Это видео недоступно.
Сожалеем об этом.

ਹਿਮਾਚਲੀ ਹਿੰਦੂ ਨਿੱਤਰਿਆ ਪੰਜਾਬੀਆਂ ਦੇ ਹੱਕ 'ਚ ਕਹਿੰਦਾ ਹੁਣ ਕੁੱਤੇ ਸ਼ੇਰਾਂ ਨੂੰ ਘੇਰੀ ਜਾ ਰਹੇ | Himachal | Makhu

Поделиться
HTML-код
  • Опубликовано: 19 июн 2024
  • ਹਿਮਾਚਲੀ ਹਿੰਦੂ ਨਿੱਤਰਿਆ ਪੰਜਾਬੀਆਂ ਦੇ ਹੱਕ 'ਚ ਕਹਿੰਦਾ ਹੁਣ ਕੁੱਤੇ ਸ਼ੇਰਾਂ ਨੂੰ ਘੇਰੀ ਜਾ ਰਹੇ ਨੇ | Harpreet Singh Makhu || ਹਰਪ੍ਰੀਤ ਸਿੰਘ ਮਖੂ || Himachal
    #makhu #HarpreetSinghMakhu #ਹਰਪ੍ਰੀਤਸਿੰਘਮਖੂ #ਮਖੂ #ਹਰਪ੍ਰੀਤਸਿੰਘ #Makhu
    ---------------------
    Harpreet Singh Makhu
    ---------------------
    #harpreetsinghmakhu #Punjab #Kisan #Kisandelhi #harpreet #Singh #Makhu #PunjabPolitics #Elections2022 #PunjabElections #PunjabNews #akaalchannel #MakhuakaalChannel
    ---------------------
    Subscribe RUclips : - / @harpreetsinghmakhu9752
    Follow on Facebook : - / hsmakhu

Комментарии • 135

  • @shamdhiman8717
    @shamdhiman8717 Месяц назад +47

    ਪੰਜਾਬੀਆ ਨੂੰ ਆਨੰਦ ਪੁਰ ਸਾਹਿਬ ਜਾਣ ਹਰਮੰਦਰ ਸਾਹਿਬ ਜਾਣ

    • @romeshkumar7908
      @romeshkumar7908 Месяц назад

      My grand ancestors moved from Nurpur Bedi (Distt Ropar) to Distt Hamirpur(HP) of today which was part of Punjab till 1966..
      Hamirpur, Una, Kangra were merged with HP in 1966.
      My birth and higher education happened in HP.
      After that I worked and lived in Punjab and abroad and settled down in Mohali.
      I fail to understand this Punjabi & Himachali difference except that it is NOTHING more than a political/artificial/man-made boundary for the purpose of governance, and there is nothing wrong in that.
      Historically, naturally and geographically it has been ONE REGION known as Punjab Geographical Region from time immemorial to empire of Maharaja Ranjit Singh to 1966.
      BOTH so called Punjabis and so called Himachalis of TODAY should refrain from claiming superior or intimidating each other.
      Five Waters(punjab) flow from the place which is called HP nowadays.
      Dilects spoken in lower HP are all dialects of Punjabi language.
      Cutting the story short, both parties need each other equally.
      THANKS

  • @triloksingh7552
    @triloksingh7552 Месяц назад +31

    ਪੰਜਾਬੀਆਂ ਨੂੰ ਵੀ ਇੱਕ ਵਾਰ ਹਿਮਾਚਲ ਦਾ ਪੂਰਨ ਬਾਈਕਾਟ ਕਰ ਦੇਣਾ ਚਾਹੀਦਾ

    • @romeshkumar7908
      @romeshkumar7908 Месяц назад

      My grand ancestors moved from Nurpur Bedi (Distt Ropar) to Distt Hamirpur(HP) of today which was part of Punjab till 1966..
      Hamirpur, Una, Kangra were merged with HP in 1966.
      My birth and higher education happened in HP.
      After that I worked and lived in Punjab and abroad and settled down in Mohali.
      I fail to understand this Punjabi & Himachali difference except that it is NOTHING more than a political/artificial/man-made boundary for the purpose of governance, and there is nothing wrong in that.
      Historically, naturally and geographically it has been ONE REGION known as Punjab Geographical Region from time immemorial to empire of Maharaja Ranjit Singh to 1966.
      BOTH so called Punjabis and so called Himachalis of TODAY should refrain from claiming superior or intimidating each other.
      Five Waters(punjab) flow from the place which is called HP nowadays.
      Dilects spoken in lower HP are all dialects of Punjabi language.
      Cutting the story short, both parties need each other equally.
      THANKS

  • @jaswantsingh-li5lf
    @jaswantsingh-li5lf Месяц назад +38

    ਹਿਮਾਚਲ ਪ੍ਰਦੇਸ਼ ਵਿੱਚ ਪੰਜਾਬ ਦੇ ਲੋਕਾਂ ਨੂੰ ਬਿਲਕੁਲ ਜਾਣਾ ਬੰਦ ਕਰ ਦੇਣਾ ਚਾਹੀਦਾ ਹੈ ਜਾਣਾ ਹੈ ਤਾਂ ਜਮੁਕਸਮੀਰ ਚਲੇ ਜਾਉ ਨਾਲੇ ਮੁਸਲਮਾਨ ਵੀਰ ਪੰਜਾਬ ਦੇ ਲੋਕਾਂ ਨੂੰ ਬਹੁਤ ਬਹੁਤ ਪਿਆਰ ਕਰਦੇ ਹਨ

