ਦੁੱਖ ਦੇਣੇ ਰਿਸ਼ਤੇਦਾਰ ep 247 | New Punjabi movie | Punjabi Natak | Sukhpal Video |

Поделиться
HTML-код
  • Опубликовано: 17 янв 2025

Комментарии • 550

  • @harpreetsharma4125
    @harpreetsharma4125 4 месяца назад +10

    ਬਹੁਤ ਵਧੀਆ ਵੀਡੀਓ ਹੈ ਰੱਬ ਤੁਹਾਨੂੰ ਸਾਰੀ ਟੀਮ ਨੂੰ ਸਦਾ ਸਲਾਮਤ ਰੱਖੇ ❤❤ ਪਰਮਜੀਤ ਜਗਰਾਓਂ

    • @shahidchohan-u1f
      @shahidchohan-u1f 12 дней назад

      جسے بھائی سکھپال بہن دوسو سال جیو خوش رھو سلامت رھو شاھد چوھان پاکستان پنجاب

  • @CheerfulLemming-mp8vl
    @CheerfulLemming-mp8vl 4 месяца назад +21

    ਅੱਧੀ ਟਰਾਲੀ ਤਾਂ ਗੋਹੇ ਦੀ ਪੱਥ ਕੇ ਆਈਂ ਆ ਮੈਥੋਂ ਨਹੀਂ ਚਾਹ ਬਣਦੀ 😂😂😂😂😂😂😂🎉🎉 ਬਹੁਤ ਵਧੀਆ ਵੀਡੀਓ ਆ ਜੀ

  • @Maninder_brar
    @Maninder_brar 4 месяца назад +17

    ਰਿਸ਼ਤੇਦਾਰ ਦੋ ਚਾਰ ਦਿਨ ਦੇ ਹੀ ਚੰਗੇ ਲਗਦੇ ਆ,,,ਏਵੇਂ ਹੀ ਤੰਗ ਕਰਨਾ ਅਗਲੇ ਨੂੰ ਨਾ ਕੋਈ ਕੰਮ ਕਰੋਨਾ ,,,,ਬਹੁਤ ਵਧੀਆ ਸੁਨੇਹਾ ਦਿੱਤਾ ❤❤❤❤❤ਬਹੁਤ ਵਧੀਆ ਵੀਡਿਓ well done 👍

  • @veenaarora2610
    @veenaarora2610 4 месяца назад +4

    Wakya hi aise rishtedaran naal innj hi krna chahida h👌👌veena Arora sirsa❤

  • @talwindersingh9870
    @talwindersingh9870 4 месяца назад +9

    ਅਮਨਦੀਪ ਪਿੰਡ ਹਸਨਪੁਰ ਜਿਲਾ ਲੁਧਿਆਣਾ❤❤❤ਬਹੁਤ ਵਧੀਆ ਵਿਡੀਓ ਹੁੰਦੀ ਆ ਤੁਹਾਡੀ❤❤😊😊😊ਪਰਮਾਤਮਾ ਮੇਹਰ ਕਰੇ ਸਾਰੀ ਟੀਮ ਤੇ

  • @SantoshSingh-xp8cl
    @SantoshSingh-xp8cl 2 месяца назад +2

    ਬਹੁਤ ਵਧੀਆ ਬਾਈ ਜੱਸੇ ਵਡਿਊ ਅਸੀ ਅਮਰ ਸਿੰਘ ਲਾਡੀ ਸਰਪੰਚ ਪੁੱਤਰ ਸੰਤੋਖ ਸਿੰਘ ਸਰਪੰਚ ਪਿੰਡ ਕੋਠੇ ਚੇਤ ਸਿੰਘ ਬਠਿੰਡਾ

  • @karmitakaur3390
    @karmitakaur3390 4 месяца назад +103

    ਧੰਨ ਗੁਰੂ ਰਾਮਦਾਸ ਜੀ ਉੱਚੀ ਸੁੱਚੀ ਬਾਣੀ ਬਾਬੇ ਨਾਨਕ ਦੀ ਘਰ ਘਰ ਵਿੱਚ ਕਹਾਣੀ ਬਾਬੇ ਨਾਨਕ ਦੀ ਬਾਬੇ ਨਾਨਕ ਆਖਿਆ ਕਿਰਤ ਕਰੋ ਨਾਮ ਜਪੋ ਵੰਡ ਛੱਕੋ ਵਾਹਿਗੁਰੂ ਜੀ ਮੇਹਰ ਕਰੋ🙏🙏

  • @Kourjagvinder
    @Kourjagvinder 3 месяца назад +2

    ਬਹੁਤ ਵਧੀਆ ਵਿਡੀਉ ਆ ਬਾਈ ਜੀ ਵੀਰਪਾਲ 5 ਕੇ.ਕੇ

  • @BeantSingh-ih1sn
    @BeantSingh-ih1sn 4 месяца назад +5

    ਬਹੁਤ ਵਧੀਆ ਉਪਰਾਲਾ ਹੈ ਜੀ ਵਾਹਿਗੁਰੂ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖਣ ਜੀ
    ਭਾਈ ਬੇਅੰਤ ਸਿੰਘ ਸੰਘਾ ਡਰੋਲੀ ਭਾਈ ਮੋਗਾ।

