ਵੱਡੇ ਘਰ ਦੀ ਧੀ | nooh | Ep - 10 | sukhpal | Jassa |pendu virsa |new punjabi natak

Поделиться
HTML-код
  • Опубликовано: 18 ноя 2022
  • ਵੱਡੇ ਘਰ ਦੀ ਧੀ |sukhpal | Jassa | pendu virsa | new punjabi natak @Pendu Virsa vlogs ​
    ਮੋਹ ਦੀਆਂ ਤੰਦਾਂ -
    • ਮੋਹ ਦੀਆਂ ਤੰਦਾਂ| moh di...
    ਘਰਵਾਲੀ ਦਾ ਕੁਟਾਪਾ -
    • ਘਰਵਾਲੀ ਦਾ ਕੁਟਾਪਾ | gha...
    ਟੁੰਡਾ ਜੇਠ -
    • ਟੁੰਡਾ ਜੇਠ | tunda jeth...
    ਕੈਦੀ ਨੂੰਹ -
    • ਕੈਦੀ ਨੂੰਹ | kaidi nooh...
    ਨੂੰਹ ਬਣੀ ਭੂਤ -
    • ਨੂੰਹ ਬਣੀ ਭੂਤ |nooh vic...
    ਕਬੀਲਦਾਰੀ -
    • ਕਬੀਲਦਾਰੀ | Kabeeldari ...
    ਮੇਲੇ ਵਾਲੇ ਦਿਨ ਪਕੋੜੇ -
    • ਮੇਲੇ ਵਾਲੇ ਦਿਨ ਪਕੋੜੇ | ...
    ਸੁਖਪਾਲ ਘੁੰਮਣ ਜਾਣ ਨੂੰ ਫਿਰੇ -
    • ਸੁਖਪਾਲ ਘੁੰਮਣ ਜਾਣ ਨੂੰ ਫ...
    ਖੀਰ ਪੂੜੇ ਬਣਾਏ ਮੀਂਹ ਵਾਲੇ ਦਿਨ -
    • ਖੀਰ ਪੂੜੇ ਬਣਾਏ ਮੀਂਹ ਵਾਲ...
    ਬੱਪੀਆਣਾ ਪਿੰਡ ਦੀਆਂ ਤੀਆਂ | teeya part -2 -
    • ਬੱਪੀਆਣਾ ਪਿੰਡ ਦੀਆਂ ਤੀਆਂ...
    ਬੱਪੀਆਣਾ ਦੀਆਂ ਤੀਆਂ -
    • ਬੱਪੀਆਣਾ ਦੀਆਂ ਤੀਆਂ | te...
    ਪੇਂਡੂ ਵਿਰਸਾ ਜਾਗੋ -
    • ਪੇਂਡੂ ਵਿਰਸਾ ਜਾਗੋ ॥ ਬੋਲ...
    ਬੋਲੀਆਂ ਦਾ ਹੜ -
    • ਪੇਂਡੂ ਵਿਰਸਾ ਜਾਗੋ ॥ ਬੋਲ...
    DO SUBSCRIBE MY ANOTHER CHANNEL - PENDU VIRSA
    / @penduvirsamansa
    SUBSCRIBE PENDU VIRSA VLOGS AND STAY TUNED FOR MORE SUCH VIDEOS .
    #boliyaan
    #pind
    #pindawale
    #jatt
    #jattlife
    #jattmind
    #punjabi
    #punjab
    #punjabisong
    #punjabisuit
    #punjabiwhatsappstatus
    #punjabisongstatus
    #punjabpolice
    #punjabioldsongs
    #kheti
    #khetibadi
    #khet
    #harayanvi
    #harayanvisong
    #punjabivlogger
    #punjabinews
    #punjabivlogs
    #punjabivlogging
  • РазвлеченияРазвлечения

Комментарии • 1 тыс.

