ਨੂੰਹ ਬਣੀ ਭੂਤ |nooh vich bhoot |sukhpal | Jassa | pendu virsa | new punjabi natak

Поделиться
HTML-код
  • Опубликовано: 7 сен 2024
  • ਨੂੰਹ ਬਣੀ ਭੂਤ |nooh vich bhoot |sukhpal | Jassa | pendu virsa | new punjabi natak @Pendu Virsa vlogs ​
    ਕਬੀਲਦਾਰੀ -
    • ਕਬੀਲਦਾਰੀ | Kabeeldari ...
    ਮੇਲੇ ਵਾਲੇ ਦਿਨ ਪਕੋੜੇ -
    • ਮੇਲੇ ਵਾਲੇ ਦਿਨ ਪਕੋੜੇ | ...
    ਸੁਖਪਾਲ ਘੁੰਮਣ ਜਾਣ ਨੂੰ ਫਿਰੇ -
    • ਸੁਖਪਾਲ ਘੁੰਮਣ ਜਾਣ ਨੂੰ ਫ...
    ਖੀਰ ਪੂੜੇ ਬਣਾਏ ਮੀਂਹ ਵਾਲੇ ਦਿਨ -
    • ਖੀਰ ਪੂੜੇ ਬਣਾਏ ਮੀਂਹ ਵਾਲ...
    ਬੱਪੀਆਣਾ ਪਿੰਡ ਦੀਆਂ ਤੀਆਂ | teeya part -2 -
    • ਬੱਪੀਆਣਾ ਪਿੰਡ ਦੀਆਂ ਤੀਆਂ...
    ਬੱਪੀਆਣਾ ਦੀਆਂ ਤੀਆਂ -
    • ਬੱਪੀਆਣਾ ਦੀਆਂ ਤੀਆਂ | te...
    ਪੇਂਡੂ ਵਿਰਸਾ ਜਾਗੋ -
    • ਪੇਂਡੂ ਵਿਰਸਾ ਜਾਗੋ ॥ ਬੋਲ...
    ਬੋਲੀਆਂ ਦਾ ਹੜ -
    • ਪੇਂਡੂ ਵਿਰਸਾ ਜਾਗੋ ॥ ਬੋਲ...
    DO SUBSCRIBE MY ANOTHER CHANNEL - PENDU VIRSA
    / @penduvirsamansa
    SUBSCRIBE PENDU VIRSA VLOGS AND STAY TUNED FOR MORE SUCH VIDEOS .
    Story writer - Taini Kotkapura (9988105100)
    #boliyaan
    #pind
    #pindawale
    #jatt
    #jattlife
    #jattmind
    #punjabi
    #punjab
    #punjabisong
    #punjabisuit
    #punjabiwhatsappstatus
    #punjabisongstatus
    #punjabpolice
    #punjabioldsongs
    #kheti
    #khetibadi
    #khet
    #harayanvi
    #harayanvisong
    #punjabivlogger
    #punjabinews
    #punjabivlogs
    #punjabivlogging

Комментарии • 887

  • @anterpalsingh2392
    @anterpalsingh2392 Год назад +9

    ਇਸ ਵੀਡੀਉ ਤੋ ਇਹੀ ਸਿਖਿਆ ਮਿਲਦੀ ਹੈ ਪਤਨੀ ਨੂੰ ਕਦੇ ਵੀ ਆਪਣੇ ਪੇਕਿਆ ਤੋ ਰੁਪਏ ਜਾ ਕੋਈ ਸਮਾਨ ਲਿਆਉਣ ਲਈ ਤੰਗ ਨੀ ਕਰਨਾ ਚਾਹੀਦਾ । ਉਸਦੇ ਪੇਕੇ ਟੱਬਰ ਦੀ ਵੀ ਕਬੀਲਦਾਰੀ ਹੈ ਉਹ ਆਪਣਾ ਗੁਜ਼ਾਰਾ ਕਿਵੇ ਕਰਦੇ ਹੋਣ ਗੇ - ਸੋਚਣਾ ਚਾਹੀਦਾ ਹੈ ਬਾਕੀ ਵੀਡੀਉ ਬਹੁਤ ਵਧੀਆ ਹੈ ਸੁਖਪਾਲ / ਜੱਸੇ ਦੀ ਪੂਰੀ ਟੀਮ ਵਧਾਈ ਦੀ ਹੱਕਦਾਰ ਹੈ ਇਸੇ ਤਰ੍ਹਾ ਦੀਆਂ ਵੀਡਿਉ - ਬਣਾ ਕੇ ਲੌਕਾਂ ਨੂੰ ਸਿੱਧੇ ਰਸਤੇ ਦਿਖਾਉਂਦੇ ਰਹੋ - ਧੰਨਵਾਦ

