Excellent analysis on the current Social/Political/Religious scenarios by Prof Bhatti! Prof Bhatti, your defintions of Gurmuk, Manmukh and conscience, were spot on. Sociology plays a big role in Human development and such sociologist's should be consulted more often on various issues.
ਲਿਫ਼ਾਫ਼ਾ ਜੱਥੇਦਾਰ ਤੇ ਲਿਫ਼ਾਫ਼ੇ ਪ੍ਰਧਾਨ 😊😊
🙏👍
ਜਿਹੜੀ ਕਮੇਟੀ ਦੀ ਪਿਛਲੇ ਲੰਮੇ ਸਮੇਂ ਤੇ ਚੋਣ ਨਹੀਂ ਹੋ ਰਹੀ ਹੈ ਉਹ ਕਮੇਟੀ ਦੀ ਸੰਵਿਧਾਨਕ ਤੌਰ ਤੇ ਕੋਈ ਅਹਿਮੀਅਤ ਨਹੀਂ ਹੈ। ਇਸ ਕਮੇਟੀ ਨੂੰ ਗੁਰਦਵਾਰਿਆਂ ਦੀ ਸੇਵਾ ਸੰਭਾਲ ਦਾ ਕੋਈ ਹੱਕ ਨਹੀਂ ਹੈ। ਅਤੇ ਆਪਣਾ ਪਰਧਾਨ ਚੁਣਨ ਦੀ ਕੋਈ ਹੱਕ ਨਹੀਂ ਹੈ। ਇਸ ਕਮੇਟੀ ਦੀ ਦੁਬਾਰਾ ਚੋਣ ਹੀ ਇਸ ਦੀ ਹੌਦ ਨੂੰ ਬਰਕਰਾਰ ਰੱਖ ਸਕਦੀ ਹੈ।
ਬਹੁਤ ਵਧੀਆ ਪ੍ਰੋਗਾਮ ਹੁੰਦੇ ਆ ਜੀ ਜਾਣਕਾਰੀ ਭਰਪੂਰ ਧੰਨਵਾਦ ਗੁਰਵਿੰਦਰ ਵੀਰ ਪੰਜਾਬ ਪੁਲਿਸ ਦਾ ਜਿੰਨਾ ਨਾਲ ਜੋੜਿਆਂ ।
ਗੁਰਵਿੰਦਰ ਨਹੀਂ ਦਵਿੰਦਰਪਾਲ ਜੀ ਹਨ
Thank you 🙏
@@Gurlalsinghkang ਵੀਰ ਜੀ ਮੈਨੂੰ ਗੁਰਵਿੰਦਰ ਸਿੰਘ ਵਿਜੀਲੇਸ ਮੋਹਾਲੀ ਇਮਾਨਦਾਰ ਸਖ਼ਸ ਨੇ ਜੋੜਿਆ ਜੀ।
ਸੁਧਰ ਕੇ ਸ਼੍ਰੋਮਣੀ ਅਕਾਲੀ ਦਲ ਚ, ਦਾਖਲਾ ਹੁੰਦਾ ਹੈ ਨਾ ਕਿ ਅਕਾਲੀ ਦਲ ਸੁਧਾਰ ਲਹਿਰ ਚਲਾ ਕੇ ਅਕਾਲੀ ਦਲ ਨੂੰ ਸੁਧਾਰਿਆ ਜਾਵੇ
ਬਹੁਤ ਵਧੀਆ ਸਹਿਜ ਸੋਖੇ ਤਰੀਕੇ ਨਾਲ ਵਿਸ਼ਲੇਸ਼ਣ ਪੇਸ਼ ਕੀਤਾ ਹੈ ਸ੍ਰ ਭੱਟੀ ਸਾਬ ਨੇ।
Thank you 🙏
ਪ੍ਰੋ ਹਰਵਿੰਦਰ ਸਿੰਘ ਭੱਟੀ ਜੀ ਨੇ ਬਹੁਤ ਵਧੀਆ ਵਿਸ਼ਲੇਸ਼ਣ ਕੀਤਾ ਦਵਿੰਦਰਪਾਲ ਬਾਈ ਜੀ 🙏
Thank you 🙏
❤❤
👍
🙏🏻ਵੀਰ ਜੀ, ਸਿਆਸਤ ਦਾਨ ਲੀਡਰ ਬਹੁਤ ਹੀ -ਬਣ ਚੁੱਕੀ ਹੈ। ਇਹ ਲੀਡਰ ਮੌਸਮ ਅਨੁਸਾਰ ਬਦਲਦੇ ਨੇ। ਸਰਦੀਆਂ ਚ ਚਾਹ ਵਾਲਾ ਗਰਮੀਆਂ ਚ ਸੋਢੇ ਵਾਲਾ ਕਰ ਲੈਦੇ। ਰੰਗ ਬਿਹੰਗੇ ਬਦਲਾਅ ਕਰਨ ਦੀ ਆਦਤ ਬਣ ਚੁੱਕੀ ਹੈ ਤੇ ਛੋਟੇ ਛੋਟੇ ਬੱਚੇ ਤੇ ਗਰੀਬ ਵੀ ਇਨਾ ਨੂੰ 0ਸਮਝਦੇ ਨਹੀ ਤੇ ਮੂੰਹ ਤੇ ਨਿਡਰਤਾ ਨਾਲ ੂੇ ਇਜਤੀ ਕਰ ਦੇਦੇ ਨੇ। ਜਗੋ ਕੋਈ ਲੀਡਰ ਬਣਨ ਲਈ ਖੜਗਾ ਤਾਂ ਲੋਕ ਉਹਦੀ ਜ਼ਿੰਦਗੀ ਤੇ ਖ਼ਾਨਦਾਨ ਦੀ ਲੀਰਾ ਵਾਲੀ ਗੇਂਦ ਵਾਂਗੂੰ ਸਾਰਾ ਇਖਲਾਕ ਖੋਹਲ ਕੇ ਰੱਖ ਦੇਦੇ । ਜੀਭ ਜ਼ੁਬਾਨ ਨਹੀ ਦਮੀਰ ਨਹੀ।
🙏🙏
ਬਹੁਤ ਵਧੀਆ ਵਿਸ਼ਲੇਸ਼ਣ ਜੀ
Thank you 🙏
ਸਤਿ ਸ੍ਰੀ ਅਕਾਲ ❤ਦੋਨਾਂ ਵੀਰਾਂ ਨੂੰ , ਸੱਭ ਮੈਂਬਰਾ ਲਈ ਗੁਰੂਦੁਆਰੇ ਦੀਆਂ ਗੋਲਕਾਂ ਦੇ ਮੁੰਹ ਖੋਲੇ ਹੋਏ ਨੇ ਕਿਹੜਾ ਛੱਡਦਾ । ਜਦੋ ਜਨਰਲ ਵੋਟਾਂ ਪੈਣ ਗਈਆਂ ਉਦੋ ਹੀ ਹੀ ਪਤਾ ਲੱਗੇਗਾ । ਆਉਂਦਾ ਮਾਲ ਕੋਈ ਨੀ ਛੱਡਦਾ ।
Thank you 🙏
bauht hee vadhiya gal-baat....................................salute.
