ਬੱਤੀ...ਸ਼ਬਦ ਗਾਲ੍ਹ ਨਹੀਂ- Gurdas Mann, ਮੈਨੂੰ ਗੱਦਾਰ ਬਣਾ ਕੇ ਪੇਸ਼ ਕੀਤਾ ਗਿਆ| Abp Sanjha|

Поделиться
HTML-код
  • Опубликовано: 27 сен 2024
  • #gurdasmaan #gurdasmanncontroversy #punjab #gurdasmann #gurdasmannsongs #gurdasmaanalbum #akhianudeekdiyan #chandigarh #gurdasmannusatour #punjabi #punjabisongsbygurdasmann
    #gurdasmannsongs #gurdasmaanstatements
    ਬੱਤੀ...ਸ਼ਬਦ ਗਾਲ੍ਹ ਨਹੀਂ- Gurdas Mann, ਮੈਨੂੰ ਗੱਦਾਰ ਬਣਾ ਕੇ ਪੇਸ਼ ਕੀਤਾ ਗਿਆ| Abp Sanjha|
    Subscribe Our Channel: ABP Sanjha / @abpsanjha Don't forget to press THE BELL ICON to never miss any updates
    Watch ABP Sanjha Live TV: abpsanjha.abpl...
    ABP Sanjha Website: abpsanjha.abpl...
    Social Media Handles:
    RUclips: / abpsanjha
    Facebook: / abpsanjha
    Twitter: / abpsanjha
    Download ABP App for Apple: itunes.apple.c...
    Download ABP App for Android: play.google.co...

Комментарии • 535

  • @BalwinderSingh-g7y5l
    @BalwinderSingh-g7y5l 5 дней назад +36

    ਜੇ ਕੋਈ ਗਲਤੀ ਨੀ ਕਰੀ ਫੇਰ ਮਾਫੀ ਕਿਉ ਮੰਗਦਾ ਫਿਰਦਾ, ਗਾਇਕ ਜਸਵੀਰ ਜੱਸੀ ਜੀ ਨੇ ਸਹੀ ਕਿਹਾ ਜਿਹੜਾ ਬੰਦਾ ਗੁਰੂ ਸਾਹਿਬ ਜੀ ਨਾਲੋ ਤੋੜ ਕੇ ਪੰਜਾਬੀਆ ਨੂੰ ਨਕੋਦਰ ਨਾਲ ਜੋੜਦਾ ਰਿਹਾ ਓਹ ਮਾਫੀ ਲਾਇਕ ਨੀ

    • @kesarballoh
      @kesarballoh 5 дней назад +1

      100 % ਸੱਚ ਏ ਏਨਾ ਦਾ ਪ੍ਰਭਾਵ ਬਹੁਤ ਪਿਆ

    • @GurwinderjitSingh-zn3hp
      @GurwinderjitSingh-zn3hp 3 дня назад +1

      ਚੱਲ ਨਕੋਦਰ ਵਾਲੀ ਭੇਡ ਕੋਈ ਮੁਆਫੀ ਨਹੀਂ

    • @terry-bi7ei
      @terry-bi7ei 3 дня назад +1

      @@JaisaiG-u3z here is an other who take batti every day.

    • @vikramjeet-nw9nf
      @vikramjeet-nw9nf 2 дня назад

      ਮਾਫੀ ਓਹਨੇ ਆਪਣੇ ਸਰੋਤਿਆਂ ਤੋਂ ਮੰਗੀ ਜੋ ਉਸਨੂੰ ਸੁਣਦੇ ਨੇ, ਥੋਡੇ ਤੋਂ ਨਹੀਂ, ਥੋਡੇ ਖ਼ਰਾਬ ਕਿਤੇ ਮਾਹੌਲ ਦੀ ਵਜਾ ਤੋਂ ਉਸਨੇ ਮਾਫੀ ਮੰਗੀ ਸੀ ਦੂਸਰੇ ਦਿਨ ਹੀ, ਬਾਕੀ ਕੋਈ ਬਾਈ ਕਿਸੇ ਨੂੰ ਕਿਤੇ ਨੀ ਲਾ ਸਕਦਾ, ਵਿਆਹਾਂ ਚ ਜੋ ਸਿਆਣੇ ਬਿਆਣੇ ਲੋਕ ਜਵਾਕਾਂ ਸਾਹਮਣੇ ਸ਼ਰਾਬ ਪੀਂਦੇ ਨੇ ਉਹ ਵੀ ਨੌਜਵਾਨਾਂ ਨੂੰ ਫੇਰ ਤਾ ਖ਼ਰਾਬ ਹੀ ਕਰਦੇ ਨੇ, ਕੋਈ ਬੰਦਾ ਕਿਤੇ ਵੀ ਜਾਂਦਾ ਗਾਉਂਦਾ ਏਹੇ ਉਸਦਾ personal decision ਹੈਂ, ਉਸਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਕਿਸੇ ਨੂੰ ਨੀ ਤੋੜਿਆ, ਕੋਈ ਤੱਥ ਨੀ ਥੋੜੀ ਗੱਲ ਦਾ, ਹਵਾਈ ਸਬ ਕੁਝ

    • @Humanitywillwin
      @Humanitywillwin День назад

      Time sab te aau...tere te bi aau Mitra...leka dena pena....tu bi maffiyan mangu apne close bandeya kolo...maffi ch nimrat hankari di akad...akad mare sap ch bi bhunt hundi Jo dhon chk chk darnda.....tu bi mangu maafiyan....aan de samna..bina galati toh je insan da putt hoyea je hankari hoyea umra naal tenu pagal kar dena tere hi hankar ne....
      Hindu , muslim, sikh sab layi akal purakh da rule ik aa...sikhi bi uss di hi branch aa akal purakh di..ta dekhi aape

  • @Surjitsingh-bt5zk
    @Surjitsingh-bt5zk 5 дней назад +43

    ਬੀੜੀ ਸਿਗਰਟ ਪੀਣੇ ਕਿਉਂ ਪਰਮੋਟ ਕਰਦੇ o

    • @JarnailSingh-ef5ir
      @JarnailSingh-ef5ir 4 дня назад

      ਸਿੱਧੂ ਮੂਸੇ ਵਾਲੇ ਨੇ ਛੋਟੇ ਛੋਟੇ ਬੱਚਿਆਂ ਅਤੇ ਪੰਜਾਬੀ ਸਮਾਜ ਨੂੰ ਗੈਂਗਸਟਰ ਵਾਦ ਦੇ ਹਮਾਇਤੀ ਬਣਾਇਆ ਹੈ ਉਹ ਇਹਨਾਂ ਲਈ ਰੱਬ ਹੈ

    • @Humanitywillwin
      @Humanitywillwin День назад

      Amritpal mehron ne ik sikhi da sahra lende baba di pole kholi Jo gurudware ch aurta te jabrdasti karda..mehron ne ik video peji jis ch Amrit dhari sikh choti bache de piche hath launda.....Jo sikh ijjat bachande si Aaj gurdwara ch galat kam kar rahe...uss te ki khena...kine tuhade ch mehorn di support ch aaye....benti aa akal purak di seva karo Naa k nafrat di🙏🏻

  • @jaychauhan4755
    @jaychauhan4755 5 дней назад +44

    ਹਿੱਲ ਗਿਆ…..ਅੱਗੇ ਬੈਠੇ ਤਾੜੀਆਂ ਮਾਰੀ ਜਾਂਦੇ ਐਵੇਂ ਕਰੋ ਬੱਤੀ ਲਵਾ ਲਓ ਇਹਦੇ ਤੋਂ 😂

    • @godisone7569
      @godisone7569 5 дней назад +2

      ਸ਼ੈਤ ਬੱਤੀ ਬਣਾ ਕੈ ਇਹਦੇ ਪਿੱਛੇ ਈ ਦੇਤੀ ...ਦਾਰੂ ਦੇ ਲੰਗਰ ਲਾਉਣ ਆਲੇ ਟੁੱਚੜ ਨੂੰ ਗੁਰੂ ਸਾਹਿਬਾਨ ਦੀ ਕੁੱਲ ਵਿੱਚੋ ਦੱਸਣਾ ਸੀ ਇਹ ਵਿਦਵਾਨ

    • @vikramjeet-nw9nf
      @vikramjeet-nw9nf 3 дня назад +1

      pehla tusi dasso thonu hun farak aa??

    • @Jaas13
      @Jaas13 2 дня назад

      ​@@vikramjeet-nw9nf ਬਾਈ ਜੇ ਤੂੰ ਵਿਵਾਦਿਤ ਪੰਜਾਬੀ ਲੋਕ ਗਾਇਕ ਗੁਰਦਾਸ ਮਾਨ ਦੀ ਸਪੋਟ ਕਰਦਾ ਹੈ ਤਾਂ ਗੁੱਡ ਸਾਨੂੰ ਕੋਈ ਦਿੱਕਤ ਨਹੀਂ ਪਰ ਤੂੰ ਇਸ ਦੇ ਗੀਤ ਆਬਦੇ ਘਰੇ ਟਰੈਕਟਰ ਤੇ ਸੁਣਿਆ ਕਰ ਸਾਰੇ ਗੀਤ
      ਜਿਸ ਵਿਚ ਬਲਾਉਜਾ ਤੇ ਗਾਇਆ ਉਹ ਵੀ ਜ਼ਰੂਰ ਸੁਣੀ ੍ਰ

    • @Jaas13
      @Jaas13 2 дня назад

      ਐਨੇ ੍ਰਰੋਲੇ ਰੱਪੇ ਵਿਚ ਸਟੇਜ ਤੇ ਖੜੇ ਨੂੰ ਤੈਨੂੰ ਗਾਲ ਕਿਵੇਂ ਸੁਣ ਗਈ

    • @vikramjeet-nw9nf
      @vikramjeet-nw9nf 2 дня назад

      @@Jaas13 ਸਾਰੇ ਈ ਆਪਣੀ ਮਰਜੀ ਨਾਲ ਸੁਣਦੇ ਨੇ ਉਸਦੇ ਗਾਣੇ, ਸ਼ੋ ਚ ਵੀ ਮਰਜੀ ਨਾਲ ਜਾਂਦੇ ਨੇ, ਕੋਈ ਜਬਰਦਸਤੀ ਨੀ ਲਿਜਾਂਦਾ,ਥੋਨੂੰ ਕੋਈ ਧੱਕੇ ਨਾਲ ਸੁਣਾਉਂਦਾ ਜਾ ਲਿਜਾਂਦਾ ??

