Это видео недоступно.
Сожалеем об этом.

ਇਸ ਔਰਤ ਨੇ ਦੇਖਿਆ ਹੈ ਪਿਛਲਾ ਜਨਮ...ਆਖਿਰ ਜ਼ਿੰਦਗੀ ‘ਚ ਆਏ ਕਿਉਂ ਇੰਨ੍ਹੇ ਦੁੱਖ

Поделиться
HTML-код
  • Опубликовано: 7 май 2024

Комментарии • 168

  • @jasbirkaurchahal1021
    @jasbirkaurchahal1021 3 месяца назад +59

    ਮੈਮ , ਜਿਨ੍ਹਾਂ ਨੇ ਸਾਡੇ ਨਾਲ ਧੋਖਾ ਕੀਤਾ ਹੈ ਉਨ੍ਹਾਂ ਲਈ ਚੰਗਾ ਸੋਚ ਈ ਨਹੀਂ ਹੁੰਦਾ । ਕਈ ਵਾਰ ਰੱਬ ਦੀ ਹੋਂਦ ਤੇ ਵੀ ਸ਼ੱਕ ਹੋਣ ਲੱਗ ਜਾਂਦਾ ਹੈ ।

    • @kaurjeet68
      @kaurjeet68 3 месяца назад +6

      Tusi waheguru simrn kro u have to forgive them other wise will go around with u forever

    • @rajandeepkaur3412
      @rajandeepkaur3412 3 месяца назад +8

      ਪਰਮਾਤਮਾ ਤੇ ਭਰੋਸਾ ਰੱਖੋ ਸਮਾਂ ਜ਼ਰੂਰ ਬਦਲਦਾ ਸੱਚਾਈ ਦੀ ਜਿੱਤ ਹੁੰਦੀ ਆ

    • @AmaEverywhere
      @AmaEverywhere 3 месяца назад +4

      ਜਦ ਤੱਕ ਇਹ ਵਿਚਾਰ ਖ਼ਤਮ ਨੀ ਹੁੰਦਾ ਦੁੱਖ ਖ਼ਤਮ ਨਹੀਂ ਹੋਵੇਗਾ ਨਾ ਹੀ ਕਰਮ ਖਹਿੜਾ ਛੱਡਣਗੇ

    • @Parkashkaur-cl1ek
      @Parkashkaur-cl1ek 3 месяца назад

      Aa1

    • @user-wu7sg2sq8c
      @user-wu7sg2sq8c 2 месяца назад

      💯💯

  • @sehbazsingh2942
    @sehbazsingh2942 2 месяца назад +8

    ਜਿਸ ਦਾ ਜੀਵਨ ਸਾਥੀ ਚੰਗਾ ਹੋਵੇ ਉਸਦੇ ਕੋਈ ਕਰਮ ਮਾਰੇ ਨਹੀਂ ਹੁੰਦੇ ਉਸਦੀ ਜਿੰਦਗੀ ਖੁਸ਼ਹਾਲ ਹੀ ਹੁੰਦੀ ਹੈ

    • @ManinderSingh-tv7ej
      @ManinderSingh-tv7ej 2 месяца назад +1

      ਮੈਂ ਇਸੇ ਕਰਕੇ ਆਪਣਾ ਜੀਵਨਸਾਥੀ ਕੁੜੀ ਅਹਿਜੋ ਜਿਹੀ ਲੱਭ ਰਿਹਾ ਜੋ ਧਾਰਮਿਕ ਵਿਚਾਰ ਦੀ ਹੋਵੇ. ਜਾਤ ਪਾਤ ਨਾਲ ਕੋਈ ਲੈਣਾ ਦੇਣਾ ਨਈ ਮੈਨੂੰ ਵਾਹਿਗੁਰੂ ਜੀ ਬਹੁਤ ਕਿਰਪਾ ਹੈ. ਮੇਰੀ ਪਹਿਲੀ ਸ਼ਰਤ ਇਹ ਹੈ ਕੁੜੀ ਵਾਲਿਆਂ ਪੈਸੇ ਨਈ ਲਗਵਾਓਣਾ ਬੱਸ ਕੁੜੀ ਅਮ੍ਰਿਤਧਾਰੀ ਹੋਵੇ ਉਸ ਅਕਾਲਪੁਰਖ ਦੀ ਬੰਦਗੀ ਵਾਲੀ ਹੋਵੇ ਉਸਨੂੰ study ਕਰਵਾ ਦੇਉਗਾ bussness ਕਰਵਾ ਦੇਉਗਾ ਬੱਸ ਚੰਗੇ ਵਿਚਾਰ ਵਾਲੀ ਕੁੜੀ ਹੋਵੇ ਉਸ ਨਾਲ ਵਿਆਹ ਕਰਵਾਣਾ ਹੈ ਜੀ. 🙏🙏🙏

