Respected farmer has told initial cost and subsidy and profit but The person who want to start he has work for minimum 8 hours and he must have training from some expert who want to do this leasurle should not start thanks for presentation
Je aale duale pinda ch 10 bandya ne v kheera ugga leya. Mudd ke ehna da vikna nhi. Enni demand aali fasal nhi eh.jhone di replacement koi anaaj e ho skda.
Sale kr lvo but khavo naa...a nakli ha...nakli mahol vich teyar kita janda ha..desi khiraa khavo jo desi hunda a brown colour da..oho us vich beej he kinna hunda k us nal sadi roti hajm hundi ha usda beej sada liver da sara jehar toilet rahi out kar denda a...oho kudrti mahol vich peda hunda..a clon Technic ha ...jis traa lab vich 1st clone 🐏🐑 teyar kiti c..ajj bcha v teyar karn di teyari ho chuki ha same types nal
ਬਾਈ ਇਹ ਪੋਲੀ ਹਾਊਸ ਦੇ ਦਲਾਲ ਨੇ ਇਹਨਾਂ ਨੇ ਨਵੇਂ ਲੋਕਾਂ ਨੂੰ ਫਸਾਉਣ ਲਈ ਨਾਟਕਾਂ ਦੀ ਰਚਣਾ ਕਰਣੀ ਪੈਂਦੀ ਆ
ਬਹੁਤ ਵਧੀਆ ਦੱਸਿਆ ਕੰਗ ਸਾਹਿਬ ਨੇ।
ਅਪਣਾ ਸਭ ਕੁੱਝ ਤਿਆਗ ਕੇ ਬਹੁਤ ਕੁੱਝ ਮਿਲਦਾ ਹੈ ਪੰਜਾਬ ਦੀ ਮਿੱਟੀ ਵਿੱਚੋਂ।
ਬਹੁਤ ਵਧੀਆ ਜਾਣਕਾਰੀ ਦਿੱਤੀ ਗਈ
ਵੈਰੀ ਗੁੱਡ ਜੀ ਪਰਮਾਤਮਾ ਤੁਹਾਡੇ ਖੇਤਾਂ
ਨੂੰ ਭਾਗ ਲਾਏ ਮਿਹਨਤ ਕਰੋ ਫਲ ਪਰਮਾਤਮਾ ਦੇਵੇਗਾ
ਸੋਸਲ ਮੀਡੀਆ ਲਾਈਫ ਰੀਅਲ ਲਾਈਫ ਵਿਚ ਬੜਾ ਅੰਤਰ ਹੈ ,,,, ਅਸੀਂ ਇਹ ਕੁਝ ਅੱਜ ਤੋਂ ਪੰਜ ਸਾਲ ਪਹਿਲਾਂ ਕਰਕੇ ਛੱਡਿਆ ਹੈ , ਸਾਡੇ ਵੀ ਨੈਟ ਹਾਊਸ ਸੀ ਹੌਲੀ ਹਾਊਸ ਸੀ , ਇਸ ਵਿੱਚ ਬਹੁਤ ਜਿਆਦਾ ਬਿਮਾਰੀ ਆਉਂਦੀ ਹੈ ਖਰਚਾ ਬਹੁਤ ਹੀ ਜਿਆਦਾ ਹੈ , ਲੇਬਰ ਦੇ ਖਰਚੇ ਬਹੁਤ ਨੇ, ਜਿਆਦਾਤਰ ਅੱਜ ਕੱਲ ਲੋਕਾਂ ਨੂੰ ਗੁਮਰਾਹ ਕੀਤਾ ਜਾਂਦਾ ਹੈ ,
Bai g apna mobile number deo g please🙏🙏🙏🙏
😂😂@@chahal-j6b
ਕੁਝ ਨਹੀਂ ਬਚਦਾ ਇਸ ਨੂੰ ਤਿਆਰ ਕਰਨ ਲਈ ਹੀ ਲੱਖਾਂ ਲੱਗ ਜਾਂਦਾ ਖੀਰਾ ਦੋ ਤਿੰਨ ਰੁਪਏ ਤੋਂ ਵੱਧ ਨਹੀਂ ਬਿਕਦਾ
