ਵਿਆਹ ਦਾ ਪਹਿਲਾਂ ਪ੍ਰੋਗਰਾਮ ਸੁਖਮਨੀ ਸਾਹਿਬ ਪਾਠ ਦਾ ਭੋਗ 🙏।ਸਾਰਾ ਟੱਬਰ ਬਹੁਤ ਹੀ ਜਿਆਦਾ ਖੁਸ਼ 😍

Поделиться
HTML-код
  • Опубликовано: 2 фев 2025

Комментарии • 389

  • @SumanSharma-t5t
    @SumanSharma-t5t 10 дней назад +171

    ਪਿਉਂ ਦਾ ਦਰਜਾ ਦੇ ਲਿਆ ਵੀਰ ਜੀ ਗੁਡ ਜੋਬ ਰੱਬ ਦੋਵੇਂ ਭਰਾਵਾਂ ਨੂੰ ਲੰਮੀਆਂ ਉਮਰਾਂ ਬਖਸੇ❤❤❤❤

  • @SarbjitKaur-zw1xb
    @SarbjitKaur-zw1xb 7 дней назад +6

    ਮੋਟਾ ਸਰਦਾਰ ਬਣਿਆ ਬਹੁਤ ਸੋਹਣਾ ਲੱਗਦਾ
    ਪੰਗਤਾਂ ਵਿਚ ਲੰਗਰ ਛਕਾ ਕੇ ਆਪ ਸੇਵਾ ਕੀਤੀ ਗੁਰੂ ਰਾਮਦਾਸ ਪਾਤਸ਼ਾਹ ਜੀ ਮਿਹਰਾਂ ਦਾ ਮੀਂਹ ਵਰਸਾਉਂਣਗੇ

  • @Sidhu401
    @Sidhu401 7 дней назад +3

    ਧੰਨ ਧੰਨ ਬਾਬਾ ਦੀਪ ਸਿੰਘ ਜੀ 🙏🙏🙏🎉🎉

  • @harjindersingh3262
    @harjindersingh3262 5 дней назад +2

    Waheguru ji ka khalsa waheguru ji ki fateh

  • @anureetkaurgill70
    @anureetkaurgill70 10 дней назад +60

    ਮਾਤਾ ਜੀ ਨੂੰ ਬਹੁਤ- ਬਹੁਤ ਮੁਬਾਰਕਬਾਦ !
    ਗੱਗੂ ਤੇ ਬਲਕਰਨ ਨੂੰ ਇਸ ਵੱਡੀ ਭੈਣ ਵੱਲੋਂ ਬਹੁਤ ਸ਼ਾਬਾਸ਼ ।
    ਸੇਵਾ ਕਰਦੇ ਸਾਰੇ ਹੀ ਨੌਜਵਾਨ ਬੜੇ ਪਿਆਰੇ ਲੱਗੇ,ਮੈਨੂੰ ਤਾਂ ਇਉਂ ਮਹਿਸੂਸ ਹੋਇਆ ਜਿਵੇਂ ਸਾਡੇ ਆਪਣੇ ਹੀ ਘਰ ਦਾ ਵਿਆਹ ਹੋਵੇ।
    ਪ੍ਰਮਾਤਮਾ ਇਸੇ ਤਰਾਂ ਮਿਹਰ ਬਣਾਈ ਰੱਖੇ ।
    ਸਜਾਵਟ ਇੱਕ ਨੰਬਰ !!

  • @Deepk45
    @Deepk45 10 дней назад +50

    ਧੰਨ ਧੰਨ ਬਾਬਾ ਦੀਪ ਸਿੰਘ ਦੇ ਜਨਮ ਦਿਹਾੜੇ ਤੇ ਤੁਹਾਨੂੰ ਬਹੁਤ ਸਾਰੀਆਂ ਵਧਾਈਆਂ ਜੀ ਨਾਲੇ ਤੁਹਾਡੇ ਵਿਆਹ ਦੀਆਂ ਵਧਾਈਆਂ ਧੰਨ ਧੰਨ ਬਾਬਾ ਦੀਪ ਸਿੰਘ ਚੜਦੀ ਕਲਾ ਵਿੱਚ ਰੱਖੇ ਤੁਹਾਨੂੰ

