Sri Akal Takhat Sahib ਦੇ ਬਾਹਰ Badal ਦਾ ਜ਼ਬਰਦਸਤ ਵਿਰੋਧ

Поделиться
HTML-код
  • Опубликовано: 24 окт 2024

Комментарии • 199

  • @govindersingh3866
    @govindersingh3866 5 лет назад +48

    ਭਾਈ ਬਲਦੇਵ ਸਿੰਘ ਜੀ ਵਡਾਲਾ ਦਾ ਬਹੁਤ ਸਲਾਹੁਣਯੋਗ ਉਪਰਾਲਾ ਕੀਤਾ ਹੈ ਹੋਰ ਜਥੇਬੰਦੀਆਂ ਵੀ ਸਿੰਘ ਸਾਹਿਬ ਦਾ ਸਾਥ ਦੇਣ

  • @meradeshmerapunjabsandhu8174
    @meradeshmerapunjabsandhu8174 5 лет назад +60

    ਭਾਈ ਵਡਾਲਾ ਜੀ ਤੇ ਸੰਗਤ ਦਾ ਧੰਨਵਾਦ

  • @ਭਿੰਡਰਸਾਬ-ਙ1ਡ
    @ਭਿੰਡਰਸਾਬ-ਙ1ਡ 5 лет назад +11

    ਬਹੁਤ ਹੀ ਵਧੀਆ ਬਾਬਾ ਜੀ ਤਕੜੇ ਹੋ ਕੇ ਕਰੋ ਇਹਨਾਂ ਦਾ ਵਿਰੋਧ, ਬੇੜਾ ਗਰਕ ਕਰਕੇ ਰੱਖ ਦਿੱਤਾ ਇਹਨਾਂ ਨੇ ਪੰਜਾਬ ਦਾ,

    • @JagdevSingh-cw8fz
      @JagdevSingh-cw8fz 5 лет назад +1

      Wadala ji nu Waheguru ji lmbi umar devan ta ju uh sikhi de bhley lai yogdan paunday rehan.

  • @BhupinderSingh-js7re
    @BhupinderSingh-js7re 5 лет назад +75

    ਬਾਦਲਾ ਦਾ ਟੋਟਲ ਬਾੲੀਕਾਟ ਹੋਣਾ ਚਾਹੀਦਾ ਸੰਗਤ ਜੀ

  • @sohi5443
    @sohi5443 5 лет назад +28

    ਪਿੰਡ ਪਿੰਡ ਜਾਕੇ ਇਕਾਈਆਂ ਬਣਾਇਆ ਜਾਣ
    ਸੋਡੇ ਨਾਲ ਸਾਥ ਦੇਣ ਗੇ ਲੋਕਾਂ ਬਹੁਤ ਦੁਖੀ ਹਨ
    ਮਿਹਨਤ ਕਰਨੀ ਚਾਹੀਦੀ ਹੈ ਤੁਹਾਨੂੰ ਕੌਮ ਦੀ ਸੇਵਾ ਹੈ
    ਪੰਜਾਬ ਦੇ ਹਰ ਪਿੰਡ ਪਿੰਡ ਜਾਕੇ ਇਕਾਈਆਂ ਬਣਾਓ
    ਕ੍ਰਿਪਾ ਕਰਕੇ

    • @redheartredheart7619
      @redheartredheart7619 5 лет назад +2

      ਕੌਮੀ ਗਦਾਰ ਬਾਦਲ ਮੀਸਨਾ ਬੇਈਮਾਨ u r right good thinker

    • @subhcharanjitsinghnehal9495
      @subhcharanjitsinghnehal9495 5 лет назад

      Par ek gal ah v ta hai k ena da sath ethe hi kyo ni dita gia eh dal ekala que reh gia hor sangat kyo nahi aae
      Te ki bharosa k pindna vich bnaea ekaea vich rajniti nahi aauu

