ਪੱਤਰਕਾਰ ਨੇ ਦਾਦੂਵਾਲ ਨੂੰ ਪੁੱਛ ਲਏ ਸਿੱਧੇ ਹੀ ਸਵਾਲ, ਭਖ ਗਈ ਡਿਬੇਟ, ਕਹਿੰਦਾ ਕੰਧਾਂ ਵਿੱਚ ਵੱਜਦੇ ਫਿਰਦੇ ਬਾਦਲ ਹੋਰੀਂ

Поделиться
HTML-код
  • Опубликовано: 5 сен 2024
  • punjab amd haryana high court , SIT , Kunwar vijay partap singh , akali dal, bjp, ikbal singh lalpura , bjp national spokesperson , harpal singh sunam , param sunil singh randhawa , ig kunwar vijay partap, new SIT , beadbi report

Комментарии • 203

  • @prabhjotkhalsa5318
    @prabhjotkhalsa5318 Год назад +4

    ਕਿਰਪਾ ਕਰਕੇ ਸਾਰੇ ਸਿੱਖ ਤੇ ਪੰਜਾਬੀ ਭਰਾ ਜੋਂ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਿਕਾਰ ਕਰਦੇ ਹਨ ਓਹ ਸਾਰੇ ਕੁਮਰ ਵਿਜੇ ਪ੍ਰਤਾਪ ਜੀ ਦਾ ਸਾਥ ਦੇਵੋ 🙏

  • @gopalsingh4764
    @gopalsingh4764 3 года назад +17

    ਵਿਜੇ ਪਰਤਾਪ ਸਿੰਘ ਜੀ ਦੇ ਹਿੰਮਤ ਹੋਸਲੇ ਜਜ਼ਬੇ ਨੂੰ ਲੰਮੀਆ ਉਮਰਾ ਬਖਸ਼ੇ ਸਲੂਟ

  • @RameshKumar-zr5gk
    @RameshKumar-zr5gk 3 года назад +16

    ਹਰਪਾਲ ਸਿੰਘ ਸੁਨਾਮ ਬਾਦਲਾਂ ਦੇ ਚਮਚੇ ਦੀ ਦਾਦੂਵਾਲ ਸਾਹਿਬ ਨੇ ਮਿੱਟੀ ਬੋਲਣ ਲਾਤੀ ਬਿਲਕੁਲ ਸਚ ਬੋਲਿਆ

  • @manpreetmantri2551
    @manpreetmantri2551 3 года назад +11

    ਕੁੰਵਰ ਵਿਜੇ ਪਰਤਾਪ ਸਿੰਘ ਨੂੰ ਦਿਲੋਂ ਸਲੂਟ ਹੈ ਜੀ ਸਾਡੇ ਹਰਮਨ ਪਿਆਰੇ ਨੇਕ ਇਨਸਾਨ ਇਮਾਨਦਾਰ ਅਫਸਰ ਹਨ

  • @parmindersinghcheema9985
    @parmindersinghcheema9985 3 года назад +5

    Bahut Vadeya Kam aa g ... K V P Singh ji ne bahut vadeya kita. Ehna da sanmaan krna is the Best Decision of 2021. I salute K V P Singh ji for carrying out the very best investigation. Waheguru g always bless K V P Singh Ji.