  • @jaswinderkaur146
    @jaswinderkaur146 9 дней назад +24

    ਰੱਬ ਦੋਵੇਂ ਭਰਾਵਾਂ ਨੂੰ ਲੰਮੀਆਂ ਉਮਰਾਂ ਦੇਵੇਂ ਪਿਉ ਵਾਲਾ ਦਰਜਾ ਨਿਭਾ ਰਹੇ ਹਨ ਵਾਹਿਗੁਰੂ ਮਿਹਰ ਰੱਖਣ ਪੁੱਤ ਤੁਹਾਡੇ ਤੇ

  • @sandeepbatth968
    @sandeepbatth968 9 дней назад +37

    ਵੀਰ ਜੀ ਡੈਕੋਰੈਸਨ ਵਾਲੀਆਂ ਨੇ ਵੀ ਵੀਰੇ ਅੱਤ ਕਰਾਈ ਹੋਈ ਹੈ ਬਹੁਤ ਵਧੀਆ ਗੁੱਗੂ ਵੀਰ ਜੀ ਤੁਸੀਂ ਇੱਕ ਪਿਉ ਵਾਲਾ ਫ਼ਰਜ਼ ਨਿਭਾ ਰਹੇ ਹੋ

    • @jassalkaur3548
      @jassalkaur3548 9 дней назад

      ❤❤❤❤❤🎉🎉👏🏻👏🏻👏🏻👏🏻👏🏻🤲🤲🤲🤲🙏🙏🙏🙏🙏👌👍💯🧿

  • @ManjeetSingh-x5c
    @ManjeetSingh-x5c 9 дней назад +3

    ਸੰਧੂ ਪਰਿਵਾਰ ਬਹੁਤ ਬਹੁਤ ਮੁਬਾਰਕਾਂ ਹੋਣ ਅੱਜ ਮਹਾਰਾਜ ਦਾ ਸਰੂਪ ਤੁਹਾਡੇ ਘਰ ਆਇਆ ਹੈ ਬਹੁਤ ਬਹੁਤ ਵਧਾਈਆਂ ਹੁਣ ਤੁਹਾਨੂੰ ਵਿਆਹ ਦੀਆਂ

  • @jattbaaat3348
    @jattbaaat3348 10 дней назад +22

    ਬਹੁਤ ਵਧੀਆ ਜੀ ਘਰ ਦੀ ਡੈਕੋਰੇਸ਼ਨ ਬਹੁਤ ਵਧੀਆ ਅੱਤ❤❤❤❤❤❤

  • @DalwinderKaur-n2d
    @DalwinderKaur-n2d 9 дней назад +6

    ਸਾਰੇ ਪਰਵਾਰ ਨੂੰ ਲੱਖ ਲੱਖ ਮੁਬਾਰਕਾਂ ਵਾਹਿਗੁਰੂ ਆਪਣੇ ਘਰ ਪਰਵਾਰ ਨੂੰ ਨਜਰਾ ਤੋ ਬਚਵੇ love you all member God bless you USA🙏🙏🙏🙏🙏🙏🙏

