ਅ*ਫੀਮ ਦੇ ਮਸਲੇ 'ਤੇ MLA ਪਠਾਣਮਾਜਰਾ ਨਾਲ ਗੱਲਬਾਤ,ਮੇਰੇ ਇਲਾਕੇ 'ਚ ਚਿੱ*ਟਾ ਬੰਦ ਹੋ ਗਿਆ |ProPunjabTv

Поделиться
HTML-код
  • Опубликовано: 15 сен 2024
  • ਅ*ਫੀਮ ਦੇ ਮਸਲੇ 'ਤੇ MLA ਪਠਾਣਮਾਜਰਾ ਨਾਲ ਗੱਲਬਾਤ,ਮੇਰੇ ਇਲਾਕੇ 'ਚ ਚਿੱ*ਟਾ ਬੰਦ ਹੋ ਗਿਆ.... ਨਵੇਂ SHO ਨੂੰ ਪਹਿਲਾਂ ਹੀ ਕਹਿ ਦਿੰਦਾ ਹਾਂ ਕਿ ਆਹ ਕੰਮ ਹੋਇਆ ਤਾਂ ਫਿਰ....ਬੜੇ ਲੀਡਰ ਖਾਂਦੇ ਨੇ.... ਲੋਰ ਜਿਹੀ ਰਹਿੰਦੀ ਹੈ ਫਿਰ
    #HarmeetSinghPathanmajra #SHO #Leader #Work #LatestNews #Update #ProPunjabTv
    Join this channel to get access to perks:
    / @propunjabtv
    Pro Punjab Tv
    Punjabi News Channel
    India's one of the most Leading News Portal, with our very own Narrative Builder and Opinion Maker "Yadwinder Singh Karfew". For the latest updates from Pro Punjab Tv, Follow us..
    Like us on Facebook: / propunjabtv
    Tweet us on Twitter: / propunjabtv
    Follow us on Instagram: / propunjabtv
    Website: propunjabtv.com/
    Pro Zindagi Facebook: / prozindagitv

Комментарии • 105

  • @NirmalSingh-hn7lc
    @NirmalSingh-hn7lc 10 дней назад +8

    ਜੇ ਆਪ ਜੀ ਦੇ ਰਾਜ ਵਿੱਚ ਲਾਗੂ ਹੋ ਜਾਵੇ ਭੁੱਕੀ ਅਫੀਮ ਦੀ ਖੇਤੀ ਤਾਂ ਬਹੁਤ ਧੰਨਵਾਦ ਹੋਵੇਗਾ 22 g

  • @GurmailBajwa-z2b
    @GurmailBajwa-z2b 12 дней назад +16

    MLA ਜੀ ਤੁਸੀਂ ਚੰਗੀ ਸੋਚ ਐ ਪੰਜਾਬ ਲਈ ਹਰ ਵਿਅਕਤੀ ਨੂੰ ਚਲਣਾਂ ਚਾਹੀਦਾ ਐ

  • @sajjansingh2070
    @sajjansingh2070 9 дней назад +6

    ਜੇ ਚਿੱਟਾ ਬੰਦ ਕਰਨਾ ਹੈ ਜਾਂ ਨਸ਼ੇ ਦੀਆਂ ਗੋਲੀਆਂ ਬੰਦ ਕਰਨੀਆਂ ਹੈ ਤਾਂ ਅਫੀਮ ਦੀ ਖੇਤੀ ਹੋਣੀ ਲਾਜ਼ਮੀ ਹੈ ਧੰਨਵਾਦ ਐਮ ਐਲਏ ਸਾਹਿਬ

  • @kuldeepdhaliwal4145
    @kuldeepdhaliwal4145 12 дней назад +23

    ਖਸਖਸ ਦੀ ਖੇਤੀ ਜਾਂ ਫਿਰ ਪੋਸਤ ਦੇ ਠੇਕੇ ਖੋਲਣ ਨਾਲ ਜਵਾਨੀ ਬਚ ਸਕਦੀ ਹੈ

  • @inderpalsingh7623
    @inderpalsingh7623 12 дней назад +20

    ਮੈਂ ਤੁਹਾਡੇ ਨਾਲ ਪੂਰੀ ਤਰ੍ਹਾਂ ਸਹਿਮਤ ਹਾਂ MLA ਸਾਬ

  • @KuldeepSandhu-z3i
    @KuldeepSandhu-z3i 12 дней назад +24

    ਅਫੀਮ ਅਤੇ ਡੋਡੇ ਦੀ ਖੇਤੀ ਨਹੀਂ ਠੇਕੇ ਖੋਲ੍ਹਣ ਦੀ ਮੰਗ ਕੀਤੀ ਜਾਣੀ ਚਾਹੀਦੀ ਹੈ ਸਰਕਾਰ ਦਾ ਖਜ਼ਾਨਾ ਭਰਪੂਰ ਹੋਵੇਗਾ

