Это видео недоступно.
Сожалеем об этом.

ਧਨੌਲੇ ਦੇ ਖੇਤਾਂ ਚ ਕੁੱਤੇ ਗਾਇਬ ਹੋਗੇ ਨਾਲੇ ਪੈੜਾਂ ਦੇ ਨਿਸ਼ਾਨ ਦੇਖੇ ਤਾਜੇ 30 ਕਿਲੋਮੀਟਰ ਤੱਕ ਗੇੜਾ ਮਾਰਦਾ ਜਾਨਵਰ

Поделиться
HTML-код
  • Опубликовано: 14 авг 2024
  • ਧਨੌਲੇ ਦੇ ਖੇਤਾਂ ਚ ਕੁੱਤੇ ਗਾਇਬ ਹੋਗੇ ਨਾਲੇ ਪੈੜਾਂ ਦੇ ਨਿਸ਼ਾਨ ਦੇਖੇ ਤਾਜੇ 30 ਕਿਲੋਮੀਟਰ ਤੱਕ ਗੇੜਾ ਮਾਰਦਾ ਜਾਨਵਰ
    #panjaabpaidavar #farming #maizesilage #sukhishergill #punjabi #punjabi #wooddoors #agriculture #gurpatwantpannu #automobile #doorsfactory
    ਕੱਟੂ ਭੱਠਲਾਂ ਦੇ ਪਿੰਡਾਂ ਚ ਆਇਆ ਸ਼ੇਰ ਕਈ ਬੰਦਿਆਂ ਨੇ ਅੱਖੀਂ ਦੇਖਿਆ ਮੱਕੀ ਚੋਂ ਨਿਕਲਕੇ ਦੂਜੀ ਮੱਕੀ ਚ ਵੜ੍ਹਦਾ
    10 ਜੁਲਾਈ ਨੂੰ ਸਵੇਰੇ ਅੱਠ ਵਜ਼ੇ ਕਿਸਾਨਾਂ ਨੇ ਸ਼ੇਰ ਦੀਆਂ ਦਹਾੜਾਂ ਸੁਣੀਆਂ ਤੇ ਮੱਕੀ ਚ ਵੜ੍ਹਦਾ ਦੇਖਿਆ ਪੂਰਾ ਇਲਾਕਾ ਖੌਫ ਚ
    ਸ਼ੇਰ ਨੂੰ ਫੜ੍ਹਨ ਲਈ ਲਗਾਇਆ ਇੱਕ ਪਿੰਜਰਾ ਜੰਗਲਾਤ ਮਹਿਕਮਾ ਕੋਲੇ ਹੋਰ ਕੋਈ ਪਿੰਜਰਾ ਹੀ ਨਹੀਂ ਹੈਰਾਨੀ ਦੀ ਗੱਲ ਆ
    ਸ਼ੇਰ ਚੀਤਾ ਤਿੰਨ ਦਿਨਾ ਬਾਅਦ ਜਗ੍ਹਾ ਬਦਲ ਦਿੰਦਾ ਤੇਜ਼ ਵਾਲਾ ਹੁੰਦਾ ਅੱਜ 12 ਜੁਲਾਈ ਸਵੇਰੇ ਪੈੜ੍ਹਾਂ ਦੇਖੀਆਂ ਸਾਡੀ ਹੱਦ

Комментарии • 321

  • @jagsirsidhu6785
    @jagsirsidhu6785 Месяц назад +49

    ਜੇਕਰ ਕੋਈ ਜਾਨਵਰ ਹੁੰਦਾ ਤਾਂ ਸ਼ਿਕਾਰ ਕਰਦਾ ਤੇ ਹੱਡੀਆਂ ਖੱਲ ਬਾਕੀ ਬਚਦਾ ਹੀ ਦਿਸਦਾ ਕਿਸੇ ਨੂੰ

  • @MandeepSingh-sw1iq
    @MandeepSingh-sw1iq Месяц назад +81

    ਤੇਂਦੂਆ ਦੇ ਨਿਸ਼ਾਨ ਹੋ ਸਕਦੇ ਆ ਪਰ ਹੈ ਖਤਰਨਾਕ ਉਹ ਵੀ ਦਰੱਖਤ ਉਪਰ ਬੈਠ ਜਾਂਦਾ ਚੜ੍ਹ ਕੇ ਧਿਆਨ ਰੱਖਿਓ ਭਰਾਵੋਂ।

    • @GURJEETSINGH-ky1je
      @GURJEETSINGH-ky1je Месяц назад +12

      ਤੇਂਦੂਆ ਏ ਯਾਰ 100% ਪੱਕਾ ਸਹੀ ਗੱਲ ਏ।ਇਹ ਆਦਮੀ ਤੇ ਛੇਤੀਂ ਹਮਲਾ ਨਹੀਂ ਕਰਦਾਂ, ਜਦੋਂ ਫਸ ਜਾਂਦਾ ਫਿਰ ਝਪਟ ਮਾਰਕੇ ਭੱਜ ਜਾਂਦਾ ਜ਼ਖ਼ਮੀ ਕਰ ਜਾਂਦਾ। ਬਹੁਤ ਸਖ਼ਤ ਖਤਰਨਾਕ ਜਾਨਵਰ ਏ। ਕੁੱਤੇ ਦਾ ਸ਼ਿਕਾਰ ਜ਼ਿਆਦਾ ਕਰਦਾਂ। ਛੱਡਦਾ ਨੀ ਘਰੋਂ ਵੀ ਚੁੱਕ ਕੇ ਲੈ ਜਾਂਦਾ।

    • @davinderdhillondaleke1406
      @davinderdhillondaleke1406 Месяц назад +3

      ਗੋਲ਼ੀ ਮਾਰ ਕੇ ਕੰਮ ਕਰਨ avien ਵੀਡਿਓ da chakkar a ਬਾਬੂ

    • @user-ny4rs7lm8m
      @user-ny4rs7lm8m Месяц назад

      ​@@GURJEETSINGH-ky1je😮😮😮

  • @bestmbest2666
    @bestmbest2666 Месяц назад +18

    ਭਰਾ ਇਹ ਵੀਰ ਮਹਿਕਮੇ ਨੂੰ ਕਿਉਂ ਨੀ ਬਲਾਉਂਦੇ ਕਿੰਨੇ ਦਿਨ ਹੋਗੇ ਰੌਲਾ ਪੈਂਦੇ ਨੂੰ

  • @hardipsinghkahlon
    @hardipsinghkahlon Месяц назад +12

    ਵੀਰ ਜੀ ਜਿਹੜਾ ਚੀਤਾ ਹੁੰਦਾ ਓ ਕੁਤੇ ਸਬ ਤੋਂ ਵੱਡਾ ਦੁਸ਼ਮਣ ਹੈ ਆਪਣੇ ਕੁਤੇ ਬਚਾ ਰੱਖੇ ਏ ਜੋ ਤੁਸੀਂ ਆਖ ਰਹੇ ਹੋ ਕੇ ਏ ਤੇਂਦੁਆ ਹੈ ਏਨੂੰ ਹੀ ਚੀਤਾ ਆਖਦੇ ਨੇ

