Amritpal Singh: Akal takht ਦੇ ਜਥੇਦਾਰ ਦੀ Takht Sri Damdama Sahib ਵਿਖੇ meeting, ਇਹ ਹੈ ਮਾਹੌਲ | 𝐁𝐁𝐂

Поделиться
HTML-код
  • Опубликовано: 24 окт 2024

Комментарии • 107

  • @Goldenpunjab2024
    @Goldenpunjab2024 Год назад +15

    ਵਾिਹਗੁਰੂ ਜੀ ਸਾਰੀ ਕਾਇਨਾਤ ਤੇ ਮੇਹਰ ਭिਰਅਾ ਹॅਥ ਰॅਖਣਾ

  • @sapindersingh4083
    @sapindersingh4083 Год назад +3

    ਸਰੱਬਤ ਖਾਲਸਾ ਬੁਲਾਉ ਜਥੇਦਾਰ ਜੀ

  • @rajsidhu7169
    @rajsidhu7169 Год назад +14

    Waheguru ji amritpal singh khalsa ji di chardikalla rakkan

  • @gill12345
    @gill12345 Год назад +66

    ਇਸ ਤੋ ਵੱਡੀ ਗਲਾਮੀ ਸਿੱਖ ਕੌਮ ਵਾਸਤੇ ਹੋਰ ਕੀ ਹੋ ਸਕਦੀ ਆ ।ਭਾਰਤ ਵਿੱਚ ਸਿੱਖ ਕੌਮ ਗਲਾਮ ਹੈ

    • @ptandarbadhniwala8551
      @ptandarbadhniwala8551 Год назад +7

      #ਸਰਬੱਤਖ਼ਾਲਸਾ
      ਸੰਗਤ ਦੀ ਮੰਗ ਆ 🙏
      ਪੰਜਾਬ ਦਾ ਗੋਦੀ ਮੀਡੀਆ ਤਾ ਹੁਣ ਭਗਵੰਤ ਬੁੱਚੜ ਦੀ ਗੋਦੀ ਵਿਚ ਬੈਠਾ ਹੈ ਪਰ ਜੱਥੇਦਾਰਾ ਸਾਬ ਸੁਖਬੀਰ ਦੀ ਗੋਦੀ ਵਿਚੋ ਉੱਠਣ ਲਈ ਤਿਆਰ ਨਹੀ ਬੇਨਤੀ ਆ ਜਿਹੜੇ ਵੀ ਕੌਮ ਦੇ ਠੇਕੇਦਾਰ ਬਣੇ ਬੈਠੇ ਆ ਸਰਬੱਤ ਖ਼ਾਲਸਾ ਨੂਂ ਸੁਪੋਰਟ ਕਰੋਂ 🙏ਜਾਂ ਫਿਰ ਉਦੋਂ ਮੰਨਣਾ ਜਦੋ ਬੀਬੀਆ ਨੇਂ ਤੁਹਾਡੀਆ ਦਾੜੀਆ ਨੂਂ ਹੱਥ ਪਾ ਲਿਆ ਜੇ
      ਮਾਈ ਭਾਗੋ ਦੀਆ ਵਰਸ਼ਾ ਤੁਹਾਨੂੰ ਚੂੜੀਆ ਭੇਂਟ ਕਰਨਗੀਆ. ਹਾਲੇ ਵੀ ਮੋਕਾ ਏ ਨੌਜਵਾਨਾਂ ਦੀਆ ਲੱਤਾ ਨਾ ਖਿੱਚੋ ਸਗੋਂ ਸਾਥ ਦਿਓ ਭੱਜੋ ਨਾ ਆਂਗੂੰ ਹੋ ਤਾ ਆਗੂਆ ਵਾਲੇ ਕੰਮ ਕਰੋਂ ਕੌਮ ਦਾ ਸ਼ਕਤੀ ਪ੍ਰਦਰਸ਼ਨ ਦਿਖਾਓ ਹਕੂਮਤ ਨੂਂ ਕਿਉਕਿ ਦੀਪ ਬਾਈ ਕੰਹਿਦਾ ਹੁਂੰਦਾ ਸੀ ਜੇ ਤੁਸੀ ਜੰਗ ਦੇ ਮੇਦਾਨ ਚ ਤਕੜੇ ਨਹੀ ਤਾ ਟੇਬਲ ਤੇ ਕਿਸੇ ਨਹੀ ਬੈਠਾਊਣਾ🙏
      ਸੋ ਜੇ ਲੱਤਾ ਭਾਰ ਨਹੀ ਚੱਲਦੀਆ ਤਾ ਫਿਰ ਨੌਜਵਾਨਾ ਨੂਂ ਦੇਖ਼ ਲੈਣ ਦਿਓ ਜੋ ਅਕਾਲ ਪੁੱਰਖ ਨੂਂ ਮਨਜ਼ੂਰ ਹੋਵੇਗਾ ਹੋਜੇਗਾ.
      ਘੱਟੋ ਘੱਟ ਲੱਤਾ ਤਾ ਨਾ ਖਿੱਚੋ ok

