Baba ji di gal 101 persent shi. Akal Thakhat de Jathedar ne Sukhbir nu bcha leya. Meri grantee punjabi veero 6 mhine bad Sukhbir 101 percent dubara pardhan bnega
Jathedar's freedom and wisdom @Akal Takhat Amritsar 4 Dec.2024 In the end, truth always wins, not because it's a moral choice, but because it's an immutable aspect of reality. The Inevitable Triumph of Reality Over Lies The journey towards truth may be fraught with challenges, but it is a path that leads to authenticity, integrity. Sher Singh Grewal
Rajdev ex mp Sangrur RSS Nagpur de student ne Hun nagpuriye AkaL Takhat de jathedar sahib nu salaah dein ge Rajdev ji kehna chayunde a 10 saal layi saukhbir Badal nu party vicho kado te akali dal nu khatam kro. Eh BJP di boli bol rahe aa😂
Apne sikh gurdwara Sahib ch aeni politics ah gyi hai ek din kise v nojwaan ne proud nhi feel krna apne dharm te na kise pagg banni hai ...eh bhaut serious issue hai jagdi jameer wale dhyaan dean , loak tan apna kam kar rhe ne bhai amritpal nu win kar ke but gov gandi rajniti khead rahi hai ...sada vajud khatre ch hai es ch panthak vadde auhdedaar kasurvar ne
ਵਕੀਲ ਸਾਹਿਬ ਦੀ ਵਿਚਾਰ ਬਿਲਕੁਲ ਠੀਕ ਹੈ ਸਾਬਾਸ 🙏🙏
ਜਿੰਨਾ ਨੇ।ਇੰਨੇ ।ਕਤਲੇਆਮ ਕੀਤਾ ਏਹਨਾਂ ਨੂੰ ਗਧੇ ਤੇ ਬਿਠਾ ਕੇ।ਪੂਰੇ ।ਅਮ੍ਰਿਤਸਰ ਵਿਚ ਗੇੜੇ ਦਵਾਣੇ ਚਾਹੀਦੇ ਸੀ।ਤੇ।ਨਾਲੇ ਪੰਥ ਵਿੱਚੋਂ ਸੇਕਣ ।ਚਾਹੀਦਾ ਸੀ।ਤੇ ਨਾਲੇ ।ਜਿੰਨਾ ਪਰਵਾਰਾਂ ਦੇ।ਇੰਨਾ ਨੇ।ਮੈਬਰ ਸਹੀਦ ਕਰਵਾਏ ਉਹਨਾਂ ਪਰਵਾਰਾਂ ਨੂੰ 50।ਲੱਖ ਦਵਾਣੇ ਚਾਹੀਦੇ ਸੀ।ਇੰਨਾ ।ਲੋਕਾਂ ਕੋਲ ਬਹੁਤ ।ਪੈਸਾ ਏ।ਧੰਨਵਾਦ
ਲੋਕਾਂ ਨੂੰ ਚਾਹੀਦਾ ਸੁਖਬੀਰ ਬਾਦਲ ਨੂੰ ਪੰਥ ਵਿੱਚੋਂ ਛੇਕਣਾ ਚਾਹੀਦਾ ਸੀ
ਬਿਲਕੁੱਲ ਸਹੀ ਕਿਹਾ ਐਡਵੋਕੇਟ ਨੇ।
ਮੱਖੂ ਸਾਹਬ ਤੁਸੀ ਖ਼ਾਲਸਾ ਜੀ ਨਾਲ ਵਧੀਆ ਗੱਲਬਾਤ ਕੀਤੀ ਹੈ।
ਸਾਬਕਾ ਐਮ ਪੀ ਤੇ ਉਘੇ ਵਕੀਲ ਸਰਦਾਰ ਰਾਜਦੇਵ ਖਾਲਸਾ ਜੀ ਦੀ ਗੱਲ ਬਿਲਕੁਲ ਸਹੀ ਹੈ ਅਸੀ ਖਾਲਸਾ ਨਾਲ ਖੜੇ ਹਾਂ
ਉਘਾ ਵਕੀਲ ਨਹੀ RSS ਦਾ ਪਿਠੂ।