    • @JassaSukhpal
      @JassaSukhpal  Год назад +1

      ਬਹੁਤ ਬਹੁਤ ਧੰਨਵਾਦ ਅੰਤਰਪਾਲ ਜੀ 🙏🙏

  • @bhadarsingh1871
    @bhadarsingh1871 Год назад +2

    Very good video he thanks all team nu and ਸੁਖਪਾਲ and ਜੱਸਾ good luck

    • @JassaSukhpal
      @JassaSukhpal  Год назад

      Thank you so much Bhadar ji 🙏🙏

  • @gurjeet.singhparmar.bappia3389
    @gurjeet.singhparmar.bappia3389 Год назад +11

    ਬਹੁਤ ਵਧੀਆ, ਵਾਹਿਗੁਰੂ ਜੀ ਹਮੇਸ਼ਾ ਸਭ ਨੂੰ ਤੰਦਰੁਸਤ ਤੇ ਚੜਦੀ ਕਲਾ ਬਖਸ਼ਣ।

  • @jagseerchann1173
    @jagseerchann1173 Год назад +2

    ਬਹੁਤ ਬਹੁਤ ਵਧੀਆ ਵੀਡੀਓ ਹੈ ਜਗਸੀਰ ਸਿੰਘ ਪੱਕਾ ਬਠਿੰਡਾ

  • @manjitkaur1070
    @manjitkaur1070 Год назад +2

    ਜੱਸੇ ਵੀਰ ਜੀ ਤੇ ਸੁਖਪਾਲ ਕੋਰ ਬਹੁਤ ਵਧੀਆ ਪ੍ਰੋਗਰਾਮ ਹੁੰਦਾ ਗਾ ਮੈਨੂੰ ਬਹੁਤ ਪਸੰਦ ਹੈ ਜੀ ਮਨਜੀਤ ਕੌਰ ਸਲੇਮਪੁਰ ਬੋਪਾਰਾਏ

  • @jagtarmalaysia9666
    @jagtarmalaysia9666 Год назад +5

    Bahot bahot vadia video ji 👌👌👌👌

  • @SukhwinderSingh-ls3gh
    @SukhwinderSingh-ls3gh Год назад +1

    bahut he vadhia video banai bai ji very good very nice beautiful

  • @daljeetjeeti383
    @daljeetjeeti383 Год назад +2

    ਜੀਤੀ ਪੰਧੇਰ ਪਿੰਡ ਰਜੂਰ ਮਾਛੀਵਾੜਾ ਸਾਹਿਬ ਵੀਡੀਓ ਬਹੁਤ ਵਧੀਆ ਢੰਗ ਨਾਲ ਬਣਾਈ ਹੋਈ ਹੈ ਜੀ ਦਲਜੀਤ ਸਿੰਘ ਪੰਧੇਰ ਪਿੰਡ ਰਜੂਰ ਮਾਛੀਵਾੜਾ ਸਾਹਿਬ

  • @Harjinder_x01
    @Harjinder_x01 Год назад +2

    Bahut sohni video aa ji God bless you jasse veere bahut sohniya hundiya tuhadiya sariya videos

