Ohi MAIN sochda c. Video de highlight dekh ke .. ke ahi kam. PUNJAB to Bhar kita hunda Tee. BHAIYA NE KOOT KOOT KE MAAR DEBA C ..SADE PUNJABI KINE BHOLE A VICHARE KHENDE NUKSAN KARVA KE KHENDE CHALO. JO HO GYA. AGGO TO NA KARI..ISE KARKE RAB VI PUNJAB TE MEHRE BAREYA HATH RAKHDA.. CANADA 🇨🇦 USA 🇺🇸 EUROPE CH. GURU DE SINGH MP..mla .. Minster tak. Hai koi. Bhaiya ina de Dil kale a punjabi bhote bhole a
Horan di gl shad tu ds tu Ralenga Seeri Sarkar ne Thonu kanak Aata Daal sab free krta hun Thonu Dakka todan di lod ki Aai duje te ungal uthauni Saukhi A. Chalo Seeri tan Up Bihar Wale Jattan ne Bade ne Fr Jihde Raj mistri Up Bihar Wale ne oh kisne bade ne thode wargean to dukhi hoke eh Punjab ch bade Jihde Mistri Punjabi ne 9 baje aunde te 4.30 baje kapde jhad lainde ne Kam karna thode wargean ne shadya Badnam Jattan nu krde
Aaho ene rista karna Niki da lodu nu garib te jor chla gya lodu piche dam hai tan kise chitaa bechn wale de ghar ja ke video paa de man ja ge tenu tempu da jor chl gea waaa
@@ajayratti7798 BAI BAHUT CHANGE NE BANDE SARE BUT ES TRA DE HANDHE HOYE CHOR NAL THODI JIHI SAKHTI BI VARATNI CHAHIDI HE.EH BANDA DERTE TON IK BARI BHAJ CHUKA AND HUN BI WEEK HO GAYEE EDHAR UDHAR LAYEE FIRDA.
Right brother ehe pruser ch kutt de dar ton nam le reha ehe fudu baba iven hi oss ton nam kdwA reha dhkke nal 😅 ki loda duniyadari vekhi ess ne kina time ho gaya loka ch vichrde nu ina vi nhi smj reha ehe ess ne koi fufflos chori nhi kiti pka 👍💯
Ma es baba ji de hr ek video dekhi a Jo a banda 50 prsan sach bolda pr koe sak ni a banda bhot Jada sater va j change tra inkvari kro ge te ek bahot vada groh fr sakde ho
Veere jehde ene name likhaye aa ede to dubara pusho sare likh ke ke hun fr dubaar to dss i think eh name change krega because eh jhooth bol rya aa saaf saaaf like if agree❤️👍
ਮੱਝਾਂ ਚੋਰੀ ਕਰਨ ਵਾਲੇ ਨੂੰ ਮੰਦਬੁੱਧੀ ਕਹਿਣ ਵਾਲਿੳ ਵੇਖ ਲਵੋ ਇਸਦੀ ਗੰਦੀ ਕਰਤੂਤ, ਇੰਝ ਕਰਦਾ ਸੀ ਜਿਮੀਦਾਰਾਂ ਨੂੰ ਬਦਨਾਮ ruclips.net/video/dltPlnP2BrI/видео.htmlsi=Tn_K2KZFwVN7CN5z
ਮੰਦਬੁੱਧੀ ਹਾਲਤ ਚ ਸ਼ੜਕ ਤੇ ਭਟਕਦਾ ਮਿਲਿਆ ਇਹ ਨੌਜਵਾਨ ਬਾਹ ਤੇ ਲਿਖੀ ਆਹ ਗੱਲ ruclips.net/video/5WiDSQTlUR8/видео.htmlsi=lDPPZ18snZeX8lYJ
ਜਿਨਾਂ ਘਰਾਂ ਚੋ ਕੀਤੀਆਂ ਸੀ ਮੱਝਾਂ ਚੋਰੀ ,ਵੇਖੋ ਕਿਵੇ?? ਆਪਣੇ ਆਪ ਲੈ ਕੇ ਗਿਆ ਉਹਨਾਂ ਘਰਾਂ ਚ ਪਿੰਡ ਕਾਉਕੇ (ਅਟਾਰੀ ) ruclips.net/video/MPuiyDx7oLQ/видео.htmlsi=RCETdFT7Va8nePL3
Part 2ਜਿਨਾਂ ਘਰਾਂ ਚੋ ਕੀਤੀਆਂ ਸੀ ਮੱਝਾਂ ਚੋਰੀ,ਵੇਖੋ ਕਿਵੇ?ਆਪਣੇ ਆਪ ਲੈ ਕੇ ਗਿਆ ਉਹਨਾਂ ਘਰਾਂ ਚ ਪਿੰਡ ਕਾਉਕੇ(ਅਟਾਰੀ ) ruclips.net/video/jPo2Vevi4To/видео.htmlsi=3IJMjlXziA2FBPCM