  • @ManpreetSingh-dk2es
    @ManpreetSingh-dk2es 3 года назад +11

    Satnam Waheguru Ji

  • @rasingh7891
    @rasingh7891 3 года назад +6

    ਬਾਬਾ ਜੀ ਵਾਹਿਗੁਰੂ ਜੀ ਕੀ ਫਤਿਹ ਜੀ

  • @dbenipal77
    @dbenipal77 3 года назад +4

    Sahi gal aa ji bilkul Sahi aa

  • @GurvinderSingh-li2nc
    @GurvinderSingh-li2nc 3 года назад +12

    ਦਾਦੂਵਾਲ ਸਾਬ ਜੋ ਮਰਜੀ ਨੇ ਪਰ ਇਹ ਗੱਲਾਂ ਉਹਨਾਂ ਦੀਆਂ ਸਹੀ ਨੇ

  • @maninderbrar5948
    @maninderbrar5948 3 года назад +6

    ਜੱਜ ਮਾਣਯੋਗ ਜਗਦੀਪ ਸਿੰਘ ਹੂੰਦਾ ਫੇਰ ਦੇਖੋ ਕੀ ਬਨਦਾ

  • @SandeepSingh-en1zg
    @SandeepSingh-en1zg 3 года назад +7

    ਵਹਿਗੁਰੂ ਜੀ ਮੇਹਰ ਕਰਨ ਸਾਡੇ ਪੰਜਾਬ ਤੇ ਪੰਜਾਬੀ ਵੀਰੋ ਪਤਾ ਨੀ ਕੌਣ ਸਚਾ ਕੌਣ ਝੂਠਾ ਇਹ ਕੁੱਤੇ ਮੰਤਰੀ ਆਪਣਾ ਜਿੰਨਾ ਮਰਜੀ ਭੱਜ ਲੈਣ ਹੁਣ ਨੀ ਬਚਦੇ ਇਹਨਾ ਦਾ ਪਾਪਾ ਦਾ ਘੜਾ ਭਰ ਚੁੱਕਿਆ ਹੈ ਆਪਣੇ ਪੰਜਾਬ ਤੇ ਵੀਰੋ ਵਾਹਿਗੁਰੂ ਜੀ ਦੀ ਕਿਰਪਾ ਹੈ ਕੁੱਝ ਨੀ ਕਰ ਸਕਦੇ ਮੋਦੀ ਮਦੀ ਜਿਹਨਾਂ ਦੀ ਵਾਹਿਗੁਰੂ ਜੀ ਦੀ ਕਿਰਪਾ ਨਾਲ ਪੰਜਾਬ ਤੇ ਪੰਜਾਬੀ ਕੌਮ ਸ਼ੇਰਾ ਦੀ ਹੋਵੇ ਓਹਨਾ ਦਾ ਕੋਈ ਕੁੱਝ ਨਹੀ ਵਗਾੜ ਸਕਦਾ

  • @profdpwarne2729
    @profdpwarne2729 3 года назад +11

    Iqbal singh promotee from SHO to SSP . I G Kunwar vijay partap singh IPS can't be compared with Iqbal Singh. I salute Kunwar vijay partap singh IPS being very bold and honest officer. Prey to waheguru for good health of Kunwar vijay partap singh.

  • @jassisingh4243
    @jassisingh4243 3 года назад +9

    Waheguru ji

  • @osingh2041
    @osingh2041 3 года назад +6

    Yes, Badals and Captain are one.

  • @RameshKumar-zr5gk
    @RameshKumar-zr5gk 3 года назад +6

    ਸੁਨਾਮ ਵਰਗੇ ਖਾਲਿਸਤਾਨੀ ਪੰਨੂ ਵਰਗਿਆਂਨੂੰ ਬਾਦਲਾਂ ਵਲੋਂ ਬਹੁਤ ਮੋਟਾ ਫੰਡ ਮਿਲ ਰਿਹਾ ਹੈ ਇਹ ਹੁਣ ਬਾਦਲਾਂ ਦੀ ਬੋਲੀ ਬੋਲਦੇ ਹਨ ਗੰਜਾ ਧਾਰੀਵਾਲ ਵੀ ਬਾਦਲਾਂ ਦੀ ਬੋਲੀ ਬੋਲ ਰਿਹਾ ਕੁੰਵਰ ਵਿਜੇ ਪਰਤਾਪ ਸਿੰਘ ਨੂੰ ਭਈਆ ਦਸ ਰਿਹਾ ਹੈ ਉਹਦੀ ਕੁਰਬਾਨੀ ਨਹੀਂ ਦਿਸਦੀ ਕਿੱਡਾ ਅਹੁਦਾ ਛਡਿਆ ਦਾਦੂਵਾਲ ਅਜ ਬਹੁਤ ਜੁਅਰਤ ਨਾਲ ਸਚ ਬੋਲ ਰਿਹਾ ਮੈਂ ਸਿਲੂਟ ਕਰਦਾਂ ਹਾਂ

