ਜੇਠਾਣੀ ਦੀ ਪਰਖ !! Jethani di Parakh !! New Punjabi Webseries 2024 !! Dhillon film production

Поделиться
HTML-код
  • Опубликовано: 30 окт 2024

Комментарии • 274

  • @arshchahal1854
    @arshchahal1854 2 месяца назад +10

    ਬਹੁਤ ਵਧੀਆ ਵੀਡੀਓ ਅਮਨਭੈਣ ਤੇ ਰਾਜ ਬਾਈ ਅੰਜਲੀ ਤੇ ਹਰਜੀਤਦਾਵਿਆਹਹੋਗਿਆਕੇਨਹੀ

  • @SukhwinderSingh-wq5ip
    @SukhwinderSingh-wq5ip 2 месяца назад +8

    ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤❤

  • @SukhjinderSingh-pq8vl
    @SukhjinderSingh-pq8vl 2 месяца назад +10

    ਬਹੁਤ ਵਧੀਆ ਸਰਿਅਲ ਹੈ ਮੈ ਤੁਹਾਡੇ ਕੋਈ ਸਰਿਅਲ ਨਹੀਂ ਛੱਡਿਆ ਬਹੁਤ ਸੋਹਣਾ ਹੁੰਦਾ ਹੈ

  • @KulwinderShergillShergil-tb7jj
    @KulwinderShergillShergil-tb7jj 2 месяца назад +13

    ਅੰਜਨੀ ਨੂੰ ਬੱਸ ਸੂਟਾਂ ਦੀ ਪਈ ਰਹਿੰਦੀ ਹੈ ਸੂਟ ਬਹੁਤ ਸੋਹਣਾ ਪਾਇਆ ਅੰਜਨੀ ਨੇ 😊 ਅਮਨ ਤੇ ਅੰਜੂ ਦਾ ਕਿੰਨਾਂ ਪਿਆਰ ਹੈ ਦਰਾਣੀ ਜਿਠਾਣੀ ਦਾ ਪਰ ਚਰਨੋ ਤੇ ਸੋਨੀਆ ਕਿਉਂ ਮੱਚ ਰਹੀਆਂ ਨੇ । ਅੰਜਨੀ ਤੂੰ ਚਾਚੀ ਦੀਆਂ ਗੱਲਾਂ ਚ ਨਹੀ ਸੀ ਆਉਣਾਂ ਵਿਸਵਾਂਸ ਵੀ ਹੋਣਾਂ ਚਾਹੀਦਾ ਹੈ । ਛੋਟੀ ਭੈਣ ਵਾਂਗ ਕਰਦੇ ਹੈ ਤੇਰੇ ਨਾਲ ਪਿਆਰ ਨਾਲ ਰੱਖਦੇ ਤੈਨੂੰ । ਸ਼ਰੀਕਾ ਇੱਕ ਸ਼ਿਹਰੇ ਲਾਕੇ ਨੀ ਢੁੱਕਦਾ ਬਾਕੀ ਕਸਰ ਕੋਈ ਨਹੀ ਛੱਡਦੇ ਹੁੰਦੇ। ਸ਼ੁਕਰ ਹੈ ਸਮਝ ਆਗੀ ਅੰਜਨੀ ਨੂੰ । ਬਹੁਤ ਸੋਹਣੀ ਸੀ ਵੀਡਿਉ ਸੋਹਣੀ ਐਕਟਿੰਗ ਅੰਜਨੀ ਅਮਨ ਭੈਣ ਤੇ ਅੰਟੀ ਤੇ ਸੋਨੀਆਂ ਦੀ 😊ਧੰਨਵਾਦ ਕੁਲਵਿੰਦਰ ਸ਼ੇਰਗਿੱਲ