    • @sawindersingh9827
      @sawindersingh9827 Месяц назад +1

      Sahi gal brother muslim lok punjabiya di izzat karde nal help v krde

    • @romeshkumar7908
      @romeshkumar7908 Месяц назад

      My grand ancestors moved from Nurpur Bedi (Distt Ropar) to Distt Hamirpur(HP) of today which was part of Punjab till 1966..
      Hamirpur, Una, Kangra were merged with HP in 1966.
      My birth and higher education happened in HP.
      After that I worked and lived in Punjab and abroad and settled down in Mohali.
      I fail to understand this Punjabi & Himachali difference except that it is NOTHING more than a political/artificial/man-made boundary for the purpose of governance, and there is nothing wrong in that.
      Historically, naturally and geographically it has been ONE REGION known as Punjab Geographical Region from time immemorial to empire of Maharaja Ranjit Singh to 1966.
      BOTH so called Punjabis and so called Himachalis of TODAY should refrain from claiming superior or intimidating each other.
      Five Waters(punjab) flow from the place which is called HP nowadays.
      Dilects spoken in lower HP are all dialects of Punjabi language.
      Cutting the story short, both parties need each other equally.
      THANKS

  • @onkarsinghpurewal990
    @onkarsinghpurewal990 Месяц назад +56

    ਸਰਕਾਰਾ ਨੂੰ ਦੇਖਨਾ ਚਾਹੀਦਾ ਹੈ ॥ ਜੇ ਪੰਜਾਬੀ ਡਰੀਵਾਰ ਨਾ ਜਾ ਸਕਦਾ ਤਾ ਹਿਮਚਲੀ ਨੂੰ ਪੰਜਾਬ ਵੜਨ ਨਹੀ ਦਿਤਾ ਜਾਵੇਗਾ

  • @RMNewton992
    @RMNewton992 Месяц назад +26

    ਹਿਮਾਚਲੀ ਪੰਜਾਬ ਵਿੱਚ ਬਹੁਤ ਜਮੀਨ ਖਰੀਦ ਰਹੇ ਹਨ ਤੇ ਖਰੜ ਮੋਹਾਲੀ ਇਲਾਕੇ ਵਿੱਚ ਕਾਫੀ ਤਾਦਾਦ ਵਿਚ ਰਹਿਣ ਲਗ ਪਏ ਹਨ। ਇਹ ਪੰਜਾਬਿਆਂ ਨੂੰ ਤਾ ਹਿਮਾਚਲ ਚ ਜਮੀਨ ਖਰੀਦਣ ਹੀ ਨਹੀ ਦੇਂਦੇ ।
    ਇਹ ਸਰਾਸਰ ਨਾਇਨਸਾਫੀ ਹੈ। ਸਾਡੇ ਪਾਲਿਟਿਸ਼ਨ ਨੂੰ ਇਹ ਵੇਖਣਾ ਚਾਹਿਦਾ ਹੈ ।

    • @Ekhirah
      @Ekhirah Месяц назад

      Bechan valey kon ne?

    • @BhupinderSingh-go8qp
      @BhupinderSingh-go8qp Месяц назад +1

      ਪੰਜਾਬੀ ​@@Ekhirah

    • @kartargrewal8638
      @kartargrewal8638 Месяц назад

      hanji we need #PunjabLandAct

    • @singh88920
      @singh88920 Месяц назад

      ​@@Ekhirahkoi ena bewakoofi wala sawal kida kar sakda hai hairani di gal hai

    • @singh88920
      @singh88920 Месяц назад

      ​tuci oh lok jina ne kasoor apne da hi kadna ha gadari khoon vich hai das eh te ohi gal ho gayi ki kise da rape ho jawe te aggo tere warga kahe bahar kyu gayi si tun kapde sahi nahi paye hone tan ho geya rape yaar eda de lok kyu ne panjab vich jehde apne loka da e virodh te kasoor kadan te lage rehnde ne 😢

  • @littlebirdi
    @littlebirdi Месяц назад +3

    ਤਿੰਨ ਲਖ ਹਿਮਾਚਲੀ ਲੁਧਿਆਣਾ ਬੈਠਾ, ਦੋ ਲੱਖ ਹੋਸ਼ਿਆਰਪੂਰ ਬੈਠਾ, ਡੇਢ ਲੱਖ ਮੋਹਾਲੀ ਖਰੜ ਜੀਰਕਪੁਰ ਬੈਠਾ, ਤੁਸੀ ਨਾ ਜਾਓ ਹਿਮਾਚਲ, ਅਗਲੇ ਤਾਂ ਆ ਰਹੇ। ਤੁਸੀ ਇਕ ਇੰਚ ਜਮੀਨ ਨਹੀਂ ਖਰੀਦ ਸਕਦੇ ਹਿਮਾਚਲ ਚ, ਅਗਲੇ ਵੱਡੀ ਗਿਣਤੀ ਵਿਚ ਪੰਜਾਬ ਆ ਕੇ ਪੱਕਾ ਵਸੇਬਾ ਕਰ ਰਹੇ। ਜੋ ਅੱਜ ਹਿਮਾਚਲ ਚ ਹੋ ਰਿਹਾ, ਕਲ ਨੂੰ ਜੇ ਪੰਜਾਬ ਹੋਣ ਲਗ ਪਿਆ ਤਾਂ ਕਿੱਥੇ ਜਾ ਕੇ ਧਰਨੇ ਲਾਓ ਗੇ? ਪੰਜਾਬ ਵਿਚ ਵੀ ਹਿਮਾਚਲ ਵਾਲਾ ਪ੍ਰੋਪਰਟੀ ਕਨੂੰਨ ਲਾਗੂ ਕਰਵਾਓ, ਪੰਜਾਬ ਨੂੰ ਸ਼ਾਮਲਾਟ ਬਣਾ ਕੇ ਆਪਣਾ ਹੀ ਉਜਾੜਾ ਕਰੋ ਗੇ। ਹਿਮਾਚਲ ਸਮੇਤ ਅਜਿਹਾ ਕਨੂੰਨ ਪੰਜ ਹੋਰ ਸਟੇਟ ਵਿਚ ਲਾਗੂ ਹੈ, ਪੰਜਾਬ ਵਿਚ ਵੀ ਲਾਗੂ ਕੀਤਾ ਜਾਵੇ