ਪੰਥ ਦਾ ਬੇੜਾ ਗਰਕ ਕਰਨ ਵਾਲਾ RSS ਦਾ ਮੈਬਰ। ਸਰਕਾਰੀ ਏਜੰਸੀਆਂ ਦੇ ਬੰਦੇ ਰਾਜਦੇਵ ਨੂੰ ਕਦੇ ਵੀ ਇਹ ਗੱਲ ਚੰਗੀ ਨਹੀ ਲੱਗੇਗੀ ਕਿ ਸ਼ੋ੍ਮਣੀ ਅਕਾਲੀ ਦੱਲ ਮੁੜ ਸੁਰਜੀਤ ਹੋਵੇ। ਖੇਤਰੀ ਪਾਰਟੀ ਮੁੜ ਅਪਣੀ ਪੁਰਾਣੀ ਲੀਹ ਤੇ ਆਵੇ। ਜਦੋਂ ਦਾ ਸ਼ੀ੍ ਅਕਾਲ ਤਖਤ ਸਾਹਿਬ ਤੋਂ ਫੈਸਲਾ ਆਇਆ ਇਹ ਦੋ ਅਖੌਤੀ ਬੰਦੇ RSS ਦਾ ਮੈਬਰ ਐਡਵੋਕੇਟ ਰਾਜਦੇਵ ਸਿੰਘ ਤੇ ਅਖੌਤੀ ਪ੍ਰਚਾਰਕ ਆਪੇ ਬਣਿਆ ਭਾਈ ਬਲਦੇਵ ਸਿੰਘ ਵਡਾਲਾ ਉਦੋਂ ਤੋਂ ਹੀ ਸ਼ੀ੍ ਅਕਾਲ ਤਖਤ ਸਾਹਿਬ ਤੋਂ ਆਏ ਫੈਸਲੇ ਨੂੰ ਗਲਤ ਦੱਸ ਰਹੇ ਹਨ। ਅਪਣੇ ਨਿਜੀ ਮਕਸਦ ਦੀ ਪੂਰਤੀ ਲਈ ਸ਼ੀ੍ ਅਕਾਲ ਤਖਤ ਸਾਹਿਬ ਦੇ ਫੈਸਲੇ ਨੂੰ ਗਲਤ ਕਹਿਣ ਜਾਂ ਫੈਸਲੇ ਤੇ ਕਿਤੂ ਪਰੰਤੂ ਕਰਨ ਦਾ RSS ਦੇ ਮੈਬਰ ਅਤੇ ਅਖੌਤੀ ਆਪੇ ਬਣੇ ਪ੍ਰਚਾਰਕ ਨੂੰ ਕੋਈ ਹੱਕ ਨਹੀਂ ਸਿੱਖਾਂ ਦੇ ਸਿਰਮੌਰ ਸ਼ੀ੍ ਅਕਾਲ ਤਖਤ ਸਾਹਿਬ ਦੇ ਫੈਸਲੇ ਵਿਰੁਧ ਬੋਲਣ। ਸ਼ੀ੍ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਇਹੋ ਜਿਹੇ ਅਖੌਤੀ ਲੋਕਾਂ ਵਿਰੁੱਧ ਸਖਤ ਐਕਸ਼ਨ ਲੈਣਾ ਚਾਹੀਦਾ ਹੈ ਤਾਂ ਜੋ ਅੱਗੇ ਤੋ ਸ਼ੀ੍ ਅਕਾਲ ਤਖਤ ਸਾਹਿਬ ਤੋਂ ਹੋਏ ਪੰਜ ਸਿੰਘ ਸਹਿਬਾਨ ਦੇ ਫੈਸਲੇ ਵਿਰੁਧ ਬੋਲਣ ਦੀ ਕੋਈ ਜੁਰਤ ਨਾ ਕਰ ਸਕੇ।
ਅਗਲਿਆਂ ਨੇ ਪੰਜਾਬ ਲੁੱਟ ਕੇ 10 ਪੁਸ਼ਤਾਂ ਲਈ ਪੈਸਾ ਵਿਦੇਸ਼ਾਂ ਵਿੱਚ ਭਰ ਲਿਆ..... ਹੁਣ ਪੰਜਾਬੀ ਰਹਿ ਗਏ ਗੱਲਾਂ ਜੋਗੇ 😅 😅
Shi gal aaa 22g
ਬਿਲਕੁਲ ਸਹੀ ਹੈ ਜਥੇਦਾਰਾਂ ਦਾ ਫੈਸਲਾ ਕਾਲੇ ਅਖਰੋਂ me ਲਿਖਾ ਜਾਵੇ ਗਾ
ਬਿਲਕੁਲ ਸਹੀ ਕਿਹਾ ਹੈ ਤੁਸੀਂ। ਮੈਂ ਸਹਿਮਤ ਹਾਂ ਤੁਹਾਡੇ ਵਿਚਾਰਾਂ ਅਤੇ ਸੁਝਾਵਾਂ ਨਾਲ।
ਸਾਰਾ ਕੁੱਝ ਯੋਜਨਾਬੱਧ ਤਰੀਕੇ ਨਾਲ ਕੀਤਾ ਗਿਆ। ਪਹਿਲਾਂ ਹੀ ਇਸ ਤਰ੍ਹਾਂ ਦੇ ਫ਼ੈਸਲੇ ਦੀ ਉਮੀਦ ਸੀ।
Right sir 🎉
Sardar ਜੀ ਨੇ ਬਹੁਤ ਵਧੀਆ ਬਿਆਨ ਦਿੱਤਾ ਜੀ ਬਿਲਕੁਲ ਸਹੀ ਗੱਲ ਕਹੀ ਗਈ ਹੈ
ਗੁਨਾਹਾ ਦੇ ਹਿਸਾਬ ਨਾਲ ਬਾਦਲ ਨੂੰ ਸਜ਼ਾ ਘੱਟ ਹੈ,
ਸਾਡਾ ਆਪਣਾ ਦਿਮਾਗ ਵੀ ਹੈ, ਜ਼ਰੂਰੀ ਨਹੀਂ ਅਸੀਂ ਜਥੇਦਾਰ ਸਾਹਿਬ ਜੀ ਦੀ ਹਰ ਗੱਲ ਨਾਲ ਸਹਿਮਤ ਹੋਈਏ, ਅਸੀਂ ਸਿਰਫ ਬਾਦਲ ਮੰਜੀਠਾ ਪਰਿਵਾਰ ਨੂੰ ਉਸ ਦਿਨ ਮਾਫ ਕਰ ਸਕਦੇ ਹਾਂ, ਜਦੋਂ ਇਹ ਆਪਣੇ ਬੱਚੇਆ ਨੂੰ ਚਿੱਟੇ ਦੀ ਓਵਰਡੋਜ ਨਾਲ ਮਾਰੇ.
ਹਰ।ਇਕ।ਚੋਦਾ।ਮੇਰੇ।ਸਹਿਬ।ਨਾਲ।
ਫੇਸਲਾ।ਹੋਵੇ।ਇਦਾਨਹੀ।ਹੋਣੀ
੯੦ਲਖ। ਕਮੇਟੀ ਦੇ ਵਾਪਸ ਕਰਾਉ ਬਾਦਲ ਕੋੜਮਾ ਤੋਂ ੨ਕਤਲਾ। ਸੁਖਬੀਰ ਨੇ ਸਾਡੇ ਸਿੰਘ ਸ਼ਹੀਦ ਹੋਏ ਘਰ ਦੇ ਮੈਂਬਰਾਂ ਨੂੰ ਇੱਕ ਇੱਕ ਕਰੌੜ ਦਵਾਉ ਪਰਿਵਾਰਾਂ ਨੂੰ ਜਥੇਦਾਰ ਸਾਹਿਬ ਜੀ
ਸਿੱਖ ਕੌਮ ਤੇ ਹੋਏ ਜੁਲਮ ਦਾ ਇਨਸਾਫ਼ ਵਹਿਗਰੂ ਜੀ ਕਰਨ ਗੇ
ਵਾਹਿਗੁਰੂ ਨੇ ਤੁਹਾਨੂੰ ਤੇ ਸਾਨੂੰ ਦਿਮਾਗ ਦਿੱਤਾ, ਹਰ ਗੱਲ ਵਾਹਿਗੁਰੂ ਤੇਰਾ ਛੱਡ ਦਿਆ ਕਰੋ,
ਰੱਬ ਨਾ ਕਰੇ ਕਾਲੂ ਤੁਹਾਡੇ ਪਰਿਵਾਰ ਦੇ ਕਿਸੇ ਜੀਅ ਦਾ ਕੋਈ ਨੁਕਸਾਨ ਕਰ ਦੇਵੇ ਤਾਂ ਤੁਸੀਂ ਵਾਹਿਗੁਰੂ ਅੱਗੇ ਅਰਦਾਸ ਕਰੋਗੇ ਜਾ ਖੁਦ ਉਸ ਤੇ ਮੁਕਦਮਾ ਕਰੋਗੇ.