    • @lakhvindersingh3864
      @lakhvindersingh3864 3 года назад

      K.vijay.pratap.bihari.indin.🐑🐑🐑🐑🐑🐑🐑🐑🐑🐑🐑🐑🐑🐑

  • @mohinderbajwa7887
    @mohinderbajwa7887 3 года назад +6

    ਧੰਨਵਾਦ ਬਾਬਾ ਜੀ

  • @dbenipal77
    @dbenipal77 3 года назад +5

    Wah ji Daduwal sahib good job

  • @gopalsingh4764
    @gopalsingh4764 3 года назад +11

    ਬਹੁਤੇ ਲੋਕ ਬਾਦਲ ਕਾਗਰਸ BJPਦੇ ਚਮਚੇ ਬਾਦਲਾ ਦੀ ਕਤੀੜ ਭੌਕਦੀ

  • @KULWINDERsingh-tg3yz
    @KULWINDERsingh-tg3yz 3 года назад +5

    Nice

  • @parmjitsingh178
    @parmjitsingh178 3 года назад +6

    Dadowal sahib jindabad ji waheguru ji mehar karn ji

  • @dbenipal77
    @dbenipal77 3 года назад +8

    Harpal ji hor tusi ki chande oh ke madal Badal nu dita jave...

  • @kashmirsingh6982
    @kashmirsingh6982 3 года назад +4

    Harpal singh ji truth need no witness, sach sirr charrke bolda.

  • @champisagooSF
    @champisagooSF 3 года назад +8

    Great you are giving gold medal. Bravo from San Francisco California USA

  • @SonuSonu-dx2bk
    @SonuSonu-dx2bk 3 года назад +2

    IPS Vijay KPS ji salute sir Ji

  • @gurcharansingh3029
    @gurcharansingh3029 3 года назад +4

    ਦਾਦੂਵਾਲ ਦੀ ਸਨਮਾਨ ਦੀ ਬਜਾਇ ਉਸ ਦੀ ਪਿੱਠ ਤੇ ਖੜੇ ਹੋਵੋ।ਰਾਜਨੀਤੀ ਤੋਂ ਦੂਰੀ ਬਣਾਓ।

  • @sarpanchkarajsinghsohal1111
    @sarpanchkarajsinghsohal1111 3 года назад +1

    ਬਿਲਕੁਲ ਸਹੀ ਕਿਹਾ

  • @harwinderkandola2003
    @harwinderkandola2003 3 года назад +2

    Kumer vijy partap ji jindabad

  • @gursewakbuttar6371
    @gursewakbuttar6371 3 года назад +5

    ਬਰਗਾੜੀ ਮੋਰਚਾ ਕਿਥੇਹੈ

  • @manpreetmantri2551
    @manpreetmantri2551 3 года назад +8

    ਜਥੇਦਾਰ ਬਲਜੀਤ ਸਿੰਘ ਜੀ ਦਾਦੂਵਾਲ ਨਿਧੜਕ ਅਤੇ ਦਲੇਰ ਇਨਸਾਨ ਹਨ ਅਸੀਂ ਦਿਲੋਂ ਸਲੂਟ ਕਰਦੇ ਹਾਂ

  • @birsingh6954
    @birsingh6954 3 года назад

    Good good good baba g

  • @Gursimran-Singh
    @Gursimran-Singh 3 года назад +6

    ਪੰਜਾਬੀ ਲੋਕ ਚੈਨਲ ਤੋ ਸਵਾਲ ਤੁਸੀਂ ਇਨ੍ਹਾਂ ਸਰਕਾਰੀ ਬੰਦਿਆਂ ਨੂੰ ਜਿਨ੍ਹਾਂ ਨੇ ਸਿੱਖ ਕੌਮ ਨੂੰ ਹਮੇਸ਼ਾ ਧਾਰਮਿਕ,ਮਾਨਸਿਕ, ਸਮਾਜਿਕ ਅਤੇ ਰਾਜਨੀਤਕ ਨਮੌਸ਼ੀ ਚ ਧੱਕਿਆ ਹੈ ਨੂੰ ਕਿੳੁ ਆਪਣੇ ਚੈਨਲਾਂ ਤੋਂ ਪ੍ਰਮੋਟ ਕਰਕੇ ਲੋਕਾਂ ਵਿਚ ਉਨ੍ਹਾਂ ਦਾ ਅਕਸ ਸੁਧਾਰਦੇ ਹੋ।

