ਗੱਪੀਆਂ ਦੀ ਨੂੰਹ | new punjabi movie 2023 | Punjabi Natak |Punjabi Short Film |Mansa @Pendu Virsa

Поделиться
HTML-код
  • Опубликовано: 1 янв 2023
  • ਗੱਪੀਆਂ ਦੀ ਨੂੰਹ | new punjabi movie 2023 | Punjabi Natak |Punjabi Short Film |Mansa @Pendu Virsa
    instagram - / pendu4virsa
    facebook - / mansavirsa
    Contact no. - 9876256925 - Veer Singh Parmar ( ਜੱਸਾ )
    ਸੱਸ ਦੀ ਕਾਤਿਲ -
    • ਸੱਸ ਦੀ ਕਾਤਿਲ |sass |Ep...
    ਠੱਗ ਪੇਕੇ -
    • ਠੱਗ ਪੇਕੇ |thug peke|Ep...
    ਚਰਨੋ ਬਲੈਕਣ -
    • ਚਰਨੋ ਬਲੈਕਣ |charno| Ep...
    ਸਿਆਣੀ ਨੂੰਹ -
    • ਸਿਆਣੀ ਨੂੰਹ |nooh| Ep -...
    ਜੱਸਾ ਬਾਬਾ -
    • ਜੱਸਾ ਬਾਬਾ | Baba | Ep ...
    ਅੱਗ ਲਾਊ ਪਾ੍ਹੁਣਾ -
    • ਅੱਗ ਲਾਊ ਪ੍ਰਾਹੁਣਾ |Ep -...
    ਸੱਸ ਘਰੋਂ ਕੱਢੀ -
    • ਸੱਸ ਘਰੋਂ ਕੱਢੀ | sass |...
    ਚੰਟ ਨੂੰਹ -
    • ਚੰਟ ਨੂੰਹ | chant nooh|...
    ਚੋਰ ਜਵਾਈ -
    • ਚੋਰ ਜਵਾਈ | چور داماد| ...
    ਸ਼ਰੀਕਣ ਮਾਂ -
    • ਸ਼ਰੀਕਣ ਮਾਂ | shrikan ma...
    3 ਨੂੰਹਾਂ -
    • 3 ਨੂੰਹਾਂ | 3 nooha | n...
    ਲਾਲਚੀ ਭੈਣਾਂ| -
    • ਲਾਲਚੀ ਭੈਣਾਂ| lalchi bh...
    ਖੱਬੀ ਖਾਨ ਕੁੜਮਣੀਆਂ -
    • ਖੱਬੀ ਖਾਨ ਕੁੜਮਣੀਆਂ | ku...
    ਵਿਧਵਾ ਜਠਾਣੀ -
    • ਵਿਧਵਾ ਜਠਾਣੀ | vidwa je...
    ਲੰਗੜੀ ਨੂੰਹ -
    • ਲੰਗੜੀ ਨੂੰਹ | langdi no...
    ਦੀਵਾਲੀ ਸਿੱਧਰਿਆਂ ਦੀ -
    • ਦੀਵਾਲੀ ਸਿੱਧਰਿਆਂ ਦੀ | d...
    ਗਰੀਬਾਂ ਦੀ ਦੁਸ਼ਮਣ ਸਰਪੰਚਣੀ -
    • ਗਰੀਬਾਂ ਦੀ ਦੁਸ਼ਮਣ ਸਰਪੰਚਣ...
    ਕਰਵਾ ਚੌਥ -
    • ਕਰਵਾ ਚੌਥ| new punjabi ...
    ਬੇਬੇ ਦੀ ਸਹੇਲੀ -
    • ਬੇਬੇ ਦੀ ਸਹੇਲੀ | new pu...
    ਬੇਈਮਾਨ ਦਰਾਣੀ -
    • ਬੇਈਮਾਨ ਦਰਾਣੀ | new pun...
    ਨੂੰਹ ਦੀ ਗੁਲਾਮ -
    • ਨੂੰਹ ਦੀ ਗੁਲਾਮ | new pu...
    ਪੇਕਿਆਂ ਦੀ ਦੁਸ਼ਮਣ -
    • ਪੇਕਿਆਂ ਦੀ ਦੁਸ਼ਮਣ | new ...
    ਠੱਗ ਪੁਲਸੀਆ -
    • ਠੱਗ ਪੁਲਸੀਆ | thug | ne...
    ਵਡੇਰਿਆਂ ਦੀ ਰੋਟੀ -
    • ਵਡੇਰਿਆਂ ਦੀ ਰੋਟੀ | maa ...
    ਮਾਂ ਵਰਗੀ ਤਾਈ -
    • ਮਾਂ ਵਰਗੀ ਤਾਈ | maa | ...
    ਵਹਿਮੀ ਜੇਠਾਣੀ -
    • ਵਹਿਮੀ ਜੇਠਾਣੀ | jethani...
    ਸਿਰਫਿਰੀ ਨੂੰਹ -
    • ਸਿਰਫਿਰੀ ਨੂੰਹ | nooh|ne...
    ਧੀ ਦੇ ਵੈਰੀ -
    • ਧੀ ਦੇ ਵੈਰੀ |dhee |new ...
    ਸੱਸ ਮੇਰੀ ਬੇਅਕਲ -
    • ਸੱਸ ਮੇਰੀ ਬੇਅਕਲ |sass |...
    ਸ਼ਰੀਕੇਬਾਜ਼ੀ -
    • ਸ਼ਰੀਕੇਬਾਜ਼ੀ | shareek | ...
    ਭੂਆ ਤੋਂ ਬਦਲਾ -
    • ਭੂਆ ਤੋਂ ਬਦਲਾ | bhua | ...
    ਭੂਆ ਅੜਬ ਮਾਸੀ ਅੱਥਰੀ -
    • ਭੂਆ ਅੜਬ ਮਾਸੀ ਅੱਥਰੀ | n...
    ਲਾਲਚੀ ਸਹੁਰੇ -
    • ਲਾਲਚੀ ਸਹੁਰੇ |lalchi so...
    ਸੱਸ ਨੂੰਹ ਭੁੱਖੜ -
    • ਸੱਸ ਨੂੰਹ ਭੁੱਖੜ | sass ...
    ਰੱਖੜੀ ਗ਼ਰੀਬ ਭੈਣ ਦੀ -
    • ਰੱਖੜੀ ਗ਼ਰੀਬ ਭੈਣ ਦੀ|rakh...
    ਚੋਰ ਦੀ ਭੈਣ -
    • ਡੰਗਰ ਡਾਕਟਰਨੀ | nooh | ...
    ਡੰਗਰ ਡਾਕਟਰਨੀ -
    • ਡੰਗਰ ਡਾਕਟਰਨੀ | nooh | ...
    ਘਤਿੱਤੀ ਨੂੰਹ -
    • ਘਤਿੱਤੀ ਨੂੰਹ | nooh | n...
    ਸੱਸ ਸੱਪ ਨੂੰਹ ਨਿਓਲਾ -
    • ਸੱਸ ਸੱਪ ਨੂੰਹ ਨਿਓਲਾ | n...
    ਦਾਰੂ ਪੀਣੀ ਸੱਸ -
    • ਦਾਰੂ ਪੀਣੀ ਸੱਸ | daru |...
    ਵੈਲੀ ਦੀ ਘਰਵਾਲੀ -
    • ਵੈਲੀ ਦੀ ਘਰਵਾਲੀ |velly|...
    ਘਰ ਜਵਾਈ -
    • ਅੰਮੜੀ ਦਾ ਵਿਹੜਾ | maa |...
    ਚਲਾਕ ਕੁੜਮਣੀ -
    • ਚਲਾਕ ਕੁੜਮਣੀ | kudmani|...
    ਦੋ ਸੱਸਾਂ -
    • ਦੋ ਸੱਸਾਂ | do sassan| ...
    ਰਿਸ਼ਤਾ ਟੁੱਟ ਗਿਆ -
    • ਰਿਸ਼ਤਾ ਟੁੱਟ ਗਿਆ |maa| n...
    ਚਲਾਕ ਧੀ ਮੂਰਖ ਮਾਂ -
    • ਮਾਂ ਮੂਰਖ ਧੀ ਚਲਾਕ |maa|...
    ਵਹਿਮਣ ਤੀਵੀਂ -
    • ਵਹਿਮਣ ਤੀਵੀਂ | vehman| ...
    ਗੱਪੀ ਨੂੰਹ-
    • ਗੱਪੀ ਨੂੰਹ |gappi nooh|...
    ਸੱਸ ਸਿਆਣੀ ਨੂੰਹ ਨਿਆਣੀ -
    • ਸੱਸ ਸਿਆਣੀ ਨੂੰਹ ਨਿਆਣੀ |...