  • @SurinderSingh-zq8yh
    @SurinderSingh-zq8yh 5 дней назад +10

    ਬੁੱਢੇ ਬਾਰੇ ਏਸ ਬੰਦੇ ਨੇ ਸੌਂ ਖਾ ਲਈ ਸਾਰੀ ਕਰੀ ਕਰਾਈ ਖੂਹ ਚ ਪਾਕੇ ਹੀ ਹਟੂ

    • @vikramjeet-nw9nf
      @vikramjeet-nw9nf 3 дня назад +1

      ਬਣਦਾ ਆਪਣੀ ਨਿਗਾਹ ਚ ਨਾ ਗਿਰੇ, ਦੁਨੀਆ ਨੇ ਤਾ ਮਹਾਂ ਪੁਰਸ਼ਾਂ ਨੂੰ ਵੀ ਨੀ ਬਖਸ਼ਿਆਂ ਸੀ

  • @jasvircheema9640
    @jasvircheema9640 4 дня назад +6

    3:01 ਸਾਂਈ ਵੀ ਲੈਲੇ ਬੱਤੀ ਫਿਰ 😅

  • @gurpreetsingh-vb1uh
    @gurpreetsingh-vb1uh 4 дня назад +8

    ਬੰਦਾ ਅਜੇ ਵੀ ਨੀ ਝੁਕਿਆ ਹੰਕਾਰ

    • @vikramjeet-nw9nf
      @vikramjeet-nw9nf 3 дня назад +1

      ਤਾਂ ਹੀ ਨੀ ਝੁਕਿਆ ਜੇ ਇਸ ਗੱਲ ਵਿਚ ਗ਼ਲਤ ਨਹੀਂ ਸੀ, ਜੇ ਬੰਦਾ ਗ਼ਲਤ ਹੋਵੇ ਤਾਂ ਉਸਨੂੰ ਤਾ ਜਵਾਬ ਨਾ ਆਵੇ ਲੋਕਾਂ ਸਾਹਮਣੇ

  • @Jaas13
    @Jaas13 2 дня назад +4

    ਕੇ ਪੀ ਐੱਸ ਗਿੱਲ ਦਾ ਦੋਸਤ + ਪੰਜਾਬ ਦੇ ਬੁੱਚੜ ਦਾ ਦੋਸਤ

  • @Jaas13
    @Jaas13 2 дня назад +2

    ਜੇ ਇੱਕ ਅੱਧਾ ਧਾਰਮਿਕ ਗੀਤ ਗਾਇਆ ਪਰ ਉਸ ਦੇ ਉੱਲਟ ਨਸ਼ਿਆਂ ਨੂੰ ਤੇ ਗੰਦ ਗੀਤ ਵੀ ਗਾਏ ਹਨ ਉਸ ਦਾ ਫਰਕ ਬਹੁਤ ਹੈ ਹਿੰਦੋਸਤਾਨੀ ਕਾਮਰੇਡਾਂ

  • @godisone7569
    @godisone7569 5 дней назад +31

    ਠੀਕ ਹੀ ਕਿਹਾ ਹੈ ਬੁੱਧੀਜੀਵੀ ਵਰਗ ਨੇ ਕਿ ਇਹ ਮਾਫ਼ੀ ਨਹੀਂ ਡਰਾਮਾ ਐਂ...ਅਜੇ ਵੀ ਏਨਾਂ ਹੰਕਾਰ ! ਹੰਕਾਰਿਆ ਸੋ ਮਾਰਿਆ

    • @KUDRATMEHARBAN
      @KUDRATMEHARBAN 5 дней назад +1

      35"40 salla to Punjab tey punjabi dila tey raaz keta ta nam mileya gurdas mann ajj tak kini video dekhi tuci jis vich gurdas maan da haankar dekha hoya jdo Vanda vajurg ho janda keta bolan gall karan cha galti honn lagg pendi choti moti galtian nazar andaaz karde Karo veero Punjabi virsa nu samba koi lachrta paara hatiyara gangster culture nu badawa nhi deta saaf Sutra family parivaar cha wah k Sunan wale shone geet deta gurdas mann sahib ney

    • @ManjotKahlonau
      @ManjotKahlonau 5 дней назад +1

      Hankaar ta saaleo thde ch aa ki deen aa thdi Punjab nu bde

    • @singhisking539
      @singhisking539 5 дней назад

      Very true ji

    • @KUDRATMEHARBAN
      @KUDRATMEHARBAN 5 дней назад +2

      @@ManjotKahlonau veer etha haar Vanda apne app nu khabikha samjh da aukha janta da Ja tuci respect nhi kar sakde na kro katto Katt Vanda di latta na khicho

    • @vikramjeet-nw9nf
      @vikramjeet-nw9nf 3 дня назад

      ਏਹੇ ਥੋਡਾ ਬੁਧੀਜੀਵੀ ਵਰਗ ਹੀ ਥੋਨੂੰ ਮਰਵਾਉ ਕਦੇ, ਇਹਦਾ ਛੱਡ ਦੋ ਖੈੜਾ, ਉਨ੍ਹਾਂ ਨੇ ਕਿਸੇ ਦੀ ਖੇਹ ਕਰਕੇ view ਲੈਣੇ ਥੋਡੇ ਵਰਗਿਆਂ ਤੋਂ

  • @inderdeepsingh8646
    @inderdeepsingh8646 5 дней назад +6

    ਦੋਗਲੀਆਂ ਗੱਲਾਂ ਕਰ ਰਹੇ ਨੇ। ਇੱਕ ਪਾਸੇ ਕਹਿੰਦਾ ਕਿ ਮੈਂ ਗਲਤੀ ਨਹੀਂ ਕੀਤੀ ਦੂਜੇ ਪਾਸੇ ਕਹਿੰਦਾ ਮੈਂ ਮੁਆਫ਼ੀ ਮੰਗ ਲਈ ਸੀ। ਹੱਦ ਆ

    • @vikramjeet-nw9nf
      @vikramjeet-nw9nf 3 дня назад

      ਉਸਨੇ ਮਾਫੀ ਜੋ ਸਬ ਹੋਇਆ ਉਸ ਵਾਸਤੇ ਆਪਣੇ ਸਰੋਤਿਆਂ ਤੋਂ ਮੰਗੀ ਆ, ਓਹਨਾ ਤੋਂ ਨਹੀਂ ਜੋ ਹਮੇਸ਼ਾ ਤੋਂ ਉਸਦਾ ਵਿਰੋਧ ਕਰਦੇ ਆਏ ਨੇ, ਓਹਨਾ ਨੂੰ ਕਿਹਾ ਕੇ ਥੋਡੇ ਤੋਂ ਮਾਫੀ ਮੰਗਣ ਵਾਲੀ ਗੱਲ ਹੀ ਨੀ ਕੋਈ, ਓਹੋ ਤਾ ਉਸਨੂੰ ਬੇਇੱਜਤ ਕਰਨ ਗਏ ਸੀ ਓਥੇ, ਉਹ ਗੱਲ ਥੋੜੇ ਹੀ ਕਰਨ ਗਏ ਸੀ ਗੁਰਦਾਸ ਮਾਨ ਨਾਲ, ਅਗੋ ਅਗਲੇ ਨੇ ਪਹਿਲਾ ਧੰਨਵਾਦ ਕੀਤਾ, ਫੇਰ ਵੀ ਹਟੇ ਨੀ, ਫੇਰ ਬਾਈ ਕਿੰਨੀ ਕੁ ਵਾਰ ਸੁਣੂਗਾ ਅਗਲਾ, ਓਹਨਾ ਕੋਈ ਵੀ ਗ਼ਲਤ ਸ਼ਬਦ ਬਿਨਾਂ ਕਹੇ ਅਗਲੇ ਨੂੰ ਗੱਲ ਕਹਿਤੀ, ਇਹਨਾਂ ਦੇ ਮਿਰਚਾਂ ਲੱਗ ਗਈਆਂ ਫੇਰ, ਹੁਣ ਉਹ ਇਹਨਾਂ ਤੋਂ ਮਾਫੀ ਕਿਓਂ ਮੰਗੇ ਜੱਦ ਕੇ ਗ਼ਲਤੀ ਓਹਨਾ ਦੀ ਆਂ ਪਹਿਲਾ

  • @ShamsherSingh-uf5zx
    @ShamsherSingh-uf5zx 5 дней назад +6

    ਇਸਨੇ ਪੰਜਾਬੀਆਂ ਨੂੰ ਸਿਗਰੇਟ ਪੀਣ ਵਾਲੇ ਦੇ ਚੇਲੇ ਬਣਾਇਆ

    • @vikramjeet-nw9nf
      @vikramjeet-nw9nf 3 дня назад +1

      ਅਸੀਂ ਤਾਂ ਕਦੇ ਗੁਰਦਾਸ ਮਾਨ ਨੂੰ ਦੇਖਕੇ ਕਿਤੇ ਨੀ ਗਏ, ਥੋਡੇ ਲੋਕਾਂ ਤੇ ਹੀ ਇਕ ਦੂਜੇ ਦਾ ਅਸਰ ਬਾਲਾ ਹੁੰਦਾ ਵੀ ਮੈਂ ਓਥੇ ਜਾਵਾਂ ਜਿਥੇ ਉਹ ਜਾਂਦਾ , ਏਹੇ ਭਾਈ ਹਰ ਕਿਸੇ ਦਾ ਆਪਣਾਂ personal decision ਹੁੰਦਾ ਵੀ ਮੈਂ ਕਿਥੇ ਜਾਣਾ

  • @chamkaursingh4957
    @chamkaursingh4957 5 дней назад +8

    ਮਾਨ ਸਾਬ ਰੱਸੀ ਸੜ ਗਈ ਵੱਟ ਨਈਂ ਗਿਆ ਅਪਣਾ ਨਾਮ ਧਿਆਵੋ

  • @dailyjetdaily
    @dailyjetdaily 5 дней назад +22

    Eh ahankari govt intelligence da banda hein.

