Hamdard Tv ਨਾਲ ਗੈਂ.ਗਸਟਰ ਦੀ ਗੱਲਬਾਤ ਨੇ ਪੰਜਾਬ ’ਚ ਲਿਆਤਾ ਭੂਚਾਲ! ਸੁਣੋ ਮੂਸੇਵਾਲਾ ਕ.ਤਲ ਨੂੰ ਲੈ ਕੇ ਕੀ ਬੋਲਿਆ ?

Поделиться
HTML-код
  • Опубликовано: 17 окт 2024

Комментарии • 300

  • @beantsaroud9108
    @beantsaroud9108 2 месяца назад +56

    ਫੇਰ ਦੱਸ ਕੇ ਆਉਂਦੇ ਜੀਜੇ ਆਪਣੇ ਨੂੰ ਧੋਖਾ ਕੀਤਾ ਗਿਆ ਸਿੱਧੂ ਮੂਸੇਵਾਲੇ ਨਾਲ

    • @tarsemsingh3398
      @tarsemsingh3398 Месяц назад +6

      ਤੂੰ ਬਦਲਾ ਲੈ ਫੇਰ ਸਿੱਧੂ ਦਾ ਜੇ ਹਮਦਰਦੀ ਆ

    • @RajveerSingh-iu6kt
      @RajveerSingh-iu6kt Месяц назад +5

      Vicky da ki kasur si

    • @techinfo3613
      @techinfo3613 Месяц назад

      Tere sidhu moose wale jeda vicky jija nu marwaya o ki aa

    • @SejveerSingh-g2q
      @SejveerSingh-g2q 12 дней назад

      You right speak ❤

  • @rajinderpunia8353
    @rajinderpunia8353 2 года назад +100

    ਵੀਰ ਰਾਜਵੀਰ ਸੋਪੋ ਦੋਸਤ ਜਿੰਨਾ ਰਾਹਾ ਤੇ ਤੁੱਸੀ ਤੁਰ ਪੱਏਉ ਇਹ ਰਾਹ ਘਰ ਵਾਪਿਸ ਨਹੀ ਆਉਦੇ ਵੀਰ ਤੂੰ ਇਕ ਪੰਜਾਬੀ ਹੋ ਕੇ ਆਪਣੇ ਹੀ ਪੰਜਾਬ ਦੇ ਬੰਦਿਆ ਦੇ ਖੂਨ ਦੇ ਪਿਆਸੇ ਹੋ ਗਏ ਵੀਰ ਜਿਸ ਵੀ ਮਾ ਦੇ ਪੁੱਤ ਦਾ ਚੱੜਦੀ ਜਵਾਨੀ ਵਿਚ ਤੇ ਦੋ ਮਹੀਨਿਆ ਤੱਕ ਉਸ ਦਾ ਵਿਆਹ ਹੋਣਾ ਹੋਏ ਤੇ ਉਸ ਦਾ ਕਾਤਲ ਕਰ ਦਿੱਤਾ ਜਾਵੇ ਉਹਨਾ ਮਾਪਿਆ ਤੋ ਪੁੱਛੋ ਉਹਨਾ ਦਾ ਸੰਸਾਰ ਹੀ ਉਜੜ ਗਿਆ ਹੈ ਜਿਸ ਮਾ ਨੇ ਆਪਣੇ ਪੁੱਤ ਨੂੰ ਪਾਲ ਪੋਸ ਕੇ ਬੜਾ ਕਿੱਤਾ ਹੈ ਬਾਈ ਜੀ ਮਾਰਨ ਨਾਲੋ ਮਾਫ ਕਰਨ ਵਾਲਾ ਵੱਡਾ ਹੁੰਦਾ ਹੈ ਵੀਰ ਅਸੀ ਸਾਰੇ ਹੀ ਆਪਸ ਵਿਚ ਭਰਾ ਹਾ ਸਿੱਖ ਧਰਮ ਤਾ ਵੀਰ ਕੁਦਰਤ ਨੂੰ ਪਿਆਰ ਕਰਨ ਦਾ ਸੰਦੇਸ਼ ਦਿੱਤਾ ਹੈ ਤੂੰ ਵੀ ਇਕ ਮਾ ਦਾ ਹੀ ਪੁੱਤ ਏ ਤੇਰੀ ਮਾ ਵੀ ਤੱੜਫਦੀ ਹੋਣੀ ਏ ਤੇਰੇ ਵੱਲ ਵੇਖ ਕੇ ਬਾਈ ਇੰਨਸਾਨ ਨੂੰਇਕ ਹੀ ਜਨਮ ਮਿੱਲਦਾ ਹੈ ਇਸ ਧਰਤੀ ਤੇ ਜੇ ਉਹ ਵੀ ਲੁੱਕ ਛਿੱਪ ਕੇ ਟਾਈਮ ਪਾਸ ਕਿੱਤਾ ਫੇਰ ਤਾ ਫਾਇਦਾ ਨਾ ਹੋਇਆ ਇਸ ਦੁਨੀਆ ਵਿਚ ਆਉਣ ਦਾ ਵੀਰ ਜੀ ਮਾੜੇ ਕੰਮ ਛੱਡੋ ਤੇ ਗੁਰੂ ਘਰ ਜਾ ਕੇ ਕਿੱਤੇ ਹੋਏ ਮਾੜੇ ਕੰਮਾ ਦੀ ਮਾਫੀ ਮੰਗੀ ਵਾਹਿਗੁਰੂ ਤੋ ਅੱਗੇ ਤੋ ਕਿਸੇ ਮਾ ਪਿਉ ਦਾ ਪੁੱਤ ਨਾ ਮਾਰੋ ਇਸ ਸਿੱਧੂ ਮੂਸੇ ਵਾਲੇ ਬਾਈ ਨੇ ਤਾ ਪੰਜਾਬ ਦਾ ਨਾ ਸਾਰੀ ਦੁਨੀਆ ਵਿਚ ਰੋਸ ਕਿੱਤਾ ਸੀ ਸਾਨ ਸੀ ਬਾਈ ਪੰਜਾਬ ਦੀ ਵੀਰ ਮੈਨੂੰ ਆਸ ਹੈ ਤੈਨੂੰ ਮੇਰੀ ਗੱਲਾ ਜਰੂਰ ਚੰਗਾ ਲੱਗੀਆ ਹੋਣ ਗੀਆ ਜੇ ਮੇਰੇ ਕੋਲ ਤੇਰਾ ਨੰਬਰ ਹੁੰਦਾ ਤਾ ਫੋਨ ਕਰਕੇ ਇਹੋ ਗੱਲਾ ਤੇਰੇ ਨਾਲ ਸਾਥੀਆ ਕਰਦਾ ਕਿਸੇ ਵਿੰਡੀਉ ਵਿਚ ਵੀਰ ਆਪਣਾ ਨੰਬਰ ਦੱਸੀ