Aaja sikha dene tnu
दिमाग है के नही
ਬਾਈ ਜੀ ਇਸ ਲੋਕਾਂ ਦਿਆ ਗੱਲਾ ਵਿੱਚ ਨਾ ਆਜਿਓ ਇਹ ਲੋਕ ਪੋਲੀਸਿਨ ਵਾਲੇ ਨੇ ਐਡਾ ਗੱਪ ਮਾਰ ਕੇ ਲੋਕਾਂ ਨੂੰ ਪਸੋਨ ਦੀ ਗੱਲ ਜੇ ਤੈਨੂੰ ਚਾਲੀ ਲੱਖ ਬੱਚਤ ਐ ਫੇਰ ਮੁੱਡਾ ਕਨੈਡਾ ਵਿੱਚ ਕਿਓ ਭੇਜੀਆ ਇਹ ਕੈਮਰੇ ਅੱਗੇਕਹਿੰਦਾ ਵੀ ਮੇਰਾ ਬੇਟਾ ਵਾਪਸ ਆਓ ਗਾ ਓ ਨੀ ਔਦਾ
ਇਹੋ ਜੇ ਪਾਡੇ ਬੰਦੇ ਕਿਸਾਨੀ ਤੇ ਟੈਕਸ ਲਗਵਾਕੇ ਰਹਿਣਗੇ
ਰਿਸ਼ਵਤ ਖੋਰੀ ਜ਼ੋਰਾਂ ਤੇ ਹੈ ਪੰਜਾਬ ਵਿੱਚ,ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ, ਬੀਜੇਪੀ ਲੀਡਰ, ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ 😮😮😮
@@shivanisharma5562 ਬੀਬਾ ਜੀ ਚੱਕਰ ਕੀ ਆ ਤੁਹਾਡਾ msg ਮੈਂ ਕਈ ਵਾਰੀ ਪੜ ਲਿਆ ਅਲੱਗ 2 ਪੋਸਟਾਂ ਤੇਂ. ਕਾਫੀ ਦੇਰ ਦੇ ਤੁਹਾਡੇ msg ਕਿਸੇ ਨਾ ਕਿਸੇ ਪੋਸਟਾਂ ਤੇਂ ਮਿਲ ਹੀ ਜਾਂਦਾ. ਚੱਕਰ ਕੀ ਆ g. ਜੇਕਰ ਤੁਹਾਡੇ ਕੋਲ ਸਮਾ ਹੋਇਆ ਤੇ ਜਵਾਬ ਜਰੁਰ ਦਿਓ ਜੀ. ਧੰਨਵਾਦ
ਥੋੜੇ ਦਿਨ ਪਹਿਲਾਂ ਇੱਕ ਦਿਨ ਖੀਰੇ ਵਾਲਾ ਵੀਰ ਟੈਂਪੂ ਵਿਚੋਂ ਫ੍ਰੀ ਵਿੱਚ ਹੇਠਾਂ ਸੁੱਟ ਰਿਹਾ ਸੀ।
Fraud hai g, main 2007 vich kata c, 2 lakh loss 6 month ch.
ਝੂਠ ਬੋਲਣ ਦਾ ਕੀ ਫਾਇਦਾ, ਮੇਰੇ ਇਸ ਵਾਰ 4 ਕਿਲੇ ਸੀ feb end ਤੇਂ ਮਾਰਚ start ਲਗਾਏ ਸੀ ਖਰਚਾ ਵੀ ਪੂਰਾ ਨੀ ਹੋਇਆ. May ਸਾਰਾ 3 rs ਤੋਂ ਮੰਡੀ ਦਾ ਭਾਅ ਉੱਤੇ ਨੀ ਹੋਇਆ. ਗੱਲਾਂ ਦਾ ਕੜਾਹ ਸਾਰਾ. ਮੈਂ ਇਹਨਾਂ ਨੂੰ 5 ਕਿਲੇ ਜਮੀਨ ਦਿਨਾਂ ਠੇਕੇ ਤੇਂ,ਸਾਰੇ ਸਾਲ ਦਾ 12 ਲੱਖ ਮੈਨੂੰ ਦੇ ਦਿਓ. ਇਹ 1 ਕਿਲੇ ਦੀ ਗੱਲ ਕਰਦੇ ਭਾਜੀ. ਕਰਾਓ ਕੰਟ੍ਰੈਕਟ ਮੇਰਾ ਇਹ ਵੀਰ ਜੀ ਨਾਲ
Area vir@@HARRYNAGRA8035
ਅਸੀ ਬੀਜ ਦੇ ਆ ਵੀਰ ਜੀ ਐਨਾ ਮੁਨਾਫਾ ਸਾਨੂ ਤਾ ਕਿਤੇ ਨੀ ਮਿਲਿਆ
Sach bole thanks
ਮੈਂ ਇਸ ਸਾਲ ਲਗਾਏ ਸੀ 4 ਕਿਲੇ ਖੀਰਾ ਮਾਰਚ start ਹੁੰਦੇ. May ਵਿਚ ਜਦੋ ਖੀਰਾ ਤਿਆਰ ਹੋਇਆ ਤਾ ਮੰਡੀ ਦਾ ਰੇਟ 3 rs ਤੋਂ ਉੱਤੇ ਨੀ ਗਿਆ. ਬੀਜ ਤੇਂ ਲੇਬਰ ਵੀ ਪੂਰੀ ਨੀ ਹੋਈ. ਇਹ 1 ਕਿਲੇ ਦੀ ਗੱਲ ਕਰਦੇ ਮੈਂ ਇਹਨਾਂ ਨੂੰ 4 ਕਿਲੇ ਜਮੀਨ ਦਿਨਾਂ, ਮੈਨੂੰ ਇਹ ਸਾਰੇ ਸਾਲ ਦਾ ਹੀ ਦੇ ਦਿਆ ਕਰਨ 12 ਲੱਖ. ਕਰਾਓ ਕੰਟ੍ਰੈਕਟ ਮੇਰਾ.