    ਹੰਕਾਰਿਆ ਸਾਢੂ -
    • ਹੰਕਾਰਿਆ ਸਾਢੂ | nooh | ...
    ਨੂੰਹ ਦਾ ਬਦਲਾ -
    • ਨੂੰਹ ਦਾ ਬਦਲਾ | nooh | ...
    ਕਮਲੀ ਸੱਸ -
    • ਕਮਲੀ ਸੱਸ | kamli sass ...
    ਧੀ ਪਿਆਰੀ ਨੂੰਹ ਫਿਟਕਾਰੀ -
    • ਧੀ ਪਿਆਰੀ ਨੂੰਹ ਫਿਟਕਾਰੀ ...
    ਲੋਕ ਕੀ ਕਹਿਣਗੇ -
    • ਲੋਕ ਕੀ ਕਹਿਣਗੇ | nooh |...
    ਨੂੰਹ ਵਿੱਚ ਭੂਤ -
    • ਨੂੰਹ ਵਿੱਚ ਭੂਤ |bhoot |...
    ਭੁੱਕੀ ਖਾਣੀ ਜਨਾਨੀ -
    • ਭੁੱਕੀ ਖਾਣੀ ਜਨਾਨੀ || ne...
    ਬੰਦੇ ਖਾਣੀ ਨੂੰਹ -
    • ਬੰਦੇ ਖਾਣੀ ਨੂੰਹ || new ...
    ਕੰਜੂਸ ਦੇ ਘਰਵਾਲੀ -
    • ਕੰਜੂਸ ਦੀ ਘਰਵਾਲੀ | |new...
    ਫੌਜਣ ਨਾਲ ਧੱਕਾ -
    • ਫੌਜਣ ਨਾਲ ਧੱਕਾ | faujan...
    ਨੂੰਹਾਂ -
    • ਨੂੰਹਾਂ | nooha | new p...
    ਮੇਰੇ ਵਾਲਾ ਤਾਂ ਸੁਧਰ ਗਿਆ -
    • ਮੇਰੇ ਵਾਲਾ ਤਾਂ ਸੁਧਰ ਗਿਆ...
    ਬੇਈਮਾਨ ਦਰਾਣੀ -
    • ਬੇਈਮਾਨ ਦਰਾਣੀ|new punja...
    ਭਲੱਕੜ ਦੀ ਘਰਵਾਲੀ -
    • ਭਲੱਕੜ ਦੀ ਘਰਵਾਲੀ|new pu...
    ਮਤਰੇਈ ਮਾਂ -
    • ਮਤਰੇਈ ਮਾਂ | maa | ne...
    ਬੁੜੀਆਂ ਵਾਲਾ ਲੋਨ -
    • ਬੁੜੀਆਂ ਵਾਲਾ ਲੋਨ|| new ...
    ਚੋਰ ਦੀ ਘਰਵਾਲੀ -
    • ਚੋਰ ਦੀ ਘਰਵਾਲੀ || new p...
    ਲਾਲਚੀ ਧੀ ਜਵਾਈ -
    • ਲਾਲਚੀ ਧੀ ਜਵਾਈ || new p...
    ਪਾਥੀ ਚੋਰਨੀ -
    • ਪਾਥੀ ਚੋਰਨੀ || new punj...
    ਭੁੱਖੜ ਸਹੁਰੇ -
    • ਭੁੱਖੜ ਸਹੁਰੇ || new pun...
    ਦੰਦੀ ਵੱਢਣੀ ਬਹੂ -
    • ਦੰਦੀ ਵੱਢਣੀ ਬਹੂ || new ...
    ਭਰਾ ਦਾ ਦੁੱਖ -
    • ਭਰਾ ਦਾ ਦੁੱਖ || new pun...
    ਠੱਗ ਬਾਬਾ -
    • ਠੱਗ ਬਾਬਾ || new punjab...
    ਲਾਲਚੀ ਨਣਦ ਭਰਜਾਈ -
    • ਲਾਲਚੀ ਨਣਦ ਭਰਜਾਈ |new p...
    ਤੀਮੀਂ ਦਾ ਗੁਲਾਮ -
    • ਤੀਮੀਂ ਦਾ ਗੁਲਾਮ |new pu...
    ਅਮੀਰ ਨੂੰਹ ਗਰੀਬ ਨੂੰਹ -
    • ਅਮੀਰ ਨੂੰਹ ਗਰੀਬ ਨੂੰਹ |n...
    ਪੇਕੇ ਸਹੁਰੇ -
    • ਪੇਕੇ ਸਹੁਰੇ | Peke | So...
    ਸੱਸ ਕੁੱਟਣੀ ਸੰਦੂਕਾਂ ੳਹਲੇ -
    • ਸੱਸ ਕੁੱਟਣੀ ਸੰਦੂਕਾਂ ੳਹਲ...
    ਮਾਂ ਦੀ ਆਤਮਾਂ -
    • ਮਾਂ ਦੀ ਆਤਮਾਂ|new punja...
    ਸਕੂਟਰੀ ਦੀ ਰੀਸ -
    • Video
    ਕੰਮਚੋਰ ਨੂੰਹ -
    • Video
    ਰੁੱਸ ਗਿਆ ਪ੍ਰਾਹੁਣਾ -
    • ਰੁੱਸ ਗਿਆ ਪ੍ਰਾਹੁਣਾ|new ...
    ਬੋਲੀ ਨੂੰਹ ਦੇ ਪੁਆੜੇ -
    • ਬੋਲੀ ਨੂੰਹ ਦੇ ਪੁਆੜੇ |ne...
    Story Writer - Taini Kotkapura (9988105100)
    This work is subjected to copyright . All rights of this property are reserved to Pendu Virsa.
    Note - If anyone uploads any of our videos or a part of video on any social media platform [ without permission ] , their page will be reported immediately and can be a subject to legal proceedings.
    ਨੋਟ - ਸਾਡੀ ਮਨਜੂਰੀ ਤੋਂ ਬਿਨਾਂ ਇਸ ਚੈਨਲ ਦੀ ਕੋਈ ਵੀ ਵੀਡੀਓ youtube ਜਾਂ ਫੇਸਬੁੱਕ ਤੇ ਅੱਪਲੋਡ ਨਾ ਕਰੋ। ਅਜਿਹਾ ਕਰਨ ਵਾਲੇ ਤੇ ਕਨੂੰਨੀ ਕਾਰਵਾਈ ਕੀਤੀ ਜਾਵੇਗੀ।
    SUBSCRIBE OUR CHANNEL TO WATCH MORE VIDEOS .
    STAY TUNED .
    #newpunjabimovie2021
    #penduvirsa
    #punjabivirsa
    #maa
    #ਸੱਸ
    #sasnooh
    #nooh
    #kabbinooh
    #kabbisas
    #bapu
    #2021
    #punjabi
    #natak
    #beganidhee
    #nashe
    #jindagi
    #sukhpal
    #jassa
    #Suit
    #nooh
    #suit
    #suitandishaukeen
    #ardabbharjai
    #bhabi
    #bharjai
    #nanad
    #adabbharjainanadnekhadkai
    #shadaajeth
    #jeth
    #drani
    #bhradadukh
    #bhra
    #dukh
    #electionresults
    #elections2022
    #maa
    #matraimaa
    #faujan
    #fouji
    #foujannaldhakka
    #kanjoos
    #kanjoosidigharwali
    #gharwali
  • РазвлеченияРазвлечения

