ਸਰਪੰਚ ਚਾਚੀ !! Sarpanch Chachi !! New Punjabi Webseries 2024 !! Dhillon mansa wala !! Aman Dhillon !

Поделиться
HTML-код
  • Опубликовано: 11 дек 2024

Комментарии • 281

  • @gurmindergondara4485
    @gurmindergondara4485 2 месяца назад +12

    ਅਮਨ ਤੂੰਵੀ ਸਰਪੰਚ ਤੋਂ ਘਂਟ ਨਹੀੰ ਮਾਂ ਪਿੳ ਦੀ ਸੇਵਾ ਸਭ ਤੋਂਵਂਡੀ ਹੈ

  • @Arsh6232
    @Arsh6232 2 месяца назад +4

    ਬਹੁਤ ਵਧੀਆ ਵੀਡੀਓ ਅਮਨ ਦੀਦੀ ਰਾਜ ਵੀਰ ਤੇਰੇ ਤੇ ਆ ਰੋਲ ਨਹੀਂ ਜਚਿਆ ਦਾ ❤❤❤👌👌👌🌹🌹🌷🌷

  • @SukhwinderSingh-wq5ip
    @SukhwinderSingh-wq5ip 2 месяца назад +5

    ਸੋਹਣੀ ਵੀਡੀਓ ਸੋਹਣਾ ਮੈਸਜ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤

  • @jujharsingh9451
    @jujharsingh9451 2 месяца назад +9

    ਅਭੀ ਬਾਪੂ ਜੀ ਦੇ ਰੋਲ ਵਿੱਚ ਬਹੁਤ ਬਹੁਤ ਬਹੁਤ ਬਹੁਤ ਵਧੀਆ ਲਗਦਾ❤❤❤❤ਦਲਜੀਤ ਕੌਰ ਖੋਖਰ ਸਮਾਧ ਭਾਈ ਮੋਗੇ ਤੇ ਹਰ ਵੀਡੀਓ ਦੇਖਦੀ ਆ ਕਦੇ ਕੋਈ ਵੀਡੀਓ ਮਿਸ ਨਹੀ ਕੀਤੀ 🎉🎉🎉🎉😊😊😊😊😊

  • @KulwinderShergillShergil-tb7jj
    @KulwinderShergillShergil-tb7jj 2 месяца назад +15

    ਜਦ ਅੋਲਾਦ ਪੰਚਾਇੰਤ ਵਿੱਚ ਬੈਠ ਕੇ ਮਾਂ ਬਾਪ ਨੂੰ ਵੰਡਣ ਫਿਰ ਪੁੱਠਾ ਸਿੱਧਾ ਬੋਲਨ ਦੁੱਖ ਸੁੱਖ ਨੀ ਪੁੱਛਦੇ ਫਿਰ ਬਹੁਤ ਦੁੱਖ ਹੁੰਦਾ ਹੈ। ਇੱਧਰ ਰਾਜ ਵੀਰੇ ਨੇ ਵੀ ਬੇਬੇ ਬਾਪੂ ਨੂੰ ਨਾਲ ਰੱਖਣਾਂ ਸਹੀ ਨੀ ਸਮਝਿਆ ਪਰ ਅਮਨ ਨੂੰਹ ਬਹੁਤ ਸਿਆਣੀ ਹੈ ਬੇਬੇ ਬਾਪੂ ਨੂੰ ਧੱਕਾ ਨਹੀ ਦੇਣਾ ਚੁੰਹਦੇ। ਸਰਪੰਚਣੀ ਨੇ ਬਹੁਤ ਸਿਆਣੀ ਗੱਲ ਕੀਤੀ ਹੈ ਕਿ ਅਮਨ ਵਰਗੀਆਂ ਨੂੰਹਾਂ ਬਹੁਤ ਘੱਟ ਮਿੱਲਦੀਆਂ ਨੇ। ਸਾਰੀ ਉਮਰ ਬੇਬੇ ਬਾਪੂ ਅੋਲਾਦ ਲਈ ਬਹੁਤ ਕੁੱਝ ਕਰਦੇ ਨੇ ਸਾਡਾ ਵੀ ਫਰਜ ਬਣਦਾ ਹੈ ਕਿ ਮਾਪਿਆ ਦੀ ਸੇਵਾ ਕਰੀਏ ।। ਬਾਕੀ ਬਹੁਤ ਸੋਹਣੀ ਸੀ ਵੀਡਿਉ । ਅੰਜਨੀ ਨੂੰ ਹਰ ਵਾਰ ਨੈਗੇਟਿਵ ਰੋਲ ਦਿੱਤਾ ਜਾਂਦਾ ਹੈ ਕਿਉਂਕਿ ਬਹੁਤ ਸੋਹਣਾਂ ਨਿਭਾਂ ਲੈਂਦੇ ਨੇ । ਬਾਕੀ ਸਾਰੀ ਟੀਮ ਦੀ ਐਕਟਿੰਗ ਬਹੁਤ ਸੋਹਣੀ ਸੀ । ਧੰਨਵਾਦ ਕੁਲਵਿੰਦਰ ਸ਼ੇਰਗਿੱਲ

