Sahi keha tusi pla time yad AA gya Dekh k bhot vadea laga bhot Shona viah Hoya first din to lai k or decorations or same dress bhena te bhabi di.or guru Maharaj li decorations 🙏🙏
@@simonasandhu har ik da apna hisab hunda ohna nu koi problem nhi apa kyu kise nu kuj bolna nale asi ta vlog dekh de na ki eh ki sanu kon mooh dikha rhya kon nhi
Vere tuc keha c Aman didi de sohreya krk ohna da face ni dikhonde marriage ta ohna ne live kiti c sgo tuc bol k private krvai vaa ehda mtlb problem ohna nu ni tuhnu vaa .sreya nu khushi c chaa c bhen de viah daa pr tuc bht glt kita live bnd krva k sreya bhen nu duwava hi deniya c kise ne marha ni c kehna ja sochna . Aman bhen sadiya bhena vrgi aa ta hi excitement c ohna da viah dekhn di pr tuc sachi bht hurt kita sreya nu live bnd krva k . Baki bhen nu bht bht mubarka. nvi zindgi di shuruat hoi va dhan Guru Ramdas ji mehr krn sre privar tee ❤
Bht bht vadhaian saare pariwar bht sohna Anand karaz da program waheguru d bht kirpa tusi Anad karaz ghare kite bht e vadhia lagya balkarn vir mata g nu bhaina nu gaggu vir nu bht bht vadhaian ❤
❤❤❤❤ waheguru ji congratulations to all the sandhu privaar। waheguru ji give Aman and her husand all happiness in the world di tusi bilkul opojet lagde tusi ese tra ready rha karo gurdeep di tusi bhut sohana lagde❤❤❤❤❤❤❤🎉🎉🎉🎉🎉
Veere waheguru tnu hemsha khus rakhe chardi kal ch rho sadi bhen nu waheguru hemash khus te har khushi dwe veere ashi Phagwara ton Man jdo v dharmkot aai thnu mil ka jna ❤❤❤❤❤❤
Bhut vdia vaih kita tuc veer ji behn da , sachi tuhde vlog dekh ke bhut rohna aa jnda , kyun ki a bhen bhut krma Vali a jinu Ane change veer mile , waheguru ji tuhnu chardikla ch rakhn Te vaih diya bhut bhut vadaiya hoon sari family nu🎉🎉