  • @tarankang298
    @tarankang298 3 месяца назад +17

    ਬਹੁਤ ਵਧੀਆ ਮਾਂ ਲਈ ਕਵਿਤਾ ਸੁਣਾਈ ਬਹੁਤ ਵਧੀਆ ਅਪਨੇ ਜੀਵਨ ਬਾਰੇ ਦੱਸਿਆ ਸਾਡਾ ਪੁੱਤ ਵੀ ਚਲਾ ਗਿਆ ਭੈਣ ਦਾ ਭਰਾ ਚਲਾ ਗਿਆ ਦੁਖੀ ਇਨਸਾਨ ਹੀ ਦੁਖ ਨੁੰ ਸਮਝ ਸਕਦਾ ਹੈ

  • @AmandeepKaur-ut4yv
    @AmandeepKaur-ut4yv 3 месяца назад +8

    Salute to Dr. Neena Saini's greatness to face challenges of life with Brave heart.

  • @GulabSingh-yt1rx
    @GulabSingh-yt1rx 3 месяца назад +7

    Dhan hai tuhada jigra, you are very strong

  • @drneenasaini3117
    @drneenasaini3117 Месяц назад

    Thank RD production for representing my life history in a wonderful way. Waheguru ji bless you both with your choicest dreams of life 🙏 ❤

  • @pushpinderkaur97
    @pushpinderkaur97 2 месяца назад +1

    waheguru ji waheguru ji waheguru ji waheguru ji
    Mansa
    God bless you 🙏🙏🙏🙏🙏

  • @user-yn1nj9ef5q
    @user-yn1nj9ef5q 3 месяца назад +3

    Bahut he vadiya Dr neeta ji de nal h tuhadi

  • @KarmoKaAaina
    @KarmoKaAaina 3 месяца назад +5

    जितना मर्जी कोशिश करलो कर्मो का हिसाब-किताब करे बिना और कोई भी चारा नहीं है..so बेचारे मत बनो..
    पिछले जन्म से जो आप को सबक सिखाया you must share..

  • @SukhwinderKaur-yd7qt
    @SukhwinderKaur-yd7qt 3 месяца назад +3

    Very nice mam Neena ji 🙏🙏

  • @parmjitkaur5919
    @parmjitkaur5919 3 месяца назад +4

    Dr.neena ji well done I definitely come to you to know past life❤❤

    • @jaiho225
      @jaiho225 2 месяца назад

      Can you please tell me the contect number & address of Dr. neena.. i also want to know about my life.. can you please

  • @pammijakhar6198
    @pammijakhar6198 2 месяца назад +1

    Very Nice neena. beta ji ❤

  • @baljeetkaur785
    @baljeetkaur785 2 месяца назад +2

    .Mam you are really great.your ,s interview is very nice God bless you

  • @drneenasaini3117
    @drneenasaini3117 Месяц назад

    Thank you my dear friends for your support and wishes ❤️

  • @jotkaur3939
    @jotkaur3939 3 месяца назад +3

    Always proud e of you mam

  • @Shayarbhatti7
    @Shayarbhatti7 3 месяца назад +2

    big salute Ma'am ❤

  • @user-vw1tr4kh8k
    @user-vw1tr4kh8k 3 месяца назад +3

    V motivational interview

  • @user-kx2mr5kx8o
    @user-kx2mr5kx8o 2 месяца назад

    Salute to Dr. Neena ji strongness and hard work.

  • @taranjeetsandhu1854
    @taranjeetsandhu1854 3 месяца назад +1

    Very nice and brave lady ❤🙏

  • @RajRani-nr5wk
    @RajRani-nr5wk 3 месяца назад +4

    जुल्म करने वाले को माफ करना,,, समझो,,, जुल्मी का हौसला बढ़ाना होगा
    आप इस बारे में जानकारी जरूर दे mam

    • @Tu_aape_krta8266
      @Tu_aape_krta8266 2 месяца назад

      माफ न करने से कौन सा वो रुक जाएगा। भगवान पे विश्वास करो वो सब कर सकता है। आपका काम है राम का सिमरन।

  • @Chandni-xx8gi
    @Chandni-xx8gi 3 месяца назад +3

    Good mam

  • @pushpinderkaur97
    @pushpinderkaur97 2 месяца назад +1

    Waheguru ji waheguru ji
    Mansa

    • @ManinderSingh-tv7ej
      @ManinderSingh-tv7ej 2 месяца назад

      ਵਾਹਿਗੁਰੂ ਜੀ mansa road to bhai ਮਤੀ ਦਾਸ nagar

  • @user-rk1cb1111
    @user-rk1cb1111 2 месяца назад +2

    Mainu nahi pata c ki rona kinu kende hun ya dukh ki hunda par maa de vichorey ne sab das dita 😢😢😢😢

