ਸਕੀਆਂ ਭੈਣਾਂ ਲਾਲਚੀ ਸਹੁਰੇ (Ep-10) Sakkiyan bheina lalchi Sohre (10))Punjabi WebSeries 2024AmanDhillon

Поделиться
HTML-код
  • Опубликовано: 4 сен 2024
  • Sakkiyan bheina lalchi Sohre (Ep-10) New Punjabi webseries 2024 !! Aman Dhillon
    #amandhillon #dhillonmansawala #punjabiwebseries #shortvideos #punjabi
    **************************************
    CONCEPT*****
    AMAN DHILLON
    Ex Army( Sub ) Chand Singh
    DIRECTOR**
    RAJVEER DHILLON
    EDITING**
    GURKIRET DHILLON
    CAMERAMAN**
    RAJVEER Singh
    Join 👇
    facebook page 👥
    / amandhillon02
    / aman_dhillon_mansa___
    Our New Video link Click here 👇👇👇
    *********
    Sakkiyan bheina lalchi sohre (Ep-1)
    • ਸਕੀਆਂ ਭੈਣਾਂ ਲਾਲਚੀ ਸਹੁਰ...
    Sakkiyan bheina lalchi sohre (Ep-2)
    • SAKKIYAN BHEINA LALCHI...
    Sakkiyan bheina lalchi sohre (Ep3)
    • ਸਕੀਆਂ ਭੈਣਾਂ ਲਾਲਚੀ ਸਹੁਰ...
    Sakkiyan bheina lalchi sohre (Ep-4)
    • ਸਕੀਆਂ ਭੈਣਾਂ ਲਾਲਚੀ ਸਹੁਰ...
    Sakkiyan bheina lalchi sohre (Ep-5)
    • ਸਕੀਆਂ ਭੈਣਾਂ ਲਾਲਚੀ ਸਹੁਰ...
    Sakkiyan bheina lalchi sohre (Ep-6)
    • ਸਕੀਆਂ ਭੈਣਾਂ ਲਾਲਚੀ ਸਹੁਰ...
    Sakkiyan bheina lalchi sohre (Ep-7)
    • ਸਕੀਆਂ ਭੈਣਾਂ ਲਾਲਚੀ ਸਹੁਰ...
    Sakkiyan bheina lalchi sohre (Ep-8)
    • ਸਕੀਆਂ ਭੈਣਾਂ ਲਾਲਚੀ ਸਹੁਰ...
    Sakkiyan bheina lalchi sohre (Ep-9)
    • ਸਕੀਆਂ ਭੈਣਾਂ ਲਾਲਚੀ ਸਹੁਰ...
    Tibyan da putt
    • ਟਿੱਬਿਆ ਦਾ ਪੁੱਤ !! Tibe...
    Zindagi ik band tala (Ep-12)
    • ਜ਼ਿੰਦਗੀ ਇੱਕ ਬੰਦ ਤਾਲਾ (...
    Zindagi ik band tala (Ep-13)
    • ਜ਼ਿੰਦਗੀ ਇੱਕ ਬੰਦ ਤਾਲਾ (...
    Do Not Re-upload Our Content We are Rigid Taking
    Credit Copyright Holder - Aman dhillon
    Thank you 🙏🙏🙏

Комментарии • 482

  • @Maninder_brar
    @Maninder_brar Месяц назад +130

    ਏਨਾ ਕਲੇਸ਼ ਚੰਗਾ ਨਹੀਂ ਹੁੰਦਾ ਪ੍ਰੀਤੋ ਤੋ ਨੌਹਾਂ ਘਰੇ ਫਿਰਦੀਆ ਜਰੀਆ ਨਹੀਂ ਜਾਂਦੀਆ ਪਰ ਚਰਨੋਂ ਨੂੰ ਕੁਝ ਤਾਂ ਸਮਝਣਾ ਚਾਹੀਦਾ ,,,,,ਬਾਈ ਕਾਕਾ ਬਹੁਤ ਵਧੀਆ ਗੱਲ ਬਾਤ ਕਰਦਾ ਪਰ ਓਹਦੀ ਚਲਨ ਨਹੀਂ ਦਿੰਦੀਆਂ,,,ਬਹੁਤ ਵਧੀਆ ਵੀਡਿਓ ❤❤❤