  • @Ranjeetsidhu-o8s
    @Ranjeetsidhu-o8s 25 дней назад +5

    moosewala ਮਰਕੇ ਕੇ ਵੀ ਜਿਊ ਯਾਰਾਂ ਚ ❤ all time top sidhu 💪💪💪🦾

  • @barinderjeetsekhon2556
    @barinderjeetsekhon2556 2 года назад +25

    ਬਾੲੀ ਤੁਸੀਂ ਆਪਣੇ ਪੰਜਾਬ ਲਈ ਕੁਝ ਕਰਕੇ ਦਿਖਾਉ। ਤਾਂ ਕੇ ਲੋਕ ਇਹਨਾਂ ਲੀਡਰਾਂ ਦਾ ਖਹਿੜਾ ਛੱਡ ਦੇਣ। ਚੰਗੇ ਕੰਮ ਲਈ ਆਪਣੀ ਜਾਨ ਲਾਉ। ਸਿਰਫ ਪੰਜਾਬ ਵਿੱਚ ਤੁਸੀਂ ਲੀਡਰ ਹੋਵੇ। ਚੰਗੇ ਕੰਮ ਕਰਨ ਲੱਗ ਜਾਉ ਵੀਰੇ। ਅੱਜ ਵੀ ਤੁਸੀਂ ਆਪਣੀ ਜ਼ਿੰਦਗੀ ਸ਼ਾਨ ਨਾਲ ਜਿਉਂ ਸਕਦੇ ਹੋ।💪💪🙏🙏

  • @ManjeetKaur-cz3jd
    @ManjeetKaur-cz3jd 3 месяца назад +12

    ਮੇਰੇ ਬੇਟੇ ਮੈਂ ਹੱਥ ਜੋੜ ਕੇ ਕਹਿ ਰਹੀ ਤੁਸੀਂ ਅਸਲੀ ਜ਼ਿੰਦਗੀ ਵਿਚ ਆ ਜਾਵੋ ਆਪ ਆਰਾਮ ਨਾਲ ਜੀਓ ਅਤੇ ਦੂਜਿਆਂ ਨੂੰ ਜੀਣ ਦੇਵੋ ਬੇਟਾ ਜਦੋਂ ਤੁਸੀਂ ਇਹਨਾਂ ਹਾਲਾਤਾਂ ਵਿਚ ਹੋ ਆਪਣੀ ਮਾਂ ਨੂੰ ਪੁਛੋ ਉਸ ਵਿਚਾਰੀ ਦਾ ਕੀ ਹਾਲ ਹੈ ਸਿਧੂੱਦੀ ਮਾਂ ਨੂੰ ਪੁਛੂੱ ਉਹਦਾ ਕੀ ਹਾਲ ਹੈ ਆਪਣੀਆਂ ਮਾਵਾਂ ਤੇ ਤਰਸ ਕਰੋ ਤੁਹਾਡੀ ਬਚਿਆਂ ਦੀ ਲੜਾਈ ਮਾਂ ਬਾਪ ਨੂੰ ਕਿਊ ਪਿਸ ਰਹੇ ਹੋ ਬਚੇ ਇਹ ਜਨਮ ਵਾਰ ਵਾਰ ਨਹੀਂ ਮਿਲਣਾ ਕਿਊ ਆਪਣੇ ਸਰੀਰ ਨੂੰ ਕਸ਼ਟ ਦੇ ਰਹੇ ਹੋ ਆਪ ਜੀਓ ਔਰੌ ਕੌਣ ਜੀਨੇ ਦੋ ਮੈਂ ਆਸ ਕਰਦੀ ਹਾਂ ਬੱਚੇ ਜਰੂਰ ਸਮਝ ਜਾਣਗੇ ਵਾਹਿਗੁਰੂ ਤੋਂ ਮੁਆਫੀ ਮੰਗ ਕੇ ਉਸ ਦੇ ਲੜ ਲਗ ਜਾਵੋ

  • @artithakur696
    @artithakur696 2 года назад +11

    We want justice for rip sidhu moose wala bro 😭😭😭😭😭😭😭😭😭💔🙏🙏🙏🙏🙏🙏🙏🙏

  • @GurmeetKaur-vr7lw
    @GurmeetKaur-vr7lw 2 года назад +70

    ਮਾਰਣਾ ਤਾ ਬਲਾਤਕਾਰੀ ਘੁੰਮਦੇ ਉਨ੍ਹਾਂ ਨੂੰ ਵੀ ਮਰੋ

    • @lovelysingh68
      @lovelysingh68 2 года назад +3

      You are right mam..