Part 3 ਜਿਨਾਂ ਘਰਾਂ ਚੋ ਕੀਤੀਆਂ ਸੀ ਮੱਝਾਂ ਚੋਰੀ,ਵੇਖੋ ਕਿਵੇ?ਆਪਣੇ ਆਪ ਲੈ ਕੇ ਗਿਆ ਉਹਨਾਂ ਘਰਾਂ ਚ ਪਿੰਡ ਕਾਉਕੇ(ਅਟਾਰੀ ruclips.net/video/XMNl7cYgrEs/видео.htmlsi=SzSHZaUW8GmajLn6
ਤੜਕੇ ਤੜਕੇ ਪਿੰਡਾਂ ਚ ਵੜਕੇ ਕਰਦਾ ਸੀ ਆ ਘਟੀਆ ਕੰਮ ਪਿੰਡ ਮੱਲਾ ਜਿਲਾ ਤਰਨ ਤਾਰਨ ruclips.net/video/ytsAtvw85AE/видео.htmlsi=r_mg6hc8ZrQmMke1
ਹਰਿਆਣੇ ਵਾਲੇ ਮੁੰਡੇ ਦਾ ਵੱਡਾ ਖੁਲਾਸਾ ,ਇਕੋ ਪਿੰਡ ਚੋ ਕੀਤੀਆਂ ਸੀ 40 ਮੱਝਾਂ ਚੋਰੀ ruclips.net/video/uH8goIOUTfE/видео.htmlsi=Q_GvIOy9JQYUt2vK
ਧੋਖੇ ਨਾਲ ਆਸ਼ਰਮ ਚੋ ਖੜਿਆ ਮੰਦਬੁੱਧੀ ਆਸ਼ਰਮ ਵਾਲਿਆਂ ਏਦਾ ਕਰਵਾਇਆ ਵਾਪਸ ਪਿੰਡ ਡੁੱਗਰੀ ( ਤਰਨ ਤਾਰਨ) ruclips.net/video/q4Ma0rFJgvk/видео.htmlsi=qDRVzVNVsAwe7zSH
❤❤❤❤ਆ ਗਏ
😅
😅
ਇਹ ਬੰਦਾ ਤੁਹਾਡੇ ਤੋਂ 100 ਕਦਮੰ ਅੱਗੇ ਚੱਲ ਰਿਹਾ ਬਹੁਤ ਹੀ ਸ਼ਾਤਿਰ ਹੈ ਇਹਦੇ ਘਰ ਦੇਆਂ ਨੂੰ ਫੜਿਆ ਜਾਵੇ ਇਕ ਹਿੰਟ ਮਿਲ ਗਿਆ ਸਾਰਾ ਸੀਨ ਹੀ ਬਦਲ ਜਾਉਗਾ ਚੈਲੇਂਜ ਹੈ ਇਹ ਹਦ ਤੋਂ ਵੀ ਵੱਧ ਤੇਜ਼ ਹੋ ਪੂਰੀ ਪਰੈਕਟਿਸ ਹੈ ਓਹ ਅਕਾਊਂਟ ਦੀ ਡੀਟੇਲ ਕਢਵਾਓ ਜੋ ਇਹ ਮੰਨਿਆ 1000% ਕੇਸ ਹੈਂਡਲ ਹੋ ਜਾਊਗਾ ਸ੍ਰੀ ਗੰਗਾਨਗਰ ਰਾਜਸਥਾਨ 🙏🙏🙏🙏
ਬਿਲਕੁਲ ਸਹੀ ਗੱਲ ਹੈ ਜਿਸ ਨੂੰ ਇਹ ਪੇਸ਼ੇ ਭੇਜਦਾ ਉਸ ਨੂੰ ਵੀ ਲਿਆਉ ਸਾਲ਼ੇ ਨੂੰ ਚੱਕ ਕੇ
ਫੇਰ ਭੀ ਬਹਾਦਰੀ ਆ ਸਾਡੇ ਪੰਜਬੀਆਂ ਦੀ ਜਿਹੜਾ ਅਨੂੰ ਕੁਝ ਕਿਹਾ ਨੀ ਗੰਦ ਪਾਇਆ ਅੰਨਾ ਨੇ ਪੰਜਾਬ ਚੇ ਬਾਬਾ ਜੀ ਇਹ ਤਰਸ ਲੈਕੇ ਹਾਣੀ ਆਪਣੇ ਸ਼ਹਿਰ ਚੇ ਅੰਨਾ ਦੀ ਬਦਮਾਸ਼ੀ ਦੇਖਣ ਵਾਲੀ ਹੁੰਦੀ ਆ
ਇੱਕ ਤਰ੍ਹਾਂ ਦਾ ਰਿਮਾਂਡ ਲਵੋ ਇਸ ਬੰਦੇ ਦਾ ਹੌਲੀ ਹੌਲੀ ਸਭ ਬਕੇਗਾ ਸਰਕਾਰੀ ਏਜੰਸੀਆਂ ਵੀ ਇਹੋ ਜਿਹੇ ਬੰਦਿਆਂ ਤੋਂ ਬਹੁਤ ਕੁਝ ਕਰਾਉਂਦੀਆਂ ਜਿੱਦਾਂ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਇਸ ਤੋਂ ਆਦ ਕੁਝ ਵੀ
Ohi MAIN sochda c. Video de highlight dekh ke .. ke ahi kam. PUNJAB to Bhar kita hunda Tee. BHAIYA NE KOOT KOOT KE MAAR DEBA C ..SADE PUNJABI KINE BHOLE A VICHARE KHENDE NUKSAN KARVA KE KHENDE CHALO. JO HO GYA. AGGO TO NA KARI..ISE KARKE RAB VI PUNJAB TE MEHRE BAREYA HATH RAKHDA.. CANADA 🇨🇦 USA 🇺🇸 EUROPE CH. GURU DE SINGH MP..mla .. Minster tak. Hai koi. Bhaiya ina de Dil kale a punjabi bhote bhole a
ਇਹ ਬੰਦਾ ਮੈਂ ਮੋਗੇ bus ਸਟੈਂਡ ਤੇ ਦੇਖਿਆ ਇਸਨੇ ਬੁੱਢੀ ਦੀਆਂ ਵਾਲੀਆਂ ਲਾ ਲਈਆ ਸੀ ਏਹਦੇ ਜੂਤ ਬਹੁਤ ਫਿਰਿਆ, ਪਰ ਇਹ ਬੰਦਾ ਜਿਵੇਂ ਕਰਦਾ ਜਾ ਦਿਸਦਾ ਏਦਾ ਨਹੀਂ ਗਾ ਇਹ ਬੰਦਾ ਬਹੁਤ ਜਿਆਦਾ ਤੇਜ਼ ਵਾਂ
ਸੱਚੀ ਪੱਕਾ ਚੋਰ ਆ ਏਹ
ਇਸਦਾ ਮਤਲਭ ਇਹ ਹੁਣ ਵੀ ਇਹ ਐਕਟਿੰਗ ਕਰ ਰਿਹਾਂ
ਛਿੱਤਰ ਧਰੋ ਇਹ ਐਕਟਿੰਗ rukju ਗੀ ਤੇ ਜਲਦੀ ਜਲਦੀ ਸਭ ਕੁੱਝ ਦਸੇਗਾ ਇਹ ਤਾਂ ਸਾਰੇ ਇਦੀ ਚਾਹ ਦੀ ਸੇਵਾ ਕਰੀ ਜਾਂਦੇ 😮
@@jascheema5864 ਪੂਰਾ ਤਕੜਾ ਐਕਟਰ ਵਾਂ ਇਹ
ਬਹੁਤ ਜਿਆਦਾ ਤੇਜ਼ ਬੰਦਾ ਜਿਵੇਂ ਦਿਸਦਾ ਓਵੇਂ ਇਹ ਹੈ ਨਹੀ, ਇਸਨੂੰ ਪੁੱਠਾ ਟੰਗੋ ਦੇਖਯੋ ਫੇਰ ਕਿਵੇ ਬੋਲਦਾ
Te je tere ben pra nu koi bahr tange fer .me najaej franch ch 26 Sal jail kati a .ohdi life khrab hoju bache de .a sale apne video li ......
@@singhsupinder5138 ਤੇਰੀ ਭੈਣ ਨੂੰ ਲੰਨ ਨਾਲੇ ਇਸ ਮਲੰਗ ਚੋਰ ਦੀ ਮੇਰਿਆ ਸਲਿਆ ਚੋਰ ਦੀ ਸਾਈਡ ਚੋਰ ਹੀ ਲੈਣਗੇ
@@singhsupinder5138 ਤੂੰ ਪੁੱਠਾ ਟੰਗਣ ਦੀ ਗੱਲ ਕਰਦਾ ਮੈਂ ਕਹਿੰਨਾ ਏਹਦੀ ਬੁੰਡ ਕੁੱਟੋ
Tuc rong o brother ok @@singhsupinder5138