  • @simr-p2p
    @simr-p2p 2 месяца назад +54

    ਕਰੈਕਟਰ ਕਿਵੇਂ ਨਿਭਾਈ ਦਾ ਅਵੀ ਚੰਗੀ ਤਰਾਂ ਜਾਣਦਾ Best Actor ਆ ਸਾਰੀ ਟੀਮ ਵਿੱਚੋ❤

  • @kuldipkaur5688
    @kuldipkaur5688 2 месяца назад +35

    ਅਮਨ ਦੀਦੀ ਵੀਡੀਉ ਨਾਈਸ ਆ।ਅਭੀ ਵੀਰ ਨੂੰ ਤੁਸੀਂ ਆਪਣੀ ਟੀਮ ਵਿੱਚ ਪੱਕਾ ਹੀ ਰੱਖ ਲਵੋ ਬਹੁਤ ਵਧੀਆ ਐਕਟਿੰਗ ਆ ਅਭੀ ਵੀਰ ਦੀ । ਰਾਜ ਵੀਰ ਵੀਡੀਉ ਦੀ ਬਹੁਤ ਵਧੀਆ ਸਟੋਰੀ ਲਿਖਦੇ ਨੇ ਜੋ ਸਮਾਜ ਵਿਚਲੀਆਂ ਕੁਰੀਤੀਆਂ ਨੇ ਉਨ੍ਹਾਂ ਨੂੰ ਪੇਸ਼ ਸਾਡੇ ਸਾਹਮਣੇ ਪੇਸ਼ ਕਰਦੇ ਹਨ ।

  • @parmveersingh9124
    @parmveersingh9124 2 месяца назад +3

    ਬਹੁਤ ਵਧੀਆ ਗੱਲ ਸਾਹਮਣੇ ਆਈ ਬਾਈ

  • @SimranSingh-zx4wj
    @SimranSingh-zx4wj 2 месяца назад +7

    ਵੈਰੀ ਨਾਈਸ ਵੀਡੀਓ ਅਮਨ ਭੈਣ ਰਾਜ ਬਾਈ ਵਾਹਿਗੁਰੂ ਜੀ ਤੁਹਾਨੂੰ ਅਤੇ ਤੁਹਾਡੇ ਪਰਿਵਾਰ ਤੇ ਸਾਰੀ ਟੀਮ ਉੱਤੇ ਮੇਹਰ ਭਰਿਆ ਹੱਥ ਰੱਖੇ ਤੰਦਰੁਸਤੀਆ ਬਖਸ਼ੇ ਤੱਕੀਆਂ ਬਖਸ਼ੇ ਸਭ ਦੇ ਘਰ ਪਰਿਵਾਰ ਵਿੱਚ ਸੁੱਖ ਰੱਖੇ ❤❤❤❤❤