    • @lovebrar8416
      @lovebrar8416 2 года назад +4

      Right ji

    • @garrybhatia5899
      @garrybhatia5899 2 года назад +2

      Bilkul sahi gll kahiiiii

    • @gangsterrajveersopugroup9077
      @gangsterrajveersopugroup9077 Год назад +1

      Mara ge bhai

    • @gurishreekrishna
      @gurishreekrishna 3 месяца назад +1

      Vir ji aj kal balatkari da cese jhoth paunde ne ji aj kal kudiya ap munde nu pehla apne jaal ch fsake fr jad munda na kr dinda fr saliya jake rep cese puandiya ne vir ji

  • @talwindersingh8929
    @talwindersingh8929 2 года назад +51

    ਕੁੱਤਿਓ ਪੇਸੈ ਖਾਤਰ ਸਿੱਧੂ ਵੀਰ ਮਾਰਿਆ ਤੁਸੀਂ

    • @RamanRamgarhia-qf9gn
      @RamanRamgarhia-qf9gn 3 месяца назад +1

      Leeli feeli bnde eh bcho, km milya hathar de dite ehna nu, set hoya ne sidhu de tn fair kite hi kite kanda ch, gatea ch hor pta ni kithe kithe mare, eh amlia ne nashe ch hi edar udar fair mar dite, nd us nu hle v ni khtam ni kar sake, hale mukya ni bapu balkar da jhotta

    • @gurpinderkaur316
      @gurpinderkaur316 2 месяца назад

      ​@@RamanRamgarhia-qf9gnmuk gya h hor kis Tara mukna mar gya sidhu ghmandi c rab kise da ghmand nhi challn dinda

    • @KuldeepSingh-cu4lo
      @KuldeepSingh-cu4lo 2 месяца назад

      ​@@gurpinderkaur316A gya vapas tuhada prohna

    • @JaspreetSingh-mv1hl
      @JaspreetSingh-mv1hl Месяц назад

      😂

    • @gurpinderkaur316
      @gurpinderkaur316 Месяц назад

      ​@@KuldeepSingh-cu4lo paruna houga tera sada oh paruna nhi h ghumnd .na karo time da koi pata nhi balkour singh charn kaur da ghumnd ta rab jaldi tod devega

  • @KULWANTSingh-e4d
    @KULWANTSingh-e4d 3 месяца назад +15

    Sidhu jindabad

  • @sevenriversrummi5763
    @sevenriversrummi5763 2 года назад +7

    Ok report full support 💝💪💪💪💪
    Sopo group zindabaad FOREVER

  • @JitenderKumar-lp2yv
    @JitenderKumar-lp2yv 2 года назад +18

    Legend never dies 🕉️ Sidhu Moosewalla Brother lives in our ❤️ always

  • @barinderjeetsekhon2556
    @barinderjeetsekhon2556 2 года назад +18

    ਜਿਹੜਾ ਤੁਸੀਂ ਵੀ ਖੁਦ ਆਪਣੇ ਮਾਪਿਆਂ ਨੂੰ ਦੁਖੀ ਕਰਦੇ ਹੋ। ਉਸ ਦਾ ਬਦਲਾ ਦੱਸੋ। ਕਿਵੇਂ ਲਈਏ । ਹਿਰਨ ਦਾ ਤਾਂ ਲੈਂ ਲੋਕਾਂ ਗੇ।

  • @angrejsingh7280
    @angrejsingh7280 2 года назад +6

    Legend never die

  • @GurdeepSingh-ne8jy
    @GurdeepSingh-ne8jy 2 месяца назад +5

    ਪੰਜਾਬ ਦੇ ਮੁੰਡੇ ਫੁਕਰੇ ਬਣਾ ਰਿਹਾ ਸੀ।ਵਧੀਆ ਹੋਇਆ

    • @InderSingh-vq5sk
      @InderSingh-vq5sk Месяц назад

      Chlo fr mnn ge veer teri gal fr ton Amritpal v galt kr reha thode hisab nal

    • @amanghuman2858
      @amanghuman2858 27 дней назад

      ​@@InderSingh-vq5skeh bhainpaad babumaan di 🐑 hai

  • @simranjitkaur8597
    @simranjitkaur8597 2 года назад +4

    Waheguru g

  • @HappySingh-iw7pw
    @HappySingh-iw7pw 2 года назад +42

    ਲਵੋ ਜੀ ਹਿਰਨ ਦੀ ਮੌਤ ਦਾ ਵੀ ਬਦਲਾ ਲੈਂਦੇ ਗੈਂਗਸਟਰ

    • @brokenstar7440
      @brokenstar7440 2 года назад +2

      Hahahaha

    • @Yol34562
      @Yol34562 2 года назад

      Es gadhe nu aap v ni pata hona kyon marya sidhu moosewala nu.enu agge krta bolan nu .kise singer de kehan te marwya vechre sidhu moosewala nu.jhoot bol reha a eh