    • @amarjitsingh2775
      @amarjitsingh2775 11 дней назад

      ਸਰਕਾਰ ਕੋਈ ਵੀ ਹੋਵੇ ਖਜਾਨੇ ਨਹੀਂ ਭਰ ਸਕਦੇ ਕਿਉਂਕਿ ਨੀਯਤ ਮਾੜੀ ਆ ਲੀਡਰਾਂ ਦੀ

  • @jaswirindersingh9731
    @jaswirindersingh9731 11 дней назад +12

    ਰੱਜਿਆ ਫਿਰਦਾ ਹਲੇ ਕਹਿੰਦਾ ਮੈ ਕਦੇ ਕਦੇ ਖਾਨਾ😂😂😂..ਕੋਈ ਚੱਕਰ ਨੀ ਦੁਨੀਆ ਖਾੰਦੀ ਆ

  • @Gurdasbrar-s1w
    @Gurdasbrar-s1w 11 дней назад +7

    ਮਾਜਰਾ ਸਹਿਬ ਆਂਹਦੇ ਨਹੀਂ ਆਉਦੇ ਆ ਹੁਲਾਰੇ ਅਵਾਜ਼ ਤੋਂ ਪਤਾ ਲੱਗਦਾ

  • @jattdhaliwal9379
    @jattdhaliwal9379 12 дней назад +16

    ਭੁੱਕੀ ਅਫ਼ੀਮ ਖੋਲੀ ਜਾਵੇ ।

  • @gurkamalbrar38
    @gurkamalbrar38 12 дней назад +13

    ਘੈਂਟ ਬੰਦਾਂ

  • @harnetchoudhary1782
    @harnetchoudhary1782 12 дней назад +13

    ਭਰਾਵਾਂ ਨਸ਼ਾ ਘਟੀਆ ਨਹੀਂ ਵਧੀਆ ਹੈ ਪਿੰਡਾਂ ਦੇ ਹਾਲਾਤ ਦੇਖੋਂ ਪਿੰਡ ਪਿੰਡ ਵਿੱਚ ਜਾ ਕੇ ਦੇਖੋ ਹਾਲਾਤ ਕਿ ਹੋ ਰਹੇ ਹਨ

  • @jagtarSinghdhaliwal-nu6su
    @jagtarSinghdhaliwal-nu6su 12 дней назад +8

    VERY GOOD OYE VEER JAWANA TE KIAANA ,,,AFEEM KHASH KHASH DODE ZINDABADH

  • @tejibenipal8972
    @tejibenipal8972 12 дней назад +16

    ਇਸ ਤੋਂ ਵੱਡਾ ਝੂਠ ਕੋਈ ਹੋ ਸਕਦਾ ਕਿ ਮੇਰੇ ਇਲਾਕੇ ਚ ਨਸ਼ਾ ਹੈ ਨੀ

  • @Pendutravel
    @Pendutravel 11 дней назад +14

    ਹੋਣੀ ਚਾਹਿੰਦੀ ਆ ਯਰ ਅਫੀਮ ਦੀ ਖੇਤੀ 🙏

  • @jasvirgill5456
    @jasvirgill5456 12 дней назад +9

    ਨਸ਼ਾ ਘਟਿਆ ਨਹੀ ਵਧਿਆ ਹੈ ਗੱਪ ਨਾ ਮਾਰੋ

  • @BhupinderSinghBhupinderSinghSi
    @BhupinderSinghBhupinderSinghSi 12 дней назад +10

    ਵੀਰੇ ਇਹਨਾਂ ਦੇ ਵੱਸ ਦਾ ਕੰਮ ਨਹੀਂ ਹੈ ਅੱਧਾ ਟਾਈਮ ਟੱਪ ਗਿਆ ਗੋਂਗਲੂਆਂ ਤੋਂ ਮਿੱਟੀ ਝਾੜਦਿਆਂ ਨੂੰ ਹੁਣ ਲੋਕ 2027 ਉਡੀਕ ਰਹੇ ਆ ਹਰ ਫਰੰਟ ਤੇ ਫੇਲ੍ਹ ਹੋ ਗਿਆ ਝਾੜੂ ਜੁਮਲਾ

  • @shamdhiman8717
    @shamdhiman8717 11 дней назад +4

    ਖੱਸ ਖੱਸ ਦੀ ਖੇਤੀ ਨਾਲ ਕਿਸਾਨ ਪਾਣੀ ਨੌਜਵਾਨ ਸਭ ਬਚਣ ਗੇ ਕਿਸੇ ਬਿੱਲ ਕਰਜਾ ਮਾਫ਼ ਕਰਨ ਦੀ ਲੋੜ ਨਹੀਂ