  • @Tejinderchima
    @Tejinderchima 5 лет назад +27

    ਵਾਹ ਓਏ ਪੰਜਾਬ ਦੇ ਸ਼ੇਰੋ

  • @ParamjitSingh-eo6xs
    @ParamjitSingh-eo6xs 5 лет назад +14

    ਭਾਈ ਵਡਾਲਾ ਜੀ ਧੰਨਵਾਦ

  • @kuldipsingh579
    @kuldipsingh579 5 лет назад +38

    ਡਟ ਕੇ ਵਿਰੋਧ ਕਰੋ

  • @jugrajkaler3982
    @jugrajkaler3982 5 лет назад +2

    ਸਾਰੇ ਮਾਝੇ ਦੀ ਸੰਗਤ ਸਾਥ ਦੇਵਗੀ ਵਾिਹਗੁਰੂ ਜੀ

  • @harpreetgill4807
    @harpreetgill4807 5 лет назад +7

    *ਲੋਕ 2019 ਚ ਸ਼੍ਰੋਮਣੀ ਅਕਾਲੀ ਦਲ ਦਾ ਪੰਜਾਬ ਚੋ ਬੋਰੀ ਬਿਸਤਰਾ ਗੋਲ ਕਰਕੇ ਇਸ ਡਰਾਮੇ ਬਾਜ਼ੀ ਦਾ ਅੰਤ ਕਰ ਦੇਣਗੇ।*

  • @ss-zg8ql
    @ss-zg8ql 5 лет назад +25

    ਬਾਦਲ ਪਾਰਟੀ ਗਦਾਰ ਹੈ ਪੰਜਾਬ ਤੇ ਸਿੰਖ ਕੋਮ ਦੇ

  • @gurjantgarry5684
    @gurjantgarry5684 5 лет назад +5

    ਜਿੰਨੀ ਇਹਨਾਂ ਦੀ ਬੇਇਜ਼ਤੀ ਹੁੰਦੀ ਹੈ ਸਿਰ ਹੀ ਕਿਸੇ ਦੀ ਹੁੰਦੀ ਹੋਵੇਗੀ ਬਾਦਲ ਪਰਿਵਾਰ ਦੀ

  • @redheartredheart7619
    @redheartredheart7619 5 лет назад +8

    Wa sikh Sangat ji wa app ji de chrna vich parnam 🙏Baar Baar ! Badal Guru dukhi nu pta lg giya hona Hun tk

  • @amritpalsinghamritpal5621
    @amritpalsinghamritpal5621 5 лет назад +4

    ਭਾਈ ਬਡਾਲਾ ਦਾ ਧੰਨਵਾਦ ਜੀ

  • @darshanchuharmajra729
    @darshanchuharmajra729 5 лет назад +5

    ਇਸ ਨੂੰ ਫ਼ਖਰ ਏ ਕੌਮ ਨੀ ਸਗੋਂ ਕੌਮ ਏ ਗ਼ਦਾਰ ਦਾ ਰੁਤਬਾ ਦੇਣਾ ਚਾਹੀਦਾ ਹੈ

  • @rajgillsingar1170
    @rajgillsingar1170 5 лет назад +15

    good vadala sahb

  • @harpreetgill4807
    @harpreetgill4807 5 лет назад +5

    ਗੁਨਾਹ ਬਖ਼ਸ਼ਣ ਯੋਗ ਨਹੀਂ ਹਨ। ਲੋਕ ਕਦੇ ਮਾਫ ਨਹੀਂ ਕਰਨਗੇ। ਬਾਦਲ ਟੋਲਾ ਖਤਮ।

  • @harbanssinghsingh7622
    @harbanssinghsingh7622 5 лет назад +2

    ਗੁਰੂ ਗੋਬਿੰਦ ਸਿੰਘ ਜੀ ਦੇ ਅਸੂਲ ਅਨੁਸਾਰ ਮਸੰਦਾਂ ਨੂੰ ਜੀਂਦੇ ਸਾੜ ਕੇ ਸਜਾਵਾਂ ਦਿਤੀਆਂ ਜਾਣ

  • @Gary4grace
    @Gary4grace 5 лет назад +21

    Politics has no love for Sri Guru Granth Sahib Ji, , Politicians are cashing on this issue. Sri Guru Granth Sahib Ji,Ang 84, Line 12 ਤੂੰ ਸਚਾ ਆਪਿ ਨਿਆਉ ਸਚੁ ਤਾ ਡਰੀਐ ਕੇਤੁ ॥तूं सचा आपि निआउ सचु ता डरीऐ केतु ॥Ŧūʼn sacẖā āp ni▫ā▫o sacẖ ṯā darī▫ai keṯ.O Lord, You Yourself are True, and True is Your Justice. Why should anyone be afraid.Captain & Badal sleep in same bed

    • @sharvansingh112
      @sharvansingh112 5 лет назад

      Badlan karan SGPC, 5 jathedar S, 5 Pyare S.& Sikh panth di image / chhavi kharab hoi ha. Sirf kursi khatar.