Комментарии • 1,1 тыс.

  • @naviwrring8960
    @naviwrring8960 Год назад +127

    ਬਾਈ ਜੀ ਤੁਸੀ ਬਹੁਤ ਵਦੀਆ ਵੀਡਿਓ ਬਨੋਨੇ ਓ ਸਾਡਾ ਸਾਰਾ ਪਰਿਵਾਰ ਤੁਹਾਨੂੰ ਰੋਜ ਰਾਤ ਨੂੰ 2-3 ਘੰਟੇ ਦੇਖਦਾ ਹੈ।

  • @avtarsingh-vr3ft
    @avtarsingh-vr3ft 10 месяцев назад +9

    ਜੱਸੇ ਵੀਰ ਤੁਹਾਡੇ ਗੱਪ ਸੁਣ ਕੇ ਮੈਨੂੰ ਤਾ ਇੰਨਾ ਹਾਸਾ ਆਇਆ ❤❤❤❤😂😂

  • @balwindersinghbhullar9415
    @balwindersinghbhullar9415 Год назад +10

    ਬਹੁਤ ਵਧੀਆ ਵਧੀਆ ਗੱਪ ਸੁਣਾਏ
    ਇਹੋ ਜਿਹੇ ਗੱਪ ਪਹਿਲਾਂ ਕਦੇ ਨਹੀਂ ਸੁਣੇ

  • @gurbuxsingh7398
    @gurbuxsingh7398 9 месяцев назад +3

    ਬਹੁਤ ਵਧੀਅਾ ਮੂਵੀ
    ਗੁਰਬਖਸ਼ ਸਿੰਘ
    ਕਸ਼ਮੀਰ ਕੌਰ
    ਗੁਰਦਾਸ ਪੁਰ

  • @premmittal7111
    @premmittal7111 Год назад +7

    ਪੇਂਡੂ ਵਿਰਸਾ ਟੀਮ ਦੀ ਬਹੁਤ ਬਹੁਤ ਬਹੁਤ ਵਧਾਈਆਂ ਵੀਰ ਸਿੰਘ ਪਰਮਾਰ ਅਤੇ ਪੇਂਡੂ ਵਿਰਸਾ ਟੀਮ ਜ਼ਬਰਦਸਤ ਨਾਟਕ ਰੂਪ ਵਧੀਆ ਮਨੌਰੰਜਨ ਪਰਿਵਾਰਕ ਮੂਵੀ ਗੱਪੀਆ, ਦੀ ਨੂੰ

    • @premmittal7111
      @premmittal7111 Год назад

      Prem singh Mittal retire dc office Mansa Saroj bala Mittal Karn feed industry tapa barnala mandi disst

  • @jagdevsingh8335
    @jagdevsingh8335 Год назад +13

    ਹਾਂ ਜੀ ਵੀਰ ਜੀ ਕਿਵੇਂ ਲੈ ਲਈ ਤਾਈਂ ਤੋ ਜੱਸੇ ਵੀਰ ਜੀ ਦੇ ਵਿਆਹ ਦੀ ਪਾਰਟੀ ਬਰਫ਼ੀ ਵਿੱਚ ਮਿੱਠਾ ਕਿਤੇ ਜ਼ਿਆਦਾ ਤਾਂ ਨਹੀਂ ਸੀ ਵੀਡੀਓ ਬਹੁਤ ਵਧੀਆ ਬਣੀ ਹੈ ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀ ਬਖ਼ਸ਼ੇ ਜੀ ਅਤੇ ਹਮੇਸ਼ਾ ਇਹਨਾਂ 🌺🌺🌸🌹🌹🙏 ਦੀ ਤਰ੍ਹਾਂ ਟਹਿਕਦੇ ਮਹਿਕਦੇ ਰਹੋ ਜੀ ਆਪ ਜੀ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਜੀ ਪੇਂਡੂ ਵਿਰਸਾ ਚੈਨਲ ਹਮੇਸ਼ਾ ਤਰੱਕੀਆਂ ਕਰੇ ਜੀ ਵੱਲੋਂ ਜਗਦੇਵ ਸਿੰਘ ਪਿੰਡ ਸਰਾਏਨਾਗਾ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਜੀ 🙏🙏

  • @Aulakh_pb13
    @Aulakh_pb13 Год назад +26

    ਮੱਝਾ ਨੱਚੀ ਜਾਣ ਬੇਬੇ ਦੀ ਗੱਲ ਤੇ ਬਹੁਤ ਹਾਸਾ ਆਇਆ 😂😂😂ਅਮਨ ਮਲੇਰਕੋਟਲਾ 😂😂😂🌹🌹🌹

    • @Aulakh_pb13
      @Aulakh_pb13 Год назад +1

      ਮੇਰੇ ਵਿਆਹ ਤੇ ਕੁੰਡੀ ਮੱਝ ਬਹੁਤ ਨੱਚੀ ਸੀ ਜੱਸੇ ਵੀਰ ਅਸੀਂ ਬਹੁਤ ਹੱਸੇ😂😂😂 ਅਮਨਦੀਪ ਮਲੇਰਕੋਟਲਾ 😂😂😂

