MLA ਪਾਹੜਾ ਨੇ ਦੱਸਿਆ ਵਿਧਾਨਸਭਾ 'ਚ ਚੁੱਕੇ ਮੁੱਦੇ ਬਾਰੇ, ਆਖਿਰ ਕੌਣ ਕਰ ਰਿਹਾ ਫੋਨ ? ਸੁਣੋ ਕੀ ਸੀ ਪੂਰਾ ਮਸਲਾ

Поделиться
HTML-код
  • Опубликовано: 15 сен 2024
  • MLA ਪਾਹੜਾ ਨੇ ਦੱਸਿਆ ਵਿਧਾਨਸਭਾ 'ਚ ਚੁੱਕੇ ਮੁੱਦੇ ਬਾਰੇ, ਆਖਿਰ ਕੌਣ ਕਰ ਰਿਹਾ ਫੋਨ ? ਸੁਣੋ ਕੀ ਸੀ ਪੂਰਾ ਮਸਲਾ
    #BarindermeetSinghPahra #MLA #LatestNews #PunjabiNews #Update #ProPunjabTv
    Join this channel to get access to perks:
    / @propunjabtv
    Pro Punjab Tv
    Punjabi News Channel
    India's one of the most Leading News Portal, with our very own Narrative Builder and Opinion Maker "Yadwinder Singh Karfew". For the latest updates from Pro Punjab Tv, Follow us..
    Like us on Facebook: / propunjabtv
    Tweet us on Twitter: / propunjabtv
    Follow us on Instagram: / propunjabtv
    Website: propunjabtv.com/
    Pro Zindagi Facebook: / prozindagitv

Комментарии • 20

  • @rbrar3859
    @rbrar3859 10 дней назад +1

    ਜਿਸ ਤਰਾਂ UP ਦੇ ਮੁੱਖਮੰਤਰੀ ਯੋਗੀ ਨੇ ਵਧੀਆ ਕੰਮ ਕੀਤੇ ਹਨ,
    ਮਾਨ ਸਰਕਾਰ ਨੂੰ ਬੇਨਤੀ ਹੈ, ਉਸੇ ਤਰਾਂ ਕਰੋ।

  • @chanangill9173
    @chanangill9173 10 дней назад +6

    ਜੋ ਬੀਜੋ ਗੇ ਉਹੋ ਹੀ ਵੱਡਣਾ ਪੈਣਾ

  • @SukhwinderSingh81548
    @SukhwinderSingh81548 9 дней назад

    ਆ ਗਇਆ ਬਦਲਾਆ 🤣🤣🤣🤣🤣

  • @harbhajansinghsekhon2899
    @harbhajansinghsekhon2899 10 дней назад

    ਇਹ ਸਭ ਕੁਝ ਸਰਕਾਰ ਤੇ ਪੁਲਿਸ ਦੀ ਸਹਿ ਤੇ ਹੋ ਰਿਹਾ ਏ। ਜੋ ਜੋ ਨਸਾ ਵੇਚਦੇ ਨੇ ਉਨਾ ਸਭ ਕੋਲ ਅਸਲਾ ਏ। ਇਸ ਸਰਕਾਰ ਨੇ ਬੇੜਾ ਗਰਕ ਕਰ ਦਿੱਤਾ ਏ ਪੰਜਾਬ ਦਾ।

  • @rbrar3859
    @rbrar3859 10 дней назад

    ਸਾਰੀਆਂ ਗੱਲਾਂ ਸੱਚੀਆਂ ਹਨ,
    ਹਜੇ ਕੰਮ ਹੱਥ ਵਿਚ ਹੈ, ਸੱਖਤੀ ਵਰਤਨੀ ਚਾਹੀਦੀ ਹੈ।

  • @jagtarsinghpawra8187
    @jagtarsinghpawra8187 10 дней назад

    U p ਦੇ ਮੁੱਖ਼ ਮੰਤਰੀ ਯੌਗ਼ੀ ਤੌ ਸਲਾਹ ਲਵੌ

  • @Janti838
    @Janti838 10 дней назад +1

    Parada Durg Dillar

  • @SatnamSingh-jo7ci
    @SatnamSingh-jo7ci 10 дней назад +2

    Jo beezo gye ohhi fall milna hun sabar rakho bass Thora tym loka de putt marde tan sarkara chup ho jndia hun aap te tym ahh gya phajda firda Thane de vich

  • @harnetchoudhary1782
    @harnetchoudhary1782 10 дней назад +1

    ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਮੁੱਖ ਮੰਤਰੀ ਭਗਵੰਤ ਮਾਨ ਬਣੇ ਨੂੰ ਤਿੰਨ ਸਾਲ ਹੋਣ ਵਾਲੇ ਹਨ ਇਹਨਾਂ ਤਿੰਨ ਸਾਲਾਂ ਵਿੱਚ ਪੰਜਾਬ ਦੇ ਹਾਲਾਤ ਕਿੰਨੇ ਮਾੜੇ ਹੋ ਗਏ ਹਨ ਭਗਵੰਤ ਮਾਨ ਨੂੰ ਕੋਈ ਚਿੰਤਾ ਨਹੀਂ ਹੈ ਕਿ ਕੁੱਝ ਹੋਇਆ ਪਿਛਲੇ ਤਿੰਨ ਸਾਲਾਂ ਵਿੱਚ ਪੰਜਾਬ ਚ ਦੇਖ ਰਹੇ ਹਨ ਸਰਕਾਰ ਬਣਦੀ ਸਾਰ ਭਗਵੰਤ ਮਾਨ ਸੌਹ ਚੱਕਣ ਤੋਂ ਇੱਕ ਦੋ ਦਿਨ ਪਹਿਲਾਂ ਸੰਦੀਪ ਨੰਗਲ ਅੰਬੀਆਂ ਦਾ ਕਤਲ ਹੋਇਆ ਫੇਰ ਸਿੱਧੂ ਮੂਸੇਵਾਲੇ ਦਾ ਕਤਲ ਘਰ ਵਿੱਚ ਜਾ ਬਾਹਰ ਬੂਲਾ ਕੇ ਗੋਲੀਆਂ ਮਾਰ ਦਿੱਤੀਆਂ ਜਾਂਦੀਆਂ ਨੇ ਦੇਖਦੇ ਆ ਰਹੇ ਹਾਂ ਬਹੁਤ ਮਾੜੇ ਹਾਲਾਤ ਨੇ ਪੰਜਾਬ ਦੇ ਅੱਜ ਦੇ ਸਮੇਂ ਵਿੱਚ

  • @DUSHMAN-bk4in
    @DUSHMAN-bk4in 10 дней назад +1

    Shikku di sarkar

  • @JagjitSinghhh
    @JagjitSinghhh 10 дней назад +3

    Je Pb Vich MLA Da Privar Safe Ni Ta Aam Lokan Da Ki Banu

    • @Ra-mu7bo
      @Ra-mu7bo 10 дней назад

      Har jaga ahu Hal a America canda other

  • @Pardeepkumar-hi2fj
    @Pardeepkumar-hi2fj 10 дней назад

    SHI.GAL.HE..JI.

  • @ayeshasidhu5519
    @ayeshasidhu5519 9 дней назад

    Jay eina nal hao ta he loka da khial karngay

  • @SinghParamjeet-n6v
    @SinghParamjeet-n6v 10 дней назад

    Jaru valle har pase faill a har roj kttall hunde a