ਲੱਤ ਤੇ ਫੋੜਾ।।ਤਾਰਾਪਾਲ।।Tarapal..Dhillon Bathinde Aala. Mandeep Dhillon new video 2020

Поделиться
HTML-код
  • Опубликовано: 8 янв 2025

Комментарии •

  • @brownboy1993
    @brownboy1993 3 года назад +36

    ਤਾਰਾ ਪਤੰਦਰ ਗਾਉਂਦਾ ਵੀ ਸਿਰਾ ਆ ਤੇ ਬੰਦਾ ਵੀ ਸਿਰਾ ਆ ਤੇ ਹਸਾਉਂਦਾ ਵੀ ਸਿਰਾ ਆ 👌👌👌👍👍

  • @khojalagsp444
    @khojalagsp444 4 года назад +68

    ਬਾਪੂ ਹੋਣੀ ਬੋਲਦੇ ਹੁੰਦੇ ਸੀ ਜੱਟ ਦੇ ਹੱਥ ਵਿਹਲੇ ਨਹੀ ਰਹਿ ਸਕਦੇ ਵਾਕਿਆ ਸਹੀ ਗੱਲ

  • @kulwindersinghkulwindersin3245
    @kulwindersinghkulwindersin3245 3 года назад +22

    ਬਾਈ ਜੀ ਸੱਚ ਮੁੱਚ ਜ਼ਮੀਨ ਨਾਲ ਜੁੜੇ ਹੋਏ ਹਨ ਬਹੁਤ ਵਧੀਆ ਜੀ

  • @Dharnatjhinjer
    @Dharnatjhinjer 4 года назад +56

    ਘੈਂਟ ਗੱਲਾਂ ਮਿਤਰੋਂ 👍👍👍👍

    • @gurkirpalpb4360
      @gurkirpalpb4360 3 года назад

      ਧਰਨਾਟ ਬਾੲੀ ਕੀ ਹਾਲ਼ ਅਾ
      ਟਰਾਲ਼ੀ ਭਰ ਕੇ 🙏🙏🙏🙏💗

  • @NirmalSingh-qk3xh
    @NirmalSingh-qk3xh 3 года назад +2

    ਜਿਉਂਦੇ ਰਹੋ ਵੀਰ,ਕਿਸੇ ਨੂੰ ਖੁਸ਼ ਕਰਨਾ ਵੀ ਬਹੁਤ ਬੜੀ ਕਲਾ ਆ,ਪਰਮਾਤਮਾ ਚੜ੍ਹਦੀ ਕਲਾ ਚ ਰੱਖੇ ਥੋਨੂੰ ਸਾਰਿਆਂ ਨੂੰ

  • @jassidhillon4710
    @jassidhillon4710 3 года назад +2

    ਜਿਊਂਦੇ ਵਸਦੇ ਰਹੋ ਵੀਰੋ ਪਰਮਾਤਮਾ ਸਦਾ ਤੰਦਰੁਸਤੀ ਬਖ਼ਸ਼ੇ ਤਰੱਕੀਆਂ ਮਾਣੋ

  • @bssekhon5773
    @bssekhon5773 4 года назад +5

    ਢਿਲੋਂ ਬਾਈ ਧਰਨਾਟ ਬਾਈ ਦੀ ਟੀਮ ਦਾ ਵੀ ਪਤਾ ਕਰ ਲੈਂਦੇ ਉਹਨਾਂ ਨੂੰ ਵੀ ਪਤਾ ਨੀ ਕੀ ਹੋ ਗਿਆ ਅੱਡ ਅੱਡ ਹੋ ਲਗਦੇ ਹਨ

