ਪੈਸਾ ਕਿਵੇਂ ਸਾਂਭਣਾ 100% ਸਹੀ ਤਰੀਕਾ | Achieve Happily | Gurikbal Singh | Singh Jawanda

Поделиться
HTML-код
  • Опубликовано: 18 ноя 2024

Комментарии • 283

  • @jarnail-jas
    @jarnail-jas 6 месяцев назад +99

    ਵੀਹ ਸਾਲ ਪਹਿਲਾਂ ਕੈਨੇਡਾ ਜਾਣ ਦਾ ਮੌਕਾ ਸੀ ਪਰ ਪੰਜਾਬ ਰਹਿਣ ਦਾ ਫੈਸਲਾ ਲਿਆ, ਸੱਚ ਮੰਨਣਾ ਅੱਜ ਪ੍ਰਮਾਤਮਾ ਦੀ ਮਿਹਰ ਸਦਕਾ ਪੂਰੇ ਆਨੰਦ ਚ ਹਾਂ, ਘਰ,ਨੌਕਰੀ, ਕਾਰ, ਖੇਤੀ, ਘੋੜੀ ਸੱਭ ਕੁੱਝ ਹੈ., ਕੋਈ ਕਰਜ਼ਾ ਨਹੀਂ ❤❤

    • @mannusingh8606
      @mannusingh8606 6 месяцев назад +3

      bht vadia rah gye tusi

    • @tuntuntalli2843
      @tuntuntalli2843 5 месяцев назад +3

      Shukhar❤

    • @SukhwinderSingh-jy4rf
      @SukhwinderSingh-jy4rf 5 месяцев назад

      Bht vadia kita veer

    • @SukhwinderSingh-jy4rf
      @SukhwinderSingh-jy4rf 5 месяцев назад

      Life 1 var mildi ghare reh k apne ma peo di seva kro.. apne bachea lae apPa bnode rehnde sari umer. Una nu app mehnti bann dao

    • @SukhwinderSingh-jy4rf
      @SukhwinderSingh-jy4rf 5 месяцев назад

      Ma pEo soachda e hunda bachea da ohnu vadia bann di shiksha dao.. vadia tarike sikhao help kro ohdi spot di. Jo ohda dil krda oh krn dao sb ton vadhi gl spot kro bs

  • @GurpreetSingh-dk6wh
    @GurpreetSingh-dk6wh 6 месяцев назад +109

    ਖ਼ਰਚਾ ਤਿੰਨ ਪ੍ਰਕਾਰ ਹੁੰਦਾ ਹੈ ਜ਼ਰੂਰਤ , ਚਾਹਤ , ਦਿਖਾਵਾ

    • @grewal2202
      @grewal2202 6 месяцев назад

      Punjabi nang hon to vaad v dikhava Edda krde aa jive bhut raheez hon

    • @sachinjoshi1662
      @sachinjoshi1662 5 месяцев назад +5

      Bilkul Sahi veer

    • @gurpiarsingh2721
      @gurpiarsingh2721 4 месяца назад +1

      Ryt bro

    • @Familynursepractitioner
      @Familynursepractitioner Месяц назад

      Whenever you get something always think if I need it or want it.
      Pick one and you will save yourselves a big burden. Even when buying clothing or food!