  • @gurcharnsingh3552
    @gurcharnsingh3552 4 месяца назад +5

    ਬਹੁਤ ਵਧੀਆ ਸੀ ਤੁਹਾਡੀ ਵਿਡੀਉ ਪਰਮਾਤਮਾ ਤੁਹਾਡੀ ਸਾਰੀ ਟੀਮ ਨੂੰ ਚੜ੍ਹਦੀ ਕਲਾ ਵਿਚ ਰੱਖਾ। ਗੁਰਚਰਨ ਸਿੰਘ ਧਾਲੀਵਾਲ ਪਿੰਡ ਜੀਵਨ ਸਿੰਘ ਵਾਲਾ ਬਠਿੰਡਾ

  • @HarmasMann
    @HarmasMann 4 месяца назад +5

    Bhot vadia video aa Bhai rab sodi sari team nu tarkia bakhsayaa Bai

  • @manjeetsinghsukhanand2473
    @manjeetsinghsukhanand2473 4 месяца назад +10

    ਬਹੁਤ ਵਧੀਆ ਵੀਡੀਓ ਬਾਈ ਜੀ ਸੁਖਪਾਲ ਭੈਣ ਜੀ ਬਹੁਤ ਵਧੀਆ ਮੈਸੇਜ ਦਿੱਤਾ ਰਿਸ਼ਤੇ ਮਿਲਨ ਵਰਤਣ ਲਈ ਹੁੰਦੇ ਆ ਨਹੀਂ ਤਾਂ ਪਹਿਲੇ ਦਿਨ ਪ੍ਰਹੁਣਾ ਦੂਜੇ ਦਿਨ ਧਰਾਉਣਾ ਤੀਜੇ ਦਿਨ ਕਹਿੰਦੇ ਦਾਦੇ ਮਘਾਉਣਾ ਇਹ ਤਾਂ ਜਾਣ ਦਾ ਨਾਂ ਈ ਨਹੀਂ ਲੈਂਦੇ ਵਾਹਿਗੁਰੂ ਜੀ ਮੇਹਰ ਕਰਨ ਤਰੱਕੀਆਂ ਬਖ਼ਸ਼ਣ ਸਾਰੀ ਟੀਮ ਨੂੰ 🙏🙏👍👌❤❤❤❤❤❤❤❤

  • @SimranKaur-xp8xy
    @SimranKaur-xp8xy 4 месяца назад +4

    very nice god bless you team members and beautiful 🙏🙏🙏👌🏻👌🏻👍👍🌹🌹❤❤

  • @benipal0140
    @benipal0140 4 месяца назад +3

    ਬਹੁਤ ਹੀ ਵਧੀਆ ਵੀਡੀਓ ਵੀਰ ਜੀ। ਇਹੋ ਜਹੀ ਸਟੋਰੀ ਕਿਮੇਂ ਸੋਚ 😮 ਲੇਨੇ ਹੋ। ਪਰ ਇੱਕ ਗੱਲ ਆ ਐਦਾਂ ਦੇ ਲੋਕਾਂ ਦਾ ਕੋਈ ਲਾਜ ਨਹੀ ਹੋ ਸਕਦਾ।P.S.ਬੈਨੀਪਾਲ,,ਜੈਪੁਰਾ,, ਦੋਰਾਹਾ ।

  • @premmittal7111
    @premmittal7111 4 месяца назад +6

    ਪ੍ਰੇਮ ਸਿੰਘ ਮਿੱਤਲ ਲਿੰਕ ਰੋਡ ਗਲੀ ਨੰਬਰ ਢਾਈ ਮਾਨਸਾ ਵਲੋਂ ਮੂਵੀ 247 ਦੁੱਖ ਦੇਣੇ ਰਿਸ਼ਤੇਦਾਰ ਦੀ ਸੁਪਰ ਕਾਮਯਾਬੀ ਲਈ ਪੇਂਡੂ ਵਿਰਸਾ ਟੀਮ ਬੱਪੀਆਣਾ ਨੂੰ ਬਹੁਤ ਬਹੁਤ ਮੁਬਾਰਕਾਂ 🆕🙏🌹🎉🌳🌴🍀🌵🌲💅💯💯💯%