  • @surjitsingh6963
    @surjitsingh6963 5 лет назад +55

    ਨੌ ਸੌ ਚੂਹਾ ਖਾ ਕੇ ਬਿੱਲੀ ਹੱਜ ਨੂੰ ਚਲੀ।

    • @gurnamsingh8058
      @gurnamsingh8058 5 лет назад +1

      ਨੌਂ ਸੌ ਤਾਂ ਕੁਝ ਵੀ ਨਹੀਂ ਲਖਾਂ ਦੀ ਵੀਰ ਜੀ ਗਲ ਕਰੋ ,ਜੀ

    • @NirmalSingh-tj4yz
      @NirmalSingh-tj4yz 5 лет назад +1

      Hn ji sach hai

    • @ashokklair811
      @ashokklair811 5 лет назад

      ਇਕ ਬਾਲਮੀਕ ਡਾਕੂ ਵੀ ਮਹਾਤਮਾ ਬਣ ਸਕਦੈ!

  • @parmindersingh2165
    @parmindersingh2165 5 лет назад +22

    Badal jundli nu maafi nahi .

  • @subeghbhullar1654
    @subeghbhullar1654 5 лет назад +4

    ਵੇਖੋ ਜੇ ਕਾਂਗਰਸ ਵਾਲੇ ਦਰਬਾਰ ਸਾਹਿਬ 84 ਦੇ ਦਰਬਾਰ ਸਾਹਿਬ ਉਤੇ ਕੀਤੇ ਅਟੈਕ ਤੇ ਦਿੱਲੀ ਕਤਲੇਆਮ ਦੀ ਮਾਫੀ ਦਰਬਾਰ ਸਾਹਿਬ ਅੰਦਰ ਆ ਕੇ ਮੰਗ ਲੈਣ ਤੇ ਸੇਵਾ ਕਰਕੇ ਘਰਾਂ ਨੂੰ ਚਲੇ ਜਾਣ ਕੀ ਉਹਨਾਂ ਨੂੰ ਮਾਫ ਕੀਤਾ ਜਾ ਸਕਦਾ ਹੈ।
    ਕਦੀ ਵੀ ਨਹੀਂ ਕੀਤਾ ਜਾ ਸਕਦਾ।
    ਉਸੇ ਤਰ੍ਹਾਂ ਬਾਦਲ ਜੁਡਲੀ ਨੂੰ ਵੀ ਕਦੀ ਨਹੀਂ ਮਾਫ਼ ਕੀਤਾ ਜਾ ਸਕਦਾ

  • @mahivlogs5023
    @mahivlogs5023 5 лет назад +18

    Sukar aw koi ta jagya is nu kehnde ne virod bai ji

  • @ਜਸਪ੍ਰੀਤਸਿੰਘ-ਣ9ਰ

    Ina salea nu juttian maar k bahar kaddo ਦਰਬਾਰ ਸਾਹਿਬ to

  • @dhanwantmoga
    @dhanwantmoga 5 лет назад +16

    Good job wandala saab

  • @prabhnoorjhammat6185
    @prabhnoorjhammat6185 5 лет назад +3

    very good

  • @balwinderbrar3739
    @balwinderbrar3739 5 лет назад +3

    ਬਾਬਰਾ ਦਾ ਪੱਕਾ ਬਾਈਕਾਟ ਕੀਤਾ ਜਾਵੇ

  • @redheartredheart7619
    @redheartredheart7619 5 лет назад +7

    Badala ji wa kya baat kya soch hai good thinker & good thought Badal Luche da Akhand path nhi hona chahida c

  • @prabhnoorjhammat6185
    @prabhnoorjhammat6185 5 лет назад +3

    waheguru ji

  • @ashokklair811
    @ashokklair811 5 лет назад +1

    ਕੌੜਾ ਸੱਚ:-ਸਤਿਨਮੁ ਵਾਹਿਗੁਰੂ ਦਾ ਜਾਪ *ਇਕਾਗਰ* ਚਿੱਤ ਨਾਲ ਹੋਇਆ ਕਰਦਾ ਹੈ ਜੀ। ਪਰ ਇਹ ਜਾਪ ਤਾਂ ਬਾਦਲ ਦਾ ਹੈ ਜੀ।