    • @harshsharma-xp3ms
      @harshsharma-xp3ms Год назад

      Teri ma gulam hai

    • @kuldeepsinghdhiman2759
      @kuldeepsinghdhiman2759 Год назад

      ਇਹ ਗੁਲਾਮੀ ਤਾਂ 75 ਸਾਲਾਂ ਤੋਂ ਹੀ ਚੱਲ ਰਹੀ ਹੈ ਪਰ ਅੱਜ ਬਾਦਲਾਂ ਨੂੰ ਦੁਬਾਰਾ ਸੱਤਾ ਵਿਚ ਲਿਆਉਣ ਲਈ ਇਸਨੂੰ ਮਹਿਜ਼ ਘਟੀਆ ਸਿਆਸੀ ਹਥਿਆਰ ਵਜੋਂ ਵਰਤਿਆ ਜਾ ਰਿਹਾ ਹੈ

  • @narindersingh2387
    @narindersingh2387 Год назад +6

    ਜਥੇਦਾਰ ਸਾਭ ਨੇ ਸ਼ਰਮੋਣੀ ਕਮੇਟੀ ਨੂ ਪੁਛਿਆ ਕਿ 15 ,ਦਿਨ ਹੋ ਗਏ ਹਨ ਤੁਸੀਂ ਉਹਨਾ ਪੁਲਸ ਵਾਲਿਆ ਖਿਲਾਫ ਕੇਸ ਦਰਜ ਕਿਓਂ ਨਹੀ ਕਰਵਾਏ ਜਿਹਨਾ ਨੇ ਗਡੀਆਂ ਦੀ ਜਾਣ ਬੁਝ ਕੇਭਨ ਤੋੜ ਕੀਤੀ ਅਤੇ ਖਾਲਸਾਈ ਝੰਡੇ ਨੂ ਬਦਨਾਮ ਕੀਤਾ ਅਤੇ ਕਮੇਟੀ ਨੂ ਅਦੇਸ਼ ਕੀਤਾ ਕਿ ਕੇਸ ਦਰਜ ਦਰਜ ਕਰਵਾਓਣ ਬੈਸੈ ਸਭ ਜਾਣਦੇ ਹਨ ਕਿਸ ਦੇ ਦਬਾ ਕਰਕੇ ਕਮੇਟੀ ਡਰਦੀ ਰਹੀ