  • @Punjabi..vegcorner
    @Punjabi..vegcorner 4 месяца назад +4

    Very nice video
    Waheguru Ji Mehar Karan sat shri akaal

  • @inderdas3657
    @inderdas3657 4 месяца назад +23

    ਬਹੁਤ ਅੱਛੀ ਕਹਾਣੀ ਹੈ ਵੈਰੀ ਨਾਈਸ

  • @SimranSingh-zx4wj
    @SimranSingh-zx4wj 4 месяца назад +4

    ਬਹੁਤ ਵਧੀਆ ਵੀਡਿਉ ਵਾਹਿਗੁਰੂ ਜੀ ਤੁਹਾਡੇ ਪਰਿਵਾਰ ਤੇ ਸਾਰੀ ਟੀਮ ਉੱਤੇ ਮੇਹਰ ਭਰਿਆ ਹੱਥ ਰੱਖੇ ਤੰਦਰੁਸਤੀਆ ਬਖਸ਼ੇ ਤੱਕੀਆਂ ਬਖਸ਼ੇ ਸਭ ਦੇ ਘਰ ਪਰਿਵਾਰ ਵਿੱਚ ਸੁੱਖ ਰੱਖੇ ❤❤❤❤

  • @sandeepgodara2107
    @sandeepgodara2107 День назад +1

    very nice Sandeep bishnoi Rajasthan pilibanga

  • @sawanguggavlogs6694
    @sawanguggavlogs6694 4 месяца назад +4

    ਤੇਜਾ ਸੱਚੀ ਅਮਲੀ ਏ ਵਾਹਿਗੁਰੂ ਮੇਹਰ ਕਰਿਓ 🙏

  • @jasschatha2017
    @jasschatha2017 4 месяца назад +2

    Both vadya story a y ji Parmatma hemesa ਚੜਦੀਕਲਾ c rekhe Jass chatha nehera to ❤❤❤

  • @msrana5960
    @msrana5960 4 месяца назад +3

    Appreciable Video
    From Ambala
    Reema Rana
    Mahender Singh Rana

  • @M___10____KING514
    @M___10____KING514 4 месяца назад +4

    ਬਹੁਤ ਵਧੀਆ। ਇਹ ਬਹੁਤ ਵਧੀਆ ਉਪਰਾਲਾ ਹੈ ਸਾਨੂੰ ਵਧੀਆ ਵਧੀਆ ਵੀਡੀਓ ਦਿਖਾਉਂਦੇ ਹੋ। ਪਰਮਾਤਮਾ ਤਰੱਕੀਆਂ ਬਖਸ਼ੇ ਸਾਰੀ ਟੀਮ ਨੂੰ। ❤❤❤❤🎉🎉 ਹਸਦੇ ਵਸਦੇ ਰਹੋ❤ ਤੇ ਇਸੇ ਤਰ੍ਹਾਂ ਕੰਮ ਵਧਾਈ ਚੱਲੋ। ❤❤🎉🎉 ਪਿੰਡ ਸਦੋਹਾ ਰਮਨਦੀਪ ਕੌਰ❤❤❤❤❤🎉🎉

  • @chamkaur4729
    @chamkaur4729 3 месяца назад +1

    Nice video ji ❤❤❤

  • @noordhaliwal7646
    @noordhaliwal7646 4 месяца назад +3

    ਬਹੁਤ ਵਧੀਆ ਬਾਈ ਜੀ ❤❤ ਰੱਬ ਤੁਹਾਨੂੰ ਹਮੇਸ਼ਾ ਖੁਸ਼ ਰੱਖੇ 🙏🙏(ਬਾਵਾ ਸਿੰਘ ਧਾਲੀਵਾਲ ਪਿੰਡ ਗਹਿਰੀ ਬੁੱਟਰ)

  • @Gurlal-o3o
    @Gurlal-o3o 4 месяца назад +3

    ਬਹੁਤ ਵਧੀਆ ਵਿਡੀਉ ਜੱਸੇ ਵੀਰ ਵਧੀਆ ਉਪਰਾਲਾ ਕੀਤਾ ਵੀਡੀਓ 247 ਭਾਗ ਪਾਉਣ ਤੇ ਪੇਂਡੂ ਵਿਰਸਾ ਦੀ ਸਾਰੀ ਟੀਮ ਦਾ ਬਹੁਤ ਧੰਨਵਾਦ ਵਧੀਆ ਕਰਦੇ ਹੋ ਤੁਸੀਂ ਹਰੇਕ ਨਵੀਂ ਵਿਡੀਉ ਦਾ ਨੰਬਰ ਲਿਖਦੇ ਹੋ ਇਸ ਦੇ ਨਾਲ ਪਤਾ ਲੱਗ ਜਾਂਦਾ ਕੀ ਕਿਨੇ ਨੰਬਰ ਦਾ ਪੁਰਾਣਾ ਭਾਗ ਦੇਖਣਾ ਹੈ ਕੋਈ ਵੀ ਵਿਡੀਉ ਬਣਾਉਂਦਾ ਸੀਰੀਅਲ ਨੰਬਰ ਜਰੂਰ ਲਿਖਣਾ ਚਾਹੀਦਾ ਹੈ ਗਰਲਾਲ ਸਿੰਘ ਪਿੰਡ ਫੁੱਲੋਖਾਰੀ ਨੇੜੇ ਤਲਵੰਡੀ ਸਾਬੋ ਜ਼ਿਲ੍ਹਾ ਬਠਿੰਡਾ❤❤❤❤❤❤❤❤🎉🎉🎉🎉🎉🎉

