‘ਜੇ ਹੁਣ ਸ਼ੋਸ਼ਲ ਮੀਡੀਆ ਤੇ Interview ‘ਚ ਭ/ੜਕਾ*ਊ ਬਿਆਨ ਜਾਂ ਕਿਸੇ ਧਰਮ ਦੀਆਂ ਭਾਵਨਾਵਾਂ ਨੂੰ ਠੇ/ਸ ਪਹੁੰਚਾਈ

Поделиться
HTML-код
  • Опубликовано: 5 сен 2024
  • ‘ਜੇ ਹੁਣ ਸ਼ੋਸ਼ਲ ਮੀਡੀਆ ਤੇ Interview ‘ਚ ਭ/ੜਕਾ*ਊ ਬਿਆਨ ਜਾਂ ਕਿਸੇ ਧਰਮ ਦੀਆਂ ਭਾਵਨਾਵਾਂ ਨੂੰ ਠੇ/ਸ ਪਹੁੰਚਾਈ ਤਾਂ ਹੋਏਗੀ ਸਖਤ ਕਾਰਵਾਈ’, ਐਵੇਂ ਮਾਹੌਲ ਨਾ ਖਰਾ/ਬ ਕਰੋ”, ਸ਼ਿਵ ਸੈਨਾ ਦੇ ਆਗੂ ‘ਤੇ ਹਮਲੇ ਮਗਰੋਂ ਕਮਿਸ਼ਨਰ ਕੁਲਦੀਪ ਚਾਹਲ ਦਾ ਵੱਡਾ ਫੈਸਲਾ, ਸੁਣੋ ਪੂਰੀ ਖਬਰ
    #ludiana #Punjab #Police #CommissionerKuldeepChahal #News #propunjabtv
    Join this channel to get access to perks:
    / @propunjabtv
    Pro Punjab Tv
    Punjabi News Channel
    India's one of the most Leading News Portal, with our very own Narrative Builder and Opinion Maker "Yadwinder Singh Karfew". For the latest updates from Pro Punjab Tv, Follow us..
    Like us on Facebook: / propunjabtv
    Tweet us on Twitter: / propunjabtv
    Follow us on Instagram: / propunjabtv
    Website: propunjabtv.com/
    Pro Zindagi Facebook: / prozindagitv

Комментарии • 78

  • @harbhajansinghsekhon2899
    @harbhajansinghsekhon2899 2 месяца назад +32

    ਚਾਹਲ ਸਾਹਿਬ ਸਿਵਸੈਨਿਕਾਂ ਤੇ ਵੀ NSA ਲਗਾਉ ਜੋ ਗਲਤ ਬੋਲਦੇ ਨੇ। ਇਹ ਤੁਹਾਡੇ ਬਾਰੇ ਵੀ ਬਹੁਤ ਗਲਤ ਬੋਲ ਰਹੇ ਸੀ

    • @Deepak-tu6if
      @Deepak-tu6if Месяц назад

      😂😂😂😂😂😂

    • @vaarispunjabdederabassi1403
      @vaarispunjabdederabassi1403 Месяц назад

      ਖਾਕੀ ਕੁਤੀੜ ਸਿੱਖ ਕੌਮ ਨੂੰ ਮਲੀਆ ਮੇਟ ਕਰਨ ਲਈ ਹੀ ਕਾਰਵਾਈ ਕਰਦੀ ਹੈ।। ਮੂਤ ਪੀਣੇ, ਸਿੱਖ ਕੌਮ ਉੱਤੇ ਘਾਤਕ ਹਮਲੇ ਕਰਨ ਵਾਲੇ ਤਾਂ ਇਨ੍ਹਾਂ ਦੇ ਜੀਜੇ ਜਵਾਈ ਹਨ, ਇਨ੍ਹਾਂ ਹੱਡਾ ਰੋੜੀ ਦੇ ਕੁੱਤਿਆ ਦੀ ਕਮਾਈ ਲਈ ਮਾਹੌਲ ਖਰਾਬ ਕਰਕੇ ਸਿੱਖਾਂ ਉੱਤੇ ਵਹਿਸ਼ੀਆਨਾ ਜੁਲਮ ਜਬਰ ਕਰਕੇ ਕਮਾਈ ਲਈ ਰਾਹ ਪੱਧਰਾ ਕਰਦੇ ਹਨ ਫਿਰਕੂ ਹਿੰਦੂ ।

    • @NirmalSingh-bz3si
      @NirmalSingh-bz3si Месяц назад

      ਸਹੀ ਗੱਲ ਆ??

