ਸ਼੍ਰੋਮਣੀ ਅਕਾਲੀ ਦਲ ਦੇ ਭਵਿੱਖ 'ਤੇ ਉੱਠਣ ਲੱਗੇ ਸਵਾਲ, ਵਲਟੋਹਾ ਨੇ ਵੀ ਫਰੋਲਿਆ ਆਪਣਾ ਦਰਦ

Поделиться
HTML-код
  • Опубликовано: 24 окт 2024

Комментарии • 78

  • @cheemasandeep6336
    @cheemasandeep6336 4 часа назад +7

    ਹਰਸਿਮਰਤ ਦੀ ਅਰਦਾਸ ਪੂਰੀ ਹੋ ਰਹੀ ਹੈ

  • @balvantsingh5257
    @balvantsingh5257 6 часов назад +7

    ਅਕਾਲੀ ਦਲ ਨੂੰ ਪਤਾ ਸੀ ਕਿ ਕਿਸੇ ਨੇ ਵੋਟ ਨਹੀਂ ਪਾਉਣੀ ਐਵੇਂ ਬੇਅਜੇਤੀ ਕਰਵਾਉਣ ਦਾ ਕੀ ਫਾਇਦਾ

  • @gurdeepsingh-lh4im
    @gurdeepsingh-lh4im 4 часа назад +5

    ਹੁਉਮੈ ਛੱਡ ਕੇ ਇਕੱਠੇ ਹੋ ਜਾਵੋ , ਜੇ ਅਕਾਲੀ ਦੱਲ ਨੂੰ ਬਚਾਉਣਾ ਹੈ . ਗਲਤੀਆ ਵੱਡਿਆ ਸੀ ਇਸ ਲਈ ਜਥੇਦਾਰ ਸਾਹਿਬ ਕੁਝ ਵੀ ਹੁਕਮ ਕਰ ਸਕਦੇ ਹਨ . ਹੁਕਮਾ ਨੂੰ ਮੰਨਣਾ ਚਾਹਿਦਾ ਹੈ ਜੀ .

  • @BudhSingh-tu8vt
    @BudhSingh-tu8vt 15 часов назад +7

    ਅਕਾਲ ਤਖ਼ਤ ਸਾਹਿਬ ਦੀ ਚੋਣ ਫੇਰ ਕਿਓਂ ਲੜੀ ਜਾ ਰਹੀ ਹੈ ਪ੍ਰਧਾਨ ਦੀ ਉਹ ਧਮੀ ਸਹਿਬ ਵੀ ਅਕਾਲੀ ਦਲ ਦੇ ਹੀ ਹੈਂ

  • @balwantsinghmangat5637
    @balwantsinghmangat5637 5 часов назад +6

    ਵਿਰਸਾ ਸਿਆਂ ਤੁਹਾਡੀ ਰੂਹ ਚ ਅਕਾਲੀ ਦਲ ਨਹੀਂ ਸਿਰਫ ਤੇ ਸਿਰਫ ਸੁਖਬੀਰ ਬਾਦਲ ਹੈ, ਜਿੱਥੇ ਸੁਖਬੀਰ ਜਾਵੇਗਾ ਉੱਥੇ ਹੀ ਤੂੰ ਹੋਵੇਗਾ ।

  • @GurcharanSingh-ie8jd
    @GurcharanSingh-ie8jd 6 часов назад +8

    ਬੇਇੱਜ਼ਤੀ ਤੋਂ ਡਰਦਿਆਂ ਬਾਈਕਾਟ ਕੀਤਾ

  • @harbhajansingh9967
    @harbhajansingh9967 4 часа назад +4

    ਪੰਜਾਬ ਦੇ ਲੋਕ ਪੰਜਾਬ ਦੀ ਜਨਤਾ ਅਤੇ ਨੌਜਵਾਨ ਅਤੇ ਪੰਜਾਬ ਦੀ ਕਿਸਾਨੀ ਇਥੋਂ ਤੱਕ ਕਿ ਆਮ ਗਰੀਬ ਲੋਕ ਅਤੇ ਪੰਜਾਬ ਦੀਆਂ ਸਿੱਖ ਜਥੇਬੰਦੀਆਂ ਸਿੱਖ ਸੰਸਥਾਵਾਂ ਵੀ ਆਉਣ ਵਾਲੇ ਸਮੇਂ ਵਿੱਚ 100 ਪ੍ਰਸੈਂਟ ਅਕਾਲੀਆਂ ਦੇ ਨੇੜੇ ਤੇੜੇ ਵੀ ਨਹੀਂ ਜਾਣਗੇ। ਅਕਾਲੀ ਅਖੌਤੀ ਪਾਰਟੀ ਨੇ ਆਪਣੇ ਪੈਰੀਂ ਆਪ ਕੁਹਾੜਾ ਮਾਰਨ ਵਿਚ ਕੋਈ ਕਸਰ ਨਹੀਂ ਛੱਡੀ। ਇਨ੍ਹਾਂ ਦੇ ਹੰਕਾਰ ਅਤੇ ਮੈਂ ਨੇ ਬੇੜਾ ਗ਼ਰਕ ਕਰ ਹੀ ਦਿੱਤਾ।