  • @ManinderSingh-tv7ej
    @ManinderSingh-tv7ej 2 месяца назад +6

    ਮੈਨੂੰ kise garib ਘਰ ਦੀ ਕੁੜੀ ਚਾਹੀਦੀ ਹੈ marrige ਵਾਸਤੇ ਕੁੜੀ ਅਮ੍ਰਿਤਧਾਰੀ ਹੋਵੇ. ਪ੍ਰਮਾਤਮਾ ਦੀ ਬੰਦਗੀ ਕਰਨ ਵਾਲੀ ਹੋਵੇ.ਰੱਬ ਦਿੱਤਾ ਸਾਰਾ ਕੁਜ ਹੈ ਬੱਸ ਮੈਨੂੰ ਕੁੜੀ ਧਾਰਮਿਕ ਹੋਣੀ ਚਾਹੀਦੀ ਕਿਸੇ ਵੀ ਧਰਮ ਜਾਤ ਪਾਤ ਦੀ ਹੋਵੇ ਕੋਈ ਏਸ਼ੋ ਨਈ

    • @KhalsaMusic-qo1ez
      @KhalsaMusic-qo1ez 2 месяца назад +1

      ਵੀਰ ਜੀ ਕਿਥੋਂ ਬਿਲੌਮ ਕਰਦੇ

    • @ManinderSingh-tv7ej
      @ManinderSingh-tv7ej 2 месяца назад

      @@KhalsaMusic-qo1ez ਮੈਂ ਬਠਿੰਡਾ ਪੰਜਾਬ ਤੋਂ ਜੀ. ਤੁਸੀਂ ਕਿਥੋਂ ਹੋ ਭੈਣ ਜੀ 🙏🙏🙏

    • @ManinderSingh-tv7ej
      @ManinderSingh-tv7ej 2 месяца назад +1

      ਬੱਸ ਕੁੜੀ ਸੰਸਕਾਰੀ ਹੋਵੇ ਉਸ ਨੇ study ਕਰਨੀ ਹੋਈ ਉਹ ਕਰਵਾ ਦੇਉਗਾ bussnesa karwa ਦਿਓਗੇ ਜੇ ਉਹ ਕਹੇਗੀ ਤਾ ਕੁੜੀ ਚੰਗਾ ਸਸਕਾਰ ਦੀ ਹੋਵੇ ਜੋ ਸਾਰੀ ਉਮਰ ਸਬਰ ਸੰਤੋਖ ਰੱਖੇ ਆਵਦੇ ਘਰ ਸਮਜਕੇ ਸੰਭਾਲੇ ਆਪਣਾ ਘਰ ਨੂੰ ਮੇਰੀ ਫੈਮਿਲੀ ਬਹੁਤ nice ਹੈ ਸਤਿਗੁਰ ਦੀ ਬਹੁਤ ਕਿਰਪਾ ਕਿਸੇ ਪਿਓ ਦੇ ਸਿਰ ਭਾਰ ਲੈਣ ਜਾਵੇ ਬੇਟੀ ਦਾ ਅਸੀਂ ਕੁਜ ਲੈਣਾ ਦੇਣਾ ਨਈ ਰੱਬ ਨੇ ਬਹੁਤ ਕੁਜ ਦਿੱਤਾ ਉਸਨੂੰ ਸੰਬਾਲਣ ਵਾਲੀ ਕੁੜੀ ਓਹ੍ਹੇ ਹੋਵੇਗੀ ਜੋ ਆਪਣਾ ਧਰਮ ਨਾਲ ਤਨੋ ਮਨੋ ਜੁੜੀ ਹੋਵੇ ਤਾਕਿ ਬਾਕੀ ਜਿਵਨ ਵਾਹਿਗੁਰੂ ਦੀ ਰਜਾ ਚ ਕੱਟਿਆ ਜਾਵੇਗਾ.🙏🙏🙏ਜੇ ਕੋਈ ਕੁੜੀ ਹੋਵੇ ਦੱਸ ਦਿਓ ਜੀ ਤੁਹਾਨੂੰ ਨੰਬਰ ਘਰਬਾਰ ਸਾਰਾ ਕੁਜ ਦਿਖਾ ਦੇਉਗਾ ਜੀ. ਕੋਈ ਝੂਠ ਬੋਲਕੇ ਮੈਂ ਰਿਸ਼ਤਾ ਨਈ ਜੋੜਨਾ ਚੋਹਂਦਾ ਹਕ਼ ਸੱਚ ਦੀ ਕਮਾਈ ਕਰਦੇ ਹਾਂ ਜੀ ਬਠਿੰਡਾ ਸ਼ਹਿਰ ਪਲਾਂਟ ਘਰ ਜ਼ਮੀਨ ਹੇਗੀ ਥੋੜੀ ਜਿਹੀ ਬਾਕੀ ਜੋ ਤੱਸਲੀ ਕਰਨੀ ਹੋਵੇ ਤਾ ਦੱਸ ਦਿਓ ਜੀ ਜੇ ਕੋਈ ਮਦਦ ਕਰ ਸਕਦੇ ਹੋ ਤਾ ਜ਼ਰੂਰ ਕਰੀਓ ਜੀ ਮੇਰੀ ਮਾਤਾ ਜੀ ਦਾ ਸੰਗਰਸ਼ ਬਹੁਤ ਹੈ ਜੀ ਹੁਣ ਮੇਰੀ ਮੋਮ ਗੋਡਾ ਦਰਦ ਰਹਿੰਦਾ ਇਸ ਲਈ ਸਾਨੂੰ ਚੰਗੇ ਪਰਿਵਾਰ ਸੰਸਕਾਰ ਵਾਲੀ ਕੁੜੀ hi ਚਾਹੀਦੀ ਹੈ 🙏🙏