  • @lakhwinderkaur8326
    @lakhwinderkaur8326 Год назад +5

    ਵਾਹਿਗੁਰੂ ਜੀ ਮਿਹਰ ਕਰੋ ਜੀ

  • @DrAmarjit
    @DrAmarjit Год назад +5

    ਵਾਹਿਗੁਰੂ ਜੀ

  • @tarsemmannp5499
    @tarsemmannp5499 Год назад +12

    Waheguru ji 🙏 mehar kri sab te ♥ 💖 ❤ 🙏 💕 💙

  • @jaswantbassi9621
    @jaswantbassi9621 Год назад +3

    ਵਾਹਿਗੁਰੂ ਜੀ👏

  • @Exited_video
    @Exited_video Год назад +9

    Waheguru mehar kre 🙏

  • @GurcharanSingh-ic1ff
    @GurcharanSingh-ic1ff Год назад +8

    जथेदार जी ने बड़ी विनम्रता से भगवंत मान को धो दिया था 😂😂😂😂😂

  • @jasdeepgrewal1700
    @jasdeepgrewal1700 Год назад +7

    Sikh kom da jaithedaar bhai jagtar Singh hwara zindabaad

  • @MangatsinghRiar-xz2eq
    @MangatsinghRiar-xz2eq Год назад

    ਵਨ ਨਜ਼ ਐਨਸੀ ਐਨਸੀ ਵਨ ਸੀਐਮ ਗ਼ ਗੁਰੂ ਨਾਨਕ

  • @GurvinderSingh-xe5th
    @GurvinderSingh-xe5th Год назад

    ਸਰਕਾਰ ਹੀ ਸ਼ਰਾਬੀਆਂ ਦੀ ਆ,ਤੇ ਸ਼ਰਾਬ ਨੂੰ ਪਰਮੋਟ ਸਰਕਾਰ ਬਹੁਤ ਚੰਗੇ ਤਰੀਕੇ ਨਾਲ ਕਰ ਰਹੀ ਹੈ........ਤੇ ਜਿਹੜੇ ਨੌਜਵਾਨੀ ਨੂੰ ਇਹਨਾਂ ਨਸ਼ਿਆਂ ਤੋਂ ਦੂਰ ਕਰੇਗਾ ਓਹ ਸਰਕਾਰ ਲਈ ਵੱਖਵਾਦੀ,ਆਤੰਕਵਾਦੀ ਬਣੇਗਾ।।।।।।।।

  • @Manter_gur_shabad
    @Manter_gur_shabad Год назад

    ਪੰਜਾਬ ਪੁਲਿਸ, ਅਤੇ ਪੰਜਾਬ ਸਰਕਾਰ, ਅਤੇ ਪੰਜਾਬ ਦੇ ਸਿੱਖ ਗੁਲਾਮ ਹਨ, ਦਿੱਲੀ ਸਰਕਾਰ ਦੇ, ਵੀਰੋ,,

  • @ptandarbadhniwala8551
    @ptandarbadhniwala8551 Год назад +3

    #ਸਰਬੱਤਖ਼ਾਲਸਾ

  • @manpreetkaursahotasahota8457
    @manpreetkaursahotasahota8457 Год назад +2

    ਪੰਥ ਕੀ ਜੀਤ ਰਾਜ ਕਰੇਗਾ ਖਾਲਸਾ

  • @sukhwinderrehill9590
    @sukhwinderrehill9590 Год назад +4

    Waheguru ji 🙏🙏

  • @ptandarbadhniwala8551
    @ptandarbadhniwala8551 Год назад +6

    #ਸਰਬੱਤਖ਼ਾਲਸਾ
    ਸੰਗਤ ਦੀ ਮੰਗ ਆ 🙏
    ਪੰਜਾਬ ਦਾ ਗੋਦੀ ਮੀਡੀਆ ਤਾ ਹੁਣ ਭਗਵੰਤ ਬੁੱਚੜ ਦੀ ਗੋਦੀ ਵਿਚ ਬੈਠਾ ਹੈ ਪਰ ਜੱਥੇਦਾਰਾ ਸਾਬ ਸੁਖਬੀਰ ਦੀ ਗੋਦੀ ਵਿਚੋ ਉੱਠਣ ਲਈ ਤਿਆਰ ਨਹੀ ਬੇਨਤੀ ਆ ਜਿਹੜੇ ਵੀ ਕੌਮ ਦੇ ਠੇਕੇਦਾਰ ਬਣੇ ਬੈਠੇ ਆ ਸਰਬੱਤ ਖ਼ਾਲਸਾ ਨੂਂ ਸੁਪੋਰਟ ਕਰੋਂ 🙏ਜਾਂ ਫਿਰ ਉਦੋਂ ਮੰਨਣਾ ਜਦੋ ਬੀਬੀਆ ਨੇਂ ਤੁਹਾਡੀਆ ਦਾੜੀਆ ਨੂਂ ਹੱਥ ਪਾ ਲਿਆ ਜੇ
    ਮਾਈ ਭਾਗੋ ਦੀਆ ਵਰਸ਼ਾ ਤੁਹਾਨੂੰ ਚੂੜੀਆ ਭੇਂਟ ਕਰਨਗੀਆ. ਹਾਲੇ ਵੀ ਮੋਕਾ ਏ ਨੌਜਵਾਨਾਂ ਦੀਆ ਲੱਤਾ ਨਾ ਖਿੱਚੋ ਸਗੋਂ ਸਾਥ ਦਿਓ ਭੱਜੋ ਨਾ ਆਂਗੂੰ ਹੋ ਤਾ ਆਗੂਆ ਵਾਲੇ ਕੰਮ ਕਰੋਂ ਕੌਮ ਦਾ ਸ਼ਕਤੀ ਪ੍ਰਦਰਸ਼ਨ ਦਿਖਾਓ ਹਕੂਮਤ ਨੂਂ ਕਿਉਕਿ ਦੀਪ ਬਾਈ ਕੰਹਿਦਾ ਹੁਂੰਦਾ ਸੀ ਜੇ ਤੁਸੀ ਜੰਗ ਦੇ ਮੇਦਾਨ ਚ ਤਕੜੇ ਨਹੀ ਤਾ ਟੇਬਲ ਤੇ ਕਿਸੇ ਨਹੀ ਬੈਠਾਊਣਾ🙏
    ਸੋ ਜੇ ਲੱਤਾ ਭਾਰ ਨਹੀ ਚੱਲਦੀਆ ਤਾ ਫਿਰ ਨੌਜਵਾਨਾ ਨੂਂ ਦੇਖ਼ ਲੈਣ ਦਿਓ ਜੋ ਅਕਾਲ ਪੁੱਰਖ ਨੂਂ ਮਨਜ਼ੂਰ ਹੋਵੇਗਾ ਹੋਜੇਗਾ.
    ਘੱਟੋ ਘੱਟ ਲੱਤਾ ਤਾ ਨਾ ਖਿੱਚੋ ok