    • @gurpinderkaur316
      @gurpinderkaur316 2 месяца назад

      Sidhu khalistani c koi hero nhi oh v ta bambhia gang naal milya hoiya c sidhu k c gun kyo sikhda c

    • @BalwinderKumar-bm7kw
      @BalwinderKumar-bm7kw 2 месяца назад

      Tuhanu vi buhat nolige a

    • @gurpinderkaur316
      @gurpinderkaur316 2 месяца назад

      Video dekhe ne gun Sikhde de jado galat karoge result v galat milega ta k hoiya sidhu mar gya itni lok marde ne

  • @dhattnimrat9830
    @dhattnimrat9830 2 года назад +38

    ਹਿਰਨ ਮਾਰੇ ਦਾ ਦੁੱਖ a ਜੇਹੜੇ ਬੰਦੇ ਮਾਰਦੇ o ohna da koi dukh ni awe gla ਬਨੋਦੇ sab kuj drame aw goli marr k ਭੱਜ ਜਾਂਦੇ o je himt hundi ta dss k aonde fer pta laggda kon kine panni ch aw

    • @lovebrar8416
      @lovebrar8416 2 года назад +1

      Right

    • @imamanofficial13
      @imamanofficial13 2 года назад +8

      Agla kehnda c takro jihne takrna aa, darpok chori chori aye, ehni he jurat c te hikk te vajde time pa k

    • @GyanGkRk
      @GyanGkRk 2 года назад +2

      सही गल।

    • @RamanRamgarhia-qf9gn
      @RamanRamgarhia-qf9gn 3 месяца назад +1

      Hik thod ke kehda c sidhu, das k ayo, chare pasyo pulekhe kad dma gye, pta ni ki hoya us din sidhu nl ki game pai us nl, bki parmatma nu hi pta 3 jane c gadi ch ki hoya kidn hoya teh kyu hoya

    • @RamanRamgarhia-qf9gn
      @RamanRamgarhia-qf9gn 3 месяца назад +2

      Kdi ni c dukh hoya kisi de jaan nl bt sidhu da hado wad hoya daily video dekhda sidhu de hi song ghar bhar gadi ch v,

  • @jaishiv2310
    @jaishiv2310 3 месяца назад +2

    ਕਿਸਦਾ ਦਿਲ ਨਹੀਂ ਕਰਦਾ ਚੰਗੀ ਜਿੰਦਗੀ ਜਿਊਣ ਲਈ
    ਪਰ ਝੂਠੇ ਪੁਲਿਸ ਮੁਕਾਬਲੇ, ਝੂਠੇ ਪਰਚੇ
    ਸਰਕਾਰ ਵੱਲੋਂ ਵੀ ਵਰਤਿਆ ਜਾਂਦਾ ਹੈ

  • @ranbirsinghbatth5406
    @ranbirsinghbatth5406 2 года назад +8

    , ਅਕਾਲੀ ਕਾਂਗਰਸੀ ਨੇ ਗੰਦ ਪਾਇਆ

  • @sukhasingh1169
    @sukhasingh1169 2 года назад +4

    ਮੈਨੂੰ ਤਾਂ ਸਮਝ ਨੀ ਲਗਦੀ ਇਹ ਆਪਣੇ ਆਪ ਨੂੰ ਕੀ ਸਮਝਦੇ ਆ, ਇਹਨਾਂ ਦੀਆਂ ਸ਼ਕਲਾਂ ਵੇਖ ਲਓ ਕਿਸੇ ਚੰਗੇ ਬੰਦੇ ਦੇ ਇੱਕ ਥੱਪੜ ਦੀ ਮਾਰ ਆ, ਨਸ਼ੇੜੀ ਸਾਲ਼ੇ.. ਅਸਲਾ ਲੇ ਕੇ ਗੈਂਗਸਟਰ ਬਣਦੇ ਆ ਬਿਨਾਂ ਅਸਲੇ ਤੋਂ ਕਿਸੇ ਦੇ ਸਾਹਮਣੇ ਆਉਣ ਦੀ ਹਿੰਮਤ ਰੱਖੋ