    • @JaswinderSingh-sg3vs
      @JaswinderSingh-sg3vs 3 года назад

      ਤੇਰੀ ਸਿੱਖ ਕੌਮ ਲਈ ਕੀ ਕੁਰਬਾਨੀ ਆ ਤੂੰ ਬਰਗਾੜੀ ਕਾਂਡ ਬਾਰੇ ਕੀ ਜਾਣਦੈਂ ? ਐਵੇਂ ਬੈਠਾ ਸਰਟੀਫਿਕੇਟ ਵੰਡੀ ਜਾਨੈਂ

  • @govindsingh4471
    @govindsingh4471 3 года назад +2

    ਸਿਰਾ ਲਾ ਤਾ ਦਾਦੂਵਾਲ ਸਾਹਿਬ 👍

  • @AvtarSingh-qo6qq
    @AvtarSingh-qo6qq 3 года назад +4

    ਮੈ।ਅਵਤਾਰ।ਸਿਘ।ਦਾਦੂ।ਵਾਲ।ਸਾਬ।ਦੇ।ਬਿਆਨ।ਦਾਸਨਮਾਣ।ਕਰਦਾ।ਹਾ

  • @ARSENALS-cn8mv
    @ARSENALS-cn8mv 3 года назад +3

    KUNWAR VIJAY PARTAP EK BAHUT HI EMMANDAAR TE HONEST OFFICER HAI..

  • @rlchowdhary2140
    @rlchowdhary2140 3 года назад +4

    Daduwal is telling thruth .