  • @Parmjitsinghsidhu-z3t
    @Parmjitsinghsidhu-z3t 5 часов назад +4

    ਰਾਹੂ,,ਕੇਤੂ,,,ਦਾ ਪੂਰਾ ਰੋਲ ਨਿਭਾ ਰਹੇ ਦਲਜੀਤਚੀਮਾ,,ਵਿਰਸਾ ਸਿੰਘ ਵਲਟੋਹਾ,,,,ਅਕਾਲੀ ਦਲ ਨੂੰ ਖਤਮ ਨਹੀਂ ਕੀਤਾ ,,,ਅੱਜ ਚੋਣ ਮੈਦਾਨ ਚੋਂ ਬਾਹਰ ਹੋਣ ਲੲਈ ਮਜਬੂਰ ਕਰਤਾ,,,,ਬੜਾ ਦੁੱਖ ਹੋਇਆ ਦੋਵੇਂ ਸਲਾਹਕਾਰ ਤੇਜਾ ਸਿੰਘ ਲਾਲ ਸਿੰਘ ਤੋਂ ਘੱਟ ਨਹੀਂ ਰਿਹੈ,,,,

  • @dilbaghsingh2408
    @dilbaghsingh2408 7 часов назад +5

    ਭਾਈ ਸਾਹਿਬ ਹੁਣ ਦਰਦ ਫਰੋਲਦੇ ਜੇ ਤੁਹਾਡੇ ਦਿਲ ਚ ਦਰਦ ਹੁੰਦਾ ਤੇ ਤੁਹਾਡਾ ਇਹ ਹਾਲ ਨਹੀਂ ਹੋਣਾ ਬੇਸ਼ਰਮੋ ਹੁਣ ਸ਼ਰਮ ਕਰੋ ਆਰਾਮ ਨਾਲ ਆਪਣੇ ਘਰ ਬੈਠੋ ਸੇਵਾ ਸਾਡੇ ਤੋਂ ਲੋਕਾਂ ਨਾਲ ਜਿਹੜੀ ਟਾਕ ਕੀਤੀ ਉਹ ਵੇਖ ਲਈ ਆ

  • @GurmukhSingh-mz5it
    @GurmukhSingh-mz5it 5 часов назад +3

    ਲੁਚੇ ਲਗਾਹ ਨੇ ਆਪਣੇ ਬੇਟੇ ਨੂੰ ਪਾਰਟੀ ਦੀ ਮੀਟਿੰਗ ਤੋਂ ਪਹਿਲਾਂ ਹੀ ਉਮੀਦਵਾਰ ਐਲਾਨ ਕਰ ਦਿੱਤਾ ਸੀ

  • @KuldeepSingh-eu9qz
    @KuldeepSingh-eu9qz 8 часов назад +9

    ਹੰਕਾਰੀ ਭਾਸ਼ਾ ਬੋਲਦਾ ਬਹੁਤ ਹੰਕਾਰੀ ਬੰਦਾ

  • @angrejsinghbatth2437
    @angrejsinghbatth2437 6 часов назад +4

    ਹੁਣ ਤਾਂ ਬੋਲਣਾ ਬੰਦ ਕਰ ਸ਼ਰਮ ਕਰਉ ਹੰਕਾਰ ਅਜੇ ਵੀ ਪੰਜਾਬ ਦਾ ਬੇੜਾ ਗਰਕ ਕਰ ਦਿਤਾ

  • @armaanbrar2812
    @armaanbrar2812 3 часа назад

    ਸੀ੍ ਅਕਾਲ ਤਖ਼ਤ ਸਾਹਿਬ ਦੇ ਹੁਕਮ ਦੀ ਪਾਲਣਾ ਕਰਨਾ ਜ਼ਰੂਰੀ ਸੀ ਚੋਣਾਂ ਲੜਨੀਆ ਕੋਈ ਬਹੁਤਾ ਮਾਏਨੇ ਨਹੀਂ