  • @mankoobaldevsingh3393
    @mankoobaldevsingh3393 Месяц назад +5

    ਮਖੂ ਸਾਹਿਬ ਜੀ ਬਹੁਤ ਹੀ ਵਧੀਆ ਵਿਚਾਰ ਨੇਂ ਇਸ ਹਿਮਾਚਲੀ ਹਿੰਦੂ ਵੀਰ ਜੀ ਦੇ ਬਾਕੀਆਂ ਨੂੰ ਵੀ ਇਸ ਤੋਂ ਸਬਕ ਸਿੱਖਣ ਦੀ ਲੋੜ ਹੈ 🎉

    • @romeshkumar7908
      @romeshkumar7908 Месяц назад

      My grand ancestors moved from Nurpur Bedi (Distt Ropar) to Distt Hamirpur(HP) of today which was part of Punjab till 1966..
      Hamirpur, Una, Kangra were merged with HP in 1966.
      My birth and higher education happened in HP.
      After that I worked and lived in Punjab and abroad and settled down in Mohali.
      I fail to understand this Punjabi & Himachali difference except that it is NOTHING more than a political/artificial/man-made boundary for the purpose of governance, and there is nothing wrong in that.
      Historically, naturally and geographically it has been ONE REGION known as Punjab Geographical Region from time immemorial to empire of Maharaja Ranjit Singh to 1966.
      BOTH so called Punjabis and so called Himachalis of TODAY should refrain from claiming superior or intimidating each other.
      Five Waters(punjab) flow from the place which is called HP nowadays.
      Dilects spoken in lower HP are all dialects of Punjabi language.
      Cutting the story short, both parties need each other equally.
      THANKS

  • @santokhsinghbenipal8592
    @santokhsinghbenipal8592 Месяц назад +13

    ਵਾਹਿਗੁਰੂ ਜੀ ਸੰਗਤ ਤੇ ਹਿਮਾਚਲ ਦੇ ਲੋਕਾਂ ਨੂੰ ਸੁਮੱਤ ਬਖਸ਼ੇ

  • @Hs...sandhu
    @Hs...sandhu Месяц назад +21

    ਮਖੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
    ਏ ਇਹ ਟੈਕਸੀਆਂ ਦਾ ਨਹੀਂ ਇਹ ਇਹ ਲੋਕ ਟਰੱਕ ਤੇ ਛੋਟੀ ਪਿਕਅਪ ਗੱਡੀ ਵਾਲਿਆਂ ਨੂੰ ਵੀ ਬਹੁਤ ਪਰੇਸ਼ਾਨ ਕਰਦੇ ਨੇ ਉਸ ਜਗ੍ਹਾ ਜਗ੍ਹਾ ਟੋਲ ਟੈਕਸ ਤੇ ਪਾਰਕਿੰਗ ਪਰਚੀ ਤੇ ਯੂਨੀਅਨ ਪਰਚੀ ਦੇ ਨਾਂ ਤੇ ਬਹੁਤ ਲੁੱਟ ਮਚਾ ਰੱਖੀ ਹੈ ਜਿਸ ਤਰੀਕੇ ਨਾਲ ਇਹ ਪੰਜਾਬ ਚ ਵੜਨ ਇਹਨਾਂ ਤੇ ਵੀ ਯੂਨੀਅਨ ਪਰਚੀ ਪਾਰਕਿੰਗ ਪਰਚੀ ਪੰਜਾਬ ਦੇ ਐਂਟੀ ਟਰੱਕ ਟੈਕਸ ਲੱਗਣਾ ਚਾਹੀਦਾ ਫਿਰ ਇਹਨਾਂ ਲੋਕਾਂ ਨੂੰ ਅਕਲ ਆਏਗੀ ਅਸੀਂ ਸੇਬ ਦੀਆਂ ਗੱਡੀਆਂ ਭਰਨ ਵਾਸਤੇ ਜਾਦੇ ਆ ਤੇ ਸਾਡੇ ਨਾਲ ਇਹ ਬਹੁਤ ਜਬਰਦਸਤੀ ਧੱਕੇ ਦੇ ਨਾਲ ਇਹ ਪਰਚੀ ਵੋ ਪਰਚੀ ਯੂਨੀਅਨ ਪਰਚੀ ਪਾਰਕਿੰਗ ਪਰਚੀ ਬਹੁਤ ਲੁੱਟ ਮਾਰ ਕਰਦੇ ਨੇ ਬਾਅਦ ਵਿੱਚ ਰਹੇ ਹੋਏ ਲੇਬਰ ਦੇ ਨਾਂ ਤੇ ਕਾਫੀ ਲੁੱਟਮਾਰ ਹੁੰਦੀ ਟਰੱਕਾਂ ਵਾਲਿਆਂ ਦੇ ਨਾਲ ਵੀ ਇਹ ਮੁੱਦਾ ਅੱਜ ਦਾ ਨਹੀਂ ਇਹ ਮੁੱਦਾ ਕਾਫੀ ਸਮੇਂ ਤੋਂ ਪਤਾ ਨਹੀਂ ਇਸ ਮੁੱਦੇ ਬਾਰੇ ਟਰੱਕਾਂ ਵਾਲੇ ਵੀਰ ਕਿਉਂ ਨਹੀਂ ਬੋਲਦੇ