Waheguru tenu bhag lawe bhan kudi wale viah ch koi ksr nai chad de chahe greeb hon, middle hon,rich hon kudi di sohra ghr ch hr family members whlo respect te pyar krna chahida God bless you aman bhan
Veer ji thode vlogs dekh k rona aa reha sachi ajj mera veer jenda huda oo ve es thera pyar karda ajj bhutt jada yaad aa rehi 😢😢 Bhai de apne sachi eda pyar hunda behna bhai da sachi bhut badiya family members ho tusi god bless you congratulations to all family members ❤❤
Live band krva dita taki small small vilog pan te paise k main mera ta hun dil hi nahi krda na pic dikhande huhhh …. Jida asi dekhi hi nahi 🙄… it’s not fair seriously…. Hun koi or BAHANA CHALA DIO
Congratulations🎉 bro sis di marriage lai.. Ik gal kaha es baar gurdeep didi bhut cute te sohne lagde pye ne. Sachiii slim te cuteee3eee lgdi q❤❤❤❤❤❤❤❤❤❤❤❤❤❤
ਵੀਰੇ, ਅੱਗੇ ਸਾਰੇ ਲੋਕ ਘਰ ਵਿੱਚ ਹੀ ਆਨੰਦ ਕਾਰਜ ਕਰਦੇ ਸੀ। ਇਸ ਪੈਲੇਸ ਕਲਚਰ ਨੇ ਤਾਂ ਸੱਭ ਕੁਝ ਤੇਹਸ ਨਹਿਸ ਕਰ ਦਿੱਤਾ ਹੈ 😢😢। ਬਹੁਤ ਹੀ ਸੋਹਣਾ ਸਾਰਾ ਕੁੱਝ। ਪਰਮਾਤਮਾ ਹੋਰ ਵੀ ਤਰੱਕੀਆਂ ਬਖਸ਼ਣ ❤❤❤
❤❤❤❤❤🎉🎉🎉👏🏻👏🏻🤲🤲👍👌👍🙏🙏🙏🙏🙏🙏🙏🙏
Sahi keha tusi pla time yad AA gya Dekh k bhot vadea laga bhot Shona viah Hoya first din to lai k or decorations or same dress bhena te bhabi di.or guru Maharaj li decorations 🙏🙏
ਗੁਰੂ ਰਾਮਦਾਸ ਜੀ ਦੀ ਕਿਰਪਾ ਨਾਲ ਭੈਣ ਦਾ ਵਿਆਹ ਸੰਪੂਰਨ ਹੋਇਆ ਵਾਹਿਗੁਰੂ ਜੀ ਭੈਣ ਨੂੰ ਆਪਣੇ ਘਰ ਸੁੱਖ ਦੇਵੇ❤🙏 ਸੰਧੂ ਫੈਮਿਲੀ ਨੂੰ ਬਹੁਤ ਬਹੁਤ ਮੁਬਾਰਕਾਂ❤🙏🙏🙏🙏
ਅਮਨ ਪੁੱਤ ਨੂੰ ਬਹੁਤ ਬਹੁਤ ਮੁਬਾਰਕਾਂ ਦੂਜੀ ਮੁਬਾਰਕ ਤੂੰ ਵੀਰਾਂ ਦੀ ਸਰਦਾਰੀ ਕਾਇਮ ਰਖੀ❤❤❤❤❤❤❤❤
ਗੱਗੂ ਵੀਰੇ ਦੀ ਹਮਸਫ਼ਰ ਬਹੁਤ ਕਿਸਮਤ ਵਾਲੀ ਹੋਊਗੀ ਜੋਂ ਓਹਨੂੰ ਵੀਰੇ ਵਰਗਾ ਸਾਥੀ ਮਿਲੋਗਾ ਜਲਦੀ ਜਲਦੀ ਵਿਆਹ ਕਰਵਾ ਲਓ ਵੀਰ ਜੀ tuc ਵੀ
Sooo true
Very nice blog
Congratulations 🎉🎉🎉🎉 o
@@simonasandhu har ik da apna hisab hunda ohna nu koi problem nhi apa kyu kise nu kuj bolna nale asi ta vlog dekh de na ki eh ki sanu kon mooh dikha rhya kon nhi
@simonasandhu ja koi ਮੂੰਹ ਦਿਖਾਓ ਫੇਰ ਬੋਲਣਾ ਕਿ ਜਨਾਨੀ ਦਿਖਾ ਕੇ view ਲੈਂਦੇ