ਤੁਹਾਡੇ ਅਨੁਸਾਰ ਤਾਂ ਫਿਰ ਗੁਰੂ ਗੋਬਿੰਦ ਸਿੰਘ ਜੀ ਨੂੰ ਵੀ ਲੜਨਾ ਨਹੀਂ ਚਾਹੀਦਾ ਸੀ ਉਹ ਵੀ ਰੱਬ ਤੇ ਛੱਡ ਦਿੰਦੇ,
ਜਥੇਦਾਰ ਸਾਹਿਬ ਦਾ ਫੈਸਲਾ ਗਲਤ ਹੈ ਸਰੇਆਮ ਬਾਦਲਾ ਨੂੰ ਬਚਾਇਆ ਗਿਆ
ਬਹੁਤ ਅੱਛੇ ਵਿਚਾਰ ਪੇਸ਼ ਕਰਨ ਲਈ ਧੰਨਵਾਦ, ਪਰ ਸਿੱਖ ਕੌਮ ਦਾ ਜੋ ਨੁਕਸਾਨ , ਸਿੱਖ ਕੌਮ ਦੇ ਉੱਤੇ ਕੀਤੇ ਜੁਲਮ, ਜਿਹਨਾ ਦੇ ਪਰਿਵਾਰ ਦੇ ਮੈਂਬਰ ਸ਼ਹੀਦ ਕਰਵਾ ਦਿੱਤੇ ਗਏ ਉਹਨਾਂ ਦਾ ਹਿਸਾਬ ਕੌਣ ਦਾਊ। ਇਸ ਲਈ ਬਾਦਲਾਂ ਨੂੰ ਘੱਟੋ ਘਟ ਪੰਜ ਸਾਲ ਦੀ ਸਿਆਸੀ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ ਤਾਂ ਹੀ ਅਕਾਲੀ ਦਲ ਦੁਬਾਰਾ ਸੁਰਜੀਤ ਹੋ ਸਕਦਾ ਹੈ। ਧੰਨਵਾਦ।
ਬਿਲਕੁਲ ਸੱਚ ਆਖ ਰਹੇ ਹੋ ਵੀਰ ਜੀਓ
ਸਹੀ ਕਿਹਾ ਮੱਖੂ ਵੀਰ ਜੀ ਇਹਨਾਂ ਨੂੰ ਤਾਂ ਪੰਥ ਵਿੱਚੋਂ ਛੇਕਣਾ ਚਾਹੀਦਾ ਸੀ ਇਹ ਸਿਆਸੀ ਸਜ਼ਾ ਸੁਣਾਈ ਗਈ ਹੈ ਪ੍ਰਮਾਤਮਾ ਕਦੇ ਮੁਆਫ਼ ਨਹੀਂ ਕਰੇਗਾ ਸੁਖਬੀਰ ਬਾਦਲ ਇੰਸਾ ਦੇ ਹੱਥ ਪੰਜਾਬ ਦੀ ਬਾਗ ਡੋਰ ਕਦੇ ਨਹੀਂ ਆਵੇਗੀ ਸੁਖਬੀਰ ਬਾਦਲ ਇੰਸਾ ਜ਼ੀਰੋ ਹੀ ਰਹੇਗਾ
ਭਾਈ ਅੰਮ੍ਰਿਤ ਪਾਲ ਸਿੰਘ ਅਕਾਲੀ ਦਲ ਦਾ ਪ੍ਰਧਾਨ ਬਣਾਉਣਾ ਚਾਹੀਦਾ ਹੈ ❤ ਖਾਲਸਾ ਜੀ ਤੁਸੀਂ ਸੱਚ ਬੋਲ ਰਹੇ ਜੇ ਧੰਨਵਾਦ ਜੀ
ਜਿਨੀ ਸਜ਼ਾ ਦਾ ਹੱਕਦਾਰ ਸੀ ਸਜ਼ਾ ਇੱਕ ਪ੍ਰਸੈਂਟ ਦਿੱਤੀ ਗਈ
ਮਿੱਟੀ ਝਾੜੀ ਗਈ । ਜਿਹੜੇ ਪੁਲਸ ਅਫਸਰਾਂ ਨੇ ਮੁੰਡੇ ਮਾਰੇ ਉਹਨਾ ਦਿਆ ਤਰੱਕੀਆਂ ਆਪ ਮੰਨਿਆ ਬਾਦਲ ਨੇ ਫੇਰ ਸਿਆਸਤ ਵਿੱਚੋਂ ਬਾਹਰ ਦਾ ਰਸਤਾ ਕਿਉ ਨਹੀ ਦਿਖਾਇਆ ਗਿਆ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ I
ਕੋਈ ਕਦ ਨਹੀਂ ਵਧੇਗਾ ਸੰਗਤ ਸਭ ਜਾਣ ਦੀ ਹੈ
ਅਕਾਲੀ ਦਲ ਨੂੰ ਬਚਾਉਣਾ ਜ਼ਰੂਰੀ ਸੀ ਨਾ ਕਿ ਬਾਦਲ ਪਰਿਵਾਰ ਨੂੰ।
ਨਹੀ ਕੋਈ ਸਖਤ ਫੈਸਲਾ ਨਹੀ ਮਖੂ ਸਾਬ ਜੇ ਕਿਤੇ ਅਜ ਜਥੇਦਾਰ ਸਿੰਘ ਸਾਹਿਬ ਅਕਾਲੀ ਫੂਲਾ ਸਿੰਘ ਜੀ ਨੂੰ ਵਿਚਾਰ ਲਿਆ ਜਾਂਦਾ ਫੇਰ ਸਹੀ ਫੈਸਲਾ ਹੋਣਾ ਸੀ ਕਿਤੇ ਨਾ ਕਿਤੇ ਜਥੇਦਾਰਾਂ ਦਾ ਫੈਸਲਾ ਨਰਮ ਰਿਹਾ ਕੀਤੇ ਹੋਏ ਪਾਪਾਂ ਅਨੁਸਾਰ ਫੈਸਲਾ ਨਹੀ ਹੈ ਪਾਪ ਇਨੇ ਕੀਤੇ ਕਿ ਕੋਈ ਤਰਸਯੋਗ ਨਹੀ ਸੀ ਪਾਪਾਂ ਦਾ ਅੰਤ ਹੀ ਨਹੀ ਸੀ ਇਨਾਂ ਦੇ ਰਾਜ ਵਿਚ ਪਰ ਇਕ ਅਦਾਲਤ ਹੋਰ ਹੈ ਜਿਥੇ ਤਿਲ ਤਿਲ ਦਾ ਲੇਖਾਂ ਹੋਣਾ ਹੈ
ਮੁਆਫ਼ੀ ਗਲਤੀਆਂ ਦੀ ਹੁੰਦੀ ਆ,ਪਾਪਾਂ ਤੇ ਗੁਨਾਹਾ ਦੀ ਨਹੀ!