  • @ravindersinghpadda426
    @ravindersinghpadda426 5 лет назад +12

    total baayikaat of badals , eh kaum dei gaddar nei

  • @gurcharnsinghbhola2844
    @gurcharnsinghbhola2844 5 лет назад +3

    ਦਰਬਾਰ ਸਾਹਿਬ ਅੰਮ੍ਰਿਤਸਰ ਵਿਚੋ ਬਾਹਰ ਕੱਢੋ ਇਹਨਾ ਗਦਾਰਾ ਨੂੰ ।

  • @armanjhajj3837
    @armanjhajj3837 5 лет назад +2

    Waheguru g

  • @jagdeepkaur5039
    @jagdeepkaur5039 5 лет назад +7

    🙏🙏🙏🙏🙏👍

  • @chattardeepsingh734
    @chattardeepsingh734 5 лет назад +2

    Wadala saab good job ..We are all with you.

  • @sangtaarsingh8153
    @sangtaarsingh8153 5 лет назад +7

    Ik dam right. Maafi gunaah d nhi. O v kbool krn badal

  • @sangersabb8458
    @sangersabb8458 5 лет назад +11

    Kom e gadar da khitab diyo sale nu

  • @LovePNJAAB
    @LovePNJAAB 5 лет назад +1

    ਪਤਾ ਨਹੀਂ ਗਰਦਾਰੇ ਕੋਮ ਨੰੂ ਅਜੇ ਵੀ ਲੋਗ ਕਿਊ ਫਕਰੇ ਕੋਮ ਲਿਖਦੇ ਨੇ।ਕਿਊ ਅਜੇ ਵੀ ਇਸ ਦੇ ਨਾਮ ਨਾਲ ਸਿੰਘ ਲਿਖਦੇ ਨੇ।

  • @jasbirsinghjasbirsingh275
    @jasbirsinghjasbirsingh275 5 лет назад

    ਸਾਧ ਸਗਤ ਦਾ ਧਨਵਾਦ

  • @bobby_sidhu
    @bobby_sidhu 5 лет назад +2

    ਫਕਰ-ਏ-ਕੌਮ ਅਵਾਰਡ ਆਪੇ ਲਿਆ ਸੀ, ਹੁਣ ਕੌਮ ਨੇ ਦੇ ਦਿੱਤਾ ਗਦਾਰ-ਏ-ਕੌਮ ਅਤੇ ਬੁੱਚੜ-ਏ-ਕੌਮ, ਵੈਸੇ ਇਹ ਸਿੱਖ ਨਹੀਂ ਹੈ, ਬਹੁਰੂਪੀਆ ਹੈ।

  • @sukhdevsinghturh7629
    @sukhdevsinghturh7629 5 лет назад

    ਭਾਈ ਵਡਾਲਾ ਜੀ ਦਾ ਧੰਨਵਾਦ ਜੀ

  • @mannkaur6620
    @mannkaur6620 5 лет назад +4

    Waheguru ji asi tuhade naal haa ji

  • @amritpalsinghamritpal5621
    @amritpalsinghamritpal5621 5 лет назад +3

    ਫਰਕ ਏ ਚੋਰ 👈👈👈👈👈👈👈

  • @Baljindersingh-rd3lp
    @Baljindersingh-rd3lp 5 лет назад +4

    ਕੌਮ ਨੂੰ ਫਕਰ ਆ ਕਿ ਬਾਦਲ ਨੇ ਕੱਛਾ ਹੀ ਪਾਇਆ ਹਛਹਿਰਾ ਨਹੀ

    • @ripangill7606
      @ripangill7606 5 лет назад

      😂😂😂😂😂😂😂😂😂😂😂😂

  • @parmindersingh2165
    @parmindersingh2165 5 лет назад +14

    Insaaf pasand lokan nu agge lai k aao .Panth dokhian nu muh na lao.