  • @Rahul-lk6gb
    @Rahul-lk6gb 3 месяца назад +4

    Waheguru ji mehar kro ji 🙏🙏🙏🙏🙏

  • @HarpreetSingh-ek6tv
    @HarpreetSingh-ek6tv 2 года назад +7

    Encounter kar deooo ena da ji🙏🙏🙏🙏🙏🙏

  • @kiranjitkaur6431
    @kiranjitkaur6431 2 года назад +21

    Ehh news walle totally Fake 💯 apne kole bnni ja rhe Pegall lokka

  • @harishkumar-vs8yd
    @harishkumar-vs8yd 2 года назад +7

    Rajveer supu ton rab ni

  • @KiranbirKaur-g3y
    @KiranbirKaur-g3y 2 месяца назад +1

    Right ✅️

  • @harjindersingh1053
    @harjindersingh1053 Месяц назад +2

    Bus karo yaar sidhu moose wala bai jindabad ji ❤❤

  • @HarpreetSingh-ek6tv
    @HarpreetSingh-ek6tv 2 года назад +10

    Love you sidu bai ji🙏🙏🙏

  • @bksashi2149
    @bksashi2149 2 года назад +4

    ਹਿਰਨ ਮਾਰਿਆ ਸੀ ਤੇ ਜਿਹੜੇ ਲੋਕ ਹੋਰ ਜਾਨਵਰ ਦਾ ਮਾਸ ਖਾਣ ਵਾਲੇ ਨੇ ਉਨ੍ਹਾਂ ਨੂੰ ਵੀ ਮਾਰ ਦਿਓ ਤੇ ਨਾਲੇ ਤੁਸੀ ਨੀ ਮਾਸਾਹਾਰੀ ਹੋਣੇ ਹੋਰ ਵੀ ਪਸ਼ੂ ਜਾਨਵਰਾਂ ਦੇ ਲੋਕ ਮਾਸ ਖਾਂਦੇ ਹਨ ਉਨ੍ਹਾਂ ਦਾ ਕੀ ਬਣੂ 🤔🤔 ਹਿਰਨ ਦਾ ਮੁੱਦਾ ਚੁੱਕੀ ਬੈਠੇ ਹੋ ਸਜਾ ਦੇਣ ਦਾ ਹੱਕ ਸਿਰਫ ਕਾਨੂੰਨ ਕਰਦਾ ਹੈ ਤੁਸੀਂ ਕਾਨੂੰਨ ਨੂੰ ਆਪਣੇ ਹੱਥ ਵਿਚ ਲਿਆ ਹੋਇਆ ਹੈ

  • @GeetaLokender
    @GeetaLokender 3 месяца назад

    Hallelujah hallelujah hallelujah hallelujah👏👏🙌🙌🎉🎉🎉

  • @jaswindersingh6410
    @jaswindersingh6410 2 года назад +3

    ਅਬੋਹਰ,ਫਾਜ਼ਿਲਕਾ,ਜਲਾਲਾਬਾਦ ਦੀ ਬੋਲੀ ਹੀ ਅਲੱਗ ਹੈ,ਇਹ ਅਬੋਹਰ ਦਾ ਬੰਦਾ ਹੀ ਨਹੀਂ!ਸਾਡੇ ਇਲਾਕੇ ਦਾ ਸਾਨੂੰ ਪਤਾ ਹੈ!ਐਵੇਂ views ਲੈਣ ਲਈ ਕਈ ਚੈਨਲਾਂ ਨੇ ਫੇਕ ਰਿਕਾਰਡਿੰਗਜ਼ ਦਾ ਨਵਾਂ ਡਰਾਮਾ ਸ਼ੁਰੂ ਕੀਤਾ ਹੈ!ਇਸ ਤੋਂ ਪਹਿਲਾਂ ਇੱਕ ਸਚਿਨ ਬਿਸ਼ਨੋਈ ਵਾਲੀ ਆਡੀਓ ਵੀ ਫੇਕ ਸੀ,ਬਿਸ਼ਨੋਈ ਸਮਾਜ ਦੀ ਬੋਲੀ ਵੀ ਅਲੱਗ ਤਰਾਂ ਦੀ ਹੈ,ਪਿੰਡ ਵਾਲੇ ਖਾਸ ਜਾਣਕਾਰਾਂ ਨੇ ਪੁਸ਼ਟੀ ਕੀਤੀ ਹੈ ਕਿ ਉਹ ਸਚਿਨ ਬਿਸ਼ਨੋਈ ਦੀ ਆਵਾਜ਼ ਹੀ ਨਹੀਂ,ਜੋ ਕਿ ਨਿੱਜੀ ਤੌਰ ਤੇ ਉਸਨੂੰ ਜਾਣਦੇ ਹਨ!ਇਸ ਲਈ ਦੋਸਤੋ ਇਹਨਾਂ ਅਫਵਾਹਾਂ ਤੇ ਯਕੀਨ ਨਾ ਕੀਤਾ ਜਾਵੇ!ਮਾਰਨ ਵਾਲੇ ਏਦਾਂ ਰੌਲਾ ਨਹੀਂ ਪਾਉਂਦੇ ਹੁੰਦੇ!

  • @baljinderbhullar1081
    @baljinderbhullar1081 2 года назад +2

    right aa j

  • @BrandedStorePB67
    @BrandedStorePB67 26 дней назад

    ਮਾੜਾ ਹੋਇਆ ਸੀ ਵਿੱਕੀ ਮਿੱਡੂ ਖੇੜੇ ਨਾਲ ਜੋ ਵੀ ਹੋਇਆ ਮਾੜਾ ਹੋਇਆ ਆਪਣੇ ਹੀ ਭਰਾਵਾਂ ਦੇ ਖ਼ੂਨ ਨਾਲ ਹੱਥ ਰੰਗੀਂ ਜਾਨੇਂ ਬੱਸ ਕਰੋ ਜਿਦੋ ਜਿਦੀ ਪੰਜਾਬ ਦੇ ਪੁੱਤਾਂ ਨੂੰ ਖ਼ਤਮ ਕਰੀ ਜਾਨੇ ਆ ਚੰਗੇ ਸਹੀਰੀ ਬਣੋ ਮਾਪਿਆਂ ਨੂੰ ਦੁੱਖ਼ ਨਾਂ ਦਿਉਂ ਤੁਸੀਂ ਵੀ ਮਾਪਿਆਂ ਦੇ ਪੁੱਤ ਤੁਹਾਡੇ ਮਾਪਿਆਂ ਦਾ ਵੀ ਜੀ ਕਰਦਾ ਅਸੀਂ ਵੀ ਆਪਣੇ ਚਾਅ ਪੂਰੇ ਕਰੀਏ