🙏🏻
ਕੀ ਜਥੇਦਾਰ ਬਾਦਲਾਂ ਦੀ ਜੇਬ ਵਿੱਚੋ ਨਿਕਲੇ ਨੇ ਇਹ ਸਖਤ ਸਜਾ ਨਹੀਂ ਦੇ sakde
ਪੰਥ ਹੁਣ ਇਸ ਫੈਸਲੈ ਦਾ ਵਿਸ਼ਲੇਸ਼ਣ ਕਰੱਗਾ ਕਿ ਇਹ ਫੈਸਲਾ ਠੀਕ ਹੈ ਕਿ ਨਹੀ
ਰਾਜਦੇਵ ਸਿੰਘ ਜੀ ਸਿਹੀ ਹੈ
ਸਜ਼ਾ ਘੱਟ ਮਿਲੀ ਆ ਜਾਂ ਠੀਕ ਇਸਦੇ ਬਾਰੇ ਆਮ ਲੋਕਾਂ ਨੂੰ ਪੁੱਛਿਆ ਜਾਣਾ ਚਾਹੀਦਾ ਨਾ ਕਿ ਸਿਆਸੀ ਵਿਰੋਧੀਆਂ ਨੂੰ, ਇਹਨਾਂ ਤਾਂ ਇੱਕ ਦੂਜੇ ਨੂੰ ਭੰਡਦੇ ਹੀ ਰਹਿਣਾ। ਸਾਰੀ ਦੁਨੀਆਂ ਦੇ ਸਾਹਮਣੇ ਬੇਜ਼ਤੀ ਹੋਈ ਹੋਰ ਕੀ ਫਾਂਸੀ ਲਾ ਦੇਣ।ਇਹ ਜਿਹੜੇ ਗੱਲਾਂ ਕਰਦੇ ਆ ਜੇ ਇਹ ਏਨੇ ਜੋਗੇ ਹੁੰਦੇ ਤਾਂ ਹੁਣ ਤੱਕ ਕੋਈ ਬਰਾਬਰ ਦਾ ਫਰੰਟ ਖੜ੍ਹਾ ਕਰਦੇ ਪਰ ਇਹ ਗੱਲਾਂ ਜੋਗੇ ਹੀ ਆ
ਸੁਖਬੀਰ ਵੱਸਦਾ ਰਹਿ ਗਿਆ ਪੰਜਾਬ ਉੱਜਾੜ ਦਿੱਤਾ ਗਿਆ ਇਹ ਲੋਕ ਤਾਂ ਸਿਆਸੀ ਰਹਿ ਗਏ ਬਦਲਿਆ ਕੀ
Baba ji di gal 101 persent shi. Akal Thakhat de Jathedar ne Sukhbir nu bcha leya. Meri grantee punjabi veero 6 mhine bad Sukhbir 101 percent dubara pardhan bnega
ਅਕਾਲ ਤਖਤ ਮਹਾਨ ਹੈ ਸਿੱਖ ਕੌਮ ਦੀ ਸ਼ਾਨ ਹੈ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਤੂੰ ਹੀ ਤੂੰ ❤
ਰਾਜ ਵੀਰ ਸਿੰਘ ਖਾਲਸੇ ਨੇ ਬਿਲਕੁਲ ਸੱਚੇ ਖੁਲਾਸੇ ਕੀਤੇ ਜਥੇਦਾਰ ਨੇ ਸੁਖਵੀਰ ਬਾਦਲ ਦਾ ਕਦ ਉਚਾ ਕੀਤਾ ਬਹੁਤ ਕਤਲੋਗਾਰਤ ਕਰਵਾਇਆ ਸਹੀ ਫੈਸਲਾ ਨਹੀਂ ਹੋਇਆ
ਸੰਗਤ ਹੁਣ ਭੋਲੀ ਨਹੀ ਰਹੀ ਸਭ ਸਮਝਦੀ ਹੈ
ਵਹਿ ਗੁਰੂ
ਹਰਪ੍ਰੀਤ ਦਾ ਪੰਜ ਤਾਰਾ ਹੋਟਲ ਪੰਜ ਸਾਲ ਬਾਦ ਸਾਮਣੈ ਆਓ ਜੀ
ਇਹਨਾਂ ਹਾਲਤਾਂ ਵਿੱਚ ਇਸ ਤੋਂ ਵੱਧ ਸਜ਼ਾ ਨਹੀਂ ਸੀ ਦਿੱਤੀ ਜਾ ਸਕਦੀ ਸੀ,ਕਿਉਂਕਿ ਅਕਾਲੀ ਦਲ ਨੂੰ ਵੀ ਬਚਾਉਣ ਦਾ ਸਵਾਲ ਵੀ ਸਾਹਮਣੇ ਸੀ।
ਵਾਹਿਗੁਰੂ ਜੀ ਕਾ ਖਾੰਲਸਾ ਸੀ੍ ਵਾਹਿਗੁਰੂ ਜੀ ਕੀ ਫਤਹਿ ਜੀ
Bhai Amrit pal Singh ji khalsa jindabad hai te rahega ❤❤❤❤❤
ਸਹੀ ਗੱਲ ਆ
ਸੁਖਬੀਰ ਨੂੰ ਅਕਾਲ ਤਖਤ ਤੇਂ ਆਕਸੀਜਨ ਦਿਤੀ ਗਈ। ।।ਮਹਾਂ ਨਿਕਮਾ ਫੈਸਲਾ।।ਸੁਖਬੀਰ ਨੇ ਆਪਣੇ ਬਾਪ ਦੀ ਬਲੀ ਦਿਤੀ ,ਤੇ ਆਪਣੀ ਗਦੀ ਬਚਾ ਗਿਆ, ,ਬਿਲਕੁਲ ਇਹ ਫੈਸਲਾ ਕਾਲੇ ਅਖਰਾ ਵਿੱਚ ਲਿਖਿਆ ਜਾਵੇਗਾ