  • @preetgill4927
    @preetgill4927 5 лет назад +4

    Good

  • @kuldipsingh2647
    @kuldipsingh2647 5 лет назад +5

    Good work to

  • @sukhrajsingh1772
    @sukhrajsingh1772 5 лет назад +13

    Badal family gaddar blood

  • @balindersingh9585
    @balindersingh9585 5 лет назад +2

    ਕੌਮ ਦਾ ਕਲੱੰਕ ਹਨ

  • @singhbalwinder1617
    @singhbalwinder1617 5 лет назад +4

    Bahut vadiya step.

  • @sadhuram3441
    @sadhuram3441 5 лет назад +18

    Sikh sadbhavana dal is Great. satsri akal bhai sahib

  • @GurpreetSingh-qz5qm
    @GurpreetSingh-qz5qm 5 лет назад

    Bahut vadhia kita bhai baldev singh ji ne

  • @Kabr-tv7ii
    @Kabr-tv7ii 5 лет назад +9

    Je main kise nu Mar k Darbar Sahib a k maffi mang lava ta Ke mainu maffi mil ju ge ?

  • @rajwinderpandher220
    @rajwinderpandher220 5 лет назад +9

    Eh hle v jutya pye andr a security ale hadd a loko ehna kmene badal da jlosss kda bhaut jroori a

  • @RamSingh-ev1ts
    @RamSingh-ev1ts 5 лет назад +10

    Badal sikhkom da gadar

  • @Singh-sg9cl
    @Singh-sg9cl 5 лет назад +2

    ਜਿਸ ਦਾ ਤੁਸੀ ਵਿਰੋਧ ਕਰਰਹੇ ਹੋ,ੳੁਸ ਤੋ ਬਿਨਾਂ ਜੋ ਸੰਗਤ ਸੇਵਾ ਭਾਵਨਾ ਜਾਂ ਗੁਰੂ ਸਾਹਿਬ ਦੇ ਦਰਸਨਾ ਲੲੀ ਅਾੲੀ ਹੈ ੳੁਹਨਾਂ ਦੀਅਾਂ ਭਾਵਨਾਵਾਂ ਬਾਰੇ ਵੀ ਸੋਚੋ,ੳੁਝ ਵੇਖਣ ਨੂੰ ਤੁਸੀ ਸਮਝਦਾਰ ਲੱਗਦੇ ਹੋ,ਬਾਕੀ ਗੁਰੂ ਰਾਖਾ,ਗੁਰੂ ਫਤਿਹ!

    • @ashokklair811
      @ashokklair811 5 лет назад

      ਜੀ! ਤੁਹਾਡੀ ਸੋਚ (ਕੁਮੈਂਟ) ਨੂੰ ਕੋਈ ਵਿਰਲਾ ਹੀ ਸਮਝੇਗਾ ਜੀ।

  • @ashokklair811
    @ashokklair811 5 лет назад

    ਜੇ ਕੋਈ *ਬੇਗੁਨਾਹ* ਬੰਦਾ *ਵਿਰੋਧ* ਕਰੇ, ਤਾ ਸ਼ਾਇਦ ਕੋਈ ਇਕ ਅਧਾ ਹੀ ਵਿਰਲਾ ਵਿਰੋਧ ਕਰੇਗਾ।

  • @amritvarkha8327
    @amritvarkha8327 5 лет назад +1

    ਪਾਪ ਕਮਾਵਦਿਆ ਤੇਰਾ ਕੋਇ ਨ ਬੇਲੀ ਰਾਮ ॥

  • @IS-lm9tb
    @IS-lm9tb 5 лет назад +7

    ਬਾਦਲ ਗਦਾਰ

  • @singhsaab22g14
    @singhsaab22g14 5 лет назад

    ਮਿਸਨਾ ਬੁੱਢਾ ਨਾਲੇ ਚੋਰ ਨਾਲੇ ਚਤਰ ਸ੍ਰੀ ਹਰਿਮੰਦਰ ਸਾਹਿਬ ਜੀ ਤੇ ਹਮਲੇ ਜਦੋਂ ਹਮਲਾ ਕੀਤਾ ਗਿਆ ਤਾਂ ਮਹੇਸ਼ਇੰਦਰ ਸਿੰਘ ਉਹ ਵੀ ਬਾਦਲ ਦਾ ਰਿਸ਼ਤੇਦਾਰ ਸੀ ਇਹ ਮਿਸਨੇ ਬਾਦਲ ਨੇ ਕਦੋਂ ਅਤੇ ਕੀ ਕੀਤਾ ਕੌਮ ਦੇ ਲਈ ਇਹਦੀ ਆਪਣੀ ਜੇਬ ਵਿੱਚੋਂ ਕੱਢੇ ਚੋਰ ਤੇ ਚਮਚੇ ਇਹ ਜਥੇਦਾਰ ਉਹ ਹੀ ਬੋਲੀ ਬੋਲਣਗੇ ਜੋ ਬਾਦਲ ਆਡਰ ਦੇਣਗੇ ਤੇ ਇਹਨਾਂ ਨੂੰ ਤਾਂ ਪੂਰੇ ਪੰਜਾਬ ਵਿੱਚ ਬੈਨ ਕੀਤਾ ਜਾਵੇ

