ਨੂੰਹ ਲਾਈਲੱਗ ਪੁੱਤ ਸਕੀਮੀ ep 136 |new punjabi movie 2023 | punjabi Natak | Sukhpal |
HTML-код
- Опубликовано: 20 дек 2023
- ਨੂੰਹ ਲਾਈਲੱਗ ਪੁੱਤ ਸਕੀਮੀ ep 136 | new punjabi movie 2023 | punjabi Natak | Sukhpal | @PenduVirsaMansa
#penduvirsa #penduvirsavlogs #punjabivirsa #newpunjabimovie2023 #punjabishortfilm #punjabinatak
instagram - / pendu4virsa
facebook - / mansavirsa
Contact no. - 9876256925 - Veer Singh Parmar ( ਜੱਸਾ )
ਚਲਾਕੋ ਮਾਸੀ (ਭਾਗ-2)-
• ਚਲਾਕੋ ਮਾਸੀ (ਭਾਗ-2) ep ...
ਚਲਾਕੋ ਮਾਸੀ -
• ਚਲਾਕੋ ਮਾਸੀ ep 74 | new...
ਚੋਰ ਦੀ ਧੀ (ਭਾਗ-1)
• ਚੋਰ ਦੀ ਧੀ (ਭਾਗ-1) ep 7...
ਜੇਠਾਣੀ ਟੂਣੇਬਾਜ਼ -
• ਜੇਠਾਣੀ ਟੂਣੇਬਾਜ਼ ep 69 |...
ਜਵਾਈ ਭੜਕਿਆ-
• ਜਵਾਈ ਭੜਕਿਆ Ep 44 | jav...
ਨੂੰਹ ਮੂਰਖ ਸੱਸ ਲਾਈਲੱਗ -
• ਨੂੰਹ ਮੂਰਖ ਸੱਸ ਲਾਈਲੱਗ ...
ਊੜੇ ਈੜੀ ਦੀ ਲੜਾਈ (ਭਾਗ-3)-
• ਊੜੇ ਈੜੀ ਦੀ ਲੜਾਈ (ਭਾਗ-3...
ਊੜੇ ਈੜੀ ਦੀ ਲੜਾਈ (ਭਾਗ-2)-
• ਊੜੇ ਈੜੀ ਦੀ ਲੜਾਈ (ਭਾਗ-3...
ਊੜੇ ਈੜੀ ਦੀ ਲੜਾਈ (ਭਾਗ-1) -
• ਊੜੇ ਈੜੀ ਦੀ ਲੜਾਈ (ਭਾਗ-1...
ਚਾਰ ਮਾਵਾਂ ਵਾਲੀ ਧੀ -
• ਚਾਰ ਮਾਵਾਂ ਵਾਲੀ ਧੀ ep 4...
ਬੇਬੇ ਆਈ ਸਵਰਗਾਂ ਤੋਂ
• ਬੇਬੇ ਆਈ ਸਵਰਗਾਂ ਤੋਂ ep ...
ਆਪਣੀ ਨੂੰਹ ਬਿਗਾਨੀ ਨੂੰਹ -
• ਆਪਣੀ ਨੂੰਹ ਬਿਗਾਨੀ ਨੂੰਹ ...
ਅਸਲੀ ਮਾਂ -
• ਅਸਲੀ ਮਾਂ ep 37 | new p...
ਸਾਂਝੀ ਮੱਝ ਦੇ ਪੁਆੜੇ ਭਾਗ 4 -
• ਸਾਂਝੀ ਮੱਝ ਦੇ ਪੁਆੜੇ ਭਾਗ...
ਸਾਂਝੀ ਮੱਝ ਦੇ ਪੁਆੜੇ ਭਾਗ 3 -
• ਸਾਂਝੀ ਮੱਝ ਦੇ ਪੁਆੜੇ ਭਾਗ...
ਸਾਂਝੀ ਮੱਝ ਦੇ ਪੁਆੜੇ ਭਾਗ 2 -
• ਸਾਂਝੀ ਮੱਝ ਦੇ ਪੁਆੜੇ ਭਾਗ...
ਸਾਂਝੀ ਮੱਝ ਦੇ ਪੁਆੜੇ ਭਾਗ 1 -
• ਸਾਂਝੀ ਮੱਝ ਦੇ ਪੁਆੜੇ ਭਾਗ...
ਧੀ ਜਵਾਈ ਮੇਰੀ ਸਾਰ ਪੁੱਛਦੇ -
• ਧੀ ਜਵਾਈ ਮੇਰੀ ਸਾਰ ਪੁੱਛਦ...
ਮੌਕਾਪ੍ਸਤ ਨੂੰਹ -
• ਮੌਕਾਪ੍ਸਤ ਨੂੰਹ ep 30 | ...
ਮਰਜੇ ਵਿਚੋਲਾ ਖਸਮਾਂ ਨੂੰ ਖਾਣਾ -
• ਮਰਜੇ ਵਿਚੋਲਾ ਖ਼ਸਮਾਂ ਨੂੰ ...
ਪ੍ਰਾਹੁਣੇ ਦੀ ਛਿੱਤਰੌਲ -
• ਪ੍ਰਾਹੁਣੇ ਦੀ ਛਿੱਤਰੌਲ ep...
ਤੇਰੀ ਮਾਂ ਮੇਰੀ ਮਾਂ -
• ਤੇਰੀ ਮਾਂ ਮੇਰੀ ਮਾਂ ep 2...