    • @GurpreetSingh-fe9wo
      @GurpreetSingh-fe9wo Месяц назад +2

      Chitte ta modi lai k aya c mar mur gye sab, tendua leopard 🐆 nu kehnde , billian Dian naslan bhut ne

  • @hardipsinghkahlon
    @hardipsinghkahlon Месяц назад +15

    ਚੀਤਾ ਘਾਤ ਲਗਾ ਕੇ ਹਮਲਾ ਕਰਦਾ ਹੈ ਤੇ ਦਰੱਖਤ ਤੇ ਵੀ ਚੜ੍ਹ ਜਾਂਦਾ ਹੈ ਵੀਰ ਜੀ ਆਪਣਾ ਖਾਸ ਧਿਆਨ ਰੱਖਣਾ

    • @baljindersinghlongowal4097
      @baljindersinghlongowal4097 Месяц назад +1

      ਮੈਂ ਚੀਤਾ ਦਰਖਤ ਤੇ ਚੜਦਾ ਨੀ ਸੁਣਿਆ ਤੇਂਦੁਆ ਜ਼ਰੁਰ ਚੜ ਜਾਦੈ

    • @john-ky2gn
      @john-ky2gn 29 дней назад

      ਚਿਤਾ ਇੰਡੀਆ ਚ ਕੀਤੇ ਨੀ। ਹੁਣ ਮੋਦੀ ਲੈਕੇ ਆਇਆ africa cho। Baki msi army ch ha।। Sher tiger nhi hone oh awaj bhut krde । Parr ਤੇਂਦੂਆ ਜਰੂਰ ਹੋਊ।

  • @harjeet_maan_
    @harjeet_maan_ Месяц назад +30

    ਜਿੰਨਾ ਜ਼ੋਰ ਸ਼ੇਰ ਲੱਭਣ ਤੇ ਰਾਤਾਂ ਦਰੱਖਤ ਕੋਈ ਨਜ਼ਰ ਨਹੀਂ ਸ਼ੇਰ ਤੋਂ ਡਰਦੇ ਪਰ ਆਕਸੀਜਨ ਦੀ ਲੋੜ ਨਹੀਂ

    • @harpreetpreet621
      @harpreetpreet621 Месяц назад +6

      Tu kethe baag Lata jatta de tatea te Chad Jane oo.

    • @private191
      @private191 Месяц назад +3

      ਕਿੱਥੇ ਬੁੰਡ ਕਿੱਥੇ ਪੂੜਪੜੀ ਗੱਲ ਕੀ ਚਲੀ ਜੰਦੀ ਆ ਤੂੰ ਕੀ ਕਹਿ ਜਾਣਾ

    • @KhushveerMaan-yh8sn
      @KhushveerMaan-yh8sn Месяц назад

      ​@@private191😂😂😂

    • @Pendumatt371
      @Pendumatt371 Месяц назад

      ​@@harpreetpreet621 j ohne ni laya jatta ne kehda drakhat sdde aa frr agg la la k saare fukte

    • @BaljeetSingh-yl3sp
      @BaljeetSingh-yl3sp Месяц назад +1

      ਗੱਲ ਬਣੀ ਕੋਈ ਕਿਥੇ ਸ਼ੇਰ ਤੇ ਕਿਥੇ ਦਰੱਖਤ ਕੱਟਣ ਦੀ ਗੱਲ, ਜੇ ਸੱਚੀ ਕੋਈ ਸ਼ੇਰ ਚੀਤਾ ਹੋਇਆ ਤਾ ਉਸਨੇ ਜਾਤ ਨਹੀਂ ਪੁੱਛਣੀ ਹਮਲਾ ਕਰਨ ਵੇਲੇ

  • @minderbrar7406
    @minderbrar7406 Месяц назад +7

    ਬਾਈ ਏਹੇ ਜਾਨਵਰ ਕੁੱਤੇ ਖਾਂਦਾ ਤੇ ਬੱਕਰੀ ਪਰ ਵੱਡੇ ਜਾਨਵਰ ਦਾ ਸਿਕਾਰ ਨੀ ਕਰ ਸਕਦਾ ਸਾਡੇ ਯੂਪੀ ਬਾਈ ਗੰਨੇ ਵਾਲੇ ਖੇਤ ਚ ਮਿਲ ਜਾਂਦਾ ਬਾਈ ਦੁਜੇ ਤੀਜੇ ਜੇ ਕਿਸੇ ਨੂੰ ਯਕੀਨ ਨਾ ਹੋਵੇ ਤਾਂ ਬਾਈ ਨੰਬਰ ਲੇਲੋ ਮੇਰਾ ਲਾਈਵ ਵੀਡਿਓ ਕਾਲ ਕਰ ਲਵੇ ਤਨਵਾਦ

  • @baljinder4548
    @baljinder4548 Месяц назад +18

    ਵੀਰ ਦੋ ਕੁ ਮਹੀਨੇ ਪਹਿਲਾਂ ਰਾਜਗੜ ਰੋੜ ਤੇ ਵੀ ਕਹਿੰਦੇ ਸੀ ਗੁਰੂ ਘਰ ਅਨਾਊਂਸਮੈਂਟ ਵੀ ਕਰਦੇ ਸੀ ਅਫਵਾਹਾਂ ਨੇ ਨਾ ਕਿਸੇ ਨੇ ਦੇਖਿਆ ਚਾਰ ਪੰਜ ਦਿਨਾ ਬਾਅਦ ਸਾਰੇ ਚੁੱਪ ਕਰ ਗਏ

  • @Sukhmandersingh-n9
    @Sukhmandersingh-n9 Месяц назад +21

    ਜਿੱਥੇ ਜਿਆਦਾ ਮਹਿਸੂਸ ਕਾ ਹੁੰਦਾ ਬਾਈ ਉਥੇ ਕੈਮਰੇ ਲਾ ਦਿਓ ਦੋ ਚਾਰ ਦਿਨ ਲਾ ਕੇ ਦੇਖ ਲਓ ਕੈਮਰੇ

  • @swarnsingh6145
    @swarnsingh6145 Месяц назад +6

    ਕਾਲੇ ਕੱਛਿਆ ਵਾਲੀਆ ਦੀ ਯਾਦ ਤਾਜ਼ਾ।

  • @majorsingh4297
    @majorsingh4297 Месяц назад +20

    ਯਾਰ ਸਾਡੇ ਪਿੰਡ ਨਸ਼ਾ ਵੇਚਣ ਵਾਲਿਆਂ ਨੇ ਭੂਤ ਦੀ ਅਫ਼ਵਾਹ ਫੈਲਾ ਦਿੱਤੀ ਸੀ, ਬਾਅਦ ਵਿੱਚ ਪਤਾ ਚੱਲਿਆ ਕਿ ਇਹ ਤਾਂ ਸਾਜ਼ਿਸ਼ ਹੈ