    • @AnjuAnju-sn5fm
      @AnjuAnju-sn5fm Год назад

      😂😂😂😂😂

  • @Balrajkunnarvlogs
    @Balrajkunnarvlogs Год назад +16

    ਵਾਹਿਗੁਰੂ ਜੀ pendu virsa ਦੀ ਸਾਰੀ ਟੀਮ ਨੂੰ ਮੇਰੇ ਵੱਲੋਂ ‌ਨਵੇ ਸਾਲ ਦੀਆਂ ਮੁਬਾਰਕਾਂ ਜੀ

  • @MalkitSingh-ue2gw
    @MalkitSingh-ue2gw Год назад +12

    ਮੈਨੂੰ ਤਾਂ ਕਪਿਲ ਸ਼ਰਮਾ ਸ਼ੋਅ ਤੋਂ ਵੀ ਜ਼ਿਆਦਾ ਵਧੀਆ ਲੱਗਾ ਨਾਟਕ 💐💐ਗੱਪੀਆਂ ਦੀ ਨੂੰਹ💐💐✅ । ਸਾਰੇ ਹੀ ਅਦਾਕਾਰਾ ਨੇ ਵਧੀਆ ਕੰਮ ਕੀਤਾ। ਮੈਨੂੰ ਤਾਂ ਇਸ ਤਰ੍ਹਾਂ ਲੱਗਾ ਜਿਵੇਂ ਪਹਿਲਾਂ ਤੋਂ ਹੀ ਨਾਟਕਾਂ ਵਿੱਚ ਕਰਦੇ ਰਹੇ ਹੋ। ਹੱਸ ਹੱਸ ਕੇ ਬੱਖੀਆਂ ਦੁਖਣ ਲੱਗ ਪਈਆਂ। ਜਿਸ ਨੇ ਨਾਟਕ ਲਿਖਿਆ ਤੇ ਡਾਇਰੈਕਸ਼ਨ ਦਿੱਤੀ ਤੇ ਸਾਰੇ ਕਲਾਕਾਰਾਂ ਨੂੰ ਸੁੱਭ ਕਾਮਨਾਵਾਂ ਕਿ,,,,, ਹੋਰ ਜ਼ਿਆਦਾ ਤਰੱਕੀਆਂ ਕਰੋ,ਤੇ ਲੋਕਾਂ ਦਾ ਹੋਰ ਜ਼ਿਆਦਾ ਮਨੋਰੰਜਨ ਕਰੋ।☀️✅☀️।

  • @amarjitsingh1946
    @amarjitsingh1946 Год назад +5

    ਬਹੁਤ ਵਧੀਆ ਵੀਡਿਓ ਆ ਵਾਈ ਜੱਸੇ ਨਾਇਸ਼ ਵਧੀਆ ਮੈਜਸ਼ ਦਿੱਤਾ ਆ ਧੰਨਵਾਦ ਸਾਰੀ ਟੀਮ ਦਾ ਨਾਇਸ਼ ਪਿੰਡ ਕਰਮਗੜ ਜਿਲਾ ਬਰਨਾਲਾ ਜੀ ਅਮਰਜੀਤ ਸਿੰਘ ਚਹਿਲ

  • @parmjeetg.m6168
    @parmjeetg.m6168 Год назад +7

    ਅੱਖਾਂ ਵਿੱਚੋਂ ਪਾਣੀ ਆ ਗਿਆ ਜਦੋਂ ਭੈਣ ਨੇ ਕਿਹਾ ,,ਬੇਬੇ ਮੈਨੂੰ ਘਰੋਂ ਕੱਢ ਦਿੱਤਾ

  • @gurdipsingh8633
    @gurdipsingh8633 Год назад

    ਵਾਹ ਵਾਹ ਬਈ ਐਡੇ ਗੱਪੀ ਰੱਬ ਤੋਂ ਵੀ ਵੱਡੇ ਵੱਡੇ ਗੱਪ
    ਸ਼ੇਅਰ
    ਐਡੇ ਐਡੇ ਗੱਪ ਨਾ ਸਿਰ ਨਾ ਪੈਰ।।
    ਕਾਗਜ਼ ਦੀ ਕਿਸ਼ਤੀ ਹਵਾ ਦੇ ਟੈਰ।।
    ਮਾਂ ਅਸਮਾਨ ਉੱਤੇ ਟਾਕੀਆਂ ਲਾਵੇ
    ਪੁੱਤ ਪਤਾਲ ਵਿੱਚ ਕਰੀ ਜਾਵੇ ਸ਼ੈਰ।।
    ਨੂੰਹ ਤਾਂ ਭਲੀ ਸੀ ਪਰ ਕਰੇ ਕੀ ਵਿਚਾਰੀ ਉਹ
    ਪੀ ਗਈ ਮੰਨ ਭਾਣਾ ਉਹ ਵੀ ਜ਼ਿੰਦਗੀ ਦਾ ਜ਼ਹਿਰ।।

  • @manjindersinghdeol3592
    @manjindersinghdeol3592 Год назад +18

    ਅੱਜ ਤੱਕ ਦੀ ਸਭ ਤੋ ਜਿਆਦਾ ਹਾਸੇ ਤੇ ਵਧੀਆ ਵੀਡੀਓ ਹੈ ਵੀਰੇ ਅਜਿਹੀ ਆ ਬਣਾਇਆ ਕਰੋ ,ਮਨਜਿੰਦਰ ਦਿੳਲ ਗੁਰਮ ,

    • @idgaf6111
      @idgaf6111 Год назад

      bhut vadiya sara tabar

  • @jasvirgrewalgrewal1782
    @jasvirgrewalgrewal1782 Год назад +7

    ਵਾਹਿਗੁਰੂ ਜੀ ਚੜ੍ਹਦੀ ਕਲ੍ਹਾ ਵਿੱਚ ਰੱਖੇ ਜੀ। ਮੇਜਰ ਗਰੇਵਾਲ ਕੁਲਰੀਆਂ

  • @navrojkaur8748
    @navrojkaur8748 Год назад +3

    ਸੁਖਪਾਲ ਬੇਟੇ ਜਿੰਨ ਤਾਂ ਚਰਾਗ ਚ ਰਹਿੰਦੇ ਨੇ ਤੁਸੀਂ ਚਟਨੀ ਵਾਲੇ ਕੂੰਡੇ ਚੋ ਪ੍ਰਗਟ ਕਰਤਾ ਵਾਕਿਆ ਬਹੁਤ ਵੱਡਾ ਗੱਪੀ ਸੀ ਕੁਝ ਹਜ਼ਮ ਨਹੀਂ ਹੋਇਆ ਪਰ ਵਖਰੀ ਵੀਡੀਓ ਸੀ ਬਹੁਤ ਹੀ 🤣🤣🤣🤣🤣 ਆਇਆ 🥰🥰🥰🥰👌🏻👌🏻👌🏻👌🏻👍🏼👍🏼

  • @balvirsingh9189
    @balvirsingh9189 Год назад +1

    ਸੁਖਪਾਲ ਤੈਨੂੰ ਮਾਰਨ ਗੇ ਇਹ,😁😁😁😆😅😂

  • @gurnoorrashmeetnoor1428
    @gurnoorrashmeetnoor1428 Год назад +1

    ਬਹੁਤ ਵਧੀਆ ਵੀਡੀਓ ਆ ਜੀ ਬਹੁਤ ਵਧੀਆ ਪਿੰਡ ਬਰਗਾੜੀ ਗਗਨ ਦੀਪ ਕੌਰ

  • @karanchahal003
    @karanchahal003 Год назад +11

    ਬਹੁਤ ਵਧੀਆ ਵੀਡੀਉ ਵੀਰੇ ਵਾਹਿਗੁਰੂ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ 🙏 ਸੁੱਖੀ ਇੰਨਾਂ ਬਾਜਵਾ

  • @worldvisaupdate1446
    @worldvisaupdate1446 Год назад +4

    ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਖੁਸ਼ Rake

  • @hakamsinghhakamsinghhakams4664
    @hakamsinghhakamsinghhakams4664 Год назад +1

    ਸੁਖਪਾਲ ਅਤੇ ਜੱਸੇ ਦੀ ਬਹੁਤ ਹੀ ਸੋਹਣੀ ਵੀਡੀਓ ਹੈ ।ਦਿਨ ਦੁਗਣੀ ਰਾਤ ਚੌਗਣੀ ਤਰੱਕੀ ਬਖਸ਼ਣ ਜੀ ।ਗੱਪ ਬਹੁਤ ਵਧੀਆਂ ਹਨ ।

