ਬੁੱਢੀਆਂ ਠੱਗਣੀਆਂ ep 69 | new punjabi movie 2023 | PunjabiShort Film | Mansa |
HTML-код
- Опубликовано: 5 фев 2025
- ਬੁੱਢੀਆਂ ਠੱਗਣੀਆਂ ep 69 | new punjabi movie 2023 | PunjabiShort Film | Mansa | @PenduVirsaMansa
instagram - / pendu4virsa
facebook - / mansavirsa
Contact no. - 9876256925 - Veer Singh Parmar ( ਜੱਸਾ )
ਸੱਸ ਦੀ ਕਾਤਿਲ -
• ਸੱਸ ਦੀ ਕਾਤਿਲ |sass |Ep...
ਠੱਗ ਪੇਕੇ -
• ਠੱਗ ਪੇਕੇ |thug peke|Ep...
ਚਰਨੋ ਬਲੈਕਣ -
• ਚਰਨੋ ਬਲੈਕਣ |charno| Ep...
ਸਿਆਣੀ ਨੂੰਹ -
• ਸਿਆਣੀ ਨੂੰਹ |nooh| Ep -...
ਜੱਸਾ ਬਾਬਾ -
• ਜੱਸਾ ਬਾਬਾ | Baba | Ep ...
ਅੱਗ ਲਾਊ ਪਾ੍ਹੁਣਾ -
• ਅੱਗ ਲਾਊ ਪ੍ਰਾਹੁਣਾ |Ep -...
ਸੱਸ ਘਰੋਂ ਕੱਢੀ -
• ਸੱਸ ਘਰੋਂ ਕੱਢੀ | sass |...
ਚੰਟ ਨੂੰਹ -
• ਚੰਟ ਨੂੰਹ | chant nooh|...
ਚੋਰ ਜਵਾਈ -
• ਚੋਰ ਜਵਾਈ | چور داماد| ...
ਸ਼ਰੀਕਣ ਮਾਂ -
• ਸ਼ਰੀਕਣ ਮਾਂ | shrikan ma...
3 ਨੂੰਹਾਂ -
• 3 ਨੂੰਹਾਂ | 3 nooha | n...
ਲਾਲਚੀ ਭੈਣਾਂ| -
• ਲਾਲਚੀ ਭੈਣਾਂ| lalchi bh...
ਖੱਬੀ ਖਾਨ ਕੁੜਮਣੀਆਂ -
• ਖੱਬੀ ਖਾਨ ਕੁੜਮਣੀਆਂ | ku...
ਵਿਧਵਾ ਜਠਾਣੀ -
• ਵਿਧਵਾ ਜਠਾਣੀ | vidwa je...
ਲੰਗੜੀ ਨੂੰਹ -
• ਲੰਗੜੀ ਨੂੰਹ | langdi no...
ਦੀਵਾਲੀ ਸਿੱਧਰਿਆਂ ਦੀ -
• ਦੀਵਾਲੀ ਸਿੱਧਰਿਆਂ ਦੀ | d...
ਗਰੀਬਾਂ ਦੀ ਦੁਸ਼ਮਣ ਸਰਪੰਚਣੀ -
• ਗਰੀਬਾਂ ਦੀ ਦੁਸ਼ਮਣ ਸਰਪੰਚਣ...
ਕਰਵਾ ਚੌਥ -
• ਕਰਵਾ ਚੌਥ| new punjabi ...
ਬੇਬੇ ਦੀ ਸਹੇਲੀ -
• ਬੇਬੇ ਦੀ ਸਹੇਲੀ | new pu...
ਬੇਈਮਾਨ ਦਰਾਣੀ -
• ਬੇਈਮਾਨ ਦਰਾਣੀ | new pun...
ਨੂੰਹ ਦੀ ਗੁਲਾਮ -
• ਨੂੰਹ ਦੀ ਗੁਲਾਮ | new pu...
ਪੇਕਿਆਂ ਦੀ ਦੁਸ਼ਮਣ -
• ਪੇਕਿਆਂ ਦੀ ਦੁਸ਼ਮਣ | new ...
ਠੱਗ ਪੁਲਸੀਆ -
• ਠੱਗ ਪੁਲਸੀਆ | thug | ne...
ਵਡੇਰਿਆਂ ਦੀ ਰੋਟੀ -
• ਵਡੇਰਿਆਂ ਦੀ ਰੋਟੀ | maa ...
ਮਾਂ ਵਰਗੀ ਤਾਈ -
• ਮਾਂ ਵਰਗੀ ਤਾਈ | maa | ...
ਵਹਿਮੀ ਜੇਠਾਣੀ -
• ਵਹਿਮੀ ਜੇਠਾਣੀ | jethani...
ਸਿਰਫਿਰੀ ਨੂੰਹ -
• ਸਿਰਫਿਰੀ ਨੂੰਹ | nooh|ne...
ਧੀ ਦੇ ਵੈਰੀ -
• ਧੀ ਦੇ ਵੈਰੀ |dhee |new ...
ਸੱਸ ਮੇਰੀ ਬੇਅਕਲ -
• ਸੱਸ ਮੇਰੀ ਬੇਅਕਲ |sass |...
ਸ਼ਰੀਕੇਬਾਜ਼ੀ -
• ਸ਼ਰੀਕੇਬਾਜ਼ੀ | shareek | ...
ਭੂਆ ਤੋਂ ਬਦਲਾ -
• ਭੂਆ ਤੋਂ ਬਦਲਾ | bhua | ...
ਭੂਆ ਅੜਬ ਮਾਸੀ ਅੱਥਰੀ -
• ਭੂਆ ਅੜਬ ਮਾਸੀ ਅੱਥਰੀ | n...
ਲਾਲਚੀ ਸਹੁਰੇ -
• ਲਾਲਚੀ ਸਹੁਰੇ |lalchi so...
ਸੱਸ ਨੂੰਹ ਭੁੱਖੜ -
• ਸੱਸ ਨੂੰਹ ਭੁੱਖੜ | sass ...
ਰੱਖੜੀ ਗ਼ਰੀਬ ਭੈਣ ਦੀ -
• ਰੱਖੜੀ ਗ਼ਰੀਬ ਭੈਣ ਦੀ|rakh...
ਚੋਰ ਦੀ ਭੈਣ -
• ਡੰਗਰ ਡਾਕਟਰਨੀ | nooh | ...
ਡੰਗਰ ਡਾਕਟਰਨੀ -
• ਡੰਗਰ ਡਾਕਟਰਨੀ | nooh | ...