  • @sandeepgrewal9993
    @sandeepgrewal9993 Год назад +2

    Eh ghr ch shoot bhut tym badh dekhia new bathroom bnae aa👌👌👌👌

  • @user-fy9pk1zn2v
    @user-fy9pk1zn2v Год назад +2

    ਬਹੁਤ ਵਧੀਆ। ਸਟੋਰੀ

  • @perteekcheemacraft
    @perteekcheemacraft Год назад +7

    ਬਹੁਤ ਵਧੀਆ video very nice 😀☺️

  • @ekamdhaliwal6235
    @ekamdhaliwal6235 Год назад +3

    Very nice video JASDEEP Singh wander

  • @JaswinderSingh-tt8vu
    @JaswinderSingh-tt8vu Год назад +5

    ਬਹੁਤ ਵਧੀਆ ਸਟੋਰੀ, ਸੋਹਣੀ ਕਲਾਕਾਰੀ,ਪਰਮਾਤਮਾ ਚੜਦੀ ਕਲਾ ਚ ਰੱਖੇ, ਧੰਨਵਾਦ। ਜਸਵਿੰਦਰ ਮੁਕਤਸਰ

    • @JassaSukhpal
      @JassaSukhpal  Год назад

      ਬਹੁਤ ਬਹੁਤ ਧੰਨਵਾਦ ਜਸਵਿੰਦਰ ਜੀ 🙏🙏

  • @jasmersingh2344
    @jasmersingh2344 Год назад +5

    ਇਸੇ ਤਰਾ ਸਭਿਆਚਾਰਕ ਵੀਡਾਉ ਬਣਾ ਕਰੋ ਬਹੁਤ ਵਧੀਆ ਗੱਲ ਹੈ

    • @JassaSukhpal
      @JassaSukhpal  Год назад +2

      ਧੰਨਵਾਦ ਜਸਮੇਰ ਜੀ 🙏🙏

  • @sukhpalkaur7527
    @sukhpalkaur7527 Год назад +7

    ਸੁਖਪਾਲ ਕੌਰ ਭੈਣ ਬਹੁਤ ਵਧੀਆ ਵੀਡੀਓ ਸਿਰਾ ਜੱਸੇ ਵੀਰ ਹਕੀਕਤ ਵਿੱਚ ਨਾ ਪੰਗਾ 👌👌👌😁😁😁😁 ਲੈ ਲੈਣਾ ਸੁਖਪਾਲ ਹੁਣ ਨੀ ਘਰ ਛੱਡਦੀ 🙏🙏🙏🙏🙏

    • @JassaSukhpal
      @JassaSukhpal  Год назад

      ਬਹੁਤ ਬਹੁਤ ਧੰਨਵਾਦ ਸੁਖਪਾਲ ਜੀ 🙏🙏

  • @hardevsingh5861
    @hardevsingh5861 Год назад +5

    Very Nice your video🍀🍀🍀🏵🏵🏵🌹🌹🌹Jesse veer ji From Holland🏵🏵🌷🌷🌷🌷☘

  • @harpreet_aulakh9
    @harpreet_aulakh9 9 месяцев назад +1

    Video dekh k eda lgda k daily aun video koi garp nah pave jio jasse verr veer singh parmar te bhen sukhpal stay blessings
    A-lot of blessings ,love and full support 🙏🏻🙏🏻

  • @ranalehri952
    @ranalehri952 Год назад +5

    God bless you all teem 👍👍👍👍

  • @raviranguwal5213
    @raviranguwal5213 Год назад +2

    Good movie sari teem nu sat Siri ਅਕਾਲ

  • @veerpalkaurbrar13
    @veerpalkaurbrar13 Год назад +2

    Nice video and te bhut hasa aeea

  • @msingh306
    @msingh306 Год назад +2

    Bai g assi tuhadiya saariya videos dekh chukke aa sanu bht pasan aa chopra hospital shahkot dr. Sonia ,dr.Malwinder singh best of luck sukhpal acting is very best

    • @JassaSukhpal
      @JassaSukhpal  Год назад

      Thank you so much Malwinder ji 🙏🙏

  • @kulwinderknagra3640
    @kulwinderknagra3640 Год назад +5

    ਸਾਡੀ ਸੁਖਪਾਲ ਭੈਣ ਜੀ ਵੈਰੀ ਵੈਰੀ ਨਾਈਸ🙏🙏❤❤

    • @JassaSukhpal
      @JassaSukhpal  Год назад

      ਧੰਨਵਾਦ ਕੁਲਵਿੰਦਰ ਜੀ🙏🙏

  • @davinderdhillon7116
    @davinderdhillon7116 Год назад +5

    Ohhhh my God very nice message

  • @singhjagjeet6171
    @singhjagjeet6171 Год назад +11

    ਬਹੁਤ ਵਧੀਆ ਵੀਡਿਉ ਹੈ ਬਾਈ ਜੀ ਜਗਜੀਤ ਸੁਖਾਨੰਦ ਤੋਂ

    • @JassaSukhpal
      @JassaSukhpal  Год назад +1

      ਧੰਨਵਾਦ ਜਗਜੀਤ ਜੀ 🙏

    • @rajugill6717
      @rajugill6717 Год назад

      ​@@JassaSukhpalqqqqqqqqqqqqqqqq

    • @ramandeepkaur5085
      @ramandeepkaur5085 Год назад

      @@rajugill6717 b

    • @SeemaSeema-rq3fd
      @SeemaSeema-rq3fd Год назад

      ​@@JassaSukhpal ppppp

    • @user-lk4if2sj4k
      @user-lk4if2sj4k 4 месяца назад

      देर फ्री के दे जीरे को से by
      036:47 ईयर आरटीई ईयर वे फ्री,, by by by by by by by by❤😂🎉😢 by by QA❤ by by
      QQ by by by by Dr CR by by by by by by by ji ft by Dr​@@rajugill6717

  • @PoonamSharma-ll7fc
    @PoonamSharma-ll7fc Год назад +4

    Old ladies de active bauht achi sarpanch sab de acting sooooooo good

  • @rachhpalsingh78466
    @rachhpalsingh78466 Год назад +3

    ਬਹੁਤ ਹੀ ਵਧੀਆ ਲੱਗੀ ਜੀ ਇਹ ਵੀਡੀਓ ( ਰਛਪਾਲ ਸਿੰਘ ਹਾਂਸ ਪਿੰਡ ਫਰੀਦਪੁਰ ਖੁਰਦ ਜ਼ਿਲ੍ਹਾ ਮਲੇਰਕੋਟਲਾ )