    • @GigalNaphry-eo4ch
      @GigalNaphry-eo4ch 2 месяца назад +1

      Waheguru ji ka Khalsa waheguru Ji ki fateh no send krdo Khalsa ji

    • @KhalsaMusic-qo1ez
      @KhalsaMusic-qo1ez 2 месяца назад +2

      @@ManinderSingh-tv7ej ਮੈਂ ਸਭ ਪੜਿਆ ਤੁਹਾਡੇ ਬਾਰੇ ਵੀਰ ਜੀ ਪਰ ਮੈ ਆਪ ਦੀ ਕੋਈ help ਕਰ ਦੀ ਗਲ ਇਹ ਹਾ ਕੀ ਅਸੀਂ ਪੰਜਾਬ ਵਿਚ ਨਹੀਂ mp. Gawalior ਤੋ ਹਾਂ ਜੀ ਫਿਰ ਵੀ ਮੈਨੂੰ ਖਯਾਲ ਰਹੇ ਗਾ ਤੁਹਾਡਾ ਨਜਰ ਵਿਚ ਹੋਇਆ ਰਿਸ਼ਤਾ ਤਾ ਜਰੂਰ ਦਸੂੰ ਮੈੰ ਅਰਦਾਸ ਕਰੂ ਮੇਰੇ ਵੀਰ ਦਾ ਘਰ ਵਸੇ ਸਚੇਪਾਤਸ਼ਾਹ ਕਿਰਪਾ ਕਰਣ ਕੋਈ ਗੁਰਸਿਖ ਪਰਿਵਾਰ ਤੋਂ ਜੀਵਨਸਾਥੀ ਮਿਲੇ 🌹🙏🌹

  • @manjindersinghsidhu1275
    @manjindersinghsidhu1275 3 месяца назад +2

    ਪਰਮਿੰਦਰ ਸਿੰਘ ਸਮਰਾਲਾ ਰੋਡ ਖੰਨਾ ਵਿਖੇ ਰਹਿੰਦੇ ਆ ਉਹਨਾ ਨੂੰ ਪਿਛਲੇ ਤਿੰਨ ਜਨਮ ਯਾਦ ਆ

    • @rdproductions1302
      @rdproductions1302  3 месяца назад +2

      ਸਰ ਉਨ੍ਹਾਂ ਦਾ ਨੰਬਰ ਮਿਲ ਸਕਦਾ ਹੈ???

    • @amarjeetkaur2261
      @amarjeetkaur2261 3 месяца назад

      Please send me contact number

    • @bhupinderbrar8174
      @bhupinderbrar8174 3 месяца назад

      Ki Parminder Singh ji da no mil sakda hai

  • @jinderrai6354
    @jinderrai6354 2 месяца назад

    God bless you sister weheguru ji

  • @ParmjeetKaur-md6fo
    @ParmjeetKaur-md6fo 2 месяца назад +1

    Very motivational story ❤

  • @user-cv6hx6np2c
    @user-cv6hx6np2c 3 месяца назад +1

    Very nice mam❤❤

  • @user-ds7gu3wb1g
    @user-ds7gu3wb1g 2 месяца назад +1

    Very nice madam❤❤

  • @surinderboparai8782
    @surinderboparai8782 3 месяца назад +3

    Bahut khoob ❤️🙏🏻

  • @KulwinderKaur-yd2do
    @KulwinderKaur-yd2do 3 месяца назад +2

    Weheguruji

  • @pushpinderkaur97
    @pushpinderkaur97 2 месяца назад

    bhut hi ziada sensetive life ji

  • @JaswantSingh-iy6jj
    @JaswantSingh-iy6jj 2 месяца назад

    I have gone through the whole real story / interview of Dr.Neena Ji. I have heard the same with great interest.
    As mentioned by Dr. Neena ji, to know about the past life is possible through Astrology. I have full faith in reincarnations .I want to know about my past life. Can Neena ji help me in this matter. I am retired person of 73 years of age, permanently residing in Chandigarh. Basically belongs to Saini Community of Ropar District. Thanks and regards.

