Размер видео: 1280 X 720853 X 480640 X 360
Показать панель управления
Автовоспроизведение
Автоповтор
ਡੂੜ ਸੌ ਕਿੱਲਾ ਰਾਜਸਥਾਨ ਚ ਆ,ਯੂਪੀ ਤੋਂ ਰਿਸ਼ਤੇ ਆਉਂਦੇ ਆ ਤੇ 855 ਮੂਹਰੇ ਢਿੱਲੋਂ ਲਿਖਿਆ👌👌👌👌♥️♥️♥️ਸਿਰਾ ਕਰਾਤਾ ਬਾਈ ਜੀ🙏🙏
ਅਸਲੀ ਜਿੰਦਗੀ ਦੀ ਅਸਲੀ ਸਾਫ ਸੁਥਰੀ ਬਹੁਤ ਹੀ ਵਧੀਆ ਕਾਮੇਡੀ.... ਇਥੋਂ ਪਤਾ ਲਗਦਾ ਅਸਲੀ ਪੰਜਾਬੀ ਦਾ ਸੁਭਾਅ ਤੇ ਉਸਦੀ ਜਿੰਦਗੀ 🌹
ਗੱਲਬਾਤ ਜਮਾਂ end ਆ👌🏻👌🏻 ਇਕੱਲੀ ਇਕੱਲੀ ਗੱਲ ਸਿਰਾ ਲਾਉਂਦਾ ਬਾਈ🤣🤣
ਇਹ ਤਾਂ ਬਹੁਤ ਵਧੀਆ ਯਾਰਾਂ ਤੂੰ ਖੁਸ਼ੀਆ ਵੰਡਦੈ ਯਾਰ ਜਿਉਂਦਾ ਰਹਿ ਵੀਰਾਂ ਰੱਬ ਤੈਨੂੰ ਹਮੇਸ਼ਾਂ ਖੁਸ਼ ਰੱਖੇ ਧੰਨਵਾਦ ਵੀਰ ਜੀ ਪਿੰਡ ਕਿਹੜਾ ਦੱਸਣਾ
ਘਰਾਂਗਣਾ village
@@bhonkabanda84 ਇਹ ਘੁਰਕਣੀ ਕੋਲ ਇਹ ਜਿਹੜਾ ਦੱਸਣਾ ਬਾਈ ਜੀ ਨੂੰ ਜਿੰਦਗੀ ਵਿੱਚ ਮਿਲਣਾ ਹੈ ਯਾਰ ਕੀ ਪਤਾ ਕਦੋਂ ਦੁਨੀਆ ਤੋਂ ਤੂਰ ਜਾਵਾਂ ਵੀਰੇ ਮੇਰੇ ਬ੍ਰੇਨ ਟਿਉਮਰ ਹੈ। ਮੇਰਾ ਕੋਈ ਪਤਾ ਨਹੀਂ ਕਦੋਂ ਤੁਰ ਜਾਵਾਂ। ਇਕ ਵਾਰੀ ਵੀਰ ਜੀ ਨੂੰ ਮਿਲ ਕੇ ਜਾਣਾ 😭😭😭😭😭😭
ਜੇ ਗਿਆਰਾ ਵਾਲੀ ਚਾਹ ਭਰਜਾਈ ਲੈ ਕੇ ਆਵੇ ਫਿਰ ਚਾਹ ਦਾ ਵੱਖਰਾ ਹੀ ਸੁਆਦ ਹੁੰਦਾ
Fe tu banda e galt lagda
😂😂@@tajinderjotsingh6099
Hon bai barjai ketho lekke ਆਏਇ ja ta Teri ਬਹੋ ਛੱਡ ਜਾ
ਗਰਮੀਆਂ ਚ ਵੀ ਚੜਦਾ ਸਿਆਲ ਜਦ ਵੀ ਦੇਖੀਏ ਅਸੀ ਤਾਰਾਪਾਲ 🙌🏽
ਭਾਊ ਸਿਰਾ ਲਾਉਂਦਾ ਏ। ਦੇਖਣ ਤਾਂ ਥੌੜੀ ਜਿਹੀ ਆਇਆ ਸੀ ਪਰ ਸਾਰੀ ਵੀਡੀੳ ਦੇਖੇ ਬਿਨਾਂ ਰਿਹਾ ਨਹੀ ਗਿਆ। ਖਡੂਰ ਸਾਹਿਬ ਤੋਂ।