  • @daljitkaur353
    @daljitkaur353 Месяц назад +2

    Very nice video aman ji❤❤❤❤❤❤❤🎉🎉🎉🎉🎉🎉❤❤❤❤❤❤❤❤

  • @SimranKaur-xp8xy
    @SimranKaur-xp8xy 2 месяца назад +5

    very nice god bless you team members 🌹🌹🙏🙏🙏❤❤👌🏻👌🏻👍👍

  • @harpreetsharma4125
    @harpreetsharma4125 2 месяца назад +5

    ਕਾਕੇ ਵੀਰ ਅਤੇ ਭੈਣ ਚਰਨੋ ਦੀ ਐਕਟਿੰਗ ਬਹੁਤ ਵਧੀਆ ਲੱਗਦੀ ਹੈ ਰੱਬ ਤੁਹਾਨੂੰ ਹੋਰ ਤਰੱਕੀਆਂ ਬਖਸ਼ੇ ❤❤ ਪਰਮਜੀਤ ਜਗਰਾਓਂ

  • @kiranjaura4683
    @kiranjaura4683 2 месяца назад +8

    Video tu buhat kuj sikhan nu milea
    Kde vi kise dia glla vich aa ke kdi vi apne ghr ch klesh nhi krna chahida👏👏👏👏👏

  • @Gulabkaur-h2z
    @Gulabkaur-h2z 2 месяца назад +5

    Very nice video a ji waheguru ji khush rakhe sari teem nu 🙏❤️👌👍🌺💐🌹🌼🥀🪷🍁🍀🌻🌸🌹🌹💐

  • @shaminderkaursandhu9747
    @shaminderkaursandhu9747 Месяц назад

    Very good story good job all team members ❤❤

  • @Reeta_Rani__
    @Reeta_Rani__ 2 месяца назад +5

    ਵੀਡੀਓ ਬਹੁਤ ਹੀ ਵਧੀਆ ਲੱਗੀ ਵੀਰ ਜੀ ਪਰ ਵੀਡੀਓ ਵਿੱਚ ਮੰਮੀ ਨੂੰ ਦੇਖ ਕੇ ਮਨ ਬਹੁਤ ਖੁਸ਼ ਹੋਇਆ

  • @Navdeepkourgill-x1m
    @Navdeepkourgill-x1m 2 месяца назад +6

    ਸੇਮ ਸਟੋਰੀ ਪਹਿਲਾ ਦਿਖਾਈ ਸੀ ੳਹ ਫੇਰ ਸੂਰੂ ਕਰ ਤੀ 😅😅😅😅😅😅😅

  • @satnamkaur2435
    @satnamkaur2435 2 месяца назад +27

    ਮੁੰਡਾ ਪੜੂਗਾ ਕੀ 😂😂😂😂😂 ਚਰਨੋ ਤੇ ਕਾਕਾ ਮੁੰਡੇ ਕੋਲ ਬੈਠੇ ਕਿਚ ਕਿਚ ਕਰੀ ਜਾ਼ਦੇ ਐ 😂😂😂😂

  • @kanchansony8734
    @kanchansony8734 2 месяца назад +2

    ਰਾਜ ਵੀਰੇ ਸਾਰਿਆਂ ਨੇ ਬਹੁਤ ਵਧੀਆ ਕੰਮ ਕੀਤਾ ਪਰ ਤੁਹਾਡੇ ਮਾਤਾ ਜੀ ਦਾ ਰੋਲ ਜ਼ਿਆਦਾ ਵਧੀਆ

  • @SimarjeetKaur-n1g
    @SimarjeetKaur-n1g 2 месяца назад +3

    ਬਹੁਤ ਵਧੀਆ ਵੀਡਿਓ ਅਮਨ ਦੀਦੀ ਜੀ

  • @gagandeepkaur-ll4hg
    @gagandeepkaur-ll4hg 2 месяца назад +1

    Buth vadia video a aman ਦੀਦੀ ji wmk ❤❤

  • @shardamadhu1867
    @shardamadhu1867 2 месяца назад +3

    ਅਮਨ ਜੀ 10 ਕੁ ਮਿੰਟ ਦੀ ਞੀਡੀਓ ਹੋਰ ਚਾਹੀਦੀ ਸੀ ਚਾਚੀ ਨੇ ਪੁੱਠੀ ਮੱਤ ਦਿੱਤੀ ਸੀ ਓਸ ਨੂੰ ਞੀ ਸਬਕ ਸਿਖਾਓਣਾ ਜਰੂਰੀ ਸੀ video very nice 👌👌👍🙏🙏