  • @ManjinderSinghDeoll
    @ManjinderSinghDeoll Год назад +225

    ਵੱਟ ਕੱਢ ਦਿਨੇ ੳ ਵੀਰ 👍👍👍🙏🙏🙏 ਘੈਂਟ ਵੀਡੀਓ ਹੈ

  • @Virk-2022
    @Virk-2022 Год назад +29

    ਤੁਸੀਂ ਤਾਂ ਕਮਾਲ ਹੀ ਕਰ ਦਿੱਤੀ 👍👍
    ਹਰ ਕਹਾਣੀ ਬਹੁਤ ਵਧੀਆ ਹੁੰਦੀ ਹੈ 👌👌
    🙏🙏

  • @jyotiwalia8044
    @jyotiwalia8044 Год назад +5

    Video bahut vadiya lagi veer ji bahut bahut beautiful massge ji aap ke video dekh ke dil Kush ho janda ha veer ji I am very very happy ji God bless you my lovely lovely jodi ji jyoti sangrur

  • @gillsahab9144
    @gillsahab9144 Год назад +7

    Very nice video👌👌👌ਰੱਬ ਤੁਹਾਨੂੰ ਤਰਕੀ ਬਖਕਸ਼ੇ

  • @Dutt-ff
    @Dutt-ff 8 месяцев назад +2

    ਬਹੁਤ ਵਧੀਆ ਮੈਸੇਜ ਦਿੱਤਾ ਕਹਾਣੀ ਰਾਹੀਂ। ਪੈਸਾ ਤਾਂ ਆਉਂਦਾ ਜਾਂਦਾ ਰਹਿੰਦਾ ਹੈ ਘਰ ਦੇ ਵਿੱਚ ਵੈਸੇ ਕੋਈ ਦੁੱਖ ਤਕਲੀਫ ਨਾਂ ਹੋਵੇ। ਤੁਹਾਡੀਆਂ ਸਾਰੀਆਂ ਕਹਾਣੀਆਂ ਵਧੀਆ ਹੁੰਦੀਆਂ ਹਨ। ਨਾਲੇ ਸਿਆਣੇ ਕਹਿੰਦੇ ਹਨ ਕਿ ਕਿਸੇ ਦਾ ਪੱਕਾ ਦੇਖ ਕੇ ਆਪਣਾ ਕੱਚਾ ਨੀਂ ਢਹੁੰਣਾ ਚਾਹੀਦਾ। ਸਾਰੀ ਟੀਮ ਦਾ ਧੰਨਵਾਦ ਜੀ ਰਾਮ ਪ੍ਰਸ਼ਾਦ ਪਿੰਡ ਭੋੜੇ ਨਾਭਾ ਜ਼ਿਲਾ ਪਟਿਆਲਾ 🙏🙏

    • @JassaSukhpal
      @JassaSukhpal  7 месяцев назад

      ਧੰਨਵਾਦ ਜੀ 🙏🙏

  • @GurpreetKaur-sy8wx
    @GurpreetKaur-sy8wx Год назад +5

    Bahut vadhia video ji hamesha chardi kala ch raho.hasde raho vasde raho 🌹🌹🌸🌸🌹🌹🙏🙏

  • @jagtarmalaysia9666
    @jagtarmalaysia9666 Год назад +5

    Bahot bahot vadia video ji 👌👌👌👌🙏🙏✈️✈️

  • @RajeshKumar-tz6wg
    @RajeshKumar-tz6wg 15 дней назад +1

    Sukhpal or jassa g ka kirdar bilkul parivarik

  • @gurjeet.singhparmar.bappia3389
    @gurjeet.singhparmar.bappia3389 Год назад +7

