ਸਰੀਫ਼ ਹੌਲਦਾਰ ep 129 |​⁠ new punjabi movie 2023 | new Punjabi short Film | ​⁠Mansa|​⁠

Поделиться
HTML-код
  • Опубликовано: 29 ноя 2023
  • ਸਰੀਫ਼ ਹੌਲਦਾਰ | ep 129 new punjabi movie 2023 | new Punjabi short Film | Mansa |‪@PenduVirsaMansa‬
    instagram - / pendu4virsa
    facebook - / mansavirsa
    Contact no. - 9876256925 - Veer Singh Parmar ( ਜੱਸਾ )
    ਚਲਾਕੋ ਮਾਸੀ (ਭਾਗ-2)-
    • ਚਲਾਕੋ ਮਾਸੀ (ਭਾਗ-2) ep ...
    ਚਲਾਕੋ ਮਾਸੀ -
    • ਚਲਾਕੋ ਮਾਸੀ ep 74 | new...
    ਚੋਰ ਦੀ ਧੀ (ਭਾਗ-1)
    • ਚੋਰ ਦੀ ਧੀ (ਭਾਗ-1) ep 7...
    ਜੇਠਾਣੀ ਟੂਣੇਬਾਜ਼ -
    • ਜੇਠਾਣੀ ਟੂਣੇਬਾਜ਼ ep 69 |...
    ਜਵਾਈ ਭੜਕਿਆ-
    • ਜਵਾਈ ਭੜਕਿਆ Ep 44 | jav...
    ਨੂੰਹ ਮੂਰਖ ਸੱਸ ਲਾਈਲੱਗ -
    • ਨੂੰਹ ਮੂਰਖ ਸੱਸ ਲਾਈਲੱਗ ...
    ਊੜੇ ਈੜੀ ਦੀ ਲੜਾਈ (ਭਾਗ-3)-
    • ਊੜੇ ਈੜੀ ਦੀ ਲੜਾਈ (ਭਾਗ-3...
    ਊੜੇ ਈੜੀ ਦੀ ਲੜਾਈ (ਭਾਗ-2)-
    • ਊੜੇ ਈੜੀ ਦੀ ਲੜਾਈ (ਭਾਗ-3...
    ਊੜੇ ਈੜੀ ਦੀ ਲੜਾਈ (ਭਾਗ-1) -
    • ਊੜੇ ਈੜੀ ਦੀ ਲੜਾਈ (ਭਾਗ-1...
    ਚਾਰ ਮਾਵਾਂ ਵਾਲੀ ਧੀ -
    • ਚਾਰ ਮਾਵਾਂ ਵਾਲੀ ਧੀ ep 4...
    ਬੇਬੇ ਆਈ ਸਵਰਗਾਂ ਤੋਂ
    • ਬੇਬੇ ਆਈ ਸਵਰਗਾਂ ਤੋਂ ep ...
    ਆਪਣੀ ਨੂੰਹ ਬਿਗਾਨੀ ਨੂੰਹ -
    • ਆਪਣੀ ਨੂੰਹ ਬਿਗਾਨੀ ਨੂੰਹ ...
    ਅਸਲੀ ਮਾਂ -
    • ਅਸਲੀ ਮਾਂ ep 37 | new p...
    ਸਾਂਝੀ ਮੱਝ ਦੇ ਪੁਆੜੇ ਭਾਗ 4 -
    • ਸਾਂਝੀ ਮੱਝ ਦੇ ਪੁਆੜੇ ਭਾਗ...
    ਸਾਂਝੀ ਮੱਝ ਦੇ ਪੁਆੜੇ ਭਾਗ 3 -
    • ਸਾਂਝੀ ਮੱਝ ਦੇ ਪੁਆੜੇ ਭਾਗ...
    ਸਾਂਝੀ ਮੱਝ ਦੇ ਪੁਆੜੇ ਭਾਗ 2 -
    • ਸਾਂਝੀ ਮੱਝ ਦੇ ਪੁਆੜੇ ਭਾਗ...
    ਸਾਂਝੀ ਮੱਝ ਦੇ ਪੁਆੜੇ ਭਾਗ 1 -
    • ਸਾਂਝੀ ਮੱਝ ਦੇ ਪੁਆੜੇ ਭਾਗ...
    ਧੀ ਜਵਾਈ ਮੇਰੀ ਸਾਰ ਪੁੱਛਦੇ -
    • ਧੀ ਜਵਾਈ ਮੇਰੀ ਸਾਰ ਪੁੱਛਦ...
    ਮੌਕਾਪ੍ਸਤ ਨੂੰਹ -
    • ਮੌਕਾਪ੍ਸਤ ਨੂੰਹ ep 30 | ...
    ਮਰਜੇ ਵਿਚੋਲਾ ਖਸਮਾਂ ਨੂੰ ਖਾਣਾ -
    • ਮਰਜੇ ਵਿਚੋਲਾ ਖ਼ਸਮਾਂ ਨੂੰ ...
    ਪ੍ਰਾਹੁਣੇ ਦੀ ਛਿੱਤਰੌਲ -
    • ਪ੍ਰਾਹੁਣੇ ਦੀ ਛਿੱਤਰੌਲ ep...
    ਤੇਰੀ ਮਾਂ ਮੇਰੀ ਮਾਂ -
    • ਤੇਰੀ ਮਾਂ ਮੇਰੀ ਮਾਂ ep 2...
    ਨੂੰਹ ਤੇ ਜੁਲਮ -
    • ਨੂੰਹ ਤੇ ਜ਼ੁਲਮ ep 26| ne...
    ਹੰਕਾਰੀ ਨੂੰਹ -
    • ਹੰਕਾਰੀ ਨੂੰਹ ep 25 | ne...
    ਰੱਬ ਦੇ ਲਿਖੇ ਸੰਯੋਗ -
    • ਰੱਬ ਦੇ ਲਿਖੇ ਸੰਯੋਗ ep 7...
    ਘੋੜਿਆਂ ਦੀ ਫੋਟੋ ਦੇ ਪੁਆੜੇ -
    • ਘੋੜਿਆਂ ਦੀ ਫੋਟੋ ਦੇ ਪੁਆੜ...
    ਵਿਚੋਲਣ ਦੀ ਸਕੀਮ -
    • ਵਿਚੋਲਣ ਦੀ ਸਕੀਮ ep 70 |...
    ਬੁੱਢੀਆਂ ਠੱਗਣੀਆਂ -
    • ਬੁੱਢੀਆਂ ਠੱਗਣੀਆਂ ep 69 ...
    ਹੰਕਾਰੀ ਹੌਲਦਾਰਨੀ -
    • ਹੰਕਾਰੀ ਹੌਲਦਾਰਨੀ ep 68 ...
    ਪੱਕੀਆਂ ਸਹੇਲੀਆਂ -
    • ਪੱਕੀਆਂ ਸਹੇਲੀਆਂ ep 67 |...
    ਲਾਲਚੀ ਭੈਣਾਂ| -
    • ਲਾਲਚੀ ਭੈਣਾਂ| lalchi bh...
    ਖੱਬੀ ਖਾਨ ਕੁੜਮਣੀਆਂ -
    • ਖੱਬੀ ਖਾਨ ਕੁੜਮਣੀਆਂ | ku...
    ਵਿਧਵਾ ਜਠਾਣੀ -
    • ਵਿਧਵਾ ਜਠਾਣੀ | vidwa je...
    ਲੰਗੜੀ ਨੂੰਹ -
    • ਲੰਗੜੀ ਨੂੰਹ | langdi no...
    ਦੀਵਾਲੀ ਸਿੱਧਰਿਆਂ ਦੀ -
    • ਦੀਵਾਲੀ ਸਿੱਧਰਿਆਂ ਦੀ | d...
    ਗਰੀਬਾਂ ਦੀ ਦੁਸ਼ਮਣ ਸਰਪੰਚਣੀ -
    • ਗਰੀਬਾਂ ਦੀ ਦੁਸ਼ਮਣ ਸਰਪੰਚਣ...
    ਕਰਵਾ ਚੌਥ -
    • ਕਰਵਾ ਚੌਥ| new punjabi ...
    ਬੇਬੇ ਦੀ ਸਹੇਲੀ -
    • ਬੇਬੇ ਦੀ ਸਹੇਲੀ | new pu...
    ਬੇਈਮਾਨ ਦਰਾਣੀ -
    • ਬੇਈਮਾਨ ਦਰਾਣੀ | new pun...
    ਨੂੰਹ ਦੀ ਗੁਲਾਮ -
    • ਨੂੰਹ ਦੀ ਗੁਲਾਮ | new pu...
    ਪੇਕਿਆਂ ਦੀ ਦੁਸ਼ਮਣ -
    • ਪੇਕਿਆਂ ਦੀ ਦੁਸ਼ਮਣ | new ...
    ਠੱਗ ਪੁਲਸੀਆ -
    • ਠੱਗ ਪੁਲਸੀਆ | thug | ne...
    ਵਡੇਰਿਆਂ ਦੀ ਰੋਟੀ -
    • ਵਡੇਰਿਆਂ ਦੀ ਰੋਟੀ | maa ...
    ਮਾਂ ਵਰਗੀ ਤਾਈ -
    • ਮਾਂ ਵਰਗੀ ਤਾਈ | maa | ...
    ਵਹਿਮੀ ਜੇਠਾਣੀ -
    • ਵਹਿਮੀ ਜੇਠਾਣੀ | jethani...
    ਸਿਰਫਿਰੀ ਨੂੰਹ -
    • ਸਿਰਫਿਰੀ ਨੂੰਹ | nooh|ne...
