Well done by Dr Amar Singh Ji MP from FatehGarh Sahib. Let us get the required clarifications from FM, India 🇮🇳. Perhaps, Sri FatehGarh Sahib is only district India which carries the distinction with a blessed tag of Sahib. This Holy Place is replete with a world level Sacrifice for having the two great Sons of Sri Guru Gobind Singh Ji Maharaj bricked alive by the Mugals. This matchless Sacrifice was ordered by Wazid Khan being the Ruler of Sirhand! It was a cold blooded Sacrifice having no match in the world. So much so that even Mata Gugri Ji was torched to death at the place nearby as she could not sustain the trauma of her two grandsons who were bricked alive in defiance to accepting the Islam religion. This Holy Place should be declared as as world level Tourist Place so that the whole world should understand the intensity of brutal treatment meted out to two great Sons of Sri Guru Gobind Singh Ji Maharaj. Let two weeks' time be also declared as a World REPENTANCE PERIOD BY GIVING A BEFITTING TRIBUTE TO SUCH LA ZABAB. SACRIFICE.
ਅਮਰ ਸਿੰਘ ਜੀ ਦੀ ਤਰ੍ਹਾਂ ਪੰਜਾਬ ਦੇ ਸਾਰੇ ਸਾਂਸਦਾਂ ਨੂੰ ਅਪਣੇ ਪੰਜਾਬ ਔਰ ਅਪਣੇ ਅਪਣੇ
ਹਲਕਿਆਂ ਦਿਆਂ ਸਮਾਸਿਆਵਾਂ ਵਾਰੇ ਅਵਾਜ਼ ਬੁਲੰਦ ਕਰਨੀ ਚਾਹੀਦੀ ਹੈ।
ਬਹੁਤ ਸੋਹਣੀ ਸੋਚ ਹੈ ਡਾਕਟਰ ਅਮਰ ਸਿੰਘ ਜੀ ਦੀ ਸਰਕਾਰ ਸੁਣਕੇ ਅਮਲ ਕਰੇ ❤️
ਵਾਹ , ਬਹੁਤ ਵਧੀਆ ਸੁਝਾਅ ਦਿੱਤੇ ਹਨ ,
ਅਮਰ ਸਿੰਘ ਜੀ ਨੇ ਸਰਕਾਰਾਂ ਨੂੰ ।
ਬਹੁਤ ਹੀ ਵਧੀਆ ਜੀ
ਗਲ ਨਹੀ ਸੁਣਦੇ ਜੋ ਚੰਗੀ ਹੋਵੇ ਅਮਰ ਸਿੰਗ ਗੁਡ
ਫ਼ਤਹਿਗੜ੍ਹ ਸਾਹਿਬ ਇਤਿਹਾਸਕ ਸਟੇਸ਼ਨ ਤੇ ਰੇਲ ਗੱਡੀਆਂ ਦਾ ਰੂਟ ਘੱਟ ਕਰ ਦਿੱਤਾ ਹੈ,ਜੋ ਇੱਕ ਦੋ ਰੇਲਾਂ ਜਾਂਦੀਆਂ ਹਨ, ਫ਼ਤਹਿਗੜ੍ਹ ਸਾਹਿਬ ਸਟੇਸ਼ਨ ਤੇ ਰੁਕਦੀਆਂ ਨਹੀਂ।।
ਧੰਨਵਾਦ❤❤ਜੀ
ਅਮਰ ਸਿੰਘ ਜੀ ਇਨ੍ਹਾਂ ਨੂੰ ਸਿੱਖ ਧਰਮ ਬਹੁਤ ਰੜਕ ਦਾ ਇਨ੍ਹਾਂ ਨਹੀ ਸੁਣਾ
Amar ਸਿਆ ਤੇਰੀ ਇਹ ਗੱਲ ਸੁਣਨੀ ਹੀ ਨਹੀਂ ਚਾਹੁੰਦਾ ਕਿਉਂਕਿ ਤੂੰ ਇੱਕ ਪੰਜਾਬੀ ਆ
Waheguru ji waheguru ji
ਅਮਰ ਸਿੰਘ ਜੀ ਨੇ ਬਹੁਤ ਵਧੀਆ ਗਲਾਂ ਤਥਾਂ ਸਮੇਤ ਸੰਸਦ ਵਿਚ ਰਖਿਆਂ ।
ਧੰਨ ਬਾਦ ।
Waheguru ji
ਇਹਨਾ ਕੁਜ ਨਹੀਂ ਕਰਨਾ, ਇਹ ਵੋਟਾ ਤੋ ਬਾਅਦ ਸਰਕਾਰ ਖ਼ਾਸ ਕਰਕੇ ਸਿੱਖਾਂ/ਪੰਜਾਬੀਆਂ ਦੀ ਕੋਈ ਵੀ ਪਰਵਾਹ ਨਹੀਂ
ਅਮਰ ਸਿੰਘ ਦਾ ਬੋਲਣ ਦਾ ਤਰੀਕਾ ਵਧੀਆ ਹੈ
ਡਾਕਟਰ ਅਮਰ ਸਿੰਘ ਜੀ ਇਕ ਇੰਡੀਆ ਦੇ ਪ੍ਰਧਾਨ ਮੰਤਰੀ ਸਨ ਜਿੰਨਾ ਦਾ ਨਾਮ ਮਨਮੋਹਨ ਸਿੰਘ ਸੀ ਪਰ ਮੈਂ ਆਪਜੀ ਨੂੰ ਦੂਜੇ ਦਰਜੇ ਵਿੱਚ ਮਨਮੋਹਨ ਸਿੰਘ ਮੰਨਦਾ ਹਾਂ ਕਿਉਂਕਿ ਤੁਹਾਡੀ ਪੰਜਾਬ ਲਈ ਸੋਚਣੀ ਬਹੁਤ ਵਧੀਆ ਹੈ ਇਸ ਲਿਖਤ ਵਿਚ ਕੋਈ ਗਲਤੀ ਹੋਵੇ ਮਾਫ ਕਰ ਦੇਣਾ ਧੰਨਵਾਦ ਜੀ =ਆਪਦਾ ਵੋਟਰ ਪ੍ਰੇਮ ਸਿੰਘ ਨੀਲੋਂ ਹਲਕਾ ਸਮਰਾਲਾ
Very authentic factual figure supported speech.