ਨੂੰਹ ਤੇ ਜੁਲਮ -
• ਨੂੰਹ ਤੇ ਜ਼ੁਲਮ ep 26| ne...
ਹੰਕਾਰੀ ਨੂੰਹ -
• ਹੰਕਾਰੀ ਨੂੰਹ ep 25 | ne...
ਰੱਬ ਦੇ ਲਿਖੇ ਸੰਯੋਗ -
• ਰੱਬ ਦੇ ਲਿਖੇ ਸੰਯੋਗ ep 7...
ਘੋੜਿਆਂ ਦੀ ਫੋਟੋ ਦੇ ਪੁਆੜੇ -
• ਘੋੜਿਆਂ ਦੀ ਫੋਟੋ ਦੇ ਪੁਆੜ...
ਵਿਚੋਲਣ ਦੀ ਸਕੀਮ -
• ਵਿਚੋਲਣ ਦੀ ਸਕੀਮ ep 70 |...
ਬੁੱਢੀਆਂ ਠੱਗਣੀਆਂ -
• ਬੁੱਢੀਆਂ ਠੱਗਣੀਆਂ ep 69 ...
ਹੰਕਾਰੀ ਹੌਲਦਾਰਨੀ -
• ਹੰਕਾਰੀ ਹੌਲਦਾਰਨੀ ep 68 ...
ਪੱਕੀਆਂ ਸਹੇਲੀਆਂ -
• ਪੱਕੀਆਂ ਸਹੇਲੀਆਂ ep 67 |...
ਲਾਲਚੀ ਭੈਣਾਂ| -
• ਲਾਲਚੀ ਭੈਣਾਂ| lalchi bh...
ਖੱਬੀ ਖਾਨ ਕੁੜਮਣੀਆਂ -
• ਖੱਬੀ ਖਾਨ ਕੁੜਮਣੀਆਂ | ku...
ਵਿਧਵਾ ਜਠਾਣੀ -
• ਵਿਧਵਾ ਜਠਾਣੀ | vidwa je...
ਲੰਗੜੀ ਨੂੰਹ -
• ਲੰਗੜੀ ਨੂੰਹ | langdi no...
ਦੀਵਾਲੀ ਸਿੱਧਰਿਆਂ ਦੀ -
• ਦੀਵਾਲੀ ਸਿੱਧਰਿਆਂ ਦੀ | d...
ਗਰੀਬਾਂ ਦੀ ਦੁਸ਼ਮਣ ਸਰਪੰਚਣੀ -
• ਗਰੀਬਾਂ ਦੀ ਦੁਸ਼ਮਣ ਸਰਪੰਚਣ...
ਕਰਵਾ ਚੌਥ -
• ਕਰਵਾ ਚੌਥ| new punjabi ...
ਬੇਬੇ ਦੀ ਸਹੇਲੀ -
• ਬੇਬੇ ਦੀ ਸਹੇਲੀ | new pu...
ਬੇਈਮਾਨ ਦਰਾਣੀ -
• ਬੇਈਮਾਨ ਦਰਾਣੀ | new pun...
ਨੂੰਹ ਦੀ ਗੁਲਾਮ -
• ਨੂੰਹ ਦੀ ਗੁਲਾਮ | new pu...
ਪੇਕਿਆਂ ਦੀ ਦੁਸ਼ਮਣ -
• ਪੇਕਿਆਂ ਦੀ ਦੁਸ਼ਮਣ | new ...
ਠੱਗ ਪੁਲਸੀਆ -
• ਠੱਗ ਪੁਲਸੀਆ | thug | ne...
ਵਡੇਰਿਆਂ ਦੀ ਰੋਟੀ -
• ਵਡੇਰਿਆਂ ਦੀ ਰੋਟੀ | maa ...
ਮਾਂ ਵਰਗੀ ਤਾਈ -
• ਮਾਂ ਵਰਗੀ ਤਾਈ | maa | ...
ਵਹਿਮੀ ਜੇਠਾਣੀ -
• ਵਹਿਮੀ ਜੇਠਾਣੀ | jethani...
ਸਿਰਫਿਰੀ ਨੂੰਹ -
• ਸਿਰਫਿਰੀ ਨੂੰਹ | nooh|ne...
ਧੀ ਦੇ ਵੈਰੀ -
• ਧੀ ਦੇ ਵੈਰੀ |dhee |new ...
ਸੱਸ ਮੇਰੀ ਬੇਅਕਲ -
• ਸੱਸ ਮੇਰੀ ਬੇਅਕਲ |sass |...
ਸ਼ਰੀਕੇਬਾਜ਼ੀ -
• ਸ਼ਰੀਕੇਬਾਜ਼ੀ | shareek | ...
Story Writer - Taini Kotkapura (9988105100)
This work is subjected to copyright . All rights of this property are reserved to Pendu Virsa.
Note - If anyone uploads any of our videos or a part of video on any social media platform [ without permission ] , their page will be reported immediately and can be a subject to legal proceedings.