    • @rajanchawla7325
      @rajanchawla7325 5 дней назад

      Govt.de bande ne jo tu kursiya te bithaye hoye ne.te tuhade rajj ke chhittar maarde ne.

    • @vikramjeet-nw9nf
      @vikramjeet-nw9nf 3 дня назад

      ਦੇਖਲਾ ਫੇਰ ਤਾਂਹੀ ਐਨਾ intelligent ਆ

  • @davinderkaur4271
    @davinderkaur4271 5 дней назад +5

    ਪੰਜਾਬ ਦਾ ਗਦਾਰ

    • @vikramjeet-nw9nf
      @vikramjeet-nw9nf 3 дня назад

      ਜਿਹੜਾ ਪੰਜਾਬ ਨੂੰ ਛੱਡ ਗਿਆ ਇਹ ਸੋਚ ਕੇ ਵੀ ਕਿਤੇ ਮੈਂ ਭੁੱਖਾ ਨਾ ਮਰਜ਼ਾਂ, ਅੰਗਰੇਜ਼ੀ ਦਾ ਟੈਸਟ ਦੇਕੇ, ਹੁਣ ਓਥੇ ਪੀ ਆਰ ਕਹਿੰਦਾ ਮਿਲਜੇ, ਫੇਰ ਬਚੇ ਵੀ ਓਥੇ ਪੈਦਾ ਹੋਣ, ਗੁਰੂਆਂ ਦੀ ਧਰਤੀ ਪੰਜਾਬ ਨੂੰ ਏਨੀ ਆਸਾਨੀ ਨਾਲ ਬਾਹਰ ਦੇ ਮੁਲਖ ਦੇ ਸਾਹਮਣੇ ਛੋਟਾ ਕੀਤਾ, ਓਹੋ ਵੀ ਗਦਾਰ ਨੇ, ਤੇ ਓਸੇ ਮਾਂ ਬੋਲੀ ਦੇ ਰਾਖਿਆਂ ਦਾ ਮਖੌਟਾ ਪਾ ਕੇ ਗੁਰਦਾਸ ਮਾਨ ਦਾ ਵਿਰੋਧ ਕਰਨ ਵਾਲੇ ਵੀ ਓਹੀ ਮਾਤ ਭੂਮੀ ਦੇ ਦੋਸ਼ੀ ਸਨ, ਉਹ ਤਾਂ ਨੀ ਪੰਜਾਬ ਦੇ ਗੱਦਾਰ

  • @balvirsingh3076
    @balvirsingh3076 5 дней назад +34

    ਅਜੇ ਵੀ ਤੇਰੇ ਵਿੱਚ ਇਨਸਾਨੀਅਤ ਦਾ ਕਣ ਨਹੀਂ।ਹੰਕਾਰ ਨੱਕੋ ਨੱਕ ਭਰਿਆ ਹੈ।ਹੰਕਾਰ ਕਿਸ ਗੱਲ ਦਾ, ਪੈਸੇ ਦਾ।ਪੈਸਾ ਤੈਨੂੰ ਪੰਜਾਬੀਆਂ ਨੇ ਦਿੱਤਾ।ਨੰਗ ਮਲੰਗ ਤੋਂ ਕਰੋੜਪਤੀ ਬਣਾਇਆ।ਤੂੰ ਅਕਿਰਤਘਣ ਹੋਣ ਦੀ ਕੋਈ ਹੱਦ ਨਹੀਂ ਰਹਿਣ ਦਿੱਤੀ।ਇੱਕ ਦੋ ਜਾਂ ਦਸ ਵੀਹ ਨੂੰ ਨਹੀਂ ਤੂੰ ਅਸੰਖਾਂ ਮਨਾਂ ਦੀਆਂ ਭਾਵਨਾਵਾਂ ਨੂੰ ਸੱਟ ਮਾਰਨ ਦਾ ਕੰਮ ਕੀਤਾ।ਜਿਸ ਥਾਲੀ ਵਿੱਚ ਖਾਧਾ ਉਸੇ ਵਿੱਚ ਛੇਕ ਕੀਤਾ।

    • @gurkiratdhaliwal9145
      @gurkiratdhaliwal9145 5 дней назад +1

      True

    • @ManjotKahlonau
      @ManjotKahlonau 5 дней назад +1

      Tere ch keri insaaniyaat a

    • @gillb_98
      @gillb_98 5 дней назад +1

      Bai ਜੀ ਮੈ ਤੁਹਾਡੀ ਗੱਲ ਨਾਲ ਸਹਿਮਤ agree ਆ,, ਤੁਸੀ ਮੇਰਾ comment ਪੜਿਉ,, ਮੇਰੇ ਤੋਂ ਗੁੱਸੇ ਚ ਜਿਆਦਾ ਵੱਡਾ ਲਿਖਿਆ ਗਿਆ

    • @NarinderPal-ul8id
      @NarinderPal-ul8id 5 дней назад

      ਬਾਈ ਜੀ ਹਕਾੰਰ ਤੁਸੀਂ ਕਰਦੇ ਅਸੀਂ ਸਰਦਾਰ ਬੰਦੇ ਸਾਡੇ ਤੋਂ ਬਿਨਾਂ ਮਾਨ ਸਾਬ ਕਾਰੋਬਾਰ ਨੀ ਚੱਲਣਾ ਬਾਈ ਜੀ ਬਾਉਤੀ ਹਿੰਡ ਬੁਧੀਜੀਵੀਆਂ ਵਾਲੀਆਂ ਗੱਲਾਂ ਨੀ

    • @navidhaliwal2312
      @navidhaliwal2312 5 дней назад

      ​@@NarinderPal-ul8idA̤h̤n̤e̤ G̤ṳr̤ṳ S̤a̤h̤i̤b̤ j̤i̤ d̤e̤ k̤h̤i̤l̤a̤f̤ v̤ S̤o̤n̤g̤ k̤a̤r̤e̤y̤a̤ D̤h̤o̤t̤i̤ P̤o̤t̤h̤i̤ S̤h̤a̤d̤o̤ d̤i̤l̤ S̤a̤f̤ h̤o̤n̤a̤ C̤a̤h̤i̤d̤a̤ d̤a̤ A̤h̤n̤ṳ a̤h̤ n̤i̤ p̤t̤a̤ v̤ G̤ṳr̤ṳ S̤a̤h̤i̤b̤ j̤i̤ P̤o̤t̤h̤i̤ N̤ṳ R̤a̤b̤ d̤e̤ B̤r̤a̤b̤e̤r̤ d̤a̤ D̤a̤r̤j̤a̤ d̤i̤t̤a̤
      ̤ G̤a̤d̤a̤a̤r̤ a̤a̤ a̤h̤ G̤a̤d̤a̤a̤r̤ C̤h̤a̤w̤l̤a̤ M̤a̤r̤d̤a̤ a̤h̤

  • @SukhwinderSingh-wq5ip
    @SukhwinderSingh-wq5ip 5 дней назад +2

    ਸਰਬੱਤ ਦਾ ਭਲਾ ❤

  • @kashmiragehla3804
    @kashmiragehla3804 5 дней назад +43

    ਗੁਰਦਾਸ ਮਾਨ ਫੇਰ ਗਲਤੀ ਕਰ ਰਿਹਾ ਹੈ ਇਹ ਪੰਜਾਬ ਦਾ ਗਦਾਰ ਹੈ

    • @ManjotKahlonau
      @ManjotKahlonau 5 дней назад

      Tu hoega gadaar

    • @NarinderPal-ul8id
      @NarinderPal-ul8id 5 дней назад

      ਕੇਹੜੇ ਰਾਹੇ ਪੈ ਗਏ ਵਿਰੋਧ ਕਰਨ ਵਾਲਿਆਂ ਨੂੰ ਕੋਈ ਵੀ ਇਹ ਜ਼ੋ ਮਰਜ਼ੀ ਕਰੀ ਜਾਣ ਉਹ ਸਈ ਦੂਜ਼ਾ ਕਰੇ ਗ਼ਲਤੀ ਜਦੋਂ ਤਖਤੀਆਂ ਲੈਕੇ ਗਏ ਓਦਾਂ ਮੂੰਹ ਨਾਲ਼ ਗੱਲ ਕਰਦੇ ਮਾਨ ਸਾਬ ਅੱਗੇ ਤੋਂ ਪੰਜਾਬ ਤੋਂ ਬਾਹਰਲੇ ਦਾ ਸਾਥ ਨਈ ਦੇਣਾਂ

    • @vikramjeet-nw9nf
      @vikramjeet-nw9nf 3 дня назад +1

      ਗੱਦਾਰ ਤਾਂ ਨੀ ਹੈਗਾ ਯਰ, ਏਨੀ ਗੱਲ ਪੱਕੀ ਆ

  • @amansamana907
    @amansamana907 5 дней назад +10

    ਹੁਣ ਬਾਹਰ ਦੇ ਸ਼ੋਅ ਹੱਥੋਂ ਜਾਣ ਲੱਗੇ ਤਾਂ ਮਾਫੀ ਯਾਦ ਆ ਗਈ, ਇਸਦੀ ਵਾਈਫ ਬੜੀ ਲਾਲਚੀ ਕਿਸਮ ਦੀ ਔਰਤ ਹੈ, ਇਨ੍ਹਾਂ ਤੋਂ ਬਚੋ ਪੰਜਾਬੀਓ , ਇਸਦੇ ਸ਼ੋਆਂ ਦਾ ਬਾਈਕਾਟ ਕਰੋ, ਇਹ ਉਹ ਲੋਕ ਹਨ ਜਿਹੜੇ ਜੰਮੇ ਜਰੂਰ ਸਿੱਖ ਪਰਿਵਾਰਾਂ ਵਿੱਚ ਹਨ ਪਰ ਪੰਜ ਪੈਸੇ ਵੀ ਸਿੱਖੀ ਸੋਚ ਨਹੀਂ ਰੱਖਦੇ, ਚਿਲਮਾ ਪੀਣੇ ਲੋਕ ਇਨ੍ਹਾਂ ਦੇ ਗੁਰੂ ਹਨ, ਸ਼ੋਅ ਇਨ੍ਹਾਂ ਦੇ ਸਾਰੇ ਸਿੱਖ ਲੋਕ ਹੀ ਵੇਖਦੇ ਹਨ ਪਰ ਇਹ ਸਿੱਖ ਨਹੀਂ ਹਨ, ਆਪਣੇ ਆਪ ਨੂੰ ਪੰਜਾਬੀ ਕਹਾਉਂਦੇ ਹਨ ਪਰ ਨਾ ਸਿੱਖ ਹਨ ਨਾ ਪੰਜਾਬੀ , ਸਿਰਫ਼ ਪੈਸੇ ਦੇ ਪੀਰ ਹਨ

