ਅਕਾਲੀ ਸੀਨੀਅਰ ਬੁਲਾਰੇ Arshdeep Kler ਨੇ Charanjit Brar ਦੇ ਇਲਜ਼ਾਮਾਂ ਦਾ ਦਿੱਤਾ ਠੋਕਵਾਂ ਜਵਾਬ, ਸੁਣੋ ਕੀ ਕਿਹਾ

Поделиться
HTML-код
  • Опубликовано: 31 дек 2024

Комментарии • 19

  • @lovie5h271
    @lovie5h271 2 дня назад +3

    ਕਾਤਲਾਂ ਨੂੰ ਬਚਾਕੇ ਪਦਵੀਆ ਗਰਿਹਣ ਕਰਨ ਵਾਲਿਆ ਦੀ ਸਫਾਈ।ਅਕਾਲ ਤਖਤ ਦੇ ਹੁਕਮ ਮੰਨਦੇ ਵੀ ਨਹੀ।ਖਤਮ ਹੋ ਜਾਣਗੇ।

  • @hardevbadali
    @hardevbadali 2 дня назад +3

    ਅਜੇ ਕੋਈ ਕਸਰ ਰਹਿ ਨਾ ਜਾਵੇ ਤੇਰੇ ਵਰਗਿਆਂ ਨੇ ਤਾਂ ਅਕਾਲੀ ਦਲ ਦਾ ਬੇੜਾ ਗ਼ਰਕ ਕਰਕੇ ਰੱਖ ਦਿੱਤਾ ਹੈ ਸੁਖਬੀਰ ਦੀ ਇੰਨੀ ਚਮਚਾ ਗਿਰੀ ਨਾ ਕਰੋ ਤੁਸੀਂ ਲੋਕਾਂ ਦੇ ਮਨਾਂ ਵਿੱਚੋ ਅਤੇ ਨਜ਼ਰਾਂ ਵਿੱਚ ਜ਼ੀਰੋ ਹੋ ਚੁੱਕੇ ਹੋ ਤੁਸੀਂ ਜ਼ੋ ਮਰਜ਼ੀ ਕਰੋ ਤੁਹਾਨੂੰ ਹੁਣ ਕਿਸੇ ਨੇ ਵੀ ਵੋਟ ਨਹੀਂ ਪਾਉਣੀ ਥੋੜ੍ਹੀ ਬਹੁਤ ਸ਼ਰਮ ਕਰੋ ਅਕਾਲੀ ਦਲ ਬਾਦਲ ਲੋਕਾਂ ਦੀਆਂ ਨਜ਼ਰਾਂ ਵਿੱਚ ਜ਼ੀਰੋ ਹੋ ਚੁੱਕਾਂ ਹੈ ਤੁਹਾਨੂੰ ਅਜੇ ਵੀ ਸਮਝ ਨਹੀਂ ਆਉਂਦੀ ਹੋਰ ਕਿੰਨੇ ਕੁ ਗਿਰੋਗੇ ਕੁਝ ਸ਼ਰਮ ਕਰੋ

  • @balvirsingh175
    @balvirsingh175 День назад +1

    ਓ ਭਾਈ ਸਾਹਿਬ ਜੀ ਇਹ ਤਾਂ ਹਰਸਿਮਰਤ ਕੌਰ ਦੀ ਅਰਦਾਸ ਗੁਰੂ ਰਾਮਦਾਸ ਸਾਹਿਬ ਜੀ ਨੇ ਮਨਜ਼ੂਰ ਕਰ ਲਈ ਹੈ ਤੂੰ ਜੋ ਮਰਜ਼ੀ ਕਹਿ ਅਕਾਲੀ ਦਲ ਬਾਦਲ ਜੁੰਡਲੀ ਦਾ ਖਾਤਮਾ ਤੈਅ ਹੈ

  • @ilovearmyjaihind849
    @ilovearmyjaihind849 2 дня назад +1

    ਝੂਠ ਨਾ ਬੋਲ ਗੁਰੂ ਨੇ ਤੁਹਾਨੂੰ ਖਤਮ ਕਰਕੇ ਰੱਖ ਦਿੱਤਾ ਫਿਰ ਝੂਠ ਬੋਲਣ ਤੋਂ ਨਹੀਂ ਹਟਦੇ

    • @charanjitsingh375
      @charanjitsingh375 2 дня назад

      ਇਹਨਾਂ ਨੂੰ ਕੀ ਪਤੈ ਗੁਰੂ ਵਾਰੇ ਇਹਨਾ ਦਾ ਤਾਂ ਇੱਕ ਮੋਟੇ ਢਿੱਡ ਵਾਲਾ ਹੀ ਗੁਰੂ ਹੈ।

  • @lovie5h271
    @lovie5h271 2 дня назад

    ਸੁਰਜੀਤ ਸਿੰਘ ਬਰਨਾਲਾ ਨੇ ਇਹ ਵੀ ਕਿਹਾ ਸੀ ਕਿ ਇਸ ਤਰਾਂ ਤਾਂ ਸਕੂਲ ਦੇ ਚਪੜਾਸੀ ਨੂੰ ਨਹੀਂ ਹਟਾ ਸਕਦੇ ਜਿਸ ਤਰਾਂ ਇਹ ਤਖ਼ਤਾ ਦੇ ਜਥੇਦਾਰਾਂ ਨੂੰ ਹਟਾ ਦਿੰਦੇ।

  • @kaptaansingh2942
    @kaptaansingh2942 2 дня назад

    ਤੇਰੀ ਕੋਈ ਦਲੀਲ ਵਜ਼ਨਦਾਰ ਨਹੀਂ ਹੈ
    ਹੁਣ ਬਾਦਲਕਿਆਂ ਨੂੰ ਕਦੇ ਵੀ ਪੰਜਾਬ ਦੀ ਨੰਬਰਦਾਰੀ ਨਹੀਂ ਮਿਲਣੀ

  • @harpreertmangli
    @harpreertmangli День назад

    20ਰੁਪਏ ਦੀ ਨੋਟਰੀ

  • @bhindermangat2777
    @bhindermangat2777 2 дня назад

    SGPC and akal takhat should be free from traitors and masands who control now they have no respect for akal takhat and jadhedars

  • @gurcharansingh7252
    @gurcharansingh7252 2 дня назад

    Tuhade vargian ne ralke akali dal nu khatam kita aa.tuc and Cheema Galt rai dinde ho

  • @daljitnagi3610
    @daljitnagi3610 2 дня назад

    Tera pyo sikhi de khilaaf bhugatda reha

  • @LAKHVIRSRAN-zi7pw
    @LAKHVIRSRAN-zi7pw 2 дня назад

    Tuhada badal lotu lanna shree jathedar sahib nu apne sahib naal chla rhe ho jo nahi chalda uss nu bdhar da rasta dikha dinde ho. Hun time a gia guru tuhanu assi sja devega harain ho javoge

  • @surinderjitbrar9473
    @surinderjitbrar9473 2 дня назад

    Thonu ke kahiye chup karo