  • @GurpreetKaur-ot4oq
    @GurpreetKaur-ot4oq 2 месяца назад

    Mam u r very nice and brave lady🙏🙏

  • @devinderkaur4781
    @devinderkaur4781 2 месяца назад

    Amazing ji

  • @RaniYadav-sd7nt
    @RaniYadav-sd7nt 3 месяца назад +7

    Motivational video

  • @kaursupreet4257
    @kaursupreet4257 2 месяца назад +2

    Meri dadi g de v 12 sal bad bche hoe se..mainu v 8 sal ho gaye ..buht painfull a..without baby...pr sb krma di gl rbb agge koi jor ni😢

    • @ManinderSingh-tv7ej
      @ManinderSingh-tv7ej 2 месяца назад

      ਅੱਪ ਜੀ ਕੰਮੈਂਟ ਚ ਇਸਦਾ ਜਵਾਬ ਕਰਮ ਦੀ ਹੀ ਗੱਲ ਹੈ. ਆਪਣਾ ਕਰਮ ਨਾਲ ਨਾਲ ਸਿਮਰਨ ਕਰਿਆ ਕਰੋ ਪ੍ਰੇਮ ਨਾਲ ਬਹੁਤ ਸ਼ਕਤੀ ਹੈ ਪਿਆਰ ਚ ਪਿਆਰ ਨਾਲ ਰੱਬ ਬਿ ਮਿਲ ਜਾਂਦਾ ਜੀ ਅੱਪ ਜੀ ਬੱਚੇ ਦਾਤ ਸੱਚਾ ਪਾਤਸ਼ਾਹ ਜ਼ਰੂਰ ਦੇਣਗੇ ਨਿਸ਼ਾਨ ਸਾਹਿਬ ਦੀ ਸੇਵਾ ਕਰਿਆ ਕਰੋ. ਤੁਹਾਡੀ ਬਲੂਡ line syed ਇਹ ਹੋਵੇ ਜਾ ਪ੍ਰਮਾਤਮਾ ਨੇ ਹੀ ਕੁਜ ਹੋਰ ਸੇਵਾ ਲੈਣੀ ਹੋਵੇਗੀ.

    • @sukhpreetsukhidhillon9693
      @sukhpreetsukhidhillon9693 2 месяца назад +1

      Mool Mantra da jaap krya kro

    • @ManinderSingh-tv7ej
      @ManinderSingh-tv7ej 2 месяца назад

      @@sukhpreetsukhidhillon9693 ਸੱਚ ਬਚਨ ਜੀ 🙏🙏🙏ਮੈਨੂੰ ਪੁਰਾ ਯਾਦ ਨਈ ਰਹਿੰਦਾ ਵਿੱਚੋ ਵਿੱਚੋ ਕੁਜ ਸ਼ਬਦ ਰਹਿਹ ਜਾਂਦੇ ਹੈ ਪਰ ਮੈਂ ਵਾਹਿਗੁਰੂ ਵਾਹਿਗੁਰੂ ਤੇ ਗੋਬਿੰਦਏ ਮੁਕਦੇ ਹਰਿਆਨ ਕਰਿਆਨ ਆਪਰੇ ਸੰਸਾਰੇ ਦਾ ਜਾਪ ਜ਼ਿਆਦਾ ਕਰਦਾ ਰਹਿੰਦਾ ਹਾਂ. ਹੋਲੀ ਹੋਲੀ ਸਿੱਖ ਰਿਹਾ ਮੈਂ ਪਾਠ ਕਰਨਾ ਸਿੱਖਣਾ ਚੋਹਣਾ. ਕੋਈ ਗੁਰੂ ਮਿਲ ਜਾਵੇਗਾ ਜੋ help ਕਰ ਸਕੇ ਅਭਿਆਸ ਕਰਨ ਚ ਤੇ ਕੰਠ ਕਰਨ ਚ 🙏🙏🙏

  • @pushpinderkaur97
    @pushpinderkaur97 2 месяца назад

    Madam tusi bhut hi mithy Aawaz ji
    So smart

  • @shivani5000
    @shivani5000 3 месяца назад +1

    Very nice

  • @sukhwinderasi473
    @sukhwinderasi473 3 месяца назад

    Very motivational story.