    • @JassaSukhpal
      @JassaSukhpal  Год назад

      ਧੰਨਵਾਦ ਰਛਪਾਲ ਜੀ 🙏🙏

  • @lovepreetchahal1257
    @lovepreetchahal1257 Год назад +6

    Very nice video😍😊

  • @surindersharma9935
    @surindersharma9935 Год назад +3

    Bahat acchi video ji sari team ka bahat bahat thank you video ke wait hoti ha kush rao God bless you my lovely lovely sister ji and vee ji

    • @JassaSukhpal
      @JassaSukhpal  Год назад

      Thank you so much Surinder ji 🙏🙏

  • @navrojkaur8748
    @navrojkaur8748 Год назад +6

    👌🏻👌🏻😭 ਆ ਗਿਆ ਵੀਡੀਓ ਵੇਖ ਕੇ ਬੇਟੇ ਬਹੁਤ ਹੀ ਸੋਹਣੀ ਆ ਵੀਡੀਓ ਬੇਟੇ ਤੁਹਾਡੀ ਵੀਡੀਓ ਦੀ ਉਡੀਕ ਰਹਿੰਦੀ ਆ ਜਿਉਂਦੇ ਰਹੋ ਬੇਟਾ ਜੀ 👌🏻👌🏻

    • @JassaSukhpal
      @JassaSukhpal  Год назад

      ਬਹੁਤ ਬਹੁਤ ਧੰਨਵਾਦ ਨਵਰੋਜ ਜੀ 🙏

  • @gurbirsidhu3105
    @gurbirsidhu3105 Год назад +4

    Very nice video god bless you all family members de acting

  • @Virk-2022
    @Virk-2022 Год назад +13

    ਵਧੀਆ ਕਹਾਣੀ ਹੈ 👍👍
    ਜਲਦੀ ਅਗਲੀ ਕਹਾਣੀ ਲੈ ਕੇ ਆਓ
    ਧਨਬਾਦ 🙏🙏

    • @JassaSukhpal
      @JassaSukhpal  Год назад

      ਧੰਨਵਾਦ ਗਗਨ ਜੀ 🙏🙏

  • @ManjitKaur-ji6cx
    @ManjitKaur-ji6cx Год назад +2

    Very nice story god bless you 💕ਲਾਲਚ ਬੁਰੀ ਬਲਾ ਹੈ

  • @harjeetbutter2669
    @harjeetbutter2669 Год назад +6

    ਬਹੁਤ ਵਧੀਆ ਵੀਡੀਓ ਬਣਾਉਣੇ ਹੋ ਤੁਸੀਂ

    • @JassaSukhpal
      @JassaSukhpal  Год назад

      ਧੰਨਵਾਦ ਹਰਜੀਤ ਜੀ 🙏🙏

  • @surenderkaur1697
    @surenderkaur1697 Год назад +2

    Bahut badiya sunega

  • @kuljeetkaurkaur4398
    @kuljeetkaurkaur4398 Год назад +1

    Vdde veer sukhpal ta tuhade saahan vich vasdi hai tuhada pyar ed hi bnia rhe

  • @jathedarharnathsinghjalalp7604
    @jathedarharnathsinghjalalp7604 Год назад +6

    ਬਿਲਕੁਲ ਹੀ ਸਹੀ ਵੀਡੀਓ ਬਣਾਈਂ ਹੈ ਕਿਉਂਕਿ ਆਮਤੌਰ ਤੇ ਸਾਡੇ ਸਮਾਜ ਵਿੱਚ ਇਸ ਤਰ੍ਹਾਂ ਹੀ ਵਾਪਰਦਾ ਹੈ।

    • @JassaSukhpal
      @JassaSukhpal  Год назад

      ਬਹੁਤ ਬਹੁਤ ਧੰਨਵਾਦ ਜਥੇਦਾਰ ਜੀ 🙏

  • @jaspalkaur1552
    @jaspalkaur1552 Год назад +2

    ਬਹੁਤ ਵਧੀਆ ਵੀਡੀਓ ਹੈ।

    • @JassaSukhpal
      @JassaSukhpal  Год назад

      ਧੰਨਵਾਦ ਜਸਪਾਲ ਜੀ 🙏

  • @tanusharma470
    @tanusharma470 Год назад +5

    Bhut vdiaa👍

  • @AmandeepKaur-vo2gn
    @AmandeepKaur-vo2gn Год назад +5

    God bless you g bhut shoni c g story

  • @gagandeepkaurdeep9441
    @gagandeepkaurdeep9441 Год назад +8

    Har war di tra amazing vedio and meaningful concept
    Baki hasde wasde rho waheguru trakki denn khus rho tusi