  • @manjeetbrar6805
    @manjeetbrar6805 Месяц назад

    ਸਭ ਤੋਂ ਵਧੀਆ ਐਕਟਰ ਆ ਅਭੀ ਤੇ ਅਮਨ।

  • @sukhmanff8042
    @sukhmanff8042 2 месяца назад +5

    Abhi di acting very good 🎉🎉🎉

  • @hardeepkaurnutritionhub7126
    @hardeepkaurnutritionhub7126 2 месяца назад +1

    ਅਭੀ ਬਾਈ ਸਿਰਾ ਐਕਟਿੰਗ 👌🏻👌🏻👌🏻

  • @Maninder_brar
    @Maninder_brar 2 месяца назад +87

    Hello ਅਮਨ ਜੀ ਤੁਸੀ ਵੀ ਸਰਪੰਚੀ ਤੇ ਵੀਡਿਓ ਪਾਤੀ ਬਹੁਤ ਵਧੀਆ ,,, ਮਾਂ ਬਾਪ ਦੀ ਸੇਵਾ ਸਭ ਤੋਂ ਵੱਡਾ ਧਰਮ ਆ ,,,,ਕੋਣ ਕੋਣ ਨਵੀਂ ਵੀਡਿਓ ਦੀ wait ਕਰ ਰਿਹਾ ਸੀ ਜੀ ❤❤❤❤❤

    • @KamalSaini-oh2mo
      @KamalSaini-oh2mo 2 месяца назад +8

      Pori wait krde ..❤

    • @jujharsingh9451
      @jujharsingh9451 2 месяца назад +3

      ਅਸੀ ਵੀ❤❤🎉🎉🎉

    • @SikanderSinghSidhu-de2de
      @SikanderSinghSidhu-de2de Месяц назад

      @@KamalSaini-oh2mo ਐਐਓਐਝ

    • @JasbirSingh-ul4id
      @JasbirSingh-ul4id Месяц назад

      ਹੁਣ ਇਹ ਕਹਾਣੀ ਕਿੱਥੋਂ ਲੱਭੀ ਹੈ ਇਹ ਤੇ ਮੇਰੇ ਨਾਲ 20 ਸਾਲ ਪਹਿਲਾਂ ਬੀਤ ਚੁੱਕੀ ਹ

    • @JasbirSingh-ul4id
      @JasbirSingh-ul4id Месяц назад +1

      ਹੁਣ ਜਸਬੀਰ ਸਿੰਘ ਭੋਲੇ ਕਿਹਾ ਤਾਂ ਇਹ ਕਹਾਣੀ 20 ਸਾਲ ਪਹਿਲਾਂ ਬੰਦਾ ਬੀਤ ਚੁੱਕੀ ਹ

  • @jaspreetcheema2730
    @jaspreetcheema2730 2 месяца назад +7

    ਚਰਨਜੀਤ॥ਕੌਰਚੀਮਾਂਬਹੁੱਤਵਾਧਿਆਜੀ😊😊😊😊😊😊😊😊

  • @LaviMaan-lf3px
    @LaviMaan-lf3px 2 месяца назад +11

    ਰਾਜ ਵੀਰ ਜੀ ਸੱਚੀ ਕਿਹਾ ਸਰਪੰਚਣੀ ਨੇ ਅੱਜ ਕੱਲ ਨੂੰਹਾਂ ਕਿਸੇ ਕਿਸੇ ਦੇ ਹੀ ਚੰਗੀਆਂ ਆਉਂਦੀਆਂ ਨੇ ਤਾਂ ਅੱਜ ਵੀ ਰਾਜ ਵੀਰ ਜੀ ਤੁਸੀਂ ਤਾਂ ਕਰਮਾਂ ਵਾਲੇ ਹੋ ਜੋ ਤੁਹਾਡੇ ਮਾਤਾ ਪਿਤਾ ਦੀ ਸੇਵਾ ਕਰਨ ਵਾਲੀ ਅਮਨ ਭੈਣ ਹੈ 👌👌👌👍👍👍👍👍👍❤️❤️❤️❤️❤️