    ਧੀ ਦੇ ਵੈਰੀ -
    • ਧੀ ਦੇ ਵੈਰੀ |dhee |new ...
    ਸੱਸ ਮੇਰੀ ਬੇਅਕਲ -
    • ਸੱਸ ਮੇਰੀ ਬੇਅਕਲ |sass |...
    ਸ਼ਰੀਕੇਬਾਜ਼ੀ -
    • ਸ਼ਰੀਕੇਬਾਜ਼ੀ | shareek | ...
    ਭੂਆ ਤੋਂ ਬਦਲਾ -
    • ਭੂਆ ਤੋਂ ਬਦਲਾ | bhua | ...
    ਭੂਆ ਅੜਬ ਮਾਸੀ ਅੱਥਰੀ -
    • ਭੂਆ ਅੜਬ ਮਾਸੀ ਅੱਥਰੀ | n...
    ਲਾਲਚੀ ਸਹੁਰੇ -
    • ਲਾਲਚੀ ਸਹੁਰੇ |lalchi so...
    ਸੱਸ ਨੂੰਹ ਭੁੱਖੜ -
    • ਸੱਸ ਨੂੰਹ ਭੁੱਖੜ | sass ...
    ਰੱਖੜੀ ਗ਼ਰੀਬ ਭੈਣ ਦੀ -
    • ਰੱਖੜੀ ਗ਼ਰੀਬ ਭੈਣ ਦੀ|rakh...
    ਚੋਰ ਦੀ ਭੈਣ -
    • ਡੰਗਰ ਡਾਕਟਰਨੀ | nooh | ...
    ਡੰਗਰ ਡਾਕਟਰਨੀ -
    • ਡੰਗਰ ਡਾਕਟਰਨੀ | nooh | ...
    ਘਤਿੱਤੀ ਨੂੰਹ -
    • ਘਤਿੱਤੀ ਨੂੰਹ | nooh | n...
    ਸੱਸ ਸੱਪ ਨੂੰਹ ਨਿਓਲਾ -
    • ਸੱਸ ਸੱਪ ਨੂੰਹ ਨਿਓਲਾ | n...
    ਦਾਰੂ ਪੀਣੀ ਸੱਸ -
    • ਦਾਰੂ ਪੀਣੀ ਸੱਸ | daru |...
    ਵੈਲੀ ਦੀ ਘਰਵਾਲੀ -
    • ਵੈਲੀ ਦੀ ਘਰਵਾਲੀ |velly|...
    ਘਰ ਜਵਾਈ -
    • ਅੰਮੜੀ ਦਾ ਵਿਹੜਾ | maa |...
    ਚਲਾਕ ਕੁੜਮਣੀ -
    • ਚਲਾਕ ਕੁੜਮਣੀ | kudmani|...
    ਦੋ ਸੱਸਾਂ -
    • ਦੋ ਸੱਸਾਂ | do sassan| ...
    ਰਿਸ਼ਤਾ ਟੁੱਟ ਗਿਆ -
    • ਰਿਸ਼ਤਾ ਟੁੱਟ ਗਿਆ |maa| n...
    ਚਲਾਕ ਧੀ ਮੂਰਖ ਮਾਂ -
    • ਮਾਂ ਮੂਰਖ ਧੀ ਚਲਾਕ |maa|...
    ਵਹਿਮਣ ਤੀਵੀਂ -
    • ਵਹਿਮਣ ਤੀਵੀਂ | vehman| ...
    ਗੱਪੀ ਨੂੰਹ-
    • ਗੱਪੀ ਨੂੰਹ |gappi nooh|...
    ਸੱਸ ਸਿਆਣੀ ਨੂੰਹ ਨਿਆਣੀ -
    • ਸੱਸ ਸਿਆਣੀ ਨੂੰਹ ਨਿਆਣੀ |...
    ਹੰਕਾਰਿਆ ਸਾਢੂ -
    • ਹੰਕਾਰਿਆ ਸਾਢੂ | nooh | ...
    ਨੂੰਹ ਦਾ ਬਦਲਾ -
    • ਨੂੰਹ ਦਾ ਬਦਲਾ | nooh | ...
    ਕਮਲੀ ਸੱਸ -
    • ਕਮਲੀ ਸੱਸ | kamli sass ...
    ਧੀ ਪਿਆਰੀ ਨੂੰਹ ਫਿਟਕਾਰੀ -
    • ਧੀ ਪਿਆਰੀ ਨੂੰਹ ਫਿਟਕਾਰੀ ...
    ਲੋਕ ਕੀ ਕਹਿਣਗੇ -
    • ਲੋਕ ਕੀ ਕਹਿਣਗੇ | nooh |...
    ਨੂੰਹ ਵਿੱਚ ਭੂਤ -
    • ਨੂੰਹ ਵਿੱਚ ਭੂਤ |bhoot |...
    ਭੁੱਕੀ ਖਾਣੀ ਜਨਾਨੀ -
    • ਭੁੱਕੀ ਖਾਣੀ ਜਨਾਨੀ || ne...
    ਬੰਦੇ ਖਾਣੀ ਨੂੰਹ -
    • ਬੰਦੇ ਖਾਣੀ ਨੂੰਹ || new ...
    ਕੰਜੂਸ ਦੇ ਘਰਵਾਲੀ -
    • ਕੰਜੂਸ ਦੀ ਘਰਵਾਲੀ | |new...
    Story Writer - Taini Kotkapura (9988105100)
    This work is subjected to copyright . All rights of this property are reserved to Pendu Virsa.
    Note - If anyone uploads any of our videos or a part of video on any social media platform [ without permission ] , their page will be reported immediately and can be a subject to legal proceedings.
    ਨੋਟ - ਸਾਡੀ ਮਨਜੂਰੀ ਤੋਂ ਬਿਨਾਂ ਇਸ ਚੈਨਲ ਦੀ ਕੋਈ ਵੀ ਵੀਡੀਓ youtube ਜਾਂ ਫੇਸਬੁੱਕ ਤੇ ਅੱਪਲੋਡ ਨਾ ਕਰੋ। ਅਜਿਹਾ ਕਰਨ ਵਾਲੇ ਤੇ ਕਨੂੰਨੀ ਕਾਰਵਾਈ ਕੀਤੀ ਜਾਵੇਗੀ।
    SUBSCRIBE OUR CHANNEL TO WATCH MORE VIDEOS .
    STAY TUNED .
    #penduvirsa
    #newpunjabimovie2023
    #penduvirsa
    #punjabivirsa
    #sukhpal
    #jassasukhpal
    #penduvirsavlogs
    #newshortfilm
    #maa
    #ਸੱਸ
    #sasnooh
    #nooh
    #kabbinooh
    #kabbisas
    #bapu
    #2023
    #punjabi
    #natak
    #beganidhee
    #nashe
    #jindagi
    #sukhpal
    #jassa
    #Suit
    #nooh
    #suit
    #suitandishaukeen
    #ardabbharjai
    #bhabi
    #bharjai
    #nanad
    #adabbharjainanadnekhadkai
    #shadaajeth
    #jeth
    #drani
    #bhradadukh
    #bhra
    #dukh
    #dramedy
    #matraimaa
    #faujan
    #fouji
    #foujannaldhakka
    #kanjoos
    #kanjoosidigharwali
    #gharwali_status_video
    #ਸਰੀਫ਼ ਹੌਲਦਾਰ
  • РазвлеченияРазвлечения