ਘਤਿੱਤੀ ਨੂੰਹ -
• ਘਤਿੱਤੀ ਨੂੰਹ | nooh | n...
ਸੱਸ ਸੱਪ ਨੂੰਹ ਨਿਓਲਾ -
• ਸੱਸ ਸੱਪ ਨੂੰਹ ਨਿਓਲਾ | n...
ਦਾਰੂ ਪੀਣੀ ਸੱਸ -
• ਦਾਰੂ ਪੀਣੀ ਸੱਸ | daru |...
ਵੈਲੀ ਦੀ ਘਰਵਾਲੀ -
• ਵੈਲੀ ਦੀ ਘਰਵਾਲੀ |velly|...
ਘਰ ਜਵਾਈ -
• ਅੰਮੜੀ ਦਾ ਵਿਹੜਾ | maa |...
ਚਲਾਕ ਕੁੜਮਣੀ -
• ਚਲਾਕ ਕੁੜਮਣੀ | kudmani|...
ਦੋ ਸੱਸਾਂ -
• ਦੋ ਸੱਸਾਂ | do sassan| ...
ਰਿਸ਼ਤਾ ਟੁੱਟ ਗਿਆ -
• ਰਿਸ਼ਤਾ ਟੁੱਟ ਗਿਆ |maa| n...
ਚਲਾਕ ਧੀ ਮੂਰਖ ਮਾਂ -
• ਮਾਂ ਮੂਰਖ ਧੀ ਚਲਾਕ |maa|...
ਵਹਿਮਣ ਤੀਵੀਂ -
• ਵਹਿਮਣ ਤੀਵੀਂ | vehman| ...
ਗੱਪੀ ਨੂੰਹ-
• ਗੱਪੀ ਨੂੰਹ |gappi nooh|...
ਸੱਸ ਸਿਆਣੀ ਨੂੰਹ ਨਿਆਣੀ -
• ਸੱਸ ਸਿਆਣੀ ਨੂੰਹ ਨਿਆਣੀ |...
ਹੰਕਾਰਿਆ ਸਾਢੂ -
• ਹੰਕਾਰਿਆ ਸਾਢੂ | nooh | ...
ਨੂੰਹ ਦਾ ਬਦਲਾ -
• ਨੂੰਹ ਦਾ ਬਦਲਾ | nooh | ...
ਕਮਲੀ ਸੱਸ -
• ਕਮਲੀ ਸੱਸ | kamli sass ...
ਧੀ ਪਿਆਰੀ ਨੂੰਹ ਫਿਟਕਾਰੀ -
• ਧੀ ਪਿਆਰੀ ਨੂੰਹ ਫਿਟਕਾਰੀ ...
ਲੋਕ ਕੀ ਕਹਿਣਗੇ -
• ਲੋਕ ਕੀ ਕਹਿਣਗੇ | nooh |...
ਨੂੰਹ ਵਿੱਚ ਭੂਤ -
• ਨੂੰਹ ਵਿੱਚ ਭੂਤ |bhoot |...
ਭੁੱਕੀ ਖਾਣੀ ਜਨਾਨੀ -
• ਭੁੱਕੀ ਖਾਣੀ ਜਨਾਨੀ || ne...
ਬੰਦੇ ਖਾਣੀ ਨੂੰਹ -
• ਬੰਦੇ ਖਾਣੀ ਨੂੰਹ || new ...
ਕੰਜੂਸ ਦੇ ਘਰਵਾਲੀ -
• ਕੰਜੂਸ ਦੀ ਘਰਵਾਲੀ | |new...
ਫੌਜਣ ਨਾਲ ਧੱਕਾ -
• ਫੌਜਣ ਨਾਲ ਧੱਕਾ | faujan...
ਨੂੰਹਾਂ -
• ਨੂੰਹਾਂ | nooha | new p...
ਮੇਰੇ ਵਾਲਾ ਤਾਂ ਸੁਧਰ ਗਿਆ -
• ਮੇਰੇ ਵਾਲਾ ਤਾਂ ਸੁਧਰ ਗਿਆ...
ਬੇਈਮਾਨ ਦਰਾਣੀ -
• ਬੇਈਮਾਨ ਦਰਾਣੀ|new punja...
ਭਲੱਕੜ ਦੀ ਘਰਵਾਲੀ -
• ਭਲੱਕੜ ਦੀ ਘਰਵਾਲੀ|new pu...
ਮਤਰੇਈ ਮਾਂ -
• ਮਤਰੇਈ ਮਾਂ | maa | ne...
ਬੁੜੀਆਂ ਵਾਲਾ ਲੋਨ -
• ਬੁੜੀਆਂ ਵਾਲਾ ਲੋਨ|| new ...
ਚੋਰ ਦੀ ਘਰਵਾਲੀ -
• ਚੋਰ ਦੀ ਘਰਵਾਲੀ || new p...
ਲਾਲਚੀ ਧੀ ਜਵਾਈ -
• ਲਾਲਚੀ ਧੀ ਜਵਾਈ || new p...
ਪਾਥੀ ਚੋਰਨੀ -
• ਪਾਥੀ ਚੋਰਨੀ || new punj...
ਭੁੱਖੜ ਸਹੁਰੇ -
• ਭੁੱਖੜ ਸਹੁਰੇ || new pun...
ਦੰਦੀ ਵੱਢਣੀ ਬਹੂ -
• ਦੰਦੀ ਵੱਢਣੀ ਬਹੂ || new ...
ਭਰਾ ਦਾ ਦੁੱਖ -
• ਭਰਾ ਦਾ ਦੁੱਖ || new pun...
ਠੱਗ ਬਾਬਾ -
• ਠੱਗ ਬਾਬਾ || new punjab...
ਲਾਲਚੀ ਨਣਦ ਭਰਜਾਈ -
• ਲਾਲਚੀ ਨਣਦ ਭਰਜਾਈ |new p...
ਤੀਮੀਂ ਦਾ ਗੁਲਾਮ -
• ਤੀਮੀਂ ਦਾ ਗੁਲਾਮ |new pu...
ਅਮੀਰ ਨੂੰਹ ਗਰੀਬ ਨੂੰਹ -
• ਅਮੀਰ ਨੂੰਹ ਗਰੀਬ ਨੂੰਹ |n...
ਪੇਕੇ ਸਹੁਰੇ -
• ਪੇਕੇ ਸਹੁਰੇ | Peke | So...
ਸੱਸ ਕੁੱਟਣੀ ਸੰਦੂਕਾਂ ੳਹਲੇ -
• ਸੱਸ ਕੁੱਟਣੀ ਸੰਦੂਕਾਂ ੳਹਲ...