  • @ptandarbadhniwala8551
    @ptandarbadhniwala8551 Год назад +7

    ਪੰਜਾਬ ਦਾ ਕੁਝ ਮੀਡੀਆ ਤਾ ਹੁਣ ਭਗਵੰਤ ਮਾਨ ਦੀ ਗੋਦੀ ਵਿਚ ਬੈਠਾ ਹੈ ਪਰ ਜੱਥੇਦਾਰ ਸਾਬ ਦਾ ਸੁਖਬੀਰ ਦੀ ਗੋਦੀ ਵਿਚੋ ਉੱਠਣ ਨੂਂ ਜੀਅ ਨਹੀ ਕਰਦਾ ਦੱਸੋ ਭਾਈ ਕਿਉ ?

  • @anshdeepsingh9786
    @anshdeepsingh9786 Год назад +2

    Waheguru ji , thank you bhai sahib

  • @GurcharanSingh-ic1ff
    @GurcharanSingh-ic1ff Год назад +29

    गोदी मीडिया पर केस दर्ज होना चाहिए सिख कौम को बदनाम करने के लिए 🙏

    • @JagtarSingh-ws3rc
      @JagtarSingh-ws3rc Год назад +2

      Bilkul sahi kaha bir ji sare pind pind de city city de lok ikethate ho ke case darj karana khas kar ke new 18 te 🙏🙏🙏

  • @jagdishkaursodhi9218
    @jagdishkaursodhi9218 Год назад

    WAHEGURU JI 👍🏻 💙 💜 💕 💖 ❤️

  • @param2756
    @param2756 Год назад +13

    ਝੰਡਿਆਂ ਬਹੁਤ ਪਾਪ ਕਮਾ ਰਿਹਾ ਆ ਤੂੰ, ਤੇਰਾ ਹਸ਼ਰ ਮਾੜਾ ਈ ਹੋਊਗਾ।

  • @MandeepKaur-vy7cb
    @MandeepKaur-vy7cb Год назад +33

    ਭਾਈ ਸਾਹਿਬ ਅਮਿੰਰਤਪਾਲ ਸਿੰਘ ਪੰਜਾਬ ਵਿੱਚ ਬਹੁਤ ਚੰਗਾ ਕੰਮ ਕਰਦਾ ਸੀ ਨੌਜਵਾਨੀ ਨੂੰ ਸਿੱਧੇ ਰਸਤੇ ਪਾਉਂਦਾ ਸੀ ਅੰਮਿਰਤਧਾਰੀ ਬਣਾਉਂਦਾ ਸੀ ਪਰ ਭਗਵੰਤ ਮਾਨ ਨੇ ਕੇਂਦਰ ਨਾਲ ਮਿਲ ਕੇ ਝੂਠ ਬਦਨਾਮ ਕੀਤਾ ਹੈ ਭਾਈ ਅਮਿਰਤਪਾਲ ਸਿੰਘ ਨੂੰ