  • @Sukhjeet-rt8kv
    @Sukhjeet-rt8kv 10 дней назад +15

    ਬਹੁਤ-ਬਹੁਤ ਞਧਿਅ ਗੁਗੂ ਪੁਤਰ ਪਰਮਤਾ ਚੜਦੀ ਕਲਾ ਰਖੇ

  • @harbhajankaur4405
    @harbhajankaur4405 10 дней назад +22

    ਵਹਿਗੁਰੂ ਤੁਹਾਡਾ ਕਾਰਜ ਰਾਸ ਕਰੇ

  • @JobanGill-l9f
    @JobanGill-l9f 9 дней назад +5

    ਸਪੀਕਰ ਤੇ ਪੁਰਾਣੇ ਗੀਤ ਸੁਣ ਕੇ ਬਹੁਤ ਵਧੀਆ ਲੱਗਿਆ ਪੁਰਾਣਾ ਸਮਾ ਯਾਦ ਆ ਗਿਆ 🎉

  • @Baljit-e1q
    @Baljit-e1q 10 дней назад +10

    ਬਹੁਤ ਬਹੁਤ ਸੋਹਣਾ ਘਰ ਲੱਗਦਾ ਹੈ ਘੈਂਟ ਘੈਂਟ 👌👌👌👌🤩🤩😍😍🌺🌺🌹🌹🌻🌻

  • @inderjeetpurewall7663
    @inderjeetpurewall7663 9 дней назад +1

    ਤੁਸੀ ਦੋਵੇਂ ਭਰਾ ਬਹੁਤ ਸੋਹਣੀ ਜੁੰਮੇਵਾਰੀ ਨਿਵਾ ਰਹੇ ਹੋ ।ਤੁਹਾਡੀ ਭੈਣ ਸਾਰੀ ਉਮਰ ਯਾਦ ਰੱਖੇਗੀ ।ਤੁਹਾਨੂੰ ਦੋਵਾਂ ਭਰਾਵਾਂ ਨੂੰ ਪਰਮਾਤਮਾ ਲੰਬੀ ਉਮਰ ਦੇਵੇ ਤੁਹਾਡੇ ਭੈਣ ਭਰਾਵਾਂ ਦਾ ਪਿਆਰ ਇਸੇ ਤਰਾਂ ਬਣਿਆਂਰਹੇ ।

  • @ramantoor7373
    @ramantoor7373 10 дней назад +11

    Bibi ji nu congratulations hon g jado bache jimewar hon ta bhut vadda hosla hunda ❤🎉wmk g

  • @karanveersinghtatla1443
    @karanveersinghtatla1443 10 дней назад +13

    ਜਸਪਾਲ ਸਿੰਘ ਅਤੇ ਤਾਰੈ ਨਾਲ ਬਹੁਤ ਰੌਣਕ ਹੌ ਜਾਦੀ ਆ 🙏🙏🙏🎉🎉🎉🎉🎉❤❤❤❤❤❤❤❤❤

  • @shellykumari9100
    @shellykumari9100 7 дней назад

    Ehh hunde ne bhra kina sohna krde pye bhen da viah jinde vasde rhu mere veero ❤❤

  • @gulshanpreet2016
    @gulshanpreet2016 7 дней назад +1

    WMK JI 🙏❤️

  • @bakhshinderpadda2804
    @bakhshinderpadda2804 7 дней назад

    So beautiful house 🏠 parmatma tuhanu chardi kla vich rakhe ji 🙏🙏bohut ronak legi aa ❤❤❤❤❤❤❤

  • @Sardarnivsserni
    @Sardarnivsserni 8 дней назад

    ਬਹੁਤ ਬਹੁਤ ਮੁਬਾਰਕਾਂ ਸੰਧੂ ਪਰਿਵਾਰ ਨੂੰ ਸਜਾਵਟ ਬਹੁਤ ਸੋਹਣੀ ਕੀਤੀ ਆ

  • @naginderkaur4251
    @naginderkaur4251 10 дней назад +8

    ਬਹੁਤ ਬਹੁਤ ਮੁਬਾਰਕਾਂ ਜੀ

  • @RamanDeep-go7og
    @RamanDeep-go7og 10 дней назад +8

    ਸਜਾਵਟ ਬਹੁਤ ਹੀ ਸੁੰਦਰ ਕੀਤੀ ਗਈ ਵੀਰ ਜੀ,,👌👌

  • @gurindersinghsaini4328
    @gurindersinghsaini4328 10 дней назад +5

    congratulations ji ਪਰਮਤਾ ਚੜਦੀ ਕਲਾ ਰਖੇ

  • @RajwinderKaur-rf6qe
    @RajwinderKaur-rf6qe 9 дней назад

    ਬਹੁਤ ਵਧੀਆ ਵੀਰ ਜੀ ਬਹੁਤ ਬਹੁਤ ਮੁਬਾਰਕਾਂ ਜੀ ।
    ਤਾਰੇ ਵੀਰ ਨੇ ਮੋਟੇ ਵੀਰੇ ਦੇ ਵਿਆਹ ਤੇ ਵੀ ਬਹੁਤ ਰੌਣਕਾਂ ਲਾਈਆਂ ਸੀ ।