  • @balbirgill9961
    @balbirgill9961 4 месяца назад +19

    ਘੋੜੀ , ਕਾਰ , ਕੋਠੀ , ਨੌਕਰੀ , ਬੈਲੈਂਸ ਤਾਂ ਠੀਕ ਵਾ , ਬੈਠੇ ਵੀ ਰੱਬ ਦੀ ਮਿਹਰ ਨਾਲ ਪਰਿਵਾਰ 'ਚ ਹਾਂ ਪਰ ਕਦੇ ਕਿਸੇ ਗਊ ਗਰੀਬ ਦੀ ਮੱਦਦ ਕੀਤੀ , ਕਿਸੇ ਗਰੀਬ ਪਰਿਵਾਰ ਦੀ ਧੀ ਦੀ ਪੜ੍ਹਾਈ 'ਚ ਮੱਦਦ ਕੀਤੀ , ਵਿਆਹ ਕਰਨ ਵਿਚ ਯੋਗਦਾਨ ਪਾਇਆ ਤਾਂ ਸੱਜਣਾਂ ਆਪਾਂ ਅਮੀਰੀ 'ਚ ਆਉਣੇ ਵਾਂ। ਮਨ ਦੀ ਖੁਸ਼ੀ ਹੀ ਸਭ ਤੋ ਵੱਡੀ ਅਮੀਰੀ ਵਾ ।

    • @hoshiarsinghlamba924
      @hoshiarsinghlamba924 3 месяца назад

      @@balbirgill9961 ਜਵਾਨੀ ਤਾਂ ਮਸਤਾਨੀ ਹੁੰਦੀ ਹੈ ਇੰਨਸਾਨ ਕਿਸੇ ਨੂੰ ਕੁੱਝ ਨਹੀਂ ਸਮਝਦਾ ਇਕ ਪ੍ਰਮਾਤਮਾ ਹੀ ਹੈ ਜਿਸ ਨੂੰ ਸਾਰਿਆਂ ਦਾ ਫ਼ਿਕਰ ਹੈ

  • @BinduMavi-rq8zh
    @BinduMavi-rq8zh 6 месяцев назад +39

    🎉🎉🎉ਤੁਸੀ ਗਲਤ ਚੀਜ਼ ਨੂੰ ਪੈਸਾ ਸਮਝੀ ਬੈਠੇ ਕੰਪਨੀਆਂ ਦੀ ਕੰਮ ਰਹੇ ਤੁਸੀਂ ਲੋਗ ਕੰਪਨੀਆਂ ਦਾ ਸਾਮਾਨ ਖਰੀਦਣ ਲੀ ਕੰਪਨੀਆਂ ਦੀ ਨੋਕਰੀ ਕਰ ਰਹੇ, ਅਸਲੀ ਧਨ ਜ਼ਮੀਨ ਜੰਗਲ ਜਾਨਵਰ ਦੂਧ ਲੱਸੀ, ਪਾਣੀ ਟੋਬਾ ਮੱਝਾ ਭਾਈਚਾਰਕ ਸਾਂਝ ਪਿੰਡ ਜੰਗਲ ਹਨ ਜੋਂ ਕਾਰਪੋਰੇਟ ਕੰਟਰੋਲ ਕਰ ਰਿਹਾ ਹੈ, ਸਹੁਰੀ ਸਿਖਿਆ ਇਸੇ ਕਰਕੇ ਚਲਾਈ ਤਾਂ ਜੋਂ ਤੁਸੀਂ ਗਲਤ ਤਰੀਕੇ ਨਾਲ ਸੋਚੋ, ਮੱਝਾ ਖਤਮ ਕਰ ਦਿਤੀਆ 30 ਸਾਲਾਂ ਵਿੱਚ ਕਰੋੜਾਂ, ਪਿੰਡ ਖਤਮ ਕਰ ਦਿਤੇ ਬੈਂਕ ਜਾਲੀ ਕਾਗਜ਼ ਪ੍ਰਿੰਟ ਕਰੋ ਰਹੇ ਜਿਸਨੂੰ ਤੁਸੀਂ ਪੈਸਾ ਸਮਝ ਰਹੇ, ਬਾਕੀ ਘਬਰਿਓ ਨਹੀਂ ਸਖ਼ਤ ਮੇਹਨਤ ਕਰੋ ਕਮਾਈ ਕਰੋ ਜ਼ਮੀਨ ਖਰੀਦੋ