ਨੂੰਹ ਸੱਸ ਦਾ ਗੂੜਾ ਰਿਸਤਾ -
• ਨੂੰਹ ਸੱਸ ਦਾ ਰਿਸ਼ਤਾ | n...
ਰਿਸਦੇ ਜਖਮ -
• ਰਿਸਦੇ ਜਖ਼ਮ Ep 26 |new p...
ਨੂੰਹ ਦੀ ਪਾਠ ਪੂਜਾ -
• ਨੂੰਹ ਦੀ ਪਾਠ ਪੂਜਾ |new ...
ਸਾਗ ਚੋਰਨੀ -
• ਸਾਗ ਚੋਰਨੀ | Ep 22 | ne...
ਪੇਕਿਆਂ ਦਾ ਕੁੱਤਾ -
• ਪੇਕਿਆਂ ਦਾ ਕੁੱਤਾ | Ep -...
Story Writer - Taini Kotkapura (9988105100)
This work is subjected to copyright . All rights of this property are reserved to Pendu Virsa.
Note - If anyone uploads any of our videos or a part of video on any social media platform [ without permission ] , their page will be reported immediately and can be a subject to legal proceedings.
ਨੋਟ - ਸਾਡੀ ਮਨਜੂਰੀ ਤੋਂ ਬਿਨਾਂ ਇਸ ਚੈਨਲ ਦੀ ਕੋਈ ਵੀ ਵੀਡੀਓ youtube ਜਾਂ ਫੇਸਬੁੱਕ ਤੇ ਅੱਪਲੋਡ ਨਾ ਕਰੋ। ਅਜਿਹਾ ਕਰਨ ਵਾਲੇ ਤੇ ਕਨੂੰਨੀ ਕਾਰਵਾਈ ਕੀਤੀ ਜਾਵੇਗੀ।
SUBSCRIBE OUR CHANNEL TO WATCH MORE VIDEOS .
STAY TUNED .
#newpunjabimovie2023
#penduvirsa
#punjabivirsa
#maa
#ਸੱਸ
#sasnooh
#nooh
#kabbinooh
#kabbisas
#bapu
#2023
#punjabi
#natak
#beganidhee
#nashe
#jindagi
#sukhpal
#jassa
#Suit
#nooh
#suit
#suitandishaukeen
#ardabbharjai
#bhabi
#bharjai
#nanad
#adabbharjainanadnekhadkai
#shadaajeth
#jeth
#drani
#bhradadukh
#bhra
#dukh
#dramedy
#matraimaa
#faujan
#fouji
#foujannaldhakka
#kanjoos
#kanjoosidigharwali
#gharwali
ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀ ਅਤੇ ਦੇਹ ਅਰੋਗਤਾ ਬਖ਼ਸ਼ੇ ਜੀ ਸਦਾ ਖੁਸ਼ੀਆਂ ਮਾਣੋ ਵਾਹਿਗੁਰੂ ਜੀ ਬੇਬੇ ਜੀ ਹੋਰਾਂ ਨੂੰ ਸਮੱਤ ਬਖਸ਼ੋ ਆਪ ਸਭ ਦਾ ਤਹਿ ਦਿਲੋਂ ਧੰਨਵਾਦ ਕਰਦਾ ਪੇਂਡੂ ਵਿਰਸਾ ਚੈਨਲ ਹਮੇਸ਼ਾ ਬੁਲੰਦੀਆਂ ਨੂੰ ਛੂਹੇ ਜੀ ਵੱਲੋਂ ਜਗਦੇਵ ਸਿੰਘ ਪਿੰਡ ਸਰਾਏਨਾਗਾ
🙏🙏🙏🙏🙏🙏👍👍👍❤️
Ox
.
,
@@rahulpb2034,😢
Very
Good.
ਮੇਰੇ ਅੱਖਾਂ ਵਿਚੋਂ ਸੱਚੀ ਹੰਝੂ ਆ ਗਏ ਬਹੁਤ ਹੀ ਦਿਲ ਛੂਹਣ ਵਾਲੀ ਕਹਾਣੀ ਹੈ ਜੀ 🙏
Very nice video ji
ਬਹੁਤ ਵਧੀਆ ਸੁਨੇਹਾ ਦਿੱਤਾ ਸਮਾਜ ਨੂੰ ਜੋ ਅੱਜ ਦੇ ਸਮੇਂ ਵਿਚ ਹਰ ਇਕ ਤੇ ਵਿਸ਼ਵਾਸ ਕਰਦੇ ਹਨ ਉਹ ਇਸ ਤਰ੍ਹਾਂ ਹੀ ਧੋਖਾ ਖਾ ਜਾਂਦੇ ਹਨ ਜੱਸੇ ਵੀਰ ਬਹੁਤ ਬਹੁਤ ਧੰਨਵਾਦ ਹੈ ਜੀ
ਦਿਲਪ੍ਰੀਤ ਖਹਿਰਾ ਪਿੰਡ ਬਿਰੜਵਾਲ ।ਮੈਨੂੰ ਇਸ ਵੀਡੀੳ ਨੂੰ ਦੇਖਣ ਨਾਲ ਬਹੁਤ ਸਿਖਿਆ ਮਿਲੀ ਹੈ।ਬਹੁਤ ਬਹੁਤ ਮੁਬਾਰਕਬਾਦ।ਪ੍ਰਮਾਤਮਾ ਤੁਹਾਨੂੰ ਤਰੱਕੀ ਬਖਸ਼ੇ ।ਧੰਨਵਾਦ।
