Singh saab 31 October 1984 Bahut maan wala din si Sikhan ne Punjab ch 11 a.m. vaje Laddu wand te si..❤❤❤ Bai Tuhade layi barri sharam di gal hai parh likh k ja Gulaam Mansiktaa kar k Sikh Genocide Katleeaam nu Dangge dasi jandi oo..Knowledge vi Aduri hai tuhadi...
Seen many podcasts about history especially the notorious history of punjab. But not a single podcast on the economic condition of state. New generation must see podcasts on the economic condition and its solution. Please try
Satwant singh hona nay Mari nhi c Indra .Rajiv Gandhi walo marbaee gaee c Indra kyoki Rajiv Gandhi jldi to jaldi prime minister banna chahida c . Jo ki Indra de jinday posibal nhi c.sade evi punjab Wale kehday rehday sikha nay Mari sikha nay Mari .eh sach nhi aa .dimaag khula rakheya kro .ji sun lene oh ohnu sach man lene oh
EH GALL TAAN MEIN V KYI VAAR SOCHI AA MENN V LYI DA BEANT SINGH NU TAAN UDDON HII MARTA SII PER SATWANT SINGH TAAN JEONDE SII UNA NE KADE KUCH KYUN NHI BOLEYA 5 SAAL DORAAN
@baljindersingh4285 EH TAAN GALAT AA JII PHIR SIKH KAUM NE BADLA KYUN NHI LIYA RAJIV GANDHI TOH AAJ TAAK CONGRESS NU VOTE KYUN PAAUNDE NE EVEN 2024 VICH V 8 MP CONGRESS DE JITTE NE PUNJAB VICH ,SHREE AMRITSAR SAHIB TOH 2014 TOH LAGATAR CONGRESS DA HII MP BANDA AA JII
ਇਨਰਵਿਊ ਤਾ ਬਹੁਤ ਸੁਣੀਆਂ ਪਰ ਤੁਸੀ ਦੋਨਾ ਵੀਰਾ ਨੇ ਬਹੁਤ ਕੜੀ ਦਰ ਕੜੀ ਜੋੜਕੇ ਪੇਸ਼ ਕੀਤਾ ਇਸ ਦੁਖਾਂਤ ਨੂੰ ਬਹੁਤ ਖ਼ੂਬ 🙏
ਇੱਕ ਗੱਲ ਵਧੀਆ ਤੁਸੀ ਵਿੱਚੋ ਟੇਕਦੇ ਨਹੀ
ਬਹੁਤ informative ਵੀਡਿਓ ਲਗੀ।।ਅਹਿਜੇ ਪੰਜਾਬ ਹਿਸਟਰੀ ਬਾਰੇ ਹੋਰ interview ਲੈਕੇ ਆਉ।।ਸਾਨੂੰ ਅੱਜ ਕਲ ਦੇ ਲੋਕਾਂ ਨੂੰ v ਆਪਣੇ ਪੰਜਾਬ ਬਾਰੇ ਹੋਰ ਜਰੂਰੀ ਤੱਤਵ ਬਾਰੇ ਪਤਾ ਲਗੇ।।salute tuhanu Dona da interview bahut sohna lende ho,,te sir jina ne eh jankri diit bhut dhanvad tuhada v 🙏🙏
ਨਵੰਬਰ ੧੯੮੪ ਚ ਭਾਰਤੀ ਸਰਕਾਰੀ ਤੰਤਰ ਵਲੋਂ ਸਰਕਾਰੀ ਤੌਰ ਤੇ ਸਿੱਖਾਂ ਦੇ ਕਤਲੇਆਮ ਨੂੰ ....ਮਹਾਂ ਬੂਝੜ ਪਤਰਕਾਰ ...ਦੰਗੇ ਹੀ ਕਹੀ ਜਾ ਰਿਹਾ ....ਪੰਜਾਬ ਦੇ ਅਜਿਹੇ ਅਖੌਤੀ ਪਤਰਕਾਰਾਂ ਤੋਂ ਕੀ ਆਸ ਰੱਖੀ ਜਾ ਸਕਦੀ ਏ...ਵਾਹਿਗੁਰੂ ਭਲੀ ਕਰੇ...