  • @AmrikSingh-tl4yd
    @AmrikSingh-tl4yd 5 лет назад

    Very good work ji

  • @amritpalsinghamritpal5621
    @amritpalsinghamritpal5621 5 лет назад +1

    ਬਾਦਲ ਕਿਆਂ ਨੇਂ ਸਿੱਖ ਕੌਮ ਦਾ ਘਾਣ ਕੀਤਾ 👈👈👈👈👈👈👈👈👈👈

  • @jasbirsinghjasbirsingh275
    @jasbirsinghjasbirsingh275 5 лет назад

    ਬਾਈ ਕਾਟ ਕਰੋ

  • @bhanupratapsingh8784
    @bhanupratapsingh8784 5 лет назад +9

    Parkash lucha

  • @sadhuram3441
    @sadhuram3441 5 лет назад +22

    Badal Parivar Murdabad

  • @harpal5582
    @harpal5582 5 лет назад +1

    Lakhwinder Singh

  • @santsipahi3780
    @santsipahi3780 5 лет назад

    Bahut wadiya upraala

  • @pspada5757
    @pspada5757 5 лет назад

    Bhai wadala g saadh sangat da thanks

  • @udayveersingh8238
    @udayveersingh8238 5 лет назад +5

    Good job wadala ji koyi Surma tan utthia Amritsar ch nahi tan lok Dhumma Gundda Taksaal ton darde bahute ehna Masanda te Darbar sahib te kabaj Pujaari lanna...Jinnha nu Singh Saab dus sirr te chukua ehna da virodh nahi karde....ehh sab Pujaari Badlan de dalle hann... eh Jagtaar Pujarri te Harpreet Shlaaru ehna Badal Masanda dia Rakheela hann tan he sirope dinde hann ehna nu...datte raho Bhai Saab ji.

  • @gurneetkaur4878
    @gurneetkaur4878 5 лет назад +4

    Fakhre Kaoum....kis waste? U taken punjab 25 yrs back.spoiled carrier of young boys. During ur govt ...time ...no job ...no education .

  • @ParmjeetSingh-uh4kg
    @ParmjeetSingh-uh4kg 5 лет назад +4

    badal. prevar. mordabad

  • @ManjitSingh-do2kl
    @ManjitSingh-do2kl 5 лет назад

    ਫਕਰੇ ਕੋਮ ਵਾਪਸ ਲੇਣਾ ਤੇ ਗਦਾਰੈ ਕੋਮ ਦੇਣਾ ਆ ਬਾਦਲਾਂ ਦੇ ਟੱਬਰ ਨੂੰ ਸਾਧ ਸੰਗਤ ਜੀ ਸਪੋਟ ਕਰੋ ਜੀ

    • @gurpreetmiglani1144
      @gurpreetmiglani1144 5 лет назад

      Parkash chand..sukha amli..majithia chitta
      .harsimro lacho bandri..cheema gadaar no one..and all paltu kute...murdabad..

  • @satwantkaur7296
    @satwantkaur7296 5 лет назад

    Akaal takhat sahib ji da bhaye rakho.,saryan ਦੀ mat mari gayee hai. ਜਿਹੜੀ ਭੁੱਲ ਤੁਸੀਂ ਕਰ ਰਹੇ ਹੋ ਉਹ ਕਿੱਥੋਂ bakhshaoge. ਤੁਸੀਂ ਆਪਣੇ ਵਿਰਸੇ ਨੂੰ ਸੰਭਾਲਣ ਦੀ ਜਗ੍ਹਾ ਬਦਨਾਮ ਕਰ ਰਹੇ ਹੋ. ਇਹ ਘਰ ਸੱਭ ਦਾ ਸਾਂਝਾ ਹੈ