  • @harpreetsinghsra7253
    @harpreetsinghsra7253 2 месяца назад +4

    Vdia ਸੁਨੇਹਾ

  • @Sevenfriendstogether
    @Sevenfriendstogether 2 месяца назад +26

    ਅੰਜਲੀ ਜੀ ਦੇ ਚਿਹਰੇ ਤੇ ਖੁਸ਼ੀ ਆਉਣ ਨਾਲ ਉਹਨਾਂ ਦਾ ਕਿਰਦਾਰ ਬਹੁਤ ਸੋਹਣਾ ਬਣ ਜਾਂਦਾ ਹੈ ਆਪ ਦੀ ਟੀਮ ਦਾ ਕਿਰਦਾਰਾਂ ਦਾ ਰੋਲ ਬਦਲਨਾ ਬਹੁਤ ਹੀ ਸਲਾਘਾਯੋਗ ਹੈ🙏

  • @Virk-2022
    @Virk-2022 2 месяца назад +12

    ਵੀਡੀਓ ਬਹੁਤ ਘੈਟ ਆ ❤
    ਚਰਨੋ ਤਾਂ ਉਹੀ ਘਤਂਤਾ ਕਰਨ ਲਗ ਗੀ 😂

  • @crazygamerz136
    @crazygamerz136 2 месяца назад +3

    ਬਹੁਤ ਬਹੁਤ ਵਧੀਆ ਵੀਡੀਓ ਵੀਰ ਜੀ ਤੇ ਭੈਣ ਜੀ ❤❤❤❤❤❤❤

  • @ManjitKaur-lu7oy
    @ManjitKaur-lu7oy 2 месяца назад +1

    ਹੈਲੋ ਅਮਨ ਜੀ ਸਤ ਸ੍ਰੀ ਅਕਾਲ ਜੀ ਮੈ ਤੂਹਡੀਆ ਸਾਰੀਆ ਵੀਡੀਓਜ ਦੇਖਦੀ ਆ ਮਨੂ ਬਹੂਤ ਸੋਣੀਆ ਲਗਦੁਆ ਨੇ ਜੀ ਮੈ ਮਨਜੀਤ ਕੌਰ ਪਿੰਡ ਸੈਪਲਾ ਜਿਲਾ ਸ੍ਰੀ ਫਤਿਹਗੜ੍ਹ ਸਾਹਿਬ ਤੋ ਆ ਜੀ ❤❤❤❤❤❤❤❤

  • @Maninder_brar
    @Maninder_brar 2 месяца назад +7

    ਸ਼ਰੀਕ ਦੀਆ ਗੱਲਾਂ ਚ ਨਾ ਆਓ ਇਹ ਤਾਂ ਘਰਾ ਨੂੰ ਪਾੜ ਕੇ ਰੱਖ ਦਿੰਦੇ ਆ,,,,,ਬਹੁਤ ਵਧੀਆ ਸੁਨੇਹਾ ਦਿੱਤਾ ਜੀ,,,ਅੰਜਲੀ ਤੇਰਾ ਰੈੱਡ ਸੂਟ ਬਹੁਤ shona ਸੀ ❤❤❤

  • @mandeepmann8730
    @mandeepmann8730 2 месяца назад +5

    ਵੈਰੀ ਵੈਰੀ ਨਾਇਸ ਵੀਡੀਓ ਅਮਨ ਦੀਦੀ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ❤❤❤❤❤