  • @pindadalifestyle682
    @pindadalifestyle682 Год назад +6

    ਭੁਖੜ ਨੇ ਵਾਹਿਗੁਰੂ ਜੀ ਮੇਹਰ ਕਰਨ ਜੀ

  • @buttasinghbssingh3742
    @buttasinghbssingh3742 Год назад +8

    ਤੁਹਾਡੀਆਂ ਸਾਰੀਆਂ ਵੀਡੀਓ ਬਹੁਤ ਵਧੀਆ ਹੁੰਦੀਆਂ ਵਾਹਿਗੁਰੂ ਤੁਹਾਡੀ ਸਾਰੀ ਟੀਮ ਨੂੰ ਤੰਦਰੁਸਤ ਰੱਖੇ

    • @JassaSukhpal
      @JassaSukhpal  Год назад

      ਬਹੁਤ ਬਹੁਤ ਧੰਨਵਾਦ ਬੂਟਾ ਜੀ 🙏

  • @rachhpalsingh78466
    @rachhpalsingh78466 Год назад +7

    ਬਹੁਤ ਹੀ ਚੰਗਾ ਸੁਨੇਹਾ ਦੇਣ ਵਾਲੀ ਵੀਡੀਓ ਹੈ ਜੀ ਸਾਰੀ ਟੀਮ ਨੇ ਬਹੁਤ ਮਿਹਨਤ ਕੀਤੀ ਹੈ ਜੀ ਸਾਰੀ ਟੀਮ ਵਧਾਈ ਦੀ ਹੱਕਦਾਰ ਹੈ ਜੀ (। ਰਛਪਾਲ ਸਿੰਘ ਹਾਂਸ ਪਿੰਡ ਫਰੀਦਪੁਰ ਖੁਰਦ ਜ਼ਿਲ੍ਹਾ ਮਲੇਰਕੋਟਲਾ। )

    • @JassaSukhpal
      @JassaSukhpal  Год назад

      ਬਹੁਤ ਬਹੁਤ ਧੰਨਵਾਦ ਰਛਪਾਲ ਜੀ 🙏🙏

  • @sandeepaujla7525
    @sandeepaujla7525 Год назад +4

    ਪੇਡੂ ਵਿਰਸਾ ਸਾਰੀ ਟੀਮ ਨੂੰ ਸਤਿ ਸ਼੍ਰੀ ਅਕਾਲ ਜੀ ਜੱਸੇ ਵੀਰ ਸੁਖਪਾਲ ਭੈਣੇ ਬਹੁਤ ਵਧੀਆ ਮੈਸੇਜ ਹੈ ਵਿਡੀਉ ਵਿਚ ਪ੍ਰਮਾਤਮਾ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ ਬਹੁਤ ਬਹੁਤ ਤਰੱਕੀਆਂ ਦੇਵੇ ਪ੍ਰਮਾਤਮਾ ਤੁਹਾਨੂੰ ਜੀ ਵਲੋ ਸਨਦੀਪ ਔਜਲਾ ਇਟਲੀ ਪਿੰਡ ਘੁਰਾਲਾ

    • @JassaSukhpal
      @JassaSukhpal  Год назад

      ਬਹੁਤ ਬਹੁਤ ਧੰਨਵਾਦ ਸੰਦੀਪ ਜੀ 🙏🙏

    • @anjubala4898
      @anjubala4898 Год назад

      😂 Surprise @u @❤😂

  • @SukhwinderSingh-wq5ip
    @SukhwinderSingh-wq5ip Год назад +4

    ਸੋਹਣੀ ਵੀਡੀਓ ਸੋਹਣਾ ਮੈਸਜ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

    • @JassaSukhpal
      @JassaSukhpal  Год назад

      ਬਹੁਤ ਬਹੁਤ ਧੰਨਵਾਦ ਸੁਖਵਿੰਦਰ ਜੀ 🙏🙏

  • @kashmirkhan6083
    @kashmirkhan6083 Год назад +3

    Very nice ji.kashmir khan❤❤ jakhepal you❤❤ very👍👍

  • @jagtarkharliyan679
    @jagtarkharliyan679 Год назад +15

    ਵੀਰ ਜਸੇ ਅਸੀਂ ਰੋਜ ਤੁਹਾਡਾ ਸੀਰੀਅਲ ਵੇਖ ਕੇ ਪੈਂਦੇ ਹਾਂ
    ਮੇਰੇ ਘਰ ਬਾਲੀ ਸੁਖਪਾਲ ਦੀ ਬਹੁਤ ਵੱਡੀ ਫੈਨ ਹੈ
    ਰਬ ਤੁਹਾਨੂੰ ਤੰਦਰੁਸਤੀ ਅਤੇ ਤਰਕਿਆਂ ਬਖਸ਼ੇ !
    ਜਗਤਾਰ ਸਿੰਘ ਸਿਧੁ ਪਿੰਡ ਖਰਲਿਆਂ (ਰਾਜਸਥਾਨ)