    ਬਹੁਤ ਵਧੀਆ, ਵਾਹਿਗੁਰੂ ਜੀ ਹੋਰ ਤਰੱਕੀਆ ਬਖਸ਼ਣ।

  • @bhupinderkaur2419
    @bhupinderkaur2419 Год назад +4

    Very nice video veerji ♥️♥️♥️♥️🤗🤗🤗👌👌👌

  • @inderjitkaur4820
    @inderjitkaur4820 Год назад +5

    Parmatma tuhanu turkiya bakshen 🙏🙏 bahut sohni video 👌👌

  • @JagtarSingh-gg2mq
    @JagtarSingh-gg2mq 19 дней назад +1

    ਬਹੁਤ ਵਧੀਆ ਵੀਰਾ ਪ੍ਰੇਮੀ ਬਣਾਂਵਾਲੀ ਮਾਨਸਾ

  • @gurbaxkaur2452
    @gurbaxkaur2452 Год назад +1

    ਸੂਖਪਾਲ ਤੇ ਜਸੇ ਬਹੂਤ ਵਦੀਆ ਤੂਹਾਡੀਆ ਵੀੜੀਓ ਪਰਮਾਤਮਾ ਤੂਹਾਡੀ ਟੀਮ ਨੂ ਚੜਦੀ ਕਲਾ ਰਖੇ ਗੂਰਬਖਸ਼ ਕੌਰ ਨਿਓਯੌਰਕ

  • @jonykambo812
    @jonykambo812 Год назад +7

    Very nice video g God bless you all team members 👌👌👌❤️❤️❤️❤️❤️👍👍👍👍

  • @darshansingh1820
    @darshansingh1820 Год назад +5

    Very nice story Jasse bai
    From Dr Darshan Singh Bagli kalan teh Samrala

  • @bhadarsingh1871
    @bhadarsingh1871 Год назад +1

    Whaheguru ji very good video he thanks all team and ਸੁਖਪਾਲ and ਜੱਸਾ good luck

  • @singhjagjeet6171
    @singhjagjeet6171 Год назад +2

    ਬਹੁਤ ਵਧੀਆ ਵੀਡਿਉ ਹੈ ਸਾਰੀ ਟੀਮ ਬਹੁਤ ਵਧੀਆ ਐਕਟਿੰਗ ਕਰਦੀ ਹੈ ਪੇਂਡੂ ਵਿਰਸਾ

  • @jeetdevgn5661
    @jeetdevgn5661 Год назад +4

    Bhut vadia video aa veer gi

  • @amarjitsingh1946
    @amarjitsingh1946 Год назад +7

    ਬਹੁਤ ਵਧੀਆ ਵੀਡਿਓ ਆ ਵਾਈ ਜੱਸੇ ਵਧੀਆ ਮੈਜਸ਼ ਦਿੱਤਾ ਆ ਵਾਈ ਨਾਇਸ਼ 👍👍👌👌💯💯

  • @KuldeepSingh-cx2iq
    @KuldeepSingh-cx2iq Год назад +2

    ਜਸੇ ਵੀਰ ਸੁਖਪਾਲ ਕੌਰ ਭੈਣ ਜੀ ਕੈਨੇਡਾ ਆਉਣ ਤੋਂ ਪਹਿਲਾਂ ਆਦਤ ਸੁਧਾਰ ਲੋ ਕੈਨੇਡਾ ਆਕੇ ਸਭ ਨੂੰ ਆਪਦਾ ਕੰਮ ਆਪ ਕਰਨਾਂ ਪੈਦਾਂ ਹੈ ਏਥੇ ਕੋਈ ਕਿਸੇ ਦੇ ਆਧੀਨ ਨਹੀਂ ਹਨ ਸਾਰੇ ਕੰਮ ਕਰਦੇ ਹਨ ਸਿਆਣਾਂ ਧੀ ਪੁੱਤ ਸਮਝਾਏ ਤੋਂ ਸਮਝ ਜਾਦਾਂ ਹੈ ਸਾਨੂ ਸਿਖਿਆ ਲੈਣੀ ਚਾਹੀਦੀ ਹੈ ਨਵਾਂ ਕਨਸੈਪਟ ਹੈ ਬਹੁਤ ਵਧੀਆ ਜੀ ਧੰਨਵਾਦ ਜੀ ਸਾਰਿਆਂ ਦਾ । ਪਿੰਡ ਦੋਸਾਂਝ ਮੋਗਾ ਕੈਨੇਡਾ ।।

  • @kiranjeetkaur7460
    @kiranjeetkaur7460 Год назад +3

    Sukhpal Didi di acting awesome. .