  • @PrabhjotGill-n4c
    @PrabhjotGill-n4c 4 месяца назад +2

    ਬਹੁਤ ਵਧੀਆ ਜੀ 👍ਰੂਪ ਸਿੰਘ ਗਿੱਲ ਪਿੰਡ ਮੱਤਾ❤❤

  • @rachhpalsingh78466
    @rachhpalsingh78466 4 месяца назад +2

    ਸਾਰੀ ਟੀਮ ਨੇ ਬਹੁਤ ਹੀ ਮਿਹਨਤ ਅਤੇ ਲਗਨ ਨਾਲ ਕੰਮ ਕੀਤਾ ਹੈ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ ਜੀ ( ਰਛਪਾਲ ਸਿੰਘ , ਮਨਜੀਤ ਕੌਰ ਪਿੰਡ ਫਰੀਦਪੁਰ ਖੁਰਦ ਜ਼ਿਲ੍ਹਾ ਮਲੇਰਕੋਟਲਾ )

  • @sardarni_jatti
    @sardarni_jatti 4 месяца назад +3

    ਸਤਿ ਸ੍ਰੀ ਅਕਾਲ ਪੇਂਡੂ ਵਿਰਸਾ ਦੀ ਸਾਰੀ ਟੀਮ ਨੂੰ ਬਹੁਤ ਹੀ ਸੋਹਣੀ ਵੀਡੀਓ ਹੈ ਵੀਰ ਜੀ ਤੇ ਭੈਣ ਜੀ ਤੇ ਰੱਬ ਅੱਗੇ ਹੀ ਅਰਦਾਸ ਕਰਦਿਆਂ ਤੇ ਤੁਹਾਨੂੰ ਦਿਨ ਦੁਗਣੀ ਤੇ ਰਾਤ ਚੌਗਣੀ ਤਰੱਕੀ ਬਖਸ਼ੇ ਤੇ ਇਸੇ ਤਰ੍ਹਾਂ ਤੁਸੀਂ ਸੋਹਣੀਆਂ ਸੋਹਣੀਆਂ ਵੀਡੀਓ ਬਣਾ ਕੇ ਸਾਡੇ ਅੱਗੇ ਪੇਸ਼ ਕਰਦੇ ਰਹੋ ਧੰਨਵਾਦ ਜੀ ਸਾਰੀ ਪੇਂਡੂ ਵਿਰਸਾ ਟੀਮ ਦਾ ਅਮਨ ਮਾਵੀ ਖੈਰਪੁਰ ਮਰਿੰਡਾ

  • @BoharDhillon-hw3uc
    @BoharDhillon-hw3uc 4 месяца назад +8

    Very Very nice video ji
    Wow
    👍👍👍👍👍
    👌👌👌👌👌

  • @pavandeepdandiwal7323
    @pavandeepdandiwal7323 4 месяца назад +3

    ਤੁਹਾਡੀ ਵੀਡੀਉ ਅਸੀਂ ਸਾਰਾ ਪਰਿਵਾਰ ਦੇਖਦੇ ਹਾਂ ਬਹੁਤ ਸੋਹਣੀਆਂ ਹੁੰਦੀਆਂ ਹਨ ਵਾਹਿਗੁਰੂ ਤੰਦਰੁਸਤੀ ਬਖਸ਼ ਕਰਨ ਤੇ ਤਰੱਕੀ ਦੇਣ 🎉 ਪਵਨਦੀਪ ਕੌਰ ਦੰਦੀਵਾਲ ❤

  • @kiranjotpuri7919
    @kiranjotpuri7919 4 месяца назад +3

    Lots of love from canada. 🇨🇦. Watching all videos. Keep it up 👍🏻 Jaswinder kaur bhathal

  • @KarmjeetSingh-z5c
    @KarmjeetSingh-z5c 4 месяца назад +5

    ਬਹੁਤ ਅੱਛੀ ਕਹਾਣੀ ਹੈ ਵੇਰੀ ਨਾਈਸ

  • @DilKotla
    @DilKotla 4 месяца назад +3

    آپ کی فیملی کا آپس میں سلوک مثالی اور ھر ایک کردار قابل تحسین ہے رانا فقیر محمد کوٹلہ ننکانہ صاحب پنجاب پاکستان