ਨੋਟ - ਸਾਡੀ ਮਨਜੂਰੀ ਤੋਂ ਬਿਨਾਂ ਇਸ ਚੈਨਲ ਦੀ ਕੋਈ ਵੀ ਵੀਡੀਓ youtube ਜਾਂ ਫੇਸਬੁੱਕ ਤੇ ਅੱਪਲੋਡ ਨਾ ਕਰੋ। ਅਜਿਹਾ ਕਰਨ ਵਾਲੇ ਤੇ ਕਨੂੰਨੀ ਕਾਰਵਾਈ ਕੀਤੀ ਜਾਵੇਗੀ।
SUBSCRIBE OUR CHANNEL TO WATCH MORE VIDEOS .
STAY TUNED .
#penduvirsa
#penduvirsavlogs
#punjabivirsa
#newpunjabimovie2023
#punjabinatak
#punjabishortsvideo
#punjabishortfilm
#maa
#sas
#nooh
#bebe
#massi
#bapu
#bhainjikomalpreetkaur
#chachi
#bharjai
#bharat
#gharwali
#jawaibandh
#prona
pendu virsa, pendu virsa vlogs, pendu virsa video, punjabi virsa, sas, peke, mansa, jassa, sas nooh, khalsa tv, thug peke, jatt sauda, jassa baba, tunda jeth, sada punjab, sarpanchni, aman dhillon, sass da katal, judagi jassa, mr mrs devgan, sukhpal video, pekeya da kutta, sali di kartoot, moh diyan tanda, punjabi videos, jassa te sukhpal, punjabinewvideo, punjabi new video, dhillon mansa wala, dhillon mansa wale, diwali short video, punjabi short movie
punjabi short movie, short punjabi movie, shortpunjabimovie, #punjabi short movie, punjabishortmovies, new punjabi short movie, short punjabi movie 2023, punjabi short movie 2023, latest punjabi short movie, new punjabi short movie 2022, new punjabi short movie 2023, punjabi comedy short movies, punjabi movie, best punjabi short movie 2023, best punjabi short movies 2023, punjabi movies, short movie, latest punjabi short movie 2023, punjabi short video, short movies
punjabi films, punjabi film, punjabi film new, latest punjabi films, punjabi film 2023, punjabi film 2022, punjabi short film, punjabi latest film, latest punjabi film, punjabi, new punjabi film 2022, new punjabi film 2023, punjabi new film 2023, punjabi new film 2022, latest