    • @vikramjeet-nw9nf
      @vikramjeet-nw9nf 3 дня назад

      ਓਹਨੂੰ ਇਹਨਾਂ ਚੀਜਾਂ ਦੀ ਜਰੂਰਤ ਨਹੀਂ ਬਹੁਤੀ, ਤੁਸੀਂ ਨਾ ਚਿੰਤਾ ਕਰੋ, ਉਸਨੇ ਪੰਜਾਬੀ ਭਾਸ਼ਾ ਨੂੰ ਦੁਨੀਆ ਦੇ ਕੋਨੇ ਕੋਨੇ ਚ ਪੁਚਾਇਆ ਹੈ ਇਸ ਵਿਚ ਕੋਈ ਸ਼ੱਕ ਨਹੀਂ, ਓਹਨਾ ਤੋਂ ਤਾਂ ਏਹੇ ਚੰਗਾ ਹੈ ਜੋ ਗੁਰੂਆਂ ਦੀ ਧਰਤੀ ਪੰਜਾਬ ਨੂੰ ਛੱਡ ਕੇ ਬਾਹਰ ਵੱਸ ਗਏ, ਅੰਗਰੇਜ਼ੀ ਭਾਸ਼ਾ ਦਾ ਟੈਸਟ ਦੇਕੇ ਤੇ ਹੁਣ ਓਹਨਾ ਦੇ ਬੱਚੇ ਵੀ ਮਸਾ ਹੀ ਪੰਜਾਬੀ ਦੇ ਸ਼ਬਦ ਬੋਲਦੇ ਨੇ ਤੇ ਉਸਤੋਂ ਬਾਅਦ ਕੀ ਹਾਲ ਹੋਊਗਾ ਆਪੇ ਸੋਚ ਲਵੋ, ਤੇ ਓਹੀ ਲੋਕ ਪੰਜਾਬੀ ਬੋਲੀ ਦਾ ਰੋਣਾ ਰੋਂਦੇ ਨੇ ਜਿੰਨਾ ਨੇ ਆਪ ਹੀ ਇਸਨੂੰ ਖਤਮ ਕਰਨ ਦੇ ਹੀਲੇ ਕੀਤੇ ਨੇ ਤੇ ਸਿਰਫ ਆਪਦੀ ਸਿਆਣਪ ਦੱਸਣ ਤੇ views ਲੈਣ ਲਈ, ਸ਼ਰਮ ਆਉਣੀ ਚਾਹੀਦੀ ਹੈ ਓਹੋ ਜਿਹੇ ਪੰਜਾਬੀਆਂ ਨੂੰ ( ਸਿਰਫ ਓਹਨਾ ਲੋਕਾਂ ਨੂੰ ਕਿਹਾ ਜਿਹੜੇ ਪੰਜਾਬੀ ਬੋਲੀ ਦੇ ਸੰਬੰਧ ਚ ਗੁਰਦਾਸ ਮਾਨ ਦਾ ਵਿਰੋਧ ਕਰਦੇ ਨੇ )

  • @GurwinderSingh-ts1bk
    @GurwinderSingh-ts1bk 5 дней назад +16

    ਭਾਈ ਸਾਬ ਜੀ ਉਹ ਕਿਹੜਾ ਬੱਚਾ ਸੀ ਜਿਸ ਨੂੰ ਤੁਸੀਂ ਬੱਤੀ ਦੇਣ ਦੀ ਗੱਲ ਕੀਤੀ ਸੀ। ਗਲਤੀ ਤਾਂ ਤੁਸੀਂ ਕੀਤੀ ਹੈ ਜੀ।

    • @vikramjeet-nw9nf
      @vikramjeet-nw9nf 3 дня назад

      ਓਹੋ ਇਸਤੋਂ ਸਮਾਂ ਮੰਗਦੇ ਵੀ ਸਾਨੂੰ ਤੇਰੇ ਨਾਲ ਵਿਚਾਰ ਕਰਨਾ ਹੈ, ਕਿਸੇ ਦੇ ਕੰਮ ਤੇ ਜਾ ਕੇ ਤੁਸੀਂ ਉਸਨੂੰ ਬੇਇੱਜਤ ਕਰਨ ਦੀ ਕੋਸ਼ਿਸ਼ ਕਰੋਂਗੇ ਫੇਰ ਮੂਰੋਂ ਜਵਾਬ ਦੇ ਜਿੰਮੇਦਾਰ ਆਪਾਂ ਹੀ ਹੋਵਾਂਗੇ ਜੇ ਫੇਰ ਬਾਰ ਆ ਕੇ ਰੋਣਾ ਸ਼ੁਰੂ ਕਰਾਂਗੇ ਵੀ ਉਸਨੇ ਸਾਨੂੰ ਐਵੇਂ ਕਹਿਤਾ ਫੇਰ ਅਗਲਾ ਥੋਨੂੰ ਹਾਰ ਥੋੜੀ ਪਾਉ ਸਟੇਜ ਤੇ ਬੁਲਾ ਕੇ, ਇਕ ਵਾਰੀ ਫੇਰ ਵੀ ਉਸਨੇ ਧੰਨਵਾਦ ਕਹਿਤਾ ਕੇ ਕੋਈ ਗੱਲ ਨੀ ਜਦੋਂ ਫੇਰ ਵੀ ਹਟੇ ਈ ਨੀ ਫੇਰ ਬਾਈ ਉਹਵੀ ਪੰਜਾਬੀ ਹੀ ਆਂ ਮੂਰੋਂ, ਉਸਨੇ ਫੇਰ ਵੀ ਗ਼ਲਤ ਸ਼ਬਦ ਬੋਲੇ ਬਿਨਾਂ ਬੋਲੇ ਜੋ ਵੀ ਬੋਲਿਆ, ਹੁਣ ਬੱਚਿਆਂ ਵਾਲਿਆਂ ਗੱਲਾਂ ਤਾ ਲੋਕ ਆਪ ਕਰਦੇ ਨੇ

  • @SinghSingh-gb7gw
    @SinghSingh-gb7gw 5 дней назад +7

    ਦੱਲੇ ਨਚਾਰ ਨੂੰ ਲੋਕ ਸਾਹਿਬ ਕਹਿੰਦੇ ਹਨ

    • @vikramjeet-nw9nf
      @vikramjeet-nw9nf 3 дня назад

      ਫੇਰ ਹੁਣ ਲੋਕ ਵੀ ਗ਼ਲਤ ਨੇ ਥੋਡੇ ਲਈ??

  • @sjmahal5
    @sjmahal5 5 дней назад +20

    ਕੇਪੀ ਐਸ ਤਾਂ ਗਾਲ੍ਹ ਅ ?
    ਚਿੱਟੀ ਦਾੜੀ ਨੇ ਤੈਨੂੰ ਕਦੋ ਉੰਗਲ ਵਿਖਾਈ ਸੀ 😢😢

  • @iqbalsingh5676
    @iqbalsingh5676 5 дней назад +10

    ਇਹ ਹੰਕਾਰੀ ਬੰਦਾ ਇਹ ਨਹੀਂ ਸੁਧਰ ਸਕਦਾ ਇਹ ਕਹਿੰਦਾ ਮੈਂ ਮਾਂ ਬੋਲੀ ਦੀ ਸੇਵਾ ਕੀਤੀ। ਮਾਂ ਬੱਚੇ ਨੂੰ ਪਾਲਦੀ ਹੈ ਬੱਚਾ ਮਾਂ ਨੂੰ ਨਹੀਂ ਪਾਲਦਾ।

    • @vikramjeet-nw9nf
      @vikramjeet-nw9nf 3 дня назад

      ਮਾਂ ਦੀ ਸੇਵਾ ਤਾਂ ਬੱਚਾ ਕਰ ਹੀ ਸਕਦਾ

  • @sumansaini757
    @sumansaini757 3 дня назад +2

    I respect gurdaas man🎉

    • @vikramjeet-nw9nf
      @vikramjeet-nw9nf 3 дня назад

      Me and my whole family friend circle respect him so much

  • @ramparbhakar286
    @ramparbhakar286 4 дня назад

    Legend 👌👍♥️kush reho Raji reho puterji 🌹♥️

  • @LegendofWorld-ki3pi
    @LegendofWorld-ki3pi 4 дня назад +1

    ਬੱਤੀ ਸ਼ਬਦ ਦੀ ਹੁਣ ਵਿਆਖਿਆ ਹੁਣ ਗਲਤ ਕਰ ਰਿਹਾ, ਬਾਬਾ 😂
    ਜਿੱਥੇ ਏਸ ਨੇ ਬੇਤੀ ਬਣਾ ਕੇ ਲੈਣਾ, ਸ਼ਬਦ ਵਰਤਿਆ,
    ਓਹ ਸਬਦ ਇਕ ਗਾਲ੍ਹ ਵਜੋਂ ਹੀ ਵਰਤਿਆ ਸੀ,
    ਜੋ ਕਿ ਇਸ ਤਰਾਂ ਦੀਆਂ ਗਾਲ੍ਹਾਂ ਦੋ ਆਦਮੀਆਂ ਦੀ ਲੜਾਈ ਚ ਇਕ ਦੂਜੇ ਨੂੰ ਤਾ ਦਿੱਤੀਆਂ ਜਾ ਸਕਦੀਆਂ ਨੇ,
    ਭਰੇ ਇਕੱਠ ਚ, ਪਬਲਿਕ ਦੇ ਸਾਹਮਣੇ ਜਿਹੜੇ ਕਿ ਬਾਕੀ ਸਾਰੇ ਬੜੇ ਸੌਂਕ ਨਾਲ ਤੈਨੂੰ ਸੁਣ ਰਹੇ ਸਨ, ਓਹਨਾ ਚ ਛੋਟੀਆਂ ਬੱਚੀਆਂ ਵੀ ਸਨ,
    ਤੁਹਾਡੇ ਵੱਲੋ ਭਰੇ ਇਕੱਠ ਚ ਏਹ ਗਾਲ੍ਹ ਬੜੀ ਸ਼ਰਮਨਾਕ ਸੀ, ਮਾਨ ਸਾਹਬ 🙏🏿🙏🏿