  • @KarmjeetSingh-nb1tu
    @KarmjeetSingh-nb1tu 2 месяца назад +27

    ਬਹੁਤ ਵਧੀਆ॥ ਪੁਲਿਸ ਏਹੋ ਜਿਹੇ ਅਨਸਰਾਂ ਨੂੰ ਨੱਥ ਪਾਵੇ ਜੋ ਸ਼ਿਵ ਸੈਨਾ ਵਾਲੇ ਲੋਕਾ ਨੂ ਲੜਾਉਣ ਦਾ ਕੰਮ ਕਰਦੇ ਨੇ

    • @next-solution
      @next-solution Месяц назад

      Tera v number ana cheti

    • @KuldeepSingh-p6e4v
      @KuldeepSingh-p6e4v Месяц назад

      ​@@next-solutionApna dekh tu sadi na tension le bde tere vrge kute bhonkde firde

  • @ManjitSinghTanda
    @ManjitSinghTanda 2 месяца назад +8

    🙏ਬਹੁਤ ਵਧੀਆ ਕੀਤਾ ਇਹ ਬਹੁਤ ਜਰੂਰੀ ਹੈ, ਸਮਾਂ ਰਹਿੰਦੇ ਜੇ ਇਹੋ ਜਿਹਿਆ ਤੇ ਕਾਰਵਾਈ ਹੋਵੇਗੀ ਤਾਂ ਵਧੀਆ ਸਮਾਜ ਸਿਝ ਹੋਵੇਗਾ, ਧੰਨਵਾਦ ਜੀ

  • @BalwinderSingh-vi8pb
    @BalwinderSingh-vi8pb 2 месяца назад +12

    Right g

  • @dilbagsinghdilbagsingh5318
    @dilbagsinghdilbagsingh5318 2 месяца назад +9

    Good 👍

  • @deep_2113
    @deep_2113 2 месяца назад +7

    Very good job sir please carry on 💪🏻💪🏻👍🏻

  • @HarmeetSingh-ki4tj
    @HarmeetSingh-ki4tj Месяц назад +3

    Bilkul sahi decision hai

  • @pamajawadha5325
    @pamajawadha5325 2 месяца назад +5

    Good chahal sab koi v dharm da us nu jail vich bhej deo

  • @user-em5nl5tx2b
    @user-em5nl5tx2b 2 месяца назад +9

    ਸ਼ੁਕਰ ਹੈ ਪੁਲਿਸ ਵਾਲੇ ਸੁੱਤੇ ਪਏ ਉੱਠੇ ਹਨ। ਇਸ ਨੂੰ ਇਹ ਵੀ ਪੁੱਛਿਆ ਜਾਵੇ ਕਿ ਪੁਲਿਸ ਵਾਲਿਆਂ ਦੇ ਪਾਲਤੂ ਸ਼ਿਵਸੈਨੀਏ, ਰ ਸ ਸ ਤੇ ਵੀ ਕੁੱਝ ਲਾਗੂ ਹੁੰਦਾ ਹੈ ? ਕਿਉਂ ਕਿ ਅਤਿਵਾਦੀ ਸ਼ਿਵਸੈਨੀਏ ਤਾਂ ਹਮੇਸ਼ਾਂ ਸਿੱਖਾਂ ਤੇ ਜਹਿਰ ਉੱਗਦੇ ਹਨ ਤਾਂ ਉਹਨਾਂ ਤੇ ਕਿਓ ਕੋਈ ਐਕਸ਼ਨ ਨਹੀ ਪੁਲਿਸ ਲੈਂਦੀ ? ਕੀ ਉਹ ਪੁਲਿਸ ਨੇ ਜਾਣ ਬੁੱਝ ਕੇ ਪਾਲ਼ੇ ਹੋਏ ਹਨ?