ਕੁਸ ਨੀ ਗੱਲ ਯਾਰ ਇੰਨੀ ਮਿਹਨਤ ਕਰਕੇ '''' ਗਰਮੀ ਚ' ਮਰ ਕੇ''' ਇਹ ਤਾ ਬਿਚਾਰਾ ਬੰਦਾ ਈ ਖੁਸ ਦਿਲ ਆ'''' ਨੌਰਮਲ ਬੰਦੇ ਦੇ ਦਿਲ ਤੇ ਕੀ ਬੀਤਦੀ ਹੋਊ ''''' ਕਿਉਂਕਿ ਸਾਰਾ ਨਰਮਾ ਮਾਰਿਆ ਗਿਆ' ਹਰੇਕ ਟੀਂਡੇ ਚ'' ਗੁਲਾਬੀ ਸੁੰਡੀ '' ਕਿੱਡਾ ਵੱਡਾ ਘਾਟਾ ਪਿਆ ਹੈ ''''' ਹੁਣ ਅੱਗੇ ਤੋਂ ਡਰਦੇ ਝੋਨਾ ਲਾਉਣਗੇ ਪਾਣੀ ਫਿਰ ਥੱਲੇ ਨੂੰ ਜਾਊ '''''' ਧੰਨਵਾਦ ਤਾਰੇ ਵੀਰ ਪਰਮਾਤਮਾ ਤੇਰਾ ਹੌਂਸਲਾ ਬਰਕਰਾਰ ਰੱਖਣ ਜੀSo onesagain think you
ਭਾਜੀ ! ਫਿਲਮਾਂ ਚ ਚਲਜਾ । 😂😂😂
Eh aa asli Punjabi yr Bht Khushi hundi Bai diya videos dekh k,, Sahi mannia jaaye ta Eh Nature hunda c sare Punjabia da pehla.... Waheguru Tandrust Rakhn Tenu Mere Veer
ਬਈ ਤੇਰੀ ਵੀਡਿਓ ਵੇਖ ਕੇ ਪੂਰੇ ਦਿਨ ਦੀ ਥਕਾਨ ਲੇਹ ਜਾਂਦੀ a ਬਾਈ।।।ਡਿਊਟੀ ਤੋਂ ਆ ਕੇ ਪਹਿਲਾ ਤੇਰੀ ਵੀਡਿਓ ਵੇਖੀ ਦੀ ਬਾਈ।।love u from Army
Thnku for highlight
All world ਦਾ entertaining ਬਾਈ👌🏻👌🏻
ਸਾਫ਼ ਸੁਥਰੀ ਗੱਲਬਾਤ ❤️❤️❤️
Gaggu gill de ਢੂਈ ਭੱਨੀ ਆਉਦਾ🤣🤣
ਬਾਈ ਤਕੜਾ ਐਕਟਰ ਆਦੱਬੀ ਚਲ ਬਾਈ ਕੱਲਾ ਈ
Bohat kaint vlog bilkul bhi bore nhi full enjoy😊😊😊
ਠੇਠ ਮਲਵਈ ਭਾਸ਼ਾ God bless u
awaj hi veere teri sunn ke hassa aa janda jad keha jiri kehndi aa khade hoea nu sitna ptani kini bar oh gal suni aa god bless you bro love you aa
ਕਮਾਲ ਦਾ ਬੰਦਾ ਤਾਰਾਪਾਲ। ਸਿਰਾ ਲਾਉਂਦਾ ਗੱਲਾਂ ਬਾਤਾਂ ਦਾ👌🏻👌🏻🤣🤣
Bundle of raw pure talent 🙏
ਸਾਰੇ ਦੇਸ਼ਾਂ ਦੇ ਸੂਰਜ 🤣🤣🤣🤣🤣
ਨਰਮਾ ਪਾਲ ਕਰ ਦਿੰਦਾ ਬੁਰਾ ਹਾਲ 👌💯
ਸਮਾਨ ਪਤੰਦਰਾ ਤੂੰ ਵੀ ਸਾਡੇ ਵਾਂਗ ਸ੍ਰੀਨਗਰ ਆਲਾ ਝੁਲਸਦਾ ☺
ਬਾਈ ਜੀ ਸੀਰਾ ,..