  • @Janti838
    @Janti838 12 дней назад +9

    Punjab vic khas khas honi bohat jaruri ha good job 👍

  • @gunstrikergaming6316
    @gunstrikergaming6316 День назад

    ਬੱਦਾ ਘੈਟ ਆ ਸਿਦੀ ਗੱਲ ਕਰਦਾ ਤੇ ਦਿਲੋ ਗੱਲ ਕਰਦਾ ਜੇ ਅਫੀਮ ਦੀ ਖੇਤੀ ਸਿਰੂ ਨਾ ਕੀਤੀ ਤਾ ਆਪ ਦੁਬਾਰਾ ਨਹੀ ਆੳਦੀ

  • @kuldeepsinghchatha
    @kuldeepsinghchatha 12 дней назад +6

    ਚੰਡੀਗੜ ਜਾਂਦਾ ਖਾ ਲੈਦੈ।ਪਰ ਇਹ ਗੱਲ ਠੀਕ ਹੈ।

  • @ManpreetSingh-pe9go
    @ManpreetSingh-pe9go 11 дней назад +4

    ਪੋਸਤ ਦੀ ਖੇਤੀ ਹੋਣੀ ਚਾਹੀਦੀ ਜੀ

  • @GurmeetkaurTejay
    @GurmeetkaurTejay 12 дней назад +11

    M.L.A shab Thanks

    • @balrajgill1089
      @balrajgill1089 11 дней назад

      Gurmeet ji Sat Sri akal ji 😊

    • @balrajgill1089
      @balrajgill1089 11 дней назад

      Gurmeet ji kitho belong krde o tuci

    • @lovpreet1977
      @lovpreet1977 11 дней назад

      ​​@@balrajgill1089oh bhrava kitey tan hatt jaya kro jithe v koi kudi dikh dia othe he aghli nu puchan baith jandeo..?

  • @sahib9037
    @sahib9037 12 дней назад +9

    ਬਿਲਕੁਲ ਸੱਚ ਬੋਲਿਆ MLA ਸਾਬ ਨੇ
    ਲੀਡਰ ਸਾਰੇ khnde ਨੇ
    ਪਰ ਗਰੀਬ ਲੋਕਾਂ ਨੂੰ ਪੁਲੀਸ ਵਾਲੇ ਬਾਈ ਉਸ ਨੂੰ ਫੜ ਲੈਂਦੇ ਨੇ 😂😢😂😮😅
    ਨਾ ਫੜੋ ਪੁਲੀਸ ਵਾਲੇ ਬਾਈ ਚੰਗੀ ਚੀਜ਼ ਹੈ 😂😢😮😅😊

  • @user-xo9no4rn1s
    @user-xo9no4rn1s 11 дней назад +2

    ਪਹਿਲੇ ਭਗਵੰਤ ਮਾਨ ਧਰਨੇ ਲਾ ਸੀ ਖਸਖਸ ਖੇਤੀ ਹੋਣੀ ਚਾਹੀਦੀ ਹੈ ਹੋਣ ਭੁੱਲ ਗੇ ਮੁੱਖ ਮੰਤਰੀ ਬਣੇ ਕੇ ਖਸਖਸ ਖੇਤੀ ਭਗਵੰਤ ਮਾਨ ਭੁੱਲ ਗੇ

  • @kingsofmirzapur6039
    @kingsofmirzapur6039 9 дней назад +2

    MLA ਸਾਬ ਆਹ ਗੱਲ ਕਰ ਸਿਰਾ ਲਾ ਤਾਂ 99% ਕਮੈਟ ਥੋਡੇ ਹੱਕ ਚ ਫਿਰ ਤਾਂ ਹੀ ਆ ਬੇਨਤੀ ਆ ਲਾਗੂ ਕਰੋ ਪੰਜਾਬ ਚ ਠੇਕੇ ਹੀ ਖੁਲਵਾ ਦੋ ਪੋਸਤ ਦੇ ਕੱਲੇ ਖੇਤੀ ਛੱਡੋ ਭਾਵੇਂ ਮਿੰਨਤ ਹੀ ਆ