  • @AmandeepButtar-d3m
    @AmandeepButtar-d3m 4 дня назад +3

    ਪੰਜਾਬੀ ਬੋਲ ਕੇ ਖਾਦਾ ਪੰਜਾਬੀ ਗਾਇਕੀ ਕਰਕੇ ਖਾਧਾ ਫੇਰ ਵੀ ਤੁਸੀਂ ਪੰਜਾਬੀਆਂ ਨੂੰ ਕਹਿ ਦਿੰਨੇ ਆ ਕਿ 32 ਬਣਾ ਲਿਆ ਆਪਦੇ ਪਿੰਡ ਚ ਲੈ ਲਓ

    • @vikramjeet-nw9nf
      @vikramjeet-nw9nf 3 дня назад

      ਪਿੰਡ ਤਾਂ ਨੀ ਕਿਹਾ ਓਹਨੇ, ਨਾ ਹੀ ਇਥੇ ਕੁਸ਼ ਹੋਰ ਕਿਹਾ, ਜਿਹੋ ਜੇਹਾ ਸਾਮਣੇ ਵਾਲਾ ਕਰ ਰਿਹਾ ਓਸੇ ਦਾ ਜਵਾਬ ਦਿੱਤਾ, ਜੇ ਆਪਾਂ ਕਿਤੇ ਪੰਗਾ ਲੈਣ ਗਏ ਆਂ ਫੇਰ ਆਪਾਂ ਨੂੰ ਵੀ ਤਾ ਕੁਝ ਝੱਲਣਾ ਪਾਊਗਾ ਹੀ, ਇਹਨੇ ਤਾ ਫੇਰ ਵੀ ਪਹਿਲਾ ਧੰਨਵਾਦ ਹੀ ਕਿਹਾ ਸੀ, ਜਦੋਂ ਨਹੀਂ ਰੁਕੇ ਅਗਲੇ ਨੇ ਸੁਣਾਤੀ ਫੜ, ਫੇਰ ਮਿਰਚਾਂ ਲੱਗ ਗਈਆਂ, ਰੋਣ ਲੱਗ ਪੇ, ਓਹਨੇ ਤਾ ਫੇਰ ਵੀ ਗ਼ਲਤ ਸ਼ਬਦ ਬੋਲਿਆ ਨੀ ( pind) ਏਹੇ ਤਾਂ views ਦੇ ਲਾਲਚੀਆਂ ਨੇ beep ਲਾ ਲਾ ਕੇ ਗੁਮਰਾਹ ਕੀਤਾ ਲੋਕਾਂ ਨੂੰ, beep ਵੀਡੀਓ ਚ ਓਥੇ ਲਈ ਦੀ ਜਿਥੇ ਗ਼ਲਤ ਸ਼ਬਦ (pind) ਬੋਲਿਆ ਗਿਆ ਹੋਵੇ।

  • @AmandeepButtar-d3m
    @AmandeepButtar-d3m 4 дня назад +1

    ਆਪਣੇ ਸਾਈਕੋਲਲ ਜਾ ਗੁਰਦਾਸ ਮਾਨ ਸਾਹਿਬ ਪਰ ਲੋਕਾਂ ਨੂੰ ਬੱਤੀ ਬਣਾ ਕੇ ਗੱਲ ਨਾ ਆਖੀ

  • @davysarai1
    @davysarai1 5 дней назад +4

    Legend

  • @maanclub22
    @maanclub22 5 дней назад +2

    Legend🎉❤

  • @VoiceofIndiaMedia
    @VoiceofIndiaMedia 5 дней назад +3

    ਬੇਸ਼ਰਮ

  • @ramindersingh3907
    @ramindersingh3907 5 дней назад +6

    ਮਾਨ ਸਾਹਿਬ ਤੁਸੀਂ ਫਿਰ ਗਲਤੀ ਕਰ ਗਏ ਇਕ ਅਮਰੀਕਾ ਦੇ ਚੈਨਲ ਨੂੰ ਇੰਟਰਵਿਊ ਵਿਚ ਤੁਸੀਂ ਕਿਹਾ ਕਿ ਅੱਜਕਲ ਸਾਡੇ ਪੁਰਖਿਆਂ ਦੇ ਦਿਨ ਚੱਲ ਰਹੇ ਹਨ । ਇਸ ਦਾ ਅਰਥ ਸ਼ਰਾਧਾਂ ਤੋਂ ਸਮਝੀਏ ।

    • @vikramjeet-nw9nf
      @vikramjeet-nw9nf 3 дня назад

      ਰਮਿੰਦਰ ਬਾਈ ਜੀ , ਕਾਹਨੂੰ ਕੋਈ ਨਵਾਂ ਸਿਆਪਾ ਛੇੜਨ ਲੱਗਿਓ, ਹੁਣ ਇਹਵੀ ਕੋਈ ਗੱਲਾਂ ਚੋਂ ਗੱਲਾਂ ਯਰ, ਕੋਈ ਬੰਦਾ ਕਿਸੇ ਚੀਜ ਬਾਰੇ ਵੀ ਕੋਈ ਵਿਚਾਰ ਰੱਖ ਸਕਦਾ ਬਸ ਓਹੋ ਦੂਜੇ ਨੂੰ ਗ਼ਲਤ ਨਾ ਕਹੇ ਜੇ ਉਸਨੂੰ ਆਪ ਨੂੰ ਓਹਨੇ ਗ਼ਲਤ ਨਾ ਕਿਹਾ ਹੋਵੇ, ਮੈਂ ਤੁਹਾਡਾ ਅਕਾਊਂਟ ਦੇਖਿਆ ਤੁਸੀਂ ਗੁਰਦਾਸ ਮਾਨ ਦੇ ਬਹੁਤ ਸੋਹਣੇ ਗਾਣੇ ਨੂੰ ਲਿਸਟ ਚ ਰੱਖਿਆ ਹੈ ਜੋ ਮੈਂ ਵੀ ਭੁੱਲ ਗਿਆ ਸੀ " ਕਿਸੇ ਤੋਂ ਕੀ laina" ਸੁਣ ਕੇ ਰੂਹ ਤਾਜ਼ਾ ਹੋ ਗਈ

  • @vickyrajpoot6288
    @vickyrajpoot6288 4 дня назад

    ❤ Living legend Baba Gurdas maan Saab ji ♥️🙏🥰

  • @parveenkaur4234
    @parveenkaur4234 5 дней назад +4

    ਮਾਫ਼ੀ ਵਿੱਚੋ ਵੀ ਇਹਕਾਰ ਬੋਲ ਰਿਹਾ....

    • @vikramjeet-nw9nf
      @vikramjeet-nw9nf 3 дня назад

      ਇਸੇ ਦਾ ਹੰਕਾਰ ਦਿਸਦਾ, ਮਾਫੀ ਥੋਡੇ ਤੋਂ ਨੀ ਮੰਗੀ, ਆਪਣੇ ਸੁਨਣ ਵਾਲੇ ਸਰੋਤਿਆਂ ਤੋਂ ਮੰਗੀ ਆ ਵੀ ਵਿਰੋਧ ਕਰਨ ਵਾਲਿਆਂ ਕਰਕੇ ਥੋਨੂੰ ਜੋ ਤਕਲੀਫ ਹੋਈ ਉਸ ਲਈ ਮਾਫੀ ਮੰਗਦਾ, ਜੇ ਤੁਸੀਂ ਕਿਸੇ ਨੂੰ ਬੇਇੱਜਤ ਕਰੋਂਗੇ ਅਗਲਾ ਥੋਨੂੰ ਹਾਰ ਥੋੜੀ ਪਾਉ, ਪੁੱਠਾ ਈ ਬੋਲੂ, ਸ਼ੁਕਰ ਕਰੇ ਉਹ ਬੰਦਾ ਉਸਨੂੰ ਇਸਨੇ ਕੁਝ ਵੀ ਗ਼ੈਰ ਮਾਰਿਆਦਿਤ ਸ਼ਬਦ ਨੀ ਬੋਲਿਆ

  • @JatinderSingh-w5q
    @JatinderSingh-w5q 4 дня назад +2

    ਇਹਨੂੰ ਆਪਣੇ-ਆਪ ਨੂੰ ਸਮਝ ਨੀ ਆਉਂਦੀ ਕਦੇ ਮਾਫੀ ਮੰਗ ਲੈਂਦਾ ਕਦੇ ਮੁਕਰ ਜਾਂਦਾ ਉਮਰ ਜਿਆਦਾ ਹੋਣ ਕਾਰਨ

