarma2163
    @gurpreetvarma2163 Год назад +3

    USA ammbsy to ehna da data pucho bhji sara kuj clear hojo address

  • @chankhehra2578
    @chankhehra2578 Год назад

    Khaira te bro khadur sahib and nagoke and shairo pind vich bht a

    • @babaratandevsewasocietymarhana
      @babaratandevsewasocietymarhana  Год назад +1

      ਵੀਰੇ ਪਰਿਵਾਰ ਮਿਲ ਗਿਆ ਏ ਕੱਲ ਵੀਡੀੳ ਪਾਵਾਗਾ ਇਹ ਪਿੱਛੋਂ ਸੇਰੋ ਦੇ ਈ ਨੇ ਮੇਰੇ ਨਾਨਕੇ ਵੀ ਸੇਰੋ ਦੀ ਵਾ ਸ਼ਾਲੀ ਪਹਿਲਵਾਨ ਮੇਰੇ ਮਾਮਾ ਸੀ ਜੋ ਸੇਰੋ ਦਾ ਬਹੁਤ ਮਸ਼ਹੂਰ ਪਹਿਲਵਾਨ ਸੀ ਮੇਰੇ ਨਾਨਕੇ ਵੀ ਖਹਿਰੇ ਨੇ

    • @chankhehra2578
      @chankhehra2578 Год назад

      @@babaratandevsewasocietymarhana ਵਧੀਆਂ ਹੋਇਆ ਵੀਰ ਜੀ

  • @GARETLIFE506
    @GARETLIFE506 Год назад

    Good video 💗😘👍

  • @pamjitkumar2193
    @pamjitkumar2193 Год назад

    🙏🏼🙏🏼🙏🏼🙏🏼

  • @SuperSharma78
    @SuperSharma78 Год назад +2

    Brother behan ji USA TU KEHRAY CITY & state tu hai main USA CHAY HE REHNA AA KOI USA DA PHONE NO HOVE TEY DASYO MAIN EHNA DAY GHAR WALEYA NU SUMPARK KARRKAY DASS DEVA BEHANJI ISS HALAT CHAY NAY

  • @ritulidhar4337
    @ritulidhar4337 Год назад

    Nanak dukhia sab sansaar🙏🏼😔

  • @BaljeetSingh-uy4ql
    @BaljeetSingh-uy4ql Год назад

    ❤❤❤❤👌👌👌🙏🙏🙏🙏🙏🙏🙏🙏🙏🙏🙏

  • @milanpreetkaur6866
    @milanpreetkaur6866 Год назад

    🙏🏻🙏🏻🙏🏻🙏🏻

  • @sanaparab6073
    @sanaparab6073 Год назад

    गुरुजी मेहेर करो🙏🙏

  • @Jammyworld39
    @Jammyworld39 Год назад

    Main bhi kharar mein hi rehti hu agr koi help chahiye brother to aap bta skte ho… ye bol rahi hai k main bazar mein inka ghar hai main janti hu konsi market ki baat kar rahi hai ye 🙏🏻🙏🏻🙏🏻

  • @SulamanRandhawa
    @SulamanRandhawa Год назад

    🥰🥰🥰🥰

  • @BrandsBiographyCom
    @BrandsBiographyCom Год назад

    Tussi Rabb Ho ❤❤❤❤

  • @Alishagrewal
    @Alishagrewal Год назад

    Very good brother …plz tell me what happen next … is she able to go USA or she is in India …?

  • @JashanpreetSingh-q5g
    @JashanpreetSingh-q5g Год назад

    Koi b PR hove kito di b end te apda desh hi help krda ❤
    😊

  • @PreetiSharma-g5t
    @PreetiSharma-g5t Год назад

    😢

  • @bss9442
    @bss9442 Год назад

    starting ch bottle vich kis di eye dikh rahi aa😮😮

  • @davindersingh-2614
    @davindersingh-2614 Год назад

    Hllo veer apna no send kreo ik boht lod mand kudi nu lod aa thadi boht muskil ch manje te pai bhukhi koi pushda v ni roti pani