  • @sardarsaab1007
    @sardarsaab1007 11 дней назад +5

    ਗੱਪ ਸੁਣੋ ਵੀ ਗੱਪ ਜੇ ਕੋਈ ਟਰੱਕ ਵਾਲੇ 100 ਗ੍ਰਾਮ ਭੁੱਕੀ ਹੋਵੇ ਪੁਲਿਸ ਵਾਲੇ ਭੁੱਕੀ ਵੀ ਲੈਂਦੇ ਨੇ ਪੈਸੇ ਵੀ ਝਾੜ ਲੈਂਦੇ MLA ਸਾਬ ਝੂਠ ਨਾ ਬੋਲੋ ਤੁਸੀਂ ਅਫੀਮ ਕਦੇ ਕਦੇ ਨਹੀਂ ਤੁਹਾਡੀ ਹੁਣ ਵੀ ਖਾਂਦੀ ਹੋਈ ਆ ਗੈਂਗਸਟਰ ਤੇ ਐਮਐਲਏ ਇੱਕ ਬਰਾਬਰ ਨੇ ਗੈਂਗਸਟਰ ਵੀ ਅਮੀਰ ਲੋਕਾਂ ਤੋਂ ਪੈਸਾ ਲੈਂਦੇ ਨੇ ਐੱਮਐਲਏ ਵੀ ਪੈਸਾ ਲੈਂਦੇ ਨੇ

  • @MaanBrar7007
    @MaanBrar7007 12 дней назад +4

    27 ਚ ਦੇਵਾਂਗੇ ਅਸੀਸਾਂ

  • @YadvinderBrar-m1p
    @YadvinderBrar-m1p 10 дней назад

    Sardar Harmeet Singh ji Pathan Majra Sabh.....ji...❤.... Good Person ❤....