ਤੂੰ ਕੋਈ ਕੰਮ ਕਰਿਆ ਬਿਨਾ ਇਸ ਕਮੇਂਟ ਤੋਂ। ਹਜੇ ਤੇ 20 ਸਾਲ ਹੋਰ ਰੁਕ ਜਾਓ। ਅੱਧੇ ਕ ਬਣਗੇ ਹੋ। ਅੱਧੇ ਜਿਹੜੇ ਰਹਿਗੇ ਬਸ ਓਹ ਵੀ ਬਣ ਜਾਓਗੇ
ਹਿੰਦੂ ਕੌਮ ਤੇ ਬਹੁਤ ਅਹਿਸਾਨ ਸੀ ਸਿੱਖ ਕੌਮ ਦੇ ਪਰ ਓਹਨਾ ਨੇ ਸਿੱਖਾਂ ਨਾਲ ਹਮੇਸ਼ਾ ਧਰੁ ਕਮਾਇਆ
WHAT SO CALLED PANTHIC LEADERS HAVE DONE FOR SIKHS? HAVE THEY NOT HARMED MUCH MORE THAN OTHERS
ਦਵਿੰਦਰ ਜੀ ਅਵਾਜ ਬੜੀ ਘੱਟ ਹੁੰਦੀ ਐ ਇਸ ਤਰਫ ਧਿਆਨ ਦਿਓ ਜੀ
ਸ਼੍ਰੀ ਮਾਨ ਜੀ ਉਹ ਜੌ ਨਵੰਬਰ ੧੯੮੪ ਨੂੰ ਹੋਇਆ ਉਹ ਦੰਗੇ ਨਹੀਂ ਸਨ ਉਹ ਸਾਜਿਸ਼ ਕਰ ਕੇ ਕੀਤੀ ਗਈ ਸਿੱਖ ਨਸਲਕੁਸ਼ੀ ਸੀ।
ਖਬਰ ਲੱਗਭੱਗ 12 ਤੋਂ1 ਵਜੇ ਦੁਪਹਿਰ ਸਾਡੇ ਵਰਗਿਅਾਂ ਨੇ ਸੁਣ ਲੲੀ ਸੀ ਸਾਹਿਬ ਜੀ!!
Devinder pal ji bahut serious mood vich Sun rahe o
ਭਾਈ ਸਤਵੰਤ ਸਿੰਘ ਤੇ ਭਾਈ ਬਿਅੰਤ ਸਿੰਘ ਨੇ ਹੱਥ ਖੜੇ ਨਹੀਂ ਸੀ ਕੀਤੇ, ਫੋਰਸਾਂ ਵਾਲ਼ੇ ਗਾਲਾਂ ਕੱਢ ਰਹੇ ਸੀ ਦੌਰਾਨ ਦੋਵਾਂ ਧਿਰਾਂ ਵਿਚਕਾਰ ਹੱਥੋਪਾਈ ਹੋ ਗਈ ਤੇ ਭਾਈ ਸਾਹਿਬ ਨੇ ਸ਼੍ਰੀ ਸਾਹਿਬ ਕੱਢ ਲਈ ਤਾਂ ਓਹਨਾਂ ਦੇ ਗੋਲੀਆਂ ਮਾਰ ਦਿੱਤੀਆਂ ਗਈਆਂ!
🦁🦁
Absolutely right
ਵੀਰ ਮੇਰੇ ਤੇਰੀਂ ਜਾਣਕਾਰੀ ਅਧੂਰੀ ਹੈ। ਚੰਗੀ ਤਰ੍ਹਾਂ ਪੜ੍ਹ ਕੇ ਸੁਣਾਇਆ ਕਰੋ।
ਪਤਾ ਲੱਗ ਗਿਆ ਸੀ ਦੁਪਹਿਰੇ ਬੀਬੀਸੀ ਦੇ ਇੰਗਲਿਸ਼ ਨਿਊਜ ਸਰਵਿਸ ਤੇ ਸਤਾਰਾਂ ਸੈਕਟਰ ਕੁਝ ਸਿੱਖ ਨੌਜਵਾਨਾਂ ਨੇ ਨਾਹਰੇ ਵੀ ਲਾ ਦਿੱਤੇ ਸਨ ਲੱਡੂ ਵੰਡੇ ਜਾਣ ਤੋ ਕੇਸ ਵੀ ਦਰਜ ਹੋਇਆ ਸੀ। ਅਕਾਸ਼ਵਾਣੀ ਨੇ ਸ਼ਾਮੀ ਐਲਾਨ ਕੀਤਾ ਸੀ ।
Very Very Informative Video .