ਆਪਾਂ ਨੂੰ ਹਰ ਗੱਲ ਤੇ ਜਥੇਦਾਰ ਸਾਹਿਬਾਨਾਂ ਤੇ ਕਿੰਤੂ ਪ੍ਰੰਤੂ ਨਹੀਂ ਕਰਨਾ ਚਾਹੀਦਾ ਕਿਉਂਕਿ ਸਿੱਖ ਕੌਮ ਵਿੱਚ ਜਥੇਦਾਰ ਸਾਹਿਬਾਨ ਦੀ ਪਦਵੀ ਬਹੁਤ ਸਤਿਕਾਰਯੋਗ ਹੈ, ਇਸ ਹਿਸਾਬ ਨਾਲ ਆਉਣ ਵਾਲੀ ਪੀੜ੍ਹੀ ਨੇ ਜਮਾਂ ਸਤਿਕਾਰ ਨਹੀਂ ਕਰਨਾ ਜਥੇਦਾਰਾ ਦਾ ਤੇ ਲਏ ਫੈਸਲਿਆਂ ਦਾ ਤੇ ਦੂਜੇ ਵੀ ਜਥੇਦਾਰਾਂ ਨੂੰ ਪੁੱਠਾ ਸਿੱਧਾ ਬੋਲਣਗੇ ਸਵਾਲ ਚੁੱਕਣਗੇ ਫਿਰ ਆਪਾਂ ਕਹਿਣਾ ਇਹ ਏਜੰਸੀਆਂ ਦੀ ਚਾਲ ਹੈ।
ਵਾਹਿਗੁਰੂ ਜੀ
Bilkul ji 100% right
ਗੂਰੁ ਘਰ ਸੇਵਾ ਕਰਨੀ ਸਜਾ ਹੁੰਦੀ ਹੈ
Right
ਇਹ ਮਰਯਾਦਾ ਹੈ ਅਕਾਲ ਤਖ਼ਤ ਦੀ ਤੁਸੀ ਕੋਂ ਹੁੰਦੇ ਓ ਕਿੰਤੂ ਪ੍ਰੰਤੂ ਕਰਨ ਵਾਲੇ
ਵਾਹਿਗੁਰੂ ਹੀ ਕਿਰਪਾ ਕਰੇ
ਇਹ ਮੁਲਾਜ਼ਮ ਹਨ ਤੇ ਮੁਲਾਜ਼ਮ ਹੀ ਰਹਿਣਗੇ।ਬਹੁਤ ਅਫਸੋਸ ਦੀ ਗੱਲ ਹੈ।ਅਸੀਂ ਬਹੁਤ ਨਰਾਸ਼ ਹਾਂ
ਜਿੱਤ ਗਿਆ ਸੁਖਬੀਰ
ਜਿਹੜੇ ਵਿਚਾਰੇ ਬਰਛਾ ਫੜ ਕੇ ਸੇਵਾ ਨਿਭਾਉਂਦੇ ਨੇ ਕੀ ਫਿਰ ਉਹ ਵਿਚਾਰੇ ਸਜ਼ਾ ਭੁਗਤ ਰਹੇ ਨੇ|ਉਹਨਾ ਦੇ ਮਨ ਤੇ ਕੀ ਆਵੇਗੀ
Wah ji wah bilkul ji
ਪੰਥ ਞਿਚੋ ਛੇਕਣਾ ਚਾਹੀਦੀ ਸੀ ਬਾਦਲ ਪਰਿਵਾਰ ਸਿਖ ਕੌਮ ਦਾ ਵੱਡਾ ਗਦਾਰ
ਬਹਿਬਲ ਗੋਲੀ ਕਾਂਡ ਵਾਲ਼ੇ ਸ਼ਹੀਦਾ ਦੇ ਪਰਿਵਾਰਾਂ ਨੂੰ1ਇੱਕ ਇੱਕ ਕਰੋੜ ਦਿਵਾ ਦਿਓ ਬਾਦਲ ਤੋਂ, ਕੀ ਫਰਕ ਪੈਂਦਾ ਸੀ। ਸ਼੍ਰੋਮਣੀ ਕਮੇਟੀ ਦੇ ਪੈਸੇ ਹੀ ਵਾਪਿਸ ਕਰਵਾ ਦਿੰਦੇ। ਡਰਾਮਾ
ਇੱਦਾਂ ਦੇ ਫੈਸਲੇ ਤਾਂ ਕਿਸਾਨ ਜਥੇਬੰਦੀਆਂ ਹੀ ਕਰ ਸਕਦੀਆਂ ਨੇ ਓਹਨਾ ਚ ਈ ਦਮ ਆ ਕਰੋੜ ਆਵੇ ਤਾਂ % ਆਪ ਹੀ ਨਿਕਲ ਜਾਊ
ਬਿਲਕੁਲ ਸਕਰਪਿਟ ਲਿਖ ਕੇ ਡਰਾਮੇਬਾਜ਼ੀ ਕੀਤੀ ਗਈ ,,,,,, ਸਿੱਖ ਪੰਥ ਇਸ ਫੈਸਲੇ ਨੂੰ ਕਦੀ ਵੀ ਮਨਜ਼ੂਰ ਨਹੀਂ ਕਰੇਗੀ,,,,
A best and balance judgment
Jathedar's freedom and wisdom @Akal Takhat Amritsar
4 Dec.2024
In the end, truth always wins, not because it's a moral choice, but because it's an immutable aspect of reality. The Inevitable Triumph of Reality Over Lies The journey towards truth may be fraught with challenges, but it is a path that leads to authenticity, integrity.