  • @SherSingh-df4ui
    @SherSingh-df4ui 2 месяца назад +5

    ❤❤ਬਹੁਤ ਵਧੀਆ ਵੀਡੀਓ ਵੀਰ ਜੀ ਅਤੇ ਭੈਣੋ ਜਿੰਦਾਬਾਦ ਰਹੋ।ਅਤੇ ਐਸੇ ਤਰਾ ਵੀਡੀਓ ਬਣਾੳਦੇ ਰਹੋ ਅਤੇ ਲੋਕਾ ਨੂੰ ਸੁਮੰਤ ਆਵੇ ਜੇਕਰ ਇਸ ਗੱਲ ਵੀਡੀਓ ਨੂੰ ਬਿਲਕੁਲ ਠੀਕ ਦਿਮਾਗ਼ ਨਾਲ ਵੇਖਣ ਤਾਂ ਹੀ ਅੰਕਲ ਆਵੈ। ❤❤❤ਸੇਰ ਸਿੰਘ ਤੂਰ ਮੂਣਕ ਸੰਗਰੂਰ

  • @tarnpreetsingh8334
    @tarnpreetsingh8334 Месяц назад

    Sarpanch chachi ❤❤❤❤❤❤❤ very nice jasvir singh Germany

  • @Reeta_Rani__
    @Reeta_Rani__ 2 месяца назад +11

    ਰੱਬਾ ਮੇਰੇ ਵੀਰ ਤੇ ਭਾਬੀ ਨੂੰ ਤਰੱਕੀਆਂ ਬਖਸ਼ੀ ਤੇ ਸਾਰੀ ਟੀਮ ਨੂੰ ਖੁਸ਼ ਰੱਖੀ ਰੱਬਾ❤❤❤❤❤

  • @taranduggal5979
    @taranduggal5979 2 месяца назад +1

    Abhi and Ra j good job veer ji ❤❤❤❤❤❤❤❤❤❤❤❤🎉🎉🎉🎉🎉🎉🎉🎉🎉🎉🎉🎉

  • @gagandeepkaur-ll4hg
    @gagandeepkaur-ll4hg 2 месяца назад +2

    Buth vadia video a aman ਦੀਦੀ ji wmk ❤❤❤

  • @paramjeetbrar1800
    @paramjeetbrar1800 Месяц назад

    ਬਹੁਤ ਵਧੀਆ ਵੀਡੀਓ ਪਰਮਜੀਤ ਸਿੰਘ ਨਿਆਮੀਵਾਲਾ ਫਰੀਦਕੋਟ

  • @u.s.rsongwriteandsinging6558
    @u.s.rsongwriteandsinging6558 2 месяца назад +2

    ਮੈਨੂੰ ਤੈਅ ਸੋਨੀਆ ਬੜੀ ਘੈਟ ਲਗਦੀ ਆ❤❤

  • @arshchahal1854
    @arshchahal1854 2 месяца назад +2

    ਬਹੁਤ ਵਧੀਆ ਵੀਡੀਓ ਅਮਨਭੈਣ ਤੇ ਰਾਜ ਬਾਈ

  • @JagwinderSingh-x8u
    @JagwinderSingh-x8u 2 месяца назад +4

    Abhi bhi sira acting ❤❤❤❤❤❤

  • @TanveerkaurTanveerkaur-u3g
    @TanveerkaurTanveerkaur-u3g 2 месяца назад +2

    Very nice story 👌 god bless you all family members 💕🙏💕

  • @GurmeetSingh-if2gb
    @GurmeetSingh-if2gb Месяц назад

    Avi de acting sirra ve ta funny 🤣😂

  • @mallmann8309
    @mallmann8309 Месяц назад

    ਬਹੁਤ ਵਧੀਆ ਘਰੇਲੂ ਮੂਵੀ ਪੇਸ ਕੀਤੀ ਹੈ। ਬਹੁਤ ਸਿਖਿਆ ਵਾਲੀ ਕਹਾਣੀ ਪੇਸ ਕੀਤੀ ਹੈ। ਮਲ ਮਾਨ ਕਨੇਡਾ।