Menu ta ajj pta lga ea yr paji klakar v ne inhe sohne gane paji de ne waheguru ji tarki bakshn 🙏
ਐਂਡ ਗੱਲਬਾਤ ਵੀਰ 😀👌🙏
ਗੱਗੂ ਗਿੱਲ ਵਰਗੀ ਆਵਾਜ਼ ਆ 22 ਦੀ
ਚੱਕ ਚੇਪਾ ਚੱਕ 🤣😂
Veer pind di yaad aa gayi, End Galbaat. 👌🏻👌🏻.
ਹਾਸਾ ਅਨਮੋਲ ਆ ਬਾਈ ਜੀ
ਵਾਹ ਬਈ ਤਾਰੇ ਸਵਾਦ ਲਯਾਤੇ 🔥🔥🔥🔥🔥🔥👍👍👍👍👍
ਪਾਲ ਪਾਲ ਪਾਲ 😂😂😂 ਘੈਂਟ ਓਏ ਤੂੰ ਕੰਜਰਾ
ਸਿਰਾ ਗੱਲਬਾਤਾਂ ਤਾਰਾਪਾਲ ਜੀ 😀😀😀
Brother bhot shona km 👌🏻👌🏻👌🏻👌🏻 veere khushi jyei feel hundi aa tuhdi video dakh ke
God bless you. Rabb khus rakhe
ਬਾਈ ਜੀ ਬਹੁਤ ਵਧੀਆ ਜੀ ਲਵਾਉਂਦਾ ਤਾਰਾਪਾਲ ਘੈਂਟ ਪੰਜਾਬੀ
ਵਾਹ ਉਏ ਬਾਈ ਨਜ਼ਾਰਾਂ ਲਿਆ ਦਿਨਾਂ ਲਵ ਯੂ ਆਰ❤️❤️❤️
Sira tarapal actor banoge tusi Punjabi industry ch jald hi
ਨਜਾਰਾ ਲਿਆ ਦਿੰਦਾ ਬਾਈ ਕੱਲੀ ਕੱਲੀ ਗੱਲ ਚ
Sirra 22..jee lwa dna raab tenu tandrust rakhe
down to earth person 👍👍💗
❤️❤️ y ਸਿਰਾ ਈ ਲਾਉਂਦਾ 👍👍
ਬਾਈ ਹੂਣ ਜੋਗਰਾਜ ਬੀ ਲੱਭ ਕੋਈ ਫੇਰ ਦੇਖੀ ਧੱਕ ਪੇਂਦੀ ਮਾਨਸੇ ਚ
👌🏻👌🏻👌🏻👌🏻👌🏻👌🏻 bohat vadhia taarey y
Thanx Bai ji for entertainment God Bless you
Kisaan majdoor ekta zindabad. Good vlog bai . attpal
Tara bai sira aa 10:05 te kehnda 965 roti pad ke ghaint comedy bai movie kad koi
End ah jattaa tu sira krona
Dhilon Veer Att Hundae ne
Y Sirra gall baat aa ji tere vich
ਅੱਤ ਬਾਈ ਜੀ 🤣🤣🤣🤣🤣👌👌👌👌👌
Siraaa paaal lv from Canada bai.