Комментарии • 859

  • @karmitakaur3390
    @karmitakaur3390 7 месяцев назад +25

    ਜੇਕਰ ਕੋਈ ਇਸ ਕੰਮੈਟ ਨੂੰ ਪੜ੍ਹ ਰਹਿਆ ਹੈ ਤਾਂ ਮੈਂ ਰੱਬ ਅੱਗੇ ਅਰਦਾਸ ਕਰਦੇ ਹਾਂ ਕਿ ਰੱਬ ਉਨ੍ਹਾਂ ਦੇ ਮਾਪਿਆਂ ਦੀ ਉਮਰ ਲੰਮੀ ਕਰੇ 🙏🙏

    • @PenduVirsaMansa
      @PenduVirsaMansa  7 месяцев назад

      🙏

    • @Pankaj-rf5ve
      @Pankaj-rf5ve 7 месяцев назад +2

      Sirf padna hoi aa friends like na kriyon iss da coment 😅😅 poori duniya nu dss do 😂😂bhachyan de maa baap di Umar lambi ho jani😂😂😂

    • @Pankaj-rf5ve
      @Pankaj-rf5ve 7 месяцев назад +1

      Pendu virsa bare ni kuch coment Krna iss ne bas ihi dilogue likhna is ne😏😏

  • @harwinderkaur6468
    @harwinderkaur6468 7 месяцев назад +8

    ਬਹੁਤ ਹੀ ਵਧੀਆ ਪੁੱਤ ਸਟੋਰੀ ਵਾਹਿਗੁਰੂ ਜੀ ਤੁਹਾਨੂੰ ਤੰਦਰੁਸਤ ਰੱਖਣ ਤੇਰੀ ਸਾਰੀ ਟੀਮ ਨੂੰ ਧਨਵਾਦ ਲਹਿਰਾ ਤੋਂ ਬੇਬੇ ਭੰਗੂ