  • @khushpreetkaur603
    @khushpreetkaur603 Год назад +4

    Bhut vadiya ji 👌👌

  • @harvindersidhu8914
    @harvindersidhu8914 Год назад +4

    Bhuat Soni video ❤

  • @RjBeautysalon7249
    @RjBeautysalon7249 Год назад +6

    Boht vadea ji. God bless you all team

  • @JogaSidhu-s2e
    @JogaSidhu-s2e День назад

    ਸੁਖਜੀਤ ਕੌਰ ਭੁਚੋ ਮੰਡੀ ❤❤❤🎉🎉🎉😢

  • @jasmeen_295
    @jasmeen_295 Год назад +4

    Nice video bhut wadia tohadia videos♥️ jldi to jldi upload kreya kro mainu roj roj tohadia new video dekhna pasand aa🔥🔥

  • @sukhisidhuu4426
    @sukhisidhuu4426 Год назад +3

    Very nice 👍🏻👍🏻

  • @LalababaSingh
    @LalababaSingh 7 дней назад

    Rabb milda. Greebi. Dave. Badda. Ho. Ke. Maan. Na. Kri

  • @neetugold6136
    @neetugold6136 Год назад +2

    ਬਹੁਤ ਵਧੀਆ ਸੁਨੇਹਾ ਦਿਤਾ।

  • @inderpalkaur7439
    @inderpalkaur7439 Год назад +12

    But vadyan suneha milya bayi ji 👍👍❤️😘 dhan guru Ramdas ji Meher karyo es sone parvar te 🙏🏽🙏🏽 jonde vasde raho sari family members,,,, haryana Cheeka,,

  • @karamsingh8878
    @karamsingh8878 Год назад +3

    GoodPerformance

  • @ajaibsingh6044
    @ajaibsingh6044 Год назад +2

    ਬਹੁਤ ਵਧੀਆ 👌 ਮੁਬਾਰਕ ਸੁਖਪਾਲ &ਬੀਰ ਸਿਆਂ

  • @ramangill184
    @ramangill184 Год назад +2

    Bhut vadia msg dita nice video g

  • @Anitarani.........
    @Anitarani......... Год назад +6

    Very nice video g 👌👌👌👌

  • @lakveersidhu1996
    @lakveersidhu1996 Год назад +4

    👌👌💖💖

  • @nirmalkaur-ki5ob
    @nirmalkaur-ki5ob 3 месяца назад

    Bahut vadiaaa ji sukhpal and jassa and all team very good work ji

    • @JassaSukhpal
      @JassaSukhpal  2 месяца назад

      ਧੰਨਵਾਦ ਜੀ🙏

  • @darshankaur4761
    @darshankaur4761 7 дней назад

    ਵਧੀਆ ਢੰਗ ਨਾਲ਼ ਬਣੀ ਆ ਵੀਡੀਓ ਮਾਸੀ ਨੇ ਸੁਖਪਾਲ ਭੈਣ ਦਾ ਭੁਲੇਖਾ ਕਢਤਾ
    ਧੰਨਵਾਦ

  • @gursimrankaur8346
    @gursimrankaur8346 Год назад +4

    Ase thode sare videos dakhde a sanu saria videos vadia lagaya gad bless you👍👍

  • @eetsingh8923
    @eetsingh8923 Год назад +3

    V nice 🥰 video ji 👍👍💖💖 God bless you all team members

  • @Gursukh_sidhu
    @Gursukh_sidhu Год назад +2

    ਬਹੁਤ ਵਧੀਆ ਲੱਗੀ ਵਿਡੀਓ ਸਿਮਰਜੀਤ ਕੌਰ ਅਕਲੀਆ

  • @boharsingh7725
    @boharsingh7725 Год назад +4

    ਬਹੁਤ ਵਧੀਆ ਜੀ👍

  • @SukhwinderSingh-wq5ip
    @SukhwinderSingh-wq5ip Год назад +12

    ਸੋਹਣੀ ਵੀਡੀਓ ਸੋਹਣਾ ਮੈਸਜ ਸੋਹਣੀ ਐਕਟਿੰਗ, ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @PawanKumar-if1qs
    @PawanKumar-if1qs Год назад