    • @aaliram1185
      @aaliram1185 Месяц назад +2

      ਭਰਾਵੋ ਲੋਕਾਂ ਨੂੰ ਖੇਤ ਜਾਣ ਤੋਂ ਨਾ ਰੋਕੇ।
      ਇਹ ਸਾਰੇ ਚੋਰਾਂ ਦੀਆਂ ਅਫਵਾਹਾਂ ਫੈਲਾਈਆਂ ਹੋਈਆਂ ਹਨ।

    • @user-kn4bo2tp3j
      @user-kn4bo2tp3j 27 дней назад

  • @JagdeepSingh-rf2jy
    @JagdeepSingh-rf2jy Месяц назад +12

    ਗੱਪ ਨੇ ਇਸ ਨੂੰ ਸੱਚ ਨਾ ਮੱਨੋ 😂😂😂😂 ਬਿੱਜੂ ਆਲਾ ਕੱਮ ਆ

  • @ManjitKaur-bf2jw
    @ManjitKaur-bf2jw Месяц назад +2

    ਬਹੁਤ ਚਿੰਤਾ ਦਾ ਵਿਸ਼ਾ ਵੀਰੇ ਅਪਣਾ ਬਚਾ ਰੱਖੋ ਵੀਰੇ ਧਿਆਨ ਨਾਲ ਜਾਇਆ ਕਰੋ ਵੀਰੇ ਖੇਤ ਅਪਣੇ ਡੰਗਰਾਂ ਤੇ ਬਚਿਆਂ ਦਾ ਧਿਆਨ ਰੱਖੋ ਜਦੋਂ ਕਿਸੇ ਤੇ ਬਿਪਤਾ ਪੈਦਾ ਆ ਫਿਰ ਪਤਾ ਲਗਦਾ ਕੀ ਭਾਅ ਵਿਕਦੀਆਂ ਆ

  • @rajwinder1968
    @rajwinder1968 Месяц назад +22

    ਤਮਾਸਾ ਬਣਾ ਰੱਖਿਆ ਸਾਰਿਆ ਨੈ

    • @davinderdhillondaleke1406
      @davinderdhillondaleke1406 Месяц назад +1

      Goli maar k km nibar do avien video bnai jande ne

    • @aaliram1185
      @aaliram1185 Месяц назад

      ਡਰਦੇ ਬਿਲਕੁਲ ਵੀ ਕਿਸੇ ਕੋਲ ਕੋਈ ਸੋਟੀ ਵੀ ਨਹੀਂ ਹੈ।ਇਹ ਸਾਰਾ ਝੂਠ ਮਾਰਦੇ ਨੇ। ਲੋਕਾਂ ਨੂੰ ਖੇਤ ਜਾਣ ਤੋਂ ਰੋਕਿਆ ਜਾ ਰਿਹਾ । ਕਿਸਾਨਾਂ ਦੇ ਮੁੰਡੇ ਤਾਂ ਪਹਿਲਾਂ ਹੀ ਖੇਤ ਨਹੀਂ ਜਾਂਦੇ।

  • @Baljindersursingh
    @Baljindersursingh Месяц назад +10

    ਹੋਵੇ ਸੇਰ ਤੁਸੀ ਖਾਲੀ ਹਥ ਫਿਰੋ। ਦਿਨੇ ਖੁਡ ਚ ਵੜ ਜਾਦਾ। ਸੇਰ ਕਦੀ ਲੁਕੇ ਆ

    • @GurmeetWander
      @GurmeetWander Месяц назад +1

      😂😂😂😂 ਜਵਾ ਸਹੀ,j ਹੋਇਆ ਨਿਕਲ਼ ਆਵੇ,ਏਨਾ ਦੀ ਮਾਰਦਾ ਵੇਖੀ ਕਿਵੇਂ,

  • @santlashmanmuni6045
    @santlashmanmuni6045 Месяц назад +13

    ਐਨੇ ਦਿਨ ਹੋ ਗਏ ਸ਼ੇਰ ਸ਼ੇਰ ਦਾ ਰੌਲਾ ਪੈਂਦੇ ਨੂੰ ਹੈ ਵੀ ਕਿ ਐਂਮੇ ਦਹਿਸ਼ਤ ਪਾ ਰੱਖੀ ਹੈ

  • @lakhveersingh3619
    @lakhveersingh3619 Месяц назад +10

    ਹੋਰ ਗੱਲਾ ਦੀਆ ਗੱਲਾ ਤੈਰਾ ਚੈਨਲ ਵਧੀਆ ਚਲ ਜੂ

  • @jaferkhaira8034
    @jaferkhaira8034 Месяц назад +3

    Bilkul 'sher ya tandua hunda y g. 3 4 honge. Pishly saal khanna area vich c' kodi pind vich dekhya te fadya c.

  • @swarnsingh6145
    @swarnsingh6145 Месяц назад +3

    ਸਰਾਰਤੀ ਲੋਕ ਤੁਹਾਡੇ ਵਿੱਚ ਹਨ ਖੱਲ ਪਾਉ ਡੁਬਲੀਕੇਟ ਏਦਰ ਦੀ ਉਧਰ ਹੋ ਜਾਂਦੇ ਹਨ ਫੇਰ ਤੁਹਾਡਾ ਇਲਾਕੇ ਦਾ ਤਮਾਸ਼ਾ ਵੇਖ ਰਹੇ ਹਨ

  • @KalaSingh-ly1hf
    @KalaSingh-ly1hf Месяц назад +2

    ਤੀਜੇ ਦਿਨ ਕਹਿ ਦਿੰਦੇ ਸ਼ੇਰ ਆ ਗਿਆ ਸ਼ੇਰ ਆ ਗਿਆ ਕਿਸੇ ਦਿਨ ਸੱਚੀਓਂ ਆ ਗਿਆ ਨਾ ਕਿਸੇ ਨੇ ਯਕੀਨ ਨਹੀਂ ਕਰਨਾ ਤੁਹਾਡਾ