  • @official_sarbjeet5327
    @official_sarbjeet5327 7 месяцев назад +3

    Bhut vadia video a sanu kisse de magar nahi lagna cahida te jasse veer ena sareef v nahi Hona cahida god bless you from (sunam)

  • @mandeepgrewal1451
    @mandeepgrewal1451 7 месяцев назад +4

    ਬਹੁਤ ਵਧੀਆ ਵੀਡੀਓ ਸੁਖਪਾਲ ਤੇ ਜੱਸਾ ਜੀ
    ਪ੍ਰਮਾਤਮਾ ਦੀ ਮੇਹਰ ਹੋਵੇ ਸਾਰੀ ਟੀਮ ਤੇ
    ਨਵੇਂ ਆਰਟਿਸਟਾਂ ਦੀ ਐਕਟਿੰਗ ਲਾਜਵਾਬ

  • @bhuvneshrai2918
    @bhuvneshrai2918 7 месяцев назад +1

    Jasse bhaji very good video new carectar best team good luck harvinder jalandhar

  • @BalwantSingh-tn7fw
    @BalwantSingh-tn7fw 7 месяцев назад +1

    Bahut wadhia Faisla Kita

  • @Akaal2121
    @Akaal2121 7 месяцев назад +2

    ਬਹੁਤ ਸੋਹਣੀ ਐਕਟਿਗ ਆ ਜੀ ਤੁਹਾਡੀ ਬਹੁਤ ਵਧੀਆ ਕਹਾਣੀ ਸੱਚਾਈ ਨੂੰ,ਬਿਆਨ ਕਰਦੀ ਆ ਰੱਬ ਸਦਾ ਚੜ੍ਹਦੀ ਕਲਾ ਚ ਰੱਖੇ ਤੁਹਾਨੂੰ ਦਿਲੋ ਪਿਆਰ ਸਾਡਾ ❤❤❤❤❤❤❤❤🌹🌹🌹🌹🌹

    • @PenduVirsaMansa
      @PenduVirsaMansa  7 месяцев назад

      ਧੰਨਵਾਦ ਜੀ 🙏🙏

    • @manjeetsingh-yv8rk
      @manjeetsingh-yv8rk 3 месяца назад

      ❤❤❤❤​@@PenduVirsaMansaਨਾਲ ਢਕ ਗ
      😊

  • @amarjitsingh1946
    @amarjitsingh1946 7 месяцев назад +4

    ਬਹੁਤ ਵਧੀਆ ਵੀਡਿਓ ਆ ਬਾਈ ਜੱਸੇ ਬਹੁਤ ਵਧੀਆ ਕਹਾਣੀ ਆ ਵਾਈ ਜੀ ਨਾਇਸ਼ ਧੰਨਵਾਦ ਸਾਰੀ ਟੀਮ ਦਾ 👍👍👌👌💗💗💗💗💯💯

  • @user-se4rp4pr3q
    @user-se4rp4pr3q 7 месяцев назад +3

    Great story. Thank you Pendu Versa family

  • @virpalkaur980
    @virpalkaur980 7 месяцев назад +7

    ਬਹੁਤ ਵਧੀਆ ਸੰਦੇਸ਼ ਦਿੱਤਾ ਜੀ🙏👍🏻ਪਰਮਾਤਮਾ ਤਰੱਕੀਆਂ ਬਖਸ਼ੇ ਵੀਰਪਾਲ, ਪੈਰੀ ਮਾਨਸਾ

  • @kulwantsingh5786
    @kulwantsingh5786 7 месяцев назад +1

    Very very nice god bless you ❤️👍

  • @RajdeepSingh7438
    @RajdeepSingh7438 7 месяцев назад +4

    ਧੰਨਵਾਦ ਸਾਡਾ ਕੰਮੈਂਟ ਚ ਨਾਮ ਬੋਲਣ ਲਈ

  • @rjndeepkalsi
    @rjndeepkalsi 7 месяцев назад +1

    ਬਹੁਤ ਵਧੀਆ ਵੀਡੀਓ ਆ ਜੀ ਰਜਨਦੀਪ ਕੋਰ ਤਲਵੰਡੀ

  • @user-sw3tc9zu5g
    @user-sw3tc9zu5g 7 месяцев назад +2

    Very nice 👍👍👍👍👍👍🙏🏻🥰🙏🏻

  • @raghubirsingh5571
    @raghubirsingh5571 6 месяцев назад +1

    Bilkul sahi kita tusi veer ji ❤❤❤❤

  • @parmjeetkaur6247
    @parmjeetkaur6247 7 месяцев назад +4

    ਬਹੁਤ ਸੋਹਣੀ ਵੀਡੀਓ ਆ ਜੀ ਵਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਪਰਮਜੀਤ ਕੌਰ ਲੌਂਗੋਵਾਲ

  • @Varindersidhu971
    @Varindersidhu971 7 месяцев назад +2

    ਐਮ ਐਲ ਏ ਆਪ ਮੋਟਰਸਾਈਕਲ ਤੇ ਫਿਰਦੇ ਦੂਸਰੇ ਤੋਂ ਗੱਡੀ ਭਾਲਦਾ ਛਿੱਤਰਾਂ ਦੀ ਘਾਟ ਹੈ

  • @kanwaljitmander7037
    @kanwaljitmander7037 7 месяцев назад +2

    Very nice video parmatma charrdi kala rakhea USA

  • @harpreet_aulakh9
    @harpreet_aulakh9 7 месяцев назад +12

    ਜੇਕਰ ਆਪਾਂ ਦਾਜ ਨੂੰ ਪਹਿਲ ਦਿੰਦੇ ਏ ਤਾਂ ਉਹ ਬਹੁਤ ਮਾੜੀ ਗੱਲ ਏ
    ਆਪਾਂ ਨੂੰ ਸਾਰੇ ਨੂੰ ਚਾਹੀਦਾ ਕੇ ਦਾਜ ਦੇਣ ਵਾਲੇ ਨੂੰ ਤੇ ਲੈਣ ਵਾਲੀ ਰੀਤ ਨੂੰ ਰੋਕਣਾ ਚਾਹੀਦਾ ਏ 🙏🏻🙏🏻🙏🏻