  • @varidersingh5149
    @varidersingh5149 10 дней назад +10

    ਭਰਾ ਮੇਰਿਆ ਬਹੁਤ ਦਿਲ ਖੁਸ਼ ਹੋਇਆ ਜੀ

  • @MandeepKaur-n4e1v
    @MandeepKaur-n4e1v 10 дней назад +7

    Bhut Sohni decoration parmatma sukh rakhi❤❤

  • @gurnoorsinghchandi622
    @gurnoorsinghchandi622 9 дней назад +1

    ਸਾਡੇ ਵੀਰਾ ਨੇ ਵੀ ਬਾਪੂ ਜੀ ਦੇ ਜਾਣ ਤੋਂ ਬਾਅਦ ਭੈਣਾਂ ਦੇ ਵਿਆਹਾਂ ਵਿੱਚ ਕੋਈ ਕਸਰ ਨਹੀਂ ਛੱਡੀ ਰੱਬ ਸਾਰਿਆ ਵੀਰਾ ਨੂੰ ਲੰਮੀਆ ਉਮਰਾ ਬਖਸ਼ਣ❤❤❤❤❤❤❤❤

  • @RajinderKaur-gr1bk
    @RajinderKaur-gr1bk 9 дней назад +5

    ਬਹੁੱਤ ਸੌਣੀ ਡੈਕੋਰੈਸਨ ਜੀ❤❤❤❤❤

  • @GurdevSingh-q3y
    @GurdevSingh-q3y 9 дней назад +1

    ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ❤❤❤❤❤❤

  • @kuljitkaurkuljit7620
    @kuljitkaurkuljit7620 9 дней назад +3

    ਪੰਗਤ ਵਿਚ ਲੰਗਰ ਛਕਾਇਆ ਗਿਆ ਬਹੁਤ ਵਧੀਆ ਲਗਾ ਪ੍ਰਮਾਤਮਾ ਚੜਦੀਕਲਾ ਬਖਸ਼ੇ ਅਮਨ ਨਾਲ ਵੀ ਮਿਲਵਾ ਦੇਵੋ

  • @vishalmattu7877
    @vishalmattu7877 10 дней назад +12

    ਸਤਿ ਸ੍ਰੀ ਆਕਾਲ ਵੀਰ ਜੀ 🙏🙏🙏 ਤੇ ਮੈਂ ਤੇ ਵੀਰ ਜੀ ਤੁਹਾਡਾ ਬਲੋਗ, ਮਨਦੀਪ ਦੀਦੀ,ਸਨੋਵਰ, ਗੱਗੂ ਵੀਰ ਦੇ ਬਲੋਗ ਬਹੁਤ ਮਿਸ ਕਰਦੇ ਹਾਂ ਤੇ ਤੁਹਾਡੇ ਬਲੋਗ ਬਹੁਤ ਸੋਹਣੇ ਹੁੰਂਦੇ ਨੇ ਤੇ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਸੰਧੂ ਪਰਿਵਾਰ ਤੇ ਮੇਹਰਾ ਭਰਿਆ ਹੱਥ ਰੱਖੇ ਤੇ ਸਾਰੀਆਂ ਭੈਣਾਂ ਨੂੰ ਹਮੇਸ਼ਾ ਖੁਸ਼ ਰੱਖੇਂ ❤️❤️❤️❤️❤️

  • @GurmeetKaur-mb8dp
    @GurmeetKaur-mb8dp 10 дней назад +4

    Boht sohni decoration kiti boht boht mubaraka sari family nu🎉

  • @Sukhjeet-rt8kv
    @Sukhjeet-rt8kv 9 дней назад +2

    ਬਹੁਤ-ਬਹੁਤ ਮੇਰੇ ਬੱਚੇ ਬਹੁਤ ਹੀ ਸੌਣਾ ਕੰਮ ਕਰ ਰਹੇ ਹੌ ਰਬ ਬਹੁਤ ਤਰਕੀਅ ਬਕਸਨ 🎉🎉🎉🎉❤❤

  • @CharanjitKaur-m9e
    @CharanjitKaur-m9e 10 дней назад +1

    ਬਹੁਤ ਬਹੁਤ ਮੁਬਾਰਕਾਂ virji ਸਾਰੇ ਪਰਵਿਰ ਨੁ

  • @maninderchawla7398
    @maninderchawla7398 10 дней назад +1

    Ajj jaspal te Tare paaji nu bhutt dina bad vekh ke vadiya lagaya ❤❤❤❤❤ bhut hi vadiya patth da program h paaji Love's a lot of all of you ❤❤❤❤🎉🎉🎉🎉🎉🎉