  • @bobbysekhon6106
    @bobbysekhon6106 Месяц назад

    Bohut wadiya sir 🙏🏻

  • @sherbajsingh9564
    @sherbajsingh9564 Месяц назад +2

    PUNJAB Police 🙏🙏🙏

  • @jaggayt8677
    @jaggayt8677 Месяц назад +1

    ਕਾਰਵਾਈ ਸਿਰਫ ਸਿੱਖਾਂ ਲਈ ਹੈ,,
    ਸਭ ਡਰਾਮਾ ਹੈੈ,,, ਹਿੰਦੂਆਂ ਦੀ ਸੁਣਵਾਈ ਹੁੰਦੀ ਪੰਜਾਬ ਵਿੱਚ

    • @gogikarwal7634
      @gogikarwal7634 Месяц назад

      Kanun serf sikha Tay laghday keasay hindhu nu ah tak rest nahe keeta gheaya

  • @HarwinderSingh-yy3co
    @HarwinderSingh-yy3co Месяц назад +3

    ਵੇਖਿਆ ਜੇ ਇਸ ਬਿਆਨ ਤੋ ਬਾਅਦ ਕਾਰਵਾਈ ਸਿਰਫ ਸਿੱਖ ਕੌਮ ਦੇ ਨੌਜਵਾਨਾ ਤੇ ਹੀ ਹੋਉ

  • @BaljeetSingh-gx4yv
    @BaljeetSingh-gx4yv Месяц назад +1

    ਬਿਲਕੁਲ ਸਹੀ ਗੱਲ ਆ

  • @Nukta8490
    @Nukta8490 Месяц назад

    ਬਹੁਤ ਵਧੀਆ

  • @deep_2113
    @deep_2113 2 месяца назад +11

    Shiv Shena Wale CP sab nu hee galth bol rahey Ney 😮

  • @BaltejSidhugurunanakdasi-if7wz
    @BaltejSidhugurunanakdasi-if7wz 2 месяца назад +7

    ਇਹਨਾਂ ਤੇ ਕਾਰਵਾਈ ਤਾਂ ਹੋਵੇਗੀ ਹੀ,
    ਕੋਈ ਸ਼ੱਕ ਹੋ ਹੀ ਨਹੀਂ ਸਕਦਾ,
    ਨਹੀਂ ਹੁੰਦੀ ਤਾਂ ਉਨ੍ਹਾਂ ਤੇ ਨਹੀਂ ਹੋ ਸਕਦੀ ਜੋ ਕਹਿੰਦੇ ਸੀ,ਸਿੱਖੋਂ ਕੋ ਚੌਰਾਸੀ ਬਹੁਤ ਛੋਟੀ ਲੱਗਨੇ ਲੱਗ ਜਾਏਗੀ ਇਸ ਬਾਰ?
    ਉਨ੍ਹਾਂ ਤੇ ਕਾਰਵਾਈ ਨਹੀਂ ਹੋ ਸਕਦੀ,
    ਜੋ ਹਰ ਮਹੀਨੇ ਕਹਿੰਦੇ ਰਹਿੰਦੇ ਸਿੱਖਾਂ ਨੂੰ ਚੌਰਾਸੀ ਦੁਆਰਾ ਯਾਦ ਦਿਵਾਈ ਜਾਵੇਗੀ?
    ਜਿੱਥੇ ਆਈ ਪੀ ਐਸ, ਸਿੱਖ ਅਫਸਰ ਨੂੰ ਖ਼ਾਲਸਤਾਨੀ ਕਿਹਾ ਜਾਂਦਾ, ਕੋਈ ਕਾਰਵਾਈ ਨਹੀਂ ਹੋ ਸਕਦੀ?
    ਐਡਵੋਕੇਟ ਦੁਆਰਾ ਸ਼ਿਕਾਇਤ ਕੀਤੀ ਹੋਈ ਹੈ
    ਇਹ ਸੱਭ ਲੀਡਰਾਂ ਦੀਆਂ ਮਿਹਰਬਾਨੀਆਂ ਤਾਂ ਹਨ, ਪੰਜਾਬ ਲਈ ਤੌਹਫਾ ਨਿੱਤ ਦਿਨ ਚੜ੍ਹਦੇ
    ਕਦੇ ਐਸੇ ਭਾਈਚਾਰੇ ਦੀ ਮਿਸਾਲ ਕਿੱਧਰੇ ਨਹੀਂ ਮਿਲਦੀ ਸੀ ਦੁਨੀਆਂ ਤੇ,
    ਪੰਜਾਬ ਵਰਗੀ,
    ਇੱਕ ਮਨੁੱਖ ਕੰਡੇ ਦੀ ਪੀੜ ਨਹੀਂ ਸਹਿੰਦਾ ਸੀ ਦੂਜੇ ਮਨੁੱਖ ਦੀ,
    ਅੱਜ ਇੱਕ ਦੂਜੇ ਨੂੰ ਵੇਖ ਕੇ ਰਾਜ਼ੀ ਨਹੀਂ,
    ਹੰਕਾਰ ਵੱਸ ਹੋਕੇ, ਈਰਖਾ ਨਫ਼ਰਤ ਭਰੀ ਪਈ ਹੈ ਪਿਆਰ ਸਤਿਕਾਰ ਦੀ ਥਾਂ ਤੇ,
    ਫਿਰ ਧਰਮ ਤੇ ਰੱਬ ਕਿੱਥੇ ਹੈ,
    ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ,
    ਭਾਈ ਸਾਹਿਬ,ਕਿੱਧਰ ਗਿਆ