    • @JassaSukhpal
      @JassaSukhpal  Год назад +2

      ਬਹੁਤ ਬਹੁਤ ਧੰਨਵਾਦ ਜਗਤਾਰ ਜੀ 🙏🙏

  • @gurdeepkaler6745
    @gurdeepkaler6745 Год назад +6

    ਬਹੁਤ ਵਧੀਆ ਵੀਡੀਓ ਵੀਰ ਜੀ

    • @JassaSukhpal
      @JassaSukhpal  Год назад

      ਧੰਨਵਾਦ ਗੁਰਦੀਪ ਜੀ 🙏

  • @KamaljeetKaur-kh8jw
    @KamaljeetKaur-kh8jw Год назад +13

    ਹਰ ਵਾਰ ਦੀ ਤਰ੍ਹਾਂ ਦਿਲ ਜਿੱਤ ਲਿਆ ਸਾਰੀ ਟੀਮ ਨੇ ਬਹੁਤ ਸੋਹਣੀ ਆ

    • @JassaSukhpal
      @JassaSukhpal  Год назад

      ਬਹੁਤ ਬਹੁਤ ਧੰਨਵਾਦ ਕਮਲ ਜੀ 🙏

    • @gurusewaksingh244
      @gurusewaksingh244 Год назад

      Vary nice 🙂🙂🙂

  • @singhjagjeet6171
    @singhjagjeet6171 Год назад +3

    ਮੈਂ ਤਾਹੁਡੀਆ ਸਾਰੀਆਂ ਵੀਡਿਉ ਵੇਖਦਾ ਹੈ ਤੇ ਸ਼ੇਅਰ ਵੀ ਕਰਦਾ ਹੈ ਜਗਜੀਤ ਸੁਖਾਨੰਦ ਤੋਂ

    • @JassaSukhpal
      @JassaSukhpal  Год назад

      ਧੰਨਵਾਦ ਜਗਜੀਤ ਜੀ 🙏

  • @punjabi1544
    @punjabi1544 Год назад +2

    Sikander bajheri Very nice video

  • @sonianarang6661
    @sonianarang6661 Год назад +1

    Very nice ji sukhpal jass veer jiwaheguru ji gbu

  • @virendrasabharwal2180
    @virendrasabharwal2180 Год назад

    Aapka program pariwarik aur apne ghar jaisa lagta hai keep it Up Wahe Guru Ji meher karen

  • @surindershindi5774
    @surindershindi5774 Год назад +5

    ਬਹੁਤ ਵਧੀਆ ਹੈ ਜੀ ਤੁਹਾਡੀ video 📷❤️❤️❤️❤️❤️

    • @JassaSukhpal
      @JassaSukhpal  Год назад

      ਧੰਨਵਾਦ ਸੁਰਿੰਦਰ ਜੀ 🙏

    • @sahilkherra6400
      @sahilkherra6400 6 месяцев назад

      😊😊😊😊😊

  • @harinder1640
    @harinder1640 Год назад +2

    God bless you jase vir wehuguru Ji hamsha khus rakhe

  • @Raj-gl6qc
    @Raj-gl6qc Год назад +4

    Very good message ♥️♥️♥️♥️
    Sukhpal sis and all members ♥️♥️♥️♥️♥️♥️♥️♥️

  • @karamjeetkaur3466
    @karamjeetkaur3466 Год назад +2

    Bhut bhut vadhia vedio very nice

  • @harmankaurcheema8809
    @harmankaurcheema8809 Год назад +6

    Sarya da kirdaar bhaut vadiya hai waheguru ji mehar karan ji

  • @boharbohar8681
    @boharbohar8681 Год назад +5

    ਸਿਰੇ ਦੀ ਵੀਡੀਓ ਬਣਦੇ ਓ ਬਾਈ ਜੀ ਜੱਸੇ ਦੀ ਸੁਖਪਾਲ ਐਕਟਿੰਗ ਬਹੁਤ ਵਧੀਆ ਐ

    • @JassaSukhpal
      @JassaSukhpal  Год назад

      ਧੰਨਵਾਦ ਬੋਹੜ ਜੀ 🙏🙏

  • @ajaibatla1326
    @ajaibatla1326 Год назад +16

    Waheguru sari team nu ਚੜਦੀਕਲਾ ਵਿਚ ਰੱਖੇ ,,, ਤੁਹਾਡੀਆਂ ਸਾਰੀਆਂ ਵੀਡੀਓ ਬਹੁਤ ਵਧੀਆ ਹੁੰਦੀਆ ਨੇ ਜੀ ,,,,