  • @Baljit-e1q
    @Baljit-e1q 10 дней назад +3

    ਤਾਰੇ ਜਸਪਾਲ ਨਾਲ ਬਹੁਤ ਘੈਂਟ ਘੈਂਟ ਬਹੁਤ ਬਹੁਤ ਮੁਬਾਰਕਾਂ🎉🎉😊ਧੰਨ ਧੰਨ ਬਾਬਾ ਸ਼ੇਖ ਫ਼ਰੀਦ ਜੀ ਮੇਹਰ ਕਰਨ ਜੀ 🙏🏻🙏🏻

  • @jaswinderkaur146
    @jaswinderkaur146 9 дней назад +2

    ਘਰ ਬਹੁਤ ਸੋਹਣਾ ਲੱਗਦਾ ਪੁੱਤਰ ਜੀ

  • @MBFAMILYTV-y1g
    @MBFAMILYTV-y1g 4 дня назад

    ਹਾਏ ਜਲੇਬੀਆ 😋😋😋😋

  • @GurdevSingh-q3y
    @GurdevSingh-q3y 9 дней назад

    ਬੋਤ ਸੋਣਾ ਵੀਰ ਜੀ ❤❤❤❤❤🎉🎉🎉🎉🎉

  • @ManpreetKaur-tx4ok
    @ManpreetKaur-tx4ok 8 дней назад

    Puri family ko bahut bahut mubarke.❤❤

  • @NavjotDeol-qp8ur
    @NavjotDeol-qp8ur 9 дней назад

    Veer ji nice ji waheguru Maher karna ji ❤

  • @KavitaSharma-i4h
    @KavitaSharma-i4h 9 дней назад

    ਬਹੁਤ ਵਧੀਆ ਲੱਗਦਾ ਘਰ 👌👌👌❤️

  • @jasbirkaur7134
    @jasbirkaur7134 4 дня назад

    Whaheguru ji 🙏

  • @RavinderKaur-qc7wu
    @RavinderKaur-qc7wu 9 дней назад

    ❤ਵਧਾਈਆ ਹੋਣ ਪੁੱਤਰ ਜੀ🎉

  • @jassandhu3723
    @jassandhu3723 9 дней назад

    Best brothers any sister can ask for . God bless you brothers

  • @sukhvinderkaur28
    @sukhvinderkaur28 9 дней назад

    Congratulations ji family nu pardasi di

  • @preetsingh3512
    @preetsingh3512 9 дней назад

    ਬਹੁਤ ਵਧਦੀ ਵੀਡਿਓ ਲੱਗ ਦੀਆ ਹਨ ਅਸੀਂ ਗੁਰਦਾਸਪੁਰਜਿਲੇ ਵਿਚ ਹਾ ਅਸੀਂ ਪਹਿਲੀ ਵਾਰਾਂ ਮੈਸਜ ਕੀਤਾਹੈ ਬਹੁਤ ਬਹੁਤ ਵਧਾਈਆਹੋਣ❤❤❤❤🎉🎉🎉🎉❤❤❤❤🎉🎉🎉🎉🎉

  • @AmarjitkaurAulakh
    @AmarjitkaurAulakh 10 дней назад +1

    Sode sare friend bahot vadhia ne sare jimewari vadia nibaonde ne kaka atc mk

  • @jasskhalsa5413
    @jasskhalsa5413 10 дней назад +2

    Bhut bhut mubarak sari family nu

  • @sarabjitkaur2969
    @sarabjitkaur2969 9 дней назад

    Viya diya bahut bahut mubaraka

  • @poojasareen7246
    @poojasareen7246 9 дней назад +1

    Congratulations whole family 💐💐

  • @CheemaGursewak
    @CheemaGursewak 9 дней назад

    Congratulations bro nd omg tara ji vi age bot vadiya lga dekh ke ❤❤❤❤

  • @assisrandhawa410
    @assisrandhawa410 10 дней назад +1

    Congratulations all family members and very beautiful decorations

  • @jattbaaat3348
    @jattbaaat3348 10 дней назад +3

    ਸਤਿ ਸ੍ਰੀ ਅਕਾਲ ਵੀਰ ਜੀ ਬਹੁਤ ਬਹੁਤ ਵਧਾਈਆਂ ਜੀ ਬਹੁਤ ਵਧੀਆ ਕਰਨ ਦੇ ਜੋ ਬਾਪ ਦਾ ਦਰਜਾ ਦੇਣਾ ਬਹੁਤ ਵਧੀਆ ਗੱਲ ਆ