  • @gursewak22pro93
    @gursewak22pro93 3 часа назад +1

    ਗੁਰਦੁਆਰਿਆਂ ਨੂੰ ਤਾਂ ਛੱਢਣਾ ਨਹੀ ਚਾਹੁੰਦੇ ਕਾਲੀ ਉਥੇ ਤਾਂ ਪ੍ਰਧਾਨ ਆਪਣਾ ਬਨਾਉਣਾ ਚਾਹੁੰਦੇ ਹਨ ਉਥੇ ਚੋਣਾ ਲੜਨਗੇ ਜੀ

  • @manindersingh352
    @manindersingh352 12 часов назад +5

    ਇਹ ਫੈਸਲਾ ਬਾਦਲਾ ਦੇ ਕਫਨ ਦਾ ਆਖਰੀ ਕਿਲ ਵੀ ਸਾਬਤ ਹੋ ਸਕਦਾ ਹੈ

  • @charanjeetsingh7782
    @charanjeetsingh7782 3 часа назад +1

    ਵਲਟੋਹੇ ਨੂੰ ਪੁੱਛੋ ਜੇਕਰ ਵਿੰੜਗ ਨੂੰ ਤਨਖਾਈਆ ਲਾ ਦਿੰਤਾ ਜਾਵੇ ਕੀ ਸਾਰੀ ਕਾਂਗਰਸ ਚੌਣਾ ਦਾ ਬਾਈ ਕਾਟ ਕਰੇਗੀ ਨਹੀ। ਆਕਲੀ ਮੈਦਨ ਛੱਡ ਭੱਜ ਗੲ

  • @pammethana5902
    @pammethana5902 15 часов назад +6

    ਜੇ ਕਿਸੇ ਭਰਾ ਕੋਲ,ਵਲਟੋਹਾ ਦਾ ਨੰਬਰ ਹੈ ਤਾ ਕਿਰਪਾ ਕਰਕੇ ਦੇ ਦੋ

  • @partapsingh167
    @partapsingh167 6 часов назад +3

    Vekhi chlo rang Kartar de rang Lage pey 🙏🙏

  • @SatnamSingh-vh9yx
    @SatnamSingh-vh9yx Час назад

    ਰਹਿਤ ਮਰਯਾਦਾ ਵਿਸੇ ਤੇ ਵਿਚਾਰ ਵਟਾਂਦਰਾ ਹੋਣਾ ਚਾਹੀਦਾ ਹੈ ਗਿਆਨੀ ਗੁਰਬਖਸ਼ ਸਿੰਘ ਗੁਲਸ਼ਨ ਜੀ ਨੇ ਵੀ ਆਪਣੇ ਵਿਚਾਰ ਰਹਿਤ ਮਰਯਾਦਾ ਵਿਸੇ ਤੇ ਰੱਖੇ ਹਨ

  • @jagdeepsinghjagdeepsingh5586
    @jagdeepsinghjagdeepsingh5586 9 часов назад +2

    ਕਮਲ ਦੇ ਫੁੱਲ ਵਿਚੋਂ ਖ਼ੁਸ਼ਬੋ ਆਉਂਦੀ ਹੈ ਕਹਿਦਾ😂😂😂😂😂😂

  • @balwindersinghbalwindersin3666
    @balwindersinghbalwindersin3666 15 часов назад +5

    Ho hi waltoa ho hi. Giraha Santa nu dkokha de ke hath khare kR ke durbar Sahib tu Bahar aa gi c

  • @parminderkaur7844
    @parminderkaur7844 13 часов назад +2

    V.v.bold leader.👍👍👍

  • @dhanwantmoga
    @dhanwantmoga 15 часов назад +5

    Tokra Bharya goohe da , fette muhe valtohe da..

  • @JaswantSingh-w4c
    @JaswantSingh-w4c Час назад

    ਵਿਰਸਾ ਸਿੰਘ 89 ਵਿੱਚ ਮਾਨ ਜੇਲ ਵਿੱਚ ਸੀ ਤੇ ਸਾਰੀਆਂ ਸੀਟਾਂ ਤੇ ਜਿੱਤ ਹੋਈ ਸੀ ਕਿਉਂਕਿ ਲੋਕ ਨਾਲ ਸੀ ਹਣ ਲੋਕ ਨਾਲ ਨਹੀਂ ਸੋ ਬਹਾਨੇ ਚਾਹੀਦੇ