  • @ManjitKaur-bf2jw
    @ManjitKaur-bf2jw Месяц назад +21

    ਬਹੁਤ ਹੀ ਵਧੀਆ ਤਰੀਕੇ ਨਾਲ ਪੰਜਾਬ ਦਾ ਪੁਰਾਣਾ ਘਰੈਲੂ ਮਾਹੌਲ ਦਿਖਾਇਆ

  • @leelasingh226
    @leelasingh226 Месяц назад +15

    ਕਾਕਾ ਸਿੰਘ ਦੋਨੋਂ ਸੇਵਾ ਭਾਲਦੀ ਆਐ

  • @SimranSingh-zx4wj
    @SimranSingh-zx4wj Месяц назад +18

    ਅਮਨ ਦੀਦੀ ਤੁਹਾਡੀ ਵੀਡਿਉ ਬਹੁਤ ਵਧੀਆ ਹੁੰਦੀਆਂ ਨੇ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਤੰਦਰੁਸਤੀਆ ਬਖਸ਼ੇ ਤੱਕੀਆਂ ਬਖਸ਼ੇ

  • @dandiwal4858
    @dandiwal4858 Месяц назад +17

    Bapuji ji da roll bahut vadia👍👍👍

  • @MandeepKaur-nc5dm
    @MandeepKaur-nc5dm Месяц назад +14

    Preeto bahut Yada boldi aa baki video bahut Vidya aa Aman dii and Rajveer veer ji God bless you ❤❤❤❤❤

  • @sukhdeepsidhu2342
    @sukhdeepsidhu2342 Месяц назад +13

    Very nice story, Aman dhillon sister, Rajveer Dhillon veer ji 🌹🌻🌸💐

  • @CheerfulLemming-mp8vl
    @CheerfulLemming-mp8vl Месяц назад +34

    ਬਹੁਤ ਵਧੀਆ ਵੀਡੀਓ ਆ ਜੀ ਪਰਮਾਤਮਾ ਤੂਹਾਨੂੰ ਚੜ੍ਹਦੀ ਕਲਾ ਵਿਚ ਰੱਖਣ ਜੀ

  • @sanjeevsharma4454
    @sanjeevsharma4454 Месяц назад +4

    Bohut hi badiya episode ji beautiful story ji sab da part Bohut hi pyara lga ji par bapu ji Raj Bhai aman Di da part Bohut hi badiya kiya ji super supar

  • @gurjeetkaurdhaliwal3559
    @gurjeetkaurdhaliwal3559 Месяц назад +4

    ਬਹੁਤ ਵਧੀਆ ਵੀਡੀਓ ਐ ਅਮਨ ਭੈਣ। ਵਾਹਿਗੁਰੂ ਜੀ ਤੁਹਾਡੀ ਟੀਮ ਨੂੰ ਤੰਦਰੁਸਤੀਆਂ ਅਤੇ ਤਰੱਕੀਆਂ ਬਖਸ਼ਣ ਜੀ। 🎉🎉🎉🎉🎉🎉😊😊

  • @AmandeepKaur-fj6ku
    @AmandeepKaur-fj6ku Месяц назад +2

    ਚਰਨੌ ਭੈਣ ਦੀ ਲੜਾਈ ਬਹੁਤ ਵਧੀਆ ਲੱਗਦੀ ਹੈ😂

  • @LaviMaan-lf3px
    @LaviMaan-lf3px Месяц назад +5

    ਬਹੁਤ ਵਧੀਆ ਵੀਡੀਓ ਹੈ ਵੀਰ ਜੀ ਸਾਨੂੰ ਤਾਂ ਤੁਹਾਡੀ ਵੀਡੀਓ ਦਾਂ ਬੇਸਬਰੀ ਨਾਲ ਇੰਤਜਾਰ ਰਹਿੰਦਾ 🎉❤💐💐💐💐🎉🌹🌹🌹💕💕💕