  • @saytruth1382
    @saytruth1382 2 месяца назад +3

    Don’t let loose any one to disturb the peace.

  • @YsCollege
    @YsCollege Месяц назад +3

    ਜੇ ਪਹਿਲਾਂ ਹੀ ਕਰਵਾਈ ਕਰ ਦਿੰਦੇ ਤਾ ਓ ਹਸਪਤਾਲ ਨਾ ਹੁੰਦਾ 😂

  • @amritpalsidhu9184
    @amritpalsidhu9184 2 месяца назад +8

    Eh shiv sena wale Hindu Sikh krr rhe ne

  • @jasjeetsingh4415
    @jasjeetsingh4415 Месяц назад

    Very good statment 🙏

  • @amanjeetsingh730
    @amanjeetsingh730 Месяц назад

    ਸਾਰੀ ਸਕਿਓਰਟੀ ਸ਼ਿਵ ਸੈਨਾ ਨੂ ਦੇ ਦੋ ਤਾ ਕਿ ਇਹ ਖੁਲ ਕੈ ਜਹਿਰ ਉਗਲ
    ਸਕਣ

  • @Sammy001-f1y
    @Sammy001-f1y Месяц назад

    Finally Good news

  • @user-nj6ww1gg6g
    @user-nj6ww1gg6g Месяц назад

    Great

  • @ksdhaliwal3670
    @ksdhaliwal3670 Месяц назад

    ਬਹੁਤ ਵਧੀਆ ਕਰ ਰਹੇ ਹੋ। ਗੁਰੂ ਤੇਗਬਹਾਦਰ ਸਾਹਿਬ ਜੀ ਦੇ ਬਾਬਤ ਸਿਰ ਫਿਰੇ ਗ਼ਲਤ ਬੋਲ ਰਹੇ ਹਨ। ਇਨ੍ਹਾਂ ਨੂੰ ਨੱਥ ਪਾਈ ਜਾਵੇ। ਅਸੁਖਾਵਾਂ ਮਹੌਲ ਨਾ ਬਨੇ।

  • @yug471
    @yug471 Месяц назад

    ,
    ਬਹੁਤ ਵਧੀਆ ਬੜੀਆਂ ਗਾਲਾਂ ਕੱਢਦੇ ਨੇ ਅਜ ਦੇ ਸਮੇਂ ਵਿੱਚ ਵੀ

  • @KuljinderSingh-qk6lt
    @KuljinderSingh-qk6lt Месяц назад

    Good c p sahib

  • @angadjit4773
    @angadjit4773 2 месяца назад +1

    Veer ji police da bahut vadiya uprala ha.😊

  • @BalwinderKaur-qu9ls
    @BalwinderKaur-qu9ls 2 месяца назад +3

    This should have done earlier so many years before now it is too late

  • @satnamesingh1387
    @satnamesingh1387 Месяц назад

    Right sir ji

  • @Jasbirsingh-tz6tz
    @Jasbirsingh-tz6tz Месяц назад

    🙏🙏👍👍

  • @bhupinderkaur6626
    @bhupinderkaur6626 Месяц назад

    ਇਹ ਕਾਰਵਾਈ ਸਿਰਫ ਸਿੰਘਾਂ ਤੇ ਹੋਵੇਗੀ

  • @BalwinderKaur-qu9ls
    @BalwinderKaur-qu9ls 2 месяца назад +4

    Why govt gives security to such persons the salary given to security people is going from public’s tax money that’s wasted on such bakwas people they should pay from their pockets bcz they don’t give any kind of bakwas statement against any religion or caste of society of their own oh puch kei bian dindei nei ?