  • @JaswantSingh-vw3zf
    @JaswantSingh-vw3zf 3 часа назад

    ਸ਼੍ਰੋਮਣੀ ਅਕਾਲੀ ਦਲ ਉੱਤੇ ਉਂਗਲਾਂ ਤਾਂ ਬਹੁਤ ਦੇਰ ਪਹਿਲਾਂ ਹੀ ਉੱਠ ਰਹੀਆਂ ਹਨ ਪਰ ਤੁਹਾਨੂੰ ਹੀ ਹੁਣ ਪਤਾ ਲੱਗਿਆ

  • @hakamsingh2673
    @hakamsingh2673 10 часов назад +2

    B J P ਨਾਲ ਸਮਝੌਤਾ ਹੈ

  • @baldevsinghsidhu1310
    @baldevsinghsidhu1310 9 часов назад +2

    Virsa badal da sudheer suri hai

  • @gurumukhsinghmahal8493
    @gurumukhsinghmahal8493 7 часов назад +6

    ਬਾਈਕਾਟ ਅਕਾਲੀਆਂ ਨੇ ਨਹੀ ਕੀਤਾ ਬਾਈਕਾਟ ਪੰਜਾਬ ਦੇ ਲੋਕਾਂ ਨੇ ਅਕਾਲੀਆਂ ਦਾ ਕੀਤਾ ਜਿਸ ਕਰਕੇ ਚੋਣ ਲੜਨ ਤੋ ਭੱਜ ਰਹੇ

  • @bhupinderparmar6035
    @bhupinderparmar6035 13 часов назад +1

    Ask to valtoha this happen due to yours kartutan karke

  • @balwindersingh-jv3nn
    @balwindersingh-jv3nn 8 часов назад +1

    Verse ne jo kom da nuksan keta os waste virsa khush a

  • @GillGill-fy8kv
    @GillGill-fy8kv 2 часа назад

    ਇਹਨਾਂ ਦਾ ਪੰਥ ਸੁਖਬੀਰ ਬਾਦਲ ਹੈ

  • @GurwinderSingh-xr4dc
    @GurwinderSingh-xr4dc 3 часа назад

    Sardar Sukhveer Singh badal jindabad

  • @manjitsinghtransporter8075
    @manjitsinghtransporter8075 15 часов назад +2

    Dog Valtoha

  • @SukhwinderSingh-zp9ux
    @SukhwinderSingh-zp9ux 4 часа назад +1

    Virsa singh jindabaad

  • @baljinderkaur-ji9sf
    @baljinderkaur-ji9sf 6 часов назад

    Batua Sahab jindabad

  • @MevaSingh-m1w
    @MevaSingh-m1w 6 часов назад +1

    ਬਟ ਉਹਾ ਸਾਹਿਬ ਇ ਤੇਰੀਆਂ ਗੱਲਾਂ ਚ ਕੋਈ ਤੰਤ ਨਹੀਂ ਹੈਗਾ ਕੋਈ ਫਾਇਦਾ ਨਹੀਂ ਹੈਗਾ ਇਹ ਮੈਨੂੰ ਦੱਸਣਾ ਇਹ ਵੀ ਝੂਠ ਸਮਾਨ ਬੋਲੀ ਜਾਣਾ ਐਡਾ ਵਡਾ ਪੰਥਕ

  • @dhanwantmoga
    @dhanwantmoga 15 часов назад +1

    HARMANDIR SANDHU , Sarbjit Bath , Bhai chamkor Rode , Bhai akkawale Bhai Gurinder Bhola …..etc aneka singha di shaheedi da doshi VIRSA VALTOHA hai….sikh sangrash esne dofaad keeta …2 sheter vajhe te sabh kuj police kool esne bak deta…

  • @baljinderkaur-ji9sf
    @baljinderkaur-ji9sf 6 часов назад

    Shraddha Gyani Raghuvir Singh Ji bhi BJP ke aadami lag rahe hain

  • @baljinderkaur-ji9sf
    @baljinderkaur-ji9sf 6 часов назад

    Jethalal Saheb Bano Ne BJP ke Kahane per hi unko Itni lambi date taken khaya Karar Diya Hua Hai

  • @baljinderkaur-ji9sf
    @baljinderkaur-ji9sf 6 часов назад

    Shiromani Akali Dal jindabad Hai jindabad Rahega Sukhbir Badal jindabad jindabad jindabad jindabad