  • @harcharansingh2971
    @harcharansingh2971 2 месяца назад

    Very nice mam 🙏

  • @jaswinderkaur-ne8ju
    @jaswinderkaur-ne8ju 3 месяца назад +2

    Mam tici kithe rehnde ho

  • @BalwinderKaur-qu9ls
    @BalwinderKaur-qu9ls 3 месяца назад +2

    Can u tell us no please

  • @user-ub4yg3fc8e
    @user-ub4yg3fc8e 3 месяца назад +3

    Dr Sahib Ji apna Ph nu Reply me Please g Moge ton ❤🎉❤

  • @badhanresham2606
    @badhanresham2606 3 месяца назад

    Very motivazionale story

  • @surindersamra5922
    @surindersamra5922 2 месяца назад

    very good. are you teaching what you learn?

  • @geetapassi2713
    @geetapassi2713 3 месяца назад +1

    Neena Ji ,Aapnay Kis College Say Graduation Ki Hai. God Bless You With Good Health & Happiness

  • @KarmoKaAaina
    @KarmoKaAaina 3 месяца назад +2

    You have to pay back your karma accounts..if she had seen his previous life then what lesson she learnt ????

  • @harjinderkaur5714
    @harjinderkaur5714 2 месяца назад

    Waheguru ji

  • @pushpinderkaur97
    @pushpinderkaur97 2 месяца назад

    poem bhut hi dukh bhri
    Baki
    Jis tn lge so hi jane

  • @adhityarai5670
    @adhityarai5670 3 месяца назад +2

    Truly inspirational

  • @gurgurgur
    @gurgurgur 3 месяца назад +1

    Dukh he dhram dinda ha koe war parwar diya atma dukh day key sanu dhrami kar dinday hun es janam vich parwar pishlay janam tao karn he mileya hunda ha ,

  • @GurpreetKaur-ot4oq
    @GurpreetKaur-ot4oq 2 месяца назад

    Waheguruji 🙏

  • @user-jw3pq9li1v
    @user-jw3pq9li1v 3 месяца назад +2

    Sonu Nina ji da contact mil sakda?

  • @geetapassi2713
    @geetapassi2713 3 месяца назад +3

    Neena Ji ,Aapnay Bahuat Hi Achi Baatay Ki.Mai Bhi Hoshiarpur Ki Hu.Aap Hoshiarpur Kis Jagah Rahatay Ho.Jinkay Bacha Nahi Hai Aur Bahuat Late Bachay Hotay Hai.Mai Achi Taraha Jaanay Hu.

    • @GurdevSingh-rn5ct
      @GurdevSingh-rn5ct 2 месяца назад

      Ik vari kise de Ghar makan ayi si sare log mada mota afsos karke Gallin lage hoe si ene nu uss maa di larhki ayi uss nesara Ghar fir tur ke dekhia fir uss ne vehde vich khadi ho ke kirna payea ni mey aandar bahar firfir dekhna meri ammdie meanu

    • @GurdevSingh-rn5ct
      @GurdevSingh-rn5ct 2 месяца назад

      Maenu tere jihi koi najrin na Ave jado uss dhi ne eh kirna payea ta Ghar vich kohram mach giea budhea to ley ke bhachia takk sare sun ke Ron lage maa nal mape pio nal peke😩😪😣😫

  • @manjitkaur68
    @manjitkaur68 3 месяца назад

    All arounder gby

  • @karanjitsingh9925
    @karanjitsingh9925 2 месяца назад +1

    Very strange PAP PUN IS DHARTI UTE KARO LAKAN UNA DA Result agalaym

  • @user-yn1nj9ef5q
    @user-yn1nj9ef5q 3 месяца назад

    Ydi drneeta ji no milna ya kush pushna hoye ta kis tra kar sakde h ji please response dena ji te neeta ji kithe rahden hn now thanks

  • @user-yn1nj9ef5q
    @user-yn1nj9ef5q 3 месяца назад

    Dr neeta ji n mil sakta h ji posibal ho to send karna dena ji thanks

  • @gagandeepkaur6295
    @gagandeepkaur6295 3 месяца назад +1

    Please send Dr. Neena ji no.

  • @bhupinderbrar8174
    @bhupinderbrar8174 3 месяца назад +3

    Mam, Neena Saini ji da adress ya phone no mil sakda hai.. M tuhadi bhut shukraguzar hovagi

    • @nsnirmaan4766
      @nsnirmaan4766 2 месяца назад

      Tusi kuj puchhna an tan patiala aa skde o, freedasnge

    • @bhupinderbrar8174
      @bhupinderbrar8174 Месяц назад

      ​@@nsnirmaan4766ਮੈਡਮ ਜੀ ਕਦੋਂ ਤੇ ਕਿਥੋਂ ਆਇਆ ਜਾਵੇ ਜੀ ?