  • @sarabjitsingh8827
    @sarabjitsingh8827 3 года назад +1

    Very good daduwal sab ji

  • @societenaturelle9005
    @societenaturelle9005 Год назад

    BHAI BALJIT SINGH DADUWAL JI..... BAHUT VADIYA VICHAR NE AAP JI DE 🙏🙏

  • @jasvirkaur176
    @jasvirkaur176 Год назад

    1 bahut hi bahut avsar 15

  • @hssidhu5132
    @hssidhu5132 3 года назад +2

    Ki inshaf mil gya je mil janda ta gall hor hundi

  • @HardeepKaur-un5hh
    @HardeepKaur-un5hh 10 дней назад

    😊😊

  • @kuldeepkhangurha8337
    @kuldeepkhangurha8337 3 года назад +8

    Bhai Daduwal ne sahi kita waheguru ji mehar karan

  • @babusalaria292
    @babusalaria292 3 года назад

    Dadowal sahbab naal sehmat haa maien salute Partap singh transparent oficer

  • @SherSinghchannel984
    @SherSinghchannel984 3 года назад +7

    ਪੀਸੀਆ ਤੈਨੂੰ ਬੀ ਜਾਣਾ ਕਦੀ ਵਿਸ਼ਵਾਸ ਨਿਆਪਾਲਿਕਾ ਤੇ ਕਦੇ ਨਹੀਂ ਡੇਰਾ ਬਿਆਸ ਦੇ ਚਮਚਿਆ

  • @sahibabigail
    @sahibabigail 3 года назад +3

    100 din dadu da, 1 din sadh da

  • @sohanlal6321
    @sohanlal6321 3 года назад +1

    Dadwal Sahib great &intelligent president of haryana l

  • @dbenipal77
    @dbenipal77 3 года назад +1

    High court khera rab aaa

  • @rajinderpunia8353
    @rajinderpunia8353 3 года назад

    ਦਾਦੂਵਾਲ ਜੀ ਬੇਅੱਦਵੀਆ ਤਾ ਬਾਦਲ ਤੋ ਪਹਿਲਾ ਵੀ ਹੌਇਆ ਨੇ ਉਹਨਾ ਵਾਰੇ ਕਿਉ ਨੀ ਕੋਈ ਜੱਥੇਬੰਦੀ ਬੋਲਦੀ ਸੰਗਤਾ ਦਾ ਪੈਸਾ ਇਸ ਨੂੰ ਗਰੀਬਾ ਦੀ ਮੰਦਦ ਲਈ ਵਰਤੋ ਨਾ ਕਿ ਰੱਜਿਆ ਨੂੰ ਰੱਜਾਉ ਜੇ ਇਸੇ ਪੈਸੇ ਨਾਲ ਕਿਸੇ ਗਰੀਬ ਦਾ ਇਲਾਜ ਕੱਰਵਾ ਦਿੰਦੇ ਆਈ ਜੀ ਸਾਹਿਬ ਦਾ ਸਨਮਾਨ ਤਾ ਫੁੱਲਾ ਦੇ ਹਾਰ ਨਾਲ ਵੀ ਕਿੱਤਾ ਜਾ ਸਕਦਾ ਸੀ ਨਾਲ ਕਿਹੜਾ ਦੋਸੀਆ ਨੂੰ ਜੇਲ ਹੋ ਗਈ ਜਾ ਫਾਸੀ ਕਿਉ ਸਿੱਖ ਕੋਮ ਦਾ ਜਲੂਸ ਕੱਢੀ ਜਾਦੇ ਉ

  • @gurvinderusingthe2097
    @gurvinderusingthe2097 2 года назад

    Kunwer Vijay Partap Simgh, Zindabad, Zindabad, Zindabad.

  • @maninderbrar5948
    @maninderbrar5948 3 года назад +1

    ਜਗਦੀਪ ਸਿੰਘ ਸੌਦਾ ਸਾਧ ਵਾਲਾ

  • @avtarsinghsandhu672
    @avtarsinghsandhu672 2 года назад

    ਦਾਦੌ ਸਹਿਬ ਨਿਦੀਆ ਚੁਗਲੀ ਕਹਿਣੇ ਗ੍ਰੰਥ ਪੋਥੀ ਵਿੱਚ ਲਿਖੀ ਆ

  • @BalwinderSingh-sc1bc
    @BalwinderSingh-sc1bc 3 года назад +3

    BARGARI DI JANCH KUWAR VIJAY PARTAP KOL NAHI SI DADUWAL GALAT BIYAN DE RIHE

  • @jsthind3587
    @jsthind3587 3 года назад +3

    Bilkul ban da ji

  • @zorasingh3650
    @zorasingh3650 Месяц назад

    ਜਥੇਦਾਰ ਜੀ ਬਹੁਤ ਵਧੀਆ ਤੇ ਸਹੀ ਵਿਚਾਰ ਹਨ।

  • @mukhtiarsingh9729
    @mukhtiarsingh9729 3 года назад +1

    3500 ਬਾਰੀ ਬੇਅਦਬੀ ਹੌਈ ਹੈ

  • @SatnamSingh-bm8ur
    @SatnamSingh-bm8ur Год назад

    Bahut changa bai baljit simgjh ji tokh ke rakh ta je jero ok

  • @mukhtiarsingh9729
    @mukhtiarsingh9729 3 года назад +1

    ਏ ਬਦਾ ਗੁਰੂ ਤੋਂ ਉਪਰ ਹੋ ਗਿਆ

  • @sarwansinghboparai2950
    @sarwansinghboparai2950 Год назад

    ਕੁੱਵਰ ਜਿੰਦਾਬਾਦ

  • @gurukekregemojguruke4857
    @gurukekregemojguruke4857 3 года назад +7

    ਸਿੱਖ ਕਹਾੳੂਣ ਦੇ ਤੂਸੀ ਞੀ ਲਾੲੀਕ ਨਹੀ ਦਾਦੂ ਞਾਲ ੲਿਹ ਸੱਭ ਗੱਲਾ ਤੂਹਾਡੇ ਤੇ ਞੀ ਲਾਗੂ ਨੇ

    • @JaswinderSingh-sg3vs
      @JaswinderSingh-sg3vs 3 года назад

      ਤੂੰ ਕਿੱਥੋਂ ਦਾ ਤੇ ਕੀਹਦਾ ਸਿੱਖ ਆ ਗਿਆ

    • @gurukekregemojguruke4857
      @gurukekregemojguruke4857 3 года назад +1

      @@JaswinderSingh-sg3vs ਪਿਤਾ ਗੁਰੂ sri guru gobind singh ji ਘੱਰ ਮੇਰਾ Anandpur saib ਤੂੰ ਦੱਸ ਕਿਹੜੇ ਬਾਬੇ ਦਾ ਚੇਲਾ ਞਾ