  • @GurmeetSingh-fl5ss
    @GurmeetSingh-fl5ss Год назад

    Waheguru ji ka khalsa waheguru ji ki Fateh ji

  • @gogosinghgogasingh8298
    @gogosinghgogasingh8298 Год назад

    ਭਾਈ ਅੰਮ੍ਰਿਤਪਾਲ ਸਿੰਘ ਜੀ great job in Punjab

  • @iqbalsinghrandhawa1339
    @iqbalsinghrandhawa1339 Год назад +3

    Waheguru ji

  • @beantsinghbeantsingh2697
    @beantsinghbeantsingh2697 Год назад +5

    India ਵਿਚ ਸਿੱਖ ਕੌਮ ਨੂੰ ਇਨਸਾਫ ਨਹੀਂ ਮਿਲਦਾ
    As tu badi ਗਲਮੀ ke ਹੋ ਸਕਦੀ ਹੈ

  • @Harmuthkuthanapalithi
    @Harmuthkuthanapalithi Год назад

    This is the freedom sikhs have in punjab

  • @Gurtej321
    @Gurtej321 Год назад +4

    ਜੱਥੇਦਾਰ ਸਾਹਬ ਜੀ ਪੰਜਾਬ ਦੇ ਸਿੱਖਾਂ ਦੇ ਖਿਲਾਫ ਭੰਡੀ ਪ੍ਰਚਾਰ ਕਰਨ ਵਾਲਾ ਗੋਦੀ ਮੀਡੀਆ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇ ਜੀ

  • @lakhishah8489
    @lakhishah8489 Год назад

    Waheguru ji ka Khalsa waheguru ji ke Fateh

  • @jasmeetkaur9404
    @jasmeetkaur9404 Год назад +1

    Wheguru g 🙏🙏

  • @GuptSingh1469
    @GuptSingh1469 Год назад +3

    ਗ਼ੱਦਾਰ ਹਰਪ੍ਰੀਤ ਸਿੰਘ

  • @mr.singhptl8019
    @mr.singhptl8019 Год назад +3

    #BBCNEWSPUNJABI 💪💪👍👍

  • @harpreetsidhu8844
    @harpreetsidhu8844 Год назад

    Weheguru ji kom nu ikarta vaksho

  • @traditionalpunjabisongs7067
    @traditionalpunjabisongs7067 Год назад

    Waheguru ji pujab te mehar bharia hath rakn ji punjab de bache tau le ke bajurga te mehar bharia harh rakhoo ji

  • @surinderpalsingh4600
    @surinderpalsingh4600 Год назад

    Proud of BBC news service.
    Indian media should learn a lesson from BBC how provide secular news service ??????

  • @singhsuper1834
    @singhsuper1834 Год назад +1

    वैसाखी तों श्री अकाल तख्त साहिब तों हर दिशा विच वहीर कढनी चाइदी जाए, धर्म प्रचार लई ।

  • @DharminderKour-ee9xn
    @DharminderKour-ee9xn Год назад

    ❤❤❤

  • @BalkarSingh-dc1oq
    @BalkarSingh-dc1oq Год назад

    ਜਥੇਦਾਰ ਮਸੰਦ ਹੈ ਬਾਦਲਾ ਦਾ ਅਮ੍ਰਿਤ ਪਾਲ ਸਿੰਘ ਜਿੰਦਾ ਬਾਦ ਖਾਲਸਾ ਪੰਥ ਜਿੰਦਾ ਬਾਦ ਖਾਲਿਸਤਾਨ ਜਿੰਦਾ ਬਾਦ

  • @gogosinghgogasingh8298
    @gogosinghgogasingh8298 Год назад

    ਹਿੰਦੁਸਤਾਨ ਵਿੱਚ ਸਿੱਖ ਕੌਮ ਬਿਲਕੁੱਲ ਪੂਰੀ ਤਰ੍ਹਾਂ ਗ਼ੁਲਾਮ ਬਣਾ ਦਿੱਤੀ ਗਈ ਹੈ

  • @GurdeepSingh-mb5ny
    @GurdeepSingh-mb5ny Год назад

    Veerji ki sarbat khalsa da matlab puri dunia de sikhan nu ik jaga ikathe karna hai kirpa karke koi dasso
    Thanks with respect