ਸਟਾਰ ਟਰੈਕ ਤੇ ਵੀਡੀਓ ਵਿਚ ਫੁਟੇਜ ਵੀ ਦਿਖਾਈ ਸੀ। ਜੋ ਕਿ ਬੀ ਬੀ ਸੀ ਦਾ ਇਕ ਅਦਾਰਾ ਸੀ ਭਾਰਤ ਸਰਕਾਰ ਨੇ ਉਸ ਵੇਲੇ ਬੰਦ ਕਰ ਦਿੱਤੀ ਸੀ।
Singh saab 31 October 1984 Bahut maan wala din si Sikhan ne Punjab ch 11 a.m. vaje Laddu wand te si..❤❤❤ Bai Tuhade layi barri sharam di gal hai parh likh k ja Gulaam Mansiktaa kar k Sikh Genocide Katleeaam nu Dangge dasi jandi oo..Knowledge vi Aduri hai tuhadi...
ਹੁਣ ਦੇ ਬੱਚੇ ਭੱਲ ਗਏ ਪਰ ਜਿੰਨਾ ਤਨ ਤੇ ਹਡਾਈ ਉਹ ਨਹੀਂ ਭੁਲਦੇ
ਦੰਗੇ ਨਹੀ ਨਰਸੰਹਾਰ
Seen many podcasts about history especially the notorious history of punjab. But not a single podcast on the economic condition of state. New generation must see podcasts on the economic condition and its solution. Please try
Wait
Very well explained
Thank you for watching!
Sir tusi partap singh karoan (ex cm ) da murder case di jankari deo
ਸ਼ਹੀਦ ਇੰਦਿਰਾ ਗਾਂਧੀ ਅਮਰ ਰਹੇ
❤❤😊
Very good explain info
Great news
THANKS JI
Good evening ji
Podcast ekk gnte da kreya kro ji
Good job
Dhan Guru Ramdas ji 🙏
ਐਂਕਰ ਸਾਹਿਬ ਸਾਡੀ ਬੇਨਤੀ ਹੈ ਕਿ ਕਤਲੇਆਮ ਜਾਂ ਸਿੱਖ ਨਸਲਕੁਸ਼ੀ ਨੂੰ ਦੰਗੇ ਕਹਿ ਕੇ ਇਤਿਹਾਸ ਗੰਧਲਾ ਨਾ ਕਰੋ।
ਯੋਜਨਾਬੱਧ ਸਿੱਖ ਕਤਲੇਆਮ |
It was Sikh massacre not riots
ਦਵਿੰਦਰ ਜੀ ਸਸਅ,,,ਪਟਿਆਲੇ ਤੋਂASI ਨਿਰਮਲ ਸਿੰਘ,,ਤੁਹਾਨੂੰ ਦੇਖਦਾ ਸੁਣਦਾ ਰਹਿੰਨਾ ਤੁਹਾਨੂੰ ਦੋਵਾਂ ਨੂੰ ਸਸਅ
ਇਹ ਯਾਦਗਾਰੀ ਨਹੀ ਹੈ ਬੜੀ ਦੁਖਦਾਈ ਹੈ ਖਾਸਕਰ ਸਿੱਖਾ ਨੂੱ
Good evening brother
Good evening! 🙏
ਬਾਈ ਜੀ ਮੈ ਤੁਹਾਨੂੰ ਕਈ ਵਾਰ ਬੇਨਤੀ ਕੀਤੀ ਆ ਕਿਉਂ ਐਵੇ ਟਾਈਮ ਖਰਾਬ ਕਰਦੇ ਹੋ ਚੰਗੇ ਬੰਦਿਆਂ ਦੀ ਇਟਰਵਿਊ ਲਿਆ ਕਰੋ ਜੀ ਐਵੇਂ ਖੱਚਾਂ ਜੀਆਂ ਬੁਲਾਂਦੇ ਰਹਿੰਦੇ ਉਂ
ਤੂੰ ਦੱਸਦੇ ਚੰਗੇ ਬੰਦਿਆ ਦੇ ਨਾਂ, ਚਲ ਦੱਸ ਇੱਕ ਅੱਧਾ ਨਾਂ ਕੀਹਨੂੰ ਬੁਲਾਉਣ?