Siraaa lata tare bai👌
🤣🤣🤣🤣🤣love from bathinda
ਅਵਾਜ ਸਿਰਾ ਬਾਈ ਦੀ👌👌👌
Fan ho gya bai ji tuhadi boli te 😊
ਆਹ ਚਾਹ ਵਾਲਾ ਬਾਈ ਬੜਾ ਸੰਗ ਕੇ ਜਿਹੇ ਬੋਲਿਆ 😂😂
Bapu di roti khande di roti bahr nu agi bengni sun k🤣🤣🤣🤭
ਸਿਰਾਂ ਲਾਤਾ ਬਾਈ ਜੀ 👍👌😅😅😅😂😂😂😂🤣🤣🤣🤣🤣🤣
End aa bai pal 22g
hahahha- siraa launa Jatta!!
Carry on ਤਾਰੇ ਬਾਈ
All world da love u veer g #respect 🙏🙏👌👌💥💥❤❤
Bhut Wadia ❤️❤️❤️👍
Hehehe end baba ... Kisan ekta jindawad.. Tarpal bhi end banda a a
Y sira y 💯💣💣new video pa doo y
Endless jatta 👌👍
Ghant bnda 👌👌👌❣️❣️🙏🙏🙏🙏🙏💪💪
End Pal 😂😂 ❤️❤️❤️
Broja aaj kal jayada lagdaa veer 🤣🤣🤣🤣🤣🤣
ਕਸੀਆ ਪਾਲ ਪੰਜਾਬ ਕਿਰਸਾਨ 💪
Sirra y jma
ਭਾਈ ਫਿਲਮਾਂ ਚ ਕੰਮ ਕਰ ਵੀਰ ਬਹੁਤ ਬੜੀ ਐਕਟਿੰਗ ਹੈ good
ਘੈਂਟਪਾਲ 🤣🤣
Kya baat hai Guddu narma Mein b bahut guddya Love from Darwin Australia.
galbaat sirra
Waheguru ji 🙏🙏🙏
bai g full support aw khichi rakho
Very nice vre👍👍👍
ਸੀਰਾ ਕਰਤਾ ਭਾਈ
Siraaaa khatampal
Wmk Ji Waheguru Ji Sabna Te Hamesha Meher Krna Ji God bless you Ji Kisan Majdoor Ekta Zindabaad Ji Wmk Ji
All world da entertainment chal riha😂😂
Bhra tera bhut vadda fan aa me 🤗🤗🥰🥰
Jma. Ok sade alya jatta. Good luck veer
ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਦ🔥😂
All world de bhukadan nal yaari a😂😂😂
Kya bat h ji 👌
end kri janne o 22 gmai aau ga miln thonuludhiana tobest of luck
ਤਾਰੇ ਵੀਰ ਬਹੁਤ ਹੀ ਵਧੀਆ ਜਮਾ ਸਿਰਾ ਬਹੁਤ ਹੀ ਸਕੂਨ ਮਿਲਦਾ ਵੀਡੀਉ ਦੇਖ ਕੇ y ਜੀ ਮੈ ਜੰਮੂ ਤੇ ਕਸ਼ਮੀਰ ਚ y ਅਸੀਂ ਵੀPB 31ਵਾਲੇ ਅਾ ਜੀ FROM ARMY
ਸਿਰਾਂ ਗੱਲ ਬਾਤ ਜੱਟੋ 💪
Love u bhi❤❤❤❤❤❤
🔥🔥😂😂
gaint aa bai🤣🤣😂😂
Bai ji kehra pind hai apna
Ghat e Bai ਜਾਰੀ ਰੱਖੀ ਵੀਰ
22 keahda area h tuhada?