  • @brownboy1993
    @brownboy1993 3 года назад +2

    ਬੜੇ ਵਾਰ ਦੇਖ ਲਈ ਆ ਇਹ ਵੀਡੀਓ ਨਜ਼ਾਰਾ ਬੰਨ੍ਹ ਤਾਂ ਤਾਰਾਪਾਲ ਨੇ ਤਾਂ 😀😀😀👌👌👍👍

  • @JaswinderSingh-xq5or
    @JaswinderSingh-xq5or 3 года назад +6

    ਬਹੁਤ ਵਧੀਆ ਵੀਰ ਜੀ ਦਿਲ ਖੁਸ਼ ਹੋ ਜਾਂਦਾ ਤੁਹਾਨੂੰ ਸੁਣ ਕੇ

  • @parmindersingh294
    @parmindersingh294 4 года назад +17

    Siraa ਜੱਟਾ tarapal ਵ siraa bnda Dhillon ਬਾਈ tuc ਵ end a 😍😍

  • @gaggisidhu2669
    @gaggisidhu2669 3 года назад +8

    ਸਾਰੇ ਭਰਾ ਵਧੀਆ ਨੇ ਵਾਹਿਗੁਰੂ ਮੇਹਰ ਰੱਖੇ ਜੀ

  • @SwagyMedia
    @SwagyMedia 4 года назад +175

    ਢਿੱਲੋਂ ਬਠਿੰਡੇ ਨੂੰ ਪਿਆਰ ❤️❤️ ਕਰਨ ਆਲੇ ਲਾਈਕ ਕਰੋ ਜੀ 👍👍

    • @KuldeepSingh-xf7rr
      @KuldeepSingh-xf7rr 4 года назад +1

      Y g bhut ghent aa

    • @KuldeepSingh-xf7rr
      @KuldeepSingh-xf7rr 4 года назад +1

      Chitte bhut ghnt lgde aa y love you y g wheguru taraki bakse

    • @GaganDeep-pd8yo
      @GaganDeep-pd8yo 4 года назад

      Kant bai dhillon all video kant

    • @beckhamemerson2063
      @beckhamemerson2063 3 года назад

      I know im asking randomly but does any of you know a method to get back into an instagram account..?
      I stupidly lost the password. I love any tips you can offer me!

    • @reubenfrancisco5484
      @reubenfrancisco5484 3 года назад

      @Beckham Emerson Instablaster :)

  • @ManiSingh-fh9xj
    @ManiSingh-fh9xj 3 года назад +3

    😚😚😚😚😚😚😚ਅੱਛਾ ਜੀ ਮੂਸੇਆਲੇ ਦੇ ਗਾਣੇ ਚ ਰਫਲ ਜੀ ਚਲਾ ਦਿੰਦਾ ਹੁੰਦਾ 👌👌👌👍👍👍👍
    ਮੈਂ ਬਹੁਤ ਫੈਨ ਹੋਗੇਆ ਸੀ ਓਦੋਂ ਹੀ ਬਾਈ ਦਾ
    ਹਣ ਪਤਾ ਲਗੇਆ ਬਾਈ ਤਾਰਾਪਾਲ ਸੀ😚👌👍👌

  • @mustakkhan8466
    @mustakkhan8466 4 года назад +4

    ਘੈਟ ਗੱਲਾ ਬਾਈ ਦੀਆ

  • @dhillonmansawala
    @dhillonmansawala 4 года назад +7

    Mansa bathinda walea ney ral key bhi ਚਿੱਬ ਕੱਢ ਰੱਖੇ ਨੇ ਬਾਈ ।ਜਿਓਦੇ ਰਹੋ ਮੇਰੇ ਵੀਰੋ

  • @sukhmandhillon6474
    @sukhmandhillon6474 4 года назад +42

    ਢਿੱਲੋਂ ਬਾਈ ਕਦੇ ਫੇਰ ਪਿੰਡ ਆਏ ਤਾਂ ਦੱਸ ਕੇ ਆਏਉ ਸੋਨੂੰ ਮਿਲਣਾ ਸੀ ਤਾਰਾ ਆਪਣਾ ਹੀ ਬੱਚਾ

    • @Sakai98
      @Sakai98 2 года назад

      Haha apna bacha

  • @vakeels007
    @vakeels007 3 года назад +5

    Y yr 2-3 hrs di bnoni c video jee lgda sun k rooh khush hundi aa koi acting ni koi makeup ni koi take ni 👌