punjabi film 202, latest film punjabi 2023, latest film punjabi 2022, binnu films, punjabi new film full movie, punjabi news, punjabi song, new punjabi comedy video film, punjabi full movie,short video short video,sukhpal new punjabi video,punjabi short natak Развлечения
ਸੁਖਪਾਲ ਨੇ ਪੰਮੀ ਨਾਲ ਵਧੀਆ ਕਰਿਆ ਤੇਰੇ ਪੁੱਤ ਦੀ ਵਧੀਆ ਸਕੀਮ ਲੱਗੀ ਐਵੇਂ ਹੀ ਹੋਰ ਵੀਡੀਓ ਬਣਾਓ ਧੰਨਵਾਦ🎉
😂😂😂❤
ਧੰਨਵਾਦ ਜੀ 🙏
P o
Z
QQXBV bvvmvx zlotys quiet
❤❤❤❤❤❤@@PenduVirsaMansa
😂😂😂😂😂😂
Super ❤ Hit
🎉🎉🎉🎉🎉🎉
ਧੰਨਵਾਦ ਜੀ 🙏
ਬਹੁਤ ਹੀ ਵਧੀਆ ਵੀਰੇ ਸੁਆਦ ਆ ਜਾਦਾ ਵੀਡੀਓ ਦੇਖਕੇ । ਮੰਨ ਗਏ ਭਰਾਵਾ ਤੈਨੂੰ ਸਾਰਿਆ ਤੋਂ ਤੁਸੀਂ ਐਨਾ ਵਧੀਆ ਰੋਲ ਕਰਵਾ ਲੈਨੇ ਓ । ਪਹਿਲਾਂ ਵੀ ਤੁਸੀਂ ਹੀ ਕਰਵਾਉਦੇ ਸੀ । ਤਾਂ ਹੀ ਹੁਣ ਉਨਾ ਤੋਂ ਵਧੀਆ ਰੋਲ ਨੀ ਹੁੰਦਾ । ਕਿਉ ਕੀ ਪਿੱਛੇ ਮਿਹਨਤ ਸਾਰੀ ਤੁਹਾਡੀ ਸੀ
ਧੰਨਵਾਦ ਜੀ🙏
very good story, love from Rawalpindi pakistan
ਧੰਨਵਾਦ ਜੀ🙏
Very nice story Usha Sharma Delhi se❤🎉
ਧੰਨਵਾਦ ਜੀ🙏
Bohot sohni lgi ji video 😂😂
ਧੰਨਵਾਦ ਜੀ🙏
Bohat achy sukhpal behan nice video 🎉❤❤❤
ਧੰਨਵਾਦ ਜੀ🙏
Very nice video 22 ji 🙏🏻🙏🏻
ਧੰਨਵਾਦ ਜੀ 🙏🙏
ੲਿਕ ਚੰਗੀ ਗੱਲ ਜੱਸਾ ਤੇ ਸੁਖਪਾਲ ੲਿੱਕ ਤੋਂ ਮੁਅਾਫੀ ਜਰੂਰ ਮੰਗ ਲੈਂਦੇ ੲਿੱਕ ਚੰਗੀ ਗੱਲ ਹੈ ।
ਗੁਰਬਖਸ਼ ਸਿੰਘ
ਕਸ਼ਮੀਰ ਕੌਰ
ਮਧਰਿਅਾਂ ਤੋਂ (ਗੁਰਦਾਸ ਪੁਰ)
🙏
Very very nice video 😂
ਧੰਨਵਾਦ ਜੀ🙏
Sb tu vdiaa video aa dil khush hu gyaa
ਧੰਨਵਾਦ ਜੀ 🙏🙏
Bhut sohni video c ji❤️🙏🏻
ਧੰਨਵਾਦ ਜੀ🙏
Very nice god bless you team members 🙏🙏🤣
ਧੰਨਵਾਦ ਜੀ 🙏
Bhut sohni video c ki❤️🙏🏻
ਧੰਨਵਾਦ ਜੀ🙏
Bahut vadia story ❤
ਧੰਨਵਾਦ ਜੀ🙏
Very nice Video ji
Hamesha di tarha bohat vaadia ji
Watch From Switzerland ❤
ਧੰਨਵਾਦ ਜੀ🙏
Very nice video veerji ta sister ji ♥️😍♥️😍♥️
ਧੰਨਵਾਦ ਜੀ🙏
Nice story jasse❤bro sandeep di nice acting ❤god bless yo good message 👌👌🌺🌺🌺🌺🌺🌺🌺🌺🌺🌺
ਧੰਨਵਾਦ ਜੀ🙏
Very nice video jasse bay & sukhpal didi & all teem penduevisa congratulations CJ Sharma sarhali khurd Tarn Taran