  • @jeetdhillon6197
    @jeetdhillon6197 Месяц назад +8

    ਤੇਂਦੁਆ ਜੀ ਸੇਰ ਤੁਰਦੇ ਸਮੇਂ ਨੌਦਰ ਵਾਹਰ ਨਹੀਂ ਕਡਦਾ ਸ਼ਿਕਾਰ ਕਰਨ ਤੇ ਹੀ ਨਿਕਲਦੀਆ ਵਾਹਰ

  • @user-po8vn7gt1p
    @user-po8vn7gt1p Месяц назад +9

    ਇਹ ਤਾਂ ਪਤਾ ਨਹੀਂ ਕੇ ਕੁੱਝ ਹੈ ਕੇ ਨਹੀਂ, ਪਰ ਨਜ਼ਾਰਾ ਬਹੁਤ ਆ ਰਿਹਾ, ਜਦੋਂ ਇੱਕ ਦੀ ਗੱਲ ਕੱਟ ਕੇ, ਦੂਜਾ ਬੋਲ ਦਾ ਐਂ, ਧਰਮ ਨਾਲ ਵੱਖਰਾ ਈ ਸਰੂਰ ਜਿਹਾ ਆਉਂਦਾ ਹੈ, ਬਾਈ ਅੱਗੇ ਹੋ ਹੋ ਕੇ ਦੱਸਿਆ ਕਰੋ, ਅਸੀਂ ਤੁਹਾਡੇ ਨੰਬਰ ਲਿਖ ਦੇ ਆ,😂, 👉ਜਿੱਦਾਂ ਮੱਘਰ ਸਿੰਘ 5 ਨੰਬਰ, ਸੇਰਾ 7, ਨੰਬਰ, ਸੇਮਾ 10, ਨੰਬਰ, ਇੱਦਾਂ ਤੁਹਾਡੇ ਸਕੋਰ ਬਣਾਉਂਦੇ ਹਾਂ 😂🤣🤣🤣🤣🤣🤣
    ਸ਼ੇਰ ਵੀ ਸੋਚ ਦਾ ਹੋਣੈ, ਯਾਰ ਕਿੱਥੇ ਆ ਗਿਆ ਮੈਂ, ਇਹ ਤਾਂ ਕੈਮਰੇ ਤੇ ਜਲੂਸ ਕੱਢ ਕੱਢ ਕੇ ਹੀ ਮਾਰ ਦੇਣਗੇ,😂

    • @hardialsingh1
      @hardialsingh1 Месяц назад

      SHER da tan pata nhi. Raunak nshedian ne vadhia laaee ai !

  • @RANJITSingh-nv9fq
    @RANJITSingh-nv9fq Месяц назад +7

    ਬਾਈ ਸਾਡੇ ਪਿੰਡ ਬਹੁਤ ਕੁੱਤੇ ਕਤੀੜਾ ਅਵਾਰਾ ਹਨ ਕਾਸ਼ ਸ਼ੇਰ ਸਾਡੇ ਪਿੰਡ ਹੀ ਗੇੜਾ ਕੱਡਜੇ ਤਾਂ ਬਹੁਤ ਧੰਨਬਾਦ ✅

  • @baljitsingh6957
    @baljitsingh6957 Месяц назад +10

    ਇਹ ਸਾਰਾ ਕੁੱਝ ਵਹਿਮ ਤੇ ਨਿਰਮੂਲ ਕਹਾਣੀ ਹੈ।

  • @HarindersinghDhaliwal-ku4ft
    @HarindersinghDhaliwal-ku4ft Месяц назад +4

    ਵੀਰ ਖੇਤਾਂ ਵਿੱਚ ਹੀ ਰਹਿੰਦੇ ਐ ਗਿੱਲੇ ਖੇਤਾਂ ਵਿੱਚ ਕੁੱਤੇ ਦੀ ਪੈੜ ਬਹੁਤ ਵੱਡੀ ਪੈ ਜਾਂਦੀਆਂ ਹਨ

  • @canada7230
    @canada7230 Месяц назад +5

    ਬੰਦਿਆ ਨਾਲੋ ਸ਼ੇਰ ਚੰਗਾ ਤੇਰਾ ਚੈਨਲ ਵਧੀਆ ਚਲਾ ਦਿਤਾ ਸੇਰ ਨੇ

  • @RAMSINGH-fh8kl
    @RAMSINGH-fh8kl Месяц назад +8

    ਜੇਕਰ ਸ਼ੇਰ ਹੁੰਦਾ ਤੁਸੀ ਕਦੇ ਵੀ ਖੇਤ ਨਹੀਂ ਸੀ ਜਾਣਾ ਕੁਝ ਹੋਰ ਹੀ ਗੁਲ ਹੈ

    • @kaursingh8369
      @kaursingh8369 Месяц назад

      ਭਰਾ ਮੇਰਿਆ ਜੇ ਜੂੰਆਂ ਪੈ ਜਾਣ ਤਾਂ ਘੱਗਰੀ ਕੋਈ ਨੀ ਲਾਹ ਕੇ ਸੁੱਟ ਦਿੰਦਾ ਜੇ ਕੋਈ ਜਾਨਵਰ ਆ ਗਿਆ ਜਮੀਨਾਂ ਤਾਂ ਨੀ ਛੱਡ ਦੇਣੀਆਂ

  • @NirmalSingh-kk3kv
    @NirmalSingh-kk3kv Месяц назад +10

    ਨੌਟ ਕਰੋ ਜੇ leopard ਕੁਤੇ ਮਗਰ ਦੌੜਿਆ ਤਾਂ ਪੈਰਾਂ ਦੇ ਨਿਸ਼ਾਨ ਢੂਗੇ ਤੇ ਦੂਰ ਦੂਰ ਲੱਗੇ ਹੌਣਗੇ।

  • @GurpreetJossan-ml1kx
    @GurpreetJossan-ml1kx Месяц назад +5

    ਪਿੰਡ ਚੰਦੜ ਜਿਲਾ, ਫਿਰੋਜ਼ਪੁਰ, ਵਿੱਚ, ਵੀ, ਆਈਆਂ, ਸੀ

  • @Gillfarm-t1c
    @Gillfarm-t1c Месяц назад +3

    ਮਾਣ ਤਾਂ ਹਲਕਿਆ ਕੁੱਤਾ ਨੀ ਹੁੰਦਾ ਭਰਾ, ਇਹ ਤਾਂ ਫੇਰ ਵੀ ਬਹੁਤ ਖਤਰਨਾਕ ਏ, ਇਸ ਤਰਾਂ ਕਾਬੂ ਨਹੀਂ ਆਉਣਾ, ਜੰਗਲੀ ਵਿਭਾਗ ਨੂੰ ਹਦਾਇਤ ਕੀਤੀ ਜਾਵੇ, ਨਹੀਂ ਗੋਲੀ ਦਾ ਆਰਡਰ ਲੈਕੇ ਆਓ ਏਕੋ ਏਕ ਹਲ਼ ਆ, ਮਾਰਨਾ ਪੈਣਾ

  • @gurjeetpalwan3304
    @gurjeetpalwan3304 Месяц назад +6

    ਬਾਈ ਜੀ ਤੁਸੀਂ ਦੇਖਣਾ ਤਾ ਰਾਤ ਨੂੰ ਜਿਥੇ ਟਟੀਹਰੀਆ ਬੋਲਦੀਆਂ ਹੁਨੀਆ ਉਥੇ ਬੈਟਰੀ ਦੀਆਂ ਲੈਟਾਂ ਮਾਰਕੇ ਦੇਖਿਓ ਉਸ ਦੀਆਂ ਅੱਖਾਂ ਚੰਮਕ ਜਾਣਗੀਆ ਵੰਦੀਆ ਬੈਟਰੀ ਨਾਲ ਵੈਖਿਓ