ਤੇਰੀ ਮਿਹਨਤ ਤੇ ਉਸ ਦੀ ਮਿਹਨਤ ਵਿੱਚ ਬਹੁਤ ਫਰਕ ਆ,,,
@@ਵਾਹਿਗੁਰੂ-ਲ2ਞ aaho🤣🤣🤣
ਉਹ ਤੇ ਖੂ ਪੁੱਟ ਕੇ ਸ਼ਾਮ ਨੂੰ ਭਰ ਦਿੰਦਾ 🤣🤣
Mai v lae c...mandi vich 6 rupee lainde c..pindo 5 rupee chukvae ..jehre aap veche oh 15 rupee..pr pagal kr shadya .. vich torrne vich vechne v ..boht aukja km c😅
@@baghatakhar4236 ਬਿਲਕੁਲ ਵੀਰ 40 ਤੋਂ 50 ਕਵਾਂਟਲ daily ਕਿਥੇ ਵੇਚ ਕੇ ਆਇਆ krey
Very good ji God bless you all always 🙏
Kang sab I listen your video God bless you.Im from mohali your close relative.satshriakal ji
ਵੀਰ ਜੀ ਖਰਚਾ ਵੀ ਦੱਸੋ ਸਿਰਫ਼ 12 ਲੱਖ ਨਾ ਦੱਸੋ ਕਮਾਈ
😂😂😂😂😅😅😅 100% shi gll
Canada kharch ni lagda rahn da k sari dihadi bach jandi aa😂😂
ਕੰਗ ਭਾਜੀ ਸਾਰੇ ਖਰਚੇ ਕੱਢ ਕੇ ਕਿੱਲੇ ਦਾ 10 ਲੱਖ ਬਚਾ ਰਹੇ ਨੇ
40 ਲੱਖ ਕਮਾ ਰਿਹਾ ਹੈ - ਬਾਹਰ ਭੇਜਣ ਲਈ 8 lac lone ਲਿਆ 🤔30/32 ਨੂੰ 35 ਲਿਖ ਰਿਹਾ ਹੈ 😇
ਐਨੀ ਵੀ ਲੁੱਟ ਨਹੀਂ। ਬਾਈ ਜਿਨੀ ਕਹਿ ਰਿਹਾ। ਲਹਿਰੇ ਸੋਧੇ ਤੇ ਲਹਿਰੇ ਬੇਗੇ( ਬਠਿੰਡਾ) ਜੀ ਟੀ ਰੋਡ ਐਨ ਐਚ 7 ਤੇ ਲਗਾਏ ਹੋਏ ਸੀ। ਦੋਨਾਂ ਨੇ ਨੈਟ ਦੇ ਪੱਟੇ ਪਏ ਆ
Very good 👍
ਭਾਈ ਸਾਹਿਬ ਝੂਠ ਬੋਲਣ ਬਦ ਕਰ ਕਦੇ ਤਿੰਨ ਕਿਲਿਆਂ ਦੀ ਕਦੇ ਵੀ ਚਾਲੀ ਲੱਖ ਦੀ ਆਮਦਨ ਨਹੀਂ ਹੁੰਦੀ
Baba ji I also tried cucumber at Jalandhar 14 ench long cucumber but no body want to buy I done that 20 years before
Very nice video 👌
Vadia veer good
ਭਰਾ ਸਭ ਪੋਲੀ ਹਾਊਸ ।ਉਜਾੜੇ ਦਾ ਘਰ ਹਨ ,ਇਸ ਤੋ ਵੱਡੇ ਪੋਲੀ ਹਾਉਸ ਲਾ ਕੇ ਪੁਟ ਚੁਕੇ ਹਾ
Respected farmer has told initial cost and subsidy and profit but The person who want to start he has work for minimum 8 hours and he must have training from some expert who want to do this leasurle should not start thanks for presentation
ਇਹੋ ਜਿਹੀ ਜਾਣਕਾਰੀ ਨਾ ਸਾਂਝੀ ਕਰਿਆ ਕਰੋ, ਇਹਦੇ ਵੀ ਤੱਪੜ ਰੋਲ ਦੇਣਗੇ
Bahut vadia galbat
What is cost of Shed ( capital goods cost).