  • @BalbirSingh-jv8un
    @BalbirSingh-jv8un Месяц назад +5

    Sach Kh Rahey Hnn VISHAL NATH
    SEYLUT HAI EHNA NU 👍🏿

  • @BalvinderKour-dr2fc
    @BalvinderKour-dr2fc Месяц назад +2

    Waheguru ji Waheguru ji Waheguru ji Waheguru ji Waheguru ji Waheguru ji

  • @sukhwindersinghshahzada8416
    @sukhwindersinghshahzada8416 Месяц назад +3

    ਜੋ ਵੀ ਹੋ ਰਿਹਾ ਬਹੁਤ ਮਾੜਾ ਹੋ ਰਿਹਾ ਹੈ,

  • @dimpyaulakh3311
    @dimpyaulakh3311 Месяц назад +4

    भाई जी जम्मू जाओ श्रीनगर जाओ बहुत बढिया लोगों का बहुत बढिया इलाका है❤

  • @ManjitSingh-wi7ys
    @ManjitSingh-wi7ys Месяц назад +4

    Bilkul sahi gallan kitian vishal nath ne

  • @jilesingh831
    @jilesingh831 Месяц назад +2

    ਵਾਹਿਗੁਰੂ ਜੀ

  • @jasvirsinghdhaliwal7673
    @jasvirsinghdhaliwal7673 Месяц назад +4

    ‌।‌ਪੰਜਾਬ ਵਾਸੀਆਂ ਨੂੰ ਹਿਮਾਚਲ ਦਾਂ ਬਾਈਕਾਟ ਕਰਨਾ ਚਾਹੀਦਾ ਹੈ ਪੰਜਾਬ ਵਿੱਚ ਹਿਮਾਚਲ ਦੇ ਲੋਕ ਪਟਰੋਲ ਪੰਪ ਉੱਤੇ ਕੰਮ ਕਰਦੇ ਆ ਅਸੀਂ ਕੁਝ ਨਹੀਂ ਕਿਹਾ

  • @BhupinderSingh-go8qp
    @BhupinderSingh-go8qp Месяц назад +4

    ਬਿਲਕੁਲ ਸਹੀ ਕਿਹਾ ਵਿਸ਼ਾਲ ਨੇ

  • @malkitsingh5925
    @malkitsingh5925 Месяц назад +5

    Wahegurugi Wahegurugi ❤️ 🙏🏻 👍

  • @charanjitsingh4388
    @charanjitsingh4388 Месяц назад +2

    ਬਹੁਤ ਅਫਸੋਸ ਹੈ ਲੋਕ ਕਿੱਧਰ ਨੂੰ ਤੁਰ ਪਏ । ਭਲਿਓ ਲੋਕੋ ਲੀਡਰਾਂ ਕਰਕੇ ਨਾ ਇਸ ਤਰ੍ਹਾਂ ਕਰੋ । ਲੀਡਰ ਕਿਸੇ ਦੇ ਮਿਤ ਨਹੀ ਹੁੰਦੇ ।। ਵਾਹਿਗੁਰੂ ਜੀ ਇਨ੍ਹਾਂ ਲੋਕਾਂ ਨੂੰ ਸਮੱਤ ਬਖਸ਼ੋ ਜੀ । ਹਿਮਾਚਲੀ ਓ ਗਰੀਬਾਂ ਦਾ ਰੁਜ਼ਗਾਰ ਨ ਬੰਦ ਕਰਵਾਉ ।

  • @SukhwinderSingh-lx6cv
    @SukhwinderSingh-lx6cv Месяц назад +3

    Visal nath ji sachai de gall. Krde ne hamesa salute Aa

  • @HarpreetSingh-id8gv
    @HarpreetSingh-id8gv Месяц назад +4

    Bilkul sahi keha veer ji

  • @gs_munna2252
    @gs_munna2252 Месяц назад +1

    Vishal nath is speaking absolute truth. May God bless him and may he live long.

    • @romeshkumar7908
      @romeshkumar7908 Месяц назад

      My grand ancestors moved from Nurpur Bedi (Distt Ropar) to Distt Hamirpur(HP) of today which was part of Punjab till 1966..
      Hamirpur, Una, Kangra were merged with HP in 1966.
      My birth and higher education happened in HP.
      After that I worked and lived in Punjab and abroad and settled down in Mohali.
      I fail to understand this Punjabi & Himachali difference except that it is NOTHING more than a political/artificial/man-made boundary for the purpose of governance, and there is nothing wrong in that.
      Historically, naturally and geographically it has been ONE REGION known as Punjab Geographical Region from time immemorial to empire of Maharaja Ranjit Singh to 1966.
      BOTH so called Punjabis and so called Himachalis of TODAY should refrain from claiming superior or intimidating each other.
      Five Waters(punjab) flow from the place which is called HP nowadays.
      Dilects spoken in lower HP are all dialects of Punjabi language.
      Cutting the story short, both parties need each other equally.
      THANKS

  • @MrSaini12
    @MrSaini12 Месяц назад +2

    Well done Vishal nath veer

  • @malkitsingh5925
    @malkitsingh5925 Месяц назад +4

    Wahegurugi Wahegurugi Wahegurugi Wahegurugi ❤️ 🙏🏻 ♥️

  • @AmandeepKaur-nl8dm
    @AmandeepKaur-nl8dm Месяц назад +1

    ਪੰਜਾਬ ਵਿਚ ਹਿਮਾਚਲ ਦੀਆ ਗੱਡੀਆ ਟੈਕਸੀਆਂ ਬੰਦ ਕਰੋ ਇਹਨਾਂ ਕਮਰੇ ਹੀ ਨਹੀ ਸਾਰੇ ਹੋਟਲ ਖਾਲੀ ਹੋ jange