    • @jaschahal7100
      @jaschahal7100 Месяц назад +1

      ਸਹੀ ਗੱਲ ਆ ਵੀਰ

  • @nikkukocher2595
    @nikkukocher2595 Месяц назад +6

    ਬਾਬਾ ਤਾ ਆਏ ਜਾਦੇ ਅੱਗੇ ਅੱਗੇ ਕਿਤੇ ਏਥੇ ਤੇਰਾ ਨਾ ਗਲ ਫੜ ਲਵੇ

  • @jaschahal7100
    @jaschahal7100 Месяц назад +2

    ਤੇਂਦੁਆ ਵੀਰ ਜੀ ਕਿਉਂਕਿ ਸੇਰ ਤਾ ਬਹੁਤ ਦਲੇਰ ਜਾਨਵਰ ਆ ਉਹ ਦਿਨੇ ਵੀ ਕਿਸੇ ਤੋ ਡਰ ਕੇ ਮੱਕੀ ਵਿੱਚ ਲੁਕਦਾ ਨਹੀ

  • @manjeet-zn1rs
    @manjeet-zn1rs Месяц назад +9

    ਸਾਡੇ ਪਿੰਡ ਆ ਗਿਆ ਸੀ ਭਾਈ ਲਹਿਰੇ ਗਾਗੇ ਲਗ ਰਤੇ ਖੇੜੇ ਅਸੀਂ ਲੱਭ ਲੱਭ ਅੱਕ ਗਏ ਸੀ ਉਹ ਨਹਿਰ ਦੇ ਉੱਪਰ ਪੁਰਾਣੇ ਖੂਹ ਦੇ ਵਿੱਚ ਲੁੱਕ ਕੇ ਬੈਠਦਾ ਸੀ ਤੇਦੂਆ ਸੱਚੀ ਗੱਲ ਆ ਵੀ ਪੱਕਾ ਤੈਨੂੰ ਬਚ ਕੇ

  • @RamSingh-qy9ve
    @RamSingh-qy9ve Месяц назад +1

    ਬਾਈ ਸਹੀ ਗੱਲ ਆ ਜੀਦੈ ਅੱਗ ਲੱਗੀ ਹੋਵੈ ਉਨਾਂ ਨੂੰ ਪਤਾ ਹੁੰਦਾ

  • @gopigurpreet2263
    @gopigurpreet2263 Месяц назад +5

    ਮੱਕੀ ਤੇ ਡਰੋਂ ਨ ਨਾਲ ਨਜਰ ਰੱਖੋ ਵੀਰ ਜੀ

  • @jagsirsidhu6785
    @jagsirsidhu6785 Месяц назад +9

    ਬਾਈ ਜੀ ਕੁੱਤੇ ਤਾਂ ਅੱਜ ਕੱਲ ਰਾਤ ਨੂੰ ਮੱਛਰਾਂ ਤੋਂ ਡਰ ਕੇ ਸੁੱਕੇ ਥਾਂ ਅਤੇ ਲਾਈਟ ਅੱਗੇ ਹੁੰਦੇ ਆ ਸਿਆਲ ਵਿੱਚ ਕੁੱਤੇ ਰਾਤ ਨੂੰ ਬਾਹਰ ਜਾਂਦੇ ਆ ਤੇ ਭੌਂਕਦੇ ਵੀ ਬਹੁਤ ਆ।

  • @SandeepSingh-kj1wq
    @SandeepSingh-kj1wq Месяц назад +4

    ਵੀਰ ਆਪ ਹੀ ਖਵਾਰ ਹੋਈ ਜਾਂਦੇ ਉ ਸਰਕਾਰ ਮੱਦਦ ਲਾਉ

  • @user-ql5sp6ls8h
    @user-ql5sp6ls8h Месяц назад +6

    22 khata bach Ek pinjre bach Ek Bakri ban ke Camara lao... far pta lagu ke ah....

  • @user-js5uf3bi6s
    @user-js5uf3bi6s Месяц назад +11

    ਸਾਡੇ ਬੁਲੀ ਦਾ ਪੰਜਾ 😂😂😂

  • @RajanDhaliwal-wt8rz
    @RajanDhaliwal-wt8rz Месяц назад +4

    ਜਾਂ ਤਾਂ ਰਾਤ ਨੂੰ ਨਿਗਰਾਨੀ ਕਰੋ ਏਵੇ ਤਾਂ ਗੱਲਾਂ ਈ ਨੇ ਵੱਧ ਕਰਲੋ ਘੱਟ ਕਰਲੋ

  • @NirmalSingh-kk3kv
    @NirmalSingh-kk3kv Месяц назад +2

    Leopard ਦੇ ਕਰ ਆਰਾਮ ਨਾਲ ਤੁਰਿਆ ਜਾਂਦਾ ਹੈ ਤਾਂ ਪੈਰਾਂ ਦੇ ਨਿਸ਼ਾਨ ਸਿਧੇ ਤੇ ਇਕ line ਵਿਚ ਹੋਣਗੇ। ਜੇ ਤੇਜ਼ ਦੌੜ ਕੇ ਜਾਂਦਾ ਹੈ ਤਾਂ ਪੈਰਾਂ ਦੇ ਨਿਸ਼ਾਨ ਅਗਲੇ ਪਿਛਲੇ ਸਟ੍ਰੇਟ ਲੱਗੇ ਹੌਣਗੇ।

    • @hsingh3676
      @hsingh3676 Месяц назад

      Leopard di ped kadi v tikhi ni Hundi

  • @harjinderbajak4930
    @harjinderbajak4930 Месяц назад +2

    ਸਾਰਾ ਲੁਟੇਰਿਆਂ ਦਾ ਕੰਮ ਹੈ ਮੋਟਰਾਂ ਚੋਰੀ ਕਰਨ ਵਾਲਿਆਂ ਦਾ ਕੰਮ ਹੈ ਸ਼ੇਰ ਦੀ ਖਲ ਪਾ ਕੇ ਡਰੋਦੇ ਹਨ

  • @randhawarajbir9088
    @randhawarajbir9088 Месяц назад +4

    Jangly billa eh ratt nu 1. 2 waze niklda size kaffi wada hinda 5waze fher lokk jnda sada nehri area sade v eda pairra dekhdea eh farria ne jna bahot tej hunda hor kuj ne veer

  • @NathasinghDeol
    @NathasinghDeol 9 дней назад

    ਕਿਤੇ ਕੁਤੇ ਨੇ ਪੈਰਾ ਚ ਬੂਟ ਨਾ ਪਾ ਲਏ ਹੋਣ ਸੇਰ ਵਾਲੇ ਅੰਖਾ ਨਾ ਕਿਸੇ ਨੇ ਨਹੀ ਦੇਖਿਆ ਫੇਰ ਉਸ ਨੂੰ ਭੁਖ ਤਾ ਲਗਦੀ ਐ ਹੱਡੀ ਤਾ ਜਰੂਰ ਮਿਲੂ ਬਚੀ ਹੋਈ ਜਾ4'5 ਮੁਰਗੇ ਟੰਗ ਦਿਉ ਅਵਾਰਾ ਕੁਤੇ ਦਰੱਖਤ ਨਾਲ ਬੰਨ੍ਹ ਕੇ ਵੇਖੋ❤❤❤❤❤