  • @varindersingh7675
    @varindersingh7675 12 дней назад +9

    ਸੋਹਣੇ ਝੂਠ ਬੋਲਦਾ

  • @sukhibinner6238
    @sukhibinner6238 12 дней назад +7

    ਚਿੱਟਾ ਕਿਥੋਂ ਬੰਦ ਹੋ ਗਿਆ ਵੱਧ ਗਿਆ ਗੱਪ ਨਾ ਮਾਰੋ

  • @JasveerSingh-ss7hk
    @JasveerSingh-ss7hk 11 дней назад +4

    MLA ਸਾਹਿਬ ਜੀ ਤੁਹਾਡੇ ਇਲਾਕੇ ਵਿੱਚ ਚਲੋਂ ਮੰਨ ਲਿਆ ਵੀ ਨਸ਼ਾ ਘੱਟ ਚੁੱਕਿਆ ਹੋਵੇਗਾ। ਪਰ ਬਾਕੀ ਪੰਜਾਬ ਦੀ ਜ਼ਿੰਮੇਵਾਰੀ ਕੋਣ ਲਵੇਗਾ। ਰੋਜ਼ ਨੌਜਵਾਨ ਪੀੜ੍ਹੀ ਮਰ ਰਹੀ ਹੈ ਕਦੇ ਆਪਣੇ ਇਲਾਕੇ ਵਿੱਚੋਂ ਬਾਹਰ ਆ ਕੇ ਵੇਖੋ ਤਾਂ ਸਹੀ। ਪਿਛਲੀਆਂ ਸਰਕਾਰਾਂ ਨੇ ਜ਼ੋ ਵੀ ਕੁਝ ਕੀਤਾ ਹੈ ਉਹੀ ਤੁਹਾਡੀ ਸਰਕਾਰ ਕਰ ਰਹੀ ਹੈ ਸਗੋਂ ਪਿਛਲਿਆਂ ਸਰਕਾਰਾਂ ਤੋਂ ਵੱਡੇ ਪੱਧਰ ਤੇ ਨਸ਼ੇ ਵਿਕਾ ਰਹੇ ਹੋ। ਕਦੇ ਆਪਣੀ ਨੀਂਦ ਤੋਂ ਜਾਗ ਕੇ ਪੰਜਾਬ ਦੇ ਹਾਲਾਤ ਵੇਖੋ ਫਿਰ ਪਤਾ ਲੱਗੂਗਾ ਤੁਹਾਨੂੰ। ਖੇਤੀ ਮੰਤਰੀ ਵੀ ਤਾਂ ਤੁਹਾਡਾ ਹੀ ਹੈ ਨਾ ਉਹ ਕਿਉਂ ਨਹੀਂ ਖ਼ਸਖ਼ਸ ਦੀ ਖੇਤੀ ਨੂੰ ਲਾਗੂ ਕਰਵਾ ਰਹੇ। MLA ਜੀ ਤੁਹਾਡੇ ਸਾਰੇ ਮੰਤਰੀਆਂ ਦੇ ਬੱਚੇ ਵਿਦੇਸ਼ਾਂ ਵਿੱਚ ਪੜਦੇ ਹਨ ਜਾਂ ਰਹਿੰਦੇ ਹਨ ਕਦੇ ਆਪਣੇ ਬੱਚਿਆਂ ਨੂੰ ਪੰਜਾਬ ਵਿੱਚ ਲਿਆਉ ਤੇ ਪੜਾਉ ਕਿਉਂਕਿ ਸ਼ਾਇਦ ਆਪਣੇ ਬੱਚਿਆਂ ਦੇ ਭਵਿੱਖ ਲਈ ਹੀ ਸਹੀ ਫੇਰ ਤੁਸੀਂ ਸ਼ਾਇਦ ਇਹ ਖੇਤੀ ਬਾਰੇ ਸੋਚ ਸਕੋਗੇ। ਪਹਿਲਾਂ ਵਿਕਾਸ ਤਾਂ ਮੁੱਖ ਮੰਤਰੀ ਨੇ ਆਪਣੇ ਪਰਿਵਾਰ ਨੂੰ ਛੱਡ ਕੇ ਆਪਣੇ ਤੋਂ ਅੱਧੀ ਉਮਰ ਦੀ ਕੁੜੀ ਨਾਲ ਵਿਆਹ ਕਰਵਾ ਕਰ ਦਿੱਤਾ ਪੰਜਾਬ ਦਾ। ਹੋਰ ਵਿਕਾਸ ਦੀ ਤਾਂ ਕੋਈ ਉਮੀਦ ਨਹੀਂ ਕੀਤੀ ਜਾ ਸਕਦੀ ਤੁਹਾਡੀ ਸਰਕਾਰ ਤੋਂ। ਬਾਕੀ ਰਹਿ ਗਏ ਦੋ ਸਾਲ ਕਰ ਲ‌ਉ ਜਿੰਨੀ ਮਨਮਰਜ਼ੀ ਹੁੰਦੀ ਹੈ ਤੁਹਾਡੇ ਤੋਂ ਕਿਉਂਕਿ ਦੂਜ਼ੀ ਵਾਰ ਤੁਹਾਡੀ ਸਰਕਾਰ ਨਹੀਂ ਆਵੇਗੀ ਪੰਜਾਬ ਵਿਚ ਇਹ ਗੱਲ ਭਾਵੇਂ ਮੇਰੇ ਤੋਂ ਅਸ਼ਟਾਮ ਪੇਪਰ ਤੇ ਲਿਖਵਾ ਸਕਦੇ ਹੋ ਤੁਸੀਂ। ਮੈਂ ਵੀ ਵੋਟ ਤੁਹਾਡੀ ਸਰਕਾਰ ਨੂੰ ਹੀ ਪਾਈ ਸੀ ਜ਼ੋ ਮੇਰੇ ਤੋਂ ਆਪਣੀ ਜ਼ਿੰਦਗੀ ਦੀ ਸਭ ਤੋਂ ਵੱਡੀ ਗਲਤੀ ਹੋਈ ਹੈ ਪਰ ਅਗਲੀ ਵਾਰ ਇਹ ਗ਼ਲਤੀ ਨਾ ਤਾਂ ਮੈਂ ਕਰਾਂਗਾ ਅਤੇ ਨਾ ਹੀ ਪੂਰਾ ਪੰਜਾਬ ਇਹ ਗ਼ਲਤੀ ਕਰੇਗਾ। ਤੁਹਾਡੇ ਪਾਪ ਦਾ ਘੜਾ ਭਰ ਚੁੱਕਾ ਹੈ ਜ਼ੋ 2027 ਦੇ ਵਿੱਚ ਫੁੱਟੇਗਾ। ਵਾਹਿਗੁਰੂ ਜੀ ਸਮਰੱਥ ਹਨ ਉਹ ਸਭ ਕੁਝ ਵੇਖ ਰਹੇ ਹਨ।

  • @taranjitrandhawa8574
    @taranjitrandhawa8574 12 дней назад +2

    Bilkul sahe

  • @lakhidhaliwal6446
    @lakhidhaliwal6446 12 дней назад +2

    ਧੰਨਵਾਦ ਸਰ

  • @gunstrikergaming6316
    @gunstrikergaming6316 День назад

    ਬੱਦਾ ਘੈਟ ਆ ਸਿਦੀ ਗੱਲ ਕਰਦਾ ਤੇ ਦਿਲੋ ਗੱਲ ਕਰਦਾ ਜੈ ਆਪ ਨੇ ਦੁਬਾਰਾ ਆੳਣਾ ਤਾ ਠੇਕੇ ਖੋਲ ਦੋ ਨਹੀ ਲਿਖ ਕੇ ਲੈ ਲੋ 20 ਸੀਟਾ ਨੀ ਆੳਣੀਆ