    • @dhillonmansawala
      @dhillonmansawala  Месяц назад

      ਸ਼ੁਕਰਾਨੇ ਜਿਉ 🙏 ਕਨੇਡਾ ਵਾਲੇਉ

  • @sukhrajkaurgrewal3782
    @sukhrajkaurgrewal3782 2 месяца назад +3

    ਬਹੁਤ ਵਧੀਆ ਵੀਡੀਓ ਹੈ ਜੀ ਅਮਨ ਭੈਣ ਬਹੁਤ ਹੀ ਸਿਆਣੀ ਹੈ ਸੁਖਰਾਜ ਕੋਰ ਗਰੇਵਾਲ

  • @ManjeetKaur-lf4ws
    @ManjeetKaur-lf4ws 2 месяца назад +2

    Very nice video. God bless you all team members. Maa baap di sewa sab to wadi sewa. Bachhe jado Maa baap naal Dhaka karde ne fer bahut dukh lagda. Aman tusi bahut Vadhiya subject lai ke video bnaunde ho. Vadhiya lagdi hai.

  • @sukhmindersivia158
    @sukhmindersivia158 2 месяца назад +2

    Bhut jyad wait Si Aman di ji God bless you ❤❤

  • @sukhpreetbhatia8095
    @sukhpreetbhatia8095 2 месяца назад +3

    First time dekheya raj veere nu vaddeyan nal ehdan boldeya

  • @happyjoshi5426
    @happyjoshi5426 2 месяца назад +3

    Video bahut hi sohni aa abhi bhi di acting super ❤❤

  • @paramjitkaur5003
    @paramjitkaur5003 Месяц назад

    ਇਹ ਘਰ ਘਰ ਦੀ ਕਹਾਣੀ ਹੈ ਜੀ ਬਹੁਤ ਹੀ ਵਧੀਆ ਵੀਡੀਓ ਹੈ

  • @BhinderKaur-vl8qk
    @BhinderKaur-vl8qk 2 месяца назад +3

    ਬਹੁਤ ਹੀ ਵਧੀਆ ਵਿਡੀਉ ਹੈ ਰੁਪਿੰਦਰ ਕੌਰ ਧੀਮਾਨ ❤❤❤❤❤❤❤❤

  • @Kiranjeet-z5r
    @Kiranjeet-z5r 2 месяца назад +1

    ਸੋਨੀਆਂ ਭੈਣੇ ਤੇਰੇ ਘਰ ਵਾਲਾ ਅਵੀ ਹੈ ਕਿ ਕਰਮਾ ਜਰੂਰ ਦੱਸੀ 🎉🎉🎉🎉🎉

    • @BaljeetKaur-rj1fe
      @BaljeetKaur-rj1fe 2 месяца назад

      Koi v ni ehna Cho ehda hubbi ta real koi hor ew

  • @nirmalasharma5864
    @nirmalasharma5864 2 месяца назад +2

    Veri nice video abhi ji ki acting bahut hi badhiya

  • @sukhnandanromana1011
    @sukhnandanromana1011 2 месяца назад

    ਰਮਨਦੀਦੀ ਰਾਜ ਵੀਰੇ ਦਾ ਗੁਸਾ ਅਸੀ ਹੁਣ ਵੇਖਿਆ ਮਾ ਬਾਪ ਦੀ ਸੇਵਾ ਕਰਮਾ ਵਾਲੇ ਨੂੰ ਮੇਲਦੀ ਹੈ ਅਸੀ ਕੇਨੈਡਾ ਰਹਿੰਦੇ ਹਾ ਸੁਖਜੀਤ ਕੌਰ ਬਹਿਮਣ ਜੱਸਾ ❤❤❤ਧੰਨਵਾਦ

