ਧੀ ਖੰਡ ਨੂੰਹ ਲੂਣ ਕਿਉਂ ?Dhee Khand Nooh Loon kyon !New Punjabi WEBSERIES 2024 dhillon film production

Поделиться
HTML-код
  • Опубликовано: 24 окт 2024

Комментарии • 482

  • @amandhillon
    @amandhillon 2 месяца назад +217

    ਹਾਜੀ ਸਤਿ ਸ੍ਰੀ ਅਕਾਲ ਜੀ ਇਸ ਵੀਡੀਉ ਵਿੱਚ ਮੇਰੇ ਸੱਸ ਮਾਂ ਅਤੇ ਦਰਾਣੀ ਹਨ ਉਹਨਾ ਨੂੰ ਐਕਟਿੰਗ ਦਾ ਸ਼ੋਕ ਹੈ ਉਹਨਾ ਦੀ ਪਹਿਲੀ ਕੋਸ਼ਿਸ ਕਿਵੇ ਲੱਗੀ ਕੂਮੈਟ ਕਰਕੇ ਦੱਸੋ ਧੰਨਵਾਦ ਜੀ🙏

  • @satnamkaur2435
    @satnamkaur2435 2 месяца назад +36

    ਅਮਨ ਦੀ ਸੱਸ ਰਾਜ ਦੀ ਸਕੀ ਮਾ ਹੈ ਲਗਦਾ , ਰਾਜ ਦੀ ਤੇ ਮਾ ਦੀ ਸ਼ਕਲ ਰਲਦੀ ਐ

  • @SahibRajpal-o9w
    @SahibRajpal-o9w 2 месяца назад +6

    ਦੀਦੀ ਜੀ ਇਸ ਵੀਡੀਓ ਵਿੱਚ ਜੋ ਆਂਟੀ ਨੇ ਤੁਹਾਡੀ ਸੱਸ ਦਾ ਰੋਲ ਅਦਾ ਕੀਤਾ ਏ ਉਹ ਅਸਲ ਵਿਚ ਵੀ ਇਹ ਤੁਹਾਡੀ ਸੱਸ ਹੈ।

  • @sukhwinderkaur7145
    @sukhwinderkaur7145 2 месяца назад +7

    ਅੰਜਲੀ ਸੱਸ ਰੋਟੀ ਖਾ ਲਈ ਹੀ ਪੁੱਤ ਨੂੰ ਵਿਆਹ ਦੀ ਹੈ, ਵਿੱਚ ਵਿਚਾਲੇ ਮੁੰਡਾ ਫਸ ਜਾਂਦਾ ਹੈ, ਹਰਜੀਤ ਲੱਤਾਂ ਮਾਹਾ ਤੇ ਵੈਕਸ ਕਰਵਾਈ ਫਿਰਦਾ, 😂😂😂😂❤❤❤❤❤❤

  • @benipalbrothers5306
    @benipalbrothers5306 2 месяца назад +12

    ਅਮਨ ਦੀਦੀ ਮੰਮੀ ਦੀ ਐਕਟਿੰਗ ਪਹਿਲੀ ਵਾਰ ਵਿਚ ਹੀ ਬਹੁਤ ਬਹੁਤ ਵਧੀਆ।

  • @SurjeetSingh-fz1fe
    @SurjeetSingh-fz1fe 2 месяца назад +22

    ਅਮਨ ਦੀ ਆਪਣੀ ਪੂਰੀ ਫੈਮਲੀ ਨਾ ਮਿਲਾਉ ਤੇ home ਟੂਰ v ਕਰਾ ਦੋ plz plz plz plz 🤲🏻🙏🏻🙏🏻🙏🏻

  • @rajsingh2776
    @rajsingh2776 2 месяца назад +3

    ਸਚਮੁੱਚ ਅੱਜ ਪਤਾ ਲੱਗਿਆ ਇਸ ਕਹਾਵਤ ਦਾ ਕਿਲੋਕ ਕਿਉਂ ਕਹਿੰਦੇ ਹਨ ਕਿ ਧੀ‌ ਖੰਡ ਤੇ ਨੂੰਹ ਨੂੰ ਲੇਣ ਕਿਉਂ ਕਹਿੰਦੇ ਹਨ ਬਹੁਤ ਵਧੀਆ ਸਟੋਰੀ ਬਣਾਈ ਹੈ ਸਭਨੇ ਬਖੂਬੀ ਐਕਟਿੰਗ ਕੀਤੀ ਤੁਹਾਡੀ ਸੱਸ ਤੇ ਦਰਾਣੀ ਨੇ ਵੀ‌ ਵਧੀਆ ਕੰਮ ਕੀਤਾ ਹੈ ਸਚਮੁੱਚ ਰਾਜ ਦੀ ਮਾਤਾ ਵੀ ਰਾਜ ਵਰਗੀ ਹੈ ਪੋਲੀ ਜਿਹੀ ਕਿਤੇ ਰਾਜ ਬਾਈ ਗੁੱਸਾ ਨਹੀਂ ਕਰਨਾ ਮੇਰਾ ਨਾਂ ਵੀ ਰਾਜ ਹੈ ਬਾਕੀ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਰਾਜ ਖੀਵਾ ਮਾਨਸਾ