ਵਹਿਗੁਰੂ ਜੀ ਜੱਸੇ ਤੇ ਸੁਖਪਾਲ ਦੀ ਜੋੜੀ ਨੂੰ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖੇ ਲੰਮੀਆਂ ਉਮਰਾਂ ਤਰੱਕੀਆਂ ਬਖਸ਼ੇ 🙏🌹💮🙏🌹🙏
ਬਹੁਤ ਵਧੀਆ ਲੱਗਿਆ ਜੀ ਇਹ ਲੋਕ ਜਾਗਰੂਕ ਕਰਨ ਦਾ ਸਾਧਨ ਬਣ ਗਿਆ ਹੈ ਜੀ।
ਬਹੁਤ ਵਧੀਆ 👍👍👍 ਸਿੱਖਣ ਨੂੰ ਮਿਲਦਾ ਤੁਹਾਡੇ ਤੋਂ
ਚਲਦੇ ਰਹੋ🙏🙏
ਬਹੁਤ ਵਧੀਆ ਇਨਸਾਨ ਹਨ ਇਹ ਸਾਰੇ ਜਾਣੇ ਮੈਂਨੂੰ ਬਹੁਤ ਜ਼ਿਆਦਾ ਵਧੀਆ ਲੱਗੀ ਕਹਾਣੀ ਇਹਨਾਂ ਦੀ
ਬਹੁਤ ਹੀ ਵਧੀਆ ਵਡਿਓ ਆ ਸੁਖਪਾਲ ਭੈਣੇ ਪਰਮਾਤਮਾ ਹਮੇਸ਼ਾ ਚੜ੍ਹਦੀ ਕਲਾ ਰੱਖੇ 👌👌
ਬਹੁਤ ਬਹੁਤ ਹੀ ਵਧੀਆ ਵੀਰ ਜੀ ਆਪ ਜੀ ਦੀ ਕਹਾਣੀ ਤੇ ਕਲਾਕਾਰੀ 🎉🎉🎉🎉🎉 ਵਧਾਈਆਂ
ਜੱਸੇ ਅਤੇ ਸੁਖਪਾਲ ਦੀ ਜੋੜੀ ਬਹੁਤ ਹੀ ਵਧੀਆ। ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ।
ਬਹੁਤ ਬਹੁਤ ਵਧੀਆ ਵੀਡੀਓ ਹੈ ਜੀ ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰਖੇ
ਬਹੁਤ ਵਾਧੀਆ ਵੀਡੀਓ ਆ ਵਾਈ ਜੀ ਵਾਹਿਗੁਰੂ ਲੰਬੀਆਂ ਉਮਰਾਂ ਬਖਸ਼ੇ ਸੋਨੂੰ
ਜੇਕਰ ਉਨ੍ਹਾਂ ਦਾ ਮਨ ਨਾਂ ਬਦਲਦਾ ਫਿਰ ਕੀ ਬਣਦਾ ਹਰ ਕੋਈ ਕਿਸੇ ਦਾ ਨਹੀਂ ਸੋਚਦਾ
ਬਹੁਤ ਵਧੀਆ ਸੁਨੇਹਾ ਦਿੱਤਾ ਹੈ।
ਵਾਹਿਗੁਰੂ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖਣ ਜੀ।
ਸੁਖਵੀਰ ਕੌਰ ਸੰਘਾ ਡਰੋਲੀ ਭਾਈ ਮੋਗਾ
ਬਹੁਤ ਵਧੀਆ ਕਹਾਣੀ ਹੈ ਜ਼ੀ ਤੁਹਾਡੀ ਹਰ ਵੀਡੀਓ ਸਾਫ਼ ਸੁਥਰੀ ਹੁੰਦੀ ਹੈ ਤੇ ਪਰਿਵਾਰਕ ਹੁੰਦੀ ਹੈ God bless you all..
Dr Sukhdev Singh Bham Canada
ਬਹੁਤ ਵਧੀਆ ਲੱਗੀ ਵੀਡੀਓ ਜੀ
ਬਹੁਤ ਜਮੀਨ ਨਾਲ ਜੁੜੀਆਂ ਘਰਾਂ ਦੀਆਂ ਗਲਾਂ ਦੇਖ ਕੇ ਲੋਕਾਂ ਨੂੰ ਸੇਧ ਦੇਣ ਲਈ ਬਹੁਤ ਬਹੁਤ ਧਨਵਾਦ। ਵਾਹਿਗੁਰੂ ਤੁਹਾਡੀ ੳਮਰ ਲੰਮੀ ਕਰੇ।
ਬਹੁਤ ਵਧੀਆ ਸਟੋਰੀ ਹੈ ਅਸੀਂ ਭਾਵਕ ਬਹੁਤ ਜਲਦੀ ਹੋ ਜਾਣੇਂ ਐ ਵਿਸ਼ਵਾਸ ਵੀ ਅਸੀਂ ਬਹੁਤ ਜਲਦੀ ਕਰ ਲੈਨੇ ਹਾਂ ਵਧੀਆ ਐਕਟਿੰਗ ਰੱਬ ਮੇਹਰ ਕਰੇ 🌹 ਜਸਮੀਤ ਢਿਲੋਂ ਫਾਜ਼ਿਲਕਾ
ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰਨਾਂ 🙏🏻🙏🏻
ਬਹੁਤ ਵਧੀਆ ਵੀਡੀਓ ਹੈ ਜੀ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ ❤❤ ਜੋੜਕੀਆਂ ਤੋਂ
ਧੰਨਵਾਦ ਜੀ🙏
ਹਰਸਾਨ ਬਰਾੜ ਲਖਮੀਰੇਆਣਾ ਜੱਸੇ ਬਾੲੀ ਬਹੁਤ ਵਧੀਆ ਵੀਡੀਓ
ਬਹੁਤ ਵਧੀਆ ਜੀ ਤਰੱਕੀਆਂ ਕਰੋ।
ਬਹੁਤ ਸੋਹਣੀ ਵੀਡਿਓ ਜੱਸੇ ਅਤੇ ਸੁਖਪਾਲ ਭੈਣੇ
ਬਹੁਤ ਵਧੀਆ ਅੱਜ ਦੇ ਸਮੇਂ ਦੀ ਲੋੜ ਸੀ ਵਾਹਿਗੁਰੂ ਜੀ ਪੂਰੇ ਮੈਂਬਰਾਂ ਨੂੰ ਤੰਦਰੁਸਤ ਰੱਖੇ
ਤੁਸੀਂ ਬਹੁਤ ਵਧਿਆ and Motivational Videos ਬਣਾਉਂਦੇ ਹੋ ਜੋ ਸਾਨੂੰ ਬਹੁਤ ਵਧਿਆ ਲੱਗਦਿਆਂ ਹਨ ☺☺☺☺😍😍😍😍👍👍👍👍👍
ਬਹੁਤ ਹੀ ਸੋਹਣੀ ਵੀਡੀਓ ਆ। ਵਾਹਿਗੁਰੂ ਜੀ 🙏 ਤੁਹਾਡੀ ਸਾਰੀ ਟੀਮ ਨੂੰ ਤਰੱਕੀਆਂ ਬਖਸ਼ਣ
ਬਹੁਤ ਵਧੀਆ ਸਿੱਖਿਆਦਾਇਕ ਵੀਡੀਓ ਬਣਾਈ। ਧਨਬਾਦ ਜੀ
ਬਹੁਤ ਵਧੀਆ ਵੀਰੇ, ਲੋਕਾਂ ਨੂੰ ਜਾਗਰੁਕਤਾ ਆਉਦੀ ਐ, ਤੁਹਾਡੀਆਂ ਵੀਡੀਓ ਵੇਖ ਕੇ।