  • @rupinderbrar4989
    @rupinderbrar4989 Месяц назад +4

    ਬਹੁਤ ਹੀ ਸੋਹਣੀ ਵੀਡੀਓ ਜੀ ਸਾਰੀ ਟੀਮ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ 🙏🏻

  • @mandeepmann8730
    @mandeepmann8730 Месяц назад +4

    ਬਹੁਤ ਵਧੀਆ ਵੀਡੀਓ ਹੈ ,ਪਰਮਾਤਮਾ ਤੁਹਾਨੂੰ ਹਮੇਸ਼ਾ ਚੜਦੀਕਲਾ ਕਲਾ ਬਖਸੇ ❤❤👍👍👌👌🌹🌹🌹

  • @gagandeepkaur-ll4hg
    @gagandeepkaur-ll4hg Месяц назад +9

    Buth vadia video a aman ਦੀਦੀ ji wmk ❤❤❤

  • @babybansal7679
    @babybansal7679 Месяц назад +8

    Bhut vadia video aa nest video jaldi to jaldi aawaye

  • @GurinderSingh-ow5wl
    @GurinderSingh-ow5wl Месяц назад +5

    SATNAM SRI WAHEGURU JI..

  • @Somasoma-gf2fz
    @Somasoma-gf2fz Месяц назад +8

    Mai bahut tym to wait kri jadi c video🎉🎉🎉🎉

  • @babybansal7679
    @babybansal7679 Месяц назад +7

    God bless u all team members

  • @GurinderSingh-ow5wl
    @GurinderSingh-ow5wl Месяц назад +5

    WAHEGURU JI..

  • @amandehla1750
    @amandehla1750 Месяц назад +5

    ਪੀਤੋ ਤਾਂ ਬਹੁਤ ਬਕਬਾਸ ਕਰਦੀਆਂ

  • @AmritpalSingh-vt9sy
    @AmritpalSingh-vt9sy Месяц назад +8

    ਬਹੁਤ ਵਧੀਆ ਵੀਡੀਓ ❤❤

  • @user-nl9ex4fp5n
    @user-nl9ex4fp5n Месяц назад +3

    ਅਮਨ ਬੇਟਾ ਜੀ। ਬਹੁਤ। ਬਹੁਤ ਵਧੀਆ ਰੋਲ ਨਿਭਾਂ। ਰਹੇ ਹੋ ਥੈਕਯੂ ਬੇਟਾ ਜੀ🌱🌷🌱🌷🌱🌷🌱🌷🌱🌷🌱🌷🌱🌷🌱🌷🌱🌷🌱🌷🌱🌷🌱🌷🌱🌷🌱🌷🌱🌷🌱🌷🌱🌷🌱🌷🌱🌷🌱🌷