    • @DhillonFilmProduction
      @DhillonFilmProduction  2 месяца назад

      ਬਾਈ ਭਰਾਵਾਂ ਦਾ ਗੁੱਸਾ ਨਹੀਂ ਕਰਦੇ ਹੁੰਦੇ

  • @SimarjeetKaur-n1g
    @SimarjeetKaur-n1g 2 месяца назад +7

    ਅਮਨ ਦੀਦੀ ਜੀ ਵੀਡਿਓ ਬਹੁਤ ਵਦੀਆ ਜਰੂਰ ਦੱਸੋ ਅੱਜ ਸੱਸ ਨੇ ਵੇ ਵੀ ਵੀਡਿਓ ਬਣਾਈ ਬਹੁਤ ਵਧੀਆ ਅਰਿਸਟ ਨੇ

  • @Tejas-i6v
    @Tejas-i6v 2 месяца назад +4

    ਰਾਜ ਆਪਣੀ ਮੰਮੀ ਵਰਗਾ , ਅਮਨ ਦੀਦੀ ਤੁਹਾਡੀ ਦਰਾਣੀ ਬਹੁਤ ਸੋਹਣੀ ਹੈ |

  • @SukhwinderSingh-wq5ip
    @SukhwinderSingh-wq5ip 2 месяца назад +4

    ਸੋਹਣੀ ਵੀਡੀਓ ਸੋਹਣਾ ਮੈਸਜ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤

  • @shind8262
    @shind8262 2 месяца назад +6

    ਅੰਜਲੀ ਤੇਜ਼ ਆ ਕੇ ਰੋਲ ਲੜਾਈ ਵਾਲੇ ਦਿਤੇ ਨੇ 😊😊😊😊😊

  • @balwindersinghkhalsa2370
    @balwindersinghkhalsa2370 2 месяца назад +2

    ਬਹੁਤ ਵਧੀਆ ਵੀਡੀਓ ਐ ਅਮਨ ਢਿੱਲੋਂ ਰਾਜ ਢਿੱਲੋਂ ਰਾਜ ਦੀ ਮਾਤਾ ਜਾਣੀਂ ਕਿ ਸਾਡੀ ਪਿਆਰੀ ਮਾਤਾ ਜੀ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ ਧੰਨਵਾਦ ਜੀ

  • @Lovepreetsingh-xf5rz
    @Lovepreetsingh-xf5rz Месяц назад +1

    ਸੋਨੀਆ ਗਲਤ ਬੋਲ ਗਈ ਕਿ ਬਹੂ ਬਣਾਉਂਦੀ ਹੈ ਸਬਜੀ ਬਣਾਈ ਪਈ ਆ ਕਿਤੇ ਲਾਉਂਦੀ ਤੜਕਾ ਭਾਈ ਪਰ ਤੜਕਾ ਕਾਸ ਨੂੰ ਲਾਉਂਦੇ ਹੋ

  • @freefireshorts2518
    @freefireshorts2518 2 месяца назад +6

    ਬਹੁਤ ਘੈਟ ਹੈ ਜੀ ਮਾਂ ਕਿਰਨ ਜੀਤ ਢਿਲੋਂ ਈਸੀ ਸੰਗਰੂਰ

  • @kiranarora8354
    @kiranarora8354 2 месяца назад +3

    Raj veer thodi mom de acting bhut vadiya lagi god bless you aunty ji ❤❤❤or raj veer g aman didi god bless you all time your family members ❤❤

  • @AnhadBoutique143
    @AnhadBoutique143 2 месяца назад +5

    Aman didi tuhade sas maa bhot shone ne te acting bhi bhut Vaidya kiti uhna ne te tuhadi dharani bhi bhut shone ne acting ch ta uhna ne bhi vat kad te all team work is superb 👌 and god bless u all team 🙏🏻 sat shri akal ji ❤

  • @SimranSingh-zx4wj
    @SimranSingh-zx4wj 2 месяца назад +25

    ਹਰ ਘਰ ਦੀ ਇਹੋ ਕਹਾਣੀ ਨੂੰਹ ਕਮਲੀ ਧੀ ਸਿਆਣੀ 😊

  • @GurkaranRanu-l6r
    @GurkaranRanu-l6r 2 месяца назад +6

    Love you so much Aman didi and all family very nice video ji God bless you kuldeep kaur dhanaula

  • @amandeepkaur9868
    @amandeepkaur9868 2 месяца назад +37

    ਰਾਜ ਦੀ ਮੰਮੀ ਨੂੰ ਦੇਖ ਕੇ ਬਹੁਤ ਖੁਸ਼ੀ ਹੋਈ

  • @sukhwinderkaur7145
    @sukhwinderkaur7145 2 месяца назад +7

    ਰਾਜ ਬਾਈ ਬਿਲਕੁਲ ਆਪਣੀ ਮੰਮੀ ਵਰਗੇ ਹਨ, ਰਾਜ ਬਾਈ ਦੀ ਫੈਮਲੀ ਬਹੁਤ ਸੋਹਣੀ ਹੈ👌👌👌👌👌👌❤❤❤❤❤❤

  • @baljinderbadhan5680
    @baljinderbadhan5680 Месяц назад +1

    ਬਹੁਤ ਬਹੁਤ ਵਧੀਆ ਵੀਡੀਓ 👌👌👌👌👌👌👌👌❤️❤️❤️❤️❤️❤️❤️❤️❤️

  • @KulwinderShergillShergil-tb7jj
    @KulwinderShergillShergil-tb7jj 2 месяца назад +5