  • @parmjeetkaur8578
    @parmjeetkaur8578 Год назад

    👌👌👌👌👌👌👌👌 bhut sohni video sukhpal sis and jasse bai

  • @manshahiajk6135
    @manshahiajk6135 Год назад +1

    ਬਹੁਤ ਵਧੀਆ ਵਡਿਓ ਆ ਸੁਖਪਾਲ ਦੀਦੀ ਪਰ ਜੱਸੇ ਵੀਰੇ ਕਿਸੇ ਦੇ ਮਗਰ ਲੱਗ ਕੇ ਆਂਵਦਾ ਘਰ ਬਰਬਾਦ ਨੀਂ ਕਰੀਂ ਦਾ👌👌

    • @JassaSukhpal
      @JassaSukhpal  Год назад

      ਬਹੁਤ ਬਹੁਤ ਧੰਨਵਾਦ ਮਾਨਸ਼ਾਹੀਆ ਸਾਬ 🙏🙏

  • @pargatmander471
    @pargatmander471 Год назад +6

    Very very nice video 👍❤️

  • @jasschatha1933
    @jasschatha1933 Год назад +3

    Both vadya bai ji parnamtma chadikala c rekhe good promes bai ji Jass chatha Nehera

  • @ramansekhonsekhon2182
    @ramansekhonsekhon2182 Год назад +5

    bhut soni video

  • @HARJOTSIDHU363
    @HARJOTSIDHU363 Год назад +5

    Very nice video

  • @khushikhushdeep750
    @khushikhushdeep750 Год назад +1

    Very nice g SUKHPAL you have a good day at

  • @ramanpawan2678
    @ramanpawan2678 Год назад +1

    ਬਾਈ ਤੁਹਾਡੀ ਵੀਡਿਉ ਇੱਕ ਨੰਬਰ ਹੁੰਦੀ ਹੈ ਤੁਹਾਡੇ ਤੋਂ ਵਧੀਆ ਵੀਡੀਉ ਹੋਰ ਕੋਈ ਨਹੀਂ ਬਣਾ ਸਕਦਾ

    • @JassaSukhpal
      @JassaSukhpal  Год назад

      ਬਹੁਤ ਬਹੁਤ ਧੰਨਵਾਦ ਰਮਨ ਜੀ 🙏

  • @radhapahwa2672
    @radhapahwa2672 Год назад +2

    Very nice story 👌 god bless u all team ❤️

  • @kkpunjabpolice89
    @kkpunjabpolice89 Год назад +5

    God bless you khush rho

  • @kiranpal3847
    @kiranpal3847 Год назад +1

    Pendu virsa family keep up good work job 😊😊😊😊😊🇨🇦🌺canda

  • @anitabhardwaj5586
    @anitabhardwaj5586 Год назад +4

    all videos alls sari team nu vadhiya..bhardwaj family

  • @harinderkaur0075
    @harinderkaur0075 Год назад +3

    Bhut badiya video rab tahanu tarakian bakshe ❤️❤️

  • @sangeetathakur5354
    @sangeetathakur5354 Год назад +1

    Bahut badhiya story Changa message Deta Hai god bless u

  • @user-dz2rs3to8h
    @user-dz2rs3to8h 6 месяцев назад +1

    Nice video sukhpal and jassa ji God bless you ❤❤❤❤❤

    • @JassaSukhpal
      @JassaSukhpal  6 месяцев назад

      ਧੰਨਵਾਦ ਜੀ🙏

  • @dikshagarg3655
    @dikshagarg3655 Год назад +5

    Bhut vdea video ji best of luck i am Ludhiana

  • @khushimansa6317
    @khushimansa6317 Год назад +6

    Very nice video ji 👍

  • @harjitsingsonu8099
    @harjitsingsonu8099 Год назад +3

    Buhat vdiya vdio

  • @harpreetksur2376
    @harpreetksur2376 Год назад +2

    Harpreet Kaur sandaho nice story 🥰🥰

  • @balvinderkaurdhami9238
    @balvinderkaurdhami9238 Год назад +1

    Vry vry nyc ji bahut vadia ji bure kam da bura natija edai hunda jdo kisen beksoor nu Bina glo Maro roj dia pta nai kinia kudia nal eda hunda hai dahej de lalachi log waheguru ji mat bakhsan sarya nu waheguru ji edai mehr rakhn aap ji di family te or aap ji di team te🙏

    • @JassaSukhpal
      @JassaSukhpal  Год назад

      Thank you so much Balvinder ji🙏🙏

  • @kawaljeetgill6191
    @kawaljeetgill6191 Год назад +4

    Congratulations g bhut vdea

  • @gurnoorrashmeetnoor1428
    @gurnoorrashmeetnoor1428 Год назад +5

    ਬਹੁਤ ਵਧੀਆ ਵੀਡੀਓ ਆ ਜੀ ਵਾਹਿਗੁਰੂ ਤੁਹਾਡੀ ਟੀਮ ਨੂੰ ਤਰੱਕੀਆਂ ਬਖ਼ਸ਼ਦਾ ਰਹੇ ਗਗਨ ਦੀਪ ਕੌਰ ਪਿੰਡ ਬਰਗਾੜੀ