ਇਹ ਭਈਏ ਵੀ ਜੱਟਾਂ ਨੇ ਹੀ ਵਾੜੇ ਆ ਸਭ ਪੰਜਾਬ ਵਿੱਚ। ਲੈ ਲੋ ਹੁਣ ਸਵਾਦ ਸੀਰੀ ਰੱਖਣ ਦਾ। ਆਪਣੇ ਪਿੰਡ ਦਾ ਬੰਦਾ ਸੀਰੀ ਰੱਖਣ ਲੱਗਿਆਂ ਇਹਨਾਂ ਨੂੰ ਮੌਤ ਪੈਂਦੀ ਆ ਕਿ 10 ਰੁਪਏ ਵੱਧ ਨਾ ਦੇਣੇ ਪੈ ਜਾਣ ਕਿੱਧਰੇ। ਇਹ ਭਈਏ ਜਿੱਥੇ ਸੀਰੀ ਲੱਗਦੇ ਆ ਉਥੇ ਦੀ ਹੀ ਰੇਕੀ ਕਰ ਦਿੰਦੇ ਆਪਣੇ ਰਿਸ਼ਤੇਦਾਰਾਂ ਜਾਂ ਯਾਰਾਂ ਨੂੰ ਅਤੇ ਉਹ ਫ਼ਿਰ ਝੁੱਗਾ ਚੌੜ ਕਰ ਜਾਂਦੇ ਆ ਤੇ ਮੁੜ ਯੂ ਪੀ ਬਿਹਾਰ ਵਾਪਸੀ।
ਵੀਰ ਜੀ ਗੱਲਾਂ ਕਰਨੀਆਂ ਸੋਖੀਆਂ ਨੇ ਕੋਈ ਨਹੀਂ ਰਹਿੰਦਾ ਸੀਰੀ ਨਵੀਂ ਪੀੜ੍ਹੀ ਨਸ਼ਿਆਂ ਵਿਚ ਮਰੀ ਪਈ ਏ ਕੋਈ ਕੰਮ ਕਰਕੇ ਰਾਜੀ ਨਹੀਂ ਪੰਜਾਬੀਆਂ ਨੂੰ ਨਸ਼ਿਆਂ ਨੇ ਮਾਰ ਦਿੱਤਾ ਦਿਹਾੜੀ ਤੇ ਮਗਰੋਂ ਆਉਂਦੇ ਨੇ 200 ਰੁਪਏ ਪਹਿਲਾਂ ਮੰਗਦੇ ਨੇ ਬਾਕੀ ਵਾਪਸ ਆਉਣ ਦਾ ਕੋਈ ਭਰੋਸਾ ਨਹੀਂ ਫਿਰ ਲੱਖਾ ਦਾ ਕੌਣ ਜ਼ਿੰਮੇਵਾਰ ਹੋਵੇਗਾ
@KuldeepSingh-wr7pe ਵੀਰ ਹਰ ਪਿੰਡ ਵਿੱਚ ਮਜ਼ਬੀ ਸ਼ਰਾਬ ਗੋਲੀਆਂ ਚਿੱਟਾ ਵੇਚ ਰਹੇ ਨੇ ਨਾਲ ਖਾ ਰਹੇ ਹੱਥੀਂ ਮਿਹਨਤ ਨਹੀਂ ਕਰਦੇ ਬਸ ਜ਼ਹਿਰ ਵੇਚ ਰਹੇ ਨੇ ਦੇ ਜੇ ਕਿਸੇ ਨੂੰ ਛੱਕ ਆ ਮੇਰੀ ਗੱਲ ਤੇ ਮੇਰੇ ਪਿੰਡ ਗੋਗੋਮਾਹਲ ਤਹਿਸੀਲ ਅਜਨਾਲਾ ਆ ਜਾਉ ਸਭ ਪਤਾ ਲੱਗ ਜਾਵੇ ਗਾ ਬਾਕੀ ਸਾਰੇ ਪੰਜਾਬ ਦਾ ਬੁਰਾ ਹਾਲ ਆ ਜੋ ਗਰੀਬ ਹੋਣ ਦਾ ਪੰਖਡ ਕਰ ਰਹੇ ਨੇ ਸਭ ਤੋਂ ਜ਼ਿਆਦਾ ਨਸ਼ਾ ਏ ਵੇਚ ਰਹੇ ਨੇ ਇਹਨਾਂ ਨੂੰ ਕੰਮ ਕਰਨ ਦੀ ਕੀ ਲੋੜ
ਸਾਲਿਆ ਤੁੰ ਕੋਈ ਸੜਿਆ ਜੱਟ ਬੂਟ ਲੱਗਦਾ ਮੈਨੂੰ ਤੇਰੇ ਵਰਗੇ ਮੁਸਕ ਦੇ ਘਰ ਦੀ ਕੀ ਔਕਾਤ ਆ ਕਿਸੇ ਨੂੰ ਭੁੱਖਾ ਮਾਰ ਸਕੇ ਮੂੰਹ ਚਾਕੇ ਭੁੱਖੇ ਮਰਦੇ। ਰੱਬ ਨਾ ਮਾਰੇ ਪੱਥਰਾਂ ਵਿੱਚ ਵੀ ਅਨੇਕਾ ਜੀਵ ਨੇ ਦੇਖੀਂ ਕਿਤੇ ਫੂਦੁਆ ਰੱਬ ਪੱਥਰਾਂ ਵਿੱਚ ਵੀ ਖਾਣ ਨੂੰ ਦਿੰਦਾ।ਨਾਲੇ ਜੇ ਮਜਦੂਰ ਭੁੱਖੇ ਮਰਦੇ ਹੁੰਦੇ ਨਾ ਪੁੱਤ ਤੇਰੇ ਵਰਗੇ ਬਾਗੋ ਬਾਗ ਰਹਿਣੇ ਸੀ ਇੱਕ ਤੇਰੀ ਨਸਲ ਅੱਜ ਬਾਬੇ ਨਾ ਵੀ ਆਈ ਆ ਉਹ ਇੱਕੋ ਗੱਲ ਕਹੀ ਜਾਂਦਾ ਤੂੰ ਪਿੰਡ ਦੇ ਬੰਦਿਆ ਦੇ ਨਾ ਲੈ ਉਹਦੀ ਬੁੰਡ ਵਿੱਚ ਵੀ ਕਿੱਲਾ ਫੱਸਿਆ ਲੱਗਦਾ ਪਰ ਚੋਰੀਆ ਹੁਣ ਜਿਆਦਾਤਰ ਤੇਰੇ ਵਰਗੇ ਮਲੰਗ ਜੱਟਾਂ ਦੇ ਹੀ ਮੁੰਡੇ ਜੋ ਕਿੱਲੀ ਡੂਡ ਕਿੱਲੀ ਸੀ ਉਹ ਵੇਚਕੇ ਹੁਣ ਗੁਰੂਘਰਾਂ ਚੋ ਕਦੇ LCD ਆਂ ਖੇਤਾਂ ਚੋ ਟਰਾਂਸਫਾਰਮਰ ਤੇ ਮੱਝਾ ਸਾਡੇ ਜਿੰਨੀਆ ਚੋਰੀਆ ਸਭ ਉਹਨਾ ਨੇ ਮਾੜੇ ਦਾ ਨ ਤਾਂ ਨਾ ਈ ਬਦਨਾਮ ਆ ਕਿਉਂ ਕਿ ਉਹ ਹੁਣ ਬਰਾਬਰ ਸਾਫ ਸੁਥਰੇ ਰਹਿੰਦੇ ਬੁੰਡ ਤਾਂ ਪਾਟਦੀ ਸਾਲਾ ਟੈਂਪੂ
ਇਹ ਜਾਣ ਬੁੱਝ ਇਸ ਤਰ੍ਹਾਂ ਬੋਲਦਾ ਇਸ ਤਰ੍ਹਾਂ ੍ਰ ਦਾ ਇਹ ਹੈ ਨਹੀਂ
Horan di gl shad tu ds tu Ralenga Seeri Sarkar ne Thonu kanak Aata Daal sab free krta hun Thonu Dakka todan di lod ki Aai duje te ungal uthauni Saukhi A. Chalo Seeri tan Up Bihar Wale Jattan ne Bade ne Fr Jihde Raj mistri Up Bihar Wale ne oh kisne bade ne thode wargean to dukhi hoke eh Punjab ch bade Jihde Mistri Punjabi ne 9 baje aunde te 4.30 baje kapde jhad lainde ne Kam karna thode wargean ne shadya Badnam Jattan nu krde
ਘਰ ਵਾਲੇ ਵੀਰ ਬਹੁਤ ਵਧੀਆ ਬੰਦੇ ਆ
ਸਾਰੇ ਪੰਜਾਬ ਨੂੰ ਇੱਕ ਹੋ ਜਾਵੋ ਬਿਹਾਰੀ ਭਈਏ ਭਜਾਵੋ
ਬਹੁਤ ਬੁਰਾ ਹਾਲ ਹੋ ਗਿਆ ਹੈ ਪੰਜਾਬ ਦਾ ,,
ਭਈਏ ਭਜਾਓ ਪੰਜਾਬ ਬਚਾਓ 🙏🏻
A ty chor A par tusi ty Dhaku o
❤❤❤ ਇਕ ਗੱਲ ਪੱਕੀ ਹੈ ਕਿ ਇਹਨਾਂ ਦਾ ਬਹੁਤ ਵੱਡਾ ਗੈਂਗ ਹੈ ❤❤ ਹੋਰ ਵੀ ਕਈ ਤਰ੍ਹਾਂ ਦੇ ਮਾਰੇ ਕੰਮ ਕਰਦੇ ਹੋਣਗੇ ❤❤❤ ਸਭ ਪਾਸੇ ਧਿਆਨ ਰੱਖੋਂ ਜੀ ❤❤❤
ਵਾਹਗੁਰੂ। ਜੀ ਵਾਹਿਗੁਰੂ ਜੀ ਵਾਹਿਗੁਰੂ। ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