  • @MamluSingh
    @MamluSingh 4 месяца назад +2

    Very nice video Rekha barnala👌👌👌👌👌👌👌

  • @eetsingh8923
    @eetsingh8923 4 месяца назад +1

    V nice video ji God bless you Amandeep Sri muktsar sahib

  • @rajsingh2776
    @rajsingh2776 4 месяца назад +3

    ਬਹੁਤ ਵਧੀਆ ਸਟੋਰੀ ਬਣਾਈ ਹੈ ਤੇਜੇ ਨੇ ਵਧੀਆ ਸਕੀਮ ਦਿੱਤੀ ਜੱਸੇ ਨੂੰ ਰਿਸ਼ਤੇਦਾਰ ਵੀ ਉਹੀ ਹੁੰਦਾ ਹੈ ਜਿਹੜਾਂ ਔਖੇ ਵੇਲੇ ਕੰਮ ਆਵੇ ਵਿਹਲੇ ਬਹਿਕੇ ਖਾਣਾਂ ਸੌਖਾ ਹੁੰਦਾਂ ਹੈ ਕਰਨਾ ਬਹੁਤ ਔਖ਼ਾ ਹੈ ਜਿਵੇਂ ਗਗਨ ਨੂੰ ਪੈਣ ਵਾਸਤੇ ਏਸੀ ਚਾਹੀਦਾ ਸੀ ਪਰ ਕਰਨ ਨੂੰ ਕੁੱਝ ਨਾ ਹੋਵੇ ਜਦੋਂ ਲਾਤੀ‌ਸਕੀਮ ਫਿਰ ਪੱਦ‌ ਨਿਕਲਗੇ ਦੂਜੇ ਦਿਨ ਹੀ ਭੱਜ ਗਏ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਰਾਜ ਖੀਵਾ ਮਾਨਸਾ

  • @sarojbala7376
    @sarojbala7376 4 месяца назад +2

    🎉🎉 today movie very nice movie name if sukhpal nu pilia🎉🎉 then too success so congratulations pendu virsa team bappian saroj Bala mittal mansa 🎉🎉🎉😊🙏🙏🎂🎉

  • @ManbirMaan1980
    @ManbirMaan1980 4 месяца назад +6

    ਪਹਿਲਾਂ ਤਾਂ ਤੁਸੀਂ ਕਹਿੰਦੇ ਹੁੰਦੇ ਸੀ ਜੇ ਤੁਹਾਡੇ ਵੱਲ ਮੀਂਹ ਪਿਆ ਤਾਂ ਸਾਡੇ ਵੱਲ ਵੀ ਭੇਜ ਦਿਓ ਹੁਣ ਤੁਸੀਂ ਗੱਲਾਂ ਹੀ ਹੋਰ ਕਰਦੇ ਆਂ 'ਅਖੇ ਟੋਬਾ ਭਰਿਆ ਪਿਆ ਹਰ ਰੋਜ਼ ਰਾਤ ਨੂੰ ਚੜਕੇ ਆ ਜਾਂਦਾ"

  • @HarbansLal-xj5lm
    @HarbansLal-xj5lm 4 месяца назад +12

    Waheguru ji ka khalsa ❤Waheguru ji ka khalsa Waheguru ji ki fateh ❤😂🎉😢😮😅😊

  • @rupinderbrar4989
    @rupinderbrar4989 4 месяца назад +6

    ਬਹੁਤ ਸੋਹਣੀ ਵੀਡੀਓ ਜੀ ਸਾਰੀ ਟੀਮ ਨੂੰ ਸਤਿ ਸ੍ਰੀ ਆਕਾਲ ਜੀ 🙏🏻🙏🏻

  • @sukhnoorsingh9907
    @sukhnoorsingh9907 4 месяца назад +2

    Bhut vadia video ❤❤❤❤jasse bro ❤❤sukhpal di ❤❤❤❤❤god bless you ❤❤all the team members 👍💞💞🌿💞💞🌿💞💞🌿💞💞🌿💞💞🌿💞💞🌿💞💞🌿

  • @TejvinderSingh-y5e
    @TejvinderSingh-y5e 8 дней назад +1

    Nice video 👍👍👍👍👍👍👍👍

  • @veerpalgrewal-f7d
    @veerpalgrewal-f7d 4 месяца назад +2

    Jagjit Singh veerpal Kaur Barnala city..bhut vdia video ji👍👍👍👍

  • @KulwindarSingh-sx9dh
    @KulwindarSingh-sx9dh 4 месяца назад +4

    ਕੁਲਵਿੰਦਰ ਸਿੰਘ ਸਮਰਾ ਪਿੰਡ ਪੋਹੀੜ ਵੀਡੀਓ ਬਹੁਤ ਵਧੀਆ ਬਾਈ ਜੀ ਧੰਨਵਾਦ ਜੀਓ

  • @RanaShahzadRanaShahzad-wz8fe
    @RanaShahzadRanaShahzad-wz8fe 4 месяца назад +3

    Very good👍👍 video Rana Shahzad Pakistan

  • @gurbaxkaur2452
    @gurbaxkaur2452 4 месяца назад +3

    ਸੂਖਪਾਲ ਬਹੂਤ ਵਦੀਆ ਚਾਲ ਖੇਡੀ ਪਰਮਾਤਮਾ ਚੜਦੀ ਕਲਾ ਰਖੇ ਗੂਰਬਖਸ਼ ਕੌਰ ਨਿਓਯੌਰਕ

  • @RoopDhillon-s3d
    @RoopDhillon-s3d 4 месяца назад +2

    Gud work by whole team members
    ....... Lot of love n appreciation for all of u. My day is incomplete when m not watching ur video.