ਇਹ ਬੰਦਾ ਮੈਨੂੰ ਪੱਕਾ ਕਾਂਗਰਸੀ ਤੇ ਇੰਦਰਾ ਭਗਤ ਲੱਗਦੈ |
Aapa school ch c..6 th class ..Last period 4 bje pta chalya English teacher to
Telco JamshedPur Tata Motars Company ch mrng 9.30 9.45 Tak news mil gayi c
Telex ya eho jeha news system c
Satwant singh hona nay Mari nhi c Indra .Rajiv Gandhi walo marbaee gaee c Indra kyoki Rajiv Gandhi jldi to jaldi prime minister banna chahida c . Jo ki Indra de jinday posibal nhi c.sade evi punjab Wale kehday rehday sikha nay Mari sikha nay Mari .eh sach nhi aa .dimaag khula rakheya kro .ji sun lene oh ohnu sach man lene oh
EH GALL TAAN MEIN V KYI VAAR SOCHI AA MENN V LYI DA BEANT SINGH NU TAAN UDDON HII MARTA SII PER SATWANT SINGH TAAN JEONDE SII UNA NE KADE KUCH KYUN NHI BOLEYA 5 SAAL DORAAN
सर दंगा वो होता है जो दोनों तरफ़ से हो,,
84 ਕਦੇ ਨਹੀ ਭੁੱਲ ਸਕਦੇ ਸਿੱਖ
ਭੁਲਣਾ ਪਉ
@@karama709ਦੱਲਿਆਂ
Je sach dee agg balldee rakni ae fer taan eh dukhaant kadhey nahin bhullna chaheeda. Aven supniyan vich udaareean marn da koee faayeda nahin.@@karama709
2002 ch e bhull gye c...fr 2017 ch bhull gye hun 2024 ch 6 k mahine pehla hie bhull ke hate ne congress nu 7 seataa de ke
@@karama709 ਆਪਣੀ ਮਾ ਨੂੰ ਰਾਹੁਲ ਦੇ ਥੱਲੇ ਪਾ ਦੇ ਆਪਣੀ ਭੈਣ ਨੂੰ ਰਾਹੁਲ ਕੋਲ ਭੇਜ ਦੇ ਤੇਰੀ ਮੰਮੀ ਤੇਰੀ ਭੈਣ ਦੇ ਮੁੰਡਾ ਪਾਕੇ ਭੇਜੋਉਗਾ ਤੇਰੇ ਵਾਰਗਾ ਇੱਕ ਹੋਰ ਇਸ ਧਰਤੀ ਤੇ ਗੰਦਾ ਖੂਨ ਆ ਜਾਉਗਾ
ਬਹੁਤ ਮਾੜਾ ਟੇਮ ਸੀ ਸਿੱਖਾਂ ਵਾਸਤੇ
Veer ji rajiv gandhi ne tharty six hours da time ditta se dangakarian nu
PER EH SAB KYUN KITTA GAYA
@ apni mata indera ji di maut da badla saari sikh kaum ton lia se rajiv gandhi ne
@baljindersingh4285 EH TAAN GALAT AA JII PHIR SIKH KAUM NE BADLA KYUN NHI LIYA RAJIV GANDHI TOH AAJ TAAK CONGRESS NU VOTE KYUN PAAUNDE NE EVEN 2024 VICH V 8 MP CONGRESS DE JITTE NE PUNJAB VICH ,SHREE AMRITSAR SAHIB TOH 2014 TOH LAGATAR CONGRESS DA HII MP BANDA AA JII
@@baljindersingh4285 ACHA JII PHIR SIKH KAUM ENNA NAAL LAD KYUN NHI SAKII ATE AAAJ TAK SIKH QAUM VOTTAN CONGRESS NU HII KYUN PAUNDI AAA
Shri mti
Patarkar Saab dange na bolo please es nu age to nasalkushi bolo 🙏
First comment 🎉
Thank you for being the first to comment! 🙏
Asi.gurgaon jande c jado ..othe dhabe wala dasda c k main dekhiya sardar nu tyar pake agg launde nale gaddi nu ..patodi kol da oh
it was a genocide, why you are saying danga, Never expected this from senior journalists
Bilkul jhooth bol rahey hun. I was personally present in AIIMS at that time about 10 am, and we immediately took the bus to Gurgaon.