  • @JagjitSingh-uz4dv
    @JagjitSingh-uz4dv Месяц назад +3

    ਵੀਰ ਜੀ ਸੱਚ ਬੋਲਣ ਵਾਸਤੇ ਹਿੰਮਤ ਚਾਹੀਦੀ ਜਿਹੜੀ ਤੁਹਾਡੇ ਵਿੱਚ ਹੈ ਪਿਆਰ ਰਹਿਣ ਦਾ ਸੰਦੇਸ਼ ਦਿੱਤਾ ਤੁਹਾਡਾ ਧੰਨਵਾਦ ਜੀ ਸਾਰੇ ਧਰਮਾਂ ਨੂੰ ਪਿਆਰ ਰਹਿਣਾ ਚਾਹੀਦਾ

  • @balbirsingh4913
    @balbirsingh4913 Месяц назад +1

    Very good News

  • @smsmahal3805
    @smsmahal3805 Месяц назад +7

    Very true views expressed by Vishal Nath ji.

  • @RajinderSingh-lu7ru
    @RajinderSingh-lu7ru Месяц назад

    Vishal bhai ji bat ache ki hai dil di ki hai

  • @user-mi1ko6um9r
    @user-mi1ko6um9r Месяц назад

    Vishal veer ji ssa🙏🙏🙏🙏♥️

  • @KarajSingh-br2fv
    @KarajSingh-br2fv Месяц назад +1

    ਮਖੋ ਜੀ ਜੇ ਪਜਾਬੀ ਸਿਦੇ ਹੋਗੇ ਤਾ ਧਕਾ ਝਲਾ ਨਹੀ ਜਾਣਾ ਕਗਣਾ ਨੇ ਵਾਜ ਨਹੀ ਦੇਣੀ

  • @gurmitkaur1165
    @gurmitkaur1165 Месяц назад

    Sarkara eh sab karwa rahia ne kagana pagal nu seat de diti makhu beta and himachali beta
    God bless both of you

  • @kamaljitsingh118
    @kamaljitsingh118 Месяц назад

    vishal veer always great ji 🙏

  • @baljndersingh5738
    @baljndersingh5738 Месяц назад +1

    I’m agree with Vishal nath ge 🙏 Singh
    Saab and nath gee

  • @loveleenkaur2242
    @loveleenkaur2242 Месяц назад +1

    We should spend the same money on growing greenery in punjab itself....let's make punjab beautiful

  • @user-lx2gw3fo5w
    @user-lx2gw3fo5w Месяц назад +10

    60 hjar himachali panjab vich rehda aa je panjab de lok us raste vich aa ge fer ki hauga

    • @ravinderravi8257
      @ravinderravi8257 Месяц назад +2

      ਬਾਹਰੀ ਲੋਕਾਂ ਦਾ ਇਕੱਠ ਪੰਜਾਬ ਚ ਜਿਆਦਾ ਹੈ ਏਕਾ ਵੀ ਇਹਨਾਂ ਤੋ ਵਧ ਹੈ ਜਮੀਨ ਖਰੀਦਣੀ ਕਾਰੋਬਾਰ ਵਧੇ ਹਨ ਇਕ 84 ਪੰਜਾਬ ਚ ਵੀ ਹੋਣੀ ਹੈ ਇਥੇ ਹੀ ਉਹ ਘਰ ਚ ਵੜਕੇ ਮਾਰਨਗੇ

    • @sawindersingh9827
      @sawindersingh9827 Месяц назад

      ​@@ravinderravi8257sahi gal veere sadi sarkar fuddu a sanu nojwana nu agge ona Pena te krna v peena veer par majhe area ch Kam Kat a baki punjab nalo sade majhe valiya ne Ekta karke amritpal nu jita dita j eh Kam manse vale krde te sidhu aj sade vich huna c kyuki one MLA ban jana c security mil Jani c par.....😢 chlo Ekta rakho punnjabiyo bhiya te himachal vale valiya nu na zameen kridan do na hi Kam te rakho apni ankh Kaim karlo nai te ehna ghar de vich Anke punjabiya nu kutiya krna

  • @GurdevSingh-bo7nb
    @GurdevSingh-bo7nb Месяц назад

    Bahut thanwad bhai sahib ji

  • @HarpalSingh-qd5lp
    @HarpalSingh-qd5lp Месяц назад

    We all are humanity please love each other

  • @KulwantSingh-ng7of
    @KulwantSingh-ng7of Месяц назад

    Waheguru Ji

  • @harry17874
    @harry17874 Месяц назад

    11:03 koi no veer g time sarkaran nal v dhaka kr skda koi gal hi nai

  • @user-mk5ty6jz2q
    @user-mk5ty6jz2q Месяц назад

    Shi gal kahi veer ji ne

  • @studyfun7875
    @studyfun7875 Месяц назад

    Himachal respect punjabi brother sister and mother. Don't spread hate.

  • @rajvinderaujla5191
    @rajvinderaujla5191 Месяц назад +1

    ਇਹ ਸਭ ਖਲਾਰੇ ਪਵਾਏ ਜਾ ਰਹੇ ਨਾ ਕਿ ਪਾਏ ਜਾ ਰਹੇ ਹਾਂ

  • @jaswantsingh1555
    @jaswantsingh1555 Месяц назад

    ਟੂਰ ਬੰਦ ਹੋਣ ਦਿਓ ਰੋਸ਼ਨੀਆਂ ਨਾ ਪਾਓ ਟੂਰਾਂ ਦਾ ਪੈਸਾ ਪੰਜਾਬ ਦੀ ਉੱਨਤੀ ਦੇ ਲਾਵੋ ਪੱਥਰਾਂ ਦੇ ਨਾਲ ਮੱਥਾ ਲਾਉਣਾ ਹੀ ਨਹੀਂ ਚਾਹੀਦਾ 😮

  • @BaldevSingh-tw7mh
    @BaldevSingh-tw7mh Месяц назад

    Nice work g god bless you

  • @jaswinderkaur8558
    @jaswinderkaur8558 Месяц назад

    Chandigarh mohali vich bahut himachli aa siter dekhana pena aa

  • @arjansingh980
    @arjansingh980 Месяц назад +2

    Himachal Ke...Lain Jandy aa.Na Jaan.