    Jatt di Joon - Bahut sohni kahani likhi hai

  • @AmarjitKaur-kl2hs
    @AmarjitKaur-kl2hs Год назад

    Behad vadhiea vedio a veere bhot sohna roll kita

  • @sekhon_vlogz
    @sekhon_vlogz Год назад +3

    Bohat vadia ji

  • @Vehle_nikamme
    @Vehle_nikamme Год назад +3

    Bhut bdia video pind di zad a gaie vekh ke veerji tuhadiyan Sariyan videos bhut bdia hundia Gurinder from Brampton canada

  • @darshanamahant6149
    @darshanamahant6149 Год назад

    Bhut vadiya video .Darshna mahant Amloh

  • @Deepkiran1235
    @Deepkiran1235 Год назад

    Simple video aa veer buht vdiya veer ji

  • @harmankaurcheema8809
    @harmankaurcheema8809 Год назад +4

    Very nice video waheguru ji bless Harman kaur Chandigarh

  • @sukhpalsingh9477
    @sukhpalsingh9477 Год назад +3

    ਬਹੁਤ ਵਧੀਆ 👍👍🙏

  • @jaskiratsingh2015
    @jaskiratsingh2015 Год назад +2

    Siraa video story bhut wDiya aa well done guys👍

  • @reetgrewal9160
    @reetgrewal9160 Год назад

    boht vdia video c। shi gal ajj kl di genration eve ee krdi

  • @angadmann1956
    @angadmann1956 Год назад +11

    ਬਹੁਤ ਹੀ ਵਧੀਆ। ਅਸਲੀ ਜਿੰਦਗੀ ਦੀ ਵੀਡੀਓ

  • @MrBudh
    @MrBudh Год назад +10

    ਬਹੁਤ ਹੀ ਸਾਫ ਸੁਥਰੀਆਂ ਅਤੇ ਪਰਿਵਾਰਕ ਵੀਡੀਓ ਹੁੰਦੀਆਂ ਹਨ। ਧੰਨਵਾਦ।

  • @veerpalgill405
    @veerpalgill405 4 дня назад

    Very nyc movie punjbi 😊

  • @kulvinderkaur8072
    @kulvinderkaur8072 Год назад +1

    Bhut vdia aa video ji mehar rukhe parmatma

  • @AmarjitKaur-nu3ke
    @AmarjitKaur-nu3ke Год назад +4

    😁😁👍👍💛💛

  • @gurmailsingh1401
    @gurmailsingh1401 Год назад +4

    ਬਹੁਤ ਵਧੀਆ ਬਾਈ ਜੀ ਪ੍ਰਮਾਤਮਾ ਆਪ ਜੀ ਨੂੰ ਤਰੱਕੀਆਂ ਵਖਸੇ

  • @daljitkaur5600
    @daljitkaur5600 Год назад +1

    Bhut Vidhya main sare episode dekhdi aa🎉🎉

  • @JashandeepSingh-su2vf
    @JashandeepSingh-su2vf Год назад +2

    Tusi bhut vdia suneha dita h god bless you veer ji

  • @BaljinderSingh-qu8do
    @BaljinderSingh-qu8do Год назад +9

    ਬਹੁਤ ਵਧੀਆ ਸਨੇਹਾ ਦਿਤਾ ਸੁਖਵਿੰਦਰ ਕੌਰ ਪਟਿਆਲਾ

  • @sehajpreetsingh8779
    @sehajpreetsingh8779 Год назад +8

    Stunning ❤️

  • @harwindersingh1574
    @harwindersingh1574 Год назад +2

    Good example this times the new janrasien lai thanks

  • @akashdk5686
    @akashdk5686 Год назад +1

    Very nice video Gurjeet kaler dhudike moga jasse da good kam Sukhpal da good kam

  • @happy_harman9725
    @happy_harman9725 Год назад +3

    Very very,,,,,, nice video 👍👍👍👌👌👌

  • @hardevbhatti9009
    @hardevbhatti9009 Год назад +3

    Very nice ji 🙏🏽

  • @KamleshSharma-nr9qv
    @KamleshSharma-nr9qv Год назад

    Bohot bdiay video g GBU

  • @user-gv9mm7jz4x
    @user-gv9mm7jz4x 5 месяцев назад

    very nice video be happy sukhpal sister god bless you all jagjit singh barhmi raikot work embroidery