ਧੰਨਵਾਦ ਜੀ🙏
Bht vdia vedio gg🙏👍virpal,perry
ਧੰਨਵਾਦ ਜੀ 🙏
❤❤❤❤❤ boht achi Movi g Allah ap ko salamt rahky g
ਧੰਨਵਾਦ ਜੀ 🙏
ਬਹੁਤ ਵਧੀਆ ਵੀਡਿਓ ਆ ਬਾਈ ਜੱਸੇ ਵਧੀਆ ਕਹਾਣੀ ਆ ਵਾਈ ਜੀ ਨਾਇਸ਼ ਧੰਨਵਾਦ ਸਾਰੀ ਟੀਮ ਦਾ 🙏🙏💙💙
ਧੰਨਵਾਦ ਜੀ🙏
Bhot vadia video hai ji 😊
ਧੰਨਵਾਦ ਜੀ 🙏🙏
ਜਸਪਾਲ ਜੀ ਘੈਂਟ ਰੋਲ ਕੀਤਾ 22 ਜੀ 😊
ਧੰਨਵਾਦ ਜੀ🙏
Good comedy, good darama , good etaerment, congratulations pendu virsa team bappian saroj Bala mittal mansa
ਧੰਨਵਾਦ ਜੀ🙏
ਜੱਸੇ ਵੀਰ ਮੰਨ ਗਏ ਬਹੁਤ ਹੀ ਵਧੀਆ ਵੀਡੀਓ ਬਣਾਈ ਹੈ
ਧੰਨਵਾਦ ਜੀ 🙏
Rabbit hole bahut tarkki Devi sada khush raho Tulsi Mama ji and mami ji sari teamon mein khush rakhe
ਧੰਨਵਾਦ ਜੀ🙏
ਨੂੰਹ ਲਾਈਲੱਗ ਪੁੱਤ ਸਕੀਮੀ ਵਧੀਆ ਮਨੋਰੰਜਨ ਮੂਵੀ (😊😊😊😊😊) ਪ੍ਰੇਮ ਸਿੰਘ ਮਿੱਤਲ ਮਾਨਸਾ 🎉🎉🎉 ਵਾਹਿਗੁਰੂ ਮਿਹਰ ਕਰੇ ਪੇਂਡੂ ਵਿਰਸਾ ਟੀਮ ਬੱਪੀਆਣਾ ਤੇ 🎉🎉🎉
ਧੰਨਵਾਦ ਜੀ🙏
।
ਬਹਤੁਸੁਹਨੀਵਿਡਾਉ❤੍ਵੀਰਜੀ
ਧੰਨਵਾਦ ਜੀ 🙏
Thank you 😊
Bahat vaidaya video aa veerji video dekh ke bahat hasse aya sari team de acting bahat acchi lage ji sukpal didi ji bahat giant ne wait for next part
ਧੰਨਵਾਦ ਜੀ🙏
ਧੰਨਵਾਦ ਜੀ ਤੁਸੀਂ ਸਾਨੂੰ ਵੀਡੀਓ ਸੁਣਾਉਦੇ ਹੋ ਅਸੀ ਬਹੁਤ ਪ੍ਰੇਮ ਨਾਲ ਸੁਣਦੇ ਹ ਹਾਂ ਤੁਹਾਡੀਆਂ ਸਾਰੀਆਂ ਦੁੱਖ ਸੁੱਖ ਦੀਆਂ ਗੱਲਾਂ ਸਾਡੇ ਰੋਮ ਰੋਮ ਚ ਰਚਦੀਆਂ-ਮਿਚਦੀਆਂ ਹਨ ।
ਧੰਨਵਾਦ ਜੀ🙏
ਬਹੁਤ ਵਧੀਆ ਵੀਡੀਓ ਬਾਈ ਜੀ ਵਾਹਿਗੁਰੂ ਮੇਹਰ ਕਰੇ ਅਜਾਦਵੀਰ ਕੁੱਤੀਵਾਲ ਖੁਰਦ
ਧੰਨਵਾਦ ਜੀ 🙏
ਬਹੁਤ ਵਧੀਆ ਵੀਡੀਓ ਸੁਖਪਾਲ ਤੇ ਜੱਸਾ ਜੀ
ਧੰਨਵਾਦ ਜੀ🙏
Very very nice video partap kohar shakot p p 🙏🙏
ਧੰਨਵਾਦ ਜੀ🙏
बहुत ही बढ़िया NATAK
ਧੰਨਵਾਦ ਜੀ🙏
Kya baat ji..wah wah !! bahut vadia .. keep it up - Deep Kamal Singh from Saskatchewan , Canada
ਧੰਨਵਾਦ ਜੀ🙏
ਕੁਲਵਿੰਦਰ ਸਿੰਘ ਪੋਹੀੜ ਪਿੰਡ ਤੋ ਨੇੜੇ ਮੰਡੀ ਅਹਿਮਦਗੜ੍ਹ ਓਏ ਪੰਜਾਬੀਓ ਕੁਮੈਟ ਪੰਜਾਬੀ ਵਿੱਚ ਕਰਿਆ ਕਰੋ ਜੀ ਧੰਨਵਾਦ। ਵੀਡੀਓ ਬਹੁਤ ਵਧੀਆ
ਜਸੇ ਬਾਈ
ਧੰਨਵਾਦ ਜੀ🙏