ਵਾਹਿਗੁਰੂ ਜੀ ਕਿਰਪਾ ਕਰੋ ਸਭਨਾਂ ਨੂੰ ਸਦਾ ਚੜ੍ਹਦੀ ਕਲਾ ਬਖਸ਼ਣ ਤੇ ਢੇਰ ਸਾਰੀਆਂ ਖੁਸ਼ੀਆਂ ਤੇ ਕਾਮਯਾਬੀਆਂ ਬਖਸ਼ਣ ਹੱਸਦੇ ਵੱਸਦੇ ਰਹੋ ਜੀ ਜੁਗ ਜੁਗ ਜੀਓ ਰੱਬ ਤੁਹਾਡੀ ਸਾਰਿਆਂ ਦੀ ਉਮਰ ਲੰਬੀ ਕਰੇ
ਜੱਸੇ ਵੀਰ ਜੀ ਤੁਹਾਡੀਆਂ video ਬਹੁਤ ਹੀ ਵਧੀਆ ਤੇ ਸਿਖਿਆਵਾਂ ਵਾਲੀਆਂ ਹੁੰਦੀਆਂ ਹਨ। ਰੱਬ ਸੋਨੂੰ ਬਹੁਤ ਤਰੱਕੀ ਦੇਵੇ 😊
🎉❤
bahut vadiya ji
ਠੱਗਾਂ ਦੇ ਕਿਹੜਾ ਹਲ ਚਲਦੇ ਹਨ ।ਉਹਨਾਂ ਨੇ ਤਾਂ ਠੱਗੀਆਂ ਮਾਰਨੀਆਂ ਹੁੰਦੀਆਂ ਨੇ।
ਬਹੁਤ ਵਧੀਆ ਸਨੇਹਾ ਦਿਤਾ ਹੈ ਜੀ । ਸਾਰੀ ਟੀਮ ਨੇ ਬਹੁਤ ਮਿਹਨਤ ਕੀਤੀ ਹੈ ਜੀ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ ਜੀ । ਬਹੁਤ ਵਧੀਆ ਕਹਾਣੀ ਲੱਗੀ ਜੀ । ਅਗਲੀ ਵੀਡੀਓ ਦਾ ਬਹੁਤ ਹੀ ਇੰਤਜ਼ਾਰ ਰਹੇਗਾ ਜੀ ( ਰਛਪਾਲ ਸਿੰਘ , ਮਨਜੀਤ ਕੌਰ ਪਿੰਡ ਫਰੀਦਪੁਰ ਖੁਰਦ ਜ਼ਿਲ੍ਹਾ ਮਲੇਰਕੋਟਲਾ )
ਬਹੁਤ ਵਧੀਆ
Bauht ਵਧੀਆ ਵੀਡਿਓ ਆ ਜੀ । ਵਾਹਿਗੁਰੂ ਹੋਰ ਤਰਕੀਆਂ ਬਖਸ਼ੇ ਤੁਹਾਨੂੰ 🙏
ਪ੍ਰਮਾਤਮਾ ਹਮੇਸ਼ਾ ਖੁਸ਼ ਰੱਖੇ ਸਾਰੀ ਫੈਮਲੀ ਨੂੰ
Super story jasa te sukhpal story ch ik pavitar atma da roll hai sewa nu meva vali kahavat sach hundi hai matavan di jameer jag pendi hai samjak burai di tasvir sohne dhag nal pesh kìti hai rani te bebe di mat diti vi vadia hai so satark vi rahnna chahida je bebean di jamir na jagdi lute gae si saria da roll kamal te natural hai ion lagda story dekhke roj panjab da gera la lainde han god bless
ਸੋਹਣੀ ਵੀਡੀਓ ਸੋਹਣਾ ਮੈਸਜ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
Sukhpalbenji app saria kma vich khush hokey ,kerdi ho app ji di acting Bahut wdiaya hai
ਬਹੁਤ ਵਧੀਆ ਸਟੋਰੀ ਵੀਰ ਜੀ ਸਾਨੂੰ ਕਿਸੇ ਅਣਜਾਣ ਵਿਅਕਤੀ ਤੇ ਵਿਸ਼ਵਾਸ ਨਹੀਂ ਕਰਨਾ ਚਾਹੀਦਾ ਵਾਹਿਗੁਰੂ ਜੀ ਮੇਹਰ ਕਰਨ ਤਰੱਕੀਆਂ ਬਖ਼ਸ਼ਣ ਸਾਰੀ ਟੀਮ ਨੂੰ ਪਿੰਡ ਸੁਖਾਨੰਦ
Gfffçg for 55😊😊😊😊😊😊😊😊😮😊😊😊😊g😢😢😢ttr4t4455f4rr444r44🎉🎉😢🎉🎉🎉🎉🎉🎉🎉44🎉🎉🎉🎉🎉🎉🎉🎉😢
very nice👌👌👌👌👌👌👌👌💗💗💗💗
ਵੀਰ ਜੀ ਤੁਹਾਡੀਆਂ ਫਿਲਮਾਂ ਬਹੁਤ ਵਧੀਆ ਹੁੰਦੀਆਂ ਹਨ ਰੱਬ ਚੜਦੀ ਕਲਾ ਵਿੱਚ ਰੱਖੇ ਤੁਹਾਡੀ ਸਾਰੀ ਟੀਮ ਨੂੰ ਸੁਖਵਿੰਦਰ ਸਿੰਘ ਅਲੋਵਾਲ ਖਡੂਰ ਸਾਹਿਬ
ਬਹੁਤ ਵਧੀਆ ਵੀਡੀਓ
ਬਹੁਤ ਵਧੀਆ ਸੰਦੇਸ਼ ਦਿੱਤਾ ਰਾਜਾ ਸਿੰਘ ਲਾਲੇਆਣਾ ਤਲਵੰਡੀ ਸਾਬੋ
ਧੰਨਵਾਦ ਜੀ🙏
ਵਾिਹਗੁਰੂ ਜੀ ਬੇਬੇ ਹੋਰਾਂ ਤੇ ਸੁਖਪਾਲ ਭੈਣ ਨੂੰ ਤੰਦਰੁਸਤੀਅਾਂ ਬਖਸ਼ਣ ਹਮੇਸ਼ਾ.ਬਹੁਤ ਵਧੀਅਾ ਸੁਨੇਹਾ िਮਲਦਾ ਇਹਨਾਂ ਦੀਅਾਂ ਹਰੇਕ िਨॅਕੀਅਾਂ िਫਲਮਾਂ ਤੋਂ.