    • @Gevy00
      @Gevy00 6 месяцев назад +3

      💯 sahi gal paji

    • @kulvirkaur4551
      @kulvirkaur4551 6 месяцев назад +3

      I always say my kids

  • @babbumann957
    @babbumann957 5 месяцев назад +9

    ਤੁਹਾਡੀ ਦਿੱਤੀ ਜਾਣਕਾਰੀ ਨਾਲ ਮੇਰੀ ਲਾਈਫ ਦੇ ਵਿਚ ਬਹੁਤ ਬਦਲਾਅ ਆਇਆ ਧੰਨਵਾਦ ਵੀਰ ਜੀ

  • @meetxiomi
    @meetxiomi 6 месяцев назад +19

    ਬਹੁਤ ਵਧੀਆ ਲੱਗ ਰਿਹਾ ਕਿ ਆਰਥਿਕ ਸਮਝ ਵਧ ਰਹੀ ਹੈ । ਬਹੁਤ ਸਾਰੇ
    you tube channel ਪੰਜਾਬੀਆ ਲਈ ਜਾਂ ਫਿਰ ਕੇ ਲਈਏ ਸਿੱਖ ਭਾਈਚਾਰੇ ਲਈ ਵਧੀਆ ਕੰਮ ਕਰ ਰਹੇ ਹੋ।
    ਮੈ ਵੀ ਬਹੁਤ ਕੁਝ ਸਿੱਖਿਆ ਤੇ ਪਰਿਵਾਰ ਤੇ ਬੱਚਿਆਂ ਨਾਲ ਸਾਂਝ ਕਰਕੇ ਬਹੁਤ ਸੁਧਾਰ ਕੀਤੇ ਅੱਜ ਬਹੁਤ ਖੁਸ਼ੀ ਹੁੰਦੀ ਹੈ ਕਿ ਬੱਚੇ ਵੀ ਫਾਲਤੂ ਦਾ ਖਰਚਾ ਨਹੀ ਕਰਦੇ। ਪਲਾਨ ਬਣਾ ਕੇ ਫ਼ੈਸਲੇ ਲੈ ਨਾਲ ਬਹੁਤ ਫਾਇਦਾ ਹੁੰਦਾ ਹੈ।

  • @amanburj3429
    @amanburj3429 Месяц назад +2

    Bot vadia jankari hai veer ji thanks.
    Punjab ch rehnde medium employee di better life lai v koi videos bnao veer ji j ho ske ta 🙏🙏

  • @GurinderSingh-fu3hn
    @GurinderSingh-fu3hn 6 месяцев назад +20

    ਵੀਰ ਜੀ ਤੁਹਾਡੀ ਵੀਡਿਓ ਵਧੀਆ,ਆਪਣੀ ਆਮਦਨ ਦਾ 30%ਖਰਚੋ 70% ਸਵਿੰਗ ਕਰੋ ਕਾਮਜਾਬ ਹੋ ਜਾਵੋਗੇ ਰਹੋ ਜਿੱਥੇ ਮਰਜੀ