  • @SIDHUMALEWALA
    @SIDHUMALEWALA 7 месяцев назад +1

    ਬਹੁਤ ਸੋਹਣੀ ਵੀਡੀਓ ਸੀ Jasse bai
    ਹਰਭਗਵਾਨ ਸਿੰਘ ਮਾਨਾ ਬਰਾੜ ਮੱਲੇਵਾਲਾ

  • @Pankaj-rf5ve
    @Pankaj-rf5ve 7 месяцев назад +2

    Bahut vdia jasse vir ji🙏🙏

    • @PenduVirsaMansa
      @PenduVirsaMansa  7 месяцев назад +1

      Thank you ji 🙏

    • @Pankaj-rf5ve
      @Pankaj-rf5ve 7 месяцев назад +1

      @@PenduVirsaMansa welcome ji mera coment read krn vste ji 🙏🙏 and reply krn vste ji 🙏🙏

  • @sukhvirsingh3362
    @sukhvirsingh3362 7 месяцев назад +4

    ਬਿਲਕੁਲ ਸਹੀ ਵੀਡੀਓ ਆ ਬਾਈ ਜੀ, ਅੱਜ ਦਾ ਜ਼ਮਾਨਾ ਕੁਛ ਐਸਾ ਹੀ ਹੈ, ਜ਼ਿਆਦਾ ਮਿੱਠਾ ਵੀ ਠੀਕ ਨਹੀਂ,ਹਰ ਕੋਈ ਖਾਸ ਜਾਂਦਾ ਹੈ, ਸਾਰੀ ਟੀਮ ਦਾ ਧੰਨਵਾਦ ਕੀਤਾ ਜਾਂਦਾ ਹੈ,ਸਭ ਦਾ ਕੰਮ ਸ਼ਲਾਘਾਯੋਗ ਹੈ, ਵਾਹਿਗੁਰੂ ਮੇਹਰ ਕਰੇ🙏❤️🌹🙏❤️🌹🙏

    • @PenduVirsaMansa
      @PenduVirsaMansa  7 месяцев назад

      ਸ਼ੁਕਰੀਆ ਜੀ ਬਹੁਤ ਮਿਹਰਬਾਨੀ

  • @user-yv7nd9zh3q
    @user-yv7nd9zh3q 7 месяцев назад +2

    Very nice nice

  • @user-ep9mf7ni4h
    @user-ep9mf7ni4h 7 месяцев назад +3

    Very very nice video partap kohar shakot p p

  • @PardeepSingh-sp8hy
    @PardeepSingh-sp8hy 7 месяцев назад +3

    Very nice massage ❤

  • @usharani-rr7od
    @usharani-rr7od 6 месяцев назад +1

    Very nice good story Usha Sharma Delhi se ❤🎉

  • @balwinderkaursembhi803
    @balwinderkaursembhi803 7 месяцев назад

    ਬਹੁਤ ਵਧੀਆ ਪੁੱਤ ਵੀਡੀਓ ਜੇ ਕਿਸੇ ਨੂੰ ਅਕਲ ਆ ਜਾਵੇ ਬਹੁਤ ਸੋਹਣੀ ਇਕਟਿਗ ਬਹੁਤ ਵਧੀਆ ਵੀਡੀਓ ਸਰੀਫ ਦਾ ਜ਼ਮਾਨਾ ਨਹੀ ਪੁੱਤ ਵਾਹਿਗੁਰੂ ਤੁਹਾਨੂੰ ਸਾਰੀ ਟੀਮ ਨੂੰ ਚੜਦੀ ਕੱਲਾ ਰੱਖੇ⭐️👌👍🙏🙏

  • @mandeepgrewal4673
    @mandeepgrewal4673 5 месяцев назад +1

    Good massage

  • @jassdhami1791
    @jassdhami1791 3 месяца назад

    Sahi gal ha ki sarif Banda di jindgi kuj maji

  • @rishant6th-i291
    @rishant6th-i291 7 месяцев назад +7

    Nice Acting and Showing Punjabi Culture in Very good Way 👍 ❤❤

  • @SukhwinderSingh-wq5ip
    @SukhwinderSingh-wq5ip 7 месяцев назад +1

    ਸੋਹਣੀ ਵੀਡੀਓ ਸੋਹਣਾ ਮੈਸਜ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤

  • @sukh9483
    @sukh9483 7 месяцев назад

    ਬਹੁਤ ਵਧੀਆ ਮੈਸੇਜ ਆਇਆ ਪਰਮਾਤਮਾ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਕਮਲ ਪੱਖੋਂ

  • @kulwinderknagra3640
    @kulwinderknagra3640 7 месяцев назад +1

    ਕੁੜੀਏ ਭਰਾਵਾ ਦਾ ਘਰ ਨਹੀ ਪਟੀਦਾ ਦਾਜ ਦਾ ਲਾਲਚ ਨਹੀ ਕਰੀਦਾ 🙏ਕਾਰ ਆਪ ਲੈ ਲੈਦੇ ਕੁੜੀਏ ਬੇਬੇ ਦੀ ਜਿਉਦੀ ਜਿਉਦੀ

    • @PenduVirsaMansa
      @PenduVirsaMansa  7 месяцев назад

      ਬਿਲਕੁਲ ਸਹੀ ਕਿਹਾ ਤੁਸੀਂ

  • @Baldevpatiala72
    @Baldevpatiala72 7 месяцев назад +1

    Bhut sohni video parasdeep Singh pind Gurditpura

  • @ushasehgal2580
    @ushasehgal2580 7 месяцев назад +1

    Bahut badhiya 👌

  • @Narider-tw8ut
    @Narider-tw8ut 6 месяцев назад +2

    Nice video 🎉🎉🎉

  • @karansharma-kg3sz
    @karansharma-kg3sz 7 месяцев назад +1

    Siraaaa

  • @kulwinderknagra3640
    @kulwinderknagra3640 7 месяцев назад +1

    ਇਕ ਵਾਰ ਵਿਆਹ ਹੋ ਜਾਵੇ ਉਹ ਹੀ ਬਹੁਤ ਹੈ ਦੂਜੀ ਵਾਰੀ ਵਿਆਹ ਨਹੀ ਹੋਣਾ ਐਵੇ ਨਾ ਵਸਿਆ ਹੋਇਆ ਘਰ ਖਰਾਬ ਕਰੋ ਤੁਸੀ