  • @IqbalSingh-qk5qt
    @IqbalSingh-qk5qt Год назад

    Peer Mohammad is as a press correspodent or general secretary of Akali dal badal in meeting

  • @AmanPreet-ww3gm
    @AmanPreet-ww3gm Год назад +1

    #punjabneedsSarbatKhalsa

  • @kirpalsingh5565
    @kirpalsingh5565 Год назад +2

    ਖਾਲਿਸਤਾਨ ਜ਼ਿੰਦਾਬਾਦ ਫੋਰਸ ਇੰਡੀਆ

  • @pritpalsingh5872
    @pritpalsingh5872 Год назад +1

    Ptc mediaa kithe gia

  • @khalsadeshpunjab3680
    @khalsadeshpunjab3680 Год назад +2

    ਸਿੱਖ ਕੌਮ ਦਾ ਹੁਣ ਬਚਣਾ ਮੁਸ਼ਕਲ ਹੋ ਗਿਆ ਹੈ ਜੇ ਸਿੱਖ ਕੌਮ ਨੇ ਅਜ਼ਾਦੀ ਨਾ ਲਈ ਤਾਂ ਸਿੱਖ ਕੌਮ ਬਹੁਤ ਛੇਤੀ ਖ਼ਤਮ ਹੋ ਜਾਵੇਗੀ ਇੰਡੀਆ ਦੇ ਵਿਚ ਜੇ ਬਚਣਾ ਹੈ ਤਾਂ ਇੰਡੀਆ ਤੋਂ ਅਲੱਗ ਹੋ ਜਾਵੋ ਇਹੀ ਇਕ ਰਸਤਾ ਹੈ ਸਿਰਫ ਸਿੱਖ ਕੌਮ ਦੇ ਲਈ ਹੁਣ ਤਾਂ ਤੁਹਾਡਾ ਰੱਬ ਹੀ ਰਾਖਾ ਹੈ ਮੈਨੂੰ ਤਾਂ ਇੰਜ ਲੱਗਦਾ ਹੈ ਰੱਬ ਨੇ ਵੀ ਤੁਹਾਡਾ ਸਾਥ ਨਹੀਂ ਦੇਣਾ ਹੈ ਸਿੱਖੌ ਤੁਹਾਨੂੰ ਜੁੱਤੀਆਂ ਖਾਣ ਦੀ ਆਦਤ ਪੈ ਗਈ ਹੈ

  • @ransingh536
    @ransingh536 Год назад

    Badiya h kam decipline me rahega hularbajan ton bache jayega

  • @balvirsingh6393
    @balvirsingh6393 Год назад

    ਗੁਰੂ ਘਰ ਨਾਲ ਮੱਥਾ ਲਾਕੇ ਸਰਕਾਰ ਆਪਣੀਆਂ ਜੜ੍ਹਾਂ ਆਪ ਪੁੱਟ ਰਹੀ ਆ

  • @Entity14
    @Entity14 Год назад

    Mouja Laggia Langar Chal Re Aa Vota di Larayi Chal Ri Aa,
    Sab Dande le ke firde aa par fer bi eh log dukhi aa. ?
    Road Block Karde aa Public nu dukhi karde aa par eh log dukhi aa ?
    Waheguru Ena Nu Akal Deve.
    Sat Sri Akaal.

  • @soni_sandhu
    @soni_sandhu Год назад

    Court ch leke Jaao Saare media nu Jina badam krya sikha nu

  • @dhindsa90000
    @dhindsa90000 Год назад +1

    ਸਿਰਫ ਤੇ ਸਿਰਫ ਮਹੌਲ ਠੰਡਾ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਜਥੇਦਾਰ ਸਾਹਿਬ

  • @ਸੱਚਦੀਅਵਾਜ਼-ਤ9ਣ

    ਦਮ ਦਮਾ ਤਖਤ ਸਾਹਿਬ ਜੀ ਦੇ ਜੱਥੇਦਾਰ ਸਾਹਿਬ ਜੀ 🙏
    ਸਾਰੇ ਇੱਕ ਜੁੱਟ ਹੋਵੋ ਜੀ
    ਝੂਠੇ ਚੈਨਲਾਂ ਨੂੰ ਬਾਹਰ ਰੱਖੋ ਜੀ ਜਿਵੇਂ ਨਿਊਜ 18 ਬਹੁਤ ਝੂਠ ਦਾ ਪਲੰਧਾ ਹੈ