ਇਹ ਗੱਲ ਸਹੀ ਬਾਬਾ ਜੀ ਇਹ ਪਿੰਡ ਵਿੱਚ ਵੈਰ ਪਵਾ ਦਊਗਾ
ਸੰਗਤੱ ਜੀ ਇਸ ਵੀਡੀੳ ਦਾ ਅਗਕਾ ਭਾਗ ਅੱਜ ਰਾਤ (13 june ) ਨੂੰ ਰਾਤ 8 ਵਜੇ ਪਾ ਦਿਤਾ ਜਾਵੇਗਾ
Part 1 ਬੇਹੋਸ਼ ਕਰ ਕੇ ਬੱਚੇ ਨੂੰ ਸੁੱਟ ਗਏ ਖੇਤਾਂ ਚ ?? ਪਰ ਜਦੋ ਸੱਚ ਸਾਹਮਣਿਆ ਆਇਆ ਤਾਂ ਸਾਰੇ ਹੋ ਗਏ ਹੈਰਾਨ ruclips.net/video/onF6aqyBZk4/видео.htmlsi=_hJcsQkeX13hEYPR
Part 2 ਬੇਹੋਸ਼ ਕਰ ਕੇ ਬੱਚੇ ਨੂੰ ਸੁੱਟ ਗਏ ਖੇਤਾਂ ਚ ?? ਪਰ ਜਦੋ ਸੱਚ ਸਾਹਮਣਿਆ ਆਇਆ ਤਾਂ ਸਾਰੇ ਹੋ ਗਏ ਹੈਰਾਨ ruclips.net/video/PdcxEkKccSA/видео.htmlsi=C4cYIXiMH-4ZS8Rk
Part 3 -ਕੀ ਸੱਚਮੁੱਚ 10 ਸਾਲ ਦੇ ਬੱਚੇ ਨੂੰ ਬੇਹੋਸ਼ ਕਰਕੇ ਸੁੱਟ ਗਏ ਸੀ ਖੇਤਾਂ ਚ ਜਾਂ ਫਿਰ ਬੱਚੇ ਨੇ ਰਚੀ ਸੀ ਕਹਾਣੀ ruclips.net/video/2f66xS3H4_k/видео.htmlsi=S_ZMvSTSuNpCmTSZ
Part 1 ਵੇਖੋ ਕਿਵੈ ??25 ਸਾਲ ਘਰ ਚ ਬਣਾ ਕੇ ਰੱਖਿਆ ਗੁਲਾਮ ਉਤੋ ਪਹੁੰਚ ਗਏ ਸੰਸਥਾ ਵਾਲੇ ruclips.net/video/Rs29Nh5fnK4/видео.htmlsi=4W0V9_5bcor_lB0e
Part 2 ਵੇਖੋ ਕਿਵੇ ??25 ਸਾਲ ਘਰ ਚ ਬਣਾ ਕੇ ਰੱਖਿਆ ਗੁਲਾਮ ਉਤੋ ਪਹੁੰਚ ਗਏ ਸੰਸਥਾ ਵਾਲੇ ruclips.net/video/da1TbMZCamc/видео.htmlsi=CGz1QFQjgb8GuaBE
ae banda harami ai
ਅਜਿਹੇ ਚੋਰਾਂ ਨੂੰ ਛੱਡਣਾਂ ਨਹੀਂ ਚਾਹੀਦਾ ਹੈ ਜੀ।💚🙏🙏 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ।☝️☝️☝️☝️☝️☝️✍️✍️💯💚
ਬਹੁਤ ਸਿਆਣਾ ਬੰਦਾ ਚੂਣਿਆ
ਵੀਰ ਮੇਰਿਆ ਇਕ ਆਦਮੀ ਸਵਾਲ ਪੁੱਛੋ ਬਹੁਤ ਪਿਆਰ ਨਾਲ ਸਵਾਲ ਪੁੱਛਿਆ
ਵਿਚ ਬਹੁਤ ਬੰਦੇ ਇਸ ਪਹੀਏ ਦਾ ਸਾਥ ਦੇ ਰਹੇ ਨੇ ਉਨ੍ਹਾਂ ਨੂੰ ਹਾਲੇ ਵੀ ਸਮਝ ਨਹੀ ਆਉਂਦੀ ਇਹ ਉਹ ਲੋਕ ਨੇ ਜੋ ਆਪ ਪਹੀਏ ਆ ਨੂੰ ਰੱਖ ਦੇ ਨੇ ਵੱਸ ਇਸੇ ਕਰਕੇ ਤਾ ਅਸੀ ਮਾਰ ਖਾਦੇ ਆ ਏਕਾ ਨਹੀ ਆਪਣੇ ਪੰਜਾਬੀ ਵਿੱਚ 😢😢😢
ਵੇਖ ਲਓ ਪੰਜਾਬੀਆ ਦੀ ਦਰੇਆ ਦਲੀ ਚੋਰ ਬਈਆ ਫਰੇਆ ਤੇ ਓਦੇ ਨਾਲ ਪਿਆਰ ਨਾਲ ਗੱਲ ਕਰਨ ਡਹੇ ਆ ਤੇ ਜੇ ਬਈਆ ਦੇ ਹੱਥ ਪੰਜਾਬੀ ਏਦਾ ਆਜਾਵੇ ਤੇ ਫੇਰ ਵੇਖੇਆ ਕਿ ਹਾਲ ਕਰਦੇ ਆ ਤੇ ਫੇਰ ਵੀ ਕੰਗਣਾ ਵਰਗੀਆਂ ਕੁਤੀਆ ਸਿਖਾਂ ਨੂੰ ਅੱਤਵਾਦੀ ਕਹਿਦੀਆ ਵਾਹਿਗੁਰੂ ਜੀ
ਬਾਈ ਜੀ ਸਤਿ ਸ੍ਰੀ ਆਕਾਲ ਜੀ ਸਰਬੱਤ ਸੰਗਤਾਂ ਨੂੰ, ਬੇਨਤੀ ਹੈ ਜੀ ਸੱਚਾਈ ਹੈ ਕਿ ਇਹ ਹਾਲੇਂ ਵੀ ਸੱਚ ਨਹੀਂ ਦੱਸ ਰਿਹਾ ਹੈ ਜੀ ਸਾਰੇ ਲੋਕਾਂ ਨੂੰ ਮੂਰਖ ਬਣਾ ਰਹੇ ਹੈ ਜੀ
ਲੋਕਾ ਦੀਆ ਮੱਜਾ ਦੇਖੀ ਜਾਦਾ ਰਾਤ ਪਾਵੇ ਖੁਲਾ ਦਵੇ
ਬਾਬਾ ਰਤਨ ਸਿੰਘ ਜੀ ਪੰਜ ਛੇ ਕੁੜਤੇ ਪਜਾਮੇ ਸਿਮਾਕੇ ਰੱਖੋਂ ਕੁੜਤਾ ਪਜਾਮਾ ਪਾਕੇ ਰੱਖਿਆ ਕਰੋਂ ਬਾਬਾ ਰਤਨ ਸਿੰਘ ਜੀ ਤੁਹਾਡੇ ਕੁੜਤਾ ਪਜਾਮਾ ਪਾਇਆ ਬਹੁਤ ਸੋਹਣਾ ਲੱਗ ਰਿਹਾ
ME BI EHO KAHAN LAGGA SEE.
😂😂😂😂
Aaho ene rista karna Niki da lodu nu garib te jor chla gya lodu piche dam hai tan kise chitaa bechn wale de ghar ja ke video paa de man ja ge tenu tempu da jor chl gea waaa
Baba ni Jaggi a oda nam
Eh jaan bhejhe uljha reeha
ਸਾਰੈ ਬਹਿਆ ਨੂੰ ਬਚੋਣ ਲੀ ਆਨਾਥ ਆਲੈ ਖੋਲਣ ਡੱਹੈ ਐਥੋ ਬੇਦਬੀ ਵਾਸਤੈ ਤੈ ਸਿਖਾ ਨੂੰ ਮਾਰਨ ਵਾਸਤੈ ਪਾਲਣ ਡੱਹੈ ਨੈ ਕਿਓ ਸੋਚੋ ਲੋਕੋ ਲਾਜ ਹੱਸਪਤਾਲਾ ਵਿੱਚ ਹੋਣੈ ਇਹ ਐਨਾ ਪਰਵਾਸੀਆ ਦੀ ਫੋਜ ਤੀਆਰ ਕਰਨ ਡੱਹੈ ਦਾਣ ਧਾਡੈ ਕੋਲੋ ਲੇਕੈ ਐਨਾ ਨੂੰ ਬੀਆਰ ਯੁਪੀ ਵਾਲਿਆਂ ਦੈ ਹਵਾਲੈ ਕੱਰੋ ਹੈਲਪ ਆਪਣੈ ਸਿਖਾ ਲੀ ਕੱਰਲੋ ਓਹੀ ਬਹੁਤ ਵਾ ਪਹਿਲਾਂ ਡੇਰੈ ਖੋਲੈ ਹੁਣ ਪਰਵਾਸੀ ਲੀ ਡੇਰੈ ਸਾਰੈ ਮੈਟਲ ਪਰਵਾਸੀ ਪੰਜਾਬ ਵਿੱਚ ਭੇਜਤੈ
ਬਾਬੇ ਨੇ ਇੱਕ ਗੱਲ ਵਧੀਆ ਕੀਤੀ ਤੇ ਮਲਕੀਤ ਦੇ ਨਾਲ ਚਾਰ ਬੰਦੇ ਖੜੇ ਕਰਨੇ ਉਹ ਵੀ ਕੂਸੀ ਪੋਰਤੀ ਉਹਦੇ ਸਾਹਮਣੇ ਗੱਲ ਕਰ ਦਿੱਤੀ ਆ ਉਹਨੇ ਕਿਸੇ ਨੂੰ ਵੀ ਨਹੀਂ ਕਹਿਣਾ ਮਲਕੀਤ ਮੁੱਕਰ ਜਾਣਾ ਸਾਰਿਆਂ ਨੂੰ😂😂😂