    • @PenduVirsaMansa
      @PenduVirsaMansa  7 месяцев назад +1

      ਸਹੀ ਕਿਹਾ ਤੁਸੀਂ

  • @BeantSingh-ih1sn
    @BeantSingh-ih1sn 7 месяцев назад

    ਬਹੁਤ ਵਧੀਆ ਸੁਨੇਹਾ ਦਿੱਤਾ ਹੈ
    ਵਾਹਿਗੁਰੂ ਜੀ ਸਾਰੀ ਟੀਮ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਜੀ।
    ਦਲਜੀਤ ਕੌਰ ਸੰਘਾ ਡਰੋਲੀ ਭਾਈ ਮੋਗਾ।
    ਪੱਤੀ ਭਾਈ।

  • @ranglajahan878
    @ranglajahan878 7 месяцев назад +2

    ਵਾਹ ਜੀ ਵਾਹ

  • @pardeepseehra3244
    @pardeepseehra3244 7 месяцев назад +1

    Wah ji wah

  • @jaswantkatawde2858
    @jaswantkatawde2858 7 месяцев назад +1

    Very nice video, very nice massage 🙏🙏🙏👍👍👍🌹🌹🌹🌹

  • @rachhpalsingh78466
    @rachhpalsingh78466 7 месяцев назад +5

    ਸਾਰੀ ਟੀਮ ਨੇ ਬਹੁਤ ਹੀ ਲਾਜਵਾਬ ਕੰਮ ਕੀਤਾ ਹੈ । ਸਾਰੀ ਟੀਮ ਵਧਾਈ ਦੀ ਹੱਕਦਾਰ ਹੈ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ ਜੀ ( ਮਨਜੀਤ ਕੌਰ , ਰਛਪਾਲ ਸਿੰਘ ਪਿੰਡ ਫਰੀਦਪੁਰ ਖੁਰਦ ਜ਼ਿਲ੍ਹਾ ਮਲੇਰਕੋਟਲਾ )

  • @Singh13-tf3lr
    @Singh13-tf3lr 7 месяцев назад +1

    ਬਹੁਤ ਵਧੀਆ ਕਹਾਣੀ ਲੱਗੀ

  • @gurwinderbrar189
    @gurwinderbrar189 7 месяцев назад +1

    Bhut shoni story g 👍 well done 👍👍👍👍

  • @Arman-yi6vk
    @Arman-yi6vk 7 месяцев назад +1

    ਬਹੁਤ ਵਧੀਆ ਸਟੋਰੀ ਹੈ ਬੱਚਿਓ

  • @RajinderKaur-gk9gi
    @RajinderKaur-gk9gi 7 месяцев назад +1

    ❤😊 vadiya hai

  • @balwindersinghgill440
    @balwindersinghgill440 7 месяцев назад

    ਬਹੁਤ ਵਦੀਆ ਸਬਜੈੱਕਟ ਬਣਾਇਆ ਜੱਸੇ ਬਾਈ❤ ਧੰਨਵਾਦ❤❤🙏

  • @tejwindersinghkamboj9042
    @tejwindersinghkamboj9042 4 месяца назад +1

    ❤❤❤❤❤ Nice video 👍🏿❤❤❤❤🎉🎉🎉🎉🎉😊😊😊😊😊

  • @manjotkaur9523
    @manjotkaur9523 7 месяцев назад

    ਬਹੁਤ ਵਧੀਆ 👌

  • @user-zg2ug8yh3o
    @user-zg2ug8yh3o 7 месяцев назад +1

    Very nice video veer ji bhain ji Waheguru ji mehar kare veer ji ਕਮਾਲ ਹੀ ਕਰਤੀ 🙏🙏👌👌👍👍

  • @balvirsingh3643
    @balvirsingh3643 9 дней назад

    Bahut vadhiya video g,,B,s vicky press reporter pind chakar

  • @advnazarram8899
    @advnazarram8899 2 месяца назад

    Sab to vadhia video

  • @gurpreetSingh-jy7fj
    @gurpreetSingh-jy7fj 7 месяцев назад +1

    ਜੱਸੇ ਵੀਰ ਵੀਡੀਓ ਤੁਹਾਡੀ ਬਹੁਤ ਵਧੀਆ ਆ ਤੇ ਇਹ ਨੂੰ ਕਹਿੰਦੇ ਆ ਜੂਨ ਬੁਰੀ

  • @mohammadrafe-ge7hl
    @mohammadrafe-ge7hl 7 месяцев назад

    ❤❤❤❤❤❤❤❤.L.o.V.E.Y.oU.بھای۔جی۔میی۔پاکستا۔ن
    سے۔ہول۔آپ۔کی۔مووی۔بہت۔پیاری۔

  • @billabinning3025
    @billabinning3025 7 месяцев назад

    22 ji gal mla diya jana 🏍️ te lol 😝 😊😊

  • @user-bu5oy9ss3s
    @user-bu5oy9ss3s 7 месяцев назад +1

    👌👌👌👌👌❤❤❤❤❤❤❤💗💗💗

  • @MEHRAGIRL27
    @MEHRAGIRL27 7 месяцев назад +1

    Jaspal didi ji te jassa veer ji bhut ghaint acting lgdi aa ji thodi God bless you 🤗🤗☺️🙏🏻💝

  • @narinderkumar380
    @narinderkumar380 7 месяцев назад

    thanks really nice strory and nice acting thanks sweden👍

  • @JasvirSingh-mo8ur
    @JasvirSingh-mo8ur 7 месяцев назад

    ਸਰੀਫ. ਹੌਲਦਾਰ ਨੂੰ ਦਾਜ ਦੇ ਲੋਭੀਆ ਦੀ ਰਿਕਾਡਿੰਗ ਕਰਨੀ ਚਾਹੀਦੀ ਸੀ. .(ਸਬੂਤ ਵਜੋਂ) ...ਜਸਵੀਰ ਅਮਰਾਲਾ. .!