Sher Singh Grewal
ਮੱਖੂ ਸਾਹਿਬ ਇਹ ਆਪ ਖੁਦ ਆਰ ਐਸ ਐਸ ਬੀਜੇਪੀ ਦਾ ਖਾਸ ਬੰਦਾ, ਤੁਸੀਂ ਵੀ ਕਿਨੂੰ ਕਿਨੂੰ ਫੜ ਲੈਂਦੇ,,
ਬਿਲਕੁੱਲ। ਮੇਰੇ ਹਿਸਾਬ ਨਾਲ ਜੋ ਫੈਸਲਾ ਜੱਥੇਦਾਰਾਂ ਨੇ ਲਿਆ ਇਹ ਵੀ ਵੱਡੀ ਗੱਲ ਹੈ ਸੁਖਬੀਰ ਵਰਗੇ ਧਨਾਢ ਨੂੰ ਇਹੋ ਜਿਹੀ ਸੇਵਾ ਲਾਉਣੀ, ਸੋਚੋ ਜਥੇਦਾਰਾਂ ਤੇ ਕਿੰਨਾ ਦਬਾਅ ਹੋਵੇਗਾ ਸੁਖਬੀਰ ਸਿੰਘ ਵਰਗੇ ਪਾਵਰ ਫੁੱਲ ਬੰਦੇ ਪਖਾਨਿਆਂ ਦੀ ਸੇਵਾ ਲਾਉਣੀ। ਜੇ ਦਸ ਸਾਲ ਲਈ ਸਿਆਸੀ ਬੈਨ ਲਗਾ ਵੀ ਦਿੰਦੇ ਤਾਂ ਉਹ ਬਾਹਰੋਂ ਪਾਰਟੀ ਚਲਾਈ ਜਾਂਦਾ ਪਰ ਹੁਣ ਕਿੰਨੀ ਸ਼ਰਮ ਵਾਲੀ ਗੱਲ ਹੈ ਸੁਖਬੀਰ ਬਾਦਲ ਲਈ। ਆਰ ਐਸ ਐਸ ਤਾਂ ਚਾਹੁਦੀ ਹੀ ਹੈ ਕਿ ਪੰਜਾਬ ਵਿੱਚ ਖ਼ੇਤਰੀ ਪਾਰਟੀਆਂ ਖਤਮ ਹੋ ਜਾਣ। ਲੋਕ ਵੀ ਆਰ ਐਸ ਐਸ ਦੇ ਬੰਦੇ ਨੂੰ ਠੀਕ ਕਿਹਾ ਸਹੀ ਕਿਹਾ ਲਿਖੀ ਜਾਂਦੇ ਹਨ। ਰਣਜੀਤ ਸਿੰਘ ਕੁੱਕੀ ਗਿੱਲ ਜੀ ਨੇ ਵੀ ਕਿਹਾ ਕਿ ਇਹ ਬਹੁਤ ਵੱਡਾ ਫੈਸਲਾ ਲਿਆ ਜਥੇਦਾਰ ਸਾਹਿਬਾਨ ਨੇ ਜਦਕਿ ਉਹਨਾਂ ਤੇ ਬਹੁਤ ਦਬਾਅ ਸੀ।
Rajdev ex mp Sangrur
RSS Nagpur de student ne
Hun nagpuriye AkaL Takhat de jathedar sahib nu salaah dein ge
Rajdev ji kehna chayunde a 10 saal layi saukhbir Badal nu party vicho kado te akali dal nu khatam kro.
Eh BJP di boli bol rahe aa😂
Agree with this elder gentlemen. The fact of all the incidents speaks for itself. LOL
Wah khalsa ji
ਤੁਸੀਂ ਹਮੇਸ਼ਾ ਵਿਵਾਦਤ ਬੰਦਿਆਂ ਨੂੰ ਹੀ ਗੱਲਬਾਤ ਲਈ ਬੁਲਾਉਂਦੇ ਹੋ, ਅਤੇ ਵਾਦ ਵਿਵਾਦ ਖੜ੍ਹਾ ਕਰਨ ਦੇ ਯਤਨ ਕਰਦੇ ਰਹਿੰਦੇ ਹੋ
Ji
Bilkul shi khalsa ji
Right ✅️
ਖਾਲਸਾ ਜੀ ਗੋਂਗਲੂਆਂ ਤੋਂ ਮਿੱਟੀ ਝਾੜਨ ਤੋਂ ਇਲਾਵਾ ਹੋਰ ਕੁਝ ਨਹੀਂ ਹੈ, ਕੇਵਲ ਆਈਵਾਸ ਹੈ । ਇਨ੍ਹਾਂ ਕੁੱਝ ਕਰਕੇ ਵੀ ਇਨ੍ਹਾਂ ਦਾ ਮਨ ਨ੍ਹੀਂ ਭਰਿਆ, ਕਿਨੇਂ ਮਰੀ ਜ਼ਮੀਰ ਦੇ ਹਨ ਇਹ। ਇਨ੍ਹਾਂ ਦੀਆਂ ਗੱਲਾਂ ਵਿਚ ਨਾਂ ਆਇਆ ਜੇ, ਤੁਸੀਂ ਪਹਿਲਾਂ ਵੀ ਇਨ੍ਹਾਂ ਦੀਆਂ ਕਾਲੇ ਕਾਰਨਾਮਿਆਂ ਨੂੰ ਆਪਣੀ ਅੱਖੀਂ ਵੇਖ ਚੁੱਕੇ ਹੋ। ਪੰਥ ਨੂੰ ਆਜ਼ਾਦ ਕਰਵਾਉ ਇਨ੍ਹਾਂ ਤੋਂ।
ਦਸਮ ਪਿਤਾ ਦਾ ਇਕ ਸਿੰਘ ਜਖਮੀ ਹਾਲਤ ਚ ਸੀ
ਸੋਹੇਨਾ ਤੇ ਮੋਹੇਨਾ ਨੇ ਪਾਣੀ ਨਹੀਂ ਸੀ ਪਿਲਾਇਆ ਤੇ ਉਹ ਸਿੰਘ ਚੜਾਈ ਕਰ ਗਿਆ ਤੇ ਇਹਨਾਂ ਗੁਰੂ ਜੀ ਤੋਂ ਮਾਫੀ ਮੰਗਣੀ ਚਾਹੀ
ਤਾ ਦਸਮ ਪਿਤਾ ਨੇ ਇਹਨਾਂ ਦੋਨਾਂ ਜੀਆਂ ਨੂੰ 7 ਜਨਮ ਦਰਸ਼ਨ ਨਾ ਦੇਨ ਹੁਕਮ ਕੀਤਾ ਕਿ ਤੁਹਾਨੂੰ 7 ਜਨਮ ਤੱਕ ਸਾਡੇ ਦਰਸ਼ਨ ਨਹੀਂ ਹੋ ਸਕਦੇ ਤੁਸੀ ਮਰਦੇ ਸਿੰਘ ਨੂੰ ਪਾਣੀ ਨਹੀਂ ਪਿਲਾਇਆ ..