  • @kamalbawa4075
    @kamalbawa4075 2 месяца назад

    mam ji tuc ds sakde ho k Hoshiarpur ch kis jga te rehnde c tuc

  • @Rahul-lk6gb
    @Rahul-lk6gb 2 месяца назад +1

    🙏🏻💯💯💯🌷🌹🙏🏻

  • @SikanderKotha6
    @SikanderKotha6 2 месяца назад +1

    Madam neena ji da no mil sakda ji

  • @gurwinderkaur1501
    @gurwinderkaur1501 2 месяца назад

    😢😢

  • @gudidevi6604
    @gudidevi6604 3 месяца назад +1

    ❤❤

  • @Prabhjot-zl7ld
    @Prabhjot-zl7ld 2 месяца назад

    Kehda village hoshiaarpur h

  • @user67125
    @user67125 3 месяца назад +5

    Madam ji da number deo pls asi v past life bare jan na

    • @charankaur3474
      @charankaur3474 2 месяца назад

      Yes contact number

    • @jaiho225
      @jaiho225 2 месяца назад

      past life vare jaan k tusi ki keroge??? oh ta lang chuka vela hai... future vare or present vare jano...

    • @user67125
      @user67125 2 месяца назад

      @@jaiho225 hai koi eho jehi gal life ch jo asi past Jan na chahunde a

    • @user67125
      @user67125 2 месяца назад

      @@jaiho225 hai koi eho jehi gal life ch jo asi past Jan na chahunde a

    • @jaiho225
      @jaiho225 2 месяца назад

      @@user67125 past dekhna ina asaan ni aa.... dhyan dherna penda dunia cho khyal kadna penda .... fer pta ni kinia ko trys kernia pendia.... chlo best of luck ... j koi bani gal ta please contect with me

  • @jaswinderkaur-ne8ju
    @jaswinderkaur-ne8ju 3 месяца назад +1

    Neena mam apna phone No daso main kush pushna chanudi haan

  • @user-ce1sv6mh1d
    @user-ce1sv6mh1d 2 месяца назад

    Ena da address ki e plz ma milna chandi a plz koi number ja address plzzzzz

  • @nimarjitsingh7945
    @nimarjitsingh7945 3 месяца назад

    Madam ji bahut hi chardi. Kala de vichar. Appna mb. No. Daso

  • @saranjitkaur3172
    @saranjitkaur3172 3 месяца назад +1

    Mam da no das do please 🙏

  • @prakashkaur5639
    @prakashkaur5639 2 месяца назад

    ❤❤❤❤

  • @kulwantkaursaini2767
    @kulwantkaursaini2767 3 месяца назад

    🙏🙏

  • @user-sb2fj7vf2i
    @user-sb2fj7vf2i 3 месяца назад +2

    mam tuci kithe rhinde ho ji

  • @lilasharma7389
    @lilasharma7389 2 месяца назад

    Hor pooja Adamksd Bhut ...8 fingers to jyada badi murti uper negative powers beth jandiya log Rab samaz lende..

  • @user-wq5xr4ji4o
    @user-wq5xr4ji4o 5 дней назад

    Mam app da no please

  • @parindersinghpindhu-qt8sr
    @parindersinghpindhu-qt8sr 2 месяца назад

    😊😊😊❤

  • @manrajsingh.9r.187
    @manrajsingh.9r.187 3 месяца назад +2

    Mere beti nu phela janm zadd ha o phela janm nu zadd kark rondi c

  • @harjinderkaur9393
    @harjinderkaur9393 2 месяца назад

    Mam da no ja adress de do main v past life dekhni hai

    • @nsnirmaan4766
      @nsnirmaan4766 2 месяца назад

      Ki jrurat a ji, pichhe jaan di

  • @JaswinderMadhok-qm8mw
    @JaswinderMadhok-qm8mw 3 месяца назад

    Mery story v same hai me stress ch rehndi hai dso ki kra

  • @KulwinderKaur-yd2do
    @KulwinderKaur-yd2do 3 месяца назад

    🙏🙏🙏🙏❤👍💯

  • @user-fj5te2tj6b
    @user-fj5te2tj6b 2 месяца назад

    🎉

  • @kamalbawa4075
    @kamalbawa4075 2 месяца назад

    😢😢😢😢😢😢

  • @BalwinderKaur-qu9ls
    @BalwinderKaur-qu9ls 3 месяца назад +1

    Or write ur add of residence

  • @Pkwaraich
    @Pkwaraich 3 месяца назад +1

    Mb no Daso

  • @PARAMJITKAUR-ky2xi
    @PARAMJITKAUR-ky2xi 2 месяца назад

    Mam Neena Saini da number deo g

  • @user-yg5dv2nx5u
    @user-yg5dv2nx5u 3 месяца назад

    Waheguru❤

  • @sandeepkaur8415
    @sandeepkaur8415 2 месяца назад

    Mere bete muder hoa aa g plz pho no dedo

  • @nimarjitsingh7945
    @nimarjitsingh7945 3 месяца назад +1

    Madam ji mai app ji nu milana chahundi ha. Kirpa karni time devo or phone no. Daso.