  • @Khurmiclothhouse
    @Khurmiclothhouse 2 месяца назад +4

    Bahut vdia c video msg v very very good c

  • @baljinderbadhan5680
    @baljinderbadhan5680 2 месяца назад +3

    ਬਹੁਤ ਬਹੁਤ ਵਧੀਆ ਵੀਡੀਓ 👌👌👌👌👌👌👌👌👌❤️❤️❤️❤️❤️❤️❤️❤️❤️❤️❤️

  • @balwindersinghkhalsa2370
    @balwindersinghkhalsa2370 2 месяца назад +9

    ਬਹੁਤ ਵਧੀਆ ਵੀਡੀਓ ਐ ਅਮਨ ਢਿੱਲੋਂ ਰਾਜ ਢਿੱਲੋਂ ਸਾਰੀ ਟੀਮ ਨੇ ਬਹੁਤ ਵਧੀਆ ਕੰਮ ਕੀਤਾ ਧੰਨਵਾਦ ਜੀ

  • @sumanpreetkaur8855
    @sumanpreetkaur8855 Месяц назад

    V nycc video ji 👌👌

  • @royalcollection_11
    @royalcollection_11 Месяц назад

    Ghaint❤ story

  • @JassiKaur-w3d
    @JassiKaur-w3d 2 месяца назад +13

    Very nice video Aman sister Rajveer Dhillon Veer ji ❤❤❤❤❤❤🎉🎉🎉🎉🎉🎉🎉❤

  • @TanveerkaurTanveerkaur-u3g
    @TanveerkaurTanveerkaur-u3g 2 месяца назад +4

    very nice story 👌 god bless you all family 💖🙏

  • @kiranjaura4683
    @kiranjaura4683 2 месяца назад +5

    Anjali di maa ne buhat vadia roll ada kita❤❤❤❤❤❤

  • @iqbalsran7866
    @iqbalsran7866 2 месяца назад +1

    Very Very nice video God bless you all teams love you so much dear Aman veer ❤

  • @sherymaan8781
    @sherymaan8781 2 месяца назад +3

    So nice. Raj bai ji de mom di Acting v nice a

  • @RaniKaur-z9q
    @RaniKaur-z9q 2 месяца назад +6

    Bhut ghaint video g . Aman dd thode bache bhut cute ne . Abhi tan funny aa .