  • @butapakho7856
    @butapakho7856 Год назад +3

    ਬਹੁਤ ਵਧੀਆ ਵੀਡੀਓ ਜੀ ਪਰਮਾਤਮਾ ਤੁਹਾਨੂੰ ਹਮੇਸ਼ਾ ਖੁਸ਼ ਰੱਖੇ

  • @sandhu8845
    @sandhu8845 Год назад +4

    ਨਵੇਂ ਸਾਲ ਦੀ ਵਧਾਈ ਹੋਵੇ ਸਭ ਨੂੰ

  • @Desichulha-4747
    @Desichulha-4747 Год назад +7

    ਬਹੁਤ ਵਧੀਆ ਵੀਰ, ਵਾਹਿਗੁਰੂ ਜੀ ਚੜਦੀ ਕਲਾ ਵਿਚ ਰੱਖਣ
    ਰੇਸ਼ਮ ਸਿੰਘ ਘਨੌਰੀ ਕਲਾਂ ਸੰਗਰੂਰ

  • @rajsingh2776
    @rajsingh2776 Год назад +1

    ਵਧੀਆ ਸਟੋਰੀ ਆ ਸਾਰਿਆਂ ਨੂੰ ਸਬਕ ਮਿਲ ਗਿਆ ਕਿ ਗੱਪ ਮਾਰਨ ਨਾਲ ਵੀ ਘਰ ਵਸ ਜਾਂਦੇ ਹਨ ਰਾਜ ਅਵਤਾਰ ਖੀਵਾ ਮਾਨਸਾ

  • @R_Roshan
    @R_Roshan Год назад +2

    ਬਹੁਤ ਵਧੀਆ ਜੀ।
    ਅੱਜ ਕੱਲ ਦੇਸ਼ ਵੀ ਇਸੇ ਸਹਾਰੇ ਹੀ ਚਲ ਰਿਹਾ ਹੈ।

  • @SukhwinderSingh-wq5ip
    @SukhwinderSingh-wq5ip Год назад +6

    ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @KulwinderKaur-kj9rx
    @KulwinderKaur-kj9rx Год назад +6

    ਧੰਨਬਾਦ ਸੁਖਪਾਲ ਤੇ ਜਸੇ ਦਾ 🙏❤🙏❤🙏❤🙏❤🙏🌹🌹🌹🌹🌹

  • @PunjabiKitchenvlogs1313
    @PunjabiKitchenvlogs1313 Год назад +1

    ਬਹੁਤ ਵਧੀਆ ਸੁਖਪਾਲ ਭੈਣ

  • @satpalbrar6774
    @satpalbrar6774 Год назад +2

    ਤੂਸੀਂ ਤਾਂ ਵੀਰ ਜੀ ਕਮਾਲ ਈ ਕਰਤੀ ਜੀ 😂😂🤣👌👌

  • @RohitSharma-zz2ci
    @RohitSharma-zz2ci Год назад +4

    ਬਹੁਤ ਬਹੁਤ ਧੰਨਵਾਦ ਸਾਰੀ ਟੀਮ ਦਾ
    ਨਾਮ ਰੋਹਿਤ ਸ਼ਰਮ , ਪਿੰਡ ਮਿੱਠੇਵਾਲ (ਸੰਗਰੂਰ)

  • @karanchahal003
    @karanchahal003 Год назад +7

    ਸੁਖਪਾਲ ਬੈਗ ਤਾਂ ਤਿਆਰ ਹੀ ਰੱਖਦੇ ਨੇ ਸੁੱਖੀ ਇੰਨਾਂ ਬਾਜਵਾ

  • @sukhroopsinghbrar36
    @sukhroopsinghbrar36 Год назад +1

    ਬਾਈ ਹਸਾਉਂਦੇ ਬਹੁਤ ਵਧੀਆ ਬਾਈ ਹਸਾਉਂਦੇ ਦੇ ਵਾਹਿਗੁਰੂ

  • @reshamkaur1682
    @reshamkaur1682 Год назад +2

    End ਤਾ ਅੱਤ ਸੀ😂😂😂👌👌👌

  • @balwindersidhu4766
    @balwindersidhu4766 Год назад +11

    ਬਾਈ ਜੀ ਗੱਪ ਸੁਣ ਸੁਣ ਕੇ ਬਹੁਤ ਹਾਸਾ ਆਉਦੈ ਬਹੁਤ ਵਧੀਆ ਬਾਈ ਜੀ👍👍👍

  • @jagdevsingh8335
    @jagdevsingh8335 Год назад +13

    ਸੁਖਪਾਲ ਭੈਣ ਜੀ ਸੁਣ ਲੈ ਸੱਸ ਦੇ ਗੱਪ ਤੇ ਜੱਸੇ ਵੀਰ ਜੀ ਦੇ ਗੱਪ ਸੁਖਪਾਲ ਭੈਣ ਜੀ ਗੱਪਾਂ ਵਿੱਚ ਤੁਸੀਂ ਨੋਬਲ ਪੁਰਸਕਾਰ ਜਿੱਤ ਸਕਦੇ ਹੋ ਪਹਿਲੇ ਨੰਬਰ ਤੇ ਆਓਗੇ ਸੁਖੀ ਵਸੋਂ ਚੜ੍ਹਦੀ ਕਲਾ ਵਿੱਚ ਰਹੋ ਜੀ 🙏🙏🙏🙏🙏

    • @JoginderSingh-mr9do
      @JoginderSingh-mr9do Год назад

      Good afamliy🙏🙏🌹🌹🌹🌹🌹

    • @jasveersingh-zs5tv
      @jasveersingh-zs5tv Год назад

      ਬਹੁਤ ਵਧੀਆ ਮਨੋਰੰਜਨ ਤੇ ਹਸਾਉਣ ਵਾਲੀ ਫਿਲਮ ਹੈ ਬਾਈ ਜੱਸਾ ਭੈਣ ਸੁਖਪਾਲ ਸਮੁੱਚੀ ਪੇਂਡੂ ਵਿਰਸਾ ਟੀਮ ਨੂੰ ਮੁਬਾਰਕਾਂ

    • @JasvirSingh-mm2pp
      @JasvirSingh-mm2pp Год назад

      @@JoginderSingh-mr9do ke

  • @shinderpal-ts2bb
    @shinderpal-ts2bb 20 дней назад +1

    ਬਹੁਤ ਵਧੀਆ ਵੀਰ ਜੀ😊 ਪਿੰਡ ਜੋੜਕੀਆਂ ਜ਼ਿਲ੍ਹਾ ਮਾਨਸਾ ਤੋਂ ਬਰਿੰਦਰ ਸਿੰਘ❤

  • @singhjagjeet6171
    @singhjagjeet6171 Год назад +1

    ਬਹੁਤ ਵਧੀਆ ਵੀਡਿਉ ਹੈ ਬਾਈ ਜੱਸੇ ਮੈਂ ਜਗਜੀਤ ਸੁਖਾਨੰਦ ਤੋਂ ਜ਼ਿਲਾ ਮੋਗਾ

  • @manjeetsinghsukhanand2473
    @manjeetsinghsukhanand2473 Год назад +8

    ਬਹੁਤ ਵਧੀਆ ਵੀਡੀਓ ਬਾਈ ਜੀ ਸੁਖਪਾਲ ਭੈਣ ਜੱਸਾ ਵੀਰ ਬਹੁਤ ਹਾਸੇ ਵਾਲੀ ਵੀਡੀਓ ਪ੍ਰਮਾਤਮਾ ਤਰੱਕੀਆਂ ਬਖ਼ਸ਼ਣ ਸਾਰੀ ਟੀਮ ਨੂੰ ਪਿੰਡ ਸੁਖਾਨੰਦ,😀🤣🤣😂