  • @JasvirKaur-rb7iq
    @JasvirKaur-rb7iq Месяц назад +6

    ਟਾਇਮ ਨਾਲ ਚੱਲ ਮਾਤਾ ਜ੍ਮਾਨਾ ਬਦਲ ਗਿਆ

  • @singhgurtej5180
    @singhgurtej5180 Месяц назад +1

    ਬਾਪੂ ਜੀ ਦਾ‌ ਰੋਲ ਬਹੁਤ ਵਧੀਆ 👍 ਹਰ ਵਿਡੀਉ ਚ ਸਹੀ ਦਾ ਸਾਥ ਦਿੰਦੇ ਨੇ ਸਟੋਰੀ ਬਹੁਤ ਵਧੀਆ ❤❤

    • @HarishKumar-cl6sy
      @HarishKumar-cl6sy Месяц назад +1

      Eh ta sahi gll aa,Ehna ne hr video ch positive role kitta bahut vadia lgda aaa

    • @singhgurtej5180
      @singhgurtej5180 Месяц назад

      @@HarishKumar-cl6sy thanks ji really den vaste bhut bhut dhanyawad ji

  • @SunitaSunita-n8u
    @SunitaSunita-n8u Месяц назад +6

    Veri nice video Aman didi

  • @user-by2vv5jz9v
    @user-by2vv5jz9v Месяц назад +4

    Very nice Aman sdhilon

  • @Virk-2022
    @Virk-2022 Месяц назад +6

    ਇਹ ਵੀਡੀਓ ਸਭ ਤੋ ਵੱਧ ਘੈਟ ਆ ❤❤
    ਬਾਪੂਜੀ ਦਾ ਬਹੁਤ ਘੈਟ ਰੋਲ ਆ ❤ਅਮਨ ਬਹੁਤ ਸਮਝਦਾਰ ਨੂੰਹ ਦਾ ਰੋਲ ਕਰ ਰਹੀ ਆ
    ਬਾਕੀ ਚਰਨੋ ਨੂੰ ਭੋਰਾ ਸਮਝ ਨੀ ਆਉਦੀ ਵੀ ਪ੍ਰੀਤੋ ਮੇਰਾ ਘਰ ਖਰਾਬ ਕਰ ਰਹੀ ਆ 😮😮

  • @dhanpreetsingh5511
    @dhanpreetsingh5511 Месяц назад +6

    Domestic stories ❤

  • @ARMAANGILL7359
    @ARMAANGILL7359 Месяц назад +7

    Very nice video thanks for next part

  • @gaganbilling5152
    @gaganbilling5152 Месяц назад +8

    Very nice video ji 👍

  • @manjotkaur9523
    @manjotkaur9523 Месяц назад +2

    ਬਹੁਤ ਵਧੀਆ 👌

  • @SimranSingh-zx4wj
    @SimranSingh-zx4wj Месяц назад +16

    ਵੈਰੀ ਨਾਈਸ ਵੀਡੀਓ ਵਾਹਿਗੁਰੂ ਜੀ ਤੁਹਾਡੇ ਪਰਿਵਾਰ ਤੇ ਸਾਰੀ ਟੀਮ ਉੱਤੇ ਮੇਹਰ ਭਰਿਆ ਹੱਥ ਰੱਖੇ ਤੰਦਰੁਸਤੀਆ ਬਖਸ਼ੇ ਤੱਕੀਆਂ ਬਖਸ਼ੇ ਸਭ ਦੇ ਘਰ ਪਰਿਵਾਰ ਵਿੱਚ ਸੁੱਖ ਰੱਖੇ