  • @Sanghera-pe1wu
    @Sanghera-pe1wu Месяц назад +6

    ਵੀਡੀਓ ਬਣਾਉਣ ਵਾਲਾ ਵੀ ਸਵਾਦ ਲੈ ਰਿਹੈ. ..ਵਧੀਆ ਮਨੋਰੰਜਨ ਹੋ ਰਿਹੈ ਦਰਸ਼ਕਾਂ ਦਾ

  • @SmilingBrownBear-su6e
    @SmilingBrownBear-su6e Месяц назад +5

    😂 ਸਾਰੇ ਸੇਰ ਨਾ ਆਗੇ ਹੋਣ ਗੇ

  • @BootaSinghGill-i6t
    @BootaSinghGill-i6t Месяц назад

    13:47

  • @PropertySaleRent
    @PropertySaleRent Месяц назад +1

    ਇਕ ਬੱਕਰੀ ਬੰਨ ਦਿਓ ਪਿੰਜਰੇ ਵਿਚ ਖੇਤ ਚ ਰੱਖ ਦਿਓ ਲਗ ਜੁ ਪਤਾ 7-8 ਘੰਟੇ ਵਿਚ 👍👍

    • @sukhpalsingh4723
      @sukhpalsingh4723 Месяц назад

      ਇਹ ਸਹੀ ਹੈ,, ਮੈਂ ਸਹਿਮਤ ਹਾਂ,,ਖਾ ਸਕਦਾ ਨਹੀਂ, ਮੂੰਹ ਚੋਂ ਲਾਲਾਂ ਡਿਗੀ ਜਾਣਗੀਆਂ,,😂😂😂

  • @ekamjotpb1377
    @ekamjotpb1377 Месяц назад +18

    😂😂😂ਛੇਰ ਆ ਗਿਆ ਛੇਰ ਆ ਗਿਆ,30 ਕਿਲੋਮੀਟਰ ਤੋਂ ਬਾਅਦ ਇਸਦੀ ਬੈਟਰੀ ਡਾਊਨ ਹੋ ਜਾਂਦੀ ਆ।😅😅😅

  • @john-ky2gn
    @john-ky2gn 29 дней назад

    ਚਿਤਾ ਇੰਡੀਆ ਚ ਕੀਤੇ ਨੀ। ਹੁਣ ਮੋਦੀ ਲੈਕੇ ਆਇਆ africa cho। Baki msi army ch ha।। Sher tiger nhi hone oh awaj bhut krde । Parr ਤੇਂਦੂਆ ਜਰੂਰ ਹੋਊ।

  • @PalveerDhillon98
    @PalveerDhillon98 Месяц назад +1

    ਐਵੀਂ ਮਗ਼ਜ਼ ਮਾਰੀ ਜਾਂਦੇ ਨੇ ਇਨਾਂ ਨੂੰ ਪੁਸ ਦੇ ਕਿਸੇ ਮੱਕੀ ਤੋਂ ਨਿਕਲ ਆਇਆ ਫੇਰ ਕੀ ਕਰੋਗੇ ਘਰੇ ਜਾਓ

  • @vinodaslia3030
    @vinodaslia3030 Месяц назад

    Je ser pakdna he ta kise darkhat nal bakre da meet bano do din tak jado raat nu meet which musk ayegi ta ser ud kol jarur awega

  • @Sukhmandersingh-n9
    @Sukhmandersingh-n9 Месяц назад +13

    ਵਾਰਾ ਗਾਈਆਂ ਲਿਆ ਕੇ ਛੱਡ ਦਿਓ ਪੱਠਿਆਂ 'ਚ ਰਾਤ ਨੂੰ ਦੋ ਚਾਰ ਗਾਈਆਂ ਲਿਆ ਕੇ ਛੱਡ ਦੋ ਪਤਾ ਲੱਗ ਜੂ ਤੜਕੇ ਨੂੰ

    • @user-ix9fu8wf1d
      @user-ix9fu8wf1d Месяц назад +3

      Ghai vich v Jaan hundi pra o v rabb Da ji ne

  • @pargetsinghsingh5578
    @pargetsinghsingh5578 27 дней назад

    Sade pind vich firr da tenduaa
    Maler kotla de nal lag da pind burj

  • @SahilKhan-tt6gh
    @SahilKhan-tt6gh Месяц назад

    ਸਲੇਡਾ ਆ ਗਿਆ ਬਾਈ 😮😮

  • @gurdeepattal15
    @gurdeepattal15 Месяц назад

    Veer g ho sakda tn CCTV camera rangeen lagvao

  • @kindajawandajawanda1068
    @kindajawandajawanda1068 Месяц назад +2

    ਜਾ ਬਾਈ ਫਿਰ ਉੱਡ ਕੇ ਉਦਾ ਹੋਣਾ। ਵਾਣ ਵਿੱਚ ਪੈਡਾ ਕਰ ਜਾਦਾ। ਕੁੱਤਾ ਲੈ ਕੇ ਉੱਡ ਜਾਂਦਾ। 👌

  • @happyuppal7977
    @happyuppal7977 Месяц назад +8

    ਬਾਈ ਜਿਸ ਏਰੀਏ ਵਿੱਚ ਜ਼ਿਆਦਾ ਆਉਂਦਾ ਓਸ ਏਰੀਏ ਵਿੱਚ ਕੈਮਰੇ ਲਾ ਲਾਓ

  • @imgamerfriendsidhu7986
    @imgamerfriendsidhu7986 Месяц назад +5

    ਸੇਰ ਦਾ ਪੰਜਾ ਬਹੁਤ ਚੌੜਾ ਹੁੰਦਾ ਇਸ ਕਰਕੇ ਇਹ ਸੇਰ ਦਾ ਪੰਜਾਂ ਨਹੀਂ

  • @harpreetsidhu9231
    @harpreetsidhu9231 Месяц назад +6

    ਜੇਕਰ ਕੋਈ ਜਾਨਵਰ ਹੋਬੇ ਕਿਸੇਨੂੰ ਦਿਖੇ ਨਾ ਓ ਕਿਹੜਾ ਭੂਤ ਆ 10 ਦਿਨ ਹੋਗੇ

    • @BhagwanSingh-ky8ep
      @BhagwanSingh-ky8ep Месяц назад

      BHOOT WALA KAMM HI HUNDAI QUNKE SADE 2 PINDA CH ESE HALAAT WAANG RIHA KUTEAN TON BINA KISE DA NUKSAN NI KEETA BHOOT WAANG AYEA BHOOT WAANG CHALAA GYA

  • @HarpreetSingh-ux1ex
    @HarpreetSingh-ux1ex Месяц назад +3

    ਪੈਗ ਲਗਾ ਕੇ ਆਉਦਾ 30 ਕਿਲੋਮੀਟਰ ਦੂਰ ਤੱਕ ਫਿਰ ਸਰਾਬ ਦਾ ਨਸਾ ਉੱਤਰ ਜਾਂਦਾ ਤੇ ਅਲੋਪ ਹੋ ਜਾਂਦਾ ਤੁਸੀਂ ਐਵਰੇਜ ਕੱਢ ਦੇ ਹੋ ਬਤੰਦਰੋ ਪੂਛ ਹੀ ਫੜ ਲੋ ਉਸ ਦੀ ਕੰਡਾ ਵੀ ਲਗਾ ਤੇ 80 ਕਿਲੋ ਦਾ 😛😛😂😂😂