ਬਹੁਤ ਹੀ ਵਧੀਆ ਹੈ ਤੁਹਾਡੀ ਵੀਡੀਓਜ਼ 🎉 ਵੀਰ ਜੀ
ਬਹੁਤ ਵਧੀਆ ਵੀਡੀਓ ਹੈ ਜੀ ਬਹੁਤ ਵਧੀਆ ਮੈਸੇਜ ਦਿੱਤਾ ਹੈ ਵਹਿਗੁਰੂ ਮੇਹਰ ਕਰੇ ਤੁਹਾਡੇ ਸਾਰਿਆਂ ਤੇ 🙏🙏
ਸਾਰੀ ਟੀਮ ਨੇ ਲਾਜਵਾਬ ਕੰਮ ਕੀਤਾ ਹੈ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ ਜੀ ।
ਧੰਨਵਾਦ ਜੀ🙏
ਪਰਮਾਤਮਾ ਤੁਹਾਨੂੰ ਸਭ ਨੂੰ ਚੜ੍ਹਦੀ ਕਲਾ ਵਿੱਚ ਰੱਖੇ। ਤੁਹਾਡੀਆਂ ਸਾਰੀਆਂ ਵੀਡੀਓ ਬਹੁਤ ਵਧੀਆ ਹੁੰਦੀਆਂ ਹਨ। ਸਾਰੀਆਂ ਵੀਡੀਓਜ਼ ਨੂੰ ਬਹੁਤ ਪਸੰਦ ਕੀਤਾ ਜਾਂਦਾ ਹੈ। ਗੁਰਦੀਪ ਸਿੰਘ ਪਿੰਡ ਪੁੰਨੀਆਂ।
ਬਹੁਤ ਵਧੀਆ ਭੈਣ ਜੀ
ਹਾਂ ਜੀ ਜੱਸੇ ਵੀਰੇ ਭੈਣੇ ਸੁਖਪਾਲ ਵਾਹਿਗੁਰੂ ਜੀ ਤੁਹਾਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖਣ ਜੀ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰੋਂ
(ਅਮਰਜੀਤ ਕੌਰ ਫਿਰੋਜ਼ਪੁਰ ਪਿੰਡ ਬਾਰੇ ਕੇ ਤੋਂ)
ਬਹੁਤ ਵਧੀਆ ਲੱਗੀ ਜੀ ਵੀਡੀਓ ਪਰ ਚੋਰੀ ਕਰਨ ਤੇ ਭੱਜ ਦੀਆਂ ਕੀਮੇ ਨੇ ਗੋਡੇ ਤਾਂ ਦੁੱਖ ਦੇ ਨੇ ਵਿਚਾਰੀਆਂ ਦੇ 😂😂😂😂
ਵੀਰ ਜੀ ਬਹੁਤ ਵਧੀਆ ਫਿਲਮ ਲੱਗੀ ਪਰਮਾਤਮਾ ਤਰੱਕੀਆਂ ਬਖਸ਼ੇ
ਬਾਸੀ ਪ੍ਰੀਵਾਰ ਨੂੰ ਬਹੁਤ ਬਹੁਤ ਵਧਾਈਆਂ ਹੋਵੇ ਜੀ❤❤
Bibi ji tuc bohat nice ho thodi boli bohat sohni h mai ik married woman ha rab thonu kush rakhe,❤
ਦੋਨੇ ਬੇਬੇਆ ਨੇ ਕਮਾਲ ਕਰਤੀ ਬਹੁਤ ਹੀ ਵਧੀਆ ਲੱਗੀ ਵੀਡੀਓ ਮੈ ਸਿਮਰਜੀਤ ਕੌਰ ਭੀਖੀ ਤੋ
ਬਹੁਤ ਵਧੀਆ ਵੀਡੀਓ ਜੱਸੇ ਵੀਰ 👍👍 ਬਸ ਏਸੇ ਤਰ੍ਹਾਂ ਵੀਡੀਓ📸📷 ਬਣਾਉਂਦੇ ਰਹੋ ਪ੍ਰਮਾਤਮਾ ਤੁਹਾਨੂੰ ਤਰੱਕੀਆਂ ਬਖਸ਼ੇ 🙏🙏
ਬਹੁਤ ਵਧੀਆ ਤਰੀਕੇ ਨਾਲ video ਬਣਾਈ ਹੈ,ਸਾਰੀ ਟੀਮ ਵਧਾਈ ਦੀ ਹੱਕਦਾਰ ਹੈ। ਤੁਹਾਡੀਆਂ videos ਦੇਖ ਕੇ ਬਹੁਤ ਵਧੀਆ ਲਗਦਾ
ਧੰਨਵਾਦ ਜੀ 🙏
ਜੱਸੇ ਵੀਰ ਸਤਿ ਸ੍ਰੀ ਅਕਾਲ ਬਹੁਤ ਵਧੀਆ ਵੀਡੀਓ ਬਣਾਈ ਹੈ ਰੱਬ ਗਰੀਬੀ ਨਾ ਦੇਵੈ ਕਿਸੇਨੂੰ ਜਿਸ ਕਿਸੇ ਨੇ ਗਰੀਬੀ ਦੇਖੀ ਹੁੰਦੀ ਹੈ ਉਸੇ ਨੂੰ ਪਤਾ ਹੁੰਦਾ ਹੈ ਗੱਲਾਂ ਵਾਲੇ ਵਧੇਰੇ ਹੁੰਦੇ ਹਨ ਚੰਗਾ ਜੀ ਸਤਿ ਸ੍ਰੀ ਅਕਾਲ g, s matharu kulehri
ਸਾਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ ਜੀ, ਕੀਰਤਨ ਸਿੰਘ ਸੇਲਬਰਾਹ
Bohat wadia g love you from Saudi Arabia.asif Iqbal gujjar ❤
ਹਰ ਵਾਰੀ ਬਹਤ ਹੀ ਸੋਹਣੀਆਂ ਵੀਡਿਓਜ਼ ਹੁੰਦੀਆ ਜੀ
ਬਹੁਤ ਵਧੀਆ ਬਾਈ 👍👍👍👍👍
ਬਹੁਤ ਸੋਹਣੀ ਕਹਾਣੀ ਦੇਖ ਕੇ ਰੋਣਾ ਆ ਗਿਆ
ਧੰਨਵਾਦ ਜੀ 🙏
ਬੁਹੁਤ ਵਧੀਆ ਸਿੱਖਿਆ
ਜੱਸੇ ਵੀਰ ਨੇ ਤੇ ਸੁਖਪਾਲ ਨੇ ਬੜਾ ਹੀ ਵਧੀਆ ਤਰੀਕੇ ਨਾਲ ਬਲੌਗ ਬਣਾਉਣ ਲਈ ਸੋਚਿਆ ਕਮਾਲ ਹੀ ਕਰਤੀ
ਬਹੁਤ ਵਧੀਆ ਬਾਈ
ਬੋਹਤ ਬਧੀਆ ਮੈਨੂੰ ਏਦ੍ਹਾ ਲਗਦਾ ਮੇ ਆਪਣੇ ਪਿੰਡ ਚ ਹਾਂ l ਮੇਰਾ ਜਨਮ ਪੰਜਾਬ ਦਾ ਹੈ ਪਰ ਮੇ ਪੰਜਾਬ ਤਿੰਨ ਸਾਲ ਹੀ ਰਿਹਾ ਹਾਂ ਅਸੀਂ Delhi ਰਹਿੰਦੇ ਹਾਂ ਪੰਜਾਬ ਦੀ ਯਾਦ ਆਂਦੀ ਹੈ ਪਰ ਆਪਜੀ ਦੀਆਂ ਵੀਡੀਓ ਮੇ ਦੇਖਦਾ ਹਾਂ l ਵਧੀਆ ਲਗਦਾ ਹੈ l