😂❤❤ਇਹ ਇਹਨਾਂ ਡੱਰੇ ਹੋਈ ਇਹ ਇਹ ਪੈਤਾ ਨਹੀਂ 😂 ਬਾਬਾ ਦਾ ਨਾ ਲੈਂਦੇ 😂
Verry good bhaji
ਇਹ ਬਹੁਤ ਤੇਜ ਆ ਕੋਈ ਜਵਾਬ ਸਹੀ ਨਹੀ ਦਿੰਦਾ ਗੋਲ ਗੋਲ ਗੱਲਾਂ ਕਰਦਾ ਬੱਸ ਪਾਣੀ ਪਾਣੀ ਕਹੀ ਜਾਂਦਾ
ਮੱਝਾਂ ਜਿੱਥੇ ਵੇਚੀਆਂ ਉਥੇ ਪਹੁੰਚੋ ਵੀਰ ਜੂਤ ਫੇਰੋ ਉਹਨਾ ਦੇ
ਇਹ ਹਰ ਇੱਕ ਦੀ ਗੱਲ ਕੈਚ ਕਰਦਾ ਬਹੁਤ ਤੇਜ਼ ਤਰਾਕ ਲਗਦਾ
Jo nuber es de likheya verification kro ji ehde ghr ton ethei kehde kol rehnda eh bahut tej lgda jo shater hundei bheer dekhke kmle bn jandei
ਬਕਵਾਸ ਕਰਨ ਲਗਾ ਯਾਰ ਇਹਨੇ ਸੌ ਨਾਮ ਲੈ ਦੇਣਾ ਹੌਲੀ ਹੌਲੀ
100%
Baba ji banda bout shatr nikleya
😅 nale Banda nale tu vi sale iven teer ch tukke la rhe fudu lok😅😅
41:07 ਸਾਰੇ ਚਵਲਾਂ ਮਾਰੀ ਜਾਂਦੇ ਹੋ । ਇੱਕ ਬੰਦਾ ਗੱਲ ਕਰੋ ।। 100 ਤਰਾਂ ਦੇ ਸਵਾਲ ਕਰ ਦਿੱਤਾ ।। ਇੱਕ ਸਵਾਲ ਪੂਰਾ ਨਹੀਂ ਹੁੰਦਾ ਅਗਲਾ ਸਵਾਲ ਤਿਆਰ ।। ਉਸਦੀ ਗੱਲ ਵੀ ਤਾਂ ਸੁਣੋ ਯਾਰ ।। ਬਹੁਤ ਵੱਡੇ ਵੱਡੇ ਕਾਂਡ ਸਾਹਮਣੇ ਆਉਣ ਗੇ ।। ਇੱਕ ਬੰਦਾ ਕਾਪੀ ਪੇਨ ਲੈਕੇ ਅਰਾਮ ਨਾਲ ਗੱਲਾਂ ਕੜਾਓ ।।
He Is Not Dumb, He Is a Master Mind,
ਪਿੰਡ ਦੇ ਬੰਦੇ ਬਹੁਤ samajdar te educated ne ,,,
Right 👍
Bhut ache ne sare punjabi 22 bhut pyar naal puch rhe ne swaal dilo salute aa sare punjabi 22ya nu
@@ajayratti7798 BAI BAHUT CHANGE NE BANDE SARE BUT ES TRA DE HANDHE HOYE CHOR NAL THODI JIHI SAKHTI BI VARATNI CHAHIDI HE.EH BANDA DERTE TON IK BARI BHAJ CHUKA AND HUN BI WEEK HO GAYEE EDHAR UDHAR LAYEE FIRDA.
@@jasvinderrandhawa9014 right 22 g
Hnji jihna n dabbi vaala parna banyea hoyea oh mere mama g da betta aa .Mera nanaka privaar vale n sab ❤
ਵਿਚ ਬੰਦੇ ਬੋਹੁਤ ਚੰਗੇ ਹਨ ਪਾਣੀ ਪਿਆਇਆ ਪਿਆਰ ਨਾਲ ਪਛੇਆ
ਇਸ ਨੂੰ ਦੋਬਾਰਾ ਪੁਸ਼ੋ ਨਾਮ ਬਦਲਣਾ ਏਸ ਨੇ ਸਿੰਪਲ ਗੱਲ ਆ
ਪਰਵਾਸੀ ਭੲਈਆ ਪੰਜਾਬ ਵਿਚੋਂ ਬਾਹਰ ਕੱਢਣਾ ਚਾਹੀਦਾ ਤਾਂ ਚੋਰੀਆਂ ਖਤਮ ਹੋਣਗੀਆਂ
Apne v ghat ni bai ture hunde nu mar ke sutt jnde lutt kho krke
ਹੋਰ ਹਮਦਰਦੀ ਦਿਖਾੳ,,ਪੰਜਾਬ ਦਾ ਮਜਦੂਰ ਵਰਗ ਪਿੱਛੇ ਕਰਕੇ ਹਰ ਕੰਮ ਲਈ ਇਹਨਾ ਨੂੰ ਪਹਿਲ ਦੇ ਰਹੇ ਹਨ ਅਮੀਰ ਪੰਜਾਬੀ,,ਏਨੀਆਂ ਚੋਰੀਆਂ ਕਰਨ ਤੋਂ ਬਾਅਦ ਜੇਕਰ ਇਹ ਮੁੰਡਾ ਆਪਣੀ ਸਟੇਟ ਵਿੱਚ ਚਲਿਆ ਜਾਂਦਾ ਤਾਂ ਕੋਈ ਵੀ ਲੱਭ ਨਹੀਂ ਸੀ ਸਕਦਾ,,ਇਹਨਾਂ ਪ੍ਰਵਾਸੀਆਂ ਵੱਲੋਂ ਕੀਤੀਆ ਚੋਰੀਆ ਚ ਪਤਾ ਨਹੀਂ ਕਿੰਨੇ ਨਜਾਇਜ ਪੰਜਾਬੀ ਮੁੰਡੇ ਕੁੱਟੇ ਜਾਣੇ ਸੀ,
ਵੀਰ ਜੀ,,, ਇਹ ਬੋਲੀ ਤੇ ਪੰਜਾਬੀ ਸਾਫ਼ ਬੋਲ ਰਿਹਾ ਏ,,,ਭੲਈਆ ਕਿਉਂ ਆਖਿਆ ਜਾਂਦੈ। ਇਹਦੀ ਪੂਰੀ ਗੱਲ ਦੀ ਸਮਝ ਤੋਂ ਆਰਹੀ ਏ, ਜਿਹੜੇ ਘਰਾਂ ਵਿੱਚ ਮੱਝਾਂ ਚੋਰੀ ਹੋਈਆਂ ਨੇ ਇਹਨੂੰ ਬੰਨ੍ਹ ਕੇ ਨਾਲ ਲੈਕੇ ਜਾਉ ਜੀ। ਸਾਰਿਆਂ ਦੇ ਨਾਮ ਵੀ ਦੱਸੇਗਾ ਤੇ ਚੋਰੀ ਹੋਈਆਂ ਮੱਝਾਂ ਦੀ ਗਿਣਤੀ ਵੀ ਦੱਸੇਗਾ ੱਮ।। ਇਹਨੂੰ ਹੋਰ ਪਾਣੀ ਦਾ ਗਲਾਸ ਪਿਆਉ ਲਾਉ ਅੱਗੇ ਸਹੁ
ਬਾਈ ਇਸ ਨੁ ਆਪਣਾ ਸਾਰਾ ਘਰ ਕਿਉ ਦੁਖਾਂ ਰਹੇ ਹੋ ਇਹ ਚੋਰ ਅੇ ਸਿਆਨੇ ਬਣੋ
ਵਾਹਿਗੁਰੂ ਜੀ ਇਸ ਨੂੰ ਕੁਜ ਨਈ ਪਤਾ ਐਵੇ ਤੁਸੀ ਆਪਣੇ ਪਿੰਡ ਚ ਹੀ ਲੜੀ ਜਾਣਾ ਆ ਇਸ ਦੇ ਪਰਿਵਾਰ ਕੋਲ ਭੇਜ ਦਵੋ ਬਾਈ ਜੀ ਇਸ ਨੂੰ ਕੁਜ ਪਤਾ ਨਈ ਲੱਗਦਾ ਪਿਆ
SABH KUJ DASOO BAS THODA JIHA LOON DEN EHNOO. PAKKA CHOR NIKALNA.