  • @M___10____KING514
    @M___10____KING514 Год назад +12

    ਜਸੇ ਵੀਰ ਜੀ ਵੀਡੀਓ ਬਹੁਤ ਵਧੀਆ ਬਣਾਈ ਹੈ। ਹਾਸਾ ਬਹੁਤ ਆਇਆ ਜਦੋਂ ਤੁਸੀਂ ਕਿਹਾ ਸੀ ਕਿ ਮੈਂ ਤਾਂ ਸ਼ੇਰ ਮਾਰਤਾ ਵੀਹ ਫੁੱਟਾ। ਲਈ, ਲਈ ਲਈ ਲਈ😀😃😃😄😄😄। ਪਿੰਡ ਸਦੋਹਾ ਰਮਨਦੀਪ ਕੌਰ

  • @user-ep9mf7ni4h
    @user-ep9mf7ni4h Год назад +1

    Very very nice video partap kohar shakot

  • @mohanlalsandhu4037
    @mohanlalsandhu4037 Год назад +1

    ਪੇਂਡੂ ਵਿਰਸੇ ਦੇ ਨਾਟਕ ਬਹੁਤ ਪਸੰਦ ਆਉਂਦੇ ਹਨ।

  • @jaspalkaur1552
    @jaspalkaur1552 Год назад +35

    ਬਹੁਤ ਸੋਹਣੀ ਵੀਡੀਓ ਹੈ, ਬੇਬੇ ਤੇ ਜੱਸਾ ਵੀਰ ਜੀ ਦੇ ਗੱਪ ਤਾਂ ਸੁਣਨ ਵਾਲੇ ਸੀ 😀। ਸੁੱਖਪਾਲ ਦੀਦੀ ਜੀ ਮੈਨੂੰ ਤੇ ਮੇਰੀ ਬੇਟੀ ਨੂੰ ਵੀ ਕੋਈ ਚੰਗਾ ਨਹੀਂ ਸਮਝਦਾ ਸਾਡੇ ਪਰਿਵਾਰ ਚੋਂ, ਕਿਉਂ ਕਿ ਅਸੀਂ ਉਹਨਾਂ ਦੇ ਗ਼ਲਤ ਕੰਮਾਂ ਤੇ ਗ਼ਲਤ ਗੱਲਾਂ ਵਿੱਚ ਸਾਥ ਨਹੀਂ ਦਿੰਦੇ 😀

    • @harmangill8263
      @harmangill8263 Год назад +1

      Dso phen ki help chahidi a

    • @RajwinderSingh-gd5ln
      @RajwinderSingh-gd5ln Год назад +2

      Good

    • @rahulpb2034
      @rahulpb2034 Год назад +1

      👌👌👌👌👌🐕‍🦺🐕‍🦺🐕‍🦺🐕‍🦺🐕‍🦺🐕‍🦺👍👍👍👍👍❤️❤️❤️❤️❤️🌹🌹🌹🌹🌹🌹😁😁😁😁😁😁😁😁

    • @SikanderSingh-xb8pl
      @SikanderSingh-xb8pl Год назад

      ki help chahindi sister ji thonu 🙏🙏

    • @MSGaminG-cc4dz
      @MSGaminG-cc4dz Год назад

      Apna Ph nu Reply me hall ho jayega g

  • @HardeepKaur-ew6oj
    @HardeepKaur-ew6oj Год назад +3

    Nice video ❤ਬਹੁਤ ਹਾਸਾ ਆਇਆ 😂😂ਹਰਦੀਪ ਕੌਰ ਬਸਰਾਉ

  • @HarmanSingh-sm3es
    @HarmanSingh-sm3es Год назад +1

    Funny video Harman Singh 🙏💐😂😂😂🤣🤣🤣😂😂

  • @gagansalan
    @gagansalan Год назад +1

    ਸੱਸ ਬਹੁਤ ਘੈੰਟ ਮੁੰਡੈ ਦੀ👌

  • @iqbalsran7866
    @iqbalsran7866 Год назад +3

    This is really gappian de nooh. Sukhpal di chakda kam noo. Very nice guppy family. God bless you all teams 🙏

  • @soniagrover8938
    @soniagrover8938 Год назад +5

    😅😅😅 ਬਹੁਤ ਵਧੀਆ ਵੀਡੀਓ ਹੈ ਜੀ। ਪ੍ਮਾਤਮਾ ਤੁਹਾਨੂੰ ਤਰੱਕੀਆਂ ਦੇਵੇ।

  • @luv3169
    @luv3169 Год назад +1

    Ena hassa te bhana bhagoda comedy dekh k nhi aaunda jina is video nu dekh k aayea mere ta peet drd hon lag pya🤣🤣🤣🤣👍👌

  • @budhsingh7016
    @budhsingh7016 Год назад +2

    ਬਹੁਤ ਵਧੀਆ ਗੱਪ ਧੰਨਵਾਦ

  • @gurpeetgill5518
    @gurpeetgill5518 Год назад +32

    ਜੱਸੇ ਵਿਰ ਜੀ ਬਹੁਤ ਵਧੀਆ ਵਿਡੀਉ ਹੈ ਸਾਰੀ ਹੀ ਟੀਮ ਨੂੰ ਰੱਬ ਚੜ੍ਹਦੀ ਕਲਾ ਵਿੱਚ ਰੱਖੇ ਨਾਮ ਗੁਰਪ੍ਰੀਤ ਸਿੰਘ ਬੇਰ ਕਲਾਂ ਜ਼ਿਲ੍ਹਾ ਲੁਧਿਆਣਾ

  • @GurpreetSingh-ml4lt
    @GurpreetSingh-ml4lt Год назад +12

    ਮੈਨੂੰ ਤਾਂ ਬੇਬੇ ਦੀ ਗੱਲ ਤੇ ਵਾਲ਼ਾ ਹਾਸਾ aya ਸ਼ੇਰ wali gall te es sal ch tuc hor b ਤਰੱਕੀਆਂ kro ਵਾਹਿਗੁਰੂ tuhanu te tuhadi team nu hmesha ਚੜਦੀ ਕਲਾ vich ਰਖੇ god bless u jassé vere

  • @rajkumari2314
    @rajkumari2314 Год назад +1

    ਜਸੇ ਬਾਈ ਜੀ ਤੁਸੀਂ ਬਹੁਤ ਹੀ ਵਧੀਆ ਬਨਾਉਣ ਸਾਡਾ ਸਾਰਾ ਪਰਿਵਾਰ ਤੁਹਾਨੂੰ ਰੋਜ਼ ਰਾਤ ਨੂੰ 2- 3 ਘੰਟੇ ਦੇਖਦਾ ਹੈ