  • @MandeepKaur-vy7cb
    @MandeepKaur-vy7cb Год назад +7

    ਭਾਈ ਸਾਹਿਬ ਅਮਿੰਰਤਪਾਲ ਸਿੰਘ ਨੇ ਕਿਹੜੇ ਹਜ਼ਾਰਾਂ ਲੋਕਾਂ ਦਾ ਕਾਤਲ ਕੀਤਾ ਹੈ ਜਾਂ ਬਹੁਤ ਵੱਡਾ ਅਪਰਾਧੀ ਹੋਵੇ ਭਾਈ ਸਾਹਿਬ ਅਮਿੰਰਤਪਾਲ ਸਿੰਘ ਪੰਜਾਬ ਸਰਕਾਰ ਨੇ ਝੂਠ ਦਾ ਪੁਲੰਦਾ ਬਣਾਇਆ ਗਿਆ ਹੈ

  • @AmanPreet-ww3gm
    @AmanPreet-ww3gm Год назад +1

    dont say police karbayi say humanrights violation

  • @beantkaur9125
    @beantkaur9125 Год назад +1

    Pun de halat mojuda sarkar jumewar he

  • @Jaswindersingh-kw3ip
    @Jaswindersingh-kw3ip Год назад

    ਭਗਵੰਤ ਮਾਨ ਤੂੰ ਇਕ ਕਲਾਕਾਰ ਚੰਗਾ। ਹੋ ਸਕਦਾ ਹੈ ਪਰ ਆਗੂ ਨੀ

  • @asdkhalsa4443
    @asdkhalsa4443 Год назад

    ਗੁਲਾਮ ਵ ਤੇ ਕਾਲੀਆ ਨੇ ਬਣਇਆ ਸੀ

  • @chamkaursinghhappy4342
    @chamkaursinghhappy4342 Год назад

    ਅਮਿਰਤਪਾਲ ਪਾਲ ਨੇ ਕੁਜ ਗਲਤ ਨਹੀਂ ਕੀਤਾ

  • @pardumansingh495
    @pardumansingh495 Год назад

    Hun sanu police dasu ki asi gurughar jana k nahi

  • @TheCertifiedLegend
    @TheCertifiedLegend Год назад +9

    Khalistan Zindabad the only solution

    • @MayankKumar-hk3ud
      @MayankKumar-hk3ud Год назад +1

      O na Kar barbadiya Punjab diya.

    • @karan4249
      @karan4249 Год назад +1

      ​@@MayankKumar-hk3ud Tu lan fadna hindustan da

    • @harshsharma-xp3ms
      @harshsharma-xp3ms Год назад

      Lahore banega khalistan

    • @TheCertifiedLegend
      @TheCertifiedLegend Год назад +6

      @@MayankKumar-hk3ud India Punjab da barbaadi kar reha

    • @naveedmushtaq7471
      @naveedmushtaq7471 Год назад +4

      Final Solution Freedom🗽 And Freedom For Khalistan Only, Feteh Guru Je De❤.

  • @bhindermangat2777
    @bhindermangat2777 Год назад

    Jadhedar never spoke on 2015 incidents now he is speaking every day on behalf of traitors of panth and Punjab badals

  • @drpunjabi9394
    @drpunjabi9394 Год назад

    badala da private jathedaar Sikh Kom da jathedaar nhi ho sakda,
    Eh tota uhi bolda jado ehde Malik jo Bolan nu kehnde han

  • @jaggiaur5251
    @jaggiaur5251 Год назад

    Jo lok bena vajaha Delhi sarkar the Punjab government ne fad k jail Ch sutt te ohna nu bahar kadd do Nahi ta apna julli Bora redi rakho