  • @JassiKaur-w3d
    @JassiKaur-w3d Месяц назад

    Very nice video God bless you Aman sister Rajveer Dhillon Veer ji ❤❤❤❤❤❤❤❤❤❤❤❤❤🎉🎉🎉🎉🎉

  • @mandeepmann8730
    @mandeepmann8730 2 месяца назад +1

    ਸਤਿ ਸ੍ਰੀ ਅਕਾਲ ਵੀਰ ਤੇ ਅਮਨ ਦੀਦੀ ❤❤❤❤❤❤ਬਹੁਤ ਵਧੀਆ ਬਹੁਤ ਸੋਹਣੀ ਵੀਡੀਓ ਆ ਜੀ 😂😂😂😂

  • @ManpreetKaur-ve3xj
    @ManpreetKaur-ve3xj 2 месяца назад +2

    bhut sohni video aa g ..

  • @gurjitkaurjohal2886
    @gurjitkaurjohal2886 2 месяца назад +5

    Kamal di acting Hai abhi di

    • @Mintu-x3n
      @Mintu-x3n Месяц назад

      ❤❤❤❤❤❤

  • @gurpreetbrar3284
    @gurpreetbrar3284 2 месяца назад +3

    ਅਮਨ ਦੀਦੀ ਤੁਸੀਂ ਆਪਣੇ ਬੱਚਿਆਂ ਦਾ ਵੀ ਰੋਲ ਕਰਵਾ ਦਿਓ ਤੁਹਾਡੇ ਬੱਚਿਆਂ ਬਾਰੇ ਜਾਣਕਾਰੀ ਹੋ ਜਾਊਗੀ

  • @tarnpreetsingh8334
    @tarnpreetsingh8334 Месяц назад

    Sarpanch Chacha very nice❤❤❤❤❤❤❤🌷🌷🌷🌷🌷🌷🌷

  • @AkashdeepSingh-u9p
    @AkashdeepSingh-u9p 2 месяца назад +1

    Abhi Bhai bapu Di acting Pradeep acting bahut Soni lagadi tu bahut changa Sanu lagda acting Desh ke

  • @harbaazdhillon9083
    @harbaazdhillon9083 2 месяца назад +3

    Bahut ji vadia sarpanchni ji

  • @CHARANJITSANDHU-c7y
    @CHARANJITSANDHU-c7y Месяц назад

    W WAHEGURU JI !

  • @gurshansingh8127
    @gurshansingh8127 2 месяца назад +1

    ਬਹੁਤ ਵਧੀਆ ਜੀ

  • @GKAUR-qv5vm
    @GKAUR-qv5vm 2 месяца назад +1

    Abhi is superb actor🎉

  • @babybansal7679
    @babybansal7679 2 месяца назад +3

    God bless you all team members

  • @jagdishkaur4660
    @jagdishkaur4660 2 месяца назад +2

    Good

  • @baldevsingh6204
    @baldevsingh6204 2 месяца назад +3

    Very nice ❤❤❤❤❤my favorite team

  • @BoharDhillon-hw3uc
    @BoharDhillon-hw3uc 2 месяца назад +4

    Very Very nice video ji
    👍👍👍👍👍
    👌👌👌👌👌

  • @ShabajSran
    @ShabajSran 2 месяца назад +2

    Very nice ❤❤❤

  • @ashasidhu4354
    @ashasidhu4354 Месяц назад

    Bht vadiya video Aman ji luv u all

  • @babybansal7679
    @babybansal7679 2 месяца назад +4

    Bhut vadia video aa nest video jaldi to jaldi aawaye

  • @BalrajSingh-uy4um
    @BalrajSingh-uy4um 2 месяца назад +1

    Nic story aman dhillon ji good ❤❤❤

  • @kiranarora8354
    @kiranarora8354 2 месяца назад

    Raj veer ji thodi mom de akiting bhut vadiya aa god bless you all teem mabasrs ❤❤