Nice 🌟🌟 ji
ਕੱਸੀਆ ਪਾਲ 🔥🔥🔥🔥🔥🔥🔥🔥🔥🔥🔥🔥🔥🔥🔥🔥🔥
ਨਾਜਾਇਜ਼ ਹੀ ਗੱਲਾਂ ਕਰਦਾ ਪਤੰਦਰ 🤣🤣
ਡੂੜ ਸੌ ਕਿੱਲਾ ਰਾਜਸਥਾਨ ਚ ਆ,ਯੂਪੀ ਤੋਂ ਰਿਸ਼ਤੇ ਆਉਂਦੇ ਆ ਤੇ 855 ਮੂਹਰੇ ਢਿੱਲੋਂ ਲਿਖਿਆ👌👌👌👌♥️♥️♥️ਸਿਰਾ ਕਰਾਤਾ ਬਾਈ ਜੀ🙏🙏
ਅਸਲੀ ਜਿੰਦਗੀ ਦੀ ਅਸਲੀ ਸਾਫ ਸੁਥਰੀ ਬਹੁਤ ਹੀ ਵਧੀਆ ਕਾਮੇਡੀ.... ਇਥੋਂ ਪਤਾ ਲਗਦਾ ਅਸਲੀ ਪੰਜਾਬੀ ਦਾ ਸੁਭਾਅ ਤੇ ਉਸਦੀ ਜਿੰਦਗੀ 🌹
ਗੱਲਬਾਤ ਜਮਾਂ end ਆ👌🏻👌🏻 ਇਕੱਲੀ ਇਕੱਲੀ ਗੱਲ ਸਿਰਾ ਲਾਉਂਦਾ ਬਾਈ🤣🤣
ਇਹ ਤਾਂ ਬਹੁਤ ਵਧੀਆ ਯਾਰਾਂ ਤੂੰ ਖੁਸ਼ੀਆ ਵੰਡਦੈ ਯਾਰ ਜਿਉਂਦਾ ਰਹਿ ਵੀਰਾਂ ਰੱਬ ਤੈਨੂੰ ਹਮੇਸ਼ਾਂ ਖੁਸ਼ ਰੱਖੇ ਧੰਨਵਾਦ ਵੀਰ ਜੀ ਪਿੰਡ ਕਿਹੜਾ ਦੱਸਣਾ
ਘਰਾਂਗਣਾ village
@@bhonkabanda84 ਇਹ ਘੁਰਕਣੀ ਕੋਲ ਇਹ ਜਿਹੜਾ ਦੱਸਣਾ ਬਾਈ ਜੀ ਨੂੰ ਜਿੰਦਗੀ ਵਿੱਚ ਮਿਲਣਾ ਹੈ ਯਾਰ ਕੀ ਪਤਾ ਕਦੋਂ ਦੁਨੀਆ ਤੋਂ ਤੂਰ ਜਾਵਾਂ ਵੀਰੇ ਮੇਰੇ ਬ੍ਰੇਨ ਟਿਉਮਰ ਹੈ। ਮੇਰਾ ਕੋਈ ਪਤਾ ਨਹੀਂ ਕਦੋਂ ਤੁਰ ਜਾਵਾਂ। ਇਕ ਵਾਰੀ ਵੀਰ ਜੀ ਨੂੰ ਮਿਲ ਕੇ ਜਾਣਾ 😭😭😭😭😭😭
ਜੇ ਗਿਆਰਾ ਵਾਲੀ ਚਾਹ ਭਰਜਾਈ ਲੈ ਕੇ ਆਵੇ ਫਿਰ ਚਾਹ ਦਾ ਵੱਖਰਾ ਹੀ ਸੁਆਦ ਹੁੰਦਾ
Fe tu banda e galt lagda
😂😂@@tajinderjotsingh6099
Hon bai barjai ketho lekke ਆਏਇ ja ta Teri ਬਹੋ ਛੱਡ ਜਾ
ਗਰਮੀਆਂ ਚ ਵੀ ਚੜਦਾ ਸਿਆਲ ਜਦ ਵੀ ਦੇਖੀਏ ਅਸੀ ਤਾਰਾਪਾਲ 🙌🏽
ਭਾਊ ਸਿਰਾ ਲਾਉਂਦਾ ਏ। ਦੇਖਣ ਤਾਂ ਥੌੜੀ ਜਿਹੀ ਆਇਆ ਸੀ ਪਰ ਸਾਰੀ ਵੀਡੀੳ ਦੇਖੇ ਬਿਨਾਂ ਰਿਹਾ ਨਹੀ ਗਿਆ। ਖਡੂਰ ਸਾਹਿਬ ਤੋਂ।