    • @vikramjeet-nw9nf
      @vikramjeet-nw9nf 3 дня назад

      ਨਹੀਂ ਜੀ ਏਹੇ ਤੁਹਾਨੂੰ ਗ਼ਲਤ ਫਹਿਮੀ ਹੋਗੀ, ਮੁਆਫੀ ਉਸਨੇ ਆਪਣੇ ਸੁਣਨ ਵਾਲੇ ਸਰੋਤਿਆਂ ਤੋਂ ਮੰਗੀਆ, ਓਹਨਾ ਤੋਂ ਨਹੀਂ ਜੋ ਸਦਾ ਤੋਂ ਉਸਦੇ ਵਿਰੋਧ ਵੀ ਰਹੇ ਹਨ, ਮੁਆਫੀ ਵੀ ਉਸ ਗੱਲ ਤੋਂ ਮੰਗੀਆਂ ਕੇ ਜੋ ਕੁਝ ਵੀ ਹੋਇਆ ਉਸ ਲਈ ਮੈਂ ਮਾਫੀ ਮੰਗਦਾ, ਚਾਹੇ ਗ਼ਲਤੀ ਕਿਸੇ ਦੀ ਵੀ ਹੋਵੇ, ਜਿਵੇਂ ਆਪਾਂ ਕਹਿ ਦਿੰਨੇ ਆਂ ਕੇ ਇਹਦੇ ਵੰਡੇ ਦੀ ਮੈਂ ਮਾਫੀ ਮੰਗਦਾ ਪਰਾ ਗੱਲ ਮੁਕਾਓ ਜੇ ਮਕਾਉਣੀਆਂ ਤਾਂ, ਥੋਡੇ ਤੋਂ ਮਾਫੀ ਥੋੜੀ ਮੰਗੀਆਂ ਓਹਨੇ, ਇਹ ਉਸਦੀ ਤੇ ਉਸਦੇ ਸਰੋਤਿਆਂ ਦੀ ਆਪਸ ਦੀ ਗੱਲ ਆ

  • @MaanMaan-w3w
    @MaanMaan-w3w 5 дней назад +2

    Enha da show bhout vadiya hundha

  • @Jaas13
    @Jaas13 2 дня назад

    ਜੋ ਰਿਸਤੇ ਪਵਿੱਤਰ ਸਨ ਉਹਨਾਂ ਤੇ ਗੰਦੇ ਗੀਤ ਗਾ ਕੇ ਸਾਰੇ ਰਿਸ਼ਤਿਆਂ ਨੂੰ ਦਾਗ਼ੀ ਤੇ ਪੁਲੀਤ ਕੀਤਾ ਹੈ

  • @BaldeepDhaliwal-
    @BaldeepDhaliwal- 5 дней назад +1

    Yr aah bande nu maff karn nu dil nhi karda

  • @mohansinghkundlas3482
    @mohansinghkundlas3482 5 дней назад +3

    The gentleman has become super rich. Money has gone into his head. His explanation is totally wrong. He is still trying to befool.

  • @NarinderSingh-yw2ne
    @NarinderSingh-yw2ne 5 дней назад +3

    Eh nachaar kde v changey bandey nhi ho sakde

  • @Thabal__saab
    @Thabal__saab 4 дня назад

    ਗੁਰਦਸਮਨ।ਜਿੰਦਾਬਾਦ

  • @davindergill7470
    @davindergill7470 4 дня назад

    Legend 💯

  • @GurjeetSingh-by4kz
    @GurjeetSingh-by4kz 4 дня назад

    Right 👍

  • @preet4244
    @preet4244 4 дня назад

    He is very good person

  • @sukhidhaliwal4665
    @sukhidhaliwal4665 4 дня назад +1

    Maan Punjab da

  • @RickySingh-n6t
    @RickySingh-n6t 5 дней назад +1

    Gadaari di mafi nahin

  • @ranikaur7173
    @ranikaur7173 5 дней назад +1

    I'm glad you fought back

  • @punjjaabdesh8659
    @punjjaabdesh8659 3 дня назад

    ਗਲਤੀ ਨਾ ਮੰਨੀਂ, ਬਹਾਨੇ ਲਾਉਂਦਾ ਰਹਿ

  • @KeharSingh-h9e
    @KeharSingh-h9e 5 дней назад +3

    K p s ਦਾ ਯਾਰ

  • @harminderkaurdhillon3864
    @harminderkaurdhillon3864 4 дня назад

    Always b good and true but not waste your time to prove it. 🎉🎉🎉🎉

  • @kutubdeen9798
    @kutubdeen9798 5 дней назад

    ❤️❤️❤️

  • @balwantgakhar9562
    @balwantgakhar9562 5 дней назад

    Don't worry , Goahead ,God is with u

  • @Jasbirsingh-tz6tz
    @Jasbirsingh-tz6tz 5 дней назад +5

    ਗੁਰਦਾਸ ਮਾਨ ਸਠਆ ਗਿਆ ਬੁਢਾਪੇ ਵਿਚ ਡੰਡਾ ਫੇਰੋ ਏ ਦੇ ਚਬਲ ਲਾਨਤੀ

    • @vikramjeet-nw9nf
      @vikramjeet-nw9nf 3 дня назад

      ਚੱਲ ਤੂੰ ਕਾਹਨੂੰ ਲੋਡ ਪਾਇਆ ਦਿਮਾਗ ਤੇ

  • @jaswindersangha3434
    @jaswindersangha3434 4 дня назад

    Godblessyou

  • @cheemasandeep6336
    @cheemasandeep6336 5 дней назад +4

    ਬੱਤੀ ਇਸ ਦੇ ਹੀ ਦੇ ਦਿੱਤੀ ਜਾਵੈ ਫੇਰ ਪਤਾ ਲੱਗੂ ਬੱਤੀ ਕਿ ਹੁੱਦੀ ਹੈ

    • @vikramjeet-nw9nf
      @vikramjeet-nw9nf 3 дня назад

      ਤੁਸੀਂ ਆਪਦਾ ਹੀ experience ਦੱਸਦੋ ਬੱਤੀ ਬਾਰੇ, ਸਾਰਿਆਂ ਨੂੰ ਪਤਾ ਲੱਗਜੂ ਕੀ ਹੁੰਦੀਆ, ਜਾਂ ਫੇਰ ਥੋਡੇ ਆਲੀ ਖੁਰਗੀ?

  • @user-we2pc1tc8t
    @user-we2pc1tc8t 4 дня назад

    Lobe u maan sabh

  • @हरिपालसिंहनागी

    You hurt many people heart bro--

  • @harbanssinghgohal690
    @harbanssinghgohal690 3 дня назад

    ਇਹ ਨਾ ਕਹਿੰਦਾ ਬੱਤੀ ਬਣਾ ਕੇ ਲੈ ਲੈ ਜੇ ਗਾਲ ਨਹੀ ਤਾਂ ਕਹਿੰਦਾ ਬੱਤੀ ਬਣਾ ਕੇ ਦੇ ਦੇ।

    • @vikramjeet-nw9nf
      @vikramjeet-nw9nf 3 дня назад

      ਓਹਨੇ ਚਾਹੇ ਨਹੀਂ ਦਿੱਤੀ ਪਰ ਤੁਸੀਂ ਆਪ ਖੋ ਕੇ ਲੈ ਲਈ, ਬਾਲੀ ਰੜਕਦੀ ਥੋਡੇ ਬੱਤੀ ਬਾਈ, ਸੱਚੀਓਂ ਥੋਡੇ ਨਾ ਮਿਰਚਾਂ ਲੱਗਿਆ ਪਈਆਂ ਨੇ

  • @mm-zc3jp
    @mm-zc3jp 4 дня назад +1

    ਦੁਬਾਰਾ ਗ਼ਲਤੀ ਕਰ ਰਹੇ ਹੋ ਬੱਤੀ ਵਾਲੀ ਗੱਲ ਕਰਕੇ

    • @vikramjeet-nw9nf
      @vikramjeet-nw9nf 2 дня назад

      ਤੂੰ ਬਣਜਾ ਪ੍ਰਿੰਸੀਪਲ, ਗ਼ਲਤੀਆਂ ਈ ਦੇਖੀ ਜਾਂਈ

  • @Rehmatv
    @Rehmatv 5 дней назад +1

    🙏

  • @Khidkian-ig1mv
    @Khidkian-ig1mv 5 дней назад +11

    ਮਾਨਾਂ ਤੂੰ ਰਹਿਣ ਦੇ
    ਇਹਨਾਂ ਲੋਕਾਂ ਨੂੰ ਨੀ ਆਪਾਂ ਜਿੱਤ ਸਕਦੇ
    ਇਹਨਾਂ ਲੋਕਾਂ ਨੇ ਗੁਰੂਆਂ ਨੂੰ ਨੀ ਬਖਸ਼ਿਆ
    ਏਥੇ ਮੁੱਲ ਪਵਾਉਣ ਲਈ ਮਰਨਾ ਪੈਂਦਾ
    ਇਹ ਤਾਂ ਇੱਕ ਮਿੰਟ ਚ ਕੀਤੀ ਕਮਾਈ ਨੂੰ ਖੇਹ ਚ ਪਾ ਦਿੰਦੇ ਨੇ
    ਨਾਲੇ ਥੋਨੂੰ ਅਸੀਂ ਕੀ ਸਮਝਾਵਾਂਗੇ
    ਅਸੀਂ ਤਾਂ ਥੋੜੇ ਮੁਕਾਬਲੇ ਬੱਚੇ ਹਾਂ
    ਪਰ ਤੁਸੀਂ ਫੇਰ ਵੀ ਗਲਤੀ ਮੰਨ ਕੇ ਵਿਰੋਧ ਕਰਨ ਵਾਲਿਆਂ ਦੇ ਸਾਹਮਣੇ ਵਡੱਪਣ ਹੀ ਦਿਖਾਇਆ
    ਜਿਉਂਦੇ ਰਹੋ,ਆਮੀਨ!!!!

  • @JoginderSingh-sp8uh
    @JoginderSingh-sp8uh 5 дней назад

    Is nu puchu nagnay koll rahya nagga hu gaya ,dekh ajj punjab film industry top leval tye hy ,mastaney ,ardas ,rajni, I am against punjbi artist but after mastaney I real fell we are top means Sikhism always on top .