    • @Ekhirah
      @Ekhirah Месяц назад

      @@arjansingh980 inaam lein jndhe aa chitran da.. Khava ke bhej dinde ne te phir Singhan nu oh krn nu mazboor krde jo oh krna nyi chaundhe...

  • @AmandeepSingh-gd4jc
    @AmandeepSingh-gd4jc Месяц назад

    #boycotthimachal

  • @surindersinghsingh7825
    @surindersinghsingh7825 Месяц назад

    👍👍🙏🙏

  • @RajeevKumar-vc7sy
    @RajeevKumar-vc7sy Месяц назад +2

    Panjab nuo sareey darmhshlla samjdey neey

  • @jaspslkumar9583
    @jaspslkumar9583 Месяц назад

    Ram Ram G.

  • @SurjitSingh-oq5zz
    @SurjitSingh-oq5zz Месяц назад +2

    ❤😂

  • @user-jq7yw1lg7l
    @user-jq7yw1lg7l Месяц назад

    Hp v Punjab da e hissa c aaj ah sanu e akkhan dikha rahe ne Punjab 1947 da dekho te hun da punjab dekho HP WALIYA NU JANKARI HONI CAHIDI A

  • @manpreetpannu2221
    @manpreetpannu2221 Месяц назад

    Baji ji aa gal te pocha maar rha aa ji

  • @Ultragamer20066
    @Ultragamer20066 Месяц назад

    🙏🙏🙏🙏🙏

  • @erkatwal
    @erkatwal Месяц назад +3

    हिमाचल अपने जोखिम पर जाएं

    • @jassgill9995
      @jassgill9995 Месяц назад

      Same here hojuga koi na Himachali b fer hun apne jokham te aaun panjab

    • @TOORMEHNEWALA
      @TOORMEHNEWALA Месяц назад

      ਅਸੀਂ ਤਾਂ ਆਹ ਪਹਾੜੀਏ ਹਰਿਆਣਾ ਚ ਵੀ ਨਹੀਂ ਵੜਨ ਦੇਣੇ, ਫੜ ਫੜ ਠੋਕਨੇ ਆ ਕਤੀੜ ਪਹਾੜੀ ਗੁੰਡੇ

  • @theeasternstartigergroup2015
    @theeasternstartigergroup2015 Месяц назад +2

    😊❤🎉 nice idea no hate, no fight, we all 🇮🇳 people are live piece fully life may God bless🙏 all indian🇮🇳 people.

  • @daljeetghuman
    @daljeetghuman Месяц назад +1

    Boycott Himachal, go Shri nagar .

  • @HarpalSingh-qd5lp
    @HarpalSingh-qd5lp Месяц назад

    Makhu Sir g Song apne ears tkk hi simat rakho as i u think

  • @garcha4503
    @garcha4503 Месяц назад

    vishal nath gud

  • @dilbaghsingh3031
    @dilbaghsingh3031 Месяц назад

    Dilbaghsingh❤❤ 0:41

  • @romeshkumar7908
    @romeshkumar7908 Месяц назад

    My grand ancestors moved from Nurpur Bedi (Distt Ropar) to Distt Hamirpur(HP) of today which was part of Punjab till 1966..
    Hamirpur, Una, Kangra were merged with HP in 1966.
    My birth and higher education happened in HP.
    After that I worked and lived in Punjab and abroad and settled down in Mohali.
    I fail to understand this Punjabi & Himachali difference except that it is NOTHING more than a political/artificial/man-made boundary for the purpose of governance, and there is nothing wrong in that.
    Historically, naturally and geographically it has been ONE REGION known as Punjab Geographical Region from time immemorial to empire of Maharaja Ranjit Singh to 1966.
    BOTH so called Punjabis and so called Himachalis of TODAY should refrain from claiming superior or intimidating each other.
    Five Waters(punjab) flow from the place which is called HP nowadays.
    Dilects spoken in lower HP are all dialects of Punjabi language.
    Cutting the story short, both parties need each other equally.
    THANKS

  • @darshanthind9883
    @darshanthind9883 Месяц назад +1

    Sade lokka ch unity heni.othe na jaan kutt khan.

  • @KarajSingh-br2fv
    @KarajSingh-br2fv Месяц назад

    ਪਜਾਬ ਵਿਚ ਮਾਚਲੀ ਬਹੁਤ ਰਾਦੇ ਨੇ ਜੇ ਨਾ ਹਟੇ ਤਾ ਛਿਤਰ ਖਾਣ ਗੇ

  • @paramsidhu2272
    @paramsidhu2272 Месяц назад

    Why panjab Govt taking NO STEP to Secure job for Panjabis as FIRST PREFERENCE. All state followed after BAL THACKERAY JI IN MAHARASTRA.. …Then why not PANJAB.