ਤੁਸੀਂ ਘਰ ਵਿੱਚ ਅਨੰਦ ਕਾਰਜ ਕੀਤੇ ਬਹੁਤ ਵਧੀਆ ਲੱਗਾ ਗੱਗੂ ਵੀਰੇ ਦੂਜੀ ਵਾਰ ਬਾਬੇ ਦੀ ਸਵਾਰੀ ਘਰ ਕਰਮਾਂ ਵਾਲੀ ਅਮਨ ਮੈਂ ਖੁਸ਼ੀ ਚ ਰੋਣ ਲੱਗ ਗਈ ਰੱਬ ਹਮੇਸ਼ਾ ਖੁਸ਼ ਰੱਖੇ ਵੀਰਾ ਨੂੰ 😊😊❤❤ ਵਹਿਗਰੂ ਚੜਦੀ ਕਲਾ ਵਿੱਚ ਰੱਖਣ
❤❤❤❤❤🎉🎉🎉🎉🎉
ਬਹੁਤ ਹੀ ਸੋਹਣਾ ਵਿਆਹ ਕੀਤਾ ਸੰਧੂ ਵੀਰੇ ਤੁਸੀਂ ਆਪਣੀ ਭੈਣ ਜੀ ਦਾ ਆਪ ਵਰਗੇ ਵੀਰ ਕਿਸਮਤ ਵਾਲਿਆਂ ਭੈਣਾਂ ਨੂੰ ਮਿਲਦੇ ਨੇ, ਪਿਤਾ ਦੀ ਕਮੀ ਪੂਰੀ ਤਾ ਨਹੀਂ ਕਰ ਸਕਦੇ but ਵਾਹ ਕਮਾਲ modern cultural and traditional purely Punjabi culture ਵਿਆਹ touched my heart, watching from Norway 🇳🇴 ਤਹਿ ਦਿਲੋਂ ਵਧਾਈਆਂ ਦੋਵੇਂ ਪਰਿਵਾਰਾਂ ਨੂੰ ਅਕਾਲ ਪੁਰਖ ਜੀ ਖੁਸ਼ੀਆਂ ਬਖਸ਼ਿਸ਼ ਕਰਨ ਜੀ 🎊🎉🎊🙌🙌🙌🌷
ਬਹੁਤ ਵੱਧੀਆ ਕੀਤਾ ਤੁਸੀ ਜਿਹੜਾ ਅਨੰਦਕਾਰਜ ਦਾ ਪਰੋਗਰਾਮ ਕੀਤਾ ਅਸੀ ਤੁਹਾਡੇ ਸਾਰੇ ਹੀ ਪਰੋਗਰਾਮ ਕੇਨੈਡਾ ਤੋਂ ਵੇਖਦੇ ਹਾਂ ਬਹੁਤ ਪਸੰਦ ਕਰਦੇ ਹਾਂ ।
Good ਗਗੂ ਵੀਰ ਨੇ ਪਿਓ ਵਾਲਾ ਪੂਰਾ ਫਰਜ ਨਿਭਾਇਆ ਆ ਜਿਉਂਦਾ ਰਹ ਵੀਰ ਪਰਮਾਤਮਾ ਤੁਹਾਨੂੰ ਤਰਕੀ ਬਖਸ਼ੇ🙏🙏🙏🙏🙏🙏❤❤❤❤❤❤❤❤❤❤❤❤
ਜਦੋਂ ਦੀਨ ਦੁਨੀਆ ਦੇ ਮਾਲਕ ਘਰ ਆਉਂਣ ਤਾਂ ਕੋਈ ਇੱਕ ਨਹੀਂ ਸਾਰਾ ਪਰਿਵਾਰ ਇੱਕਠੇ ਹੋ ਕੇ ਮਹਾਂਰਾਜ ਨੂੰ ਗੁਰਦੁਆਰੇ ਅਤੇ ਜਿਹੜੇ ਰਹਿ ਜਾਣ ਕਿਵੇਂ ਵਿਆਹੁਤਾ ਬੀਬੀ ਅਤੇ ਹੋਰ ਰਿਸ਼ਤੇਦਾਰ ਸਭ ਦਰਵਾਜ਼ੇ ਤੋਂ ਲੈਣ ਜਾਈਦਾ ਜਿਵੇਂ ਬਾਪ ਸਾਲਾਂ ਬਾਅਦ ਪ੍ਰਦੇਸੋਂ ਆਵੇਂ ਤਾਂ ਔਲਾਦ ਛਾਲ਼ਾਂ ਮਾਰਦੀ ਜਾਂਦੀ ਤੇ ਉਮੜ ਕੇ ਦਰਵਾਜ਼ੇ ਤੇ ਜਾ ਕੇ ਤੜਫਦੀ ਚੁੰਬੜਦੀ ਮਿਲਦੀ ਹੈ।
ਆਪਾਂ ਹਰ ਸਾਲ ਨਾਲ ਅਰਦਾਸਾਂ ਕਰਦੇ ਹਾਂ ਕਿ ਸੱਚੇ ਪਾਤਸ਼ਾਹ ਸਾਡੀ ਧੀ ਸਿੱਖੀ ਵਸੇ ਤੱਤੀ ਹਵਾ ਨਾ ਲੱਗੇ ਸਭ ਕੁਝ ਖੁਸ਼ੀ ਨਾਲ ਹੋਵੇ ਪਰ ਜਿਸ ਤੋਂ ਮੰਗਦੇ। ਹਾਂ ਨਾ ਉਸ ਦਾ ਪੂਰਨ ਸਤਿਕਾਰ ਅੱਜ ਸਾਨੂੰ ਯਾਦ ਨਹੀਂ ਰਹਿੰਦਾ ਕਿਉਂਕਿ ਅਸੀਂ ਲੋੜਾਂ ਨੂੰ ਜ਼ਰੂਰਤ ਤੋਂ ਵੱਧ ਵਧਾ ਲਿਆ।
ਗੁੱਗੂ ਵੀਰੇ ਤੁਸੀਂ ਸਾਰੇ ਘਰ ਦੇ ਬਹੁਤ ਬਹੁਤ ਸੋਹਣੇ ਲੱਗਦੇ ਹੋ ਸੰਧੂ ਫੈਮਲੀ ਤੇ ਸਾਰਿਆ ਫੈਮਲੀ ਬੀ ❤❤
Vere tuc keha c Aman didi de sohreya krk ohna da face ni dikhonde marriage ta ohna ne live kiti c sgo tuc bol k private krvai vaa ehda mtlb problem ohna nu ni tuhnu vaa .sreya nu khushi c chaa c bhen de viah daa pr tuc bht glt kita live bnd krva k sreya bhen nu duwava hi deniya c kise ne marha ni c kehna ja sochna . Aman bhen sadiya bhena vrgi aa ta hi excitement c ohna da viah dekhn di pr tuc sachi bht hurt kita sreya nu live bnd krva k .