  • @SimranKaur-xp8xy
    @SimranKaur-xp8xy Месяц назад +1

    very nice god bless you team members 🙏🙏👍👍👌🏻👌🏻

  • @jagdeepsingh2918
    @jagdeepsingh2918 Месяц назад +3

    Very very nice 👍👍👍🎉🎉 video Aman didi Raj veera ❤❤❤

  • @JaswinderKaur-rm9ry
    @JaswinderKaur-rm9ry Месяц назад +6

    Nice ji

  • @shind8262
    @shind8262 Месяц назад +4

    ਬਹੁਤ ਵਧੀਆ ਵੀਡੀਓ ਅਮਨ ਦੀਦੀ 😊

  • @sarabjeetsidhu398
    @sarabjeetsidhu398 Месяц назад +5

    Very good

  • @JagsirSingh-gh9hj
    @JagsirSingh-gh9hj Месяц назад +5

    Nice vidoe

  • @kushdeepbrar-id5wl
    @kushdeepbrar-id5wl Месяц назад +1

    Very nice video

  • @jashansandhu2966
    @jashansandhu2966 Месяц назад +3

    ਬਹੁਤ ਵਧੀਆ ਵੀਡੀਓ ਅਮਨ ਭੇਣ

  • @ParminderKaur-lw2bd
    @ParminderKaur-lw2bd Месяц назад +4

    Very nice 🎉🎉🎉🎉❤❤❤❤

  • @alishacreations4331
    @alishacreations4331 Месяц назад

    Di video super super super Anjali ta harjeet da role bahot vadiya hai

  • @binderkaur1218
    @binderkaur1218 Месяц назад +4

    Nyc video g 👌👌

  • @golubrar227
    @golubrar227 Месяц назад +3

    ਬਹੁਤ ਵਧੀਆ ਵਡੀੳ

  • @user-ye6fe7xy6l
    @user-ye6fe7xy6l Месяц назад +1

    ਪ੍ਰੀਤੋ ਦੇ ਮਗਰ ਲੱਗ ਕੇ ਘਰ ਬਰਬਾਦ ਕਰ ਲਵੇਗੀ ਕਾਕਾ ਸਿੰਘ ਸਹੀ ਕਹਿੰਦਾ ਹੈ ।
    ਚਰਨੋ ਲਾਈਲੱਗ ਆ ਉਹਨੂੰ ਪ੍ਰੀਤੋ ਦੀ ਅਸਲੀਅਤ ਦਾ ਨਹੀਂ ਪਤਾ, ਫੇਰ ਪਛਤਾਊਗੀ

  • @kalyanisyal5839
    @kalyanisyal5839 Месяц назад +7

    Kake di acting bahut badhiya hundi hai charno tah hamesha sui kiti di tareh bhokdi hai

  • @husanjoy9456
    @husanjoy9456 Месяц назад +3

    Very nice video 🎉🎉🎉🎉God bless u ❤❤❤❤🎉🎉🎉🎉

  • @KewalSingh-yh9xl
    @KewalSingh-yh9xl Месяц назад +4

    ❤❤nice video

  • @user-cg6rg3fd2i
    @user-cg6rg3fd2i Месяц назад +3

    Very beautiful ji iam waiting 😍

  • @sukhdevsingh-je6hp
    @sukhdevsingh-je6hp Месяц назад +3

    Good nice ji 🙏 good masaj je 🙏

  • @Gurjeet-ng2nf
    @Gurjeet-ng2nf Месяц назад +3

    Very nice video ❤❤❤God bless you all team members❤❤

  • @sukhpalsingh4787
    @sukhpalsingh4787 Месяц назад +3

    V nice ji ❤️❤️❤️❤️❤️

  • @dulaybainsdulay3413
    @dulaybainsdulay3413 Месяц назад +2

    Very nice video 👍👍👍 and God bless you to all of you 🙏🙏😇😇

  • @AmandeepKaur-dg1qk
    @AmandeepKaur-dg1qk Месяц назад +1

    Very nice video aman dee or raj veerji ❤❤❤🎉🎉🎉🎉

  • @tanukaur10
    @tanukaur10 Месяц назад +2

    ❤❤😊😊Very Very Very nice video ji😊😊❤❤

  • @user-ix9gi8wb7y
    @user-ix9gi8wb7y Месяц назад +5

    Nyc vedio ❤

  • @jaswinderjawanda9652
    @jaswinderjawanda9652 Месяц назад

    Aman didi te bappu ji di acting awesome Wmk bappu ji bebe da ek din changi taran hath hola karde sara kuj thek hoju bebe da hath hola hoeya dekh preeto tan feru bhaji hor koi Hal ni ehna da

  • @harsimrankaursimran8262
    @harsimrankaursimran8262 Месяц назад +3

    Always very nice ❤❤❤❤❤❤❤❤

  • @japreetkaur1989
    @japreetkaur1989 Месяц назад +3

    Very nyc ji❤❤

  • @neetugold6136
    @neetugold6136 Месяц назад +15

    ਬਾਪੂ ਕੀ ਕਰੇ ਕੀ ਨਾ ਕਰੇ।ਬੇਵਸ ਬਾਪੂ।ਜਨਾਨੀ ਇੰਨੀ ਤੇਜ਼ ਸਿਓਂਕ ਜਿਹੀ।

  • @kaurjotmehndidesign23
    @kaurjotmehndidesign23 Месяц назад +11

    Always best bina daikhe like comment ❤❤

  • @parmindermangat657
    @parmindermangat657 Месяц назад +3

    Very nice video 👍👍👍

  • @pardeepkaur1022
    @pardeepkaur1022 Месяц назад +3

    Very nice❤❤

  • @KulwinderShergillShergil-tb7jj
    @KulwinderShergillShergil-tb7jj Месяц назад +9