ਦੇਖ ਲੋ ਪੰਜਾਬੀਓ ਭੇਈਏ ਰੱਖਣ ਦਾ ਨਤੀਜਾ
ਇਹ ਭਈਆ ਨਾਲ ਵਾਲੇ ਤਾਂ ਪੰਜਾਬੀ ਨੇ ਵੀਰ
Salute aa pind waleyan nu, insaniyat jinda ajj v🙏
ਬਾਬਾ ਜੀ ਇਹਨੇ ਬੱਚੇ ਵੀ ਪੱਕੇ ਹੀ ਚੱਕੇ ਆ । Off camera ਸਖ਼ਤੀ ਨਾਲ ਪੁੱਛੋ। ਮੈਂ ਕਹਿਣਾ ਪੱਕਾ ਹੀ ਮੰਨੇਗਾ ਕਿ ਅਸੀਂ ਬੱਚੇ ਚੱਕੇ ਆ। ਇਹਦਾ ਪਰਿਵਾਰ ਵੀ ਇਹਦੇ ਨਾਲ ਹੀ ਹੈ । ਇਹਨਾਂ ਦਾ ਗਰੋਹ ਹੈ। ਸਾਰਿਆਂ ਨੂੰ ਥਾਣੇ ਸੁੱਟੋ।
Very good Jagjeet Singh Jagge Bai g K Moge Wala ❤🎉❤
ਇਸ ਪਿੰਡ ਦੇ ਬੰਦੇ ਸੁਝਵਾਨ ਨੇ ਇਨਸਾਨੀਅਤ ਹੈ
ਏਨੂੰ ਪੰਜਾਬ ਕਹਿੰਦੇ ਨੇ ਹੋਰ ਸਟੇਟ ਹੁੰਦੀ ਏਨੂੰ ਹੁਣ ਤੱਕ ਕੁਟ ਕੁਟ ਮਾਰ ਦੇਣਾ ਸੀ
ਇਹ ਕੁਝ ਵੀ ਸਹੀ ਨਹੀ ਦੱਸ ਰਿਹਾ ਐਵੇਂ ਸੋਚ ਸੋਚ ਨਾਮ ਲੈ ਰਿਹਾ ਐਵੇਂ ਪਿੰਡ ਵਿੱਚ ਕਲੇਸ਼ ਖੜਾ ਕਰੇਗਾ
Right
Right brother ehe pruser ch kutt de dar ton nam le reha ehe fudu baba iven hi oss ton nam kdwA reha dhkke nal 😅 ki loda duniyadari vekhi ess ne kina time ho gaya loka ch vichrde nu ina vi nhi smj reha ehe ess ne koi fufflos chori nhi kiti pka 👍💯
Fudu Banda dhkke nal onu mana reha kut kut ke ehe Banda Jeb chor aa koi buffalo 🐃 chori nhi kiti ess ne
Sahe kiha g kale parne wala jiada jor paonda
ਭੈਣ ਦੀ ਲਣਨ ਦੇਦੂ ਭਈਏ ਦੇ ਮੈ
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ। ਗੁਰੂ ਪਿਆਰਿਓ ਜਿਨ੍ਹਾਂ ਨੇ ਮੱਝਾਂ ਖਰੀਦੀਆਂ ਉਹਨਾਂ ਦਾ ਵੀ ਚੇਹਰਾ ਨੰਗਾ ਕੀਤਾ ਜਾਵੇ। ਤਾਂ ਕੀ ਕੋਈ ਵੀ ਚੋਰੀ ਦੀ ਮੱਝ ਖ਼ਰੀਦਨ ਦੀ ਹੀਮਤ ਨਾ ਕਾਰੇ। ਬੜਾ ਦੁਖ ਲਾਗਦਾ ਜਾਂਦੋ ਪੂਤਾ ਵਾਂਗੂੰ ਪਾਲੀ ਮੱਝ ਕੋਈ ਖੋਲ ਕੇ ਲਏ ਜਾਵੇ। ਪਿੰਡ ਜਾਫਰਕੋਟ ਤਾਸੀਲ ਅਜਨਾਲਾ ਤੋ ਵੀ 03 ਮੱਝਾਂ ਖੋਲ ਕੇ ਲਏ ਗਏ ਸੀ।
ਗੋਗੋਮਹਾਲ ਤਹਿਸੀਲ ਅਜਨਾਲਾ ਹੋਰ ਕੀ ਹਾਲ ਨੇ ਵੀਰ ਜੀ
ਦੋ ਮੱਝਾਂ ਪਿੰਡ ਸ਼ੇਖਪੁਰਾ ਤੋਂ ਚੋਰੀ ਹੋਈਆਂ ਤਲਵੰਡੀ ਸਾਬੋ ਦੇ ਕੋਲ ਆ
😢kiss date 📅 nu chori hoei c
ਨਾਗਲਾ ਜਿਲਾ ਸੰਗਰੂਰ ਲਹਿਰਾ ਗਾਗਾ ਇਸ ਪਿੰਡਾਂ ਵਿੱਚ ਘਰਾਂ ਵਿੱਚ ਬਹੁਤ ਜ਼ਿਆਦਾ ਚੋਰੀਆਂ ਹੋਈਆਂ ਬਾਬਿਓ ਇਹ ਵੀ ਪੁੱਛੋ
Wah baba g kmal karti chor ta pani wango bolan lag pya❤❤❤❤❤
ਵਾਹਿਗੁਰੂ ਵਾਹਿਗੁਰੂ ਜੀ🙏🙏🙏🙏🙏
Baba bhut vadiya sewa kr raha o waheguru mehar rakha
ਬਾਬਿਓ ਇਹ ਚੋਂ ਕੁਜ ਨਈ ਮਿਲਣਾ ਤੁਹਾਨੂੰ ਕੰਮ ਕਰਨ ਵਾਲੇ ਹੋਰ ਹੋਣ ਗੇ ਫਸ ਕੋਈ ਹੋਰ ਜਾਣ ਗੇ
AA JANA SABH KOJH SAHMNE KAL NOO.
Bharavo. Bahota. Pushan. Dee. Joor. Nahin. Gadee. Walle. Da patta karooji
Sardar g ainu puchho majjan vechian kithay ne aih jehday naam le reya ik banda v naeen labhna
ਬਾਈ ਜੀ ਆਪੋ ਆਪਣੇ ਪਿੰਡਾਂ ਚ ਭਈਏ ਨੂੰ ਕੱਢੋ
AAPA AAP A /. C CH ARAM KAR RAHE HUNDE HAA JAA TAA KAM AAP KARO FER SOACHO JINA TIME AAPA KAM KARNA START KARO
ਬਾਈ ਗੱਲ ਤੁਹਾਡੀ ਠੀਕ ਆ ਜੀ 🙏ac ਚ ਮੈ ਨਈ ਬੈਠਦਾ ਤੇ ਨਾ ਹੀ ਵੇਹਲਾ ਆ ਮੇਹਨਤ ਕਰਦੇ ਆ ਤੇ ਵਾਹਿਗੁਰੂ ਜੀ ਦਾ ਸ਼ੁਕਰੀਆ ਕਰਦੇ ਆ 🙏🙏
Baba ji ne eh gal sahi kahi aw b 5 jane khde krke name pucha ehde ton very good ❤
ਡਰਦਾ ਬੋਲੀ ਜਾਂਦਾ ਕੁਝ ਨਹੀਂ ਨਿਕਲਨਾ ਇਸ ਕੇਸ ਵਿੱਚ
Waheguru ji aap❤
Very.good. job. Ji.sir. 💚💚👌👌✌️🙏🙏🙏🙏👍👍💚💚❤️🙏🙏
Baba ji eh ekala ni chori kr skda ...eh de nal jrur hone aw es pind de ❤
Ohne keha te h 20 jaane krde aa bhai video diyan nal vekh sun
ਸਿੰਘ ਜੀ ਤੁਹਾਡੇ ਵਿਚ ਹੀ ਨਾ ਕੋਈ ਬੈਠਾ ਹੋਵੇ ਉਹਨਾ ਨੂੰ ਉਠਾ ਦੇਵੋ ਇਕ ਸਿੰਘ ਨੂੰ ਭੀ ਦੂਰ ਭੇਜ ਦੇਵੋ ਜੀ ਜਿਹੜਾ ਇਹਨੂੰ ਡਰਾ ਰਿਹਾ ?