Baki bhen nu bht bht mubarka. nvi zindgi di shuruat hoi va dhan Guru Ramdas ji mehr krn sre privar tee ❤
ਬਹੁਤ ਬਹੁਤ ਮੁਬਾਰਕਾ ਹੁਣ ਸੰਧੂ ਪਰਿਵਾਰ ਨੂੰ ਭੈਣ ਦੇ ਵਿਆਹ ਦੀ
ਬਹੁਤ ਬਹੁਤ ਮੁਬਾਰਕਬਾਦ,,ਵਾਹਿਗੁਰੂ ਭੈਣ ਨੂੰ ਆਪਣੇ ਘਰੇ ਖੁਸ਼ ਰੱਖੇ
ਬਹੁਤ ਸੋਹਣਾ ਪ੍ਰੋਗਰਾਮ ਹੋਇਆ ਵੀਰੇ ਅਸੀ ਹਰ ਮੋਮੇੰਟ ਨੂੰ ਬਹੁਤ enjoy ਕੀਤਾ,, ਵਾਹਿਗੁਰੂ🙏 ਜੀ ਅਮਨ ਭੈਣ ਦੀ ਝੋਲੀ ਹਰ ਖੁਸ਼ੀ ਪਾਵੇ,, ਵਾਹਿਗੁਰੂ ਜੀ 🙏ਗੱਗੂ ਤੇ ਬਲਕਰਨ ਵਰਗੇ ਵੀਰਾ ਨੂੰ ਬਹੁਤ ਸਾਰੀਆਂ ਤਰੱਕੀਆਂ ਬਖਸ਼ੇ 🙏😍😍😍
ਅਮਨ ਭੈਣ ਤੇ ਸਾਰੇ ਸੰਧੂ ਪਰਿਵਾਰ ਨੂੰ ਵਿਆਹ ਦੀਆਂ ਬਹੁਤ ਬਹੁਤ ਵਧਾਈਆਂ ਹੋਣ ਜੀ 🎉🎉🎉🎉🎉 ਤੇ ਵਹਿਗੁਰੂ ਜੀ ਅਮਨ ਭੈਣ ਹਮੇਸ਼ਾ ਖੁਸ਼ ਰੱਖੇਂ 🎉🎉🎉🎉🎉❤️❤️❤️❤️❤️
ਸਿੰਧੂ ਪਰਿਵਾਰ ਨੂੰ ਬੇਟੀ ਦੇ ਵਿਆਹ ਦਿਅ ਬਹੁਤ ਬਹੁਤ ਵਧਾਈਆ ❤❤
ਸਾਰੇ ਸੰਧੂ ਪਰਿਵਾਰ ਨੂੰ ਬਹੁਤ ਬਹੁਤ ਵਧਾਈਆਂ ਜੀ
ਬਹੁਤ ਬਹੁਤ ਮੁਬਾਰਕਾਂ ਸੰਧੂ ਪਰਿਵਾਰ ਨੂੰ
ਸਾਰੇ ਪਰਿਵਾਰ ਨੂੰ ਮੁਬਾਰਕਾਂ ਪੁੱਤ ਪਰਮਾਤਮਾ ਸੁਖ ਰੱਖੇ🎉🎉🎉🎉🎉
Veere tuhadey warga veer sariya bhena da hovey . Tuhadiya videos dekh ke Meinu mera brother chetey aa geya mera veera v tuhadeye wangu hi pyar karda hunda c 😭😭💔💔 mera veera sahnu chad keh chal geya raab kol . Waheguru tuhanu tarakiya bakshan 🙏🏻🙏🏻 piddi bhen congratulations 🥳 waheguru Sarey khushiyan den ❤️❤️🥰🥰😘😘
ਵਾਹਿਗੁਰੂ ਤੁਹਾਡੇ ਪਰਿਵਾਰ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਬਹੁਤ ਵਧੀਆ ਘਰ ਅਨੰਦ ਕਾਰਜ ਬਹੁਤ ਸਾਰੀਆਂ ਵਧਾਈਆਂ ਹੋਣ 🌹🌹💯
Sarea tu shone gurdeep di lagde a ❤❤❤❤sb program te
Waheguru Ji meher kre 🎉❤ ਬਹੁਤ ਸੋਹਣਾ
ਬਹੁਤ ਵਧੀਆ ਕੀਤਾ ਤੁਸੀਂ ਨੇ ਘਰ ਦੇ ਵਿੱਚ ਆਨੰਦ ਕਾਰਜ ਕੀਤੇ ਹਨ ਪਹਿਲਾਂ ਲੋਕ ਘਰ ਦੇ ਵਿੱਚ ਆਨੰਦ ਕਾਰਜ ਕਰਦੇ ਸਨ ਬਹੁਤ ਸੋਹਣਾ ਲੱਗਦਾ ਸੀ ਆਂਢੀ ਗਵਾਂਢੀ ਵੀ ਦੇਖਣਾ ਹੁੰਦੇ ਸਨ