    ਬਹੁਤ ਸੋਹਣੀ ਐਕਟਿੰਗ ਅਮਨ ਭੈਣੇ ਤੁਹਾਡੇ ਸੱਸ ਤੇ ਦਰਾਣੀ ਦੀ ਉਹਨਾਂ ਪਹਿਲੀ ਵਾਰ ਕੋਸ਼ਿਸ਼ ਕੀਤੀ ਤੇ ਬਹੁਤ ਸੋਹਣਾ ਕਿਰਦਾਰ ਨਿਭਾਇਆ 😊 ਐਦਾਂ ਹੀ ਹਰ ਵੀਡਿਉ ਵਿੱਚ ਨਾਲ ਲੈਕੇ ਆਇਆ ਕਰੋ । ਇੱਧਰ ਸੋਨੀਆ ਭੈਣੇ ਤੁਸੀ ਆਪ ਹੀ ਰੋਟੀ ਪਕਾ ਕਿ ਖਾ ਲਿਆ ਕਰੋ ਕੋਈ ਨਾਂ ਸਰੀਰ ਵਧੀਆ ਰਹਿੰਦਾ ਕੰਮ ਕਰਦਿਆਂ ਅੰਜਨੀ ਦੇ ਮਾਲ ਪੂੜੇ ਬਣੇ ਨਾਂ ਭਾਲਿਓ ਤੁਸੀ 😂 ਉਹ ਤਾਂ ਖੇਤ ਹਰਜੀਤ ਲਈ ਕੱਲੀ ਚਾਹ ਲੈਕੇ ਚੱਲ ਗਏ ਹਰਜੀਤ ਭੁੱਖਾ ਮਰੀ ਜਾਂਦਾ ਸੀ ਰੋਟੀ ਲੈਕੇ ਨੀ ਗਏ 😂 ਅੰਜਨੀ ਤੇ ਹਰਜੀਤ ਦੀ ਨੋਕ ਝੋਕ ਸਾਰਾ ਦਿਨ ਲੱਗੀ ਰਹਿੰਦੀ ਹੈ ਇਸ ਨਾਲ ਵੀਡਿੳੇ ਹੋਰ ਵੀ ਸੋਹਣੀ ਲੱਗਦੀ ਹੈ । ਬਾਕੀ ਅਮਨ ਤੇ ਰਾਜ ਵੀਰੇ ਦੀ ਐਕਟਿੰਗ ਦੇ ਤਾਂ ਕਿਆ ਕਹਿਣੇ 😊 ਸੋਨੀਆ ਆਪਣੀ ਨੂੰਹ ਨੂੰ ਕੁੱਝ ਜ਼ਿਆਦਾ ਹੀ ਭੰਡੀ ਜਾਂਦੇ ਨੇ ਅਮਨ ਦੇ ਸੱਸ ਕੋਲ ਜਾਕੇ ਪਰ ਅੰਟੀ ਤੇ ਅਮਨ ਭੈਣ ਬਹੁਤ ਸੋਹਣੀਆਂ ਗਲਾਂ ਕਰਕੇ ਸਮਝਾ ਦਿੰਦੇ ਨੇ ਸੋਨੀਆ ਨੂੰ । ਲਾਸਟ ਤੇ ਅੰਜਨੀ ਮਨੀ ਦੀਦੀ ਸੋਨੀਆ ਅਮਨ ਭੈਣ ਤੇ ਅੰਟੀ ਦੀ ਐਕਟਿੰਗ ਅੱਤ ਸੀ ।। ਬਹੁਤ ਸਮਝਦਾਰ ਗੱਲਾਂ ਕੀਤੀਆ ਜੋ ਸਾਨੂੰ ਬਹੁਤ ਹੀ ਸੋਹਣੀ ਸਿੱਖਿਆ ਮਿੱਲਦੀ ਹੈ 😊ਧੰਨਵਾਦ ਕੁਲਵਿੰਦਰ ਸ਼ੇਰਗਿੱਲ

    • @DhillonFilmProduction
      @DhillonFilmProduction  2 месяца назад +2

      ਬਹੁਤ ਬਹੁਤ ਧੰਨਵਾਦ ਜੀ ਇਨ੍ਹਾਂ ਪਿਆਰ ਅਤੇ ਸਤਿਕਾਰ ਦੇਣ ਲਈ🙏🙏🙏

    • @KulwinderShergillShergil-tb7jj
      @KulwinderShergillShergil-tb7jj 2 месяца назад +1