  • @1999SC
    @1999SC Год назад +8

    ਬਹੁਤ ਵਧਿਆ ਵਿਦਿਔ👍👍👌🎆🎇🎆

  • @rajvirkaur6674
    @rajvirkaur6674 Год назад +3

    Very nice videos g 👌👌

  • @subhashchandlalpur3897
    @subhashchandlalpur3897 Год назад +2

    आपका जो भी एपिसोड चलता है बहुत अच्छा

  • @sukhjitkaur2393
    @sukhjitkaur2393 Год назад +1

    Bhut hi vadia massage dita Veer ji 👌❤️👍 God bless you ❤️

  • @goldybansal1778
    @goldybansal1778 Год назад +3

    veer g m tohana to state hariyana... menu sodia videos boht sohnia lgdia ne.. ik video dekhi c hun adat pae gyi sode channel di

  • @manveerkaurkhattra2720
    @manveerkaurkhattra2720 Год назад +4

    Tuhadia videos bht vdia hundia ne. Me te mere mummy Gurmeet Kaur tuhadia videos canada ch bht khush ho k dekhde aa. Sukhpal bhen te Jassa veer g bht vdia initiative le rhe oo tuci. Tuhadi sari team vdhayi de yog aa. Sb nu bht bht pyaar. 😇😇😇best wishes to your all team members. Keep posting your best videos.

  • @navrojkaur8748
    @navrojkaur8748 Год назад

    ਬੇਟੇ ਬਹੁਤ ਹੀ ਸੋਹਣਾ ਮੈਸਜ਼ ਦਿੱਤਾ ਬਹੁਤ ਬਹੁਤ ਧੰਨਵਾਦ ਜੀ 👌🏻👌🏻🥰🥰

  • @ManpreetSingh-co7jy
    @ManpreetSingh-co7jy Год назад +2

    Tuhadiyan vedios sada pariwar nu bahut wadiyan lagdiyan han , asin sara pariwar tuhadiyan vedios wekhda han . By Manpreet Singh Kingra

  • @premmittal7111
    @premmittal7111 Год назад +23

    ਵੱਡੇ ਘਰ ਦੀ ਧੀ ਵਧੀਆ ਛੋਟੀ ਫਿਲਮ ਵਧੀਆ ਇਨਸਾਨ ਦੀ ਪਰਖ ਕਰੋ ਪੈਸੇ ਪਿੱਛੇ ਨਾ ਜਾਓ ਆਖਿਰ ਸੁਖਪਾਲ ਭੈਣ ਨੂੰ ਸਮਝ ਆ ਹੀ। ਗਈ ਵਧਾਈ ਵੀਰ ਸਿੰਘ ਪਰਮਾਰ ਸੁਖਪਾਲ ਕੌਰ ਅਤੇ ਪੇਂਡੂ ਵਿਰਸਾ ਟੀਮ Prem singh Mittal retire dc office Mansa i wait your next movie Tuesday morning

  • @deepmohal1222
    @deepmohal1222 Год назад +3

    Vada video

  • @raajkaur2488
    @raajkaur2488 Год назад +1

    Very nice beautiful movie congratulations God bless all teem

  • @JaspreetSingh-pr7ui
    @JaspreetSingh-pr7ui Год назад +2

    ਸਮਾਂ ਇਸ ਤਰ੍ਹਾਂ ਦਾ ਹੀ ਚਲਦਾ ਹੈ ਜਸਪ੍ਰੀਤ ਸਿੰਘ ਰੁਪਾਲ ਹੈੜੀ 👌

    • @KalaSingh-dh8vy
      @KalaSingh-dh8vy Год назад

      ਬਹੁਤ ਹੀ ਵਧੀਆ ਵੀਡੀਓ ਜੱੱਸਾ ਵੀਰ ਅਤੇ ਉਹਨਾਂ ਦੀ ਸਾਰੀ ਟੀਮ ਨੂੰ ਪਰਮਾਤਮਾ ਚੜਦੀ ਕਲਾ ਵਿੱਚ ਰੱਖੇ ਬਲਵਿੰਦਰ ਸਿੰਘ ਰੰਘੜਿਆਲ