Really nice
Guggu veer ji Nu bahut bahut badhaiyan sari Sindhu family badhaiyan Waheguru veer ji Nu Hamesha tarkki Bakshi
ਮੁਬਾਰਕਾਂ ਸੰਧੂ ਪਰਿਵਾਰ ਨੂੰ! ਵਾਹਿਗੁਰੂ ਜੀ ਹਮੇਸਾ ਖੁਸ਼ ਤੇ ਚੜਦੀ ਕਲਾ ਚ ਰਖੇ ਜੀ ਵਾਹਿਗੁਰੂ ਜੀ
Bhut bhut vadiyaan sandu pariwar nu God bless you all brother's 🙏❤️👍👍👍👍👍💐💐💐
ਖੋਸਾ ਫੇਮਿਲੀ ਦੇ ਸੂਟ ਸੇਹਣੇ ਸੀ ਵਿਆਹ ਚ ਮਾਸੀ ਤੇ ਮੰਮੀ ਦੇ ਗੂੜੇ ਕਲਰ ਦੇ
ਸੰਧੂ ਫੈਮਿਲੀ ਨੇ ਭੈਣਾ ਨੇ ਤਾ ਬੂਢੀਆਂ ਆਲੇ ਕਲਰ ਫਿਕੇ ਪਾ ਲਏ
ਵਾਹਿਗੁਰੂ ਇਨਾਂ ਵੀਰਾਂ ਤੇ ਚੜਦੀ ਕਲਾ ਰੱਖੇ ਤਰੱਕੀਆਂ ਬਖਸ਼ੇ
Bht bht vadhaian saare pariwar bht sohna Anand karaz da program waheguru d bht kirpa tusi Anad karaz ghare kite bht e vadhia lagya balkarn vir mata g nu bhaina nu gaggu vir nu bht bht vadhaian ❤
ਅਮਨ ਦੀਦੀ ਬਹੁਤ ਬਹੁਤ ਮੁਬਾਰਕਾਂ ਸ਼ਾਦੀ ਦੀਆਂ ਹਾਂ
ਵਾਹਿਗੁਰੂ ਜੀ ❤ ਸਾਰੇ ਪਰਿਵਾਰ ਨੂੰ ਬਹੁਤ ਬਹੁਤ ਮੁਬਾਰਕਾਂ ਵਿਆਹ ਦੀ ❤
ਅੱਜ ਲਾਲ ਸ਼ਾਲ ਬਿਲਕੁਲ ਨਹੀਂ ਸਜਿਆ ਰੰਕਾਲਾ ਬਹੁਤ ਲੱਗਦਾ ਮਾਤਾ ਜੀ ਦਾ। ਪਰ ਦੀਜੇ ਨੰਬਰ ਵਾਲੀ ਬਹੁਤ ਸੋਹਣੀ ਲੱਦੀ।
ਬੋਤ ਵਧੀਆ ਗੋਗੂ ਵੀਰ ਜੀ❤❤❤❤🎉🎉🎉🎉
ਸਾਰੇ ਪਰਿਵਾਰ ਨੂੰ ਭੈਣ ਦੇ ਵਿਆਹ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ ਵਾਹਿਗੁਰੂ ਜੀ ਹਮੇਸ਼ਾ ਸੁਭਾਗੀ ਜੋੜੀ ਤੇ ਮਿਹਰ ਭਰਿਆ ਹੱਥ ਰੱਖਣ ❤❤❤
Bahot bahot vadiya veer ji bahot khusi hoi k bhan de anad karj gare hoye ❤❤❤❤❤❤🎉🎉
Waheguru ji is parivaar nu duniya diya Kushia dai bout vadia paribaar❤❤❤❤❤❤❤❤