Bhott vadia video ji kindu badsha jassa sukhpal pummi binder hor sare bhot vadia acting karde ne ji waheguru mehar kare ji sarea tea❤❤❤❤❤❤❤❤❤❤❤❤
ਧੰਨਵਾਦ ਜੀ🙏
ਬਹੁਤ ਵਧੀਆ ਜੀ ਸਰਬਜੀਤ ਸਿੰਘ ਮਹਿਲ ਜਿਲ੍ਹਾ ਮੋਗਾ
ਧੰਨਵਾਦ ਜੀ🙏
Hlooo
I’m from USA
Main recently hi Ethe ayi aa g and Ethe di family members thoda show everyday dekhde ne and that’s why main ohna de behalf te or apne interest nal thonu msg kr rhi aa…really thoda show bohttt motivational hai and reality based tuc episodes bnande oo..and we really thankful for your entertainment…mrs pinderjit kaur,mr. Narinder singh and sadi pyaari Bibi sardarni Kulwant kaur g wallon thonu and specially sukh pal didi nu bohttt bohttt mubarka g👍🏻👍🏻👍🏻🎉🎉🎉🎉🙏🏻🙏🏻🙏🏻
ਧੰਨਵਾਦ ਜੀ🙏
ਬਹੁਤ ਵਧੀਆ ਵੀਡੀਓ ਹੈ ਜੀ ਜਗਸੀਰ ਸਿੰਘ ਪੱਕਾ ਬਠਿੰਡਾ
ਧੰਨਵਾਦ ਜੀ 🙏
ਬਹੁਤ ਸੋਹਣੀ ਵੀਡੀਓ ਹੈ ਜੀ ਅਮਨਦੀਪ ਕੌਰ ਕੋਟਕਪੂਰਾ
ਧੰਨਵਾਦ ਜੀ 🙏
ਜਸੇਬਾਈਜੀ। ਸਖਦੇਵਸਿਘ। ਨਬਰਦਾਰ।ਪਿਡਮੜਮੱਲੂ
🙏
ਅਸੀਂ ਸੋਡੀ ਆ ਵੀਡੀਓ ਦੇਖਦੇ ਹਾਂ ਬਹੁਤ ਵਧੀਆ ਬਣਾਣੇ ਹੋ ❤❤❤️🔥
ਧੰਨਵਾਦ ਜੀ 🙏
Ghant video GOD BLESS you all members
ਧੰਨਵਾਦ ਜੀ🙏
ਬਹੁਤ ਵਧੀਆ ਵੀਡੀਓ ਬਹੁਤ ਹਾਸਾ ਆਇਆ ਪੰਮੀ ਨੂੰ ਵੀ ਤਾੜਣਾ ਸੀ ਅੰਦਰ ਬਹੁਤ ਧੰਨਵਾਦ ਰਾਜ ਸਿੱਧੂ ਫਾਜ਼ਿਲਕਾ
ਧੰਨਵਾਦ ਜੀ 🙏🙏
ਸੈਲ
ਕਰਦੀ❤
❤❤❤❤😂😂😂😂😂🎉🎉🎉🎉 ਜਸਵਿੰਦਰ ਕੌਰ ਜੰਗੀਆਣਾ ਵੀਡੀਓ ਬਹੁਤ ਚਿਰ ਤੋਂ ਦੇਖਦੇ
ਧੰਨਵਾਦ ਜੀ🙏
ਸੁਖਪਾਲ ਅਤੇ ਜੱਸਾ ਜੀ ਇਹਨਾਂ ਦਿਨਾਂ ਵਿਚ ਕੋਈ ਧਾਰਮਿਕ ਫਿਲਮ ਬਣਾਉ ਸਿੱਖੀ ਬਾਰੇ👍 ਚਰਨਜੀਤ ਕੌਰ ਸੱਭਰਵਾਲ ਲੁਧਿਆਣਾ
ਵਧੀਆ ਵੀਡੀੳ ਬਣਾਈ ਆ ਧੰਨਵਾਦ ਸਾਰਿਆ ਦਾ
ਧੰਨਵਾਦ ਜੀ🙏
ਬਹੁਤ ਵਧੀਆ ਵੀਡੀਓ ਜਗਜੀਤ ਸਿੰਘ ਮੱਦਰ ਮਥਰਾ ਭਾਗੀ ਜ਼ਿਲ੍ਹਾ ਤਰਨ ਤਾਰਨ
ਧੰਨਵਾਦ ਜੀ 🙏🙏
ਬਹੁਤ ਵਧੀਆ ਬੀਡੀਓ ਹੈ ਜੀ ਪਰਮਾਤਮਾ ਕਿਰਪਾ ਕਰਨ
ਧੰਨਵਾਦ ਜੀ🙏
😂😂😂 ਅੱਜ ਨਹੀਂ ਕੁੱਝ ਬੋਲਣਾ ਮੈਂ 😂😂😂😂
ਮਨੀ ਪਿੰਡ ਰਾਈਆਂ ,ਬਹੁਤ ਸੋਹਣੀ ਵੀਡੀਓ ਜੱਸੇ ਬਾਈ 👌
ਧੰਨਵਾਦ ਜੀ🙏
ਬਹੁਤ ਵਧੀਆ ਵੀਡੀਓ ਭੈਣ ਜੀ ਨਵਰਾਜ ਸਿੰਘ ਪਿੰਡ ਕੱਚਾ ਪੱਕਾ ਜਿਲਾ ਤਰਨ ਤਾਰਨ
ਧੰਨਵਾਦ ਜੀ 🙏🙏
ਜਗਦੇਵ ਬਰਾੜ ਲਖਮੀਰੇਆਣਾ ਮੁਕਤਸਰ ਸਾਹਿਬ ਜੱਸੇ ਬਾੲੀ ਜੀ ਬਹੁਤ ਵਧੀਆ ਵੀਡੀਓ
ਧੰਨਵਾਦ ਜੀ 🙏🙏