  • @ManjitDhillon-zk2um
    @ManjitDhillon-zk2um 5 месяцев назад +4

    ਬਹੁਤ ਵਧੀਆ ਜਾਣਕਾਰੀ ਦਿੱਤੀ

  • @kuldeepsingh-pi7gr
    @kuldeepsingh-pi7gr 6 месяцев назад +4

    ਬਹੁਤ ਵਧੀਆ ਜਾਣਕਾਰੀ ਦਿੱਤੀ ਵੀਰ ਨੇ , ਸਿੰਘ ਸਾਹਿਬ ਦੀ ਗੱਲ੍ਹਾਂ ਬਹੁਤ ਵਧੀਆ ਲੱਗੀਆਂ।।

  • @ManjitBhatti-cb8vx
    @ManjitBhatti-cb8vx 6 месяцев назад +4

    ਬਹੁਤ ਵਧੀਆ ਗੱਲਾਂ ਭਾਜੀ ਸਮਾਉਣ ਦਾ ਤਰੀਕਾ ਵੀ ਬਹੁਤ ਵਧੀਆ ਵਾਹਿਗੁਰੂ ਮੇਹਰ ਕਰੇ

  • @NavRamg742
    @NavRamg742 5 месяцев назад +3

    ਬਹੁਤ ਕੰਮ ਦੀ ਜਾਣਕਾਰੀ ਤੇ ਸੇਧ ਦੇਣ ਲਈ ਧੰਨਵਾਦ।
    ਕੈਨੇਡੀਅਨ ਵੀਰ ਦੀ ਆਡੀਓ ਵੱਲ ਵੀ ਧਿਆਨ ਦੇਣਾ।

  • @BalwinderSingh-nw8un
    @BalwinderSingh-nw8un 6 месяцев назад +26

    ਸਾਡੇ ਵੱਡੇ ਐਵੇ ਨਹੀਂ ਸੀ ਕਹਿੰਦੇ ਕੇ ਚਾਦਰ ਵੇਖਕੇ ਪੈਰ ਪਸਾਰੋ।

  • @tanvirkaur5696
    @tanvirkaur5696 5 месяцев назад +2

    ਬਹੁਤ ਹੀ ਵਧੀਆ ਜਾਣਕਾਰੀ

  • @makhansingh8102
    @makhansingh8102 2 дня назад

    ਬਹੁਤ ਵਧੀਆ ਜੀ ਮੱਖਣ ਬੰਗੀ

  • @shehbaazqatar6268
    @shehbaazqatar6268 6 месяцев назад +1

    ਬਹੁਤ ਵਧੀਆ ਜਾਣਕਾਰੀ ਦਿਤੀ ਦੋਨਾਂ ਵੀਰਾਂ ne

  • @dvdr_sidhu
    @dvdr_sidhu 6 месяцев назад +5

    ਬਹੁਤ ਬਹੁਤ ਧੰਨਵਾਦ ਬਾਈ ਇਸ ਵਾਰਤਾਲਾਪ ਲਈ 🙏🏼

  • @AngrejSingh-d9b
    @AngrejSingh-d9b 6 месяцев назад +5

    ਸੌ ਹੱਥ ਰੱਸਾ ,ਸਿਰੇ ਤੇ ਗੰਡ,,,,,,ਸਫਲ ਅਤੇ ਅਮੀਰ ਹੋਣ ਦਾ ਇਕੋ ਰਾਹ ਆ ਭਾਈ ਸਖਤ ਮਿਹਨਤ।

    • @LimitlessTv.
      @LimitlessTv. 4 месяца назад +1

      nahi bro , ਸਖਤ ਮਿਹਨਤ ਨਾਲ ਪੈਸੇ ਨਹੀਂ ਬਣਦੇ ਸਾਡੇ ਮਜਦੂਰੀ ਕਰਨ ਵਾਲੇ ਭਰਾ ਸਖਤ ਮਿਹਨਤ ਹੀ ਕਰਦੇ ਹਨ, ਸਮਾਂ ਮੌਡਰਨ ਚੱਲ ਰਿਹਾ ਪੈਸਾ ਦਿਮਾਗ ਖਰਚਣ ਨਾਲ ਬਣ ਰਿਹਾ ਜਿਵੇਂ ਕਿ ਅੱਜਕੱਲ ਲੋਕ ਬਣਾ ਰਹੇ ਨੇ, ਕੋਈ ਫੋਨ ਚਲਾ ਕੇ, ਕੋਈ ਕੰਪਊਟਰ ਤੇ ਬੈਠ ਕੇ, ਕੋਈ ਯੂਟਿਊਬ ਤੋਂ , ਕੋਈ ਨੈੱਟ ਤੇ ਗੇਮਾਂ ਖੇਡ ਕੇ, ਪਰ ਅਸੀਂ ਸਖਤ ਮਿਹਨਤ ਕਰਦੇ ਹਾਂ ਅਸੀਂ ਨਹੀਂ ਬਣਾ ਪਾ ਰਹੇ