ਸਤ ਸੀ੍ ਅਕਾਲ ਜੀ ਮੇਰਾ ਨਾਮ ਗੁਰਸ਼ਰਨ ਕੌਰ ਹੈ ਤੁਸੀਂ ਬਹੁਤ ਚੰਗੀ ਫੇਮਲੀ ਹੋ ਤੁਹਾਡੇ ਵਰਗੀ ਫੇਮਲੀ ਰੱਬ ਸਾਰੇਆਂ ਨੂੰ ਦੇਵੇ ਮੇ ਮਾਫੀ ਮੰਗ ਦੀ ਹਾਂ ਮੇਰੀ ਲੱਗ ਬੁਰੀ ਲੱਗੇ ਤੁਸੀਂ ਕਿਆ ਸੀ ਅਸੀਂ ਚੇਹਰਾ ਨਹੀ ਦੇਖਣਾ ਉਸ ਦੇ ਸੁਹਰਿਆਂ ਨੂੰ ਬੁਰਾ ਲੱਗੂ ਅਮਨ ਜਿਸ ਤਰ੍ਹਾਂ ਬੋਲਦੀ ਹੈ ਆਪਣੇ ਤੋਂ ਵੱਡਿਆਂ ਨੂੰ ਤੂੰ ਕਿਹ ਕੇ ਬੁਲਾਉਂਦੀ ਹੈ ਇਸ ਗੱਲ ਦਾ ਬੁਰਾ ਨਹੀਂ ਲੱਗੂ ਆਪਣੇ ਤੋਂ ਵੱਡਿਆਂ ਦਾ ਨਾਮ ਲੇਕੇ ਬੁਲਾਉਂਦੀ ਤੁਹਾਡੀਆਂ ਵਿਡੀਉ ਉਸ ਦੇ ਸੁਹਰਿਆਂ ਨੇ ਦੇਖਣੀ ਤਾਂ ਉਹ ਕਿ ਸੋਚਣਗੇ ਜਿਸ ਤਰ੍ਹਾਂ ਫੇਰੇਆ ਤੋਂ ਬਾਦ ਪ੍ਰਾਹੁਣੇ ਨਾਲ ਗੱਲਾ ਕਰਦੀ ਕਿ ਸੋਚਣਗੇ ਮੇਨੂੰ ਮਾਫ ਕਰੀਂਉ
ਬਹੁਤ ਵਧੀਆ ਢੰਗ ਨਾਲ ਵਿਆਹ ਹੋਇਆ ਵਾਹਿਗੁਰੂ ਜੀ ਭੈਣ ਨੂੰ ਬਹੁਤ ਖੁਸ਼ ਰੱਖਣ ਜੀ
Congratulations to all sandhu family ❤❤❤❤from Canada
ਬਾਈ ਜੀ ਤੁਹਾਡਾ ਅਸਟ੍ਰੇਲੀਆ ਵਾਲੇ ਜਵਾਈ ਬਹੁਤ ਘੈਂਟ ਆ
ਮੇਰੀ ਇਹ ਦੁਆ ਕੇ ਅਗਲੇ ਜਨਮ ਵਿਚ ਰੱਬ ਮੈਨੂੰ ਤੂਹਾਡੇ ਵਰਗੇ ਵੀਰ ਦੇਵੇ,
ਸੰਦੀਪ ਦੀਦੀ ਸਭ ਤੋ ਸੋਹਣੀ ਲਗਦੇ ਪੲਏ
Tohade verge veera rabb sariya bhena nu deve bahut vadiya laga tanu dekh k rabb tanu sariya khushiya deve ❤❤❤
Sirra valog gursharan bro 🎉🎉 congratulations Sandhu family nu 🎉 waheguru tahanu hamasha Kush rakha 🎉❤❤
Bohat vadiya lagga sab kush dekh ke tuhadi bhen hamesha khus rahe ❤️❤️❤️❤️
Waheguru ji, congratulations to all the sandhu privaar ,waheguru ji give aman and her her husband all happiness in the world ❤❤❤❤❤
Inna vadya vyaah da mahol kadi ni vekhya ❤️
Vadaiya Sandhu family ❤️
ਅਮਨ ਦਾ ਸਪੀਕਰ ਮੇਰੇ ਵਾਗੂ ਉੱਚੀ ਆ ਇਹ ਹੋਲੀ ਕਰਨਾ ਬਹੁਤ ਔਖਾ 😂
So happy congratulations dear sister g God bless you 🎉🎉🎉🎉❤❤❤ so cute family members 💕💕💕
Bohat bohat mubarkan Sandhu pariwar nu .