    • @BantaSingh-tt8zt
      @BantaSingh-tt8zt День назад

      ਭਰਾ ਵੀਹ ਸੀਟਾਂ ਜਾਂਦਿਆਂ ਨੇ ਇੱਕ ਵੀ ਨਹੀਂ ਮਿਲੇਗੀ

  • @didarsinghdhallu2352
    @didarsinghdhallu2352 12 дней назад +4

    Very good pathan majra sab

  • @ARTMASTER1313
    @ARTMASTER1313 11 дней назад +4

    ਚਲੋ ਠੇਕੇ ਖੋਲਣੇ ਤਾਂ ਤੁਹਾਡੀ ਵੱਸ ਦੀ ਗੱਲ ਨਹੀਂ ਪਰ ਤੁਸੀਂ ਇਹ ਤਾਂ ਕਰ ਹੀ ਸਕਦੇ ਹੋ ਪੰਜਾਬ ਚ ਅਫੀਮ ਭੁੱਕੀ ਨੂੰ NDPS ਐਕਟ ਚੋਂ ਬਾਹਰ ਕਰ ਦਿਓ, ਅਫੀਮ ਪੋਸਤ ਖਾਣ ਜਾਂ ਵੇਚਣ ਤੇ ਕੋਈ ਕੇਸ ਨਾ ਪਵੇ, ਤਾਂ ਲੋਕ ਚਿੱਟਾ ਆਪੇ ਛੱਡ ਦੇਣਗੇ, ਅਫੀਮ ਪੋਸਤ ਨਾਲ ਬੱਚੇ ਮਰਦੇ ਤਾਂ ਨਹੀਂ, ਸਗੋਂ ਵੱਧ ਮੇਹਨਤ ਕਰਨਗੇ, ਕਮਾਉਣਗੇ ਤੇ ਖਾਣਗੇ, ਪੰਜਾਬ ਦੀ ਜਵਾਨੀ ਤੇ ਆਉਣ ਵਾਲੀ ਪੀੜ੍ਹੀ ਬਚਾਓ 🙏🏻

  • @charansinghcharn4879
    @charansinghcharn4879 12 дней назад +3

    ਨਹੀਂ ਐਮ ਐਲ ਏ ਸਾਬ ਡਬਲ ਤੋਂ ਵੀ ਹੋ ਗਿਆ ਨਸਾ

  • @hakamsingh2673
    @hakamsingh2673 12 дней назад +4

    ਜਿਨ੍ਹਾਂ ਪੁੱਤ ਨਸੇ ਨੇ ਬਰਬਾਦ ਕਰ ਦਿੱਤਾ ਪਤਰਕਾਰ ਉਨਾਂ ਨੂੰ ਪੁੱਛੋ ਸਰਕਰ ਚਮਚੇ ਨਾ ਬਣੋ

    • @BantaSingh-tt8zt
      @BantaSingh-tt8zt День назад

      ਦੁਰ ਫਿੱਟੇ ਮੂੰਹ ਤੇਰੇ ਕਮੈਂਟ ਕਰਨ ਤੇ ਅਮਲੀ ਭੁੱਕੀ ਤੋਂ ਬਿਨਾਂ ਧਕੇ ਖਾ ਰਹੇ ਹਨ

  • @Pangli2897
    @Pangli2897 11 дней назад +2

    ਖਸ ਖਸ ਦੀ ਹੀ ਗਲ ਕਰ ਵੀਰ ਇਕਲੀ,,,ਫੀਮ ਦੀ ਨ ਹੀ ਕਰ,,,

  • @Janti838
    @Janti838 12 дней назад +7

    Khas khas keti lagu kar

  • @AvtarSingh-w3k
    @AvtarSingh-w3k 12 дней назад +3

    Khas khas kheti huni chahidi hy Punjab vich

  • @JashanSandhu-l4m
    @JashanSandhu-l4m 12 дней назад +2

    MLA shaib good

  • @bhupindersingh5412
    @bhupindersingh5412 8 дней назад

    very good 👍

  • @user-tz2vf2on4u
    @user-tz2vf2on4u 11 дней назад +2

    Nackodar..kol...shankar.pind....virdi..medical...ta...santhatak....nacha..vickda..bus...stand...shankar

  • @jaggisarpanch77
    @jaggisarpanch77 11 дней назад +1

  • @kingsofmirzapur6039
    @kingsofmirzapur6039 9 дней назад +1

    ਜੇਹੜੀ ਵੀ ਪਾਰਟੀ ਪੰਜਾਬ ਚ ਨਕਲੀ ਦੁੱਧ ਤੇ ਪੋਸਤ ਦੇ ਠੇਕੇ ਤੇ ਨਹਿਰੀ ਪਾਣੀ ਆਹ ਤਿੰਨ ਕੰਮ ਦਾ ਹੱਲ ਪੱਕਾ ਕਰਦੇ ਉਹਦੀ ਸਰਕਾਰ 25 ਸਾਲ ਨੀ ਜਾਂਦੀ ਲਿਖ ਕੇ ਲੈਅ ਲੌ ਮੇਰੇ ਤੋਂ ਕਿਉਕਿ ਨਕਲੀ ਦੁੱਧ ਬੰਦ ਦੁੱਧ ਦਾ ਸਹੀ ਮੁੱਲ ਪੈ ਜੂ ਨਵੇਂ ਮੁੰਡੇ ਕਨੇਂਡਾ ਦਾ ਕੇਹੜਾ ਛੱਡ ਦੇਣ ਗੇ ਤੇ ਪੋਸਤ ਨਾਲ ਜਵਾਨੀ ਤੇ ਪਾਣੀ ਨਾਲ ਖੇਤ