  • @rajwindernambardar
    @rajwindernambardar 3 года назад +1

    Ajjj kall de singraa nalo bhut sohni avj aw 22 di

  • @sukhasandhu3148
    @sukhasandhu3148 4 года назад +11

    ਕਿਦਾ ਬਾਈ ਬੜੇ ਚਿਰ ਬਾਦ ਦਰਸ਼ਨ ਹੋਏ ਹੋਰ ਸਾਰੇ ਠੀਕ ਠਾਕ ਬਾਈ ਧਰਨਾਟ ਹੁਣੀ ਵਖਰੇ ਹੋ ਗਏ ਕਿਊਕੇ ਉਹਨਾਂ ਦੀਆਂ ਵਿਡਿਊ ਵਖੋ ਵਖਰੀਆਂ ਆ ਰਹੀਆਂ ਨੇ ਕੁਝ ਪਤਾ

  • @gurpreetkour4561
    @gurpreetkour4561 3 года назад +5

    ਘੈਂਟ ਬਾਈਤਰਪਾਲ

  • @parmindersingh294
    @parmindersingh294 4 года назад +9

    ਲੱਤ ਵਾਲਾ song ਸਿਰਾਂ ਗਾਇਆ ਬਾਈ ਨੇ. ਤੇਰੇ ਭਾਈ ਨੇ ਤੋੜੀ ਜੋ ਮੇਰੀ ਲੱਤ ਅੱਲੜੇ ਥੱਲੇ ਲੱਗਦੀ ਨਾ

  • @mangalsingh-xm5bh
    @mangalsingh-xm5bh 3 года назад +8

    Deeply feeling song ..,sira veer👌👌👌👍tarapal jindabaad 👍👍👍👍👍👍

  • @sukhwantsandhu2349
    @sukhwantsandhu2349 4 года назад +2

    Tarapal bai buhut vadiya bai.....hasa liya bai tu ...

  • @HarpreetSingh-vc2jg
    @HarpreetSingh-vc2jg 4 года назад +4

    ਮਸਤ ਬੰਦਾ ਯਰ ਤਾਰਾ

  • @krishanMannbibrian1
    @krishanMannbibrian1 2 года назад

    ਵੀਰ ਮੇਰੇ ਪਿੰਡ ਮਾਨਬੀਬੜੀਆਂ ਦੇ ਗੁਆਂਢੀ ਪਿੰਡ ਘਰਾਗਣਾ ਦਾ ਹੈ ਇਸ ਪਿੰਡ ਦੇ ਮੇਰੇ ਕਾਫੀ ਮੂਸੇ ਸਕੂਲ ਦੇ ਜਮਾਤੀ ਹਨ।।। ਅੱਜ ਦੇ ਸਮੇਂ ਵਿੱਚ ਕਿਸੇ ਹਸਾਉਣਾ ਬਹੁਤ ਚੰਗਾ ਕੰਮ ਵੀਰ ਤਰਾਪਾਲ ਜੀ

  • @tome6543
    @tome6543 4 года назад +5

    Tarapaal❤️Ustaad... ਲੋਕ aes ਧਰਤੀ te

  • @pindersandhu8008
    @pindersandhu8008 4 года назад +3

    ਦਿਲ ਦਾ ਨੀ ਮਾੜਾ ਆਪਣਾ ਸਿੱਧੂ ਮੂਸੇ ਵਾਲਾ❤❤❤❤

  • @PardeepSingh-tw4bk
    @PardeepSingh-tw4bk 4 года назад +4

    ਬਾਈ ਅੱਤ ਕਰਾਉਦਾ

  • @NasirKhan86865
    @NasirKhan86865 3 года назад +1

    Sirra 22 love you so much from Pakistan 🇵🇰

  • @amarbrar8299
    @amarbrar8299 3 года назад +3

    Love u bai g
    From SANGRIA Hanumangarh

  • @inderjeetsran4000
    @inderjeetsran4000 3 года назад

    Bathinde wale bai te Tarapal bai sira lata

  • @KaranSingh-pw6vf
    @KaranSingh-pw6vf Год назад

    Y God bless all of you, sirraaa yrrr.