  • @bvirk5911
    @bvirk5911 Год назад

    Sagat kiwe Matha tike

  • @RajinderSingh-
    @RajinderSingh- Год назад

    Dekhlo grur gharacho janto rokdi bhugwant Mann govt

  • @balvirsingh6393
    @balvirsingh6393 Год назад

    Sarkar de khatme dia nishaniya hn

  • @Joesauto-om8oo
    @Joesauto-om8oo Год назад

    Sabh soojhwan peaceful gursikh sahiban please justify.... akal takhat sahib de 1984 ton pehlan de jathedar 60 Sal ton ghat nahin san hunde ... kion ke guru nanak sahib di asa di var ch sikhia ... har roj sunde ho ... nal iyane dosti badaru sio neho ..?? .... hoye iyana kre kam aan na ske ras .... !!?? Sirf tota bani ban gai .... please justify ... ki ik vi kam es jathedar ne gur mariyada da kita ..
    Blatkari suche langah nu siropa de mafia mang fir sgpc ch ??? Majithia conviction vele l greeb hindu majdur nu apni film ch bahubali bna dhokhe nal beadbi khud kra ohdi nar balii human sacrifice es aghori bhekhdhari ne akal takhat sahib diti .... kujh socho .. kotkapura bargarhi bekasur peaceful amritdhari singhan nu golian nal bhun den wale convicted guilty katl sukhbir badal nu ik jimevar jathedar hundian ik var doshi nahin kiha ... jad ke sabh dunia di mang Gen Dyer nalon jiada cruel treacherous sukhbir badal sikha da khuni te sabh beadbian da doshi hai . .. Wake-up amritpal nalon bekasur peaceful amritdhari singhan de convicted guilty katl nu faansi death sentence di mang kion nahin karde .

  • @harviwarya7510
    @harviwarya7510 Год назад

    Bhagwant Maana.. Tu daga kita...Tu aakirat ghan hai... Teri Hukmaat v kuj dina de mehmaan hai.. Tu Sikh kom tay na mitan wala daag hai...

  • @dilveersingh2547
    @dilveersingh2547 Год назад

    ਭਗਵੰਤ ਮਾਨ ਸਰਕਾਰ ਗੋਡਨੀਆਂ ਟੇਕ ਚੁੱਕੀ ਹੈ ਮੋਦੀ ਦੇ ਸਾਹਮਣੇ

  • @5rvers79
    @5rvers79 Год назад

    Sikho hor dso gulami kida di huddi aa
    Bhgwantu ta bn gya buchad te tusi hun aap dekh lo ki chl rya

  • @sikhtraveller8860
    @sikhtraveller8860 Год назад

    Jhooth da takht

  • @bali8846
    @bali8846 Год назад +6

    ਕੇਂਗਲੂਆ ਤੋਂ ਮਿੱਟੀ ਝਾੜ ਰਿਹਾ ਹੈ ਜਥੇਦਾਰ ,ਬਾਦਲ ਦੀ ਜੇਬ ਵਿੱਚੋਂ ਨਿਕਲਿਆ ਜਥੇਦਾਰ ਸਿੱਖਾਂ ਦੇਉਲਟ ਹੀ ਜਾਵੇਗਾ । ਸਿੱਖਾਂ ਦੀ ਧਾਰਮਿਕ ਆਜ਼ਾਦੀ ਖਤਮ ਕਰ ਦਿੱਤੀ ਗਈ ਹੈ ਪੁਲੀਸ ਇੱਥੇ ਕਿਉਂ ਚੈਕਿੰਗ ਕਰ ਰਹੀ ਹੈ ਇਗਲਜਥੱਦਿਰ ਪੱਤਰਕਾਰਾਂ ਦੀ ਬੈਠਕ ਬੁਲਾ ਕੇ ਬਹਿ ਗਿਆ ਪਤਰਕਾਰ ਪੰਥ ਨੇ ?

  • @javastudy5938
    @javastudy5938 Год назад

    Akali da chamcha h yh

  • @KamalSingh-bh5oo
    @KamalSingh-bh5oo Год назад

    जथैदार दमदार नही बबर शेर नही

  • @SukhbirSingh-hp8qz
    @SukhbirSingh-hp8qz Год назад

    मनूवादी गोदी मीडिया के झूठ बोलने के लिए उन पर FIR करवानी चाहिए ।

  • @charnjitsingh5504
    @charnjitsingh5504 Год назад +2

    Waheguru

  • @JaspalSingh-mi2cw
    @JaspalSingh-mi2cw Год назад +2

    Waheguru Ji

  • @sukhjeetsingh91
    @sukhjeetsingh91 Год назад +1

    Waheguru ji