  • @BabuSingh-el5uc
    @BabuSingh-el5uc Год назад

    ਬਿਲਕੁਲ ਸਹੀ ਜਿਹੜੇ ਗੱਪੀ ਹੁੰਦੇ ਹਨ ਕਰਦੇ ਇਉਂ ਹੀ ਹੁੰਦੇ ਹਨ

  • @manjotsingh8345
    @manjotsingh8345 Год назад +3

    Very good video Bhai g

  • @kaursukhidhillon9272
    @kaursukhidhillon9272 Год назад +3

    ਬਹੁਤ ਵਧੀਆ ਵੀਡੀਓ ਸੁਖਪਾਲ ਦੀਦੀ 🥰🥰🥰

  • @VijayKumar-xu7ir
    @VijayKumar-xu7ir Год назад

    Very funny ji prr Sher ਥੋੜਾ jiadha ਵੱਡਾ ਹੋ ਗਿਆ ਜੀ

  • @SukhwinderSingh-ls3gh
    @SukhwinderSingh-ls3gh Год назад

    ਬਹੁਤ ਵਧੀਆ ਗੱਪੀਆਂ ਦੀ ਵੀਡੀਓ ਬਣਾਈ ਬਾਈ ਜੀ

  • @kulwinderknagra3640
    @kulwinderknagra3640 Год назад +4

    ਖੋਟ ਤੇਰੇ ਵਿਚ ਨਹੀ ਹੈ ਭੈਣੇ ਖੋਟ ਗਪੀਆ ਵਿਚ ਹੈ 🙏❤🙏

    • @baldevbhullar2394
      @baldevbhullar2394 Год назад +2

      ਵਾਹਿਗੁਰੂ, ਸਾਡੇ, ਪਿੰਡ, ਵਿਚ,, ਵਾਕਿਆ ਹੀ,
      , ਗੱਪੀ ਆ, ਦੇ,ੰਘਰ,ਨੇ,2ਭਰਾ,2,ਘਰ,ਬਣਗੇ, ਉਹ,ਗੁਸਾ, ਨਹੀਂ, ਕਰਦੇ 47,ਤੋਂ, ਪਹਿਲਾ, ਗੱਪੀ,ਵਜਦੇ,ਨੇ,,ਅੱਲ, ਜ਼ਰੂਰ,ਨੇ,ਪਰ, ਝੂਠ, ਨਹੀਂ ਬੋਲਦੇ, ਬਹੁਤ, ਚੰਗੇ, ਬੰਦੇ ਨੇ

    • @baldevbhullar2394
      @baldevbhullar2394 Год назад

      ੱ।।

    • @baldevbhullar2394
      @baldevbhullar2394 Год назад +1

      ਵਾਹਿਗੁਰੂ, ਮੈਂ, ਕਹਿੰਦਾ, ਝੂਠ ਬੋਲਣ ਵਾਲੇ ਲੋਕ, ਸਗੋਂ, ਚੜ੍ਹਦੀ ਕਲਾ, ਵਾਲੇ, ਹੁੰਦੇ,ਫਸਲ,ਘਟ,ਵੀ ਨਿਕਲੇ,ਵਧ, ਕਹਿੰਦੇ ਨੇ, ਨਾਲੇ, ਖੁਸ਼, ਰਹਿਦੇ,ਨੇ,ਹਾਂ,ਚ,ਹ,ਮਿਲਾ, ਖੁਸ਼,ਰਹੋ

  • @gurjeet.singhparmar.bappia3389
    @gurjeet.singhparmar.bappia3389 Год назад +3

    ਤੇਜੇ ਦੀ ਐਕਟਿੰਗ ਵੀ ਬਹੁਤ ਵਧੀਆ।
    ਬਹੁਤ ਵਧੀਆ ਸਾਰੇ ਬਹੁਤ ਮਿਹਨਤ ਕਰ ਰਹੇ ਹਨ।

  • @jagdevbrar9973
    @jagdevbrar9973 Год назад +2

    ਜਗਦੇਵ ਬਰਾੜ ਲਖਮੀਰੇਆਣਾ ਬਹੁਤ ਵਧੀਆ ਵੀਡੀਓ ਜੱਸੇ ਬਾੲੀ ਜੀ

  • @JasveerSingh-vo5xx
    @JasveerSingh-vo5xx Год назад

    ਬਹੁਤ ਵਧੀਅਾ ਜੀ ਜਸਵੀਰ ਸਿੰਘ ਜੱਸਾ

  • @kirankaur5790
    @kirankaur5790 Год назад +9

    ਹਾਏ ਰੱਬਾ ਹੱਸ ਹੱਸ ਦੂਰੇ ਹੋ ਗਏ 😂😂😂

  • @KamaljeetKaur-kh8jw
    @KamaljeetKaur-kh8jw Год назад +3

    ਸੁਖਪਾਲ ਭੈਣ ਤੇ ਵੀ ਸੰਗਤ ਦਾ ਅਸਰ ਹੋ ਗਿਆ 😂😂

  • @jaykumar-zm2zj
    @jaykumar-zm2zj Год назад +2

    This movie is awesome. With a hidden message. Love you all for keeping society aware of fraudsters. Thanks again.

  • @KotlaTv13
    @KotlaTv13 Год назад

    ਬਾਈ ਘੈਟ ਗੱਲ ਬਾਤ ਆ ਜੀ

  • @amrikghuman7259
    @amrikghuman7259 Год назад +7

    ਸਤਿ ਸ੍ਰੀ ਆਕਾਲ ਜੀ ਵਧਾਈਆਂ ਹੋਣ ਨਮੇ ਸਾਲ ਦੀਆਂ

  • @amysandhu2792
    @amysandhu2792 Год назад +3

    Nice video clip.That can make us laugh non-stop.

  • @sukhbirkaur5826
    @sukhbirkaur5826 Год назад +1

    ਜੱਸੇ ਵੀਰੇ ਤੇ ਸੁਖਪਾਲ ਭੈਣ ਤੁਹਾਡੀਆਂ ਵੀਡੀਓ ਦੇਖਣ ਬੈਠ ਜਾਈਏ ਤਾਂ ਦਿਲ ਕਰਦਾ ਹੈ ਕਿ ਵੀਡੀਓ ਦੇਖੀ ਹੀ ਜਾਈਏ ❤❤ ਸੁਖਬੀਰ ਕੌਰ ਬਟਾਲਾ ਤੋ( ਜਿਲਾ ਗੁਰਦਾਸਪੁਰ)

  • @kulwinderknagra3640
    @kulwinderknagra3640 Год назад +2

    ਐਨੀ ਗਪ ਮਾਰੀ ਜਾਦੀ ਹੋ ਬੀਬੀ ਜਸਾ ਮਾ ਤੋ ਉਪਰ ਦਾ ਗਪੀ 🙏❤🙏

  • @jagdevsingh8335
    @jagdevsingh8335 Год назад +9

    ਜੱਸੇ ਵੀਰ ਤੁਹਾਡੀ ਵੀਡੀਓ ਦੇਖ ਕੇ ਤਾਂ ਮੇਰਾ ਹਾਸਾ ਨੀ ਬੰਦ ਹੁੰਦਾ ਜਦੋਂ ਤੁਸੀਂ ਸ਼ੇਰ ਦਾ ਕੱਦ 20 ਫੁੱਟ ਦੱਸਿਆ ਹਸਦੇ ਵਸਦੇ ਰਹੋ ਸਾਰੇ ਬਹੁਤ ਬਹੁਤ ਧੰਨਵਾਦ ਜੀ 🙏🙏🙏🙏🙏

  • @baldeepsingh3960
    @baldeepsingh3960 Год назад +8

    VERY NICE LESSON TO OUR DAUGHTERS.