    • @JassaSukhpal
      @JassaSukhpal  Год назад

      ਧੰਨਵਾਦ ਗਗਨ ਜੀ 🙏

  • @guriguri1283
    @guriguri1283 Год назад +5

    Bot vadia message from pendu virsa

  • @SukhwinderSingh-ky1sl
    @SukhwinderSingh-ky1sl Год назад +6

    ਬਹੁਤ ਵਧੀਆ ਵੀਡਿਓ ਜੀ 👌👌 ਕਰਮਜੀਤ ਕੌਰ ਲਹਿਰਾ

    • @JassaSukhpal
      @JassaSukhpal  Год назад

      ਧੰਨਵਾਦ ਸੁਖਵਿੰਦਰ ਜੀ 🙏

  • @toorrajveer7152
    @toorrajveer7152 Год назад +6

    Very nice video I like your videos very much 😍🥰😀

  • @amrikkhokhar2970
    @amrikkhokhar2970 Год назад

    ਬਿਲਕੁਲ ਸਹੀ ਗੱਲ ਲਾਲਚ ਕਦੇ ਵੀ ਨਹੀ ਕਰਨਾ ਚਾਹੀਦਾ ।

  • @gurdeepshokar9665
    @gurdeepshokar9665 Год назад +1

    ਬਹੁਤ ਵਧੀਆ ਵੀਡੀਓ

    • @JassaSukhpal
      @JassaSukhpal  Год назад

      ਧੰਨਵਾਦ ਗੁਰਦੀਪ ਜੀ 🙏

  • @najmsinghbdach9173
    @najmsinghbdach9173 Год назад +2

    Very nice video didi ji🙏🙏👍👍👌👌

  • @bikarjeetdhaliwal8194
    @bikarjeetdhaliwal8194 Год назад +8

    Didi ji waheguru thodi saari team nu tarkiya bakhshe 🙏🙏🙏 kulwinder kaur dhaliwal 👍👍👍

  • @Iqbal_singh_9835
    @Iqbal_singh_9835 Год назад +10

    ਬਹੁਤ ਵਧੀਆ ਕਹਾਣੀ ਹੈ ਜੀ।
    ਨਾ ਸਮਝ ਲੋਕਾਂ ਲਈ ਸੁਨੇਹਾ ਹੈ ਜੀ।ਜੋ ਆਪਣੇ ਕੋਲ ਹੈ ਉਸ ਦੀ ਕਦਰ ਕਰਨੀ ਚਾਹੀਦੀ ਹੈ।🙏👍

    • @JassaSukhpal
      @JassaSukhpal  Год назад +2

      ਬਹੁਤ ਬਹੁਤ ਧੰਨਵਾਦ ਜੱਸੜ ਸਾਬ 🙏🙏

  • @iqbalsran7866
    @iqbalsran7866 Год назад +1

    Nice video thanks g. Chah hor dae daeni c Sukhpal di. God bless you all teams 🙏

  • @MandeepKaur-px6sc
    @MandeepKaur-px6sc Год назад +1

    Very nice Ji god bless you 👍🏻👍🏻

  • @eetsingh8923
    @eetsingh8923 Год назад +3

    V nice 🥰 story 👌👍

  • @ManjitChahal16
    @ManjitChahal16 Год назад +1

    ਰਵਾ ਈ ਦਿੱਤਾ ਅਜ ਤੁਸੀਂ...

  • @ravijattchannel5512
    @ravijattchannel5512 Год назад +2

    ਵੀਡੀਓ ਬਹੁਤ ਵਧੀਆ ਸੀ 🙏🙏

  • @gurjotsinghmaan8168
    @gurjotsinghmaan8168 Год назад +2

    Bht vdia vedio jasse veer sukhpl bhen

  • @gurdipsidhu3358
    @gurdipsidhu3358 Год назад +3

    Very good story and reality for some. Great awareness. Thank you 🙏🙏🙏

  • @dharampalinsaan8805
    @dharampalinsaan8805 Год назад +1

    Bahut hi sohni laggi hai g aap g di video

  • @Karmjit448
    @Karmjit448 Год назад +5

    ਬਹੁਤ ਹੀ ਵਧੀਆ ਸਟੋਰੀ ਆ ਜੱਸੇ ਵੀਰੇ 👍👍❤️❤️❤️❤️❤️❤️

    • @JassaSukhpal
      @JassaSukhpal  Год назад

      ਧੰਨਵਾਦ ਸੇਖੋਂ ਸਾਬ 🙏

    • @Karmjit448
      @Karmjit448 Год назад

      @@JassaSukhpal 🙏❤️❤️