      @@DhillonFilmProduction 😊🙏

  • @GurpreetKaur-1234
    @GurpreetKaur-1234 2 месяца назад +3

    ਅੰਜਲੀ ਤੋਂ ਬਹੁਤ ਹਾਸਾ ਆਇਆ,ਤੇਰਾ ਪਿਉ ਕਿੱਥੋਂ ਲਿਆਵਾਂ 😂😂😂

  • @LaviMaan-lf3px
    @LaviMaan-lf3px 2 месяца назад +6

    ਬਹੁਤ ਵਧੀਆ ਵੀਡੀਓ ਹੈ ਵੀਰ ਜੀ ਦੇਖੇ ਤੋਂ ਪਹਿਲਾਂ ਹੀ ਲਾਇਕ ਅਤੇ ਕਮੇਟ ਕਰ ਦਿੰਦੇ ਹਾਂ ਜੀ ਸਾਨੂੰ ਪਤਾ ਜਿਹੜੀ ਵੀ ਤੁਹਾਡੀ ਕੋਈ ਵੀਡੀਓ ਹੁੰਦੀ ਹੈ ਸਭ ਤੋਂ ਸੋਹਣੀ ਹੀ ਹੁੰਦੀ ਹੈ 👌👌👍👍👍👍👍💕💕💕💕💕💕💕💕💕💕💕🌹🌹

  • @RaniKaur-z9q
    @RaniKaur-z9q 2 месяца назад +11

    J nooha dheeyan bn Jaan tan sassa v kyu ldn .is krke sareya nu pyar naal rehna chahida.

  • @ManjitKaur-lu7oy
    @ManjitKaur-lu7oy 2 месяца назад +4

    ਹੈਲੋ ਅਮਨ ਜੀ ਸਤ ਸ੍ਰੀ ਅਕਾਲ ਜੀ ਇਹ ਵੀਡਿਓ ਵੀ ਬਹੂਤ ਸੋਣੀ ਆ ਜੀ ਮੈ ਤੂਹਾਡੀਆ ਸਾਰੀਆ ਵੀਡਿਓਜ ਦੇਖਦੀ ਆ ਮਨੂ ਬਹੂਤ ਸੋਣੀਆ ਲਗਦੀਆ ਨੇ ਜੀ ਮੈ ਮਨਜੀਤ ਕੌਰ ਪਿੰਡ ਸੈਪਲਾ ਜਿਲਾ ਸ੍ਰੀ ਫਤਿਹਗੜ੍ਹ ਸਾਹਿਬ ਤੋ ਆ ਜੀ❤❤❤❤❤❤❤❤❤

  • @ShaminderKaur-d8b
    @ShaminderKaur-d8b 2 месяца назад +3

    ਅੰਜਲੀ ਹਰ ਵੀਡੀਓ ਵਿਚ ਜ਼ਿਆਦਾ ਬੋਲਦੀ ਐ
    ਕਿਸੇ ਨੂੰ ਵੀ ਇਜ਼ਤ ਨਹੀਂ ਦਿੰਦੀ

    • @DhillonFilmProduction
      @DhillonFilmProduction  2 месяца назад

      ਅੰਜਲੀ ਦਾ ਰੋਲ ਹੀ ਐਵੇਂ ਹੁੰਦਾ ਜੀ

  • @Gulabkaur-h2z
    @Gulabkaur-h2z 2 месяца назад +2

    ਅਮਨ ਮੈਂ ਕਦੇ ਵੀ ਕੋਈ ਵੀਡਿਓ ਮਿਸ ਨਹੀਂ ਕੀਤੀ, ਬਹੁਤ ਵਧੀਆ ਵੀਡਿਓ ਹੁੰਦੀਆਂ ਨੇ ਤੁਹਾਡੀਆਂ ਪ੍ਰੀਵਾਰ ਵਿੱਚ ਬੈਠ ਕੇ ਵੇਖਣ ਵਾਲੀਆਂ ਹੁੰਦੀਆਂ ਨੇ, ਵੀਡਿਓ ਵੇਖੇ ਬਿਨਾਂ ਮੈਨੂੰ ਤਾਂ ਨੀਂਦ ਹੀ ਨਹੀਂ ਆਉਂਦੀ ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖੇ ਸਾਰੀ ਟੀਮ ਨੂੰ ਗੁਲਾਬ ਢਿਲੋਂ ਬਠਿੰਡਾ ਤੋਂ 🙏💐🍁🌻🌸🌺🌹💐🌺🌹💐🌺♥️👌

  • @anudeepkaur785
    @anudeepkaur785 2 месяца назад +2

    ਆਉਣ ਭੈਣੇ ਤੁਸੀਂ ਆਪਣਾ ਹੋਮ ਟੂਰ ਕਰਵਾਓ ਨਾਲੇ ਆਪਣੇ ਸਾਰੇ ਫੈਮਲੀ ਮੈਂਬਰ ਨਾਲ ਮਿਲਾਓ ਪਲੀਜ਼ ਪਲੀਜ਼ ਪਹਿਲਾਂ ਵੀ ਅਸੀਂ ਤੁਹਾਨੂੰ ਬਹੁਤ ਵਾਰੀ ਕਿਹਾ ਅਸੀਂ ਤੁਹਾਨੂੰ ਦੇਖਦੇ ਆਂ ਪਸੰਦ ਕਰਦੇ ਆਂ ਤੁਸੀਂ ਵੀ ਸਾਡੀ ਗੱਲ ਮੰਨਿਆ ਕਰੋ ਨਾ