  • @Singingflix
    @Singingflix Месяц назад

    Good

  • @narinderpalsingh4086
    @narinderpalsingh4086 Месяц назад

    ਸ਼ਿਵ ਸੈਨਾ ਵਾਲਿਆ ਉਪਰ ਕਾਰਵਾਈ ਕਿੳ ਨਹੀ ਕੀਤੀ ? ਹਦੋ ਵੱਧ ਗਿਰੀ ਹੋਈ ਸ਼ਬਦਾਵਲੀ ਬੋਲਦੇ ਹਨ

  • @AjaypalSingh-mi8no
    @AjaypalSingh-mi8no Месяц назад +2

    NSA lgao shiv sena veleya te

  • @KapilKumar-wd7eo
    @KapilKumar-wd7eo Месяц назад

    👍👍👍👌👌👌👌⛳⛳⛳⛳⛳

  • @user-mg6gs6jn9b
    @user-mg6gs6jn9b 2 месяца назад +1

    Varry Good 💯✊✊✊✊✊bakws band hona caheda 💯 singha NAL panga is not caga 🙏

  • @sukhbirsingh3468
    @sukhbirsingh3468 Месяц назад +1

    Bhut jruri se ih kam. siv sena wale bhut bakwas karde ne

  • @AjaypalSingh-mi8no
    @AjaypalSingh-mi8no Месяц назад +2

    Very gud C P sahib ji

  • @HarjitSingh-hi2yz
    @HarjitSingh-hi2yz 2 месяца назад

    Right Sir

  • @paramnoorkaur1513
    @paramnoorkaur1513 2 месяца назад +3

    😂😂😂 shiv sena wale gundian nu kion nahi NSA laga ke jail andar sutdi srkar ???

  • @kuljitsingh5556
    @kuljitsingh5556 Месяц назад +1

    Slap NSA on fake shiv sena goondas .

  • @sehajpreetofficial2013
    @sehajpreetofficial2013 Месяц назад

    ਸ਼ਿਵ ਸੈਨੀ ਤਾਂ ਸਰੇਆਮ ਪੁਲਿਸ ਸੀਪੀ ਲੁਧਿਆਣੇ ਨੂੰ ਸ਼ਰੇਆਮ ਗਾਲਾ ਕੱਢ ਰਹੇ ਨੇ ਕੀਂ ਕੀਤਾ sir ਤੁਸੀ

  • @Lakha-ov5mr
    @Lakha-ov5mr Месяц назад

    👍👍👍👍👍👍👍👌

  • @pamajawadha5325
    @pamajawadha5325 2 месяца назад +2

    Amit arora n apna ta aap h atack karva lai te us vich arora nu jail v hoe c

  • @RanjitSingh-lg2hc
    @RanjitSingh-lg2hc Месяц назад

    Koi karwayi ni honi dekh leyo ajj tak hoya kuch ,je hoya hunda te aaj aa kuch na hunda

  • @next-solution
    @next-solution Месяц назад

    Coward Police, bring law and order in your control. Every time police showed Cowardice. Useless security of Punjab Coward Police.

  • @GursewakSingh-to6gp
    @GursewakSingh-to6gp Месяц назад

    ਪ੍ਰਸ਼ਾਸਨ ਨੂੰ ਬੇਨਤੀ ਆ ਕਿ ਪਹਿਲਾਂ ਸ਼ਿਵ ਸੈਨਾ ਵਾਲਿਆਂ ਤੇ ਕਾਰਵਾਈ ਕਰੋ ਜੇੜੇ ਹਲੇ ਵੀ ਨੀ ਹਟਦੇ। ਇਹ ਸਿੱਖਾਂ ਦੀਆਂ ਧੀਆਂ ਭੈਣਾਂ ਬਾਰੇ ਕੀ ਬਕਵਾਸ ਕਰ ਰਹੇ ਆ। ਕੀ ਕਾਰਵਾਈ ਕੀਤੀ ਆ ਪ੍ਰਸ਼ਾਸਨ ਨੇ??