  • @rishikhanna5272
    @rishikhanna5272 5 лет назад +1

    Badal = 600 buses , 7 star hotel , corruption . Can’t trust sukha gappi joker

  • @komalpreetkaur3101
    @komalpreetkaur3101 5 лет назад +4

    Bhai ji very good .Badal and company chor tola

  • @RamSingh-xj7vz
    @RamSingh-xj7vz 5 лет назад

    Good job Vir

  • @AB-bv2cj
    @AB-bv2cj 5 лет назад

    Very good ji ,Vaheguru bless u all.maafi nhi ,bajjar gunaha di sajja

  • @harsimrangill4851
    @harsimrangill4851 5 лет назад

    Wadala saab you are are great sikh jeh apna punjab shad keh paise layi canada na hunda ta tuhade nal hunde sare jane

  • @sahibabigail
    @sahibabigail 5 лет назад +2

    Badal chale jande ne te Darbar Sahib changi taran saaf kro

  • @gurmailsinghdhillon1300
    @gurmailsinghdhillon1300 5 лет назад

    Wandala ji sangat ji good jindabad

  • @JSGill-cc5wb
    @JSGill-cc5wb 5 лет назад +4

    Pata nai kina Sikh munda Marva dita.hun maffi kis gal Di. Gunaha Di koi maffi nai eana saraya da baikhat kita java.

  • @kesmoharsingh9810
    @kesmoharsingh9810 5 лет назад +1

    ਫੁਕਰਾ ਏ ਕੌਮ

  • @sukhrajsingh1772
    @sukhrajsingh1772 5 лет назад +4

    Amli kahlon ay gyeaa jis ne fathegarh cureaa te derababa nanak Wich chitta saplai kita kuta

  • @mandeepsinghkhalsa946
    @mandeepsinghkhalsa946 5 лет назад

    ਬਾਦਲ ਪਰਿਵਾਰ ਮੁਰਦਾਬਾਦ

  • @ripangill7606
    @ripangill7606 5 лет назад

    Well done

  • @harbanssinghsingh7622
    @harbanssinghsingh7622 5 лет назад

    ਫ਼ਖਰ ਏ ਫਰਾੜ ਮੁਰਦਾਬਾਦ

  • @755nav
    @755nav 5 лет назад +4

    Gadare kom da award deo badal parwar nu

  • @harmanpreet588
    @harmanpreet588 5 лет назад +4

    Badal Muradabad

  • @sangersabb8458
    @sangersabb8458 5 лет назад +4

    Badal fudu

  • @hardevsingh2153
    @hardevsingh2153 5 лет назад

    Great vadala ji

  • @dleepdoad
    @dleepdoad 5 лет назад +7

    Gadare kaum

  • @gursharanrai9259
    @gursharanrai9259 5 лет назад

    Very good bdala sab

  • @RANJITSINGH-zn5gs
    @RANJITSINGH-zn5gs 5 лет назад +2

    rss de sab nalo vadde bande nu fakhar e kaum oh oh oh

  • @satwantkaur7296
    @satwantkaur7296 5 лет назад

    ਵਡਾਲਾ ਗਲਤੀ ਤੇ ਗਲਤੀ ਕਰ ਰਿਹਾ ਹੈ। ਕਦੀ ਸਵੇਰੇ ਉਠਦੇ ਦੀ ਇਨ੍ਹਾਂ ਦੀ ਲਾਈ ਆਸਾ ਦੀ ਵਾਰ ਨਾਲ ਦਿਨ ਦੀ ਸ਼ੁਰੂਆਤ ਕੀਤੀ ਜਾਂਦੀ ਸੀ, ਹੁਣ ਕੌਣ ਸੁਣਦਾ ਹੈ ਇਨ੍ਹਾਂ ਨੂੰ। ਇਨ੍ਹਾਂ ਨੂੰ ਖੁਦ ਨੂੰ ਵੀ ਨਹੀਂ ਪਤਾ ਕਿ ਮੈਂ ਕਿਹੜੀ ਭੁਲ ਕਰ ਰਿਹਾ ਹਾਂ। ਵਾਹਿਗੁਰੂ ਜੀ ਇਨ੍ਹਾਂ ਨੂੰ ਸੁਮਤ ਬਖਸ਼ੋ ਜੀ!