  • @pritpalsingh7996
    @pritpalsingh7996 2 месяца назад +2

    ਤੀਵੀਆਂ ਰੋਟੀ ਕਿਉਂ ਨਹੀਂ ਬਣਾ ਕੇ ਖੁਸ਼ ਸਾਡੇ ਘਰ ਜੇ ਸਵੇਰੇ ਛੇ ਵਜੇ ਵੀ ਰੋਟੀ ਤਿਆਰ ਹੁੰਦੀ ਹੈ ਕੋਈ ਮਰਜ਼ੀ ਰੋਟੀ ਖਾ ਕੇ ਆਪਣੇ ਕੰਮ ਤੇ ਚਲੇ ਜਾਂਦੇ ਨੇ❤❤

  • @benipalbrothers5306
    @benipalbrothers5306 2 месяца назад +3

    ਅਮਨ ਦੀਦੀ ਤੁਹਾਡੀ ਦਰਾਣੀ ਦੀ ਐਕਟਿੰਗ very very nice

  • @sukhdevsingh-bc7dr
    @sukhdevsingh-bc7dr 2 месяца назад +26

    ਰਾਜ ਅਤੇ ਉਸ ਦੀ ਮਾਤਾ ਦਾ ਮੁਹਾਂਦਰਾ ਬਹੁਤ ਮਿਲਦਾ ਹੈ 👍

  • @gurminderdhaliwal9700
    @gurminderdhaliwal9700 2 месяца назад

    ਰਾਜ ਦੇ ਮੰਮੀ ਬਹੁਤ ਸੋਹਣੇ ਨੇ ਅਮਨ ਹਰ ਵੀਡੀਓ ਵਿੱਚ ਬਹੁਤ ਚੰਗੀ ਦਿਖਾਈ

  • @shaminderkaursandhu9747
    @shaminderkaursandhu9747 Месяц назад

    Good story aa very nice video good job all team members gbu all team

  • @AmritpalSingh-vt9sy
    @AmritpalSingh-vt9sy 2 месяца назад +8

    ਬਹੁਤ ਵਧੀਆ ਵੀਡੀਓ ਅਮਨ ਦੀਦੀ ਅਤੇ ਰਾਜ ਵੀਰ ਜੀ ਵਾਹਿਗੁਰੂ ਤੁਹਾਨੂੰ ਖੁਸ਼ ਰੱਖੇ ❤❤❤❤❤❤

  • @ManpreetKaur-qe9ks
    @ManpreetKaur-qe9ks 2 месяца назад +2

    ਇਹ ਵੀਡੀਓ ਵੀ ਬਹੁਤ👍💯 ੯ ਵਧੀਆ👍💯 ਮੈਨੂੰ ਤੇ ਪੰਜਾਬ ਦੇ ਵਾਰਿਸ ਦੀ ਬਹੁਤ ਵੇਟ ਸੀ

    • @DhillonFilmProduction
      @DhillonFilmProduction  2 месяца назад

      ਅੱਜ ਆਉਗੀ ਜੀ ਉਹ ਵੀਡੀਓ ਧੰਨਵਾਦ ਜੀ 🙏

  • @mayabegum4342
    @mayabegum4342 2 месяца назад +6

    bhot sohni acting dona di te raj di maa te raj dona da subha bhot milda love you aman bhene ❤❤❤❤gby

  • @SimranKaur-xp8xy
    @SimranKaur-xp8xy 2 месяца назад +3

    very nice god bless you team members 🙏🙏👌🏻👌🏻👍👍

  • @ManjeetKaur-lf4ws
    @ManjeetKaur-lf4ws 2 месяца назад +7

    Very nice video. Raj Beta tuhadi Mother real hai same feature ne.Sonia di acting bahut Vadhiya. Aman Beta tusi bahut Vadhiya video bnaunde ho. Varinder lagdiya ne.

  • @DeepakSharma22794
    @DeepakSharma22794 Месяц назад

    ਬਹੁਤ ਵਧੀਆ ਵੀਡੀਓ ਜੀ।

  • @SukhwinderKaur-me4ti
    @SukhwinderKaur-me4ti 2 месяца назад +6

    Aman.di.darani.bi.vadia.ny.aman.didi.tuhadi.femly.baut.nice.beautyful.a.❤❤🎉🎉😊😊

  • @MeenaSharma-nx7qg
    @MeenaSharma-nx7qg 2 месяца назад +2

    Varrey good video god bless you all tem by Meena Sharma mande gobend grha 👍👍

  • @kiranjaura4683
    @kiranjaura4683 2 месяца назад +5

    Sb di Acting buhat vadia c and video nu dekh ke kafi kuch sikhn nu milea👍

  • @SukhwinderKaur-me4ti
    @SukhwinderKaur-me4ti 2 месяца назад +4

    Raaj.veer.ji.di.mummy.sem.raaj.bargi.shkal.a.sem.to.sem.baut.vadia.acting.mummi.ji.di.🎉🎉🎉❤❤❤😊😊

  • @harwinderkaur6468
    @harwinderkaur6468 2 месяца назад +14

    ਅਮਨ ਬਿਡਿਉ ਬਹੁਤ ਹੀ ਵਧੀਆ ਪੁੱਤ ਤੇਰੀ ਸੱਸ ਰਾਜ ਦੀ ਸੱਚੀ ਮਾਂ ਹੈ ਰਾਜ ਦਾ ਹੀ ਮੁੰਹ ਲੱਗੀਆ ਹੈ ਜਰੂਰ ਦੱਸੋ ਲਹਿਰਾਂ ਗਾਗਾ ਤੋ ਬੇਬੇ ਭੰਗੂ ਧਨਵਾਦ ਪੁੱਤਰ ਖੁੱਸ ਰਹੋ