ਸੁਖਪਾਲ ਐਵੇਂ ਨਾ ਪੰਮੀ ਮਗਰ ਨਾ ਲੱਗ ਜਾਈ ਤੇਰੇ ਗੋਡੇ ਤੁੜਵਾ ਦੇਵੇਗੀ ਕਮਲੀ ਕਦੇ ਅੱਖਾਂ ਬੰਦ ਕਰਕੇ ਵੀ ਸੈਰ ਹੁੰਦੀ ਹੈ ਐਵੇਂ ਨੀ ਕਿਸੇ ਦੇ ਮਗਰ ਲੱਗੀਦਾ ਹੈ ਬਹੁਤ ਵਧੀਆ ਰੋਲ ਅਦਾ ਕੀਤਾ ਹੈ ਪ੍ਰਮਾਤਮਾ ਸੁਖਪਾਲ ਨੂੰ ਤੰਦਰੁਸਤੀ ਬਖ਼ਸ਼ੇ ਜੀ ਹਮੇਸ਼ਾ ਖੁਸ਼ ਰੱਖੇ ਦੇਹ ਅਰੋਗਤਾ ਬਖਸ਼ੇ ਜੀ ਬਹੁਤ ਬਹੁਤ ਧੰਨਵਾਦ ਵੱਲੋਂ ਜਗਦੇਵ ਸਿੰਘ ਪਿੰਡ ਸਰਾਏਨਾਗਾ 🙏
😊
❤
😮😊😊
Very.nice
ਧੰਨਵਾਦ ਜੀ🙏
ਗੁਰਵਿੰਦਰ ਕੋਰ ਪਿੰਡ ਦਿਉਣ❤
ਧੰਨਵਾਦ ਜੀ 🙏🙏
Verrynise❤
ਧੰਨਵਾਦ ਜੀ 🙏🙏
ਬਹੁਤ ਵਧੀਆ ਵੀਰ ਜੀ❤
ਬਹੁਤ ਵਧੀਆ ਵੀਰ ❤
ਧੰਨਵਾਦ ਜੀ 🙏🙏
Bahut soni video good team❤❤❤❤❤
ਧੰਨਵਾਦ ਜੀ 🙏🙏
ਬਹੁਤ ਹੀ ਵਧੀਆ
ਧੰਨਵਾਦ ਜੀ🙏
ਬਹੁਤ ਵਧੀਆ ਵੀਡੀਓ ❤
ਧੰਨਵਾਦ ਜੀ 🙏🙏
ਬਹੁਤ ਹੀ ਵਧੀਆ ਵੀਡੀਓ 😂😂😂, ਜੋਤੀ ਸਮਿਤ ਫਗਵਾੜਾ
ਬਹੁਤ ਸੋਹਣੀ ਵੀਡੀਓ ਆ ਜੀ ਮੇਰਾ ਤਾਂ ਹੱਸ ਹੱਸ ਕੇ ਢਿੱਡ ਦੁਖਣ ਲਾਗਿਆ ਅੱਖਾਂ ਮੀਚ ਕੇ ਸੈਰ ਕਰਨ ਨਾਲ ਪਰਮਜੀਤ ਕੌਰ ਲੌਂਗੋਵਾਲ
ਧੰਨਵਾਦ ਜੀ 🙏🙏
ਲਈ ਲੱਗ ਨਾ ਹੋਵੇ ਘਰ ਵਾਲਾ ਚੰਦਰਾ ਗੁਆਂਢ ਨਾ ਹੋਵੇ,,😊😊
🙏🙏
ਵੈਰੀ ਨਾਈਸ ਵੀਡੀਓ 🙏❤🙏
ਧੰਨਵਾਦ ਜੀ 🙏🙏
ਬਹੁਤ ਹਾਸਾ ਆਉਆਂ
ਧੰਨਵਾਦ ਜੀ🙏
Really nice vedio ❤
ਬਹੁਤ ਵਧੀਆ
ਬਹੁਤ ਵਾਧੀਅਾ ਬਾੲੀ ਜੀ ਧੰਨਵਾਧ ਜੱਸਾ ਫੋਰਜਪੂਰੀਅਾ 👍👍👍🐢🐢🌿🌿🌾🌾🍄🍄🌵🌵🌴🌴🌴
ਧੰਨਵਾਦ ਜੀ🙏
Bahut sunder video
ਧੰਨਵਾਦ ਜੀ🙏
ਵਧੀਆ ਵੀਡੀਓ ਹੈ ਜੀ ।
ਧੰਨਵਾਦ ਜੀ 🙏🙏
Bauht vadiha akting ehna mza te kadi filam dekhn da nahi aunda very nice hun vadiha garup bane
ਧੰਨਵਾਦ ਜੀ🙏
Bahut sunder epit
ਧੰਨਵਾਦ ਜੀ🙏
ਬਹੁਤ ਹੀ ਘੈਂਟ ਵੀਡੀਓ ਬਣੀ ਹੈ । ਸਾਰੀ ਟੀਮ ਨੇ ਬਹੁਤ ਮਿਹਨਤ ਕੀਤੀ ਹੈ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ ਜੀ ।
ਧੰਨਵਾਦ ਜੀ 🙏🙏
ਜੱਸੇ ਵੀਰ ਜੀ ਤੁਹਾਡੀਆਂ ਸਾਰੀਆਂ ਵੀਡੀਓ ਵਧਾਈ ਦੀਆਂ ਪਾਤਰ ਹਨ ਕਿਉਂਕਿ ਤੁਹਾਡੀਆਂ ਸਾਰੀਆਂ ਵੀਡੀਓ ਵਿੱਚੋਂ ਕੁਝ ਨਾ ਕੁਝ ਸਿਖਣ ਨੂੰ ਮਿਲਦਾ ਹੈ ਸਭ ਨੇ ਬਹੁਤ ਵਧੀਆ ਰੋਲ ਅਦਾ ਕੀਤਾ ਹੈ ਪ੍ਰਮਾਤਮਾ ਤੁਹਾਨੂੰ ਸਾਰਿਆਂ ਇਸੇ ਤਰ੍ਹਾਂ ਜੋੜੀ ਰੱਖੇ ਦੇਹ ਅਰੋਗਤਾ ਬਖਸ਼ੇ ਜੀ ਆਪ ਜੀ ਦਾ ਤਹਿ ਦਿਲੋਂ ਧੰਨਵਾਦ ਜੀ ਵੱਲੋਂ ਜਗਦੇਵ ਸਿੰਘ ਪਿੰਡ ਸਰਾਏਨਾਗਾ 🙏
ਧੰਨਵਾਦ ਜੀ🙏
ਬਹੁਤ ਹਾਸਾ ਆਉਦਾਂ🎉
ਧੰਨਵਾਦ ਜੀ🙏
ਅਸੀਂ ਤੁਹਾਡੀ ਹਰ Video ਦੇਖਦੇ ਹਾਂ, ਸਾਡਾ ਤੁਸੀਂ ਨਾਮ ਹੀ ਨਹੀਂ ਬੋਲਿਆ ⁉️😊
ਵੱਲੋਂ : ਭੰਗੂ ਪਿੰਡ ਮੱਲਵਾਲਾ
ਬਹੁਤ ਵਧੀਆ ਵੀਡੀਓ ਸੁਖਪਾਲ ਦੀਦੀ ❤❤❤❤❤
ਧੰਨਵਾਦ ਜੀ 🙏🙏