    • @palwindersingh1671
      @palwindersingh1671 Год назад +1

      ਕੱਪੜੇ ਤਾਂ ਬਦਲ ਲਿਆ ਕਰੋ

  • @HarpalSingh-qd5lp
    @HarpalSingh-qd5lp Год назад +2

    Wah good

  • @LakhwinderSingh-pt7bu
    @LakhwinderSingh-pt7bu Год назад +2

    ਬਹੁਤ ਵਧੀਆ 😍

  • @Nirmalsingh-uy9yt
    @Nirmalsingh-uy9yt Год назад +7

    Very very nice video. Everyone acted nicely but Sukhpal acting in the video is excellent.

  • @Bschitar.Kammonke
    @Bschitar.Kammonke Год назад +3

    ਨਵੇ ਸਾਲ ਦੀ ਸਾਰੀ ਟੀਮ ਨੂੰ ਬਹੁਤ ਬਹੁਤ ਵਧਾਈ ਹੋਵੇ ਵਾਹਿਗੁਰੂ ਜੀ ਸਾਰੀ ਟੀਮ ਨੂੰ ਚੜਦੀਕਲਾ ਵਿੱਚ ਰੱਖਣ💯🙏

    • @baldevbhullar2394
      @baldevbhullar2394 Год назад

      ਵਾਹਿਗੁਰੂ,ਜਿਨੇ, ਵੀ, ਵੀਡੀਉ, ਬਣਾਉਂਦੇ,ਨੇਸਾਰੀਆ,ਬਣੇ,ਬੁਢੀਆਂ,ਨੂ, ਲੋਕ ਸੁਣਦੇ, ਵੇਖ ਦੇ ਨੇ

  • @kulwinderknagra3640
    @kulwinderknagra3640 Год назад

    ਜਸੇ ਵੀਰੇ ਤੁਹਾਡੀ ਗਪ ਦਾ ਜਵਾਬ ਦਿੰਦੀ ਹੈ ਭੈਣ ਜੀ ਇਹ ਤੁਹਾਨੂੰ ਚੰਗੀ ਨਹੀ ਲਗੀ 🙏❤🙏

  • @heavy_rider40
    @heavy_rider40 Год назад +2

    Mandeep bawa wala 👍👍👍very nice

  • @KuldeepSingh-dk1ts
    @KuldeepSingh-dk1ts Год назад

    ਸੋਹਣੀ ਵੀਡੀਓ ਜੱਸੇੇ ਵੀਰੇ ਕੁਲਦੀਪ ਸਿੰਘ ਪਿੰਡ ਮਨਿਆਣਾ ਜਿਲਾ ਸੰਗਰੂਰ

  • @BalwinderSingh-ec9kj
    @BalwinderSingh-ec9kj Год назад +2

    Jassa Sukhpal Bhain and All Team members very very nice video

  • @avtarsinghsandhu9338
    @avtarsinghsandhu9338 Год назад +1

    ਮੁੱਕਦੀ ਗੱਲ ਵਧੀਆ ਕੀਤੀ ਆ, ਕੋਈ ਮਰੇ ਕੋਈ ਜੀਏ ਘੁਸਰਾ ਘੋਲ ਪਤਾਸੇ ਪੀਏ ਜੀ ।।

  • @kcprince2664
    @kcprince2664 Год назад +1

    22ji kamaal karti khush raho🙏🙏

  • @MadanLal-gl5tz
    @MadanLal-gl5tz Год назад

    ਬਹੁਤ ਵਧੀਆ ਪੇਂਡੂ ਵਿਰਸਾ। ਬਹੁਤ ਵਧੀਆ ਲੱਗਿਆ।

  • @singhgulshanbir
    @singhgulshanbir Год назад

    Bahut vadiya ji, sari teem gaint hai good,

  • @GurpreetKaur-sy8wx
    @GurpreetKaur-sy8wx Год назад +2

    Bahut bahut vadhiya video Gappio sada hasde raho te hasonde raho sari team da bahut bahut dhanwad😂😂😂😂😂😂😂🙏🙏🌹🌹

  • @gurnamkaurdulat3883
    @gurnamkaurdulat3883 Год назад

    ਬਹੁਤ ਵਧੀਆ ਮਨੋਰੰਜਨ ਨਾਲ ਭਰਪੂਰ ਕਹਾਣੀ

  • @rajeshsethi-9362
    @rajeshsethi-9362 Год назад +1

    Priyanka insa sethi bahut vadia video h ji goluwala

  • @chamkaurchamkaur8077
    @chamkaurchamkaur8077 Год назад

    ਬਹੁਤ ਵਧੀਆ ਵੀਡੀਓਜੀ

  • @bhadarsingh1871
    @bhadarsingh1871 Год назад

    Whaheguru ji very nice video thanks all team nu and ਸੁਖਪਾਲ and ਜੱਸਾ good luck

  • @neetugold6136
    @neetugold6136 Год назад +2

    ਗੱਪ ਸੁਣੋ ਜੀ ਗੱਪ ਸੁਣੋ।ਗੱਪ ਸੁਣੋ ਚਿਤ ਲਾ ਕੇ।ਨਹੀਂ ਤਾਂ ਪਿੰਡੋਂ ਨਿਕਲ ਜਾਹ।ਆਪਣਾ ਬੈਗ ਉਠਾਕੇ।

  • @jasgirsingh9804
    @jasgirsingh9804 Год назад

    ।ਜਗਸੀਰ ਸਿੰਘ ਢਪਾਲੀ ੴ ਬਹੁਤ ਬੁਹਤ ਠੀਕ ਹੈ👌 ਪਿੰਡ ਢਪਾਲੀ

  • @labhimahal6412
    @labhimahal6412 Год назад +1

    Very nice 👌👌👌🥰🥰 veerij waheguru ji waheguru ji waheguru ji

  • @BhawanChahal-yy4lm
    @BhawanChahal-yy4lm Год назад +2

    Very nice video

  • @kirandeepkaur7167
    @kirandeepkaur7167 Год назад

    Wahhhh ਸਾਡੀ ਪਾਲੋ

  • @nirmalbansal2401
    @nirmalbansal2401 Год назад +1

    बहुत बढिया वीडियो लगी सारी टीम को बहुत बहुत शुभकामनाएं 🙏🙏🙏🙏🙏🙏

  • @armanbrar3156
    @armanbrar3156 Год назад +2

    😂😂😂😂 ਸੁਖਪਾਲ ਐਂਡ ਤੇ ਸਿਰਾ ਕਰਤਾ

  • @rajeshsethi-9362
    @rajeshsethi-9362 Год назад +1

    Pet bahut vadia video h ji goluwala

  • @AmanDeep-iu5tr
    @AmanDeep-iu5tr 10 месяцев назад

    ਬਹੁਤ ਵਧੀਆ ਜਿਵੇ ਦੇ ਸਹੁਰੇ ਹੋਣ ਉਵੇਂ ਦੀ ਨੂੰਹ ਬਣਜੇ ... Good message ਫ਼ੇਰ ਹੀ ਟੈਮ ਪਾਸ ਵਧੀਆ ਹੁੰਦਾ

  • @ParminderSingh-rk6ii
    @ParminderSingh-rk6ii Год назад +1

    Parminder Singh USA very nice

  • @user-sg4oh9ti8v
    @user-sg4oh9ti8v Год назад

    ਬਹੁਤ ਵਧੀਆ ਲੱਗੀ ਹੈ ਦੀਦੀ ਜੀ ਵੀਡੀਓ

  • @RanjeetSingh-vl7lf
    @RanjeetSingh-vl7lf Год назад +2

    Bhut vadia video aa jiii ❤️❤️ god bless u all 🌸🌸 zila Barnala