  • @RajwinderKaur-mp8yy
    @RajwinderKaur-mp8yy 2 месяца назад +1

    very very nice viedo❤❤❤❤🎉🎉

  • @KulwinderKaur-lz1eb
    @KulwinderKaur-lz1eb 2 месяца назад

    Bhut sohni video aa charno ta her ik ghar ch agg la dindi aa

  • @abdulsattar-ds7wy
    @abdulsattar-ds7wy 2 месяца назад +5

    welcomt sone sache suche te mithe bol punjab de mitha punjab zindabad pakistan

  • @MeenaSharma-nx7qg
    @MeenaSharma-nx7qg 2 месяца назад

    Varrey nice video God bless you all tem 👍👍🎉🎉

  • @happyjoshi5426
    @happyjoshi5426 2 месяца назад +4

    Bahut vadhià video 🙏🙏

  • @jaswinderkaur4152
    @jaswinderkaur4152 2 месяца назад

    Excellent video 🎉sachi gl ah loki ede krde apna ekka hona chahida ah bs🎉❤

  • @sukhdeepsidhu2342
    @sukhdeepsidhu2342 2 месяца назад +8

    Very nice story, Rajveer Dhillon veer, Aman dhillon sister ji 👍👍🎉

  • @gurshansingh8127
    @gurshansingh8127 2 месяца назад

    ਬਹੁਤ ਵਧੀਆ ਜੀ

  • @manjitkaur-wy1tg
    @manjitkaur-wy1tg 2 месяца назад +5

    ਬਹੁਤ ਬਹੁਤ ਸੋਹਣੀ ਵੀਡੀਓ 👌👌👍👍🙏🙏

  • @sarbjitkaur9202
    @sarbjitkaur9202 2 месяца назад +5

    Very nice God bless you ❤❤

  • @ARMAN_FF_GAMINGVIDEO
    @ARMAN_FF_GAMINGVIDEO 2 месяца назад +3

    Very nice video hai ji ☺️☺️☺️

  • @kaurjotmehndidesign23
    @kaurjotmehndidesign23 2 месяца назад +4

    Raj veer de mumy di acting bhott bdiaaa❤❤❤❤❤❤perfectly

  • @harpreetsaini1214
    @harpreetsaini1214 2 месяца назад +1

    Very nice video g ❤

  • @HarpreetSingh-khokhar
    @HarpreetSingh-khokhar 2 месяца назад +4

    Very nice video Aman didi Rajveer Dhillon veer ji🎉🎉🙏🙏

  • @jasmeetkaur4051
    @jasmeetkaur4051 2 месяца назад

    Bahut vadia story Puri sirra g

  • @RupinderShergill-tn9yf
    @RupinderShergill-tn9yf 19 дней назад

    Nice video💯🎉🎉🎉🎉🎉

  • @Harvinder1105
    @Harvinder1105 2 месяца назад +3

    Abhi ....aviraaa.... ty arman da role walaa ghaint

  • @riyasanjeevbajaj
    @riyasanjeevbajaj 2 месяца назад

    So beautiful story nd very nice msg for this video 👍🏻

  • @SandeepKaur-qf1xf
    @SandeepKaur-qf1xf 2 месяца назад +1

    Bht vdya video GBU all team always be happy 😊❤

  • @jasjitkaur7475
    @jasjitkaur7475 2 месяца назад +2

    Very very nice story good massage 👍👍👍👍👍🌹🌹🌹🌹🌹

  • @AmritpalSingh-vt9sy
    @AmritpalSingh-vt9sy 2 месяца назад +5

    ਬਹੁਤ ਵਧੀਆ ਵੀਡੀਓ ਹੈ ਅਮਨ ਦੀਦੀ ਅਤੇ ਰਾਜ ਵੀਰ ਵਾਹਿਗੁਰੂ ਤੁਹਾਨੂੰ ਖੁਸ਼ ਰੱਖੇ ❤❤❤❤❤❤❤❤

    • @swarnjeetkaur5726
      @swarnjeetkaur5726 2 месяца назад

      Lajwab vedio Very nice acting all family members keep it up god bless you all family members