    • @cheemasandeep6336
      @cheemasandeep6336 4 часа назад +1

      ਸ੍ਰਮੋਣੀ ਅਕਾਲੀ ਦੱਲ ਸਾਡੇ ਪੁਰਖਿਆਂ ਨੇ ਕੁਰਬਾਨੀਆਂ ਦੇ ਕੇ ਬਣਾਇਆ ਸੀ ਨਾ ਤਾਂ ਅਕਾਲੀ ਦੱਲ ਜ਼ਿੰਦਾਬਾਦ ਹੈ ਤੇ ਜ਼ਿੰਦਾਬਾਦ ਰਹੇਗਾ ਪਰ ਅਕਾਲੀ ਦੱਲ ਬਾਦਲਾਂ ਦੀ ਜਗੀਰ ਨਹੀਂ ਸਾਰੀ ਸਿੱਖ ਕੋਮ ਦਾ ਅਕਾਲੀ ਦੱਲ ਹੈ ਇਹ ਕਿਸੇ ਵੀ ਪਰਿਵਾਰ ਦਾ ਅਕਾਲੀ ਦੱਲ ਨਹੀ ਅਫਸੋਸ ਹੈ ਇਹ ਹਾਲਤ ਬਨਣ ਦੇ ਕਾਰਨ ਹੀ ਬਾਦਲ ਪਰਿਵਾਰ ਹੈ

  • @ravinderbabby3564
    @ravinderbabby3564 6 часов назад

    DR CHEEMA ADV. KALEER DONA NE DOB DITA S .A .DAL

  • @HarmanChahal-ll1zi
    @HarmanChahal-ll1zi 2 часа назад

    Valtoha di juban band nahi ho sakdi poosh side nahi hunde

  • @Sandhu_51
    @Sandhu_51 15 часов назад +2

    Virsa singh valtoha zindabad

  • @RanjitSingh-xn2gv
    @RanjitSingh-xn2gv 18 минут назад

    Kaljug mea luccha Landa choudery gundi ran pardhan pap ka ghara bhar gaya hai

  • @Shandeep-e1b
    @Shandeep-e1b 2 часа назад

    Dhami keo lrda sgpc di,oh v ihna vicho hi aa,j ankh,garrat koe ha ta chde sb kuj panth li

  • @balwindersinghbalwindersin3666
    @balwindersinghbalwindersin3666 15 часов назад +3

    Sukhbir keve wada chirha badala de pio di party he

  • @SukhchainUppal-tw8xf
    @SukhchainUppal-tw8xf 3 часа назад

    Valtoha Thara. Vargha. Na. Sikh. Khom. Both Nashan. Khatha

  • @RanjitSingh-oq1lq
    @RanjitSingh-oq1lq 43 минуты назад

    Bus.bus.kar.yar

  • @balbirsinghjmajra2523
    @balbirsinghjmajra2523 4 часа назад

    Sari Kom Aakali Dal he age ki khan..........totru

  • @mittiputtmajhail2960
    @mittiputtmajhail2960 13 часов назад

    J ih gall hy ta SGPC di election kiu larh rahe ne? Sukhbir ta oh chon nahi larh sakda? Bundar Chimundar, ih double game kis lai hy? Ik stand te kharho. J assembly boycot kiti ta SGPC vi karo. Loka nu ullu na banao. Lok sabh jannde ne.

  • @mittiputtmajhail2960
    @mittiputtmajhail2960 13 часов назад

    Na hun tu Federation ja atwadi nahi riha?

  • @SatwantSingh-ds4uz
    @SatwantSingh-ds4uz 15 часов назад

    Goleekand
    😢daphal

  • @paramjitsingh8409
    @paramjitsingh8409 14 часов назад

    Tere ko kuchh nahin pata kya vajah itne julm kiye punjabiyon ke sath julm ki hai Delhi ke sath halke

  • @harjitaccident
    @harjitaccident 15 часов назад

    😅

  • @parminderkaur7844
    @parminderkaur7844 13 часов назад

    Voltova ji,bahut vedya keha hi ji. 🙏🙏🙏

  • @SinghLaddi-m7w
    @SinghLaddi-m7w 14 часов назад

    Je enaa hi waltohaa fanne khan h te hkud fer chon lad lawe tere balda tole diya jmanta jbt ho janiya lad ke dikha

  • @manjitsingh-jj2ws
    @manjitsingh-jj2ws 14 часов назад

    Good decisión

  • @darshansinghsandhu6556
    @darshansinghsandhu6556 14 часов назад +1

    Ki badal hi akali dal aa

  • @SukhwinderSingh-zp9ux
    @SukhwinderSingh-zp9ux 4 часа назад

    Virsa singh jindabaad