  • @sukhvirsinghbrar
    @sukhvirsinghbrar 4 года назад +36

    ਘਰਾਘਣੇ ਆਲਿਆ ਸਿਰਾ ਤੇ ਢਿੱਲੋ ਸਾਹਿਬ ਤੁਹਾਡੀ ਵੀ ਕੋਈ ਰੀਸ ਨਹੀ

  • @JasbirSingh-mw1vr
    @JasbirSingh-mw1vr 4 года назад +11

    ਗੀਤ ਬਹੁਤ ਜਾਨਦਾਰ ਹੈ।

  • @GurwinderSran-ko1le
    @GurwinderSran-ko1le Год назад

    ਬਹੁਤ ਵਧੀਆ ਜੀ

  • @manrajdhaliwal279
    @manrajdhaliwal279 3 года назад +4

    ਤਾਰਾ⭐ ਸਿਰਾ ਬੰਦਾ

  • @punjabimunde8993
    @punjabimunde8993 3 года назад

    ਓਤਲੇ ਲੈਵਲ ਦੀ ਗੱਲ ਬਾਤ ਆ,,,,,।

  • @ninderpalchauhan2994
    @ninderpalchauhan2994 3 года назад +2

    Bhut great voice aw ji👍👍👍👍

  • @pb65waleyaar.33
    @pb65waleyaar.33 3 года назад +2

    Bdi Ghaint Awaaz Te Bde Ghaint Geet.
    Nzara aa geya Bai. Thonu dekh k tan udan hi Rooh khush ho jandi ea Yarr. 👍👍👍👍

  • @ਇੰਦਰਜੀਤਸਿੰਘਵੜੈਚ

    ਬਹੁਤ ਵਧੀਆ ਆਵਾਜ਼

  • @jhomanan4511
    @jhomanan4511 4 года назад +4

    ਸਿਰਾ ਆ ਵੀਰ

  • @raghwinderbhangu8207
    @raghwinderbhangu8207 4 года назад +2

    Dhillon Bai taare di awaz bahoot zabardast ah

  • @ਮਾਨਸਾਬਬਹਾਵਵਾਲੀਆ

    ਸਿਰਾ ਬਾਈ ਜੀ

  • @love-for-love
    @love-for-love 4 года назад +3

    Sira ਤਾਰਾਪਾਲ

  • @preetpreet2468
    @preetpreet2468 4 года назад +6

    Waah waah music v ohi laya ❤ baazi maar gya bthinde vala gabru baki reh gye haal puchde