  • @zimmysandhu
    @zimmysandhu 7 месяцев назад

    Bilkol sachi ghatna ehe
    Zimmy babarpuriya ਨਾਭਾ ਪਟਿਆਲਾ

  • @kulwinderknagra3640
    @kulwinderknagra3640 7 месяцев назад

    ਵੈਰੀ ਨਾਈਸ ਮੈਸਜ 🙏❤🙏 ਵੈਰੀ ਨਾਈਸ ਵੀਡੀਓ 🙏❤🙏

  • @user-qc3cx4ek9i
    @user-qc3cx4ek9i 7 месяцев назад +1

    ਬਹੁਤ ਵਧੀਆ ਵੀਡੀਓ ਜਗਜੀਤ ਸਿੰਘ ਮੱਦਰ ਮਥਰਾ ਭਾਗੀ ਜ਼ਿਲ੍ਹਾ ਤਰਨ ਤਾਰਨ

  • @user-tu9yd4hn2w
    @user-tu9yd4hn2w 7 месяцев назад

    ਤਲਾਕ ਕਰ ਪੰਮੀ

  • @daljeetjeeti383
    @daljeetjeeti383 7 месяцев назад +2

    ਦਲਜੀਤ ਸਿੰਘ ਪੰਧੇਰ ਪਿੰਡ ਰਜੂਰ ਮਾਛੀਵਾੜਾ ਸਾਹਿਬ ਪੇਂਡੂ ਵਿਰਸਾ ਟੀਮ ਦਾ ਬਹੁਤ ਬਹੁਤ ਧੰਨਵਾਦ ਜੀਤੀ ਪੰਧੇਰ ਪਿੰਡ ਰਜੂਰ ਮਾਛੀਵਾੜਾ ਸਾਹਿਬ 1 / 12

  • @surindersharma9935
    @surindersharma9935 7 месяцев назад

    Very nice family good story sari team de acting bahat acchi aa ji kudi de bolane thik ne ghar ch kudi de rehana thik ne lagde ji apne ghar rehae

  • @user-wc6sv3bd5k
    @user-wc6sv3bd5k 7 месяцев назад

    Sahi gall. Aa. Veer ji

  • @DeepakSharma22794
    @DeepakSharma22794 7 месяцев назад

    Bhut Sohni video ji

  • @sukhdevsraun3554
    @sukhdevsraun3554 7 месяцев назад

    Sukhpal bhen te jaase veer di movi daily dhekdi aa bhut vadia rol

  • @sardarsingh4806
    @sardarsingh4806 7 месяцев назад +1

    ਸੋਹਣੀ ਵੀਡੀਓ! ਬਿਲਕੁਲ ਸਹੀ ਕਿਹਾ ਜੱਸੇ ਬਾਈ ਸ਼ਰਾਫਤ ਦਾ ਤਾਂ ਹੁਣ ਜ਼ਮਾਨਾ ਹੀ ਨਹੀਂ ਰਿਹਾ।
    ਕਰੜੇ ਹੋ ਕੇ ਈ ਦੁਨੀਆਂ ਚ ਵਿਚਰਨਾ ਪੈਂਦਾ ਆ ਜਿਨਾ ਬੰਦਾ ਜ਼ਿਆਦਾ ਨਿਮਦਾ ਆ ਓਨਾ ਹੀ ਲੋਕ ਮਿੱਟੀ ਵਿਚ ਦੱਬਣ ਤੱਕ ਜਾਂਦੇ ਆ ☹️
    ਖੁਸ਼ ਰਹੋ ਤੰਦਰੁਸਤ ਰਹੋ 😊
    ਜਸਲੀਨ ਕੌਰ ਬਰਾੜ
    ਮਨਪ੍ਰੀਤ ਕੌਰ ਬਰਾੜ
    ਤੇਜੀ ਬਰਾੜ ਪਿੰਡ ਧੂਲਕੋਟ
    ਜ਼ਿਲ੍ਹਾ ਲੁਧਿਆਣਾ 🙏💝

  • @HarjotSingh-mr8wk
    @HarjotSingh-mr8wk 7 месяцев назад +1

    ਬਹੁਤ ਸੋਹਣੀ ਐਕਟਿੰਗ ਕੀਤੀ ਹੈ ਜੀ ਸਾਰਿਆਂ

  • @deepdhaliwal7854
    @deepdhaliwal7854 7 месяцев назад

    bahut sohni video c❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @tejindersingh9676
    @tejindersingh9676 7 месяцев назад +1

    Verry nice vidio i god bles you nand chuhi ji ni tikdi anna lalchtheek ni hunda

  • @user-kx3nl9kv4b
    @user-kx3nl9kv4b 7 месяцев назад

    Gopal garhdiwal tau very nice video ji

  • @harseesjawanda4893
    @harseesjawanda4893 4 месяца назад

    Very nice video g 👌👌👌👌👌👌👌👌👌👌

  • @KamalSroye
    @KamalSroye 7 дней назад

    Beautiful video 😍

  • @SantoshKumar-bz9eu
    @SantoshKumar-bz9eu 7 месяцев назад

    Very nice video Bai g ❤❤❤❤❤❤❤❤❤❤❤❤❤❤🎉🎉🎉🎉🎉🎉🎉🎉

  • @jagseerchann1173
    @jagseerchann1173 7 месяцев назад

    ਬਹੁਤ ਵਧੀਆ ਵੀਡੀਓ ਹੈ ਜੀ ਜਗਸੀਰ ਸਿੰਘ ਪੱਕਾ ਬਠਿੰਡਾ

  • @DilpreetGill-pw6ks
    @DilpreetGill-pw6ks 7 месяцев назад

    Very heart touching story ❣️❣️❣️

  • @BROTHER_MASTI
    @BROTHER_MASTI 7 месяцев назад +2

    ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ ਜੋਤੀ ਸਮਿਤ ਜੈਸਿਕ ਰਣਵੀਰ ਫਗਵਾੜਾ 😊😊😊

