Akal Takhat | Sukhbir Badal | ਡਾ: ਪਿਆਰੇ ਲਾਲ ਗਰਗ ਨੇ ਵੀ ਪ੍ਰਗਟ ਕੀਤੇ ਵਿਚਾਰ | India news punjab

Поделиться
HTML-код
  • Опубликовано: 1 дек 2024

Комментарии • 11

  • @BalrajSingh-zm6nb
    @BalrajSingh-zm6nb 17 минут назад

    ਡਾਕਟਰ ਸਾਬ, ਇਹਨਾਂ ਲੋਕਾਂ ਨੇ ਆਪਣੇ ਗੁਨਾਹ,ਸੀ੍ ਅਕਾਲ ਤਖ਼ਤ ਸਾਹਿਬ ਜਾ ਕੇ ਕਬੂਲ ਲੲੇ ਹਨ, ਵਾਹਿਗੁਰੂ ਜੀ ਸਜ਼ਾਵਾਂ ਵੀ ਜ਼ਰੂਰ ਦੇਣਗੇ

  • @PIRTPALSINGH-g4v
    @PIRTPALSINGH-g4v 40 минут назад

    ਵਾਹਿਗੁਰੂ ਜੀ ਆਪ ਕਿਰਪਾ ਕਰਨ ਗੇ ।

  • @rajdeepsinghdhanju9824
    @rajdeepsinghdhanju9824 Час назад +2

    ਭਾਰਤ ਦੇ ਇਤਿਹਾਸ ਵਿੱਚ ਪਹਿਲੀ ਵਾਰ ਹੋਇਆ ਹੈ ਕਿ ਮਰਨ ਉਪਰੰਤ ਕਿਸੇ ਕੋਲੋਂ ਦੋਵੇਂ ਖਿਤਾਬ ਵਾਪਸ ਲਏ ਹੋਣ। ਮਰਨ ਉਪਰੰਤ ਅਵਾਰਡ ਮਿਲਦੇ ਜਰੂਰ ਵੇਖੇ ਸੀ। ਵੱਡਾ ਬਾਦਲ ਆਪਣੀ ਜਿੰਦਗੀ ਦੀ ਆਖਰੀ ਚੋਣ ਵੀ ਹਾਰ ਗਿਆ ਅਤੇ, ਫਖਰੇ ਕੋਮ ,ਅਤੇ ਪੰਥ ਰਤਨ ਖਿਤਾਬ ਵੀ ਗਵਾ ਲਏ।

    • @gurwindersidhu6542
      @gurwindersidhu6542 40 минут назад

      Fakhar e kom ta Banda udo hunda jdo Kom usde naal khadi hove,lakad de award fakhar e kom nhi bna sakde

  • @dhaliwalharpreetsingh4980
    @dhaliwalharpreetsingh4980 Час назад

    ਡਾ ਸਾਹਿਬ ਇਹਨਾਂ ਨੇ ਲੋਕਾਂ ਨੂੰ ਮੂਰਖ ਸਮਝਿਆ ਇਹ ਤਾਂ ਸੁਖਬੀਰ ਬਾਦਲ ਦਾ 2027 ਨੂੰ ਚੋਣਾਂ ਦਾ ਰਾਹ ਪੱਧਰਾ ਕੀਤਾ ਪਰ ਬਾਦਲਕਿਆਂ ਨੇ ਜਿਸ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਬਦੀ ਕੀਤੀ ਹੈ ਪੰਜਾਬ ਦੇ ਸਿੱਖ ਤਾਂ ਕੀ ਆਮ ਲੋਕਾਂ ਨੇ ਵੀ ਵੋਟਾਂ ਨਹੀਂ ਪਾਉਣਗੇ

  • @advocatejagmohansinghbhatt6707
    @advocatejagmohansinghbhatt6707 2 часа назад +1

    Thanks Dr Saab g. 🙏

  • @mohindersinghkumra1713
    @mohindersinghkumra1713 Час назад

    Great Garg saab

  • @kewaljauda
    @kewaljauda 35 минут назад

    Guru ghar da itna ghinoune tariqe nalh than kita e jo kabi maaf na hone ke brabar hei inaa ne centre government da faeda 99 percent kia te apna 1 percent only Ina ne ghinoune karam hi nehi Ina ne pata hondia je annae ho ke julom kitae agar inanu guru ka bhae honda te e kadam chaken tun pehle 100 waar suchde per nakli kursee di pawer ne vudi bharest kar di julom te julom ki rah chal parhe jo inko te inke sathhi je waat parhna aapka kia kia mitaega AAP such nehi saqete itna kehke maffi chahta hoon guru ko guru kehne se pehle jach lia hota ke guru kia hei khali naam hi hei jaan kujh hoe hamare gaoun ke akali hein agar chahie address lae saqete ho unse jakar pata karna guru ki sajah kaesee hotie o nehi ek ek khoon da tibka vi uthhu UTHH ke chala ke sadden ge