ਕੁਸ ਨੀ ਗੱਲ ਯਾਰ ਇੰਨੀ ਮਿਹਨਤ ਕਰਕੇ '''' ਗਰਮੀ ਚ' ਮਰ ਕੇ''' ਇਹ ਤਾ ਬਿਚਾਰਾ ਬੰਦਾ ਈ ਖੁਸ ਦਿਲ ਆ'''' ਨੌਰਮਲ ਬੰਦੇ ਦੇ ਦਿਲ ਤੇ ਕੀ ਬੀਤਦੀ ਹੋਊ ''''' ਕਿਉਂਕਿ ਸਾਰਾ ਨਰਮਾ ਮਾਰਿਆ ਗਿਆ' ਹਰੇਕ ਟੀਂਡੇ ਚ'' ਗੁਲਾਬੀ ਸੁੰਡੀ '' ਕਿੱਡਾ ਵੱਡਾ ਘਾਟਾ ਪਿਆ ਹੈ ''''' ਹੁਣ ਅੱਗੇ ਤੋਂ ਡਰਦੇ ਝੋਨਾ ਲਾਉਣਗੇ ਪਾਣੀ ਫਿਰ ਥੱਲੇ ਨੂੰ ਜਾਊ '''''' ਧੰਨਵਾਦ ਤਾਰੇ ਵੀਰ ਪਰਮਾਤਮਾ ਤੇਰਾ ਹੌਂਸਲਾ ਬਰਕਰਾਰ ਰੱਖਣ ਜੀ
So onesagain think you
ਭਾਜੀ ! ਫਿਲਮਾਂ ਚ ਚਲਜਾ । 😂😂😂
Eh aa asli Punjabi yr Bht Khushi hundi Bai diya videos dekh k,, Sahi mannia jaaye ta Eh Nature hunda c sare Punjabia da pehla.... Waheguru Tandrust Rakhn Tenu Mere Veer
ਬਈ ਤੇਰੀ ਵੀਡਿਓ ਵੇਖ ਕੇ ਪੂਰੇ ਦਿਨ ਦੀ ਥਕਾਨ ਲੇਹ ਜਾਂਦੀ a ਬਾਈ।।।ਡਿਊਟੀ ਤੋਂ ਆ ਕੇ ਪਹਿਲਾ ਤੇਰੀ ਵੀਡਿਓ ਵੇਖੀ ਦੀ ਬਾਈ।।
love u from Army
Thnku for highlight
All world ਦਾ entertaining ਬਾਈ👌🏻👌🏻
ਸਾਫ਼ ਸੁਥਰੀ ਗੱਲਬਾਤ ❤️❤️❤️
Gaggu gill de ਢੂਈ ਭੱਨੀ ਆਉਦਾ🤣🤣
ਬਾਈ ਤਕੜਾ ਐਕਟਰ ਆ
ਦੱਬੀ ਚਲ ਬਾਈ ਕੱਲਾ ਈ
Bohat kaint vlog bilkul bhi bore nhi full enjoy😊😊😊
ਠੇਠ ਮਲਵਈ ਭਾਸ਼ਾ
God bless u
awaj hi veere teri sunn ke hassa aa janda jad keha jiri kehndi aa khade hoea nu sitna ptani kini bar oh gal suni aa god bless you bro love you aa
ਕਮਾਲ ਦਾ ਬੰਦਾ ਤਾਰਾਪਾਲ। ਸਿਰਾ ਲਾਉਂਦਾ ਗੱਲਾਂ ਬਾਤਾਂ ਦਾ👌🏻👌🏻🤣🤣
Bundle of raw pure talent 🙏
ਸਾਰੇ ਦੇਸ਼ਾਂ ਦੇ ਸੂਰਜ 🤣🤣🤣🤣🤣
ਨਰਮਾ ਪਾਲ ਕਰ ਦਿੰਦਾ ਬੁਰਾ ਹਾਲ 👌💯
ਸਮਾਨ ਪਤੰਦਰਾ ਤੂੰ ਵੀ ਸਾਡੇ ਵਾਂਗ ਸ੍ਰੀਨਗਰ ਆਲਾ ਝੁਲਸਦਾ ☺
ਬਾਈ ਜੀ ਸੀਰਾ ,..