  • @dharmindersingh3618
    @dharmindersingh3618 Месяц назад

    ਵੀਰ ਪਹਿਲਾਂ ਲੁਧਿਆਣੇ ਕੋਲ ਵੀ ਕਹਿੰਦੇ ਸੀ ਪਰ ਕਿਸੇ ਨੇ ਦੇਖਿਆ ਨਹੀਂ ਕਿਧਰੇ ਗਿਆ ਬਹੁਤ ਲੋਕ ਡਰਦੇ ਸੀ ਕੋਈ ਕਿਹਦੇ ਇਧਰ ਗਿਆ ਉਧਰ ਗਿਆ

  • @user-hd8gb9bm5u
    @user-hd8gb9bm5u Месяц назад +11

    ਸ਼ੇਰ ਦੀਆਂ ਪੈੜਾਂ ਨਹੀਂ ਵੀਰੇ ਇਹ

    • @GurpreetSingh-fe9wo
      @GurpreetSingh-fe9wo Месяц назад +3

      Shi gall a Sher da panja ta kafi wadda hunda

    • @sakinderkaur846
      @sakinderkaur846 Месяц назад +1

      @@GurpreetSingh-fe9wo bhave koe chor garoh nkli panja bna ke chle jande hon

    • @GurpreetSingh-fe9wo
      @GurpreetSingh-fe9wo Месяц назад +1

      @@sakinderkaur846 😁😁🤣🤣eh bhi ho sakda

  • @JS50108
    @JS50108 Месяц назад +3

    ਇਹ ਸਭ ਵਿਊਜ਼ ਲੈਣ ਲਈ ਡਰਾਮਾ ਕਰ ਰਹੇ ਆ । ਕੋਈ ਸੂਰ ਹੋਣਾ ਜੇ ਹੋਇਆ ਤਾਂ ਅੱਵਲ ਤਾਂ ਹੈ ਨਹੀਂ ਕੁੱਝ । 😅

  • @bhattisaab8362
    @bhattisaab8362 Месяц назад

    🦁🦁 ta sade aale duyale firde ne koe khas gll nhi Punjab ta je khuchra aa jave ta us v pichhe lag jande ne

  • @OGHBBC
    @OGHBBC Месяц назад +9

    Bai camera lao

  • @sandhupreetvlogs
    @sandhupreetvlogs Месяц назад +2

    ਸੇਰ ਲੱਬਣਾ ਹੋਵੇ ਤੇ ਇੱਕ ਦਿਨ ਵਿੱਚ ਲੱਬਦਾ ਡ੍ਰੋਨ ਨਾਲ ਇੱਕ ਘੰਟੇ ਵਿੱਚ ਪੱਤਾ ਲੱਗ ਜਾਂਦਾ ਰੋਜ ਸੇਰ ਸੇਰ ਆਗਿਆ

  • @daljitsingh8832
    @daljitsingh8832 Месяц назад

    ਯਾਰ ਤੁਸੀਂ ਟਰੈਕਟਰਾਂ ਦੇ ਉੱਪਰ ਸਪੀਕਰ ਲਾ ਕੇ ਪੁੱਤ ਜੱਟਾਂ ਦੇ ਫਲਾਣੇ ਇਮ ਕਾਸ਼ੀ ਉਹ ਇੱਕ ਜਾਨਵਰ ਤੋਂ ਸਾਰੇ ਇਲਾਕੇ ਨੂੰ ਟੱਟੀਆਂ ਲੱਗ ਰਹੀਆਂ ਗੰਨਾ ਰੱਖੋ ਤਿਆਰ ਬਰ ਤਿਆਰ ਰਗੜ ਕੇ ਪਾਸੇ ਕਰੋ ਕਿੰਨੇ ਦਿਨ ਤੋਂ ਰੌਲਾ ਪਾਇਆ ਕਿਥੇ ਮੋਰਚਾ ਬਣਾ ਕੇ ਪੱਕਾ ਜਿਹਾ ਰਗੜ ਦਿਓ ਮੈਨੂੰ ਤਾਂ ਤੁਸੀਂ ਨਾਟਕ ਜਿਹਾ ਕਰਦੇ ਲੱਗਦੇ ਸਾਰੇ ਰੌਲਾ ਜਿਆਦਾ ਹੋਇਆ ਕੱਖ ਨਹੀਂ ਤਿੰਨ ਚਾਰ

  • @surinderbrar4249
    @surinderbrar4249 Месяц назад

    Janglat mehkeme jina kol tranqualiser hunda naal gal karo te ohna da phone lao. 1 Bakra jaan awara katta, jithe khali pai jameen vich tendue de pairan de nishan aa ohthe kile naal bun deo, te kol paani te pathe khan lai rakh deo. CCTV camera dukan vale naal gal karke wireless cctv camere oththe lava lao te oh eh camere thode smart phone naal connect kar devega. Fer tusi raat nu ghare bethe je tendua os nu khaan aya video dekh sakde o te phone te alarm vi vajega jadon tendua aya. Fer Janglat mehkme nu phone karo, oh es nu fadange tranqualiser maar ke tendue nu behosh karke.

  • @VijayKumar-wo9yp
    @VijayKumar-wo9yp Месяц назад

    ਜੇਕਰ ਤੇਂਦੂਆ ਹੋਈ ਤਾਂ ਵੀਰ ਦਰਖਤ ਵੀ ਚੱੜ ਜਾਂਦਾ ਵਾ ਬਾਈ ਦਰਖਤਾਂ ਤੇ ਵੀ ਧਿਆਨ ਰੱਖੋ ਜਾਂ ਫੇਰ ਬਾਗ ਵੀ ਹੋ ਸਕਦਾ ਜੇਕਰ ਵਜ਼ਨ ਤੇ ਬਾਗ ਵਜ਼ਨ 100 ਕਿੱਲੋ ਹੁੰਦਾ ਤੇ ਤੇਂਦੂਆ 70 ਕਿੱਲੋ ਦਾ