  • @navindersingh5709
    @navindersingh5709 5 лет назад +2

    Gaddar e kom a

  • @kumarsonu9137
    @kumarsonu9137 5 лет назад +4

    Medea waleo badal de pakh de na gul karo loka de suno sikh kom ke keh rehe aa oh gull karo - 78 to lai k hun tak insaf Ne miliya

  • @Singh-fo4hm
    @Singh-fo4hm 5 лет назад

    ਗੁਰੂ ਗਰੰਥ ਸਾਹਿਬ ਦੇ ਸ਼ਰੀਕ ਤੇ ਦੋਖੀ, ਅਕਾਲ ਤਖਤ ਸਹਿਬ ਦੇ ਸ਼ਰੀਕ, ੫ ਪਿਅਾਰੇ ਤੇ ਸਿੰਘਾ ਦੇ ਸ਼ਰੀਕ, ੧੦ ਗੁਰੂਅਾ ਦੇ ਸ਼ਰੀਕ,ਅਕਾਲ ਤਖਤ ਸਾਹਿਬ ਦੇ ਹੁਕਮ ਨੂੰ ਮੋੜਾ ਪਾੳੁਣ ਵਾਲਾ ਸਪੋਲੀਅਾ ਸੁੱਖਬੀਰਾ ਬਾਦਲ, ਗੁਰੂ ਗਰੰਥ ਸਾਹਿਬ ਦੀ ਬੇਅਦਬੀ ਕਰਨ ਵਾਲਾ ਬਾਦਲ ਕੋੜਮਾ, ਗੁਰੂ ਦੀ ਗੋਲਕ ਦੇ ਚੋਰ ਤੇ ਸਰਕਾਰੀ ਖਜਾਨੇ ਦੇ ਚੋਰ, ਮਗਰਮੱਛ ਸੁਖਬੀਰਾ ਬਾਦਲ, ਸ਼ਿਮੋ ਬਾਦਲ, ਬਿਕੀ ਚਿਟਿਅਾ , ਮੱਸੇ ਰੱਘੜ ਦੇ ਖੂਨ ਦੀ ਸ਼ਿਟ ਨੇ.... ਮਾੜੇ ਮੋਟੇ ਬੰਦੇ ਨੂੰ ਤਾ ਪੰਥ ਵਿਚ 'ਚੋ ਸ਼ੇਕਣ ਵੇਲੇ ਪੱਲ ਨੀ ਵੇਹਦੇ.. ੲਿਹ ਗੰਗੂ ਬਾਹਮਣ ਤੇ ਮੱਸੇ ਰੱਘੜ ਦੇ ਖੂਨ ਦੀ ਸ਼ਿਟ ਤੋ ੳੁਪਜੇ ਗੰਦੇ ਲਾਣੇ ਨੂੰ ਤੇ ਅਕਾਲ ਤਖਤ ਸਹਿਬ ਦੇ ਸ਼ਰੀਕ ਲਾਹਨਤੀਅਾ ਦੀ ਟੱਬਰੀ ਬਾਦਲ ਨੂੰ ਕੇਹਣੇ ਜੱਥੇਦਾਰ ਨੇ ਕਦੋ ਸ਼ੇਕਣਾ. ???.... ਅਕਾਲੀ ਫੂਲਾ ਸਿੰਘ ਸੁੱਖਾ ਸਿੰਘ ਮਹਿਤਾਬ ਸਿੰਘ.... ਤੇ ਸੰਤ ਜਰਨੈਲ ਸਿੰਘ ਭਿਡਰਾਵਾਲੇ ਵੀ ਸੋਚਦੇ ਹੋਣਗੇ ਸਾਡੇ ਤੋ ਬਾਅਦ ਕੋੲੀ ਸੂਰਮਾ ੲੀ ਨਾ ਜੰਮਿਅਾ

  • @kumarsonu9137
    @kumarsonu9137 5 лет назад +3

    Sikh kom da koi hul ne iko ik hul as -2020

  • @sonabhangu660
    @sonabhangu660 5 лет назад

    Bot vdia bot vdia jatto

  • @NavjotSingh-td5ry
    @NavjotSingh-td5ry 5 лет назад +3

    Badal insa kaum da gadar murdabad