Menu ta ajj pta lga ea yr paji klakar v ne inhe sohne gane paji de ne waheguru ji tarki bakshn 🙏
ਐਂਡ ਗੱਲਬਾਤ ਵੀਰ 😀👌🙏
ਗੱਗੂ ਗਿੱਲ ਵਰਗੀ ਆਵਾਜ਼ ਆ 22 ਦੀ
ਚੱਕ ਚੇਪਾ ਚੱਕ 🤣😂
Veer pind di yaad aa gayi, End Galbaat. 👌🏻👌🏻.
ਹਾਸਾ ਅਨਮੋਲ ਆ ਬਾਈ ਜੀ
ਵਾਹ ਬਈ ਤਾਰੇ ਸਵਾਦ ਲਯਾਤੇ 🔥🔥🔥🔥🔥🔥👍👍👍👍👍
ਪਾਲ ਪਾਲ ਪਾਲ 😂😂😂 ਘੈਂਟ ਓਏ ਤੂੰ ਕੰਜਰਾ
ਸਿਰਾ ਗੱਲਬਾਤਾਂ ਤਾਰਾਪਾਲ ਜੀ 😀😀😀
Brother bhot shona km 👌🏻👌🏻👌🏻👌🏻 veere khushi jyei feel hundi aa tuhdi video dakh ke
God bless you. Rabb khus rakhe
ਬਾਈ ਜੀ ਬਹੁਤ ਵਧੀਆ ਜੀ ਲਵਾਉਂਦਾ ਤਾਰਾਪਾਲ ਘੈਂਟ ਪੰਜਾਬੀ
ਵਾਹ ਉਏ ਬਾਈ ਨਜ਼ਾਰਾਂ ਲਿਆ ਦਿਨਾਂ ਲਵ ਯੂ ਆਰ❤️❤️❤️
Sira tarapal actor banoge tusi Punjabi industry ch jald hi
ਨਜਾਰਾ ਲਿਆ ਦਿੰਦਾ ਬਾਈ ਕੱਲੀ ਕੱਲੀ ਗੱਲ ਚ
Sirra 22..jee lwa dna raab tenu tandrust rakhe
down to earth person 👍👍💗
❤️❤️ y ਸਿਰਾ ਈ ਲਾਉਂਦਾ 👍👍
ਬਾਈ ਹੂਣ ਜੋਗਰਾਜ ਬੀ ਲੱਭ ਕੋਈ ਫੇਰ ਦੇਖੀ ਧੱਕ ਪੇਂਦੀ ਮਾਨਸੇ ਚ
👌🏻👌🏻👌🏻👌🏻👌🏻👌🏻 bohat vadhia taarey y
Thanx Bai ji for entertainment
God Bless you
Kisaan majdoor ekta zindabad. Good vlog bai . attpal
Tara bai sira aa 10:05 te kehnda 965 roti pad ke ghaint comedy bai movie kad koi
End ah jattaa tu sira krona
Dhilon Veer Att Hundae ne
Y Sirra gall baat aa ji tere vich
ਅੱਤ ਬਾਈ ਜੀ 🤣🤣🤣🤣🤣👌👌👌👌👌
Siraaa paaal lv from Canada bai.