  • @babblisingh-pi6mv
    @babblisingh-pi6mv 7 месяцев назад

    ਬਹੁਤ ਸੋਹਣੀ ਐਕਟਿੰਗ ਕੀਤੀ ਹੈ ਜੀ ਸਾਰਿਆਂ ਨੇ❤❤

  • @KamaljitKaur-kj7fv
    @KamaljitKaur-kj7fv 7 месяцев назад

    ਬਹੁਤ ਵਧੀਆ ਵੀਡੀਓ ਆ kamaljit ਹੁਸ਼ਿਆਰਪੁਰ

  • @nirmal12367
    @nirmal12367 7 месяцев назад +1

    Bhut vadia video hai jasse veer ❤

  • @user-vu7ru2bu6p
    @user-vu7ru2bu6p 7 месяцев назад +1

    Bhot vadia video ji kindu badsha ❤❤❤❤❤❤❤❤❤ love you so much all teem rabb thonu trakkiae baksha ji❤❤❤

  • @ajaibsingh6069
    @ajaibsingh6069 7 месяцев назад

    VERY NICE VEDIO THANK YOU ALL PENDU VIRSA TEAME ~ਅਜੈਬ ਸਿੰਘ ਔਲਖ ਪਿੰਡ ਭਲਵਾਨ ਤਹਿਸੀਲ ਧੂਰੀ

  • @sukhdevsingh2088
    @sukhdevsingh2088 7 месяцев назад

    ਜੈਲਦਾਰ ਸੁਖਦੇਵ ਸਿੰਘ ਪਿੰਡ ਨਾਥਾਣਾ ਜ਼ਿਲ੍ਹਾ ਬਠਿੰਡਾ ਟਾਰਟੋ ਕੈਨੇਡਾ ਵਾਲੇ ਬਹੁਤ ਵਧੀਆ ਸਟੋਰੀਆਂ ਬਨੋਦੇ ਹੋ ਬਾਈ ਜੀ ਵਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ

  • @sukhnoor271
    @sukhnoor271 7 месяцев назад

    Nice story bro ji god bless you nice acting ❤❤👌❣️❣️❣️❣️❣️❣️❣️

  • @KulwinderKaur-kj9rx
    @KulwinderKaur-kj9rx 7 месяцев назад

    ਬਹੁਤ ਵਧੀਆ ਵੀਡੀਓ ਕੁਲਵਿੰਦਰ ਕੌਰ ਗਰੇਵਾਲ 🌹🌴🙏🌹🌴🙏🌹🌴🙏🌹🌴🙏🌹🌴🙏🌹🌴🙏

  • @HardeepKaur-ew6oj
    @HardeepKaur-ew6oj 7 месяцев назад +1

    ਬਹੁਤ ਵਧੀਆ ❤❤❤❤ਹਰਦੀਪ ਕੌਰ ਬਸਰਾਉ

  • @sukhasinghsarari6699
    @sukhasinghsarari6699 7 месяцев назад

    ਬਾਈ ਜੱਸ ਵੀਰ ਸਿੰਘ ਜੀ ਭੈਣ ਸੁਖਪਾਲ ਕੌਰ ਜੀ ਤੁਸੀਂ ਬਹੁਤ ਸੋਹਣਾ ਨਾਟਕ ਤਿਆਰ ਕੀਤਾ ਹੈ ਪਰਮਾਤਮਾ ਤਰੱਕੀਆਂ ਬਖਸ਼ੇ

  • @user-je4fg6zd7h
    @user-je4fg6zd7h 7 месяцев назад +17

    ਸਿਰਾ ਕਰਵਾਈ ਜਾਨਾ ਬਾਈ ਦਿਨੋ ਦਿਨੋ ਜਿਉਂਦਾ ਰਹਿ ਜੱਟਾ❤

  • @AmanDeep-gl3rv
    @AmanDeep-gl3rv 7 месяцев назад

    ❤👌👌👌very.nice.video.ji

  • @balvirsingh2658
    @balvirsingh2658 7 месяцев назад

    ਵਧੀਆ ਵੀਡੀਉ

  • @gurdeepshokar9665
    @gurdeepshokar9665 7 месяцев назад +1

    ਬਹੁਤ ਬਹੁਤ ਵਧਾਈ ਵੀਡੀਓ

  • @user-ig3go7oo5b
    @user-ig3go7oo5b 7 месяцев назад

    Bhot vadea

  • @sachdhamtv575
    @sachdhamtv575 7 месяцев назад

    ਸਿਰਾ ਬਹੁਤ ਵਧੀਆ ਵੀਡੀਓ ਵੀਰ ਜੀ ਬਹੁਤ ਵਧੀਆ ਸੁਨੇਹਾ 🎉❤🎉🎉❤ਬਾਬਾ ਸੁਖਵਿੰਦਰ ਸਿੰਘ ਸੱਚ ਧਾਮ ਵਾਲੇ

  • @user-gh8mb4qe5u
    @user-gh8mb4qe5u 4 месяца назад

    Very very niece video ji

  • @manjeetsinghsukhanand2473
    @manjeetsinghsukhanand2473 7 месяцев назад +3

    ਬਹੁਤ ਵਧੀਆ ਵੀਡੀਓ ਬਾਈ ਜੀ ਸੁਖਪਾਲ ਭੈਣ ਜੀ ਵਾਹਿਗੁਰੂ ਤੁਹਾਡੀਆਂ ਹਰ ਮਨੋਕਾਮਨਾ ਪੂਰੀਆਂ ਕਰਨ ਤਰੱਕੀਆਂ ਬਖ਼ਸ਼ਣ ਸਾਰੀ ਟੀਮ ਨੂੰ 🙏🙏

  • @sukhdeepkaur7556
    @sukhdeepkaur7556 7 месяцев назад

    ਬਹੁਤ ਵਧੀਆ ਵੀਡੀਉ ਜੀ ਸੁਖਦੀਪ ਕੌਰ ਕਰਾੜਵਾਲਾ

  • @karamjeetkaur997
    @karamjeetkaur997 7 месяцев назад +1

    Nice family waheguru ji mehar kara karmjeet shubhneet dharampura 🙏🏻🙏🏻🙏🏻👌👌👌👌❤❤❤❤❤❤❤❤❤