  • @GurpinderKaur-kx1vg
    @GurpinderKaur-kx1vg 4 месяца назад

    Bahut vadiya video ji♥️♥️

  • @mundesardarade1236
    @mundesardarade1236 4 месяца назад +3

    ਸਭ ਤੋਂ ਵਧੀਆ ਕਹਾਣੀ ਲੱਗੀ ਜੱਸੇ ਬਾਈ ਫਰੋਮ ਕਰਨਾਲ ਹਰਿਆਣਾ Angrej Singh Gill

  • @Mohdeepsinghgarcha-r2u
    @Mohdeepsinghgarcha-r2u 4 месяца назад +3

    ਬਹੁਤ ਸੋਹਣੀ ਵੀਡੀਓ ਜੀ ❤❤❤❤❤❤❤

  • @KulwantSidhu-m1i
    @KulwantSidhu-m1i 4 месяца назад +1

    Very Very nice video jasse veere te sukhpal bhen waheguru ji sda khush rakhn tahanu

  • @happy_harman9725
    @happy_harman9725 4 месяца назад +2

    Very very v,,, nice story 🎉🎉❤️❤️👍👍👍👌👌

  • @GURJEETSINGH-ਜੈਲਦਾਰ
    @GURJEETSINGH-ਜੈਲਦਾਰ 4 месяца назад +5

    ਬਹੁਤ ਵਧੀਆ, ਵਹਿਗੁਰੂ ਜੀ ਹੋਰ ਤਰੱਕੀਆਂ ਬਖਸ਼ਣ।

  • @chanpreetshergill6875
    @chanpreetshergill6875 3 месяца назад +1

    Good knowledge

  • @SavitaVerma-p3z
    @SavitaVerma-p3z 4 месяца назад

    Bahut hi badiya video hai ji🙏🙏🙏

  • @harjiramchoudhary7017
    @harjiramchoudhary7017 4 месяца назад +2

    Very nice video🎉🎉🎉❤❤❤god bless you. Good acting all team member.

  • @GurshanGill-p9e
    @GurshanGill-p9e 4 месяца назад +2

    Very nice video( Gurshaan singh gill) pind ( malke) (moga) ❤❤❤❤❤❤😊😊

  • @lovelysekhon1999
    @lovelysekhon1999 4 месяца назад +3

    Hardev Singh husner bhut sohni video ❤😊😊😊 tuhdi video mai kde ni miss ni kiti ❤

  • @archanahdproductionmoga6377
    @archanahdproductionmoga6377 4 месяца назад +3

    Jassa bai ji god bless u

  • @SadhuSingh-k6m
    @SadhuSingh-k6m 4 месяца назад

    Bahu vdia video aw ji ❤❤

  • @Satnamoffical
    @Satnamoffical 4 месяца назад +2

    ਬਹੁਤ ਵਧੀਆ ਵੀਡੀਓ ਹੈ ਜੀ ਧੰਨਵਾਦ ਸਾਰੀ ਟੀਮ ਦਾ

  • @BaljitKaur-l6r
    @BaljitKaur-l6r 4 месяца назад +4

    ਬਹੁਤ ਵਧੀਆ ਵੀਡੀਓ ਵੀਰ ਜੀ ਅਤੇ ਭੈਣ ਜੀ 🎉🎉 ਵਾਹਿਗੁਰੂ ਜੀ ਸਭ ਤੇ ਆਪਣੀ ਕਿਰਪਾ ਬਣਾਈ ਰੱਖਣ 🙏🏼🙏🏼 ਬਲਜੀਤ ਕੌਰ ਰਣ ਸਿੰਘ ਵਾਲਾ ਜ਼ਿਲ੍ਹਾ ਫਰੀਦਕੋਟ 🙏🏼🙏🏼🙏🏼🪯🪯

  • @Preet_gill_3674
    @Preet_gill_3674 4 месяца назад +2

    Waheguru ji is privar nu hamesha khush rakhna ji Damanpreet kaur shahpur

  • @inderjitkaur4820
    @inderjitkaur4820 4 месяца назад +3

    Very very very very nice video ji 👌👌👌👌👌👌👌👌👌 inderjit kaur bathinda

  • @RekhaMakkar-v7q
    @RekhaMakkar-v7q 4 месяца назад +2

    Very nice video sukhpal didi an jassy brother g 👌🏼 beautiful acting lajwab all team member's😊🎉Be happy Be healthy 😊🎉keep smiling always you an your team members ❤️

  • @JaspreetSingh-e4v
    @JaspreetSingh-e4v 4 месяца назад +2

    Kya baat hai Veera very nyc full family watching all API support
    Best of luck keep it up pendu virsa channel love u all of you ❤❤❤❤❤❤❤❤
    Jammu da fans ❤❤❤❤❤