  • @kamaljitkaur7182
    @kamaljitkaur7182 10 дней назад +1

    Courageous baccha papa Wali jumawari neba reha waheguru lambiya umra baksha ❤❤

  • @NarinderSingh-kt8qq
    @NarinderSingh-kt8qq 9 дней назад

    Very beautiful decoration beta ji 👌👌👍👍🙏🙏❤️. God bless all of you & congratulations ❤️🙏🙏❤️

  • @PamVirk-yg7hl
    @PamVirk-yg7hl 9 дней назад

    Congratulations with lots of blessings and success stay blessed 🎊🎁🎈🎈🎉🙏🏻🙏🏻

  • @gurnoor136
    @gurnoor136 10 дней назад +1

    Waheguru ji eda de veer sb nu deve 🙏

  • @dg9358
    @dg9358 9 дней назад

    Congratulations 🎉🎉🎉decoration very good waheguru jee blessings ❤❤❤❤❤management excellent

  • @harrkaur3663
    @harrkaur3663 9 дней назад

    Eho jae vir rab sab nu dawe❤❤❤

  • @RavinderKaur-e7r
    @RavinderKaur-e7r 10 дней назад +1

    Bahut vadia veer waheguru ji chardikla ch rakhan

  • @branda-1indora242
    @branda-1indora242 10 дней назад +1

    ਬਹੁਤ ਵਧੀਆ ਵੀਰੇ ❤

  • @pinkisaini2989
    @pinkisaini2989 8 дней назад

    Congratulations both of you 🎊 🎊

  • @KavitaSharma-i4h
    @KavitaSharma-i4h 9 дней назад

    ਵੀਰ ji ਡੈਕੋਰੇਸ਼ਨ ਵਾਲਿਆਂ ਨੇ ਅੱਤ ਕਰੀ 👌👌👌

  • @GurdevSingh-q3y
    @GurdevSingh-q3y 9 дней назад

    ਵਾਹੇ ਗੁਰੂ ਜੀ ❤❤❤❤🎉🎉🎉

  • @NavneetPadda-z2o
    @NavneetPadda-z2o 10 дней назад +1

    Very good 👍 Rt 💯💯🙂 good job 👍👍👍🎉🎉 congratulations brother and sister 👏👏👏 so cute baby girl ji

  • @bablihunjan3737
    @bablihunjan3737 9 дней назад

    Waheguru Waheguru ji very good 👍 family congratulations veer ji and all family members love you so much from Calgary Canada 🇨🇦 ❤❤❤❤❤❤❤❤❤❤❤❤❤❤❤❤❤

  • @MandeepBaughan-s9i
    @MandeepBaughan-s9i 9 дней назад

    Beautiful Decoration WOW veer ji God bless you ❤❤❤

  • @GurjitSingh-ib6vb
    @GurjitSingh-ib6vb 9 дней назад

    Waheguru ji 🙏🙏 tuhanu chardikla vich rakhan hamesha Khush rakhan ji 🙏

  • @GursahibPreetKaur-y3r
    @GursahibPreetKaur-y3r 10 дней назад +1

    Many many congratulations from depth of my heart🎉🎉

  • @harinderjagraj1828
    @harinderjagraj1828 9 дней назад

    Bhut bhut vadaiyan veer gg tuhadi sari family nu

  • @HarnoorSingh-n6w
    @HarnoorSingh-n6w 10 дней назад +1

    Congratulations 🎊 🙏👌GBU All family members nice decorations from kenya

  • @roshnarani8117
    @roshnarani8117 9 дней назад

    God bless you Brothers like this ❤

  • @AmarjitkaurAulakh
    @AmarjitkaurAulakh 10 дней назад +2

    Waheguru ji all family nu congratulations ji kaka atc mk

  • @manpreetkaur8081
    @manpreetkaur8081 10 дней назад

    Dona veeran varge veer sab nu dewe waheguru tarkia bakhe aeda hi bhena naal pyar karde rehn