  • @gursharansingh1267
    @gursharansingh1267 Месяц назад

    N S A lagao shiv sena te

  • @loveleensohal2403
    @loveleensohal2403 Месяц назад

    Hun shiv sena vale pa rhe aa lwo action ihna nu security kion dende j

  • @nirmaldhillon1252
    @nirmaldhillon1252 Месяц назад

    vekho haath🙏 jodhi khadha kiven😅😅

  • @user-kq2st1zu2k
    @user-kq2st1zu2k Месяц назад

    Shiv sena ta Dawood Ibrahim de naal rale ho aye ne. Punjab ch Narangi jhande Maharashtra da plan aye.

  • @jeeteditor4936
    @jeeteditor4936 Месяц назад

    Shiv Sena Waleya Da Muh Ni Sambhalda....Te Singha De Hath🤣

  • @amrindergill7942
    @amrindergill7942 Месяц назад

    Eh cheej hun dimaag ch aai aa Police de educated skilled officers de ? Jado already eda di videos di flood aai pai aa social media te ! Nafunsak aa parshasan 👎🏼

  • @GURPREET0604
    @GURPREET0604 Месяц назад

    ਜਿਹੜੇ ਪੱਤਰਕਾਰ ਦੁੱਕੀ ਦੀ aukaat ਜਿਨ੍ਹਾਂ ਦੀ ਕੋਈ ਪੁੱਛਦਾ ਨਹੀਂ ਉਹ ਜਾਣ ਬੁੱਝ ਕੇ ਏਨਾਂ ਸ਼ਰਾਰਤੀ ਹਿੰਦੂਆਂ ਦਾ ਇੰਟਰਵਿਊ ਲੈਕੇ ਮਾਹੌਲ ਖਰਾਬ ਕਰਦੇ ਉਹਨਾਂ ਉੱਤੇ ਵੀ ਪਰਚਾ ਦਰਜ ਹੋਵੇ.

  • @GURPREET0604
    @GURPREET0604 Месяц назад

    ਜਿਹੜੀਆਂ ਪਹਿਲਾਂ starement ਦਿਤੀਆਂ monkey sena ਵੱਲੋਂ ਉਹਨਾਂ ਉੱਤੇ ਕਾਰਵਾਈ ਕਰੋ ਪਰਚਾ ਦਰਜ ਕਰਕੇ NSA ਲਗਾਓ. ਪੰਜਾਬ ਦਾ ਮਾਹੌਲ ਕਦੇ ਵੀ ਨਹੀਂ ਹੋਣਾ ਖਰਾਬ.

  • @ajaysharma9051
    @ajaysharma9051 Месяц назад

    Bahut saarey sikh vi hindu dharm aur desh aur kanoon baarey zehar ugaldey ne, ohna te sakht kaaryvaahi kitti jaaye, JAI HIND🎉🎉🎉🎉

    • @npsbrar560
      @npsbrar560 Месяц назад

      Yes, law must be for all.

  • @Panjabi22Singh
    @Panjabi22Singh 2 месяца назад +2

    Ah kuldeep chahal ik nubr da recist banda sikha de bacheya te sikha nal bhut jyada nafrat krda , main face kitta ehnu , ehnink nafrat aaa sikh mundeya nal main das ni skda, fake encounter krke k center ne ehnu ssp bna ta , ehda back ground check kro kis post te bharti hoeya c police ch

  • @Brainout-iv1hc
    @Brainout-iv1hc Месяц назад

    khalistani hai.

  • @gagandeepsidhu6633
    @gagandeepsidhu6633 Месяц назад

    Good

  • @user-vq6jn7de5q
    @user-vq6jn7de5q 2 месяца назад +1

    Good 👍

  • @DilbagSingh-th3yv
    @DilbagSingh-th3yv Месяц назад

    Good

  • @verkapargatsingh8421
    @verkapargatsingh8421 Месяц назад

    Good 👍👍👍