ਮੱਕੀ ਬੀਜਣ ਤੋਂ ਲੈਕੇ, ਮੱਕੀ ਦੀ ਵਾਢੀ ਤੱਕ full ਜਾਣਕਾਰੀ।
HTML-код
- Опубликовано: 19 дек 2024
- ਮੱਕੀ ਬੀਜਣ ਤੋਂ ਲੈਕੇ, ਮੱਕੀ ਦੀ ਵਾਢੀ ਤੱਕ full ਜਾਣਕਾਰੀ। #ਮੱਕੀ #hardevbatth
vlogr :- hardev batth
kissan :- balwinder Singh ਬੜੂੰਦੀ
video : - ਮੱਕੀ ਵਾਰੇ ਜਾਣਕਾਰੀ
combine : vishal
makki cuter : preet
cont no :- 94177 36000
ਕਿਸੇ ਵੀ ਤਰ੍ਹਾਂ ਦੀ ਐਡ ਕਰਵਾਉਣ ਲਈ ਸਪੰਰਕ ਕਰ ਸਕਦੇ ਹੋ ਜੀ
Facebook page:- www.facebook.c...
#preetcombine #combinemachine #hardevbatth #farming #combine #maize
In this video :-
Corn Farming / Maize Cultivation | Step by Step Method | Makka Farming Complete Guide
Growing Corn, From Seed to Harvest 🌽
ਸਭ ਤੋਂ ਵੱਧੀਆ ਮੱਕੀ ਦਾ ਬੀਜ || ਮੱਕੀ ਦੀ ਪੂਰੀ ਜਾਣਕਾਰੀ
ਮੱਕੀ ਤੋਂ ਵੱਧ ਮੁਨਾਫ਼ਾ ਕਿਵੇ ਹੁੰਦਾ ? ਜਾਣੋ ਕਿਸਾਨਾਂ ਦੇ ਤੁਜਰਬੇ Maize Sialge Corn
makki
maize , maize cuter , combine ,
ਮੱਕੀ ਤੇ ਕਿੰਨਾ ਖਰਚਾ ਆਉਂਦਾ
ਮੱਕੀ ਦਾ ਝਾੜ
ਮੱਕੀ ਦਾ ਰੇਟ
ਮੱਕੀ ਵੱਢਣ ਦਾ ਸਮਾਂ
ਮੱਕੀ ਬੀਜਣ ਦਾ ਸਮਾਂ
ਮਕੀ ਝੋਨੇ ਤੋ ਘਟ ਪਾਣੀ ਲੈਂਦੀ ਹੈ।ਵਢਾਈ ਕਢਾਈ ਮਸ਼ੀਨੀਕਰਨ ਨੇ ਸੌਖੀ ਕਰ ਦਿਤੀ ਹੈ।ਜੇ ਮਕੀ ਦੇ ਪਰੋਡੈਕਟ ਖਾਣ ਬਨਾਉਣ ਲਈ ਇੰਡਸਟਰੀਆਂ ਲਾਉਣ ਦੀ ਲੋੜ ਹੈ।
ਮੱਕੀ ਝੋਨੇ ਤੋਂ ਵੱਧ ਪਾਣੀ ਪੀਂਦੀ ਹੈ ਜਦੋਂ ਦੀ ਮੱਕੀ ਬੀਜਦੇ ਹਾਂ ਪਾਣੀ ਹਰ ਸਾਲ 10ਫੁੱਟ ੳਉਤਰਦਾ ਹੈ। ਐਨੈ ਪੈਸੇ ਵੱਟ ਕੇ ਆੜਤੀਆਂ ਦੇ ਪੈਸੇ ਕਿਉਂ ਨਹੀਂ ੳਉਤਰਦੇ
ਬਾਈ ਮੱਕੀ ਝੋਨੇ ਨਾਲੋਂ ਵੱਧ ਪਾਣੀ ਖਾਂਦੀ ਆ ਜਾ ਤੋਂ ਗੱਠ ਪਾਟਦੀ ਆ ਸਾਡੇ ਏਰੀਏ ਚ ਸੱਤ ਫੁੱਟ ਪਾਣੀ ਥੱਲੇ ਗਿਰ ਗਿਆ
ਮੱਕੀ ਬਾਈ ਜੀ ਝੋਨੇ ਨਾਲ ਵੀ ਜਿਆਦਾ ਪਾਣੀ ਪੀਂਦੀ ਆ
Makki tan buhat pani pindi aa
Very Very nice
ਬਾਈ ਜੀ ਮੋਟਰ ਵੀ ਦੱਸ ਕੇ ਮਹੀਨੇ ਚਲਦੀ ਰਹੀ ਆ ਧਰਤੀ ਚੋਂ ਪਾਣੀ ਕੱਢਿਆ ਜਿਹੜਾ ਮੱਕੀ ਵਾਸਤੇ
22 ji 18000 plus aunda karcha ji
ਵੱਡੇ ਭਾਈ ਆਲੂ ਅਲੀ company nal kive contact Krna penda y je ohna nu allu Dene hon
25 kharcha aonda bina mamlay to chahay ghr di zameen hovay mamlay naal kum 45 hajaar te jaanda
Right y
Panni mukka dena dharti the ina kisana ne
❤
Panni v vahut jiyada lagda
ਝੈਨੇ।ਜਿੰਨਾ।ਪਾਣੀ।ਪੀਦੀ।ਮੰਕੀ।
Bai Mahajan di kiddia kiddia factory a o apni kamai di kade video ne ponde
Y eve gapp mari janda ehe mere nal de pind da
@@JasbirKhangura-rl8sf apni sari jatt kaum nu aadat a veer ehe hor koi dekh lio apni kamai ne dasda
Saar Jhuut😢
25 hajar with machine
@@navdeepsingh6838 eh kehnda makki nu sundi ni pendi loka nu push ke dekho v sundi mardi kini aukhi a makki ch
Makki te Kharcha v bahut a
ਹਰਦੇਵ। ਬਾਈ। ਚੱਕੀ। ਚੱਲੋ। ਫੱਟੇ। ਰਾਜੂ। ਨੇ। ਮੱਕੀ। ਵੱਡਲੀ। ਕੇ। ਨਹੀਂ
Bai kina sach bolda
❤