  • @sodhifamilymehndidesign6304
    @sodhifamilymehndidesign6304 9 дней назад

    Congratulations ji all family members nu waheguru ji

  • @amandeepkaur-jo1ld
    @amandeepkaur-jo1ld 7 дней назад

    Bhut bhut mubarka all family

  • @satyabhamasharma8606
    @satyabhamasharma8606 10 дней назад +2

    Ase bee anna c beer ji. Hoshiarpur jai shri ram ji congratulations

  • @VipinKumar-xh6yj
    @VipinKumar-xh6yj 9 дней назад +1

    Mata🎉nu🎉 muvarka 🎉 veaaaa🎉th eya🎉 nice balog nicefamle❤❤❤❤❤❤

  • @RashpalSingh-if2bd
    @RashpalSingh-if2bd 9 дней назад

    Very nice congratulations every one 🎉🎉🎉🎉❤❤❤❤

  • @randeep3355
    @randeep3355 10 дней назад

    Ana veera nu dillo salute bahut hi samajhdaar ne love you veero tuhaade shoti sister from up

  • @RamandeepKaur-ys8gj
    @RamandeepKaur-ys8gj 10 дней назад

    Very very congratulations veer ji 🎉and all family members congratulations very very beautiful decoration 👌👌💐 waheguru ji hamesha khushiyan deyn tuhanu sab nu...didi ji nu marriage diyaa bahut bahut mubaraka 💐🎉

  • @inderjitsidhu4060
    @inderjitsidhu4060 9 дней назад

    Very good veer ji 👍👍👍👍👍👍👍👍👏👏👏👏👏❤️❤️❤️❤️🙏🙏

  • @GurdevSingh-q3y
    @GurdevSingh-q3y 9 дней назад

    ਵਾਹੇ ਗੁਰੂ ਜੀ

  • @ravinderkaur3999
    @ravinderkaur3999 9 дней назад

    Congratulations to sandhu family.

  • @kaursandeep3939
    @kaursandeep3939 9 дней назад

    Decorations bhut sohni congratulations all family 🎉🎉❤❤❤

  • @manpreetsinghjosan3223
    @manpreetsinghjosan3223 10 дней назад +11

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @gagandeepsaran8366
    @gagandeepsaran8366 9 дней назад +1

    Waheguru ji Waheguru ji 🙏🙏

  • @gurdeepbachhal2455
    @gurdeepbachhal2455 10 дней назад +6

    ਸਾਰੇ ਪਰਿਵਾਰ ਨੂੰ ਲੱਖ ਲੱਖ ਵਧਾਈਆਂ ਸਾਰੇ ਪਰਿਵਾਰ ਨੂੰ ਸਤਿ ਸ੍ਹੀ ਆਕਾਲ ਬੱਚਿਆਂ ਨੂੰ ਪਿਆਰ ਮੇਰੇ ਨਾਨਕੇ ਵੀ ਸੰਧੂ ਹਨ

  • @JaxiSingh
    @JaxiSingh 10 дней назад

    Gugu mota bhuot wadiya viah❤❤❤❤❤❤❤❤❤❤❤

  • @BalwantSingh-sz2ss
    @BalwantSingh-sz2ss 10 дней назад +3

    ਵਾਹਿਗੁਰੂ ਜੀ 🙏🙏❤

  • @singhgurpreet4657
    @singhgurpreet4657 10 дней назад

    ਬਹੁਤ ਵਧੀਆ ਡੈਕੋਰੇਸ਼ਨਾਂ ਨੇ

  • @AbhijotSingh-x5f
    @AbhijotSingh-x5f 10 дней назад +1

    Buth vdia❤

  • @Gillove-y5h
    @Gillove-y5h 10 дней назад +1

    Kine nhone veere nai..bhena de❤️

  • @KalaMandeep-s3t
    @KalaMandeep-s3t 10 дней назад +1

    Congratulations paji ji 🎉🎉❤❤❤❤❤

  • @kulbirkaur3641
    @kulbirkaur3641 10 дней назад

    Very nice decoration eho jehe brother rab sab nu deve❤❤❤❤❤

  • @sajjal2818
    @sajjal2818 10 дней назад

    Waah ji bohat hi Soni video khush raho sandhu family

  • @ParneetHundalsab
    @ParneetHundalsab 10 дней назад +1

    Decorate bahut Soni Gaggu Veere