What is cost of crops.
10 ਰੁਪਏ ਕਿਲੋ ਖੀਰੇ ਮਿਲੀ ਜਾਂਦੇ ਨੇ।
Good veer ji
ਢੋਈ ਤਾਂ ਕਾਰ ਚ ਜਾਂਦੇਆ ਚਾਲੀ ਲੱਖ ਕਿੱਥੋਂ ਕਮਾ ਲੈਂਦੇ ਹੋਣੇ ਆ
Je aale duale pinda ch 10 bandya ne v kheera ugga leya. Mudd ke ehna da vikna nhi. Enni demand aali fasal nhi eh.jhone di replacement koi anaaj e ho skda.
ਇਨੀ ਕਮਾਈ ਦਸਦਾ ਹੈ ਤਾਂ ਹੀ ਮੌਦੀ ਦਾ ਦਿਮਾਗ ਵਿਗੜਦਾ ਹੈ ਝੂਠ ਜਚਦਾ ਹੀ ਫਬਦਾ ਹੈ
ਤੂੰ ਜਾਣਕਾਰੀ ਫ਼ਸਲ ਦੀ ਦਿਤੀ ਜਾ ਕੈਮਰੇ ਦੀ
😂😂😂😂😂
Cemre di aa
ਝੂਠ ਬੋਲਣ ਦੀ ਕੋਈ ਹੱਦ ਰੱਖਿਆ ਕਰਿਉ ਜੀ।ਧੰਨਵਾਦ
I got same business in new zealand
Address ?
Sale kr lvo but khavo naa...a nakli ha...nakli mahol vich teyar kita janda ha..desi khiraa khavo jo desi hunda a brown colour da..oho us vich beej he kinna hunda k us nal sadi roti hajm hundi ha usda beej sada liver da sara jehar toilet rahi out kar denda a...oho kudrti mahol vich peda hunda..a clon Technic ha ...jis traa lab vich 1st clone 🐏🐑 teyar kiti c..ajj bcha v teyar karn di teyari ho chuki ha same types nal
seed v 3 lakh da pao ek saal wich
kharcha bhut te bimari v bhut hundi a
na faseo
Tere vargiya karke MSP Guarantee kanoon nahi ban reha. Sari jameen vich kheera nahi hunda.
Hunda es vich v nhi, pb.ch temperature te humidity krke. Fraud aa.
Sirf Trudo jindabad 😂
Very very hard to do marketing in India
Hoshiarpur 25rupees aaaaa
Ah ta bazar ta narbar krda kye var ta labour nu vhi klo dena pnda ah
A wade loka de choj a bhi kaata pe giya ta vi koi gal nhi 1"3 kiliya wala kitho krluu yr
ਮੈਂ ਜ਼ਮੀਨ ਦਿੰਦਾ ਭੈਣ ਦੀ ਲੱਨ ਲੱਖ ਰੁਪਏ ਦੇਂਦਿਆਂ ਕਰੀ ਫੂਦੀ ਬਣਾਈ ਜਾਂਦੇ ਆ
Fal
Why don't you give details of the location, name of the village, tahsil,distt etc?
Very foolish.
Bamb
jisne jwak nu canada bhejan lai 9 lakh loan lea tusi ape soch lao kmai kini hovegi bevkoof na bneo
ਖੀਰਾ ਪੱਕ ਗਿਆ 😂😂😂😂😂😂😂😂😂
Kang saab fuddu bana rahe … eh fasal os bande di aa jis kol pehla to paisa hai.. eve koi veer 2-3 kille wala faah na leyo..
Tu jhooth bol k koi kissan na marwa di koi. Pb.ch haneri nal sab kharab ho janda polly house. Vadda damage hunda. 35 to 45 tak koi khira nhi lenda.
Gapp marda
Is ne Jhooth bolan da Teka lia hai KisaanVerro Gumrah na hovo Bacho
ਸਹੀ ਨਹੀ ਲੱਗਦਾ
Jhootha di ma bhen ik kr riha’ kush nhi bacha
Ll
ਸੱਚ ਬੋਲਣਾ ਪਾਪ ਹੈ ਲੋਕ ਦੁਖੀ ਹੁੰਦੇ
Cmnta ale gusse saley a cmnt karde aa jani a aap canada 100 tatti roj di saaf karde aa te moti kamai karde aa a kam pasand ni aina nu😂😂
Bhai M sale karna apna net house...contact number share kardo Kang Sahib da...ehna ne lena
Kang Bhaji da ph number send kario I want to talk to him to get more information and also can help him to improve more