ਬਹੁਤ ਵਧੀਆ ਵੀਡੀਓ ਸੁਖਪਾਲ ਦੀਦੀ👌👌👌❤❤❤
God bless you Sara nu me ਸਿਧਵਾ ਬੇਟ ਤੇ
BEAUTIFUL STORY LOTS OF LOVE AND RESPECT FROM ENGLAND🙏🏽🌹🌹🌹🌹🌹🌹🌹🌹🌹🌹🌹🌹🌹🌹🌹🌹🌹🌹
ਬਹੁਤ ਖੂਬ ਵੀਡੀਓ ਬਾਈ ਜੀ ਲੱਖਾਂ ਧਾਲੀਵਾਲ ਰਾਮੇਆਣਾ
ਬੜੀ ਵਧੀਆ ਸਟੋਰੀ ਪੇਂਡੂ ਵਿਰਸਾ ਚੜਦੀ ਕਲਾ ਵਿਚ ਰਹੇ
Bhut hi dil chhu len vali khani h ❤❤❤❤ bhajan kaur jirkpur Chandigarh 🎉🎉🎉🎉
ਧੰਨਵਾਦ ਜੀ🙏
ਕਲ ਯੁੱਗ ਦੇ ਠੱਗ ਜੇ ਸੱਜਣ ਬਣ ਜਾਣ ਤਾਂ ਪੰਜਾਬ ,ਚ ਅੱਜ ਵੀ ਸਵਰਗ ਆ
Bhut chardikala ch rikhe jasse veer te sukhpal bhut tarkiya kro
Jis de nit saff e oh tu raab b kuch ni lako k rikha wmk 🙏🏻🙏🏻🙏🏻
ਬਹੁਤ ਸੋਹਣੀ ਵੀਡੀਓ
ਸੱਚੇ ਮਾਰਗ ਚਲਦਿਆ ਉਸਤੇ ਕਰੇ ਜਹਾਨ ਸੱਚੇ ਬੰਦੇ ਦਾ ਵਾਹਿਗੁਰੂ ਹੁੰਦਾ ਜੀ ਇਕ ਸਚਾਈ ਨੇ ਦੋਹਾ ਦਾ ਦਿਲ ਪਿਆਰ ਨਾਲ ਭਰ ਦਿੱਤਾ ਸਲਾਮ ਹੈ ਨੇਕੀ ਤੇ ਚੱਲਣ ਵਾਲਿਆ ਨੂੰ ਵਾਹਿਗੁਰੂ ਜੀ
ਤੁਹਾਡੀਆਂ ਸਾਰੀਆਂ ਵੀਡਿਓ ਬਹੁਤ ਵਧੀਆ ਹੁੰਦੀਆਂ ਨੇ। ਵਾਹਿਗੁਰੂ ਜੀ ਮੇਹਰ ਕਰੇ ਤੁਹਾਡੀ ਸਾਰੀ ਟੀਮ ਤੇ। ਪ੍ਰੀਤ ਵਿਰਕ। ਪਿੰਡ ਭਲੂਰ ਜ਼ਿਲ੍ਹਾ ਮੋਗਾ।
😢😢²😢😢😢😢😢😢²
Sab ne bahut accha act Kiya tha
Bahut aachi baate batai hai
Malik aap ko apni daya se bhar bhar kar
Khushiya de
Aap per sada Malik ki daya mahar rehey
ਕਿਨੇਂ ਵਦੀਆ ਵੀਡੀਉ ਆ ਤੰਦਰੁਸਤੀਆ ਬਖਸ਼ੇ ਸਾਰੀ ਟੀਮ ਨੂੰ ਅੱਲਾ 🤲🤲🤲🤲🤲
ਇਹ ਸਮਾਜ ਨੂੰ ਜਗਾਉਣ ਵਾਲੀ ਕਹਾਣੀ ਐ।
ਅੱਜ ਕੱਲ ਤਾਂ ਜਾਣ ਪਛਾਣ ਵਾਲੇ ਵੀ ਧੋਖਾ ਕਰਦੇ ਨੇ ਅਣਜਾਣ ਹੋ ਸਕਦਾ ਨਾ ਕਰੇ।
Number one & best role/acting of bibi sukhpal . Congratulations
Budia thagnia best' moovi jassa Singh Parmar and pendu virsa team members hunesti is the best policy congratulations ਸਤਿਨਾਮ ਸ਼੍ਰੀ ਵਾਹਿਗੁਰੂ ਜੀ ਭਲਾ ਇਸ ਪੇੜੁ ਵਿਰਸਾ ਟੀਮ Prem singh Mittal retire dc office Mansa
ਨਮਸਕਾਰ ਵੀਰ ਜੀ ਭੈਣ ਜੀ ਭੈਣ ਜੀ ਬੇਬੇ ਤੁਰ ਨਹੀ ਸਕਦੀ ਚੋਰੀ ਕਿਥੋ ਕਰ ਲਏ ਗਏ ਵੀਡੀਓ ਵਿਚ ਸਿਖਿਆ ਬਹੁਤ ਵਧੀਆ ਮਿਲਦੀ ਹੈ
ਵੀਰੇ ਵਾਡੀਓ ਬਹੁਤ ਸੋਹਣੀ ਲਗਦੀ ਹੈੈ ਮੈ ਸਾਰੀਆ ਵੀਡੀਓ ਦੇਖਦੀ ਆ ਅਮਰਜੀਤ ਕਲੇਰ ਚੂਹੜ ਚੱਕ
Maaf krna, te has k keh dena chal koi na bahot waddi gal h ! ❤❤❤❤❤ Je duniya ch sare log idan de hon ta crime rate kat ho jawe ! Bahot waddia moral aa story da! To forgive is not easy but it’s not impossible! 🎉🎉🎉🎉🎉🎉❤❤❤❤❤ Bravo 👏👏👏👏👏👏👏 and kudos 🎉 for your effortless acting 🎭 skills!