ਕੱਲੇ ਨੇ ਥੋੜੀ ਨਾ ਚੋਰੀ ਕਰ ਲਈਆਂ ਹੋਣ ਕਾਰਨ f ਕੋਈ ਹੋਰ ਵੀ ਨਾਲ ਹੋਣਗੇ 46 ਬੱਚਾ ਚੋਰੀ ਕਰਨੇ ਆ ਕਿਤੇ ਸੁਖੀਆਂ ਕੱਲੇ ਵਾਸਤੇ
ਤੁਹਾਨੂੰ ਪਿਆਰ ਨਾਲ ਪੁੱਛਣਾ ਚਾਹੀਦਾ ਸਿੰਘ ਸਾਹਿਬ ਪੰਜਾਬ ਚ ਚਿੱਟੇ ਵਾਲੇ ਫੜੋ ਗੋਲੀਆਂ ਕੈਪਸੂਲ ਫੜੋ ਝੋਟੇ ਪਰਮਿੰਦਰ ਵਾਂਗ ਫੜੋ ਫੇਰ ਬਹਾਦਰ ਹੋ ਬਾਬਾ ਜੀ
Netx part ਅਪਲੋਡ kardo ਵੀਰ ਜੀ eh banda bhut ਖ਼ਤਰਨਾਕ lagda
😂😂 movie bann Jani ede te 😂😅
Buisness 1lakh+ ha ena bandeya da
Ine ta nokri karke ne bande 😂
❤❤❤ ਉਸ ਉੱਤੇ ਦਬਾਅ ਪਾ ਰਹੇ ਹਨ ਕਿ ਪੰਜਾਬੀ ਬੰਦੀਆਂ ਦਾ ਨਾਮ ਲੈ ❤❤ ਤਾਂ ਕੀ ਉਹਨਾਂ ਤੇ ਕੇਸ ਪਾ ਕੇ ਕੇਸ ਖਤਮ ਕੀਤਾ ਜਾ ਸਕੇ ❤❤❤
Please next part send karo baba ji
Ehh kaunke pind hai kithe aa ji.ek kaunke jagraon kol bi aa
Sedaa vdaa
😢 ਮਾਰੋ ਨਾ ਸਿੱਧਾ ਲਗਦਾ ਕੁਝ v ਬੋਲੀ jnda ਉਹਦੀ ਬਾਹ ਤੇ ਨੰਬਰ ਲਿਖਿਆ ਘਰ ਦੇ ਬੁਲਾਓ ਏਦਾ ਕਿਸੇ ਦੀ ਜਾਨ ਨਾ ਲਿਉ 🙏🏻
ਬਹਿ ਜਾ ਓਏ ਸਿਆਣਿਆ ਇਹ ਬੰਦਾ ਹਦੋ ਵੱਧ ਤੇਜ਼ ਵਾਂ ਤੈਨੂੰ ਵੀ ਬੰਦੇ ਦੀ ਪਰਖ ਹੈ ਨੀ
@@lovisingh403 BILKUL PAKKA CHOR HE.
@@lovisingh403jehre chor di spot karde a o be chor ne
Baba taslli Kitni Lagdi Hai
ਪਿੰਡ ਵਾਲ਼ੇ ਸਾਰੇ ਸਮਜਦਾਰ ਨੇ ਉਨ੍ਹਾਂ ਪਿਆਰ ਨਾਲ ਗੱਲ ਕੀਤੀ
Bhaut vadia nal gal kete sareie vera ne
ਆਪ ਹੀ ਗੱਲ ਸੰਭਾਲ ਲੳਊਵੀਰੇ ਪੁਲਿਸ ਕੋਲ ਨਾ ਦਿਉ ਪੁਲਿਸ ਕੁਝ ਨਹੀਂ ਕਰਦੇ
Jedi aine dekhi hoon samb k rakryo vir ji😊
ਬਾਬਾ ਜੀ ਇਹਨੇ ,5। 6। ਬੱਦਿਆ ਦਾ ਨਾਮ ਦੱਸ ਦਿਤਾ ਬਾਕੀ ਓਹਨਾ ਨੇ ਆਪੇ ਦੱਸ ਦੇਣਾ ਤੂਸੀਂ ਓਸ ਟਿਕਾਣੇ ਤੇ ਦੇ ਜਾਵੋ
ਬਾਬਾ ਜੀ content ਵਧੀਆ ਲੱਭਿਆ ਤੁਸੀ ਕਿੰਨੀਆ ਹੀ ਵੀਡਿਓ ਬਣ ਜਾਣੀਆਂ ਹੁਣ thodian ਕੁਛ ਹੈ ਕੱਢਣ ਪਾਉਣ ਨੂੰ
Exilant sir
ਪਹਿਲਾ ਕਹਿੰਦਾ ਮੈ ਗੱਡੀ ਕੋਲ ਰਹਿੰਦਾ ਸੀ ਹੁਣ ਘਰ ਦਿਖਾ ਰਹਿ ਆ ਇਹਨੂੰ ਕੁੱਛ ਨੀ ਪਤਾ ਇਵੇ ਕਰੀ ਜਾਦਾ ਇਹ ਪਿੰਡ ਵਿਚ ਸਿਰ ਪੜਵਾਓ ਲੋਕਾ ਦੇ॥ ਜੋ ਮੰਹੂ ਚ੍ ਅੋਦਾ ਬੋਲੀ ਜਾਦਾ॥ ਇਹ ਇਨੇ ਜੋਗਾ ਨੀ ਕੇ ਪਿੰਡ ਚੋ ਮੱਝਾ ਚੋਰੀ ਕਰ ਸਕੇ॥ ਬਾਕੀ ਦੇਖੋ ਕੀ ਨਿੱਕਲ ਦਾ
Waheguru ji kà khalsa Waheguru ji ki fateh
ਓਹ ਡਰਿਆ ਹੋਇਆ 😢 ਏਦਾ attack v ਹੋ ਸਕਦਾ ਕਿਸੇ ਦੀ ਸਿੱਧੇ ਇਨਸਾਨ ਦੀ ਜਾਨ ਨਾ ਲਿਉ ਰੱਬ 😢 ਦੇਖਦਾ
ਕੋਈ ਗੱਲ ਨਹੀਂ ਡਾਕਟਰ ਵੀ ਕੋਲ਼ੇ ਬੈਠੇ ਨੇ ਹਰ ਤਰ੍ਹਾਂ ਦਾ ਇਲਾਜ ਕਰਨ ਗੇ ਤੁਸੀਂ ਫ਼ਿਕਰ ਨਾ ਕਰੋ
ਬਾਈ ਇਹ ਡਰਦਾ ਬੋਲਦਾ ਜੇ ਅਟੈਕ ਨਾਲ ਮਰ ਗਿਆ,ਜਿੰਨੇ ਆਈ ਉ ਤਫਤੀਸ ਕਰ ਰਹੇ ਹਨ ਸਮੇਤ ਬਾਬਾ ਇਹ ਸਾਰੇ ਅੰਦਰ ਜਾਣਗੇ
ਬਾਈ ਮੇਰੇ ਕੋਲ ਛੱਡੋ ਇਸ ਨੂੰ ਜੇ ਤੋਤੇ ਮੰਗੂ ਨਾ ਬੋਲਿਆ ਮੈ ਪੰਚਾਇਤ ਦੀ ਲੱਤ ਥਲੋਂ ਲੰਗ ਜੂ ਗਾ
ਤੇਰੇ ਕੋਲ ਕੀ ਕੋਈ ਜਾਦੂ ਹੈ ਜਿਆਦਾ ਕੁਟਮਾਰ ਕਰੇਗਾ ਉਸ ਤਰਾਂ ਦੀ ਕੁਟਮਾਰ ਤੇਰੀ ਹੋ ਗਈ ਤਾਂ ਤੂੰ ਬਿਨਾਂ ਕਸੂਰ ਤੋਂ ਹੀ ਕਸੂਰ ਪਰਵਾਨ ਕਰ ਲਾਵੇਗਾ
Veera bhiye Kddo bahr
ਇਹ ਬੰਦਾ ਗੁਮਰਾਹ ਕਰ ਰਿਹਾ ਹੈ ਸਭਨੂੰ ਐਵੇਂ ਕਿਸੇ ਦਾ ਕਲੇਸ਼ ਕਰਵਾਊ ਇਹਦੀਆਂ ਗੱਲਾਂ ਚ ਨਾ ਆਯੋ ਇਹਦਾ ਇੰਜਣ ਕਰੋ ਚੰਗੀ ਤਰਾਂ ਐਵੇਂ ਕਿਸੇ ਚ ਵੈਰ ਪਵਾਉ ਪੁੱਠੇ ਸਿੱਧੇ ਨਾਮ ਲੈਕੇ ਬਾਬਾ ਜੀ ਬਾਬਾ ਜੀ ਤੁਸੀਂ ਬੋਤ ਵਧੀਆ ਕੰਮ ਕਰ ਰਹੇ ਹੋ ਬੱਸ ਇਹਦਾ ਇੰਜਣ ਕਰੋ ਚੰਗੀ ਤਰਾਂ 🙏🙏
BASS AH GALL KITI BAI JI TUSI. BILKUL THODI JIHI GREES KARAN CAMRA BAND KARKE.