Mai tuhade sare function dekhe.. serra program c...Decoration too gud.. god bless u all
ਬਹੁਤ ਬਹੁਤ ਮੁਬਾਰਕਾਂ ਜੀ
bahut bahut mubarak ho ap sab nu ji waheguru ji khush rakhe chardikla bakshan aap sab family members nu 🙏🙏🌹🌹🌹 Amritsar 🙏🙏🌹🌹
Congratulations beta g God bless you and happiness ❤️ 💕 💖 🎉❤🎉🎉
❤❤❤❤ waheguru ji congratulations to all the sandhu privaar। waheguru ji give Aman and her husand all happiness in the world di tusi bilkul opojet lagde tusi ese tra ready rha karo gurdeep di tusi bhut sohana lagde❤❤❤❤❤❤❤🎉🎉🎉🎉🎉
Mubarka ji sab nu 👏🎉👏🥳
Nice family members 🎉 bahot nice veere thuhade pyar nu nazer na laghe bhut pyar sister te brother vich ajj kal nui dekhen nu milda
Congratulations to sandhu family wahiguru ji give you all happiness
Veere waheguru tnu hemsha khus rakhe chardi kal ch rho sadi bhen nu waheguru hemash khus te har khushi dwe veere ashi Phagwara ton Man jdo v dharmkot aai thnu mil ka jna ❤❤❤❤❤❤
Bhutt vadia lga veer ji ਵਿਹੜੇ ਵੀਵਿਆਈਆ ਗਿਆ
Bhut bhut vadiyaan sandu pariwar nu 🎉🎉 hamesha khush rho or mandeep bhut pyaare hai didi una di bete.b una magu bhut sweet🎉🎉🎉
ਵਿਆਹ ਕੁੜੀ ਦਾ ਫੇਸ ਕਾਹਤੋ ਨੀ ਦਿਖਾਉਦੇ
Congratulations sadhu family nu🙏❤️❤️❤️
Bhut vdia vaih kita tuc veer ji behn da , sachi tuhde vlog dekh ke bhut rohna aa jnda , kyun ki a bhen bhut krma Vali a jinu Ane change veer mile , waheguru ji tuhnu chardikla ch rakhn
Te vaih diya bhut bhut vadaiya hoon sari family nu🎉🎉
ਵਾਹਿਗੁਰੂ ਜੀ ਸਾਰਿਆਂ ਨੂੰ ਹਮੇਸ਼ਾਂ ਖੁਸ਼ ਰੱਖਣ ਜੀ
Congratulations Sandhu family nu ❤🎉waheguru ji tananu hmesha khush rakhe ❤❤❤❤❤❤
Waheguru tenu bhag lawe bhan kudi wale viah ch koi ksr nai chad de chahe greeb hon, middle hon,rich hon kudi di sohra ghr ch hr family members whlo respect te pyar krna chahida God bless you aman bhan
Bhen da viah bahut vadia ho gaea jindgi ch pehli vaar eda da viah vekhia a very very congratulations 🎉🎉🎉 ji
Waheguru apne ghar kush rakhe Aman nu 🙏🙏
Congratulations🎉🎉🥳🥳🥳🥳🥳🥳 bohat bohat vdaean ji Sare prewar nu❤❤❤❤❤❤❤
ਬਹੁਤ ਹੀ ਸਹੋਣਾ ਵਿਆਹ🎉🎉
Veer ji thode vlogs dekh k rona aa reha sachi ajj mera veer jenda huda oo ve es thera pyar karda ajj bhutt jada yaad aa rehi 😢😢 Bhai de apne sachi eda pyar hunda behna bhai da sachi bhut badiya family members ho tusi god bless you congratulations to all family members ❤❤