  • @AmandeepDeep-ww1qi
    @AmandeepDeep-ww1qi 5 дней назад +6

    Tu ghra kena batti bna k lela 😂 a koi gaal nhi maan Saab

  • @rakeshjassal124
    @rakeshjassal124 5 дней назад +1

    Jehre look Bhagat nu guru ni kehnde ehna nu ki fayida Samjon da bs guru maneyo Granth 🙏🙏🙏🙏🙏🙏🙏

  • @shinderpaltoor6319
    @shinderpaltoor6319 5 дней назад +1

    🥰🥰🥰

  • @Amarjitdhunna-d8r
    @Amarjitdhunna-d8r 3 дня назад

    32 , batti gall nahi to fer ke hai. Make it thirty two and take it. But does it means. If they abused you, they were wrong too.

  • @kulwindersidhu9196
    @kulwindersidhu9196 4 дня назад

    Maan shiab

  • @harkamalkang9729
    @harkamalkang9729 4 дня назад

    appa Punjabi vade dill wale manne jande ha.muaf kar deo.

  • @BakraGee
    @BakraGee 5 дней назад +3

    Gurdas ji great ho ji tuci nhi reesa thodi great great great sirra bai ji❤❤❤

  • @PUNJABIDESIVLOG445
    @PUNJABIDESIVLOG445 4 дня назад

    Je batti ਸ਼ਬਦ ਗਾਲ ਨਹੀਂ ਤਾਂ ਤੂੰ ਲੈ ਲਾ ਬਣਾ ਕੇ

    • @vikramjeet-nw9nf
      @vikramjeet-nw9nf 2 дня назад

      ਜਿਹੜੀ ਤੇਰੇ ਫੱਸੀ ਆ ਉਹ ਕੱਢ ਪੈਲਾਂ ਫੇਰ ਉਹ ਲੈਲੂ

  • @RandyBinning
    @RandyBinning 4 дня назад

    He’s losing his mind 😂

  • @KUDRATMEHARBAN
    @KUDRATMEHARBAN 5 дней назад

    Maan sahib tuci punjab da virsa samba enha saal waheguru g tuhanu sehat lambi umar dean 🙏

  • @lakhidhaliwal6446
    @lakhidhaliwal6446 5 дней назад

    ਵਾਹਿਗੁਰੂ ਜੀ ❤❤❤

  • @DarshanSingh-ws1qf
    @DarshanSingh-ws1qf 3 дня назад

    Double meaning maan saab

  • @bindercheema8556
    @bindercheema8556 5 дней назад +1

    60 aa giya

  • @Jaas13
    @Jaas13 2 дня назад

    ਤੂੰ ਇਹਨਾਂ ਗੱਲਾਂ ਨੂੰ ਤੋੜ ਮਰੋੜ ਕੇ ਤੇ ਤੰਜ ਕਸਣ ਨਾਲ ਨੋਜਵਾਨ ਤੇਰੀਆਂ ਗੱਲਾ ਵਿਚ ਨਹੀ ਆਉਦੇ ਜੋ ਤੂੰ ਕਹਾ ਰਿਹਾ ਕਾ ਬੱਚੇ ਨੂੰ ਜੇ ਕੋਈ ਸਮਝਾਉਣ ਦੀ ਕੋਸ਼ਿਸ਼ ਕਰੇ ਤਾਂ ਬੱਚੇ ਕਹਿ ਦਿੰਦੇ ਹਨ ਕਿ ਵੱਡਾ ਆਇਆ ਮੈਨੂੰ ਸਮਝਾਉਣ ਵਾਲਾ ਤੁਰਦਾ ਲੱਗ ਇਹ ਤੇਰੀ ਕਹੀ ਗੱਲ ਤੇਰੇ ਤੇ ਵੀ ਲਾਗੂ ਹੁੰਦੀ ਹੈ
    ਜੇ ਕੁੱਝ ਬੱਚੇ ਆਪਣੇ ਮਾਪਿਆਂ ਤੇ ਵੱਡਿਆਂ ਦੀ ਗੱਲ ਨੀ ਸੁਣਦੇ ਤਾਂ ਉਸ ਨਾਲ ਨੁਕਸਾਨ,ਵੀ ਹੋਇਆ ਹੈ ਤੇ ਉਹ ਚਿੱਟੇ ਦਾ ਸ਼ਿਕਾਰ ਹੋਏ ਹਨ
    ਪਰ ਅੱਜ ਕੱਲ੍ਹ ਤੂੰ ਨੀ ਚਲਣਾ ਹੁਣ ਸਿੱਖ ਕੌਮ ਜਾਗਰੂਕ ਹੋ ਚੁੱਕੀ ਹੈ

  • @DavinderSingh-lb1br
    @DavinderSingh-lb1br 5 дней назад +1

    ਤੂੰ ਪੰਜਾਬ ਦਾ ਗੱਦਾਰ ਹੈ

    • @vikramjeet-nw9nf
      @vikramjeet-nw9nf 2 дня назад

      ਨਹੀਂ ਬਾਈ ਇਹ ਗੱਲ ਨੀ ਹੈ, ਥੋਨੂੰ ਐਵੇਂ ਕਿਸੇ ਨੇ ਉਂਗਲਾਂ ਤੇ ਚੜਾ ਰੱਖਿਆ

  • @ranjitrajmusic
    @ranjitrajmusic 3 дня назад

    bharava eh duniya duble chaldi aa

  • @Sidhusaab-fm1md
    @Sidhusaab-fm1md 4 дня назад

    ਸੋਅ ਤੇਰੇ ਸੁਪਰ ਹਿੱਟ ਹੋ ਰਹੇ ਆ ਗਲਤੀ ਕੋਈਂ ਕੀਤੀ ਨਹੀ ਫਿਰ ਰੋ ਰੋ ਕੇ ਮਾਫੀ ਕਾਹਦੀ ਮੰਗ ਰਹੇ ਓ

    • @vikramjeet-nw9nf
      @vikramjeet-nw9nf 2 дня назад

      ਆਪਣੇ ਸਰੋਤਿਆਂ ਤੋਂ ਮਾਫੀ ਮੰਗੀ ਸੀ ਉਸਨੇ ਥੋਡੇ ਖ਼ਰਾਬ ਕੀਤੇ ਮਾਹੌਲ ਦੇ ਬਾਰੇ

  • @pardeepharry3057
    @pardeepharry3057 5 дней назад +4

    Gurdas maan 1 bhut hankaari banda

  • @balbirgill8435
    @balbirgill8435 5 дней назад

    🎉❤❤❤

  • @tejsingh8098
    @tejsingh8098 3 дня назад

    gurdaas maan g eh lok kisw nu jeon ni dinde .je guru sehbaan jeonde hunde ohna nu v na shad de.

  • @Motivation_no.7
    @Motivation_no.7 5 дней назад +4

    ਸਿੱਧੂ ਨੇ ਇਸ ਲਈ ਹੀ ਕਿਹਾ ਸੀ ਕਿ ਜਿੰਨਾ ਦੇ ਜਵਾਕਾ ਦੇ ਨਾ ਜੌਹਨ ਤੇ ਸਟੀਵ ਆ ਉਹ ਰਾਖੇ ਬਣੇ ਫਿਰਦੇ ਆ ਮਾ ਬੋਲੀ ਦੇ , ਸਿੱਧੂ ਨੇ ਮਾਨ ਸਾਬ ਦੀ ਸਪੋਰਟ ਕੀਤੀ ਓਨਾ ਨੇ ਨਸ਼ਿਆ ਖਿਲਾਫ ਵੀ ਗਾਇਆ ਬੋਹਤ ਕੁਝ ਕੀਤਾ ਕਿਸੇ ਇਹ ਚੀਜ ਕਰਕੇ ਕਿਸੇ ਦੀ ਪੂਰੀ ਮੇਹਨਤ ਨੂੰ ਠੋਕਰਾਂ ਨਹੀਂ ਮਾਰੀ ਦੀਆਂ

    • @jaskarnsingh5277
      @jaskarnsingh5277 4 дня назад +1

      @@Motivation_no.7 ਨਸ਼ਿਆਂ ਵਾਲਿਆਂ ਨੂੰ ਪਰਮੋਟ ਵੀ ਇਹ ਕਰ ਰਿਹਾ

    • @vikramjeet-nw9nf
      @vikramjeet-nw9nf 2 дня назад

      ​@@jaskarnsingh5277ਓਹਨੇ ਕੱਢ ਕਿਹਾ ਨਸ਼ਾ ਕਰੋ, ਜਿਥੇ ਮੈਂ ਕਹਿਣਾ ਓਥੇ ਜਾਓ, ਅਧੇ ਤੋਂ ਵੱਧ ਪੰਜਾਬ ਸ਼ਰਾਬ ਪੀਂਦਾ, ਵਿਆਹਾਂ ਚ ਨਸ਼ੇ ਚੱਲਦੇ , ਏਹੇ ਸਬ ਇਸਨੇ ਚਲਾਇਆ, ਫੇਰ ਤੁਸੀਂ ਰੋਕਿਆ ਕਿਓਂ ਨੀ ਬਾਈ, ਥੋਡੇ ਚ ਕਮੀ ਕਿਓਂ ਰਹਿਗੀ, ਕੋਈ ਕਿਤੇ ਜਾਂਦਾ ਓਹੋ ਉਸਦੀ personal choice ਹੈ, ਤੁਸੀਂ ਕਿਸੇ ਦੇ ਦਿਮਾਗ ਨਾਲ ਚਲਦਿਆ ਕੇ ਆਪਣੇ??