    • @Davindergill1313
      @Davindergill1313 3 месяца назад +2

      ਸਖ਼ਤ ਮਿਹਨਤ ਨਹੀਂ ਸਮਾਰਟ ਮਿਹਨਤ ਅਜ ਕਲ ਹੁੰਦੀ ਹੈ

    • @LimitlessTv.
      @LimitlessTv. 3 месяца назад

      @@Davindergill1313 ਸਹੀ ਕਿਹਾ ਵੀਰੇ ਪਰ ਆਪਣੇ ਆਲੇ ਸਮਝਦੇ ਹੀ ਨਹੀਂ

  • @ranjitsandhu2326
    @ranjitsandhu2326 6 месяцев назад +4

    Ajj daa topic bahut hi wadia cc Sir.Thanks a lot. Bahut detail ch samjhaya gya. Thanks again.😊

  • @RashpalSingh-gv2fg
    @RashpalSingh-gv2fg 2 месяца назад +1

    V good jankari God bless you.....

  • @jaswinderkaur-qp7qo
    @jaswinderkaur-qp7qo 6 месяцев назад +2

    ਬਹੁਤ ਵਧੀਆ ਵੀਰ ਜੀ ਚੜ੍ਹਦੀ ਕਲਾ ਵਿੱਚ ਰਹੋ

  • @rajinderkauranoop7187
    @rajinderkauranoop7187 5 месяцев назад +2

    Bhut vadiya gal baat kiti vere puri podcast ch, Thank you

  • @DayaPalKhosa
    @DayaPalKhosa 6 месяцев назад +1

    Very good n informative session. Learning n motivating experience
    Please continue with these kind of interaction 🙏🏼

  • @princeverma8334
    @princeverma8334 6 месяцев назад +1

    Veer di aawaz clear aave usda khyal rkho baki sun k bhut kuch samjh aaya kuki practical c ... Bhut sukriya ❤

  • @prataprathour7718
    @prataprathour7718 5 месяцев назад +1

    Extremely knowledgeable and Motivating 🙏🏼

  • @harsingh2370
    @harsingh2370 4 месяца назад

    ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਤੁਸੀ

  • @PenduMundaPB02
    @PenduMundaPB02 6 месяцев назад +4

    ਬੇਬੀ ਲੋਣ ਦਾ ਸਭ ਤੋਂ ਅਮੀਰ ਆਦਮੀ ਕਿਤਾਬ ਵਿਚ ਸਭ ਕੁਝ ਦਸਿਆ ਹੈ।। ਕੀ ਤੁਸੀਂ ਕਿਸ‌ ਤਰ੍ਹਾਂ ਅਮੀਰ ਹੋ ਸਕਦੇ ਹੋ।। ਜ਼ਰੂਰੀ ਪੜ੍ਹਨੀ ਚਾਹੀਦੀ ਹੈ ਇਹ ਕਿਤਾਬ।। ਪਾਜੀ ਜੋ ਵੀ ਦੱਸ ਰਹੇ ਹਨ।। ਉਹ ਕਿਤਾਬ ਦੀ ਵਿਆਖਿਆ ਕੀਤੀ ਹੈ।। ਬਾਕੀ ਜਾਣਕਾਰੀ ਪਾਜੀ ਤੁਹਾਡੀ ਬਹੁਤ ਵਧੀਆ ਹੈ।।

    • @amrit24x7
      @amrit24x7 5 месяцев назад

      please send book name

    • @jagdeepbal2763
      @jagdeepbal2763 2 месяца назад

      ​@@amrit24x7richest man in Babylon

  • @zindagijindawaad
    @zindagijindawaad 5 месяцев назад +2

    Bahut ghaint gllabaatan ne veero aa kuch main India ch hi kr reha haan hr 3 saala ch main apni investment double krn da goal rkhya hoya te ohde lyi hi work kr reha baaki hun English books 📚 padn di koi jrurat nhi financial knowledge lyi Hindi te punjabi bahut RUclips te insta, kuku fm te sunn skde aa..