  • @SimranSingh-zx4wj
    @SimranSingh-zx4wj 2 месяца назад +16

    ਜੇਕਰ ਹਰੇਕ ਸੱਸ ਆਪਣੀ ਨੂੰਹ ਨੂੰ ਧੀ ਸਮਝੇ ਤਾਂ ਘਰ ਵਿੱਚ ਕਦੇ ਵੀ ਲੜਾਈ ਨਾ ਹੋਵੇ ਪਰ ਇਹ ਸਭ ਕੁਝ ਵੀਡੀਓ ਵਿੱਚ ਹੀ ਵਧੀਆ ਲੱਗਾ ਰੀਅਲ ਲਾਈਫ ਵਿੱਚ ਕੋਈ ਏਦਾਂ ਨਹੀਂ ਕਰਦਾ ਮੇਰੀ ਸੱਸ ਤਾਂ ਮੈਨੂੰ ਹਮੇਸ਼ਾ ਕਹਿੰਦੀ ਆ ਕਿ ਅਗਰ ਮੇਰੀ ਧੀ ਹੁੰਦੀ ਤਾਂ ਮੈਂ ਉਸਦਾ ਬਹੁਤ ਕਰਦੀ ਪਰ ਤੂੰ ਸਾਡੀ ਧੀ ਨਹੀਂ ਸਾਡੀ ਨੂੰਹ ਆ ਸ਼ਾਇਦ ਗਲਤੀ ਮੇਰੇ ਵਿੱਚ ਹੀ ਹੋਵੇਗੀ ਕੋਈ

  • @harsimrankaursimran8262
    @harsimrankaursimran8262 2 месяца назад +22

    ਹਰ ਵਾਰ ਅਮਨ ਐਨੀ ਨਰਮ ਕਿਉ ❤❤❤❤❤❤❤

    • @gurmeetkaur9301
      @gurmeetkaur9301 2 месяца назад +2

      ਕਿਉਂਕਿ ਅਮਨ ਦਾ ਚੈਨਲ ਆ

    • @DhillonFilmProduction
      @DhillonFilmProduction  2 месяца назад

      @@gurmeetkaur9301 ਨਹੀਂ ਜੀ ਇਹ ਗੱਲ ਨਹੀਂ ਅਮਨ ਵੀ ਨੈਗੇਟਿਵ ਤੇ ਪੋਜ਼ੀਟਿਵ ਰੋਲ ਕਰਦੀ ਹੈ ਤੁਸੀਂ ਪਹਿਲਾਂ ਵਾਲੀਆਂ ਵੀਡੀਓ ਚੈੱਕ ਕਰੋ

    • @DhillonFilmProduction
      @DhillonFilmProduction  2 месяца назад +1

      @@harsimrankaursimran8262 ਭੈਣੇ ਨੈਗੇਟਿਵ ਕਿਰਦਾਰ ਵਾਲਾ ਆਰਟਿਸਟ ਹਾਈਲਾਇਟ ਰਹਿੰਦਾ ਹੈ ਪੂਰੀ ਸਟੋਰੀ ਵਿਚ ਸਗੋਂ ਵਧੀਆ ਹੁੰਦਾ

  • @JasvirSingh-ne6ju
    @JasvirSingh-ne6ju 2 месяца назад +3

    Bhutt❤❤❤❤❤❤❤❤❤❤❤❤❤❤❤❤❤❤❤ vdiyaaa videoooooooo hjjjjjjjj

  • @manjindersingh1822
    @manjindersingh1822 2 месяца назад +2

    Very nice video ji waheguru bless u all team members ji

  • @daljitkaur353
    @daljitkaur353 2 месяца назад +1

    Very nice video aman ji ❤❤❤❤❤❤🎉🎉🎉🎉🎉🎉🎉❤❤❤❤❤❤❤❤

  • @Maninder_brar
    @Maninder_brar 2 месяца назад +14

    ਰਾਜ ਬਾਈ ਦੇ ਮੋਮ ਬਹੁਤ cute 🥰 ਆਂ,,,, ਸਹੀ ਗੱਲ ਆ ਨਾ ਖੰਡ ਬਿਨਾ ਸਰੇ ਨਾ ਲੂਣ ਬਿਨਾ ਸਰੇ,,,, ਨੌਹਾਂ ਤੇ ਸੱਸਾਂ ਦੋਹਾਂ ਨੂੰ ਹੀ ਸਮਝਣਾ ਚਾਹੀਦਾ,,,,,ਬਹੁਤ ਵਧੀਆ ਸੁਨੇਹਾ ਦਿੱਤਾ ❤❤❤❤❤