  • @sukhwantghuman9456
    @sukhwantghuman9456 2 месяца назад +2

    Pls mention dr neena’s number

  • @inderpreetsodhi952
    @inderpreetsodhi952 2 месяца назад

    Mera brother di death hoyi mere husband di death hoyi meri mother di death ho gayi 50year age h paisa nhi kamkaj nhi mera ki kasoor c

  • @inderpreetsodhi952
    @inderpreetsodhi952 2 месяца назад

    Inlows v achhe nhi mile

  • @dillroia
    @dillroia 2 месяца назад +1

    ਮੈਡਮ ਮੈ ਵੀ ਲਿਖਦੀ ਆ ਮੈਰੇ ਵੀ ਪਤੀ ਦੀ ਮੋਤ ਹੋ ਗ ਬਾਆਦ. ਚੰ ਮੈ ਲਿਖਣ ਲੱਗੀ ਆ ਤੇ ਪਤਾ ਨਹੀ ਕੀ ਕੀ ਲਿਖ. ਦੀ ਆ ਮੈਨੁ ਸੇਧ. ਚਹੀ ਦੀ ਆ ਮੈਨੂ ਆਪਣਾ ਫੋਨ. ਨੰਬਰ. ਦਿਓ. Please

    • @GigalNaphry-eo4ch
      @GigalNaphry-eo4ch 2 месяца назад

      Waheguru ji Mehar krn tuhade te bhen ji

    • @ManinderSingh-tv7ej
      @ManinderSingh-tv7ej 2 месяца назад

      ਕੀ ਲਿਖਦੇ ਹੋ ਆਪ ਜੀ. ਕਵਿਤਾ ਸ਼ਬਦ ਚ ਬਹੁਤ ਸ਼ਕਤੀ ਹੁੰਦੀ ਹੈ ਸ਼ਬਦ ਨਾਲ ਵੀ ਪ੍ਰਮਾਤਮਾ ਦੇ ਨੇੜੇ ਜਾਇਆ ਜਾ ਸਕਦਾ ਹੈ ਜੀ ਬਾਕੀ ਜੀਵਨ ਵਿੱਚ ਜੋ ਹੁੰਦਾ ਉਹ ਅਕਾਲਪੁਰਖ ਦੀ ਕਿਰਪਾ ਨਾਲ ਹੁੰਦਾ ਜਹਾ ਦਾਣਾ ਵਹਾ ਖਾਣੇ ਪੈਂਦੇ ਹੈ ਜੀ ਸੱਚਾਂ ਪਾਤਸ਼ਾਹ ਤੁਹਾਡੇ ਕਿਰਪਾ ਕਰਨ ਤੁਸੀਂ ਆਪਣੀ ਰਹਿੰਦੀ ਜ਼ਿੰਦਗੀ ਉਸ ਸ਼ਬਦ ਨਾਲ ਪ੍ਰਮਾਤਮਾ ਸੇਵਾ ਕਰਦੇ ਰਹੋ ਹੁਕਮ ਅੰਦਰ ਸਬ ਕੁਜ ਹੁਕਮ ਬਾਹਰ ਨਾਂ ਕੋਈ 🙏🙏🙏

  • @JaswinderMadhok-qm8mw
    @JaswinderMadhok-qm8mw 3 месяца назад +1

    Menu v neeraj ji da no. Send kro

  • @sandeepkaur8415
    @sandeepkaur8415 2 месяца назад

    Apna address and phon no jroor dio g asi gall kani aa mere bete da muder hoa aa hasandeep singh batal name ha bete da ki eh karam han jo 23 year da beta kho gya sada ro ro k bura hal ho gya kio ki asi kde ग्रेहा noo nhi mande shikh hon karke par hun mai bhut वहम krn lg gi ha bete de jan to bad tusi mews dekhi honi aa hasandeep muder batala di mao v थानु milana chaodi ha

  • @balwantkaur2437
    @balwantkaur2437 3 месяца назад +1

    Number ਦੱਸਣਾ please

  • @IBADIT1088
    @IBADIT1088 2 месяца назад +1

    Mam da number send krna ji

  • @drneenasaini3117
    @drneenasaini3117 Месяц назад

    Thank you my dear friends for your support and wishes ❤️