  • @amritkapoor3199
    @amritkapoor3199 3 года назад

    Kunwar Kunwar Vijay Pratap Singh nu dil t salut

  • @atmasingh5372
    @atmasingh5372 3 года назад +5

    ਬਗਰਾੜੀ ਮੋਰਚੇ ਵਾਲੇ ਲਾ ਦੇ ਬਹੁਤ ਨੇ।

  • @simarpreetsingh3282
    @simarpreetsingh3282 3 года назад +1

    Chalo . So sad . Most incompetent officer will make hero.

  • @naibsingh7122
    @naibsingh7122 3 года назад

    ਲਾਲਪੁਰਾ ਵਾਰੇ ਥਾਣੇ ਦਾਰ ਦੇ ਬੋਲ ਵੀ ਦੋਸੋ ਪੱਤਰਕਾਰ ਜੀ

  • @gagandeep1149
    @gagandeep1149 3 года назад +5

    harpal singh tusi sikh ho k badal di hami

  • @ajaibsingh5409
    @ajaibsingh5409 3 года назад

    Kumber sahib ji and daduwal sahib ji bahut vadhia Insan ne imandar ne

  • @karanjitsinghdhillon257
    @karanjitsinghdhillon257 3 года назад +2

    Tun salia kaum da paisa shudh sone te kharch kr rihan. J sikh hain taan apni kirt kmai naal sona khareed. Kaum dapaisa gareeb sikhan te kharcho.

  • @gurwindersingh3326
    @gurwindersingh3326 3 года назад

    ਹਾਈਕੋਰਟ ਤਾਂ ਲੀਡਰਾਂ ਨੇ ਆਪਣੇ ਹੱਥਾਂ ਵਿੱਚ ਲੈਰੱਖੇ ਨੇ

  • @mukhtiarsingh9729
    @mukhtiarsingh9729 3 года назад

    ਕੂਸ਼ ਵੀ ਨਹੀ ਹੌਣਾ

  • @societenaturelle9005
    @societenaturelle9005 Год назад

    Reporter bhai.. high Court nu gherao Karan da pehla maukka aa.... contempt ki cheeze aa ?

  • @mansaab2705
    @mansaab2705 3 года назад +2

    ਜਥੇਦਾਰ ਜੀ। ਸਿੰਘ ਸਾਹਿਬ ਦੇ ਅਹੁਦੇ ਦੀ ਕੋਈ ਮਹੱਤਤਾ , ਕਨੂੰਨੀ ਮਾਨਤਾ ਹੈ? ਸਿੰਘ ਸਾਹਿਬ ਥਾਪ ਕੇ ਕੌਮ ਨੂੰ ਹੋਏ ਕੋਈ ਲਾਭ ? ਆਪ ਜੀ ਦੇ ਅਹੁਦੇ ਤੇ ਨਾ ਹੋਣ ਕਰਕੇ ਕੌਮ ਨੂੰ ਹੋ ਰਹੇ ਨੁਕਸਾਨ?

    • @sukhwindersandhu1945
      @sukhwindersandhu1945 3 года назад

      ਜਥੇਦਾਰ ਜੀ ਬਹੁਤ ਵਧੀਆ ਗੱਲ ਕਹੀ ਕਵਰ ਵਿਜੇ ਪ੍ਰਤਾਪ ਬਹੁਤ ਵਧੀਆ ਇਨਸਾਨ ਕੈਪਟਨ ਨੇ ਬਾਦਲ ਪਰਿਵਾਰ ਨੂੰ ਬਚਾਇਆ