  • @Platform_agri_information
    @Platform_agri_information 12 дней назад +1

    Hmm Good🎉

  • @lakhwinderdhillon2298
    @lakhwinderdhillon2298 12 дней назад +1

    Good

  • @SukhwinderSingh-wq5ip
    @SukhwinderSingh-wq5ip 11 дней назад +1

    ਗੁੱਡ ਵਰਕ ❤❤

  • @user-fq2no1tn7m
    @user-fq2no1tn7m 12 дней назад +3

    ਕਿਉਂ ਝੁਠ ਬੌਲਦਾ ਨੱਸਾ ਬੱਦੇਆ

  • @HarjinderSingh-rr8ec
    @HarjinderSingh-rr8ec 11 дней назад +1

    Right

  • @jagdeepsidhu9106
    @jagdeepsidhu9106 9 дней назад +2

    Khas Khas de Kheti honi Chahadi hai

  • @SarbjitSingh-yg7bs
    @SarbjitSingh-yg7bs 12 дней назад +3

    Meete Yaar Gapp na maare Bus 🚌🚌 kr Yaar Gapp na maare Bus 🚌 kr

  • @GurwinderSingh-cz6tl
    @GurwinderSingh-cz6tl 12 дней назад +1

    TUC sahi kiha ji

  • @NavdeepSingh-yd9uh
    @NavdeepSingh-yd9uh 12 дней назад +3

    ਹਰਮੀਤ ਪਠਾਣਮਾਜਰਾ ਮਾਗਰ ਚਗਲ ਬੇਗੈਰਤ ਹਰਪਾਲ ਜੁਨੇਜਾ ਖੜਾ

  • @akhtiarsingh4554
    @akhtiarsingh4554 12 дней назад +3

    Lokan nu rojgar employment devo. Lori na devo. Pagal bna rhe lokan nu.

  • @buntywraich2889
    @buntywraich2889 11 дней назад

    Jina time khas khas de kheti ne hundi drugs katam ne hundi ❤ P majra .❤. DHANBAD ❤

  • @muridpursaab5692
    @muridpursaab5692 12 дней назад +4

    ਭਗਵੰਤ ਮਾਨ 2

  • @BantaSingh-tt8zt
    @BantaSingh-tt8zt День назад

    ਪਤਰਕਾਰ ਭਰਾਵੋ ਅਫੀਮ ਦੀ ਖੇਤੀ ਨਹੀਂ ਤਾਂ ਘੱਟੋ-ਘੱਟ ਖਾਂਣ ਵਾਲਿਆਂ ਦੇ 30.30‌ ਗ੍ਰਾਮ ਅਫੀਮ ਜਾਂ 2.2 ਕਿਲੋ ਭੁੱਕੀ ਦਾ ਲਾਇਸੈਂਸ ਬਨਾ ਕੇ ਹਰ ਇੱਕ ਮਹੀਨੇ ਦਾ ਦੇਵੇ ਸਰਕਾਰ ਬਾਕੀ ਤੂੰ ਐਮ ਐਲ ਏ ਨੂੰ ਅਫੀਮ ਖਾਣ ਬਾਰੇ ਪੁਛ ਰਿਹਾ ਹੈਂ ਹਦ ਹੋ ਗਈ ਯਾਰ ਖ਼ੁਦ ਹਿਸਾਬ ਲਾਵੋ ਬਿਨਾਂ ਅਫੀਮ ਖਾਦੇ ਦੋ ਦੋ ਬੀਬੀਆਂ ਨੂੰ ਰੱਖ ਸਕਦਾ ਹੈ ਭਰਾ ਅਸੀਂ ਇਸ ਵੀਰ ਨੂੰ ਅਗਲੀ ਵਾਰ ਹੀ ਨਹੀਂ ਵਾਰ ਵਾਰ ਇਸ ਨੂੰ ਜਿਤਾ ਕੇ ਭੇਜਾਂ ਗੇ ਪਰ ਇਹ ਮਸਲਾ ਹੱਲ ਕਰੋ

  • @GurwinderSingh-cz6tl
    @GurwinderSingh-cz6tl 12 дней назад +1

    Very good mla Sahib

  • @HarpreetSingh-t5g
    @HarpreetSingh-t5g 11 дней назад +1

    Good MLA saab

  • @gurdeepsingh0786
    @gurdeepsingh0786 12 дней назад +1

    moge ake vekh pata lagu ki hal aa nashe da din wich bache nashe lye lutan khoan kar rahe te moge wali bibi kuj nahi kardi bs raste Pake karun Dyan he photo paundi rehndi nashe te koi sakhti nahi kardi