ਬਹੁਤ ਸੋਹਣੀ ਵੀਡੀਓ ਬਣਾਈ ਹੈ ਜੀ।
ਬਹੁਤ ਵਧੀਆ ਵਡੀੳ ਵਹਿਗੁਰੂ ਜੀ ਸਾਰੀ ਟੀਮ ਦੀ ਚੜ੍ਹਦੀ ਰੱਖੇ। ਜਸ਼ਨ ਦੀਪ ਪਿੰਡ। ਗਹਿਲ
Tuhadi video bahut shohni hai Sukhpal didi waheguru bade kre ji damdma Sahib talwandi sabo
ਬਾਈ ਜੱਸੇ ਨਾਨਕੀਸੱਕ ਵੀ ਭਰੀਆ ਆੜਤੀਆਂ ਤਾ ਤੰਗ ਕਰਦਾ ਹੋਣਾਂ ਭੈਣ ਸੁਖਪਾਲ ਤੇ ਵੀ ਲੱਗੇਆ ਬਹੁਤ ਵਧੀਆ ਵੀਡੀਓ ਧੰਨਵਾਦ ਜੀ
ਪਰਮਾਤਮਾ ਤੁਹਾਡੀ ਉਮਰ ਲੰਮੀ ਕਰੇ। ਰੱਬ ਗ਼ਰੀਬੀ ਕਿਸੇ ਨੂੰ ਨਾ ਕਰੇ। ਵੀਡੀਓ ਵੇਖ ਕੇ ਮਨ ਭਰ ਆਇਆ ਸੀ। ਪਿੰਡ ਸਦੋਹਾ ਰਮਨਦੀਪ ਕੌਰ
Wadia ji
@@jagsirsingh2697 1
😊😅
@@kuldeepgill7102dd 😘 to. . CE Zee
Knnj
ਬਹੁਤ ਵਧੀਆ ਬਾਈ ਜੱਸੇ ਵਡਿਊ ਅਸੀ ਅਮਰ ਸਿੰਘ ਲਾਡੀ ਸਰਪੰਚ ਪੁੱਤਰ ਸੰਤੋਖ ਸਿੰਘ ਸਰਪੰਚ ਪਿੰਡ ਕੋਠੋ ਚੇਤ ਸਿੰਘ ਬਠਿੰਡਾ
ਧੰਨਵਾਦ ਜੀ🙏
ਬਹੁਤ ਸੋਹਣੀ ਵੀਡੀਊ ਏ ❤ ਸੱਲਾਮ ਏ ਤੁਹਾਡੀ ਸਾਰੀ ਟੀਮ ਨੂੰ ,ਪੱਰ ਮੱਛੋਰੀਆ ਬੱਦ ਹੋਣੀਆ ਚਾਹੀਦੀਆ ਨੇ ਜੱਸੇ ਵੀਰ ਜੱਦੋ ਨੱਜਾਰਾ ਆਉਦਾ ਏ ਉਦੋ ਬੱਰੇਕ ਆ ਜਾਦੀ ਏ , ਮੋਨੂੰ ਫਿਰੋਜਪੁਰ ਤੋ ❤❤❤❤
ਬਹੁਤ ਸੋਹਣੀ ਵੀਡੀਊ ਏ ਮੈਂ ਹਰਬਾਜ ਤੂਰ
ਮੋਗਾ
ਬਹੁਤ ਵਧੀਆ ਲੱਗੀ ਜੀ ਵੀਡਿਓ
ਵਹਿਗੁਰੂ ਜੀ🙏 ਸਾਰਿਆਂ ਨੂੰ ਤਦ ਰੁਸਤੀ ਰਖੱਣ ਜੀ🙏
ਬਹੁਤ ਵਦੀਆ ਵੀਡਿਓ ਜੀ ਬਹੁਤ ਵਦੀਆ ਸੰਦੇਸ਼ ਹੈ from barnala
ਬਹੁਤ ਵਧੀਆ ਵੀਡੀਓ ਹੈ 🙏 ਸੁਖਵਿੰਦਰ ਕੌਰ ਬਾਲਦ ਕਲਾਂ ਭਵਾਨੀਗੜ੍ਹ
ਸ਼ਿਕਾਰ ਭਾਲਦੀਆਂ ,ਹਾ ਹਾ ਰਾਤੋਂ ਰਾਤ ਨਿੱਕਲ ਜਾਣਾ ਹੀ ਹਾ ਹਾ
ਠਗਾ ਦੇ ਕਰਕੇ ਹੀ ਚੰਗੇ ਲੋਕਾ ਦਾ ਅਰਗ ਮਾਰ ਜਾਂਦੇ
ਵਧੀਆ ਸਟੋਰੀ ਹੈ ਪਰ ਇੱਕ ਗੱਲ ਦੀ ਸਮਝ ਨਹੀਂ ਆਈ ਇਹਤੁਸੀ ਠਗਨੀਆਂ ਤੇ ਬਚਾਉਣ ਲਈ ਪਲੇ ਕੀਤਾ ਕਿ ਮਿਲਾਉਣ ਲਈ ਜੇ ਅਖੀਰ ਤੇ ਮਦਦ ਕੀਤੀ ਤਾਂ ਮਿਲਨ ਨੂੰ ਜੀ ਕਰਦਾ ਹੈ ਵੈਸੇ ਅੰਤ ਵਿੱਚ ਮਾੜੇ ਕੰਮ ਛੱਡਣ ਦਾ ਸੁਨੇਹਾ ਬਹੁਤ ਵਧੀਆ ਲੱਗਿਆ ਪਰਮਾਤਮਾ ਮਿਹਰ ਕਰੇ ਰਾਜ ਅਵਤਾਰ ਖੀਵਾ ਮਾਨਸਾ