  • @ritiaggarwal678
    @ritiaggarwal678 2 месяца назад +3

    Bahut badhiya Story

  • @Anitarani.........
    @Anitarani......... 2 месяца назад +6

    Very very nice video g👌👌👌

  • @tanukaur10
    @tanukaur10 2 месяца назад +1

    ❤❤😊😊Very Very Very nice video ji😊😊❤❤

  • @JagsirSingh-g3u
    @JagsirSingh-g3u 2 месяца назад +3

    Very nice Aman sdhilon

  • @NavjotSingh-n9c
    @NavjotSingh-n9c 2 месяца назад +1

    ਬਹੁਤ ਵਧੀਆ ਵੀਡੀਓ ਵੀਰ ਜੀ ਤੇ ਅਮਨ ਭੈਣ ਰੱਬ ਸੋਨੂ ਤਰੱਕੀ ਬਖਸੇ

  • @BoharDhillon-hw3uc
    @BoharDhillon-hw3uc 2 месяца назад +7

    Very nice video ji 👍👍👍👍👍
    👌👌👌👌👌

  • @veerpalkour6062
    @veerpalkour6062 2 месяца назад +1

    Very nice veer g❤❤❤❤❤❤🎉🎉🎉🎉🎉🎉🎉🎉🎉🎉

  • @AshpreetKaurKhaira-oq5hk
    @AshpreetKaurKhaira-oq5hk 2 месяца назад +7

    ਅਮਨ ਭੈਣ ਇਹ ਭਬੂ ki ਹੁੰਦੇ ne plz dsi jrur 😂😂😂😂😂😂 reply jrur didi

  • @manormagarg8197
    @manormagarg8197 2 месяца назад +1

    Very nice video amam betarajveer ❤

  • @anitag1965
    @anitag1965 2 месяца назад +1

    Very good point

  • @BalrajSingh-uy4um
    @BalrajSingh-uy4um 2 месяца назад +1

    Very nice video aman dhillon ji good ❤❤❤

  • @ninderpal8873
    @ninderpal8873 Месяц назад

    Very nice viedo ji😍😍🎉🎉❤❤

  • @ManpreetKaur-q2e8g
    @ManpreetKaur-q2e8g 2 месяца назад +1

    Very nice all theme acting

  • @parmveersingh9124
    @parmveersingh9124 2 месяца назад +1

    Ghant video ❤❤❤

  • @ManpreetKaur-q2e8g
    @ManpreetKaur-q2e8g 2 месяца назад +1

    Very good Aman didi

  • @waheguru0078
    @waheguru0078 2 месяца назад +1

    Super star 👏✨✨✨✨ Very nice 🙂🙂

  • @jaswinderkaur4152
    @jaswinderkaur4152 2 месяца назад

    Excellent 🎉❤

  • @ManpreetKaur-ve3xj
    @ManpreetKaur-ve3xj 2 месяца назад +4

    bhut sohni video 😊😊😊

  • @ParamjotKaur-v9j
    @ParamjotKaur-v9j 2 месяца назад +1

    Nice veido Aman dii 👌♥️

  • @JaswinderKaur-fr3wp
    @JaswinderKaur-fr3wp 2 месяца назад +1

    Very nice massage put g👌🙏

  • @kuldipkaur2440
    @kuldipkaur2440 2 месяца назад +1

    Very nice Video 🙏🙏 kuldip Kaur kaleke Baggapurana

  • @kulwinderkensray6360
    @kulwinderkensray6360 2 месяца назад +1

    Nice video

  • @PB_31malwa
    @PB_31malwa 2 месяца назад

    Ghaint video 👍🏽

  • @ManjeetKaur-lf4ws
    @ManjeetKaur-lf4ws 2 месяца назад +1

    Very nice video. God bless you all team members.

  • @avtarbrar-dm8wg
    @avtarbrar-dm8wg 2 месяца назад +1

    Very nice video thanks

  • @MajorSingh-q9t
    @MajorSingh-q9t 2 месяца назад +1

    ❤❤

  • @JasdeepSingh-nv1rk
    @JasdeepSingh-nv1rk 2 месяца назад +1

    ❤❤Very nice story ji ❤❤

  • @beantrenatus4291
    @beantrenatus4291 2 месяца назад

    Very nice Story g❤❤❤❤❤

  • @RaniKaur-z9q
    @RaniKaur-z9q 2 месяца назад +6

    Aman dd thodi sassu maa Raj veere di mom di acting bhut sohni c .

  • @AmandeepKaur-dg1qk
    @AmandeepKaur-dg1qk 2 месяца назад +1

    Very nice video aman dee or raj veerji ❤❤❤🎉🎉🎉

  • @only_scene-w
    @only_scene-w 2 месяца назад +1

    Bahut vadia video hai tuhadi agla bhag jaldi bej na ❤❤❤❤

  • @kaurjotmehndidesign23
    @kaurjotmehndidesign23 2 месяца назад +2

    Bina daikhe like coment ❤❤

  • @palwinderkaur5461
    @palwinderkaur5461 2 месяца назад +1

    Super super super super super super super super ❤❤❤

  • @UdaypartapSekhon
    @UdaypartapSekhon 2 месяца назад +1

    Very nice video 📹 👍 ❤❤❤❤

  • @ManpreetKaur-ve3xj
    @ManpreetKaur-ve3xj 2 месяца назад +7

    abhi avira Arman ghaittttt acting .....❤❤❤❤❤❤

  • @royalcollection_11
    @royalcollection_11 2 месяца назад

    ਅੱਜ ਦੀ ਸਟੋਰੀ different lggi

  • @SarbjitKaur-su5ce
    @SarbjitKaur-su5ce 2 месяца назад +5

    Very nice video sarbjit Kaur ❤🎉

  • @handcrafty2153
    @handcrafty2153 2 месяца назад

    Very nice video aman didi ji ❤❤❤❤❤❤❤❤🎉🎉🎉🎉🎉🧿👍👍👍👍👍

  • @RaniKaur-z9q
    @RaniKaur-z9q 2 месяца назад +7

    Shi gll aa drani jthani ch ta ena hi pyar hona chahida . Loka da kmm tan agg launa hunda ...

  • @Sarbjitkaurs
    @Sarbjitkaurs 2 месяца назад +1

    Nice video 🎉🎉

  • @SukhpreetKauruppal
    @SukhpreetKauruppal 2 месяца назад

    Nice video 👍🏽👍🏽👍🏽👍🏽❤❤❤❤

  • @ARMAN_FF_GAMINGVIDEO
    @ARMAN_FF_GAMINGVIDEO 2 месяца назад +1

    Good video hai ji ☺️☺️☺️

  • @RohitSingh-xb2ew
    @RohitSingh-xb2ew 2 месяца назад +1

    Nice video ji

  • @Agamjotq
    @Agamjotq 2 месяца назад

    Har ak vedo bhut vdya hundi g ❤