    • @sukhjeetkaur5397
      @sukhjeetkaur5397 2 месяца назад +1

      Khnd Bina ta srrr v jau...loon Bina jma ni srrda

    • @Maninder_brar
      @Maninder_brar 2 месяца назад

      ​@@sukhjeetkaur5397ਹਾਂਜੀ ਇਹ ਤਾਂ ਹੈ

  • @boharsingh7725
    @boharsingh7725 2 месяца назад +10

    ਬਹੁਤ ਹੀ ਵਧੀਆ ਵੀਡੀਓ ਬਾਈ
    👍👍👍👍👍
    👌👌👌👌👌

  • @KuldeepSingh-nr5ck
    @KuldeepSingh-nr5ck 2 месяца назад +4

    Very nice video Aman di soddi mummy bahut yadyia ne nice ❤❤❤

  • @sukhjeetkaur5397
    @sukhjeetkaur5397 2 месяца назад +6

    Raj veere di mom ta bahli sohni aa ....edda j lggda jive koi service krde hunde aa...grelu ta ni lggda...
    Hze aman bhain di acting pinda wali aa ...te aunty looks shehrn

  • @u.s.rsongwriteandsinging6558
    @u.s.rsongwriteandsinging6558 2 месяца назад

    Sahi gl a mata ji ਘੈਟ ne ਸੋਹਣੇ ਵੀ ਬਹੁਤ ne❤

  • @Kamaljitkaurwm5hg5sg4e
    @Kamaljitkaurwm5hg5sg4e 2 месяца назад +4

    ਰਾਜ ਦੇ ਮੰਮੀ ਤਾਂ ਬਹੁਤ ਸਮਾਰਟ ਆ

  • @BalrajSingh-uy4um
    @BalrajSingh-uy4um 2 месяца назад +2

    Nic story aman dhillon ji good acting ofvall team members❤❤❤

  • @tanukaur10
    @tanukaur10 2 месяца назад +8

    ❤❤😊😊Very Very Very nice video ji😊😊❤❤

  • @mohinderpalkaur7798
    @mohinderpalkaur7798 2 месяца назад +6

    ਅਮਨ ਤੁਹਾਡੀ ਸੱਸ ਅਤੇ ਦਰਾਣੀ ਦੀ ਐਕਟਿੰਗ ਬਹੁਤ ਵਧੀਆ ਹੈ ਬਹੁਤ ਵਧੀਆ ਵਿਡੀਓਜ ਪਾਉਦੇ ਓ🎉🎉🎉🎉

  • @KamalVeer-e7z
    @KamalVeer-e7z 2 месяца назад +1

    Very nice video di good bless you rabb sonu traki bkhshe🎉🎉🎉🎉

  • @PreetSandhu-j8r
    @PreetSandhu-j8r 2 месяца назад +8

    Very nice ji 😊😊😊❤❤❤❤ new team member is best acting 😊😊

  • @kukkaddhaliwal7599
    @kukkaddhaliwal7599 2 месяца назад +2

    bhuth vadia video aa ji vad to vad comments like nd share kri ji thanks ji

  • @JaspalKaur-ts5xz
    @JaspalKaur-ts5xz 2 месяца назад +4

    ,ਰਾਜ, ਪੁੱਤਰ ਇਹ,ਨਮੀ, ਭੈਣ,ਕਿ, ਆਪ, ਦੀ ਸੱਚੀ, ਮੰਮੀ, ਹੈ

  • @ManpreetKaur-q2e8g
    @ManpreetKaur-q2e8g 2 месяца назад +3

    Very nice all theme acting

  • @sukhdeepsidhu2342
    @sukhdeepsidhu2342 2 месяца назад +2

    Very nice story, Aman dhillon sister, Rajveer Dhillon veer ji 🌹🌻💐

  • @iqbalsran7866
    @iqbalsran7866 2 месяца назад +2

    Very Very nice video God bless you all teams ❤

  • @palwinderkaur5461
    @palwinderkaur5461 2 месяца назад +2

    Bahout vadia acting maa ji di

  • @Reeta_Rani__
    @Reeta_Rani__ 2 месяца назад +35

    ਮੇਰਾ ਦਿਲ ਖੁਸ਼ ਹੋ ਗਿਆ ਮੰਮੀ ਨੂੰ ਦੇਖ ਕੇ

  • @binderkaur2453
    @binderkaur2453 2 месяца назад

    Very nice video all family God bless you

  • @Satinder-nm2rc
    @Satinder-nm2rc 2 месяца назад +6

    Manni bahut cute hai

  • @gurvinderkullar5431
    @gurvinderkullar5431 2 месяца назад +2

    ❤ਬਹੁਤ ਵਧੀਆ ਵੀਡੀਓ ਹੈ ਬਹੁਤ ਸਿਖਿਆ ਮਿਲਦੀ ਹੈ👍

  • @MandeepKaur-nc5dm
    @MandeepKaur-nc5dm 2 месяца назад +6

    Bahut Vidya video aa g Aman dii ❤❤❤parmatma tuhanu tarki bakshe 🎉🎉🎉🎉

  • @Kalasingh-hs7lt
    @Kalasingh-hs7lt 2 месяца назад

    Aman didi tuhade darani and sass di acting bhut wadia hai agliyan vedios vich v le ke Aya karo❤