  • @sukhdevsingh-bc7dr
    @sukhdevsingh-bc7dr 4 месяца назад +2

    ਬਹੁਤ ਵਧੀਆ ਵੀਡੀਓ ਹੈ ਜੱਸੇ ਬਾਈ ਸੁਖਦੇਵ ਸਿੰਘ ਰਿਟਾਇਰਡ ਟੀਚਰ ਮਾਨਸਾ।

  • @reshammann406
    @reshammann406 4 месяца назад

    Bahut vadia ji 👌

  • @rachhpalsingh78466
    @rachhpalsingh78466 4 месяца назад +2

    ਸਾਰੀ ਟੀਮ ਨੇ ਲਾਜਵਾਬ ਕੰਮ ਕੀਤਾ ਹੈ । ਅਗਲੀ ਵੀਡੀਓ ਦਾ ਇੰਤਜ਼ਾਰ ਰਹੇਗਾ ਜੀ ।

  • @HarpreetSingh-khokhar
    @HarpreetSingh-khokhar 4 месяца назад +8

    ਪਿੰਡ ਨੇਹੀਆ ਵਾਲਾ ਬਠਿੰਡਾ ਬਹੁਤ ਵਧੀਆ ਵਿਡੀਓ ਲਈ ਜੁੱਸੇ ਅਤੇ ਸੁਖਪਾਲ ❤❤🙏🙏

  • @SatteSatte-iz4fy
    @SatteSatte-iz4fy 4 месяца назад +5

    ਬਹੁਤ ਵਧੀਆ ਵੀਡਿਓ ਲੱਗੀ ਜੀ,, ਤਰਸੇਮ ਸਿੰਘ,, ਪਿੰਡ ਖੋਟੇ,, ਤਹਿਸੀਲ ਨਿਹਾਲ ਸਿੰਘ ਵਾਲਾ,, ਜ਼ਿਲ੍ਹਾ ਮੋਗਾ ,,🎉❤

  • @sandeepkaur1648
    @sandeepkaur1648 4 месяца назад +6

    Ssa ji sab nu waheguru sab te mehar bharea hath rakhan ❤❤❤ bhot sara pyar sari team nu ❤ sukhpal te jassa bro Apa thodia sab videos vekhde a ❤ Sandeep and Mandeep from Canada 🇨🇦 to 💯💯💯

  • @SanjeevKumar-fm7tr
    @SanjeevKumar-fm7tr 4 месяца назад +1

    Booot vadia vedio maza aa gyea😂

  • @JaswantSran-ew9vm
    @JaswantSran-ew9vm 4 месяца назад

    Very nice video jassa bhai ji 🎉🎉❤❤

  • @HardeepkaurDhaliwal-n1w
    @HardeepkaurDhaliwal-n1w 4 месяца назад +2

    Very nice very good very much video ❤❤very good nice very much sukhapldidiverynicegoodmioves

  • @sardarvlogs8073
    @sardarvlogs8073 4 месяца назад +3

    Bhut vadia g
    Hardeep and pargat kothala

  • @Akash-y4g9o
    @Akash-y4g9o 4 месяца назад +3

    Very very nice g Gurdeep singh Kashiwala

  • @Dutt-ff
    @Dutt-ff 4 месяца назад +4

    ਤੁਹਾਡੀਆਂ ਸਾਰੀਆਂ ਕਹਾਣੀਆਂ ਸਿੱਖਿਆਦਾਇਕ ਹੁੰਦੀਆਂ ਹਨ ਜੀ ਬਹੁਤ ਹੀ ਵਧੀਆ ਲੱਗੀ ਕਹਾਣੀ। ਰਾਮ ਪ੍ਰਸ਼ਾਦ ਪਿੰਡ ਭੋੜੇ ਨਾਭਾ ਜ਼ਿਲ੍ਹਾ ਪਟਿਆਲਾ 🙏🙏