Baba g gal sari thik a par bande nu banea kio hoya jede bande bane hunde ne ohna nu tuci chda ke leke ane o tuci ohi kam khud kar rahe o kmal g
ਬਾਬਾ ਏ ਡਰਦਾ ਬੋਲਦਾ ਜਿਵੇ ਵਾਰ ਵਾਰ ਪਾਣੀ ਮੰਗਦਾ ਤੇ ਜੇ ਇਹ ਮਰ ਗਿਆ ਤੁਹਾਨੂੰ ਜੇਲ ਪੱਕੀ ਇਸਦੇ ਘਰ ਤੁਸੀ ਭਰਾ ਨਾਲ ਗੱਲ ਕਰਦੇ ਸੀ ਪਰਸੋ ਇਹਦੇ ਘਰ ਜਾਉ ਪਲਸ ਲੈ ਕੇ ਸਭ ਪਤਾ ਲਗਜੂ ,
Ma es baba ji de hr ek video dekhi a Jo a banda 50 prsan sach bolda pr koe sak ni a banda bhot Jada sater va j change tra inkvari kro ge te ek bahot vada groh fr sakde ho
Baba g tusi pind vich vair jroor paoge seva krde krde kidr nu tur pae j greb nal glt ho gea ta sari seva nehfl javege enu koi pta nhi ave boli janda
ਵੀਰ ਜੀ ਤੁਸੀਂ ਬਹੁਤ ਵਧੀਆ ਕੰਮ ਕਰਦੇ ਪਰ ਇਹ ਭਾਈਆਂ ਕੱਲਾ ਡੰਗਰ ਚੋਰੀ ਨਹੀਂ ਕਰਦਾ ਸਕਦਾ ਜਿਹੜੇ ਚੋਰ ਡੰਗਰ ਚੋਰੀ ਕਰਦੇ ਉਹ ਲਾਗੇ ਪਿੰਡਾਂ ਦੇ ਬੰਦੇ ਹੋਣ ਗੇ ਭਾਈਆਂ ਡਰਦਾ ਬੋਲੀ ਜਾਂਦਾ ਜਾਂ ਫਿਰ ਚੋਰਾਂ ਨੇ ਇਸ ਭਾਈਐ ਨੂੰ ਡੰਗਰ ਖੋਲਣ ਲਈ ਰੱਖਿਆ ਹੋਣਾ
Baba ji mai bhogpur toh aa tusi aye c bhogpur tuhnu mil ni hoya
Sat shri Akal jii sari Team nu🙏❤😇
1 2 ਚੋਰ ਫੜੋ ਬਾਕੀ ਉਹ ਆਪਨੇ ਆਪ ਨਾਮ ਦੱਸ ਦੇਣ ਗੇ
Veere jehde ene name likhaye aa ede to dubara pusho sare likh ke ke hun fr dubaar to dss i think eh name change krega because eh jhooth bol rya aa saaf saaaf like if agree❤️👍
ਪੁਠੇ ਕੰਮਾਂ ਪੲਏ ਫਿਰਦਾ ਬਾਬਾ ਗੁਰਪਰੀਤ ਵੀਰ ਤੋਂ ਸਿੱਖੋ ਲੋਕਾਂ ਦੇ ਸੰਗਲ ਖੋਲਦੇ ਨਾ ਕੇ ਲੋਊਦੇਨੇ ਸਹੀ ਸੇਵਾ ਕਰਨ ਵਾਲੇ ਨੂੰ ਸੇਵਾ ਦੀ ਕੋਈ ਘਾਟ ਨਹੀਂ ਰਹਿੰਦੀ
ਬੱਲੇ ਓ ਤੇਰੇ ਇਹਨੀ ਹਮਦਰਦੀ ਕੁੱਝ ਜਿਆਦਾ ਹੀ ❤ ਚ ਵਸਾਇਆ ਭਈਆਂ ਨੂੰ ਕਿਤੇ ਮਨਮੋਹਣੀ ਦਾ ਜਾਦੂ ਤਾਂਨੀ ਕਰਤਾ ਤੇਰੇ ਤੇ ਵੀ ਹੋਰ ਕਿਤੇ ਬਾਬੂ ਰੇਲ ਮੇ ਜਾਂ ਜੇਲ ਮੇ ਬੇਨਤੀ ਆ ਆਪਣੇ ਪੰਜਾਬ ਤੇ ਪੰਜਾਬੀਅਤ ਦਾ ਵੇੜਾ ਗਰਕ ਨਾ ਕਰੋ। ਵਾਹਿਗੁਰੂ ਜੀ ਤੈਨੂੰ ਮੱਤ ਬੁੱਧ ਸਮੱਤ ਬਖਸਿਣ। ਬਾਈ ਗੁਰਪ੍ਰੀਤ ਸਿੰਘ ਜੀ ਮੰਦਬੁੱਧੀਆ ਦੇ ਸੰਗਲ ਖੋਲਦੇ ਨਾ ਕੇ ਚੋਰਾਂ ਦੇ
ਜਿਹੜੀ ਸੇਵਾ ਭਾਈ ਗੁਰਪ੍ਰੀਤ ਸਿੰਘ ਜੀ ਕਰਦਾ ਉਹ ਹੋਰ ਤਰ੍ਹਾਂ ਮਨੂਖੀ ਸੇਵਾ ਹੈ ਜੀ ਚੋਰ ਲੁਟੇਰੇ ਦੀ ਸੇਵਾ ਤਾਂ ਇਸ ਤਰ੍ਹਾਂ ਹੀ ਕਰਨੀ ਚਾਹੀਦੀ ਹੈ ਪਰ ਇਹਨਾਂ ਨੇ ਘਾਟ ਛੱਡ ਦਿੱਤੀ ਕਹਿੰਦੇ ਹੁੰਦੇ ਆ ਚੋਰ ਨੂੰ ਖਾਂਦੇ ਨੂੰ ਨਾ ਦੇਖੋ ਚੋਰ ਦੇ ਪੈਂਦੀਆਂ ਦੇਖੋਂ ਉਹ ਦੇਖਣ ਨੂੰ ਮਿਲੀਆਂ ਨਹੀਂ
Pind de bande nal hon to bina chori ni ho sakdi😊😊😊😊😊😊😊😊😊
ਲੋਕਾਂ ਵਿਚ ਭੈੜ ਕਿੰਨਾ ਜੇਕਰ ੳਹ ਇਕ ਬੰਦੇ ਦੇ ਕੋਲ ਦੱਸਣ ਲਾਈ ਗਿਆ , ਤਾਂ ਬਾਕੀ ਵੀ ਮਾਗਰ ਹੀ ਚੱਲੇ ਗਾਏ ,ਵਡਿੳ ਬਣ ਲੈਣ ਦਿੳ ਮੂਹਰੇ ਹੋ ਕਿ ਖੜੀ ਜਾਂਦੇ ਆ , ਸ਼ਰਮ ਦੀ ਘਾਟ ਆ ਇਹ ਲੋਕ ਨਹੀਂ ਸਮਝਦੇ
Waheguru ji 🙏🙏
EH BABA DEV JI HAI JA SINGH JI HAI.Daseya jave ji
Please baba ji next part send kardo
Fr v veer sangal nhi launa chaiha ja police nu deo ewe nhi krna chahida pind de lok vdiya jo treeke nal gll kr rhe aw
Rara.sahib...payal.thisal.pind.ghangsh..4.5.trik..nu.do.majaa..sune.walli..ratt.nu.chorri.hoia
Punjabi is too Soft,
ਇਹ ਬਹੁਤ ਚਲਾਕ ਚੋਰ ਲਗਦਾ ਇਸਦੇ ਜੁੱਤੀਆਂ ਫੇਰੋ ਬਾਈ ਜੀ ਇਸਨੂੰ ਤੁਸੀਂ ਪਾਣੀ ਪਿਲਾ ਜਾਨੇ ਆ