  • @sarbjeetsingh8818
    @sarbjeetsingh8818 2 года назад +6

    mosewala jinabad

  • @KiranBala-m1j
    @KiranBala-m1j 3 дня назад

    ਪੰਜਾਬ ਲਈ ਕੋਈ ਕੰਮ ਕੀਤਾ ਤੁਸੀਂ ਰਾਜਵੀਰ ਸੋਪੂ। ਸਿੱਧੂ ਮੂਸੇਵਾਲਾ ਤਾਂ ਮਰ ਕੇ ਵੀ ਜਿੰਦਾ। ਬੱਚੇ ਬੱਚੇ ਚ ਸਿੱਧੂ ਬੋਲਦਾ। ਤੁਸੀਂ ਗੈਂਗਸਟਰ ਹੋ, ਤੁਹਾਡੇ ਐਨਕਾਉਂਟਰ ਹੀ ਹੋਣ ਗੇ ਤੇ ਤੁਹਾਨੂੰ ਕਿਸੇ ਨਹੀਂ ਯਾਦ ਕਰਨਾ, ਨਾ ਹੀ ਤੁਸੀਂ ਕਿਸੇ ਦੀ ਖੁਸ਼ ਰਹਿਣਾ।

  • @RaviKumar-m4k9s
    @RaviKumar-m4k9s 2 месяца назад +1

    Ram ram je

  • @BalveerSingh-ok2wr
    @BalveerSingh-ok2wr 2 года назад +2

    Mankirt sthi bisnohi da

  • @Anhadjot5
    @Anhadjot5 3 месяца назад

    Legend never die.

  • @gillpunjabigamer6544
    @gillpunjabigamer6544 2 года назад +22

    Kithe aa punjab police hun , number trace ni hunde 22

    • @Puneet_gill
      @Puneet_gill 2 года назад +4

      ਪੰਜਾਬ ਪੁਲਿਸ ਅਜੇ ਗੂਗਲ ਤੇ ਸਰਚ ਕਰਦੇ ਆ। ਕਿੱਦਾ ਨੰਬਰ trace ਕਰੀ ਦਾ 😅😅😅😅😅

    • @udaybirgill3077
      @udaybirgill3077 2 года назад

      Chakk lya bai eh...godeyaa ch baithaa rakheya c

  • @HappySingh-is2pw
    @HappySingh-is2pw Месяц назад

    Sidhu 22 j Janadabad Janadabad Janadabad Janadabad Babbar Sar Punjab daaaa 22 Sidhu

  • @davinder3594
    @davinder3594 2 года назад +4

    Rip rajveer in advance 😁😁

  • @GouravKumar-hg9ku
    @GouravKumar-hg9ku Месяц назад

    Sidhu Moose legend

  • @LakhwinderSingh-rc3zt
    @LakhwinderSingh-rc3zt 2 года назад +1

    A bandar ne ,mix breed ne
    Police nu request a only incounter kro incounter kro incounter kro incounter kro incounter kro incounter kro incounter kro incounter kro incounter kro incounter kro incounter kro

  • @charanjeet6129
    @charanjeet6129 3 месяца назад +1

    King 👑 of Punjab national bank 🏦 of Punjabi songs for free 🆓 time constraints on my life 🧬🔝 new year old 🗝️🎉🎉❤❤❤❤

  • @JusticeforSidhuMoosewala29
    @JusticeforSidhuMoosewala29 2 года назад +1

    Can you proof

  • @dilrk8438
    @dilrk8438 2 года назад +2

    ਇਹ ਚੈਨਲ ਜਮ੍ਹਾਂ ਟੋਟਲੀ ਝੂਠਾ ਇਹ ਚੈਨਲ ਤੇ ਵਿਵਾਦ ਕੇਸ ਕਰੋ ਜਿਹੜਾ ਝੂਠੀਆਂ ਅਫਵਾਹਾਂ ਫੈਲਾ ਰਹੀ ਹੈ

  • @narinderkaur3007
    @narinderkaur3007 2 года назад +10

    Saleyo Punjab ch Shri Guru Granth Sahib g ta beabdi hoi jandi a, o ta thotho koi chakkeya nee gya, ik Hiran pichhe maroge

    • @fhhvdhuhhvhdvuhvdvh
      @fhhvdhuhhvhdvuhvdvh Месяц назад

      jive tuhanu Granth sahib hai bishnoi samaj nu kale hiran ne protected species ne bishnoi samaj ta be faaltu vich lakad tak nahi katde kudrat vich jithe agle ne hiran marea oho vi kala pher ehe challenge ban gaya bishnoi samaj lai agle es karke piche ne gal maafi utte sorry utte muk jandi na sidhu manea na salman man reha jado takra hona hunda pher apni zindagi apne hath hundi

  • @SanjuSingh-n6u
    @SanjuSingh-n6u Месяц назад +1

    Das ke onde purone nu 😢

  • @jagjitsingh.dhaliwal99
    @jagjitsingh.dhaliwal99 2 года назад +20

    Eh sabh fake aa.