  • @ranjeet.singh.1702
    @ranjeet.singh.1702 2 года назад

    Bhaut vadia vidio ji thodia ji ,,👍👍👍

  • @satkartarsingh3901
    @satkartarsingh3901 2 года назад

    Wah wah wah put god bless you puttr

  • @surjitsingh6142
    @surjitsingh6142 3 года назад +5

    ਬਹੁਤ ਵਧੀਆ ਜੀ 👍

  • @HarjinderSingh-tk2gb
    @HarjinderSingh-tk2gb 4 года назад +3

    ਹਰਜਿੰਦਰ ਸਿੰਘ ਪੰਜਾਬ
    Nice ਵੀਡੀਓ

  • @deepsaab3203
    @deepsaab3203 3 года назад

    End tarpal bhi jinda bad kisanekta jinda wad

  • @ManpreetSingh-rp8jn
    @ManpreetSingh-rp8jn 3 года назад +2

    Yara pure Punjabi sb kuj saff vdia speech a teri gud y

  • @mohinderkaur7867
    @mohinderkaur7867 2 года назад +2

    Oh my god sooo wonderful song ji. God bless u long ji

  • @r_dhaliwal
    @r_dhaliwal 4 года назад +2

    Ghant ਗੱਲਬਾਤ

  • @amandhillon
    @amandhillon 4 года назад +1

    Bhi g very nice video

  • @Balwindersinghjangirana
    @Balwindersinghjangirana 4 года назад +5

    ਬਲਵਿੰਦਰ ਸਿੰਘ ਮਹਿਲ ਪਿੰਡ ਜੰਗੀਰਾਣਾ👌👌👌👌👌

  • @fanchamkileda7053
    @fanchamkileda7053 3 года назад +1

    Great y

  • @MandeepBawa2614
    @MandeepBawa2614 4 года назад +3

    Wah ji sirraaa dhillon sab 22 ji

  • @samandeepsingh6713
    @samandeepsingh6713 3 года назад +2

    Kant Tarapal Best of luck

  • @Series498
    @Series498 4 года назад +2

    Voice sirra y de

  • @khushtatla7871
    @khushtatla7871 4 года назад +2

    Dhillon 22,g very nice siraaaaa move

  • @taranjeetfamily1235
    @taranjeetfamily1235 4 года назад +2

    Sat shri Akaal bhai ji ek gane Ne Te Dil Chura Liya

  • @OMWARVAL
    @OMWARVAL 4 года назад +4

    ਸਿਰਾ ਗੱਲ-ਬਾਤ ਆ ਭਰਾ 👌👌👌🌹🌹🌹👍👍👍

  • @harpinderkhatti3635
    @harpinderkhatti3635 3 года назад +7

    ਵਾਹ ❤️❤️

  • @RajinderSingh-lb9wy
    @RajinderSingh-lb9wy 4 года назад +3

    Very nice veer ji waheguru mehr Kare ji Rajinder Singh Sandhu Yamuna Nagar Malik pur Haryaha

  • @paramjitsharma5666
    @paramjitsharma5666 3 года назад +1

    Panjabi bahle nahi rahh sakde .bast of luch thanks.👌👌 Good cammadi

  • @meragaammerekhet7652
    @meragaammerekhet7652 3 года назад +2

    Good job tarapal

  • @jodhbir848
    @jodhbir848 2 года назад

    Bahut hi sohna song bai jiyunda vasda rh ❤❤❤❤❤❤

  • @punitkaur7805
    @punitkaur7805 2 года назад

    Bhut waddiya veer ji 💐💐💐🙏🏼🙏🏼🙏🏼

  • @bhavdeepsinghgrewal8825
    @bhavdeepsinghgrewal8825 4 года назад +5

    Tara bai bhut e talanted a 💥🔥🔥👌👌👌

  • @JagdeepSingh-tq5uj
    @JagdeepSingh-tq5uj 3 года назад +1

    Dhilon hori pure bumb bnde ne and tarapal

  • @navsra
    @navsra 4 года назад +4

    ਸਿਰਾ ਬਾਈ 👌👌👌

  • @SatnamSingh-zk4yp
    @SatnamSingh-zk4yp 4 года назад +1

    Very very very very very nice bai dhillon ji par bai ji tusi dharnal di time nu far to aikata kardo please bai dhillon ji