    • @jaskarnsingh5277
      @jaskarnsingh5277 2 дня назад

      @@vikramjeet-nw9nf ਬੱਤੀ ਦਾ ਪੁੱਛਿਆ ਕੀ ਮਤਲਬ ਹੁੰਦਾ ਲੈਕਚਰ ਦੇਣ ਦੀ ਲੋੜ ਨਹੀ ਸਾਲਾ ਨਸ਼ੇੜੀਆ ਨੂੰ ਪਰਮੋਟ ਕਰਦਾ ਚਿਲਮਾਂ ਪੀਣਿਆਂ ਨੂੰ

    • @vikramjeet-nw9nf
      @vikramjeet-nw9nf 2 дня назад

      @@jaskarnsingh5277 ਟਿਕਟਾਂ ਲਈ ਕੇ ਤਖਤੀਆਂ ਲਕੋ ਧੋਖੇ ਨਾਲ ਬੰਦੇ ਚੱਲਦੇ ਸ਼ੋ ਚ ਗਏ, ਓਹਨਾ ਓਥੇ ਗੁਰਦਾਸ ਮਾਨ ਨੂੰ ਗ਼ਲਤ ਬੋਲਿਆ, ਉਸਦੇ ਦਰਸ਼ਕਾਂ ਮੂਰੇ ਉਸਨੂੰ ਜਾਲੀਲ ਕਰਨ ਦੀ ਕੋਸ਼ਿਸ਼ ਕੀਤੀ, ਪਹਿਲਾ ਉਸਨੇ ਤਿੰਨ ਚਾਰ ਵਾਰ ਓਹਨਾ ਦਾ ਧੰਨਵਾਦ ਵੀ ਕੀਤਾ, ਜਦ ਉਹ ਹਟੇ ਈ ਨੀ ਹੋਰ ਅੱਗੇ ਵੱਧ ਵੱਧ ਕੇ ਗੰਦੇ ਇਸ਼ਾਰੇ ਕਰਨ ਲੱਗ ਪਏ, ਫੇਰ ਹੁਣ ਅਗਲਾ ਇਸਤੋਂ ਬਾਅਦ ਓਹਨਾ ਨੂੰ ਸਟੇਜ ਤੇ ਬਲਾਤਕਾਰ ਕੇ ਸਨਮਾਨ ਦਵੇ, ਉਹ ਉਸਤੋਂ ਸਮਾਂ ਲੈਂਦੇ ਵੀ ਤੇਰੇ ਨਾਲ ਗੱਲ ਕਰਨੀ ਆਂ, ਜੇ ਓਹੋ ਨਾ ਸਮਾਂ ਦਿੰਦੇ ਫੇਰ ਜੋ ਮਰਜੀ ਕਰਦੇ, ਪਰ ਚਾਲੂਣੇ ਲੜਦੇ ਸੀ ਫੇਰ ਅਗਲੇ ਨੇ ਹਾਲ ਕਰਤਾ ਇਹਨਾਂ ਦਾ, ਫੇਰ ਇਹਨਾਂ ਨੂੰ ਆਪ ਨੂੰ ਬੇਜਤੀ ਮਹਿਸੂਸ ਹੋਈ, ਬਾਹਰ ਜਾਂ ਕੇ ਰੋਣ ਲੱਗਪੇ , ਆ ਕੈਤਾ ਆ ਕੈਤਾ , ਜੇ ਕਿਸੇ ਨੂੰ ਕੁਸ਼ ਕਹਾਂਗੇ ਤਾ ਜਵਾਬ ਵੀ ਤਾ ਸੁਣ ਕੇ ਹੀ ਜਾਣਾ ਪਊ, ਬੱਤੀ ਦਾ ਓਹੀ ਮਤਲਬ ਆਂ ਜੋ ਤੂੰ ਸਮਝ ਰਿਹਾ, ਪਰ ਓਹੋ ਬੰਦੇ ਉਸਦੇ ਹਕ਼ਦਾਰ ਹੀ ਸੀ, ਨਾਲੇ ਓਹੋ ਬਾਤੀ ਓਹਨਾ ਨੂੰ ਕਿਹਾ ਥੋਨੂੰ ਕਿਓਂ ਤਕਲੀਫ ਆਂ ਉਸਦੀ, ਨਾਲੇ ਉਸਨੇ ਗੰਦਾ ਲੁੱਚਾ ਸ਼ਬਦ ਤਾਂ ਆਪ ਹੀ ਨੀ ਬੋਲਿਆ, ਓਹਨਾ ਦੀ ਗ਼ਲਤੀ ਪਹਿਲਾ ਹੈਂ ਬਾਈ, ਸਮਝਲਾ

  • @HorrorHindikahaniyan
    @HorrorHindikahaniyan 4 дня назад

    ਮਾਨ ਸਾਹਿਬ ❤

  • @MaanMaan-w3w
    @MaanMaan-w3w 5 дней назад

    Punjab da blck diamond

  • @jarnailsingh88
    @jarnailsingh88 3 дня назад

    Sari jindgi kiti dere uper v ksbja kita

  • @balbirgill8435
    @balbirgill8435 5 дней назад

    🙏❤❤❤❤❤

  • @ramtirath490
    @ramtirath490 5 дней назад +8

    Gurdas Mann Ji Jindabad

  • @sunaina6935
    @sunaina6935 5 дней назад

    🎉🎉❤

  • @sarbjitsgh6827
    @sarbjitsgh6827 5 дней назад

    Eh kde v maafi da hakkdar nhi ho sakda

    • @vikramjeet-nw9nf
      @vikramjeet-nw9nf 2 дня назад

      ਹਾਂ ਕਿਓਂਕਿ ਉਸਨੇ ਗ਼ਲਤੀ ਨੀ ਕੀਤੀ ਕੋਈ

  • @ranikaur7173
    @ranikaur7173 5 дней назад +3

    We love you Mann Sahib

    • @PardeepSharma123-od4hl
      @PardeepSharma123-od4hl 5 дней назад

      Ehda kr tu ehdi batti Lai la fer 😂

    • @ranikaur7173
      @ranikaur7173 4 дня назад

      ​@@PardeepSharma123-od4hl tare maa de dani ah batti tyar rh passu

  • @PardeepSharma123-od4hl
    @PardeepSharma123-od4hl 5 дней назад

    BATTI MAAN KHAN

  • @Gurbirnahar123
    @Gurbirnahar123 4 дня назад +2

    ਗੁਰਦਾਸ ਮਾਨ ਜੀ ਬਹੁਤ ਵਧੀਆ ਗਾਇਕ,,ਇਹਨਾ ਦੀਆਂ ਡੂੰਗੀਆਂ ਗੱਲਾਂ ਨੂੰ ਸਮਝਣ ਦੀ ਲੋੜ ਆ

  • @Simran19882
    @Simran19882 5 дней назад

    Aa o badha hai jehda punjabi maa boli noo masi kehda si te Hindi noo maa kehda si .

    • @vikramjeet-nw9nf
      @vikramjeet-nw9nf 2 дня назад

      Tai ehe gall kidro sun li, tere kanna ch farak aa koi, link share kar kithe sunea

  • @RandhirSingh-u6e
    @RandhirSingh-u6e 5 дней назад

    Bolea ta vese galt c

  • @JaswinderSingh-gh1kw
    @JaswinderSingh-gh1kw 5 дней назад +1

    hun feer galti ਸਫਾਈ ਵੀ ਸਫਾਈ ਨਾਲ ਨਹੀਂ ਦਿੱਤੀ

  • @shardhasingh5731
    @shardhasingh5731 5 дней назад +1

    ਕਸੂਰ ਗੁਰਦਾਸ ਮਾਨ ਦਾ ਨਹੀਂ ਅਸਲ ਵਿੱਚ ਮਾਇਆ ਜਿਆਦਾ ਹੋ ਗਈ! ਅਜੇ ਵੀ ਵਿੱਚ ਹੁੰਕਾਰ ਬੋਲਦਾ

  • @Jasbirsingh-ki1ws
    @Jasbirsingh-ki1ws 4 дня назад

    ਬੱਤੀ ਸ਼ਬਦ ਨਾਲ ਕੇ ਇਸ਼ਾਰਾ ਕੀਤਾ ਸੀ ਓਹ ਗ਼ਲਤ ਸੀ

  • @navidhaliwal2312
    @navidhaliwal2312 5 дней назад

    A̤h̤n̤e̤ G̤ṳr̤ṳ S̤a̤h̤i̤b̤ j̤i̤ d̤e̤ k̤h̤i̤l̤a̤f̤ v̤ S̤o̤n̤g̤ k̤a̤r̤e̤y̤a̤ D̤h̤o̤t̤i̤ P̤o̤t̤h̤i̤ S̤h̤a̤d̤o̤ d̤i̤l̤ S̤a̤f̤ h̤o̤n̤a̤ C̤a̤h̤i̤d̤a̤ d̤a̤ A̤h̤n̤ṳ a̤h̤ n̤i̤ p̤t̤a̤ v̤ G̤ṳr̤ṳ S̤a̤h̤i̤b̤ j̤i̤ P̤o̤t̤h̤i̤ N̤ṳ R̤a̤b̤ d̤e̤ B̤r̤a̤b̤e̤r̤ d̤a̤ D̤a̤r̤j̤a̤ d̤i̤t̤a̤
    ̤ G̤a̤d̤a̤a̤r̤ a̤a̤ a̤h̤ G̤a̤d̤a̤a̤r̤ C̤h̤a̤w̤l̤a̤ M̤a̤r̤d̤a̤ a̤h̤

  • @kawaljitsinghkaka39
    @kawaljitsinghkaka39 4 дня назад

    ਵੀਰ ਤੂੰ ਮਾਫ਼ ਕਰਨ ਵਾਲੀ ਸ਼ਹਿ ਨਹੀਂ ਤੂੰ ਪੰਜਾਬ ਦੀ ਨਸਲ ਖਰਬ ਕੀਤੀ ਹੈ ਤੂੰ ਸਾਰੇ ਸਿੱਖ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਤੂੰ ਅਲਗ ਕਰ ਕਰਕੇ ਨਸੇ ਵਾਲਿਆ ਨਾਲ ਜੋੜਿਆ ਹੈ

  • @g1thiarathiara467
    @g1thiarathiara467 5 дней назад

    22 main ek sikh ghar ch janam leya meri soch aa ki mano jinu marzi par Sadhu Sant de roop ch Bhekhi ne hona chahida mafi ve promoter de khe magi aa 😂😂 Babe de hun show ne lagde Gurdas maan hun Saneyas lela te kise guru ghar jake sewa karla mafi aap hi milju 🤫🤫