    ਸਾਰੀ ਗੱਲ ਚਰਨੋ ਅੰਟੀ ਦੇ ਹੱਥ ਵੱਸ ਹੈ ਚਾਹੇ ਆਪਣੇ ਪੁੱਤਾਂ ਦਾ ਘਰ ਵਸਾ ਲਏ ਚਾਹੇ ਉਜਾੜ ਲਏ । ਘਰ ਵਿੱਚ ਹਰ ਟਾਈਮ ਕਲੇਸ਼ ਰੱਖਣਾ ਵੀ ਚੰਗਾਂ ਨਹੀ ਹੁੰਦਾ । ਨੂੰਹਾਂ ਪੁੱਤਾਂ ਨੂੰ ਆਪਣੀ ਜਗਾ ਤੇ ਰੱਖੇ ਤੇ ਭੈਣ ਨੂੰ ਆਪਣੀ ਜਗਾ । ਹਰ ਰਿਸ਼ਤਾ ਆਪਣੀ ਆਪਣੀ ਜਗਾ ਤੇ ਸਹੀ ਰਹਿੰਦਾ ਹੈ।। ਅਮਨ ਨੇ ਕਿੰਨੀਆਂ ਸੋਹਣੀਆਂ ਗੱਲਾਂ ਨਾਲ ਸਮਝਾਇਆ ਸੀ ਸੱਸ ਨੂੰ ਪਰ ਸੱਸ ਫਿਰ ਲੱਗ ਪਈ ਪ੍ਰੀਤੋ ਨਾਲ ਚੁਗਲੀਆਂ ਕਰਨ । ਬਾਪੂ ਨੇ ਅੱਜ ਕੀਤੀ ਵਧੀਆ ਗੱਲ ਕਿ ਪ੍ਰੀਤੋ ਤੂੰ ਨਾਂ ਨਾਲ ਵਲੇਟੀ ਜਾਈ ਰਹਿਣਾ ਤਾਂ ਸਹੀ ਤਰਾ ਰਹਿ ਐਥੇ । ਬਹੁਤ ਸੋਹਣੀ ਵੀਡਿਉ ਸੋਹਣੀ ਐਕਟਿੰਗ ਅਮਨ ਅੰਜਨੀ ਕਿਰਨਾਂ ਸੋਨੀਆ ਭੈਣ ਤੇ ਸਾਰੀ ਟੀਮ ਦੀ ❤ਧੰਨਵਾਦ ਕੁਲਵਿੰਦਰ ਸ਼ੇਰਗਿੱਲ

  • @jasbirkaur9124
    @jasbirkaur9124 28 дней назад

    Bahut badhiya video

  • @user-hx4zy3mv7i
    @user-hx4zy3mv7i Месяц назад +1

    ਭੈਣੇਂ ਚਰਨੋਂ ਥੋੜ੍ਹਾ ਸਮਝ ਕੇ ਚੱਲ, ਪ੍ਰੀਤ ਮਗਰ ਲੱਗ ਕੇ ਆਪਣੇ ਮੁੰਡਿਆਂ ਦੇ ਘਰ ਨਾ ਪੱਟ ਲੲਈ, ਮਗਰੋਂ ਪਛਤਾਇਆ ਕੁੱਝ ਪੱਲੇ ਨਹੀਂ ਰਹਿਣਾ ,🙏

  • @gurvinderkullar5431
    @gurvinderkullar5431 Месяц назад +6

    ਬਹੁਤ ਵਧੀਆ ਵੀਡੀਓ ਹੈ ਬਹੁਤ ਸਿਖਿਆ ਮਿਲਦੀ ਹੈ👍👍

  • @gurjitdeol1401
    @gurjitdeol1401 Месяц назад

    Very very nice video all people good acting kaka uncle de actaing bhut he ghant hundi aa