Good right so much thanks amar singh ji waheguru mehar kre 🎉
ਇੱਕ ਪੜੇ ਲਿਖੇ ਅਤੇ ਤਜ਼ਰਬੇਕਾਰ ਬੁਲਾਰੇ ਦਾ ਇਹੀ ਗੁਣ ਹੁੰਦਾ ਥੋੜੇ ਸਮੇਂ ਵਿੱਚ ਬਹੁਤੀ ਗੱਲ ਕਹਿਣਾ ਅਤੇ ਸਮਝਣ ਲਈ ਮਜਬੂਰ ਕਰਨਾ
Very good wehguru ji
Very. Good. Sir. Ji
🙏🙏
Good Amer singh ji
Very good video
Right sir good
🙏....🙌....🙏
❤❤❤❤
Good Sir
🙏👍👌
Raj karega Khalsa panth ki jeet deg teg fateh
Koi faida ho ya na ho bolana tan paega🙏🏻🙏🏻🙏🏻🙏🏻🙏🏻❤️❤️❤️❤️❤️
ਸਿਁਖਾਂ ਨੂੰ ਨਹੀ ਬੋਲਣਾ ਚਾਹੀਦਾ ਕੋਈ ਸੁਁਣਦਾ ਹੀ ਨਹੀ ਉਲਟਾ ਮਜਾਕ ਉਡਾਇਆ ਜਾਂਦਾ ਹੈ
Desh nu Azadi Dewan wale Ajj Request kar rahe aa. Hindustan de Sarkar nu Sharam Aani chahidi he 😢
Aap government please listen.
Well done by Dr Amar Singh Ji MP from FatehGarh Sahib. Let us get the required clarifications from FM, India 🇮🇳.
Perhaps, Sri FatehGarh Sahib is only district India which carries the distinction with a blessed tag of Sahib.
This Holy Place is replete with a world level Sacrifice for having the two great Sons of Sri Guru Gobind Singh Ji Maharaj bricked alive by the Mugals.
This matchless Sacrifice was ordered by Wazid Khan being the Ruler of Sirhand!
It was a cold blooded Sacrifice having no match in the world. So much so that even Mata Gugri Ji was torched to death at the place nearby as she could not sustain the trauma of her two grandsons who were bricked alive in defiance to accepting the Islam religion.
This Holy Place should be declared as as world level Tourist Place so that the whole world should understand the intensity of brutal treatment meted out to two great Sons of Sri Guru Gobind Singh Ji Maharaj.
Let two weeks' time be also declared as a World REPENTANCE PERIOD BY GIVING A BEFITTING TRIBUTE TO SUCH LA ZABAB. SACRIFICE.
Per capita income should be calculated after substracting 1000 richest people"s income of the country.
In the name of Fategarh, endless criminality is going on, such as illegal land ownership....I hate Fategarh
Technical mp.🎉
Yeh Banda te BJP da wa om birla is do koi insaf di umid na karo
Sarkar me bahut jayada mantri punjab ke virodh wale hai
Amar singh ji eh sarkaar kuj ni krdi .marea hoea di sarkaar aa ehhe .aani boli sarkaar.
ਗੱਲ ਗੜਸ ਨਾਲ ਨਹੀਂ ਕਰਦਾ ਵੀਰ
YOU GO AND SIT WITH NKLI KISAN ANDOLN.
Asli kehde kisan a fer? J o nakli aa ta
Gariba ke bhee lai kuch bolo. Unha de qoute wicho tusi MP babe ho.
Waheguru ji Waheguru ji