  • @amansidhu4381
    @amansidhu4381 2 года назад +6

    Oye bs kro plzz ਚੈਨਲ ਆਲੇਓ ਹਟਜੋ hun ta kyo bevkoof bnayi jane o

  • @kulwinderkaur-hl1qv
    @kulwinderkaur-hl1qv 2 года назад +6

    Eh sab Zero leve te lok a sidhu da makabla ni kar sakde danger eh sare

    • @Gagn_gagn
      @Gagn_gagn 2 года назад

      hm

    • @gurpinderkaur316
      @gurpinderkaur316 2 месяца назад

      Jarurat v nhi sidhu da comparison karan di je thade varge lok support kar rahe h pata sidhu kiho jiha c ache loka di brabri karde sidhu varge loka di nhi teri language Das rahi h tu ki h

  • @GaneshSharma-ik6sb
    @GaneshSharma-ik6sb 3 месяца назад +2

    Ganesh, Kumar 🩵🩵

  • @baljinderbhullar1081
    @baljinderbhullar1081 2 года назад +4

    sarkara hi gagstar bnaudiya ne

  • @sunnybuttar3993
    @sunnybuttar3993 2 года назад +9

    Sare ik duje gumrah kri jande ne salman nu marna aina sokha ni jinna samji baithe ne

    • @prabhbains7652
      @prabhbains7652 2 года назад +2

      Bhra ehna de dimag crack he a
      Uto nasshe kita hunda
      Ja Ina na Mrna ja Marna
      Ehna kol bande bhut back support ch
      Oh thoada time ruk ke Mar duga
      Par eh news dekh dekh ke ohna da honsla ja badd de
      Kyuki ohna nu ehni popularity hun he miln lagi aa
      Nahi ta kallla hiran kado da marya aa

    • @Yol34562
      @Yol34562 2 года назад

      Eh gadhe Lok a .ek janwar vaste banda marnge .es thon enna de dimag da andaza la sakde aa.

  • @parwinderkaur9727
    @parwinderkaur9727 2 года назад +2

    Samne a luk k kyo betha hun

  • @gaganghotra7777
    @gaganghotra7777 2 года назад +5

    Totally fake

  • @Munn687
    @Munn687 2 года назад +8

    Eh sab leera ah

  • @daljitlitt9625
    @daljitlitt9625 Месяц назад

    ਹਿਰਨ ਮਾਰਿਆ ਉਹਦੀ ਸਜਾ ਉਹਨੂੰ ਮਿਲ ਗਈ ਤੁਸੀਂ ਰੱਬ ਤੋ ਉਪਰ ਹੋ ਬੰਦੇ ਮਾਰਨ ਲੱਗੇ ਹੋਏ ਹੋ।

  • @bittugarg4210
    @bittugarg4210 2 года назад +1

    Dass ke aunde moose wale nu lag janda pata kon kina dum rakhda ga aye ta kuta vi sher ban janda

  • @simba5809
    @simba5809 2 года назад +4

    Hamdard media group canda ne apne jije ( jiju) Manpreet Goldi di fone te interview lyi ae , keh rhe ne k jiju ji es tra kende , jiju ji os tra kende , ganster nu jiju te sidhu jo k apni writing ✍️ naal public nu , aware , entertaining krda c , ohnu hankarya keh rhe ne , comments off kre ne , k lok sadi maa bhen ek krnge 21 june vali interview ch

  • @samsharma7300
    @samsharma7300 2 года назад +2

    fake, bluff. totally bluff. salman is not a soft Target like Sidhu. I know him very well. salman rule bollywood industry since last more then 27 years.

  • @gurpreetsinghsingh9096
    @gurpreetsinghsingh9096 2 года назад

    😃😃😃💋💋💋

  • @RanjitKaur-os1tk
    @RanjitKaur-os1tk Месяц назад

    ਇਹਬਗੋੜਾਝੂਠਬੋਲਦਾਇਹਤਾਂਬਹਾਨੇਤੈਮੰਨਘੜੱਤਕਹਾਣੀਆਸੁਣਾਕੇਕੇਸਨੂੰਲਟਕਾਣਾਚਾਹੁੰਦਾਮਾਰਿਆਮੁਸੇਵਾਲੇਬਿਛਨੋਈਨੇਬਚਾਦਾਲੀਡਰਾਨੂੰਇਹਵੀਪੋਲਸੀਹੈ

  • @dhattnimrat9830
    @dhattnimrat9830 2 года назад +5

    Kine ਦਿਨਾਂ ਦੀ ਪੁਰਾਣੀ video hun tuc fer patti , tuc lok v bs paisse kmon te hoe o , je thode ch himt ch c ta aggle nal time bn k milde ਪੈੜ ਨਪ k ਗੋਲਿਆਂ ਮਾਰਦੇ o wade ਦਲੇਰ

  • @Rohit-gx4yo
    @Rohit-gx4yo 2 года назад

    Ina di family nu target karo punjab da shero

  • @BhwanChauhan-c5z
    @BhwanChauhan-c5z 2 месяца назад

    😢

  • @S.S.S.S.singhsarhandwale8487
    @S.S.S.S.singhsarhandwale8487 28 дней назад +1

    Very Very shameful 😡 👊
    Waheguru Ji ki Banu Duniya da sacche padshah Waheguru Ji janna 🙏😢🙏
    i miss u i Love u sidhu moose wala 💐😢💐😢💐🤗🙏

  • @navneetanttal7626
    @navneetanttal7626 2 года назад +2

    Interview me aise Bol rhe jaise koi bhut hi srif a or interview Dekho kaise Lok a kamal a chahe isne maare ya na maare agar ye sharp shooter a to inko pahle hi kyo ni pakd sakde

  • @sukhwindersingh5674
    @sukhwindersingh5674 2 года назад +2

    Moosa never dei

  • @Dhillon_records881
    @Dhillon_records881 27 дней назад

    Dhillon mashup live 🦅 👈 Ajo sare

  • @azadbanda9337
    @azadbanda9337 2 года назад

    😭😭😭

  • @gurpinderkaur316
    @gurpinderkaur316 2 месяца назад

    Bishnoi ji always jindabad

  • @bsLaleana
    @bsLaleana 3 месяца назад

    Fer ds kio nhi ahhe c

  • @davindersahota8428
    @davindersahota8428 2 года назад +1

    Fer te dss k jna chahida C tuhanu v

  • @thetruthseeker0007
    @thetruthseeker0007 10 дней назад

    Moosewale di gall kuch hor si.. salman di hawa ni shoo honi...