ਤੇ ਹੁਣ ਸੋਚੋ ਜਿਨ੍ਹਾਂ ਨੇ ਸਿੰਘਾਂ ਦਾ ਘਾਣ ਕੀਤਾ ਹੋਵੇ ਜਾ ਕਰ ਰਹੇ ਹਨ
ਕਿ ਗੁਰੂ ਜੀ ਮਾਫ ਕਰ ਦੇਣਗੇ
Right sir ❤
All right advocate saab
Right
ਸੁਖਬੀਰ ਨੂੰ ਪ੍ਰਧਾਨ ਬਣਨ ਤੋਂ ਸਾਦਾ ਲਈ ਲਾਹ ਦੇਣਾ ਚਾਹੀਦਾ ਸੀ ਪ੍ਰਧਾਨ ਕੇਵਲ ਤੇ ਕੇਵਲ ਅਮਰਿਤਪਾਲ ਖ਼ਾਲਸਾ ਵਰਗੇ ਹੀ ਚਾਹੀਦੇ ਨੇ
ਵੋਟਾਂ ਦਾ ਸਿਸਟਮ ਸਾਰਿਆ ਲਈ ਇਕੋ ਜਿਹਾ ਹੈ ਭਾਵੇਂ ਅੰਮ੍ਰਿਤਪਾਲ ਹੋਵੇ ਜਾਂ ਹੋਰ
HUN-VI-JE-SUKHBIR-BADAL-NU-SISASE-SAJAH-NA-DITTE-HUN-SIROMENE-KHATAM-HO-GAYA-THANKS
लगे रहो मखु साहब
Waheguru
❤
ਖਾਲਸਾ ਜੀ ਤੂਸੀ ਆਪਣਾ ਦਲ ਤਕੜਾ ਕਰੋ ਜੀ
advocate sahib 101 % shi aa ..
Apne sikh gurdwara Sahib ch aeni politics ah gyi hai ek din kise v nojwaan ne proud nhi feel krna apne dharm te na kise pagg banni hai ...eh bhaut serious issue hai jagdi jameer wale dhyaan dean , loak tan apna kam kar rhe ne bhai amritpal nu win kar ke but gov gandi rajniti khead rahi hai ...sada vajud khatre ch hai es ch panthak vadde auhdedaar kasurvar ne
Makhu sahib aj karo wadda dhamaka
ਜਥੇਦਾਰ ਉਹੀ ਕਰ ਗਏ ਜਿਸਦੀ ਸ਼ੰਕਾ ਸੀ।ਮੈਂ ਪਹਿਲਾਂ ਹੀ ਕਿਹਾ ਸੀ ਕਿ ਇਹ ਜਥੇਦਾਰ ਬਾਦਲ ਨੂੰ ਸਜ਼ਾ (ਜੋ ਦੇਣੀ ਚਾਹੀਦੀਹੈ)ਕਿਵੇਬ ਦੇਣਗੇ ਕਿਉਂਕਿ ਇਹ ਉਸਦੇ ਹੀ ਥਾਪੇ ਹੋਏ ਹਨ।ਅਸਲ ਹੱਲ ਤਾਂ ਸਰਬੱਤ ਖਾਲਸਾ ਬੁਲਾਕੇ ਇਸਨੂੰ ਸਿੱਖ ਕੌਮ ਵਿੱਚੋਂ ਛੇਕਣਾ ਹੈ।ਇਹ ਤਾਂ ਸਿੱਧਾ ਬੇਦਿਲ ਬਾਦਲ ਨੂੰ ਬਚਾਉਣ ਦੀ ਚਾਲ ਹੀ ਹੈ।
Bilkul. Sahi. Keh. Reh. Singh. Sahib
ਲੋਕ ਮੱਤ ਵਿੱਚ ਵਖਰੇਵਾਂ ਤਾਂ ਹਮੇਸ਼ਾ ਹੀ ਰਹਿੰਦਾ ਹੈ। ਹੁਣ ਜੱਥੇਦਾਰ ਸਾਹਿਬ ਵੀ ਕਿਸ ਕਿਸ ਦੀ ਸੁਣਨ । ਲੋਕ ਨੀ ਖੁਸ਼ ਹੁੰਦੇ
ਲੰਡੇ ਅਤੇ ਮੀਣੇ ਦੀ ਆਪਸ ਵਿੱਚ ਹੋਈ ਗੱਲਬਾਤ
😊😊
ਹੁਣ ਇਹਨਾਂ ਨੇ ਜੁਰਮ ਕਬੂਲ ਕੀਤਾ ਹੈ ਇਹਨਾਂ ਕੋਰਟ ਕੇਸਾਂ ਵਿੱਚ ਘਸੀਟਿਆ ਜਾਵੇ
SahiGl!@
ਆ ਜਿਹੜਾ ਵਕੀਲ ਰਾਜ ਸਿੰਘ ਦਾ ਬੋਲ ਰਿਹਾ RSS ਦਾ ਮੈਂਬਰ ਹੈ ਸ਼ਰੇਆਮ ਇਸ ਨੇ ਆਪ ਮੰਨਿਆ ਹੈ ਏਜੰਸੀਆਂ ਦੇ ਵੱਡੇ ਅਫਸਰ ਬੈਠ ਕੇ ਪੰਜਾਬ ਨੂੰ ਖਤਮ ਕਰਨ ਲਈ ਪੂਰਾ ਜ਼ੋਰ ਸ਼ੋਰ ਨਾਲ ਲੱਗੇ ਹਨ ਸਿੱਖ ਕੌਮ ਨੂੰ ਅਜ਼ਾਦੀ ਲਈ ਪੰਜਾਬ ਵਿੱਚ ਰਾਏਸਮਾਰੀ ਦੀ ਮੰਗ ਰੱਖੇ
ਭਾਈ ਹਰਪ੍ਰੀਤ ਸਿੰਘ ਜੀ ਇਹ ਸ੍ਰ ਜੀ ਦੀ ਹਾਲਤ ਇਹ ਹੈ ਜੀ ਕੁਝ ਲੋਕ ਇਹੋ ਜਿਹੇ ਬੰਦੇ ਕੋਲ ਗਏ ਕਿ ਸਾਥੋ ਆਹ ਪਾਪ ਹੋ ਗਿਆ ਉਸ ਨੇ ਕਿਹਾ ਸੋਨੇ ਦਾ ਦਾਨ ਕਰੋ ਉਹ ਕਹਿੰਦੇ ਤੁਹਾਡਾ ਬੇਟਾ ਵੀ ਇਸ ਪਾਪ ਵਿਚ ਸ਼ਾਮਿਲ ਹੈ ਉਹ ਕਹਿੰਦਾ ਜਿੱਥੇ ਮੇਰਾ ਘੋਪ ਹੁਣ ਨਹੀਂ ਕੈਈ ਦੋਸ਼ ਇਹ ਉਹ ਇਨਸਾਨ ਹੈ
ਪੰਜਾਬ ਪੁਲਸ ਦੇ ਸਾਰੇ ਅਫਸਰਾਂ ਨੂੰ ਦਿੱਲੀ ਤੋ ਆਡਰ ਆਉਂਦਾ ਹੈ ਮੁੱਖ ਮੰਤਰੀ ਦੀ ਹਿੰਮਤ ਨਹੀਂ ਉਸ ਨੂੰ ਰੋਕ ਸਕੇ ਸਾਰੇ ssp dig sp ਦਿੱਲੀ ਤੋ ਆਡਰ ਲੈੰਦੇ ਹਨ ਸੰਗਤ ਨੂੰ ਸਮਝਣਾ ਚਾਹੀਦਾ ਹੈ
Jathedar Sahib has given the best decision. Singh Sahibs have re established the supremacy of Akal Takhat Sahib.