  • @japjitkaur2045
    @japjitkaur2045 3 года назад

    VGood

  • @mansaab2705
    @mansaab2705 3 года назад +4

    ਸੁਨਾਮ ਸਾਹਿਬ ਸਤਿ ਸ੍ਰੀ ਆਕਾਲ। ਕਿਰਪਾ ਕਰਕੇ ਦੱਸਿਓ ਕੀ IPS ਆਫਿਸਰ ਦਾ ਅਸਤੀਫ਼ਾ ਸਟੇਟ ਸਰਕਾਰ ਨੇ ਹੀ ਮਨਜ਼ੂਰ ਕਰਨਾ ਹੁੰਦਾ ਹੈ? ਬਾਕੀ ਇਹ ਜਥੇਦਾਰ ਤਾਂ ਸਪੇਅਰ ਖਿਡਾਰੀ ਨੇ।

    • @manmeetmanmeet473
      @manmeetmanmeet473 3 года назад +1

      Center sarkar manjoor krdi a vr pehla state kol jnda fr center kol

    • @mansaab2705
      @mansaab2705 3 года назад +1

      ਵੀਰ ਜੀ ਧੰਨਵਾਦ। ਮੇਰਾ ਸਵਾਲ ਓਹਨਾ ਨੂੰ ਹਲੂਣਾ ਦੇਣ ਲਈ ਹੈ ਜਿਹੜੇ ਸੱਭ ਕੁੱਝ ਜਾਣਦੇ ਹੋਏ ਵੀ ਅਣਜਾਣ ਬਣੇ ਹੋਏ ਹਨ।

  • @harpreetpandher6943
    @harpreetpandher6943 3 года назад +1

    Sukhvir basal jindabad

  • @santdadusahib5077
    @santdadusahib5077 3 года назад +4

    ਲੱਲੀ ਛੱਲੀ ਦੀ ਕੋਈ ਪਰਵਾਹ ਨਹੀ.ਗੁਰੂ ਜਾਣਦਾ

  • @mukhtiarsingh9729
    @mukhtiarsingh9729 3 года назад +1

    ਕੇਹੜਾ ਇਨਸਾਫ

  • @simarpreetsingh3282
    @simarpreetsingh3282 3 года назад +1

    Bhi ji . Sukhbir is not im govt.

  • @sansoa89
    @sansoa89 3 года назад

    Dadoo big thief Bargade morche 36 krroo laia yDadoo he is mamder of Bjp he play fur bjp he is big thief

  • @SherSinghchannel984
    @SherSinghchannel984 3 года назад +6

    ਰਾਧਾ ਸਵਾਮੀਆਂ ਨਾਲ ਕੀ ਰਿਸ਼ਤਾ ਦਾਦੂਵਾਲ ਦਾ ਪੁਛੋ

  • @rsdhillon8922
    @rsdhillon8922 3 года назад +5

    Vijay Partap ne hi Sara case kharaab kita hae

  • @pritpalsingh5150
    @pritpalsingh5150 3 года назад +4

    Hicort. Ne. Galt. Keta

  • @charanjitgrewal5211
    @charanjitgrewal5211 Год назад

    oh kiheri gali jithe bhago nahi khari is best belongs to daduwal he never misses any moment to get in popularity he is puppy of rrs and badel jundly.kanwer sahib is a good person should stay away these culprits

  • @harpreetpandher6943
    @harpreetpandher6943 3 года назад +1

    Dsdubal I'd bad man

  • @SherSinghchannel984
    @SherSinghchannel984 3 года назад +6

    ਡੇਰਾ ਬਿਆਸ ਮਾਫੀਆ

  • @Nirvair254
    @Nirvair254 3 года назад +2

    Jadge ne jajment kiti daduwal wangu katha kahania ni padia bi

  • @ARSENALS-cn8mv
    @ARSENALS-cn8mv 3 года назад +3

    DADUWAL EK SARKARII AGENT.