  • @garcha4503
    @garcha4503 Месяц назад

    veer ladakh jao

  • @garcha4503
    @garcha4503 Месяц назад

    himachal keo jana

  • @user-vx3he4tm1e
    @user-vx3he4tm1e Месяц назад

    Asliyat nalo kosan door hage aah bande himachal nalon shareef koi state ni hagi per jadon Jan bujh ke pange laine tan phar chitterprade tan honi hagi

    • @gurvinderchahal3270
      @gurvinderchahal3270 Месяц назад

      Sare ni galat Punjab Wale veer tu galat sochda ga

    • @user-vx3he4tm1e
      @user-vx3he4tm1e Месяц назад

      @@gurvinderchahal3270 Nahin bhaji appan sarey punjabian nu Kade galat ni boliya

  • @surindersingh5511
    @surindersingh5511 Месяц назад +1

    Punjab de bassio aap de agai beanti hai ke apni Ankh nu naa digan do Himachali nu dass do ki Punjabi ki hundai hain. 2 saal layi enna da boycott karo te enna nu marri Hui nanai jaad karoa. Waheguru ji ka khalsa Waheguru ji ki Fateh

    • @sawindersingh9827
      @sawindersingh9827 Месяц назад

      2 saal veere 3-4 month band kar den ehna de hotel gadiya sab khali ho jana ehna ne ro ro k hath jod k rona

  • @khushwantlitt3011
    @khushwantlitt3011 Месяц назад

    Mnali di sabji da bykot kro

  • @surindersingh5511
    @surindersingh5511 Месяц назад +3

    National Media Centre Government, sab sutti pai hai kayun ki marr kutt Sikha naal ho rahi hai Kush hain. Jaddu Sikha ne kanoon apne hath Lai lya te eh national media enna nu attwadi Pakistan funding deshdrohi key ke pandan lagg pe gya. Ess desh di Badkismati hai naa te achai Neta Milla na hi achi Police . Ess nu agg da gola banan tu phela thall PAA do nhi te phir control krna muskil ho jaana hai

    • @sawindersingh9827
      @sawindersingh9827 Месяц назад

      Sahi gal veere j punjab de nojwan chup ne eda Matlab eh nai eh ....... upar chadan j aj asi nojwan punjab de ne himachal vale kabu kar k kutiya te sari duniya nu pta lag jana fer asi kutna nai oh Kam karna jehda sara din national media te chle sher to leke sham tak

    • @sawindersingh9827
      @sawindersingh9827 Месяц назад

      Svere to sorry

  • @Jupiter5752
    @Jupiter5752 Месяц назад

    Punjabi chae hindu hai chae muslim chae sikh chae cristion chae budh fir b ek dosre keliye dard mahasos karte h inme kisi par bevajah hamla karane ki ankh nhi h .kisi niyathe par hamla nahi karte.

  • @JagjitSingh-uz4dv
    @JagjitSingh-uz4dv Месяц назад

    ਸੇਆਸੀ ਲੀਡਰਾਂ। ਨੇਂ ਪੰਜਾਬ ਪੁਲਿਸ ਮਿਸਜੂਜ ਕਰਦੇ ਪੰਜਾਬ ਪੁਲਿਸ ਬਹਾਦਰ ਪੁਲਿਸ ਏ ਜੇ ਉਨਾਂ ਨੇ ਹਿਮਾਚਲ ਵਾਲਿਆਂ ਤੇ ਸਖ਼ਤੀ ਕਰਤੀ ਤਾਂ ਫਿਰ ਪਾਸ਼ਤੋਣਗੇ ਅਸੀਂ ਸਾਰੇ ਧਰਮਾਂ ਬਹੁਤ ਸਤਿਕਾਰ ਕਰਦੇਂ ਹਾਂ ਸਿੱਖ ਕੌਮ ਕਿਸੇ ਨੂੰ ਨੱਫਰਤ ਨਹੀਂ ਕਰਦੇ

    • @sawindersingh9827
      @sawindersingh9827 Месяц назад +1

      Veere bhut sare himachal vale Kam krde ne punjab vich asi Shri Amritsar Sahib Rehnde a petrol pump te sare himachal vale Kam krde hotla vich v himachal vale Kam krde har tha Amritsar vich sare himachal vale Kam krde j asi eda kita Ena ne bhukhe maar jana va ehna nu pta nai

    • @Ekhirah
      @Ekhirah Месяц назад

      @@sawindersingh9827 maar deyo bhukhe ji... Zameer de saudhe ton chngha bhukhe mrna

    • @kartargrewal8638
      @kartargrewal8638 Месяц назад

      legal solution haga #PunjabLandAct ਹਰ ਇਕ ਪਿੰਡ ਚ ਯੂਨੀਅਨ ਬਨਾਓ, ਪੰਜਾਬ ਲੈਂਡ ਐਕਟ ਕਾਨੂੰਨੀ ਤਰੀਕੇ ਨਾਲ ਨਾਲ ਪਾਸ ਕਰਵਾਓ, ਜੀਵੇ ਉਤਰਾਖੰਡ ਚ ਤੇ ਹਿਮਾਚਲ ਚ ਹੋਰ ਰਾਜ ਲੋਕ ਖੇਤੀਬਾੜੀ, ਰਿਹਾਇਸ਼ੀ, ਵਪਾਰਕ ਅਤੇ ਉਦਯੋਗਿਕ ਜ਼ਮੀਨ ਨਹੀ ਖਰੀਦ ਸਕਦੇ, ਪੰਜਾਬ ਵਿਚ ਹੋਰ ਰਾਜ ਦੇ ਲੋਕਾ ਦੀ ਜ਼ਮੀਨ ਖਰੀਦਨਾ ਬੰਦ ਹੋਣੀ ਚਾਹੀਦੀ ਹੈ। , ਪੰਜਾਬ ਲੈਂਡ ਐਕਟ ਦੀ ਜ਼ੋਰਦਾਰ ਮੰਗ, ਸ਼ੇਅਰ ਕਰੋ

  • @JaswinderSingh-rn3sb
    @JaswinderSingh-rn3sb Месяц назад

    Makhu sab hun ta aar paar da kam nhi hunda jd tak ena nu krare hath na vikhaye tad tak ena nu akal nhi aaouni.