  • @kuldeepdhillon2646
    @kuldeepdhillon2646 4 года назад +2

    V good dhillon sahab ji

  • @mohinderkaur7867
    @mohinderkaur7867 2 года назад

    Ihave very beautyful voice ji

  • @sukhibrar1326
    @sukhibrar1326 4 года назад +3

    End gal baat aa bai 👌👌

  • @navpreetsingh1393
    @navpreetsingh1393 4 года назад +2

    22da narme de dharne wala song bahut vadia c

  • @gurwinderbrar9274
    @gurwinderbrar9274 4 года назад +2

    awaz bhot best aa

  • @balkaurruhal6508
    @balkaurruhal6508 4 года назад +4

    ਤੁਸੀ ਵੀਡਿਓ ਘੈਂਟ ਬਣਾਉਣੇ ਊ ਬਾਈ ਜੀ

  • @fanchamkileda7053
    @fanchamkileda7053 3 года назад +1

    Nice y

  • @amrindersingh115
    @amrindersingh115 4 года назад +2

    Boht vadia bai

  • @jagrajbains7408
    @jagrajbains7408 3 года назад +2

    ਮੇਚਾ ਛੱਲੇ ਦਾ ਵਾੜੇ ਚਾ ਆ ਲੈ ਗਿਆ ।ਇਹ ਵੀ ਸੁਣਾਓ। ਵੀਰ ਜੀ।

  • @shindakang1661
    @shindakang1661 3 года назад +2

    Live hi kinna sirra awaj tarapal jatt di ❤️

  • @maan1697
    @maan1697 4 года назад +4

    ਮੈ ਤਾ ਬਾਈ ਨੂੰ ਤਰਪਾਲ ਹੀ ਸਮਝੀ ਗਿਆ ਹੁਨ ਤਕ ਅੱਜ ਪਤਾ ਲਗਾ ਵੀ ਬਾਈ ਤਰਪਾਲ ਨ ਇਹ ਤਾ ਤਾਰਾਪਾਲ ਆ

  • @91266p
    @91266p 4 года назад +3

    #Tarapal veer Rap sirra

  • @thekhushusidhu99
    @thekhushusidhu99 4 года назад +3

    Ghant bnda h baai v 👍👍👍

  • @samanbrar1680
    @samanbrar1680 3 года назад +7

    ਬਹੁਤ ਵਧੀਆ 👍💯

  • @kaludhaban6616
    @kaludhaban6616 3 года назад +1

    Very good bhai g Tara pall y

  • @jasamandeepbrar9389
    @jasamandeepbrar9389 3 года назад +4

    ਤਾਰਾ 👌❤

  • @luckhysidhu6802
    @luckhysidhu6802 4 года назад +2

    Very nice veer ji siraaaa

  • @sukhmaan4159
    @sukhmaan4159 4 года назад +4

    ਹਸਾ ਹਸਾ ਦੂਹਰੇ ਕਰਾ ਤੇ ਤਾਰੇ ਬਾਈ ਨੇ 🤣🤣🤣🤣

  • @harmindersinghtoor488
    @harmindersinghtoor488 4 года назад +3

    ਅੱਤ ਕਰਵਾਈ ਜਾਦਾ ਬਾਈ

  • @terarp496
    @terarp496 4 года назад +2

    Voice nice aa bro di

  • @jagjeetchohan9930
    @jagjeetchohan9930 3 года назад +1

    Sira gall baat Bai ji

  • @harbirbawa7777
    @harbirbawa7777 3 года назад +1

    Bai Sohna gaunda bht singra nalo

  • @Avtar888
    @Avtar888 4 года назад +4

    ਬਹੁਤ ਵਧੀਆ ਬਾਈ👌👌😍

  • @narinderwaraich5243
    @narinderwaraich5243 3 года назад +1

    Bai swaad aagya ji

  • @navsidhu8661
    @navsidhu8661 4 года назад +2

    Satshri akal Dhillon brother Mandeep brother

  • @ਹਰੀਗੜ੍ਹਗੇਹਲਾਵਾਲੇ

    Siraaa video hundi a sodi

  • @gurdasjagmal9044
    @gurdasjagmal9044 3 года назад +1

    Dhillon saab tarapaal ch tan a to z kla da bhandar a

  • @BalbirSingh-wj2tz
    @BalbirSingh-wj2tz Год назад +1

    Very nice