Siraaa lata tare bai👌
🤣🤣🤣🤣🤣love from bathinda
ਅਵਾਜ ਸਿਰਾ ਬਾਈ ਦੀ👌👌👌
Fan ho gya bai ji tuhadi boli te 😊
ਆਹ ਚਾਹ ਵਾਲਾ ਬਾਈ ਬੜਾ ਸੰਗ ਕੇ ਜਿਹੇ ਬੋਲਿਆ 😂😂
Bapu di roti khande di roti bahr nu agi bengni sun k🤣🤣🤣🤭
ਸਿਰਾਂ ਲਾਤਾ ਬਾਈ ਜੀ 👍👌😅😅😅😂😂😂😂🤣🤣🤣🤣🤣🤣
End aa bai pal 22g
hahahha- siraa launa Jatta!!
Carry on ਤਾਰੇ ਬਾਈ
All world da love u veer g #respect 🙏🙏👌👌💥💥❤❤
Bhut Wadia ❤️❤️❤️👍
Hehehe end baba ... Kisan ekta jindawad.. Tarpal bhi end banda a a
Y sira y 💯💣💣new video pa doo y
Endless jatta 👌👍
Ghant bnda 👌👌👌❣️❣️🙏🙏🙏🙏🙏💪💪
End Pal 😂😂 ❤️❤️❤️
Broja aaj kal jayada lagdaa veer 🤣🤣🤣🤣🤣🤣
ਕਸੀਆ ਪਾਲ
ਪੰਜਾਬ ਕਿਰਸਾਨ 💪
Sirra y jma
ਭਾਈ ਫਿਲਮਾਂ ਚ ਕੰਮ ਕਰ ਵੀਰ ਬਹੁਤ ਬੜੀ ਐਕਟਿੰਗ ਹੈ good
ਘੈਂਟਪਾਲ 🤣🤣
Kya baat hai
Guddu narma
Mein b bahut guddya
Love from Darwin Australia.
galbaat sirra
Waheguru ji 🙏🙏🙏
bai g full support aw khichi rakho
Very nice vre👍👍👍
ਸੀਰਾ ਕਰਤਾ ਭਾਈ
Siraaaa khatampal
Wmk Ji Waheguru Ji Sabna Te Hamesha Meher Krna Ji God bless you Ji Kisan Majdoor Ekta Zindabaad Ji Wmk Ji
All world da entertainment chal riha😂😂
Bhra tera bhut vadda fan aa me 🤗🤗🥰🥰
Jma. Ok sade alya jatta. Good luck veer
ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਦ🔥😂
All world de bhukadan nal yaari a😂😂😂
Kya bat h ji 👌
end kri janne o 22 g
mai aau ga miln thonu
ludhiana to
best of luck
ਤਾਰੇ ਵੀਰ ਬਹੁਤ ਹੀ ਵਧੀਆ ਜਮਾ ਸਿਰਾ ਬਹੁਤ ਹੀ ਸਕੂਨ ਮਿਲਦਾ ਵੀਡੀਉ ਦੇਖ ਕੇ y ਜੀ ਮੈ ਜੰਮੂ ਤੇ ਕਸ਼ਮੀਰ ਚ y ਅਸੀਂ ਵੀ
PB 31ਵਾਲੇ ਅਾ ਜੀ
FROM ARMY
ਸਿਰਾਂ ਗੱਲ ਬਾਤ ਜੱਟੋ 💪
Love u bhi❤❤❤❤❤❤
🔥🔥😂😂
gaint aa bai🤣🤣😂😂
Bai ji kehra pind hai apna
Ghat e Bai ਜਾਰੀ ਰੱਖੀ ਵੀਰ
22 keahda area h tuhada?
Nice 🌟🌟 ji
ਕੱਸੀਆ ਪਾਲ 🔥🔥🔥🔥🔥🔥🔥🔥🔥🔥🔥🔥🔥🔥🔥🔥🔥
ਨਾਜਾਇਜ਼ ਹੀ ਗੱਲਾਂ ਕਰਦਾ ਪਤੰਦਰ 🤣🤣