  • @user-cf3vx3uc9k
    @user-cf3vx3uc9k Месяц назад

    Punjab wala apneyai kuriaa mounda the mheo kala karvohan janda nay

  • @RahulVerma-bu8qh
    @RahulVerma-bu8qh Месяц назад

    Punjab ch hindu temple pe attack ho rhy aa all sleeping cometty sleeping

  • @ksingh2256
    @ksingh2256 Месяц назад +1

    Makhu only agg lan da kam kar da hai

  • @jassgill9995
    @jassgill9995 Месяц назад

    Vishal nath bnda dil da saaf aa sach da saath de rha.. sadi kaum di sifat kr rha aa is layi es veer dhanwaad jitho jo galat aa onu galat keh rha.. waah vishal veere selute yaara🫡

  • @gsdhaliwal4257
    @gsdhaliwal4257 Месяц назад

    Aa nahi sudher deye ji himchal wala de hava kharb ho gayi hai bul Gaya apni aukat punjab ch rehda te Punjab da khahda te job kardye pher Punjabiya nal kutmar kardye aa 2 saal na jayo hp bycot karo hp nu

  • @mukhtarsingh2251
    @mukhtarsingh2251 Месяц назад

    Pesa karcho te chhitr khavo

  • @Lalitlabana00
    @Lalitlabana00 Месяц назад

    Pehla case ladki chedna dusra sisha todne bale punjab ke room na milne par.. chandigarh police bala bich Road main car park karna fir punjab jake victim card play karna

    • @thatwasyesterday
      @thatwasyesterday Месяц назад +1

      +one of the cars damaged outside the hotel had a RJ number plate but ignored by everyone.

    • @RMNewton992
      @RMNewton992 Месяц назад

      All lies by Himachalis to cover up their violence. Himachalis have mob violence mentality. 2 months ago, a Punjabi young man was killed by Himachali mob also. Every time a made up excuse is given by Himachalis.

    • @RMNewton992
      @RMNewton992 Месяц назад

      All lies made up by Himachalis to cover up their violence. Himachalis have mob violence mentality. 2 months ago also, a young Punjabi man was beaten to death by Himachali mob. Then also some excuse was made up for the violence.

    • @punjab-np9mc
      @punjab-np9mc Месяц назад

      अबे गसती के बचे इक से अधिक कारे टूटी हैं।। वो तेरे जीजा की हैं कया

  • @user-vd6sb9cq7q
    @user-vd6sb9cq7q Месяц назад

    Ag lau dabu

  • @user-on1ty4xz6l
    @user-on1ty4xz6l Месяц назад

    Kio view lan de chaker vich bhart da beda gark kern lage hoe ho Beej koi v b beej devo seeta niklu jarur pella desh fir view her kesa dhari ne kulwinder Kaur da sath dita te mona admi kanga rnot da sath de reha he oopro oopro mona keh dinda ha kanga ne mada kita per andro nhi kio ki

  • @ravinderravi8257
    @ravinderravi8257 Месяц назад

    ਭਾਜਪਾ ਹਿਮਾਚਲ ਤੇ ਪੰਜਾਬ ਚ ਆਪਣੀ ਫਿਰਕੂ ਸੱਤਾ ਹਾਸਲ ਕਰੇਗੀ

  • @itsallaboutfun814
    @itsallaboutfun814 Месяц назад

    You can simply write Himachal resident.......Himachali Hindu.......i think your reporting is based upon hatred and Division of religion.....not facts.....👎

  • @ranjeetSingh-hr4ko
    @ranjeetSingh-hr4ko Месяц назад

    Vishal nath jyada hi चमची मारी जा रिहा, makhu साहब वी हैरान है , dujja pakh kise otthe rehn Wale bnde nu puccho eh te rehnda hi Punjab ch

  • @kartargrewal8638
    @kartargrewal8638 Месяц назад

    legal way solution haiga #PunjabLandAct ਹਰ ਇਕ ਪਿੰਡ ਚ ਯੂਨੀਅਨ ਬਨਾਓ, ਪੰਜਾਬ ਲੈਂਡ ਐਕਟ ਕਾਨੂੰਨੀ ਤਰੀਕੇ ਨਾਲ ਨਾਲ ਪਾਸ ਕਰਵਾਓ, ਜੀਵੇ ਉਤਰਾਖੰਡ ਚ ਤੇ ਹਿਮਾਚਲ ਚ ਹੋਰ ਰਾਜ ਲੋਕ ਖੇਤੀਬਾੜੀ, ਰਿਹਾਇਸ਼ੀ, ਵਪਾਰਕ ਅਤੇ ਉਦਯੋਗਿਕ ਜ਼ਮੀਨ ਨਹੀ ਖਰੀਦ ਸਕਦੇ, ਪੰਜਾਬ ਵਿਚ ਹੋਰ ਰਾਜ ਦੇ ਲੋਕਾ ਦੀ ਜ਼ਮੀਨ ਖਰੀਦਨਾ ਬੰਦ ਹੋਣੀ ਚਾਹੀਦੀ ਹੈ। , ਪੰਜਾਬ ਲੈਂਡ ਐਕਟ ਦੀ ਜ਼ੋਰਦਾਰ ਮੰਗ, ਸ਼ੇਅਰ ਕਰੋ

  • @Peter_Thorpe
    @Peter_Thorpe Месяц назад +3

    If punjabis cannot buy land in Himachal,they shouldn’t be allowed land in Punjab

  • @babbugill6366
    @babbugill6366 Месяц назад

    Makhu saab sb ton jyada Hindu Sikh tusi krde ho