  • @HarpreetRai-rc7kc
    @HarpreetRai-rc7kc Месяц назад +2

    Aasi daily wait kar da aa .tuhadi video de.daily paea karo video .plzzz

  • @karamjitkaur7079
    @karamjitkaur7079 Месяц назад +2

    ਚਰਨੋਂ ਜੇ ਘਰ ਬਸਾਉਣਾ ਤਾ ਕਰਮੇ ਤੇਪ੍ਰੀਤ ਨੂੰ ਭੇਜਦੋ ਘਰ ਬਸਦਾ ਰਹ ਜੂ

  • @harpreetsinghsra7253
    @harpreetsinghsra7253 Месяц назад +1

    ਅੱਗੇ vdao ਜੀ ਸਟੋਰੀ ਬਹੁਤ hogia ਕਲੇਸ਼

  • @SatishKumar-pq1eh
    @SatishKumar-pq1eh Месяц назад +2

    Like before watch ❤

  • @pargatpargatsingh5342
    @pargatpargatsingh5342 Месяц назад +1

    ਅਮਨ ਭੈਣੇ ਮੇਰੇ ਵੀ ਮਾਮਾ ਨੀ ਮੇਰੀ ਮੰਮੀ ਡੈਡੀ ਨਾਨਕੇ ਘਰ ਰਹਿੰਦੇ ਸੀ ਮੇਰੀ ਮਾਸੀ ਤਾ ਅਪਣੇ ਬੱਚਿਆਂ ਨਾਲੋਂ ਸਾਡਾ ਵੱਧ ਕਰਦੀ ਆ ਆਪਣੇ ਹਿੱਸੇ ਦੀ ਜ਼ਮੀਨ ਵੀ ਮੇਰੇ ਭਰਾ ਦੇ ਨਾਂ ਕਰਾਂਗੀ ਸੀ ਪਰ ਰੱਬ ਨੂੰ ਵਸਦੇ ਚੰਗੇ ਨੀ ਲੱਗੇ ਮੇਰੇ ਭਰਾ ਨੂੰ ਰੱਬ ਲੈ ਗਿਆ

  • @singhgurtej5180
    @singhgurtej5180 Месяц назад

    Very nice story good bless you all family members ❤❤ wating for next part jaldi please

  • @swarnjeetkaur5726
    @swarnjeetkaur5726 Месяц назад

    Very nice vedio Aman beta very nice acting Aman god bless 🙌 you always ji keep it up

  • @parmsandhu880
    @parmsandhu880 Месяц назад +3

    Thanks Di ghar ja k watch kr de ha

  • @SumanSharma-cr3zt
    @SumanSharma-cr3zt Месяц назад

    Welcome dear sister and brother👌👌

  • @GurinderSingh-ow5wl
    @GurinderSingh-ow5wl Месяц назад +2

    JAI MATA DI .

  • @SimuPreet-sn3ev
    @SimuPreet-sn3ev Месяц назад

    Very nice Didi God bless you

  • @Samaish705
    @Samaish705 Месяц назад +2

    Very very nice video 🎉🎉🎉🎉❤❤❤❤

  • @amandeepkaur9868
    @amandeepkaur9868 Месяц назад +2

    Very nice video ❤❤❤❤❤

  • @sheikhzahid7093
    @sheikhzahid7093 23 дня назад

    Ep_10 is the best tilldate.

  • @ARMAANGILL7359
    @ARMAANGILL7359 Месяц назад +3

    First comment

  • @ManjeetKaur-lf4ws
    @ManjeetKaur-lf4ws Месяц назад

    Very nice video. Ena kalesh changa nahi hunda. Charno nu samjh chahidi aa behan apni jagah rakhe te noohan nu apni jagah. Kake diyan bahut Vadhiya hai. Preet ne ghar wasan nahi dena naal karma mil gya.

