ਬਾਦਲ ਨੂੰ ਭਾਈ ਜਿੰਦੇ ਦਾ ਠੋਕਵਾਂ ਜਵਾਬ ! ਭੜਕਿਆ ਸਿੰਘ- ਸ਼ਰੇਆਮ ਪਾਈਆਂ ਲਾਹਨਤਾਂ ! Oneindia Punjabi

Поделиться
HTML-код
  • Опубликовано: 14 янв 2025

Комментарии • 38

  • @gurdarshansingh6297
    @gurdarshansingh6297 3 часа назад +20

    ਪ੍ਰਕਾਸ਼ ਸਿੰਘ ਬਾਦਲ ਨੂੰ ਤਾਂ ਗਦਾਰੇ ਪੰਜਾਬ ਦਾ ਅਵਾਰਡ ਦੇਣਾ ਚਾਹੀਦਾ ਬਾਕੀ ਫ਼ਖਰੇ ਕੌਮ ਇਹਨੂੰ ਤਾਂ ਸਿੱਖ ਸੋਚਣਾ ਵੀ ਬਜਰ ਗੁਨਾਹ ਹੈ ਜੀ

  • @SantaSingh-r5r
    @SantaSingh-r5r 3 часа назад +11

    ਬਹੁਤ ਹੀ ਵਧੀਆ ਵਿਚਾਰ ਦਿਤੇ ਜਥੇਦਾਰ ਜੀ ਨੇ ਗ਼ਲ ਤਾਂ ਸਚੀ ਐ ਬੇਸ਼ਮੀ ਦੇਖ਼ਣ ਆਲੀਓ ਤੀ ਸਖ਼ਬੀਰ ਦੀ ਤੇ ਮਰੀ ਜਮੀਰ ਬੇ ਅਣਖ਼ ਤੇ ਬੇਵਖ਼ਤਾਂ ਉਹਨਾ ਬੰਦਿਆਂ ਦੀ ਜੇੜਿਆਂ ਨੂੰ ਸਭ ਕੁਸ ਪਤਾ ਹੁਦਾ ਹੋਏ ਬੀ ਪਰ ਬੀ ਸਖ਼ਬੀਰ ਨੂੰ ਹੀ ਸਚਾ ਹੋਣ ਤੇ ਸਚਮੁਚ ਹੀ ਸਖ਼ਬੀਰ ਤੇ ਹੋ ਰੇਹਾ ਧਕਾ ਮੰਨਕੇ ਉਹਦੇ ਓ ਹਕ ਚ ਜੈ ਕਾਰੇ ਲਾ ਰਹੇ ਐ ਤੇ ਸਭ ਕੁਸ ਨੂੰ ਅਣਦੇਖ਼ਿਆ ਕਰਕੇ ਬੀ ਕੈਂਹਦੇ ਐਂ ਕਿ ਸਖ਼ਬੀਰ ਤੇਰੀ ਸੋਚਤੇ ਅਸੀਂ ਤਾਂ ਹਾਲੇ ਬੀ ਪਹਿਰਾ ਦੇਣਾ ਐ ਠੋਕ ਕੇ ਹਦ ਉਹਨਾ ਦੀ ਤੇ ਝੂਝ ਤੇ ਝੂਠ ਬੋਲਦੇ ਐ

  • @manmohansinghmarar6474
    @manmohansinghmarar6474 3 часа назад +13

    ਬਾਦਲ ਅਕਾਲੀ ਦਲ ਸ੍ਰੀ ਅਕਾਲ ਤਖਤ ਦਾ ਭਗੌੜਾ ਹੈ ਇਸ ਦਾ ਪੂਰਨ ਰੂਪ ਵਿੱਚ ਸਿੱਖ ਸੰਗਤਾ ਨੂੰ ਵਿਰੋਧ ਕਰਨਾ ਚਾਹੀਦਾ ਹੈ ਇੰਨ੍ਹਾ ਨੇ ਪੰਥ, ਪੰਜਾਬ ਅਤੇ ਪੰਜਾਬੀਅਤ ਦਾ ਭੱਠਾ ਬਠਾਇਆ ਹੈ
    ❗️ਸਰਬਸ਼ਕਤੀਮਾਨ ਪ੍ਰਮਾਤਮਾ ਅੱਗੇ ਅਰਦਾਸ ਕਰਦਾ ਹਾਂ ਕਿ ਪੰਥ,ਸਮੂਹ ਪੰਥ ਹਿਤੈਸੀ ਸੰਗਤਾ ਅਤੇ ਪੰਜਾਬੀ ਭਾਈਚਾਰੇ ਨੂੰ ਬਲ, ਬੁੱਧ ਬਖਸ਼ਣ।❗️

  • @JaswinderSingh-uy3ju
    @JaswinderSingh-uy3ju 3 часа назад +8

    ਇਹ ਅਕਾਲੀਆਂ ਦਾ ਲੀਡਰ ਨਹੀਂ। ਇਹ ਆਪ ਵੀ ਖਾਲੀ ਹੈ ਅਤੇ ਖਾਲ਼ੀਆਂ ਦਾ ਲੀਡਰ ਹੈ।

  • @GurjantSingh-o7i5d
    @GurjantSingh-o7i5d 4 часа назад +16

    सब कुछ अकाल तख्त पर मान गया फिर कहते हैं हमने गलती क्या की यह बेशर्म लोगों की बात है