Waheguru ji mehar karn ta khush rakn es family nu congratulations to all family
ਗੁਰਦੀਪ ਦਾ ਪਰੋਣਾ ਦਿਸਦਾ ਨਈ ਪਰ ਆਸਟ੍ਰੇਲੀਆ ਵਾਲੇ ਭਾਜੀ ਬਹੁਤ ਨਾਇਸ ਆ ।
ਵਧਾਈ ਹੋਵੇ ਜੀ ਵਾਹਿਗੁਰੂ ਜੀ ਖੁਸ਼ ਰੱਖਣ
Bai ji tusi sara hi parivaar good aa but baba ji ਸਵਾਗਤ v ਫੁੱਲਾਂ ਨਾਲ ਸਜਾਉਣ ਤੇ ਕਰ ਲੈਂਦੇ achha lgda ਰਸਤਾ ਸਜਾਂ ਲੈਂਦੇ 🎉
I'm so happy wedding was at home Iike old time beautiful ❤❤❤❤❤❤❤❤❤from Canada
Congratulations 🎉🎉🎉all sandu family 👪 🎉🎉🎉god bless you all family ❤
Waheguru khus rakhe Aman gurpal alll family ❤🎉
Sandhu family nu bahut bahut Mubarak ❤❤
Waheguru ji Chardikla Bakhshan ❤❤❤
Nahi bhane tuse ta bohat sone O jiss nal bapu wargy veer nal gbu khush raho nikkia bhna v
ਬਹੁਤ ਬਹੁਤ ਮੁਬਾਰਕਾਂ 🎉🎉🎉🎉🌹🌹😊
Buhat buhat 🎉mubarka sari family nu ❤🎉
Di tusi bilkul opojet lagde tusi ese tra ready rha kro. Gurdeep di tusi buheet sohne lagde❤❤❤❤❤
Bohat Bohat mubarkan sandhu parwar nu 🎉🎉
ਵਧਾਈਆਂ ਸਾਰੀ ਫੈਮਲੀ ਨੂੰ ਦੀਦੀ ਦੇ ਵਿਆਹ ਦੀਆਂ
Veere hun Aman di awaj nu bahut Miss kra gi ❤❤❤ vlogs ch 😢miss you Aman ji ❤❤😢 God bless you Aman ❤ bahut bahut mubaraka❤❤ 🎉🎉
Live band krva dita taki small small vilog pan te paise k main mera ta hun dil hi nahi krda na pic dikhande huhhh …. Jida asi dekhi hi nahi 🙄… it’s not fair seriously…. Hun koi or BAHANA CHALA DIO
ਬਹੁਤ ਬਹੁਤ ਮੁਬਾਰਕਾਂ ਜੀ ਬੇਟੀ ਦੇ ਵਅਾਹ ਦੀਅਾਂ ਖੋਸਾ ਕੋਟਲਾ
ਬਹੁਤ ਬਹੁਤ ਮੁਬਾਰਕਾਂ ਜੀ ਵਾਹਿਗੁਰੂ ਜੀ 🙏🙏🌹🌹
Kirtan bahut sohna kita ehna nu recording krauni chahidi aa
Tusi apne channel te pa dio proper setup krke bahut vadiya kirtan kita
Bhot vadiya gal ki tuhsi and karj ghr vich karvaye dil kuhs ho gya
Congratulations ji jiju ji vary nice Rab ada jawari Sub nu deva
Thude vrge veer sb nu deve bhut mn khus hoya sara viha dekh k sb to best viha mubarka mata gi nu bhut bhut mubatka rb sb nu ada de veer deve
Waheguru ji 🙏🙏 tuhanu chardikla vich rakhan hamesha Khush rakhan 🙏🌹
Congratulations🎉 bro sis di marriage lai.. Ik gal kaha es baar gurdeep didi bhut cute te sohne lagde pye ne. Sachiii slim te cuteee3eee lgdi q❤❤❤❤❤❤❤❤❤❤❤❤❤❤
ਮੁਬਾਰਕਾਂ ਜੀ ਬਹੁਤ ਬਹੁਤ ਸਾਰਿਆਂ ਨੂੰ ਜੀ 🎉🎉🎉🎉
Sariya d dress matching bhot jada sohnii awww 🤩🤩