  • @MukeshSingh-jy1jk
    @MukeshSingh-jy1jk 3 месяца назад

    very very economically interesting conversation , thanks very much brothers

  • @lakhvirkaur9761
    @lakhvirkaur9761 6 месяцев назад +4

    Rab dy nek bandy🙏🙏 manukhta di seva krdy raho

  • @milesmealsandmountains5403
    @milesmealsandmountains5403 5 месяцев назад +1

    very good conversation by both of you.
    keep it up.

  • @RAMANDEEPKAUR-tj2dp
    @RAMANDEEPKAUR-tj2dp 6 месяцев назад +8

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ।।

  • @PardeepPandher-l7l
    @PardeepPandher-l7l 2 месяца назад

    Can you describe compound interest in your next podcaast and explain proper investing at a beginner level .This podcast is amazing

  • @SinghSingh-zl8mw
    @SinghSingh-zl8mw 6 месяцев назад +10

    Consumer ਹੁੰਦਾਂ ਖ਼ਪਤਕਾਰ ਜੋ ਖਰਚਾ ਕਰਦਾ

  • @inderjitparmar2619
    @inderjitparmar2619 6 месяцев назад +8

    you both guys are best👌👌👌

  • @fojinagra5501
    @fojinagra5501 6 месяцев назад +2

    South Africa with the bahut badiya Samachar

  • @JaswinderSingh-f1v4l
    @JaswinderSingh-f1v4l Месяц назад

    Thanks pji Anni vdiya knowledge lyii

  • @avtar209
    @avtar209 6 месяцев назад +2

    Very nice Dhanbaad veerio weheguru chardikala ch rakhay 🙏🙏

  • @AmanHarry303
    @AmanHarry303 3 месяца назад +2

    Don't buy expensive things, experience it!
    ...means dikhave baji di race vicho bahr niklo te Jo v pana, Khana, Lena, dekhna, koi v shonk poora karna chaunde ho ohnu experience kro te agge wal chalde raho,, eh temporary assets di khushi Sirf 15 to 30 din tak hi hundi so koi v mahengi cheej buy karn naalo ohnu rent te laike ohnu experience kro enjoy kro na ki apni poori life kishta den vich kad deo. Bahr niklo dunia Dekho kudrat di bnai har ek Sohni cheej da experience kro kyuki eh sab kuch parmatma ne Sade Lai hi banaya hai ✨💛🙏😅

  • @sewakdass6242
    @sewakdass6242 6 месяцев назад +1

    ਕੰਮ ਦੀਆ ਗੱਲਾ ਘੱਟ ਇਧਰ ਉਧਰ ਦੀਆ ਜਿਆਦਾ

  • @sandeepdubai1313
    @sandeepdubai1313 6 месяцев назад +2

    1:02:24 chadikala g bhut ghaint topic te bhut ghaint explain kita g 😊

  • @learntowinmotivationalprogram
    @learntowinmotivationalprogram 4 месяца назад

    ਬਹੁਤ ਹੀ ਵਧੀਆ Information regarding Money Management
    Thanks 🙏

  • @aashishsun1983
    @aashishsun1983 6 месяцев назад +2

    Good information….financial education is must which I still think should have learnt early in life.

  • @neeruearnest6435
    @neeruearnest6435 6 месяцев назад +2

    Very interesting and informative. Thank you.