  • @GurmeetSingh-oo2ig
    @GurmeetSingh-oo2ig 4 месяца назад +5

    ਬਹੁਤ ਸੋਹਣੀ ਵੀਡਿਓ ਬਾਈ ਜੱਸੇ ਗੀਤਾ ਕੋਕਰੀ ਕਲਾਂ ਮੋਗਾ ਤੋਂ

  • @kuljitkaurkhangura8537
    @kuljitkaurkhangura8537 4 месяца назад

    Bhut vadia ❤❤❤❤

  • @Reetkhokhar
    @Reetkhokhar 4 месяца назад +3

    Bott nyc video Sukhpal di👌🏻👌🏻👌🏻👌🏻👌🏻

  • @RajdeepBrar1980
    @RajdeepBrar1980 4 месяца назад +2

    ❤❤❤❤❤❤❤
    ਬਹੁਤ ਵਧੀਆ ਵੀਡੀਓ
    ਰਾਜਦੀਪ ਸਿੰਘ ਬਰਾੜ
    ਕੋਟਕਪੂਰਾ

  • @veerpalbhullar5644
    @veerpalbhullar5644 4 месяца назад

    Bahut vdia vedio g

  • @sukhdevmallowali7632
    @sukhdevmallowali7632 4 месяца назад +2

    Jassa veer and.sukhpal sister jindabad

  • @paramjeetbrar1800
    @paramjeetbrar1800 4 часа назад

    ਬਹੁਤ ਵਧੀਆ ਵੀਡੀਓ ਪਰਮਜੀਤ ਸਿੰਘ ਨਿਆਮੀਵਾਲਾ ਫਰੀਦਕੋਟ

  • @JassuSingh-v7c
    @JassuSingh-v7c 4 месяца назад +2

    ਬਹੁਤ ਸੋਹਣੀ ਵੀਡੀਓ ਨਵਾਂ ਸ਼ਹਿਰ

  • @SukhwinderKaur-co7fs
    @SukhwinderKaur-co7fs 4 месяца назад +5

    ਬਹੁਤ ਵਧੀਆ ਵੀਡੀਓ ਹੈ ਜੀ ਸੁਖਵਿੰਦਰ ਕੌਰ ਬਾਲਦ ਕਲਾਂ ਭਵਾਨੀਗੜ੍ਹ 👍🏻👌🏻 🙏🏻

  • @mirze_wala4419
    @mirze_wala4419 4 месяца назад

    boht wadia😂❤

  • @Simarjitkaur-i5k
    @Simarjitkaur-i5k 4 месяца назад

    ਬਹੁਤ ਵਧੀਆ ਵੀਡੀਓ ਹੈ❤❤ ਸਿਮਰਜੀਤ ਪਿਲਛੀਅ

  • @smilewithbipan974
    @smilewithbipan974 4 месяца назад +14

    Jasse 22 ਬਹੁਤ ਵਧੀਆ ਉਪਰਾਲਾ ਹੈ ਸੋਡਾ ਸਾਰੀ ਪੇਂਡੂ ਵਿਰਸਾ ਟੀਮ ਦਾ ਜੋ ਸਾਡਾ ਮਨੋਰੰਜਨ ਕਰਦੇ ਹੋ ਵਾਹਿਗੁਰੂ ਕਰੇ ਏਸੇ ਤਰ੍ਹਾਂ ਸਾਰੀ ਟੀਮ ਦਿਨ ਦੁੱਗਣੀ ਰਾਤ ਚੌਗੁਣੀ ਤਰੱਕੀ ਕਰੇ, ਸੱਤਪਾਲ ਸਿੰਘ ਢਿੱਲੋਂ ਅਤੇ ਫੈਮਲੀ ਬਠਿੰਡਾ ਤੋਂ ਜੀ ❤❤

  • @SukhwinderSingh-wq5ip
    @SukhwinderSingh-wq5ip 4 месяца назад +8

    ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤❤❤

  • @KaranveerSinghbhullar-bt2bp
    @KaranveerSinghbhullar-bt2bp 4 месяца назад +1

    ਬਹੁੱਤ ਸੋਹਣੀ ਵੀਡੀਓ ਜੀ 🎉🎉❤

  • @PoonamSharma-ll7fc
    @PoonamSharma-ll7fc 4 месяца назад

    Teja bhai jado video vich anday n video vich ronak a jandi a soooooooo super video

  • @kulwindersingh-ro5wc
    @kulwindersingh-ro5wc 4 месяца назад +5

    ਬਹੁਤ ਵਧੀਆ ਵੀਡੀਉ ਹੈ ਜੱਸੇ ਵਾਈ ਜੀ. ਕੁਲਵਿੰਦਰ ਸਿੰਘ ਜੰਡੀ.ਜਗਰਾਵਾਂ ਤੋ.

  • @GurpreetKaur-g9z
    @GurpreetKaur-g9z 4 месяца назад

    Bhut vadiy story hundi aa har vaari jeode rho veer🎉🎉🎉

  • @sunnySukhwinder
    @sunnySukhwinder 4 месяца назад +1

    Sukhwinder Singh panesar Ludhiana pendu virsa 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏👌👌👌👌👌👌👌👌👌👌👌👌👌👌👌

  • @JaswinderSingh-ff5yp
    @JaswinderSingh-ff5yp 4 месяца назад

    ਸਾਰੀਆ ਵੀਡੀਓ
    ਬੁਹਤ ਵਧੀਆ ਨੇ waheguru hamesha chardikala ch rakhan sabh nu

  • @KulwinderKaur-f3t
    @KulwinderKaur-f3t 4 месяца назад +6

    ਕੁਲਵਿੰਦਰ ਕੌਰ ਗਰੇਵਾਲ ਬਹੁਤ ਵਧੀਆ ਵੀਡੀਓ 🥦🍒🫛🥦🍒🫛🥦🍒🫛🥦🍒🫛🥦🍒🫛🥦🍒🫛🥦🍒🫛🥦🍒🫛

  • @sukhjeetkaur68
    @sukhjeetkaur68 4 месяца назад

    Bhot vdia video c g 🎉🎉🎉🎉