ਧਾਮੀ ਉਮੀਦਵਾਰ ਕਿਹੜੇ ਮੂੰਹ ਨਾਲ ? ਟੌਹੜਾ ਸੁਣਾਈਆਂ ਚੋਂਦੀਆਂ ਚੋਂਦੀਆਂ I ਜਥੇਦਾਰ ਨੇ ਪੈਂਖੜ ਪਾਇਆ

Поделиться
HTML-код
  • Опубликовано: 24 окт 2024

Комментарии • 25

  • @pashorasingh3251
    @pashorasingh3251 Час назад +4

    ਬਾਦਲਾਂ ਨੇ ਕਦੇ ਵੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਨੂੰ ਨਹੀਂ ਮੰਨਿਆ

  • @dhiansingh3103
    @dhiansingh3103 Час назад +2

    ਬਾਦਲ ਪਰਿਵਾਰ ਦੇ ਅਕਲੋਂ ਖਾਲੀ ਦਲ ਨੇ ਭਾਜਪਾ ਲਈ ਨੂੰਹ ਮਾਸ ਦਾ ਰਿਸ਼ਤਾ ਨਿਭਾਉਂਦਿਆਂ ਜ਼ਿਮਨੀ ਚੋਣਾਂ ਲਈ ਚਾਰੇ ਸੀਟਾਂ ਭਾਜਪਾ ਨੂੰ ਇਸ ਕਰਕੇ ਛੱਡੀਆਂ ਹਨ ਕਿਉਂਕਿ ਬਾਦਲ ਪਰਿਵਾਰ ਦਾ ਅਕਾਲੀ ਦਲ ਹਾਰ ਰਿਹਾ ਸੀ ਇਨ੍ਹਾਂ ਸੀਟਾਂ ਤੇ, ਇਹਨਾਂ ਚੋਣਾਂ ਨੇ 27 ਦੀਆਂ ਚੋਣਾਂ ਤੇ ਅਕਾਲੀ ਦਲ ਤੇ ਬੁਰਾ ਅਸਰ ਪਾਉਣਾ ਸੀ।

  • @dhiansingh3103
    @dhiansingh3103 Час назад +2

    ਭਾਈ ਸਾਹਿਬ ਜੀ ਅਜੇ ਵੀ ਤੁਸੀਂ ਅਕਾਲੀ ਦਲ ਦਾ ਠੀਕ ਨਾਮ ਉਚਾਰਨ ਨਹੀਂ ਕੀਤਾ, ਅਕਾਲੀ ਦਲ ਦਾ ਅਸਲੀ ਨਾਮ ਹੈ । "ਅਕਾਲੀ ਦਲ ਬਾਦਲ ਪ੍ਰਵਾਰ"

  • @SewakSingh-me4ey
    @SewakSingh-me4ey Час назад +1

    Tohra family is very nice family aaaa Ji 🙏 Waheguru Ji hamesha chardika ch rakhe Ji Tohra family nu 🙏🙏

  • @kanwerdawinder8888
    @kanwerdawinder8888 56 минут назад

    ਪਰਮ ਸਤਿਕਾਰਯੋਗ ਪੱਤਰਕਾਰ ਸਾਹਿਬ ਪੱਤਰਕਾਰ ਹੋਣਾ ਭਾਵ ਸਾਰੀ ਸਮਝ ਰੱਖਣਾ ਸਿਆਸਤ ਦੀ ਸਮਾਜ ਦੀ ਜੇਕਰ ਤੁਸੀਂ ਪੱਤਰਕਾਰ ਹੋ ਤਾਂ ਕੌਣ ਜਿਤੇਗਾ ਤੇ ਕੌਣ ਹਾਰੇਗਾ ਪਰਦੇ ਦੇ ਪਿੱਛੇ ਕੀ ਕੀ ਸੌਦੇ ਹੋਏ ਨੇ ਇਹ ਤੁਹਾਨੂੰ ਪਤਾ ਹੋਣਾ ਚਾਹੀਦਾ ਪੁੱਛ ਤੁਸੀਂ ਲੋਕਾਂ ਤੋਂ ਰਹੇ ਹੋ ਤੇ ਲਓ ਫਿਰ ਸੁਣ ਲਓ ਤੁਹਾਨੂੰ ਦੱਸ ਦਈਏ ਧਾਮੀ ਸਾਹਿਬ 28 ਤਰੀਕ ਨੂੰ ਜਿੱਤ ਜਾਣਗੇ ਰਿਜਲਟ ਤੁਹਾਨੂੰ ਅੱਜ ਦੱਸ ਦਿੱਤਾ