Thank you very much
Bilkul.theek.he
Thank you
ਬਹੁਤ ਵਧੀਆ ਵਿਚਾਰ
Thank you
Very interesting report
Thank you for watching!
Thank you Kalia ji
Very good program sir
I like your all program good information and knowledge
So nice of you
ਅੱਜ ਸਾਡੇ ਟੇਸਟ ਦਾ ਵਾਰਤਾਲਾਪ ਹੈ ਦਵਿੰਦਰ ਜੀ । ਭੱਟੀ ਸਾਹਿਬ ਮਹਾਨ ਪਰਵਕਤਾ ਨੇ ।
Thank you 🙏
ਜਿਸ ਸਟੇਟ ਦਾ ਰਾਜਾ ਵਿਉਪਾਰੀ,ਉਸ ਸਟੇਟ ਦੀ ਜਨਤਾ ਭਿਖਾਰੀ
Absolutely
Excellent analysis on the current Social/Political/Religious scenarios by Prof Bhatti! Prof Bhatti, your defintions of Gurmuk, Manmukh and conscience, were spot on. Sociology plays a big role in Human development and such sociologist's should be consulted more often on various issues.
Thank you 🙏
ਸੁਖਬੀਰ ਸਿੰਘ ਬਾਦਲ ਜਿੰਦਾਬਾਦ ਹੈ ਜਿੰਦਾਬਾਦ ਰਹੇਗਾ
ਬਿਲਕੁਲ ਦਰੁਸਤ ਫਰਮਾਇਆ ਜੀ
Sukhbir Insan zindabaad
Very good discussion
Thank you 🙏
Good discussion
Thank you 🙏
ਬਰੀ ਨਹੀ ਜੀ ਸਜਾ ਕੱਟੀ ਹੈ ਉਹ ਗੱਲ ਵਖਰੀ ਿਕ ਸਰਕਾਰ ਨੇ ਸਜਾ ਘਟਾ ਦਿੱਤਾ ਜੀ
Eh sgpc members tan 13saal pehla de chune hoye ne.navi chon honi chahidi hai.fer patta laggu akaali dal di asal position da .
ਵੀਰ ਜੀ ਸਿੱਖ ਧਰਮ ਸਿਰਫ ਬਾਦਲ ਦੇ ਸਿਰ ਤੇ ਹੀ ਖੜ੍ਹਾ ਹੈ ਹਰ ਇੰਟਰਵਿਊ ਵਿਚ ਬਾਦਲ ਨਾਓ ਕਿਓ ਲੈਂਦੇ ਹੋ ਮੈਨੂੰ ਇਸ ਕਾਰਨ ਦੱਸੋ ਬਾਦਲ ਪਰਿਵਾਰ ਨੇ ਤਾਂ ਸਿੱਖ ਧਰਮ ਦਾਸੱਭਤੋ
ਵੱਧ ਨੁਕਸਾਨ ਬਾਦਲ ਪਰਿਵਾਰ ਨੇ ਹੀ ਕੀਤਾ ਹੈ 21:04
🙏🙏
ਪੰਜਾਬ ਵਿੱਚ ਜਿਮਨੀ ਚੋਣਾਂ ਤੋਂ ਬਾਅਦ ਬਹੁਤ ਕੁਝ ਬਦਲ ਜਾਵੇਗਾ ਜੀ ।
👍👍
Ludhiana dei bhappiya naal rishtedari hon karkei koum
Right Sir
Thank you 🙏
ਅਖੌਤੀ ਅਕਾਲੀਆਂ ਨੂੰ ਚਾਹੀਦਾ ਤਾਂ ਇਹ ਸੀ ਕਿ ਜੇਕਰ ਜ਼ਿਮਨੀ ਚੋਣਾਂ ਵਿਚ ਬਾਈਕਾਟ ਕੀਤਾ ਸੀ ਤਾਂ ਇਨ੍ਹਾਂ ਚੋਣਾਂ ਵਿੱਚ ਵੀ ਬਾਈਕਾਟ ਕੀਤਾ ਜਾਂਦਾ
👍👍
Good 22G.Saond.ch.parobelam
Good discussion