Hode chillar sada pind siga
Othay nick bachay to lay kay 90 saal day bujurg ni vi nahi chadya
Y
Hun kehnde ne bebe di maut te philistine te Israel v roya si.
ਸਤਵੰਤ, ਬੇਅੰਤ ਕੇਹਰ ਮੁਰਦਾਬਾਦ
ਜੇ ਕੋਈ ਜੁਰਮ ਕਰਕੇ ਹੱਥ ਖੜੇ ਕਰ ਦੇਵੇ , ਕਿ ਫਿਰ ਵੀ ਗੋਲੀ ਮਾਰ ਕੇ ਕਿਸੇ ਨੂੰ ਮਾਰ ਦੇਣਾ , ਇਸ ਬਾਰੇ ਕਾਨੂੰਨ ਕਿ ਕਹਿੰਦਾ ਹੈ ਜੀ ? ਕਾਨੂੰਨੀ ਮਾਹਿਰ ਦੱਸਣ ਦੀ ਕੋਸਿਸ ਕਰਨ ਜੀ ।
ਵੀਰ ਦੋਨਾਂ ਤੇ ਗੋਲੀ ਤਾਂ ਚਲਾਈ ਸੀ ਕਿ ਇੰਦਰਾ ਦੀ ਜਿਹੜੀ Zਸੁਰੱਖਿਆ ਸੀ ਉਸਤੇ ਕੋਈ ਐਕਸ਼ਨ ਨਾ ਆਏ ਕਿਤੇ ਸਾਨੂੰ ਸਸਪੈਂਡ ਨਾ ਕਰ ਦੇਣ ਦੱਸਦੇ ਜਦੋਂ ਉਨਾਂ ਗੋਲੀ ਚਲਾਈ ਸੀ ਇੰਦਰਾ ਤੇ ਆਲੇ-ਦੁਆਲੇ ਸਭ ਗਾਰਡ ਜਾਨ ਬਚਾਉਣ ਲਈ ਉਥੋਂ ਭੱਜ ਗਏ ਸੀ
ਕੋਈ ਕਾਨੂੰਨ ਨਹੀਂ ਸੀ ਰਿਹਾ ਉਸ ਵੇਲੇ, ਸਾਰੇ ਕਾਇਦੇ ਕਾਨੂੰਨ ਛਿੱਕੇ ਟੰਗ ਦਿੱਤੇ ਗਏ ਸਨ, ਸਾਰੀ ਕਾਂਗਰਸ ਵਿੱਚ ਕੇਵਲ ਇੱਕ ਹੀ ਗੱਲ ਘੁਮਾਈ ਗਈ ਉਸ ਵੇਲੇ " Teach them lesson. "
Indira Gandhi nu maaran vaal3 Bande cl 2 nahi
ਉਸ ਵਕਤ ਅਕਾਸਵਾਣੀ ਤੋ ਧੀਮੀ ਗਤੀ ਦੇ ਸਮਾਚਾਰ ਆਇਆਂ ਕਰਦੇ ਸਨ ਸਮਾਂ ਕਰੀਬ 2:45 pm .
BBC ਤੋ ਮਾਰਕਟਲੀ ਪੱਤਰਕਾਰ ਖੱਬਰਾ ਸੁਣਾਉਦਾਂ ਸੀ ।
ਬਾਕੀ ਉਜਾਗਰ ਸਿੰਘ ਜੀ ਪਾਇਲ ਇਲਾਕੇ ਨਾਲ ਸਬੰਧਤ ਸਨ ।
> Davinder pal ਦੀ ਦੀ ਪੱਤਰਕਾਰੀ ਬਕਮਾਲ ਹੈ ਜੀ
This journalist is state sponsored so let’s be careful
Me. 2_20. Te. Khaber. Suni. Se death de
Na bhulaa ge na hi bhulanjog 84
Satwant singh beant singh keher singh ❤❤❤❤
Indira Gandhi Amar rahe
@ kar ti Amar sikh a ney ji 😂😂😂😂 sada lye Amar kar ti happy Diwali 🪔 31 October in advance 😂😂
@@Daddyji829 ਕਿੰਨੇ ਬੇਕਸੂਰ ਸਿੱਖ ਭਰਾਵਾਂ ਦਾ ਕਤਲੇਆਮ ਹੋਇਆ ਸੀ ਉਸ ਤੋਂ ਬਾਅਦ
@@karama709Chagal jeha 😂
@@karama709❤❤❤❤