  • @mandeep127
    @mandeep127 2 года назад +1

    Gal ta sahi hai sandeep nangal ambia te vicky da bi maa baap si odo lok kyo nhi bole ...

  • @jattjameson7704
    @jattjameson7704 6 дней назад

    Sopu de poster nhi lgde c... Levi khtm hogi c

  • @cenagur874
    @cenagur874 2 года назад +6

    Sara fake aa bus sachi gal aa ki odhi taraki nhi dekhi gayi hun sab bakvaas kar rahe aa phone te sarde c bus aa he sach aa

  • @SanjuSingh-n6u
    @SanjuSingh-n6u Месяц назад

    Hankar nhi se rutba moose wale da 😢

  • @DeepakBansal-f1g
    @DeepakBansal-f1g 3 месяца назад

    Dohka nal mar kay ser bandy ho kah kay andy sohdiyq chika kadhq dinda sidhu moosa jinda bad sira banda si

  • @BalwinderSingh-wr1cs
    @BalwinderSingh-wr1cs 2 года назад

    It's not the revenge people seek, it's all the EGO I heard in the video.
    What he complained about was the corruption in the country, nothing else

  • @BalveerSingh-ok2wr
    @BalveerSingh-ok2wr 2 года назад +1

    Hirn bisnohi da ghuru mande ne

  • @sandhunavreet6215
    @sandhunavreet6215 2 года назад +2

    Purani vdo

  • @honeysngh
    @honeysngh 2 года назад

    Purani hogi recording hun te

  • @kamalsingh4948
    @kamalsingh4948 2 года назад +2

    Ki drama chal riha ithe......

  • @harishkumar-vs8yd
    @harishkumar-vs8yd 2 года назад +2

    Mithukhera rangdaari mangda si bishnoi group walo tain Marya

    • @gurpinderkaur316
      @gurpinderkaur316 2 месяца назад

      Tera sidhu kihra sant itna paisa kitho a gya ohde kol ta h ta balkour singh chup nhi karda usnu pata h Mera munde de paise do number de ne vicky bhai Rich person c sidhu c Tarah nhi change hoiya sidhu mar gya sidhu d maa nu pata chale jado loka de munde sidhu marda ta rokdi nhi c apna Mariya te pata chalia charn Kaur nu

  • @sweetmemory985
    @sweetmemory985 2 года назад +2

    Gangster bann loka nu putt maar ki milda es to changa 2numbar de paise nu lut I gariba di help karde ja jis nu kise nu insaaf nhi milda os di help karde ji jad mankirat aap vicky mera best friend aa ji avi jhoothiya call eh sab ji

  • @geaviladlageaviladla8807
    @geaviladlageaviladla8807 2 года назад

    Channel vale v kuj sharam nahi karde purani audio hee payi jande aa

  • @VarinderSingh-oo6wg
    @VarinderSingh-oo6wg 2 года назад

    J ohne mareya c ta court de chakkar v ta katte aa ohne.oh kehda apne ghar Arram nal betha c

  • @ajaylohan4846
    @ajaylohan4846 2 года назад +2

    Fake h y

  • @GurlalDhaliwal-pm2mr
    @GurlalDhaliwal-pm2mr 3 месяца назад

    Jooth boli. Jada. Copy. Krda. Lawrence. Di

  • @rajinderkaurbadhan9961
    @rajinderkaurbadhan9961 2 года назад +1

    E recording fake h

  • @rajwinderboparai1771
    @rajwinderboparai1771 2 года назад

    Fer das kei oude naa thunu dasda sher 😢 Tuc bena dse aei hna wt SIDHU’s always live ours heart ❤️ you guys big looser

  • @pbk9112
    @pbk9112 2 года назад

    Badal Akali dal de uksaon te hi Sidhu Moosewale nu mareya geya …. Ta jo Maan sarkaar di badnaami hove ….

  • @gurmeetsinghsachdeva5965
    @gurmeetsinghsachdeva5965 2 года назад

    Hun na chupna

  • @kulbirsingh5092
    @kulbirsingh5092 3 месяца назад

    Sarkari Atankbadi pal rakhe hai Sikh ya Muslim Ugarbadi hai.

  • @InderSingh-vq5sk
    @InderSingh-vq5sk Месяц назад

    Yr pehla pta krna c sidhu nal rllea hoea c ja nhi fr baad ch krde marna koi hall nhi a

  • @JasvirSinghMahal-px8ko
    @JasvirSinghMahal-px8ko 3 месяца назад

    Midhu khera ke se saab nu patta

  • @anjubala2457
    @anjubala2457 2 года назад

    Kisi nu maran naal koee bhee gal solve nahe hundi

  • @prabhjatt6578
    @prabhjatt6578 2 года назад +1

    Eh namm bnon nu firday awa hor kuj nhi fame phalde

  • @PritpalSingh-dt7sz
    @PritpalSingh-dt7sz 8 дней назад

    😂