ਪੰਜਾਬੀ ਖਬਰਾਂ । Punjabi News 02 Dec 2024 । Punjabi | PRIME TIME With Harsharan Kaur । THE KHALAS TV

Поделиться
HTML-код
  • Опубликовано: 1 дек 2024

Комментарии • 20

  • @balvirsingh3076
    @balvirsingh3076 Час назад +2

    ਆਖਿਰ ਉਹ ਹੋਇਆ ਜਿਸਦਾ ਅੰਦਾਜ਼ਾ ਸਭ ਨੂੰ ਸੀ। ਫੇਰ ਵੀ ਆਸ ਰੱਖੀ ਸੀ ਕਿ ਸਮੁੱਚੇ ਸੰਸਾਰ ਦੀਆਂ ਨਜ਼ਰਾਂ ਟਿਕੀਆਂ ਹੋਣ ਕਰਕੇ ਮਨੁੱਖਤਾ‌ ਦੀਆਂ ਭਾਵਨਾਵਾਂ ਨੂੰ ਮੁੱਖ ਰੱਖਿਆ ਜਾ ਸਕਦਾ ਹੈ ਪਰ ਨਹੀਂ ਗੁਰੂ ਪੰਥ ਦੇ ਦੋਖੀ ਪ੍ਰਵਾਰ ਨੂੰ ਖੁਸ਼ ਕਰ ਦਿੱਤਾ।ਗੁਰੂ ਪੰਥ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਬਲਕਿ ਨਜ਼ਰਅੰਦਾਜ਼ ਕੀਤਾ।ਸਮੁੱਚੇ ਪੰਥ ਵਿੱਚੋਂ ਅਵਾਜ਼ ਉੱਠੇਗੀ ਕਿ ਫੈਸਲਾ ਪੰਥਵਿਰੋਧੀ ਹੈ

  • @BudhSingh-tu8vt
    @BudhSingh-tu8vt 2 часа назад +5

    ਬਹੁਤ ਵਧੀਆ ਪ੍ਰੋਗਰਾਮ ਹੈ ਜੀ 🙏🙏

  • @dilbaghsinghrandhawa9329
    @dilbaghsinghrandhawa9329 2 часа назад +1

    ਜੱਥੇਦਾਰ ਸਾਹਿਬ ਨੇ ਫ਼ੈਸਲਾ ਜੁਰਤ ਵਾਲਾਂ ਲਿਆਂ ਪਰ ਸਿੱਖ ਕੌਮ ਦੀ ਤਸੱਲੀ ਨਹੀਂ ਹੋਈ ਬਾਦਲ ਪਰਿਵਾਰ ਨੂੰ ਪੰਥ ਵਿੱਚੋਂ ਛੇਕਣ ਚਾਹੀਦਾ ਸੀ

  • @satindersingh6167
    @satindersingh6167 Час назад

    ਇਹੋ ਜਿਹੇ ਨਿਜੀ ਸੁਆਰਥ ਬਦਲੇ ਪੰਥ ਦਾ ਘਾਣ ਕਰਨ ਵਾਲਿਆਂ ਨੂੰ ਗੁਰੂ ਸਾਹਿਬ ਆਪ ਹੀ ਸਜ਼ਾ ਦੇਣ

  • @kawalsingh3359
    @kawalsingh3359 3 часа назад +4

    👌👍🙏🏻

  • @kaurlakhvir801
    @kaurlakhvir801 2 часа назад +1

    Sat Shri Akaal ji 🙏🙏

  • @sewasingh5142
    @sewasingh5142 Час назад

    ਵਾਹਿਗੁਰੂ ਜੀ ਖੁਸ਼ ਰਹੁ ਬੇਟਾ 🙏🙏

  • @tejpalpannu2293
    @tejpalpannu2293 43 минуты назад

    Waheguru ji 🙏 🙏 🙏 🙏 🙏

  • @balvirsingh3076
    @balvirsingh3076 Час назад

    ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬਾਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਧੰਨ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਮਹਾਰਾਜ ਜੀ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੇ ਸਾਜੇ ਪੰਥ ਖਾਲਸੇ ਦੀਆਂ ਭਾਵਨਾਵਾਂ ਮੁਤਾਬਕ ਅਸੀਸਾਂ ਪ੍ਰਾਪਤ ਨਹੀਂ ਕਰ ਸਕੇ।ਗਲੋਂ ਲਗਾਵਾਂ ਲਾਹ ਕੇ ਵਗਾਹ ਕੇ ਮਾਰਿਆ ਹੈ।ਇਤਿਹਾਸ ਨੂੰ ਚਾਰ ਚੰਦ ਲਾਉਣ ਦੀ ਬਜਾਏ ਕਮਜ਼ੋਰੀ ਵਿਖਾਈ ਹੈ।

  • @SawranSingh-l1p
    @SawranSingh-l1p 2 часа назад +2

    Satkartar ji

  • @charnkaila5698
    @charnkaila5698 Час назад

    Navjot, Khaira, Gandhi, Bains Sahib Zindabad ❤

  • @sodhisingh2033
    @sodhisingh2033 2 часа назад +1

    Satsriakal ji 🙏

  • @charnkaila5698
    @charnkaila5698 Час назад

    Kisan Mazdoor Zawan EKTA Zindabad ❤

  • @SitalRam-o9f
    @SitalRam-o9f Час назад

    🙏🙏sat.shri akaal ji

  • @jugrajsingh5170
    @jugrajsingh5170 2 часа назад +1

    Biba lok sesh chuke han akali dal noo 25sal Tak maf nahi hogaya

  • @BhupinderSingh-x9l
    @BhupinderSingh-x9l 2 часа назад

    Agra mafi to baat bhi Yahi kam karne deta kya Saja honi chahie Di

  • @manjitSingh-yo9fq
    @manjitSingh-yo9fq 2 часа назад +1

    Sab pakk baji keti aa jaegdarvne sav amly de hukem a chalde aa aj je koi badi saja lo de ta ap 😮eg ve odeuto ehna nu pare ker dmmlon te u jHedar no dekh rehe A ru amley badel da con deu vota nu sodea ve juli bes gool Mera hap chupp ho ja jatedar boli na tu be sa he kuta tí satm lrOk ja
    a

  • @aslamali-ki8mc
    @aslamali-ki8mc 2 часа назад

    G W ASSALAM MADAM 1 LIKE YOU TO YOUR FACE AND YOUR 💙❤️💙❤️💙❤️💙❤️💙❤️💙❤️💙❤️💙❤️💙❤️💙❤️💙❤️💙❤️💙❤️❤️❤️💙❤️💙❤️