ਸਿੰਘ ਸਹਿਬਾਨਾਂ ਨੇ ਇੱਕ ਇਤਿਹਾਸਕ ਫੈਸਲਾ ਸੁਣਾਇਆ ਹੈ ❤❤❤❤❤
ਜ਼ਰਦਾਰਾ ਨੇ ਇਹਨਾ ਲੀਡਰਾਂ ਨੂੰ ਬਰਛੇ ਇਸ ਲਈ ਫੜਾਏ ਹਨ ਕਿ ਜੇਕਰ ਕਿਸੇ ਦੀਆਂ ਵੱਖੀਆਂ ਪਾੜਨ ਵਾਲੀਆਂ ਰਿਹ ਗਈਆਂ ਹਨ ਤਾਂ ਹੁਣ ਪਾੜ ਦਿਓ
ਕੁਲ ਮਿਲਾ ਕਿ ਭਾਜਪਾ ਜਾ ਸੁਖਬੀਰ ਬਾਦਲ ਨੂੰ ਫੈਦਾ ਹੋਇਆ ਜਿਹੜੀ ਕਮੇਟੀ ਬਣਾਈ ਕਾਲੀ ਦਲ ਨੂੰ ਚਲੌਣ ਵਾਸਤੇ ਸੁਖਬੀਰ ਹੋਣਾ ਨੂੰ ਪਿਛੇ ਕਰਕੇ ਇਸਵਿਚ ਕੁਝਕੁ ਚੰਗੇ ਬੰਦੇ ਪਾਏ ਗਏ ਇਕ ਸਹੀਦ ਦੀ ਪੁਤਰੀ ਵੀ ਪਾਈ ਗਈ ਤਾ ਕਿ ਕੁਝ ਕੁ ਵੋਟ ਕਾਲੀ ਦਲ ਨੂੰ ਵੀ ਪਵੇ ਜਦ ਅਧੀ ਵੋਟ ਕਾਲੀ ਦਲ ਅਤੇ ਅਧੀ ਵੋਟ ਅੰਮਿ੍ਰਤਪਾਲ ਦੇ ਧੜੇ ਨੂੰ ਪਵੇਗੀ ਤਾ ਭਾਜਪਾ ਨੂੰ ਫੈਦਾ ਹੋਵੇਗਾ ਜਾ ਇਕ ਵਾਰ ਦੋ ਸਿਖ ਧੜਿਆ ਵਿਚ ਟਕਰਾਅ ਹੋਣ ਕਰਕੇ ਕੋਈ ਵੀ ਸਫਲ ਨਹੀ ਹੋਵੇਗਾ ਤਾ ਇਹ ਕਹਿਕੇ ਸੁਖਬੀਰ ਨੂੰ ਅਗੇ ਲਿਆਦਾ ਜਾਵੇਗਾ ਕਿ ਇਸ ਤੋ ਬਿਨਾ ਕਾਮਜਾਬੀ ਨਹੀ ਮਿਲਣੀ
ਚਾਰ ਵਿਊ ਲੈਣ ਲਈ ਥੋੜੇ ਜਿਹੇ ਪੈਸੇ ਕਮਾਉਣ ਲਈ ਕਿਉਂ ਆਪਣੇ ਹੀ ਧਰਮ ਦੀਆਂ ਜੜਾਂ ਪੁੱਟ ਰਹੇ ਹੋ
Guru da khalsa tay punjab kadee nahee khatam hoveyga
ਹੋਰ ਲੱਭ ਕੇ ਲਿਆਓ ਮੱਖੂ ਸਾਹਿਬ ਜਥੇਦਾਰ ਸਾਹਿਬ ਦੇ ਫੈਸਲੇ ਤੇ ਕਿੰਤੂ ਪ੍ਰੰਤੂ ਕਰਨ ਵਾਲੇ
Makhu saab most aag lao bndy o tusi .... View ln li kon nu futt pao patarkar
ਜਥੇਦਾਰ ਸਾਹਿਬਾਨਾਂ ਨੇ ਬਹੁਤ ਵਧੀਆ ਫੈਸਲਾ ਕੀਤਾ ਗਿਆ ਹੈ
ਜੋ ਤਨਖਾਹ ਲਾਈ ਹੈ ਇਹਨਾ ਅਕਾਲੀਆਂ ਨੂੰ ਜੋ ਦੋਸ਼ੀ ਨੇ, ਇਹ ਸੇਵਾ ਤਾਂ ਕਰਮਾਂ ਵਾਲਿਆਂ ਨੂੰ ਮਿਲਦੀ ਹੈ ਜਿਸ ਲਈ ਹਰ ਸਿੱਖ ਤੱਤ ਪਰ ਰਹਿੰਦਾ ਹੈ । ਖੈਰ ਸਿੱਖ ਪੰਥ ਦੇ ਜਥੇਦਾਰਾਂ ਦਾ ਹੁਕਮ ਹੈ ਸਹੀ ਹੀ ਹੋਵੇਗਾ ।
ਬਿਲਕੁਲ ਸਹੀ ਕਿਹਾ ਵੀਰ
ਚੌਲ ਨੂੰ ਜਿਥੇ ਮਾਣ ਸਮਝਿਆ ਜਾਦਾ ਸੀ ਇਹਨਾ ਉਸਨੂੰ ਸਜਾ ਬਣਾਤਾ
ਜਥੇਦਾਰ ਸਾਹਿਬ ਦਾ ਫੈਸਲਾ ਪ੍ਰਵਾਨ ਕਰੋ ਜੀ
ਇਹ ਗੱਲ ਤੁਸੀਂ ਉਦੋਂ ਕਹਿ ਸਕਦੇ ਸੀ ਜੇ ਤੁਹਾਡੇ ਘਰ ਵਿੱਚ ਕੋਈ ਚਿੱਟੇ ਨਾਲ ਮਰਤਾ, ਦੂਜੇ ਦੇ ਦੁੱਖ ਨੂੰ ਵੀ ਆਪਣਾ ਦੁੱਖ ਸਮਝਿਆ ਕਰੋ ਪੱਥਰ ਦਿਲ ਨਾ ਬਣੋ.
ਸਹੀ ਫੈਸਲਾ ਕੀਤਾ ਜੀ ਜਥੇਦਾਰ ਜੀ ਨੇ