  • @rajinderbabbar9220
    @rajinderbabbar9220 6 месяцев назад +2

    Thanks vir ji . This is very helpful for everyone.🙏🏽🙏🏽

  • @jasdeepkaur2268
    @jasdeepkaur2268 6 месяцев назад +1

    I think you should also tell people how people can invest in index funds through any app like wealth simple in canada or which bank they can use in canada or india for investing. Please make a proper video step by step, and which index fund is batter like s&p 500 or any other safe options both in canada and india. Most people listen to conversations but don't know how to start. But it was a great conversation to understand the basics of investing, and our community needs it. Appreciated.

  • @LakhwinderSingh-yi4pd
    @LakhwinderSingh-yi4pd 2 месяца назад

    Bhut vadiya jaankaari a ji🙏🏻

  • @shabnamdhaliwal6851
    @shabnamdhaliwal6851 6 месяцев назад +1

    I watch your videos, am 20 years old. Thanks for the knowledge.

  • @eknoordhaliwal07
    @eknoordhaliwal07 5 месяцев назад +1

    bhut sohna kam veere... want more information like this ...

  • @kawaldeep9076
    @kawaldeep9076 6 месяцев назад +4

    Bhut wadiya educational video c bhaji. Te mera ek question aa ki tuc pls topic eh cover krna next video ch brief ch ki apa investment kis kis ch kr skde aa with example. Q ki bhut loka kol savings ta hundi aa but investment kis ch krni eh pta chlda. So ho ske ta pls cover krna. Baki bhut bhut dhanwaad

    • @Jaspalsinghnoor
      @Jaspalsinghnoor 6 месяцев назад

      Buy ਗੋਲਡ /Buy ਪਲਾਟਾਂ/land auto run Business, Buy asset that can generate passive income for you etc

  • @BhupinderDhillon-bk8xh
    @BhupinderDhillon-bk8xh 2 месяца назад +2

    ਖਾਲਸਾ ਜੀ, ਬਹੁਤ ਹੀ ਅਰਥ ਭਰਪੂਰ ਵਿਸ਼ਲੇਸ਼ਣ ਪੇਸ਼ ਕੀਤਾ ਹੈ। ਲੋਕਾਂ ਨੂੰ ਜਾਗਰੂਕ ਕਰਨ ਦਾ ਤੁਹਾਡਾ ਬਹੁਤ ਵਧੀਆ ਉੱਦਮ ਹੈ। ਅਜਿਹੀਆਂ ਹੋਰ ਵੀ ਵੀਡੀਓ ਲੋਕ ਕਚਹਿਰੀ ਵਿੱਚ ਪੇਸ਼ ਕਰੋ। ਸ਼ੁਕਰੀਆ ਪਿਆਰਿਓ।

  • @sandeepjhinjer
    @sandeepjhinjer 6 месяцев назад

    Waheguru ji
    Buhat he vdia information diti. Please es da second part laike awo jis vich hor jeada detial de vich information devo kine amount te jaike real state shuru krni chaide aw kine te stock market, kine high risk stocks, kine low ch invest krne aw. koi ve stock choose krn to pahlan kehri search krni cahidi aw. Best apps for intvestment.