  • @neetugold6136
    @neetugold6136 Месяц назад

    ਬਹੁਤ ਵਧੀਆ ਵੀਡਿਓ ਹੈ ਜੀ।

  • @ManjitKaur-lu7oy
    @ManjitKaur-lu7oy 2 месяца назад +1

    ਹੈਲੋ ਅਮਨ ਜੀ ਸਤ ਸ੍ਰੀ ਅਕਾਲ ਜੀ ਮੈ ਤੂਹਾਡੀਆ ਸਾਰੀਆ ਵੀਡੀਓਜ ਦੇਖ ਰਹੀ ਆ ਜੀ ਬਹੂਤ ਸੋਣੀ ਵੀਡੀਓ ਆ ਜੀ ਮੈ ਮਨਜੀਤ ਕੌਰ ਪਿੰਡ ਸੈਪਲਾ ਜਿਲਾ ਸ੍ਰੀ ਫਤਿਹਗੜ੍ਹ ਸਾਹਿਬ ਤੋ ਆ ਜੀ❤❤❤❤❤❤❤❤❤❤

  • @JagsirSingh-g3u
    @JagsirSingh-g3u 2 месяца назад +2

    Very nice Aman sdhilon 😊

  • @sarbjitkaur9202
    @sarbjitkaur9202 2 месяца назад +2

    Very nice God bless you 🙏🙏❤❤

  • @BhollaKutta
    @BhollaKutta 2 месяца назад +1

    ਵੈਰੀ ਨਾਈਸ ਵੀਡੀਓ ਰਾਜ ਬਾਈ ਜੀ ❤❤❤😂🎉🎉🎉😢❤❤

  • @rajgrewal5337
    @rajgrewal5337 2 месяца назад +1

    Very good video. Nice story. God bless you

  • @amninderkundal6549
    @amninderkundal6549 2 месяца назад +1

    Buhat vadiya video

  • @ArshDeep-l5s
    @ArshDeep-l5s 2 месяца назад +2

    Very nice story ❤❤❤❤❤❤❤❤❤

  • @gurtarchahal4496
    @gurtarchahal4496 2 месяца назад +1

    ਬਹੁਤ ਵਧੀਆ ਵੀਡੀਓ ਹੈ ਅਮਨ ਭੈਣੇ

  • @MeenaSharma-nx7qg
    @MeenaSharma-nx7qg 2 месяца назад

    Very emotional video God bless you all tem by Meena sharma mande gobend 🙏🙏

  • @gurtejBrar-k5x
    @gurtejBrar-k5x 2 месяца назад +1

    ਵੈਰੀ ਨਾਇਸ ਵੀਡੀਓ

  • @its_jas.s1922
    @its_jas.s1922 2 месяца назад +6

    Lari ਵਾਰ ਨਾਟਕ bano.ਰੋਜ.ਰੋਜ.new.ਜਿਹੇ.pyi.ਜਾਂਦੇ.ho

  • @sukhpreetkaur1541
    @sukhpreetkaur1541 2 месяца назад +1

    ਬਹੁਤ ਬਹੁਤ ਵਧੀਆ ਵੀਡੀਓ

  • @seemabakshi898
    @seemabakshi898 2 месяца назад +2

    Bhut vdiya video ji ❤❤❤

  • @Mittal_908
    @Mittal_908 2 месяца назад +2

    Abhi di acting bahut ghant hai

  • @AmritpalSingh-vt9sy
    @AmritpalSingh-vt9sy Месяц назад +1

    Very nice video Aman didi g ❤❤❤❤

  • @HarpreetSingh-khokhar
    @HarpreetSingh-khokhar 2 месяца назад

    Very nice video Aman didi Rajveer Dhillon veer ji ❤❤🎉🎉

  • @HarpreetSadioura-f6h
    @HarpreetSadioura-f6h 2 месяца назад +2

    Mere lai v dua kro sare k main panchyat member ban java

  • @KamalKaur-wh2kj
    @KamalKaur-wh2kj 2 месяца назад +2

    Bohat vadia a ji

  • @davinderdhillon7116
    @davinderdhillon7116 Месяц назад

    ❤❤❤very nice message ❤❤❤❤

  • @babybansal7679