  • @sandhuphotographybababakal1028
    @sandhuphotographybababakal1028 2 часа назад +5

    Bilkul sach hai ji

  • @jasbirpalsingh8910
    @jasbirpalsingh8910 2 часа назад +3

    Waheguru ji

  • @Dilsher_brar2006
    @Dilsher_brar2006 3 часа назад +6

    ਅਕਾਲੀ ਦਲ ਵਾਰਿਸ ਪੰਜਾਬ ਪਾਰਟੀ ਜ਼ਿੰਦਾਬਾਦ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜੀ ਜ਼ਿੰਦਾਬਾਦ

  • @ajabsingh2610
    @ajabsingh2610 3 часа назад +8

    ਸੁਖਬੀਰ ਨੂੰ ਝੂਠ ਬੋਲਣ ਦੀ ਅਕਲ ਵੀ ਨਹੀਂ

  • @singhkarnail3953
    @singhkarnail3953 2 часа назад +2

    WAHEGURU JI MEHAR KRE 🙏🏻 🙏🏻

  • @jeetabinning350
    @jeetabinning350 2 часа назад +2

    Waheguru ji good ji 🙏🏼❤🌹🌹🌹🌹🌹

  • @GurpreetSingh-fb7ll
    @GurpreetSingh-fb7ll 2 часа назад +1

    ਅਕਾਲੀ ਦਲ ਵਾਰਸ ਪੰਜਾਬ ਦੀ ਪਾਰਟੀ ਜਿੰਦਾਬਾਦ

  • @harbinderparmar790
    @harbinderparmar790 2 часа назад +5

    ਪੰਥ ਰਤਨ ਵੀ ਵਾਪਸ ਲੈਣਾ ਚਾਹੀਦਾ ਸੀ ! ਪਤਾ ਨਹੀਂ ਜਥੇਦਾਰ ਨੇ ਕਿਉਂ ਵਾਪਸ ਨਹੀਂ ਲਿਆ ?

  • @BaljeetSingh-fr3by
    @BaljeetSingh-fr3by 2 часа назад +2

    🙏🙏🙏🙏🙏🙏🙏

  • @NarinderSingh-od9kr
    @NarinderSingh-od9kr 3 часа назад +4

    SARDAR JI HAS A GREAT KNOWLEDGE 🎉🎉

  • @sunnybenipal2
    @sunnybenipal2 2 часа назад +1

    ਪੰਜਾਬ ਵਿੱਚ ਸਿੱਖਾ ਦੀ ਗਿੱਣਤੀ 56% ਹੈ.
    ਸਿੱਖਾ ਨੂੰ 8-10 ਅਕਾਲੀਦਲ ਬਣਾਉਣੇ ਚਾਹੀਦੇ ਨੇ

  • @DaljeetSingh-g1c
    @DaljeetSingh-g1c 3 часа назад +4

    Bhai sahib ji ne shi kiha k Sikh panth or Sikh Kom da aapni leadera da vishwas uoth chukia

  • @SwarnSingh-d5q
    @SwarnSingh-d5q 2 часа назад +2

    Amritpal. Singh. G khalsa. Mahan and sucha sikh com the youda a

  • @gurmejsingh3722
    @gurmejsingh3722 Час назад +1

    Gadar ate dala taber kolo fakte kom vapas lena bahot jaruri si

  • @jassidhillon-zj1wz
    @jassidhillon-zj1wz 2 часа назад +4

    ਬੜਾ ਦੱਲਾ ਟੱਬਰ ਬਦਲਾ ਦਾ

  • @gurindersidhu1625
    @gurindersidhu1625 4 часа назад +2

    Pehla v bhut akalj dal bane

  • @gurindersidhu1625
    @gurindersidhu1625 4 часа назад +3

    Sardar parkash singh ji badal da fakre kom vapas len te lakh lahant

    • @gharg2309
      @gharg2309 3 часа назад

      ਲੱਖ ਲਾਹਨਤ ਤਾਂ ਉਹਨਾਂ ਲੋਕਾਂ ਨੂੰ ਹੈ ਜਿਹੜੇ ਅਜੇ ਵੀ ਅੱਖਾਂ ਬੰਦ ਕਰਕੇ ਪਰਕਾਸ਼ ਸਿੰਘ ਬਾਦਲ ਨੂੰ ਫਕਰੇ ਕੌਮ ਦਾ ਹੱਕਦਾਰ ਮੰਨਦੇ ਹਨ, ਬਾਦਲ ਤਾਂ ਖ਼ਤਰਾ ਏ ਕੌਮ ਦੇ ਖ਼ਿਤਾਬ ਦੇ ਲਾਇਕ ਹੈ।

    • @narinderteji5393
      @narinderteji5393 3 часа назад

      Jamir mario sukhe de tukarboch bocho sharam karo

  • @gurindersidhu1625
    @gurindersidhu1625 4 часа назад +2

    5 war mukh mantri v tusi banounde c dallyeo

  • @goldygoldychahal2723
    @goldygoldychahal2723 3 часа назад +2

    Hun tu kehda sand a

  • @gurindersidhu1625
    @gurindersidhu1625 4 часа назад +1

    Fakre vaps len te jathe dara nu lakh lahant