Nice video😊😊
ਧੰਨਵਾਦ ਜੀ🙏
ਬੇਬੇ ਜੀ ਦੀ ਐਕਟਿੰਗ ਬੁਹਤ ਵਧੀਆ। ਸਾਰੀ ਟੀਮ ਦਾ ਕੰਮ ਸ਼ਲਾਘਾਯੋਗ ਹੈ। 👍👍👍 ਰੁਪਿੰਦਰ ਕੌਰ ਮਣਕੂ , ਲੁਧਿਆਣਾ।
ਧੰਨਵਾਦ ਜੀ🙏
😂😂😂😂❤❤❤❤❤❤❤
ਧੰਨਵਾਦ ਜੀ 🙏
ਬਹੁਤ ਵਧੀਆ ਉਪਰਾਲਾ ਹੈ।
ਵਾਹਿਗੁਰੂ ਜੀ ਸਾਰੀ ਟੀਮ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਜੀ।
ਭਾਈ ਬੇਅੰਤ ਸਿੰਘ ਗ੍ਰੰਥੀ ਪਿੰਡ ਡਰੋਲੀ ਭਾਈ ਮੋਗਾ।
ਅਗਵਾੜ ਭਾਈ ਕਾ।
ਧੰਨਵਾਦ ਜੀ 🙏🙏
ਨਾਇਸ ਵੀਡਿਉ ਵਾਹਿਗੁਰੂ ਜੀ ਤੁਹਾਡੇ ਪਰਿਵਾਰ ਤੇ ਟੀਮ ਉੱਤੇ ਮੇਹਰ ਭਰਿਆ ਹੱਥ ਰੱਖੇ ਤੰਦਰੁਸਤੀਆ ਬਖਸ਼ੇ ਤੱਕੀਆਂ ਬਖਸ਼ੇ ਹਰ ਘਰ ਵਿੱਚ ਸੁੱਖ ਰੱਖੇ ❤❤❤❤
ਧੰਨਵਾਦ ਜੀ 🙏🙏
ਜੈਲਦਾਰ ਸੁਖਦੇਵ ਸਿੰਘ ਪਿੰਡ ਨਾਥਾਣਾ ਜ਼ਿਲ੍ਹਾ ਬਠਿੰਡਾ
ਧੰਨਵਾਦ ਜੀ 🙏🙏
Good job main tuhadiya sariya video dekh reha a bhut vadiya g .❤❤ faridkotia
ਬਹੁਤ ਵਧੀਆ ਵੀਡੀਉ 👍🙏
ਧੰਨਵਾਦ ਜੀ 🙏🙏
ਸਤਿ ਸ੍ਰੀ ਆਕਾਲ ਬਾਈ ਜੀ ਸਾਰੀ ਟੀਮ ਨੂੰ ਜਗਤਾਰ ਸਿੰਘ ਚਕਰ ਦੁਬਈ ਤੋ ਟਰੱਕ ਡਰਾਈਵਰ
ਧੰਨਵਾਦ ਜੀ🙏
@@PenduVirsaMansa1:47
Hari Singh faridkot thanks to enterment
🙏
Kuldeep Singh brar ਤੁਹਾਡੀਆਂ ਵੀਡਿਓ ਮੇ ਆਪਣੇ ਪਰਿਵਾਰ ਨਾਲ ਬੈਠ ਕੇ ਦੇਖ ਦਾ ਹੈ ਸਾਰਿਆਂ ਨੂੰ ਬਹੁਤ ਸੋਹਣੀਆਂ ਲਗਦੀਆਂ ਨੇ ਅਸੀਂ ਸਾਰੇ ਰਾਤ ਨੂੰ ਦੇਖ ਕੇ ਸੋਹਣੀਆਂ ਲਗਦੀਆਂ ਨੇ ਤੁਹਾਡਾ ਬਹੁਤ ਬਹੁਤ ਧਨਵਾਦ
ਧੰਨਵਾਦ ਜੀ🙏
Very very nice story 👏👏🤣🤣🤣🤣🤣😂😂😂🎊🎊🎊🎊🎊✨
ਧੰਨਵਾਦ ਜੀ🙏
Bhut vadia video a bhut hassi aeyi ajj ta god bless you from (sunam)
ਧੰਨਵਾਦ ਜੀ 🙏
ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਸਾਰੀ ਟੀਮ ਨੂੰ ਬਹੁਤ ਹਾਸਾ ਆਇਆ ਸੀ। ਪਿੰਡ ਸਦੋਹਾ ਰਮਨਦੀਪ ਕੌਰ
ਧੰਨਵਾਦ ਜੀ🙏
👍
Nice video 📸📸
ਧੰਨਵਾਦ ਜੀ🙏
ਅਸੀਂ ਭੀ ਵੀਰੇ 2 ਸਾਲ ਤੋਂ ਦੇਖਦੇ ਆ ਤੁਹਾਨੂੰ ਹਰ episode ਦੇਖੀਦਾ ਬਹੁਤ ਪਿਆਰ ਤੇ ਸਤਿਕਾਰ ਪ੍ਰਿਯੰਕਾ ਲਖਨ ਸ਼ਰਮਾ ਝੋਣੋਵਾਲ ਦੋਰਾਹਾ ❤❤
ਧੰਨਵਾਦ ਜੀ🙏
ਜੱਸੇ ਵੀਰ ਤੇ ਸੁਖਪਾਲ ਭੈਣ ਤੁਹਾਡੀਆਂ ਵੀਡੀਓ ਬਹੁਤ ਵਧੀਆ ਲੱਗਦੀਆਂ ਹਨ ਪਰਮਾਤਮਾ ਤਹਾਨੂੰ ਚੜ੍ਹਦੀ ਕਲਾ ਵਿਚ ਰੱਖੇ ਅਤੇ ਤੰਦਰੁਸਤੀ ਬਖਸ਼ੇ ਤਾਂ ਜੋ ਤੁਸੀਂ ਵਧੀਆ ਵੀਡੀਓ ਬਣਾਉਂਦੇ ਰਹੋ ਤੇ ਅਸੀਂ ਤਹਾਡੀਆ ਵੀਡੀਓ ਦੇਖਦੇ ਰਹੀਏ ❤❤ਸੁਖਬੀਰ ਕੌਰ ਬਟਾਲਾ ਤੋ ਜਿਲਾ ਗੁਰਦਾਸਪੁਰ
ਧੰਨਵਾਦ ਜੀ🙏
ਬਹੁਤ ਵਧੀਆ ਜੀ 😊 ਘੁੰਮਣ ਕਲਾਂ bathinda
ਧੰਨਵਾਦ ਜੀ🙏