  • @rawatjisukai9411
    @rawatjisukai9411 Месяц назад +2

    ਪੇਕੇ ਵੀ ਅਜਕਲ ਧੀਆਂ ਨੂੰ ਟਿਕਣ ਨਹੀਂ ਦਿੰਦੇ । ਅੰਜਲੀ ਦਾ behavior ਦੇਖਲੋ ਚਾਰੇ ਚੱਕ ਕੇ ਪੈਂਦੀ ਹੈ। ਆ ਨਵਾਂ character jasmine ਜਮਾ ਨੀ ਚੰਗੀ ਲੱਗੀ।ਬਾਕੀ ਮੇਰੀ ਆਪਣੀ opinion ਹੈ।nothing personal guys

  • @iamnikitasingla
    @iamnikitasingla Месяц назад +2

    Very nice acting 👍👍👍👍👍

  • @user-zi2lg7ti3v
    @user-zi2lg7ti3v Месяц назад +4

    Very nice 🌟🌟✨✨💘💘💝💝❤️❤️👌👌👍👍🤞🤞🌹🌹💐🌈🌈🦚🦚🥇🥇 Aman didi

  • @babybansal7679
    @babybansal7679 Месяц назад +2

    Sat sri akal ji

  • @SukhjinderSingh-dx5eh
    @SukhjinderSingh-dx5eh Месяц назад +1

    Kaka singh very nice man

  • @sghssghshs2021
    @sghssghshs2021 Месяц назад +2

    Nice video 👏👏👍👍

  • @BalrajSingh-uy4um
    @BalrajSingh-uy4um Месяц назад

    Nic story aman dhillon ji good 👍 acting of all team members 👍 👌 ❤❤❤❤

  • @uttarakhandibaand1099
    @uttarakhandibaand1099 Месяц назад +3

    ਬਾਕੀ ਸਬ ਠੀਕ ਹੈ ਪਰ ਨੂੰਹਾਂ ਅਜਕਲ ਪੇਕਿਆਂ ਦੇ ਸਿਰ ਤੇ ਸਹੁਰਿਆਂ ਨੂੰ ਕੁਛ ਨੀ ਸਿਆਣਦੀਆਂ। ਸੱਚਾਈ ਹੈ।

    • @KulwinderShergillShergil-tb7jj
      @KulwinderShergillShergil-tb7jj Месяц назад +2

      ਸੁਹਰੇ ਸਹੀ ਰਹਿਣ ਨੂੰਹਾਂ ਨਾਲ ਫਿਰ ਨੂੰਹਾਂ ਇੰਨੀਆ ਵੀ ਪਾਗਲ ਨਹੀ ਕਿ ਪੇਕਿਆਂ ਨੂੰ ਦੱਸਣ

    • @uttarakhandibaand1099
      @uttarakhandibaand1099 Месяц назад

      @@KulwinderShergillShergil-tb7jj dear ਸਬ ਦੀ ਆਪੋ ਆਪਣੀ ਕਹਾਣੀ ਹੈ।
      ਪਰ ਅਸਲ ਚ ਮੇਰਾ experience ਏ ਹੈ ਕੇ ਸਹੁਰਿਆਂ ਘਰਾਂ ਚ adjust ਹੋਣ ਚ time ਲਗਦਾ ਹੀ ਹੈ।

  • @babybansal7679
    @babybansal7679 Месяц назад +2

    Wating for nest video

  • @RamandeepRaman-nl6lu
    @RamandeepRaman-nl6lu Месяц назад +2

    Sare part bhut vadia na ji

  • @SandeepKaur-qf1xf
    @SandeepKaur-qf1xf Месяц назад

    Bht vdya video GBU all team always be happy 😊😊❤

  • @balwantsingh1770
    @balwantsingh1770 Месяц назад

    Very good acting kaka veer ji. Tarn taran.

  • @user-kf1sf3fh8e
    @user-kf1sf3fh8e Месяц назад +2

    My first comment

  • @gurmeet3684
    @gurmeet3684 Месяц назад

    Bahut vadia vedio 👌👌👌👌🌻🌼🌻🌼🌻🌼🌻🌼🌻🌼

  • @HarpuneetDhillon
    @HarpuneetDhillon Месяц назад +4

    ❤❤❤