    @babybansal7679 2 месяца назад +3

    Good job

  • @NoorMander-j9q
    @NoorMander-j9q 2 месяца назад +1

    Nice❤❤❤❤

  • @GurkamalSingh-l9f
    @GurkamalSingh-l9f 2 месяца назад +3

    First like comment 🎉

  • @KaramjeetKaur-r6p
    @KaramjeetKaur-r6p 2 месяца назад +2

    Congratulations didi ji ❤❤🎉🎉❤❤

  • @Harjinder_x01
    @Harjinder_x01 2 месяца назад

    Bahut sohni video aa ji God bless you all

  • @Anureet9090
    @Anureet9090 2 месяца назад +2

    God bless you

  • @harpinderkaur5550
    @harpinderkaur5550 2 месяца назад

    Veri nice Aman didi❤❤❤❤

  • @Tejpalkaur-q5x
    @Tejpalkaur-q5x 2 месяца назад +1

    Very nice vdio ji❤❤❤❤❤

  • @lakhwindersinghsingh3742
    @lakhwindersinghsingh3742 2 месяца назад +2

    Very nice video❤❤❤🎉🎉🎉🎉

  • @KaramjitKaur-j9k6j
    @KaramjitKaur-j9k6j 2 месяца назад +1

    Very nice vedio gbu🎉🎉🎉🎉

  • @GurmukhSingh-z8d
    @GurmukhSingh-z8d 2 месяца назад +2

    Very nice video Aman didi ji 🙏🙏 thank you ji 🙏🙏

  • @royalcollection_11
    @royalcollection_11 2 месяца назад +1

    Wali ghaint story

  • @swaranjit_kaur_vairoke
    @swaranjit_kaur_vairoke 2 месяца назад +2

    Very good video 👍👍❤❤❤

  • @baljeetkaur5366
    @baljeetkaur5366 2 месяца назад +2

    Nice video ji Abhi na bapu de acting wedia kri a

  • @gurmanpreet9522
    @gurmanpreet9522 2 месяца назад +3

    First viewer's

  • @deVilBrar9
    @deVilBrar9 2 месяца назад +1

    Nice video ji❤❤🙏🙏

  • @parmveersingh9124
    @parmveersingh9124 2 месяца назад +1

    Well-done gys nice movie

  • @harseesjawanda4893
    @harseesjawanda4893 2 месяца назад +1

    Very nice video g 👌👌👌👌👌👌👌👌👌👌

  • @ManjeetKaur-wb4py
    @ManjeetKaur-wb4py 2 месяца назад +2

    🎉❤

  • @Reeta_Rani__
    @Reeta_Rani__ 2 месяца назад +2

    ਵੀਡੀਓ ਬਹੁਤ ਵਧੀਆ ਲੱਗੀ ਵੀਰੇ ਜਦੋਂ ਵੀਡੀਓ ਵਿੱਚ ਮੰਮੀ ਜੀ ਆਉਂਦੇ ਨੇ ਉਦੋਂ ਰੂਹ ਖੁਸ਼ ਹੋ ਜਾਂਦੀ ਹੈ ਰੱਬ ਮੇਰੀ ਮੰਮੀ ਨੂੰ ਵੱਡੀ ਸਾਰੀ ਉਮਰ ਕਰਦੇ

  • @manjukaur218
    @manjukaur218 2 месяца назад

    ਅਭੀ ਦਾ ਰੋਲ ਬਹੁਤ ਵਧੀਆ ਹੈ

  • @sikandersingh7439
    @sikandersingh7439 2 месяца назад +3

    ❤❤

  • @anshubansal7559
    @anshubansal7559 2 месяца назад +2

    Nyc