  • @buttarpreet7979
    @buttarpreet7979 Месяц назад

    ਹੈ ਕੁੱਝ ਨਹੀਂ ਸਭ ਅਫਵਾਹ ਹੈ

  • @newgenerationfarming8963
    @newgenerationfarming8963 Месяц назад

    Sade pind vi aa gaya bai hun.rampuragujran

  • @HappySingh-bx2jh
    @HappySingh-bx2jh Месяц назад +1

    👉ਪਿੰਡ ਭੱਠਲਾ ਵਿੱਚ 3 ਬੰਦੇ ਨਹੀ ਲੰਭੇ ਵੀਰ ਜੀ ਜਦਲੀ ਪਤਾ ਕਰੋ ਜੀ

  • @prabhnoorsinghprab
    @prabhnoorsinghprab Месяц назад +2

    Bhai ਭੈਣੀ ਮਹਿਰਾਜ ਗੁਰਦਵਾਰੇ ਵਿੱਚ ਸੂਚਨਾ ਬੋਲੀ ਗਈ ਆ ਕਿਹਦੇ ਸ਼ੇਰ ਮੰਡੀ ਚ ਆ ਗਿਆ

  • @HappySingh-bx2jh
    @HappySingh-bx2jh Месяц назад +1

    👉2ਬੰਦੇ ਬਾਲੀਆ ਦੇ ਲਾ ਪਤਾ ਹੋਏ ਜੀ

  • @anushpreetkaur4344
    @anushpreetkaur4344 Месяц назад +3

    🎉🎉lakad Bagga hona o Sher nu v ik krn dida

  • @karamjitsahota3271
    @karamjitsahota3271 Месяц назад

    Beer lakadh bagaa ( haienas) b ho sakda . Ah b shivalik de jangla bich rehnde ne. Saade hoshiarpur district bich bht ne.

  • @baldevsinghriar4830
    @baldevsinghriar4830 Месяц назад

    ਬਾਈ ਆਪੋਂ ਆਪਣੇ ਪਿੰਡਾਂ ਦਾ ਘਰਾਂ ਦਾ ਧਿਆਨ ਰੱਖੀਏ ਚੌਕੰਨੇ ਹੋ ਰਹੇਉ ਜੀ

  • @sevakbrar-ig9zk
    @sevakbrar-ig9zk Месяц назад

    ਉਹ ਯਾਰ ਬਿਗਅਆੜ ਹੋਊ ਗਾ ਇਹ

  • @SukhRaj-uu5ee
    @SukhRaj-uu5ee Месяц назад

    Patrkar veer ne sher di interview Leni hai baki sare pishe hat jo❤❤

  • @BaljinderSingh-hk1rs
    @BaljinderSingh-hk1rs Месяц назад +1

    ਇਹ ਪੈੜਾਂ ਨਾ ਸੇਰ ਦੀਆਂ ਨਾ ਲੈਪਰਡ ਦੀਆਂ ਨੇ, ਇਹ ਤਾੱ ਬਾਘੜ ਬਿੱਲਾ ਹੋ ਸਕਦੈ, ਜਾਂ ਚੀਤੇ ਦੀ ਪੈੜ ਇਹੋ ਜਿਹੀ ਹੁੰਦੀ ਐ, ਚੀਤਾ ਭਾਰਤ ਵਿੱਚ ਵੀ ਨਹੀਂ ਸਨ, ਹੁਣ ਮੋਦੀ ਲਿਆਇਐ, ਉਸ ਨੂੰ ਪੁੱਛ ਲੋ, ਵੀ ਤੇਰੇ ਚੀਤੇ ਕਿੱਥੇ ਨੇ

  • @gurdeepattal15
    @gurdeepattal15 Месяц назад

    Ena technology da jamana aj doll vajan Di ki lod , janvaran dian Hadian tn bachian hi honi ya

  • @JARNAILSINGH-rs1kw
    @JARNAILSINGH-rs1kw Месяц назад

    Line. 100. Kilometers. Run. Lards. Ha.

  • @KuldeepSingh-wh1it
    @KuldeepSingh-wh1it Месяц назад

    Veer ji leopard vali video pao jaldi

  • @kindajawandajawanda1068
    @kindajawandajawanda1068 Месяц назад +1

    ਬਾਈ ਜੀ ਰਾਤ ਨੂੰ ਪਹਿਰਾ ਦੇ ਕੇ ਵੇਖੋ ਲੁਕ ਕੇ ਕੀ ਚੀਜ ਹੈ 🙏

  • @HarpreetSingh-fo6nv
    @HarpreetSingh-fo6nv Месяц назад

    Y g jangli Sur hon ga sada pind v bhout na makki cha

  • @KalaSingh-ly1hf
    @KalaSingh-ly1hf Месяц назад

    ਇਨਾ ਦੇ ਸ਼ੇਰ ਮਗਰ ਕਿਉਂ ਨਹੀਂ ਪੈਂਦਾ ਯਾਰ

  • @jaferkhaira8034
    @jaferkhaira8034 Месяц назад

    Samrala khanna de 15 kilomiter ch 7 din ghumda reha same khani c. 2023 ch ajkal

  • @shivcharandas1984
    @shivcharandas1984 Месяц назад

    Veer jee loin kaday dal dal barge jamen ch na baday na rest kary oh jangla ch suke than tay sagne jadea ch rehda hia.janver ko hor hia.

  • @user-shama88
    @user-shama88 Месяц назад

    ਪਿੰਡ ਮੁਰੇ ਕੀ ਕਰੂਗਾ ਖਾਲੀ ਫਾਇਰ ਕਡ ਦਿਉ ਪਤਾ ਚਲ ਜਾਏ

  • @JS50108
    @JS50108 Месяц назад +1

    ਸ਼ੇਰ ਹੋਵੇ ਤੇ ਤੁਸੀਂ ਸ਼ਰਟਾਂ ਨੂੰ ਮਾਈਕ ਲਾ ਕੇ ਮੌਜ ਨਾਲ ਤੁਰੇ ਫਿਰਦੇ ਹੋਵੋਂ 😅😅 ਵਿਊਜ਼ ਲਈ ਡਰਾਮਾ ।

  • @jagmeettoor5267
    @jagmeettoor5267 Месяц назад

    Tendua veer ....bhut sharp hunda ....bchke rho

  • @majorsingh4297
    @majorsingh4297 Месяц назад +2

    ਕੋਈ ਹਥਿਆਰ ਲੈਕੇ ਬਾਹਰ ਨਿਕਲਿਆ ਕਰੋ

  • @r.lsingh7001music
    @r.lsingh7001music Месяц назад +1

    ਬਾਈ ਇਹਨਾਂ ਦਾ ਕੋਈ ਵਡਬੇਰਾ ਹੋਣਾ😊

  • @SatnamSingh-sy2ty
    @SatnamSingh-sy2ty 17 дней назад

    Jive fmba lga hunda😅😅😂

  • @gurlal44
    @gurlal44 25 дней назад

    Ooi Mari jandi aa jnta ...zeeri laagi hun vehle hoge..jina chir sarpanchi diya vota ni pendiya😂

  • @SleepyCardinal-zk3hm
    @SleepyCardinal-zk3hm Месяц назад

    Vir Eh lakerr bagga de nisan han

  • @NarinderSingh-dn8dg
    @NarinderSingh-dn8dg Месяц назад

    22g pinjra jroor bnaa lvoo jis vich insan technic nal enter v jaldi ho jave..j eho jeha janver njdeek hove taa...us vich ja k kundi lag jave...phon apne kol rakho bina phon khet vich na javo a 3 din baad ilaka change krda a

  • @manisidhu829
    @manisidhu829 23 дня назад

    Hun khnde bathinda aa gya