  • @nehagurpal274
    @nehagurpal274 2 месяца назад +9

    Love you Aman di Raj veera 😊

  • @kiranarora8354
    @kiranarora8354 2 месяца назад

    Very nice story god bless you all teem mabasrs ❤❤

  • @SimranSingh-zx4wj
    @SimranSingh-zx4wj 2 месяца назад +5

    Very very very very very nice video ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ ਤੰਦਰੁਸਤੀਆਂ ਬਖਸ਼ੇ ਤਰੱਕੀਆਂ ਬਖਸ਼ੇ ਸਭ ਦੇ ਘਰ ਪਰਿਵਾਰ ਵਿੱਚ ਸੁੱਖ ਰੱਖੇ ਮਨ ਖ਼ੁਸ਼ ਹੋ ਜਾਂਦਾ ਤੁਹਾਡੀ ਵੀਡਿਉ ਦੇਖਕੇ ❤❤❤❤❤❤❤❤❤

  • @kanchansony8734
    @kanchansony8734 Месяц назад

    Very very very very nice ❤❤❤❤

  • @deVilBrar9
    @deVilBrar9 2 месяца назад +1

    Very nice video ❤❤
    New members di acting v bahut sohni aa
    Ehna nu v video vich lya kro
    🙏🙏🙏🙏

  • @rokkustreaming8187
    @rokkustreaming8187 2 месяца назад

    ਵੈਰੀ ਨਾਇਸ 🙏👍👍👍👍🙏❤️

  • @jaspalkaur1552
    @jaspalkaur1552 2 месяца назад +4

    ਬਹੁਤ ਸੋਹਣੀ ਵੀਡੀਓ ਹੈ, ਵਧੀਆ ਸਿੱਖਿਆ ਦਿੱਤੀ ਹੈ।

  • @tejindersingh9676
    @tejindersingh9676 2 месяца назад

    Verry nice Raj de mumi da subah Raj nal Milda ae good job ⚘⚘☘☘🏈🏈🌹🌹🏉🏉🎋🎋☘☘⚘⚘🎋🎋🌾🌾🌻🌻

  • @NK-rd4wo
    @NK-rd4wo 2 месяца назад +1

    Very nice and moralable movie

  • @SandeepKaur-qf1xf
    @SandeepKaur-qf1xf 2 месяца назад +1

    Bht vdya video GBU all team always be happy 😊❤

  • @Verma.dpk1313
    @Verma.dpk1313 2 месяца назад +2

    Very nice to see new Character. Every Character whoever Positive role or negative role , play accoring to situation n requirement . I appriciate to all character . Aman n Raj Bro play awesome positively Role. Anjali play negatively role very perfectly . Harjeet and Sonia are also playing their role very carefully. Plz I request u that in your every video Plz Take Charno Anti , Sibbo anti , Abhi , Preeto , Karma bcz without these entire character I do not want to like see video. God blezz u entire team n plz give us new new video everyday . ❤❤

  • @SarbjitKaur-su5ce
    @SarbjitKaur-su5ce 2 месяца назад +1

    Very nice video sarbjit Kaur Dhillon ❤

  • @SukhpreetKauruppal
    @SukhpreetKauruppal Месяц назад

    Nice story 👌🏽👌🏽💐💐🌺🌺🌹🌹🌹❤️❤️😍

  • @vmix-ki3zs
    @vmix-ki3zs 2 месяца назад +5

    Ghre 2 kikhani ❤❤

  • @JagroopSingh-x9c
    @JagroopSingh-x9c 2 месяца назад +6

    Very nice video ❤🎉

  • @MrVerma-so5eq
    @MrVerma-so5eq 2 месяца назад +2

    voht sohni awaaaj aa thodi mani🎊🎊

  • @RamandeepKaur-ye8hn
    @RamandeepKaur-ye8hn 2 месяца назад +8

    ਹਰਜੀਤ ਬੈਕਸ ਕਰਾਈ ਫਿਰਦਾ ਲੱਤਾਂ ਤੇ ਜਨਾਨੀਆਂ ਵਾਂਗ😂😂

  • @BittuBittugill-v5m
    @BittuBittugill-v5m 2 месяца назад +4

    ਬਹੁਤ ਵਧਿਆ ਵਿਡਿੳ

  • @happyjoshi5426
    @happyjoshi5426 2 месяца назад +1

    Bahut vadhià ❤❤🎉🎉

  • @kushdeepbrar-id5wl
    @kushdeepbrar-id5wl 2 месяца назад +2

    Very nice video

  • @gaganbilling5152
    @gaganbilling5152 2 месяца назад +2

    Very nice video ji 👍

  • @gurpindersingh6879
    @gurpindersingh6879 2 месяца назад

    Very nice.viideo.g ❤❤

  • @avtarbrar-dm8wg
    @avtarbrar-dm8wg 2 месяца назад +1

    Very nice video thanks

  • @aishkaur5326
    @aishkaur5326 2 месяца назад

    Very nice ❤❤❤all family god bless you ❤️ alll

  • @ramanpreetkaur9950
    @ramanpreetkaur9950 Месяц назад

    ਅਮਨ ਦੀਦੀ ਬਹੁਤ ਸੋਹਣੇ

  • @bhupindergaddu4562
    @bhupindergaddu4562 2 месяца назад +2

    👏👏👏👏👏👍👍👍 very good story team 👏 🎉🎉

  • @sarbjitkaur9202
    @sarbjitkaur9202 2 месяца назад +6

    ਬਹੁਤ ਵਧੀਆ ਜੀ 🙏🙏❤❤