  • @AvtarSingh-xi3du
    @AvtarSingh-xi3du 3 года назад +2

    Hun gadaar, imaandaar nu sanmaanit karu, sachi kaljug a yaar
    Bargaari morche ch daduwal vikiya te, badle ch hariyane de sgpc da pardhan baniya

  • @kawaljeetsingh7650
    @kawaljeetsingh7650 3 года назад +1

    Harpal Singh ji eh gal ekala daduwal nahi Punjab di 80percent aabadi di eho he ran hai

  • @ManjitSingh-cr3hc
    @ManjitSingh-cr3hc 3 года назад

    D

  • @singh13opt38
    @singh13opt38 Год назад

    Which high court

  • @satvindersingh9355
    @satvindersingh9355 3 года назад

    ਪੰਜ ਮਿੰਟ ਹੀ ਬਹੁਤ ਨੇ ਬਾਕੀ ਕੀ ਲੋੜ ਹੈ

  • @sahibabigail
    @sahibabigail 3 года назад +1

    Dadu chor insaaf mil gya?

  • @ajaibsingh5409
    @ajaibsingh5409 3 года назад +1

    Patarkar sahib ji partia bare daduwal sahib ji noo kio pushde ho tuhanu jiada pta hai shi sawal kro

  • @karanjitsinghdhillon257
    @karanjitsinghdhillon257 3 года назад +1

    Pehlan bhie Kejriwal nu sir te chukia c. Hun Vijay partaap labh lia. Sharm kro koi sikh ni labhda tuhaanu, Guru ne aap insaaf kr dena aa. Kandhan ch te tusin vajde firde o. Kaum da kroran rupia kha gae ne.

  • @sharanjeetkaur5416
    @sharanjeetkaur5416 3 года назад +2

    Kise ne jashn ni mnaya eve na bdnam krke lokan nu gumrah kro choran ch tusi v shamel ho

  • @kulwindersingh3912
    @kulwindersingh3912 3 года назад +2

    Kanwer dee tafshish zb. Sarkaar de chele chimche murdabad bharat sarkaar da niaapalika system shukkee te murdabad. Guru fateh zb.

  • @atmasingh5372
    @atmasingh5372 3 года назад +6

    ਦਾਦੂ ਵਾਲ ਨਾਮਦਾਨ ਬਹੁਤ ਜਪਦਾ ਬਿਆਸ ਡੇਰੇ ਦਾ ।

  • @RajinderKumar-tj3dn
    @RajinderKumar-tj3dn 3 года назад

    Daduwal vdiya bnda h ohne courta hi dekhia huntk

  • @manheetsingh4298
    @manheetsingh4298 3 года назад +1

    Morcha bachan wala Daduwaal aa

  • @gurjantbrar1891
    @gurjantbrar1891 3 года назад +1

    Ah akhoti sikh leader daduwal most corrupt man in community aho je later bande jo anpadh tolla he sikha nu bachan di lod he

  • @sehaj803
    @sehaj803 Год назад

    Daduwal Saab tu bargadi to dharna chukk ke tu paishe leke bhaj gya,

  • @rajinderpunia8353
    @rajinderpunia8353 3 года назад

    ਗੁਰੂ ਦੀਆ ਗੋਲਕਾ ਦਾ ਪੈਸਾ ਖਾਣਾ ਵੀ ਇਕ ਬੇਅੱਦਵੀ ਹੀ ਉਸ ਵਾਰੇ ਕੋਈ ਨੀ ਬੋਲਦਾ ਸਭ ਠੱਗ ਇੱਕਠੇ ਹੋਏ ਨੇ ਸਿੱਖੀ ਦੇ ਭੇਸ ਵਿਚ ਗੁਰੂ ਘਰਾ ਵਿਚ ਲੁੱਟਰੇ ਬੈਠੇ ਸੇਵਾ ਲੈਣ ਵੇਲੇ ਸੰਗਤਾ ਚੇਤੇ ਆਉਦੀਆ ਨੇ ਜੇ ਕੋਈ ਯਾਤਰਾ ਲਈ ਗੁਰੂ ਘਰ ਜਾਦਾ ਹੈ ਉਸ ਨੂੰ ਕਮਰਾ ਕੱਰਾਏ ਤੇ ਦਿੰਦੇ ਨੇ ਬਬਾਬਾ ਨਾਨਕ ਇਹੀ ਸੁਨੇਹਾ ਲਾ ਗਿਆ ਸੀ