  • @JaspalKandola-uq4pz
    @JaspalKandola-uq4pz 2 часа назад +2

    ਜੰਤਾ ਚਹੁੰਦੀ ਹੇ ਕਿ ਸਰੋਮਣੀ ਕਮੇਟੀ ਦੀ ਵਾਗ ਪਰਵਾਰ ਤੋ ਖੁਸੇ ਪਰ ਮੇਬਰਾ ਦੀ ਗਿਨਤੀ ਦੂਜੇ ਪਾਸੇ ਜਿਆਦਾ ਹੇ ਹਨ ਜੇਕਰ ਮੇਬਰ ਸਾਹਿਬ ਆਪਨੀ ਜਮੀਰ ਦੀ ਅਵਾਜ ਦੇ ਹਿਸਾਬ ਨਾਲ ਵੋਟ ਕਰੇ ਤਾ ਤਾ ਬੀਬੀ ਜਗੀਰ ਜਿਤ ਸਕਦੀ ਸ਼ੁਖਵੀਰ ਬਾਦਲ ਅੰਦਰੋਗਤੀ ਵੋਟ ਭਾਜਪਾ ਨੁੰ ਪਾੳਣਗੇ

  • @surindersekhon9937
    @surindersekhon9937 2 часа назад +1

    HUMPTY FALLS FROM THE WALL..

  • @BalbirSingh-hy5qp
    @BalbirSingh-hy5qp 10 минут назад

    ਆਕਾਲੀ ਦਲ ਦਾ ਕੋਈ ਸਟੈਂਡ ਨਹੀਇਹ ਸਭ ਝੂਠ ਬੋਲਣ ਦੀ ਮੁਹਾਰਤ ਹੈ ।ਜਿੰਨਾ ਚਿਰ ਸੁਖਬੀਰ ਬਾਦਲ ਪ੍ਰਧਾਨ ਰਹੇਗਾ ਆਕਾਲੀ ਦਲ ਕਦੇ ਵੀ ਕਾਮਯਾਬ ਨਹੀ ਹੋ ਸਕਦਾ ।ਸੁਖਬੀਰ ਬਾਦਲ ਨੂ ਲੋਕ ਚੰਗਾ ਨਹੀਂ ਚਾਹੁੰਦੇ ਉਸਨੂੰ ਚੰਗਾ ਮੰਨਦੇ ਜਿਹੜਾ ਸਾਰਿਆ ਦਾ ਹਰਮਨ ਪਿਆਰਾ ਹੋਏ
    ਇਹ ਤਾਂ ਆਪਣੇ ਪਿਉ ਕਰਕੇ ਸੀ ਨਹੀਂਤਾਂ ਇਸਨੂੰ ਕੌਣ ਪੁਛਦਾ ।

  • @karanbuttarsarpanch
    @karanbuttarsarpanch Час назад

    Harinderpal singh tohra ji👍🏼

  • @sarabpalboparai2431
    @sarabpalboparai2431 Час назад

    Akali Dal Badal slip from Akali thanking, direct by supremo tankhaya sukhbir Badal, who are zero from Sikh thinkers.

  • @butasinghtohra9285
    @butasinghtohra9285 3 часа назад

    S Harinder pal Singh Tohra S Harmail Singh Tohra Panth Ratan jathedar Gurcharan Singh Tohra jindabad

  • @harbanssingh4500
    @harbanssingh4500 3 часа назад

    Sad nu chon ladni chahidi hai chaahe haare chaahe jitte.

  • @SurjitSingh-dh1hh
    @SurjitSingh-dh1hh Час назад

    o sardaro ehna ne delhi g p comitte detarra sgpc nu bjp nu saupn e ge pakki bat hai

  • @bikramdevsingh4491
    @bikramdevsingh4491 2 часа назад

    all know that german shaperd dog is very faithful to his master as dhami

  • @jagdishsingh-uc7ud
    @jagdishsingh-uc7ud 38 минут назад

    Jine 1978 to panth dokhia ne Sikha virudh bhugte beadbia nshe kisani Billa kisani suicide de doshi

  • @KrishSharma-rf6qp
    @KrishSharma-rf6qp 2 часа назад

    Cheema.jthydara.ko.chon.na.lrn.ka.drava.dey.k....thhekra.ona.ser.bhnday.c.

  • @prabhjotsingh2075
    @prabhjotsingh2075 2 часа назад

    ਤੁਸੀ ਕੌਣ ਹੋ

  • @surjitsingh-uk2yo
    @surjitsingh-uk2yo 2 часа назад

    Bhai Sahib bolan to pehla socho

  • @jamesbond7011
    @jamesbond7011 Час назад

    Loka nu misguide na kro tuci aajkal path di nu v ena politics bna k rakh Dita te hun loka nu galat Galla das rahe o sirf akal takhat da naam le ky