  • @hardeepdhillon5660
    @hardeepdhillon5660 Год назад +3

    Very nice video 👍👍

  • @jagtarsinghladdi7130
    @jagtarsinghladdi7130 Год назад +3

    Nice video 🙏🙏👍👍

  • @ravinderchopra3930
    @ravinderchopra3930 Год назад

    Bahut.wadia.vidio.salut.teem.nu.ravinder..chopra.bathinda.lal.singh.nagar

  • @dalipsinghdalipsingh9731
    @dalipsinghdalipsingh9731 10 месяцев назад

    Bahut badhiya video

  • @surajchhabra3063
    @surajchhabra3063 Год назад +3

    Great story Rudrapur Uttrakhand

  • @999sachdev
    @999sachdev Год назад +5

    Very nice story excellent teamwork ❤ 🇨🇦

  • @HarwinderSingh-lh9ht
    @HarwinderSingh-lh9ht Год назад +2

    Very nice jassa 👍 harwinder latala

  • @MANPREETKAUR-mt3mj
    @MANPREETKAUR-mt3mj Год назад

    Bhut sohni acting vere

  • @ramandeepmaan9545
    @ramandeepmaan9545 Год назад +4

    bhut vdiya episod main koi v mis ni krdi episode❤

  • @Simmi658
    @Simmi658 Год назад +11

    So good ..I love to watch your allele vlogs...its so family oriented and near to life....

  • @chamkaurchamkaursingh2731
    @chamkaurchamkaursingh2731 Год назад +2

    Bhut hi changi veer ji video to jindgi di ik chiz barA pta lgda 🙏🙏🙏 chamkaur singh kakarwal dhuri

  • @sidhu4385
    @sidhu4385 Год назад +2

    ❤️❤️❤️👌👌👌👌

  • @dr.bhupinderchadha9116
    @dr.bhupinderchadha9116 Год назад +3

    Very good msg to society.

  • @sohisaab2366
    @sohisaab2366 Год назад +3

    Nice video g

  • @amanjawandha1460
    @amanjawandha1460 Год назад

    Sodi harak video bhuat vdia hundi a

  • @SunitaKumari-uv4fu
    @SunitaKumari-uv4fu Год назад

    Bahut vadiya bahut aacha sandesh dita tusi safe samaj nu . Very nice ♥️♥️♥️🥰🥰🥰☺️☺️☺️🙏🙏🙏👌👌👌👍👍👍🤩🤩😍😍🙂🙂🙂💐💐💐

  • @603karanvirsinghdhaliwal4
    @603karanvirsinghdhaliwal4 Год назад +3

    ਬਹੁਤ ਜ਼ਿਆਦਾ ਵਧੀਆ ਵੀਡੀਓ ਜੱਸੇ ਵੀਰ ਜੀ ਵਾਹਿਗੁਰੂ ਤੁਹਾਨੂੰ ਸਦਾ ਚੜ੍ਹਦੀ ਕਲਾ ਵਿਚ ਰੱਖੇ 🙏 ਕਰਨਵੀਰ ਸਿੰਘ ਧਾਲੀਵਾਲ ਅੜੈਚਾਂ

  • @Punjabi..vegcorner
    @Punjabi..vegcorner Год назад +3

    Nice👍 video ji
    Waheguru ji meher karn Sari family ਤੇ

  • @kulwinderknagra3640
    @kulwinderknagra3640 Год назад +1

    ਵੈਰੀ ਨਾਈਸ ਵੀਡੀਓ 🙏❤🙏ਵੈਰੀ ਨਾਈਸ ਮੈਸਜ ਦਿਤਾ 🙏❤🙏

  • @harmanbhandol8762
    @harmanbhandol8762 Год назад +1

    Bahut sohni video 👌👌👌👌🥂🥂🥂🥂