  • @ManDeep-ve5ve
    @ManDeep-ve5ve 11 дней назад +1

    Ghar. Di. Sarab.. Bare. Ki. Vichar. A. Ji

  • @SukhdevSingh-nf1ju
    @SukhdevSingh-nf1ju 12 дней назад

    Sach keha m l a saab ny asi v shameet ha g

  • @kuldeepkumarbhatia9607
    @kuldeepkumarbhatia9607 11 дней назад

    ਮਿੱਠੀ ਮਿੱਠੀ ਲੋਰੀਆ ਆਉਂਦੀਆ ਹ 😂😂😂😂

  • @AvtarSingh-gs1si
    @AvtarSingh-gs1si 11 дней назад +1

    ਭਗਵੰਤ ਮਾਨ ਜਿੰਦਾਬਾਦ ਆਮ ਪਾਰਟੀ ਜਿੰਦਾਬਾਦ ਵਧੀਆ ਕੰਮ ਕਰ ਰਹੀ ਆ

  • @AvtarSingh-w3k
    @AvtarSingh-w3k 12 дней назад +1

    E khas khas Da muda vota velu cheta auda ena no

  • @PANTH1947
    @PANTH1947 12 дней назад +1

    Armas peligrosas ilegales están escondidas en las casas y almacenes de los líderes sikh, ex policías de Punjab. Los agentes de policía de Punjab deben realizar operaciones de búsqueda y confiscar armas y municiones ilegales. Enviar información a las Naciones Unidas. gracias

  • @forever-vz6bs
    @forever-vz6bs 12 дней назад +1

    Gallan ta lal ne es diya.....

  • @jagdeepsinghgill1653
    @jagdeepsinghgill1653 12 дней назад +3

    ਜਿਹੜੀ ਜਮੀਨ ਵਿੱਚ ਅਫੀਮ ਪੈਦਾ ਕੀਤੀ ਜਾੰਦੀ ਐ ਫੇਰ ਉਹ ਜਮੀਨ ਕਿਸੇ ਹੋਰ ਫਸਲ ਜੋਗੀ ਨੀ ਰਹਿੰਦੀ ਪੰਜਾਬ ਕੋਲ ਪਹਿਲਾਂ ਹੀ ਜਮੀਨ ਘਟ ਐ!! ਇਹ ਕਾਰਨ ਐ ਵੀਰੋ

    • @preetjhorran8766
      @preetjhorran8766 11 дней назад +6

      ਖੇਤੀਬਾੜੀ ਮਾਹਿਰ ਜੀ ਇਹ ਖੋਜ ਤਾ ਤੁਸੀ ਹੀ ਕੀਤੀ ਲੱਗਦੀ ਹੈ।

    • @BantaSingh-tt8zt
      @BantaSingh-tt8zt День назад

      ਬੜਾ ਵੱਡਾ ਖ਼ੋਜੀ ਲਗਦਾ ਏ

  • @guraya4093
    @guraya4093 12 дней назад

    Eh gll sach a mla saab ne afeem v bnd krati Hai Mai akali Dal da pr eh gll shi a

  • @govindrai7900
    @govindrai7900 12 дней назад +1

    Gappa de bouchar

  • @KaramveerSingh-po5kn
    @KaramveerSingh-po5kn 12 дней назад +1

    Aja senour halka tera mai PATIALA to a tere nal e a mAi le k dinda

  • @PANTH1947
    @PANTH1947 12 дней назад

    Des armes dangereuses illégales sont cachées dans les maisons et les magasins des dirigeants sikhs, anciens policiers du Pendjab. Les policiers du Pendjab devraient mener des opérations de recherche et confisquer les armes et munitions illégales. Envoyer des informations aux Nations Unies. merci

  • @parampalsingh
    @parampalsingh 12 дней назад

    Eda peu dadda feem dh vpari rhe ,, ,, border pind ena da ,,,, ,, eh khud kaa dh sir jini kha janda

  • @zorawarsingh1334
    @zorawarsingh1334 12 дней назад

    Punjab wich Chitta hor badh gaya juth mat bolo

  • @Kanfused-fz4tshhhijjugxddg
    @Kanfused-fz4tshhhijjugxddg 11 дней назад

    Hun vi taan khaadi aa

  • @prabshransonu788
    @prabshransonu788 12 дней назад

    Toti 😂😂😂😂😂

  • @AngrejSingh-y5p
    @AngrejSingh-y5p 12 дней назад

    Yar tanu pta kus nai wa t t aake dek😂