  • @jagdevsingh9955
    @jagdevsingh9955 3 месяца назад

    ਬਹੁਤ ਬਹੁਤ ਧੰਨਵਾਦੀ ਮੇਰੇ ਨਾਲ਼ ਮਿਲਦੇ ਵਿਚਾਰ

  • @TheCarpenters-k6k
    @TheCarpenters-k6k 4 месяца назад

    Very good postive conversation

  • @avtarsinghhoonjan6660
    @avtarsinghhoonjan6660 5 месяцев назад +1

    Brilliantly explained 🙏🙏

  • @tarlochansingh2364
    @tarlochansingh2364 6 месяцев назад +2

    ਬਹੁਤ ਖੂਬ 👌🏻👌🏻

  • @jasbirtoor7025
    @jasbirtoor7025 6 месяцев назад +1

    Bahot Nice debate hai Changi galan keeta

  • @ramangaba1064
    @ramangaba1064 6 месяцев назад +2

    Good knowledge li dhanwad 🙏🏼🙏🏼🙏🏼

  • @sukhwantsidhu1047
    @sukhwantsidhu1047 6 месяцев назад +1

    Very good knowledge I started reading about books

  • @AmarGill-ut1vx
    @AmarGill-ut1vx 5 месяцев назад +1

    Its great knowledge thanku brothers

  • @sparrowgaming334
    @sparrowgaming334 3 месяца назад

    Bilkul ji,pehle no.te Waheguru ji da naam te duje no.te pass.aj kl ta Kai eh v keh dinde ae k sb kush paisa hi ha,bolo ji Waheguru.

  • @KuldeepKumar-v8x8v
    @KuldeepKumar-v8x8v 5 месяцев назад +5

    ਪੈਸਾਂ ਬਚਾਉਣ ਦਾ ਤਰੀਕਾ ਤਾਂ ਦੱਸ ਦਿਤਾ 20 ਸਾਲ ਬਾਅਦ ਬੈਂਕ ਪੈਸਾਂ ਵਾਪਸ ਕਰੇਂਗੀ ਜਾਂ ਬੈਂਕ ਘਾਟੇ ਵਿੱਚ ਕਹਿਕੇ ਖਹਿੜਾ ਛੁਡਾਉ ਏਸ ਦੀ ਜ਼ਿਮੇਵਾਰੀ ਕੋਣ ਲਵੇਗਾ ਜੀ

    • @YugLadania
      @YugLadania 4 месяца назад

      Invest kro ji, bank vch paise di value stable rehndi aw kde vdh di ni inflation de hisaab nal.

  • @sahibsingh601
    @sahibsingh601 4 месяца назад

    Thanks for this VEDIO sir boht kuj Sikh rhe a thode to but mai ina vda te experienced nhi v thonu kuj suggest kra but TUC j hrek vedio turban ban k pao ta jada best a kyu k lok hor jada sikhi lyi inspire honge

  • @kuldeepkaursandhu1019
    @kuldeepkaursandhu1019 6 месяцев назад +1

    Bhut eye opener video ,,, please make more videos on finance management

  • @HardeepKaur-um9sc
    @HardeepKaur-um9sc 6 месяцев назад +1

    Veer ji bahut vadiya jankari diti dhanbad 🙏🏻

  • @rnbguy2009
    @rnbguy2009 6 месяцев назад

    Bai ji great conversation that was needed in our community.
    I would like to see if Jawanda Bai ji can do an episode on solely on investing. How can a beginner start learning investing. What courses he could recommend for that apart from the books you just mentioned. How and which platform, can a small investor may yield 10% with compounding that Jawanda Bai ji just mentioned in this video. Thanks.

  • @Jaggu-tq2ls
    @Jaggu-tq2ls 6 месяцев назад +1

    thanku so much sir
    es vdo cho boht minor je point achieve kitte aa
    👍

    • @kirandeepkaur4858
      @kirandeepkaur4858 6 месяцев назад

      ਨਾਬਾਲਗ ਸ਼ਬਦ ਇੱਥੇ ਢੁਕਦਾ ਨਹੀਂ।

  • @sandhusupreet9018
    @sandhusupreet9018 6 месяцев назад +1

    compound investment kive kriye ... detailed video pls ... bhut knowledgeable video c eh

  • @bhindaraghu
    @bhindaraghu 6 месяцев назад +1

    Bhaji ho sakda tan next podcast wich mainu nal lai leo. I am a professional accountant in Brampton. I may clear the things that Jawanda Ji told about the current scenario. I think it's not that easy to follow for everyone, specifically for those who are struggling for food and shelter. I can explain the way the business work (tax point of view) and salary tax work. He is of good personality as I met with him personally. Thank you for this podcast to both of you.

    • @NareshSingh-kw6ix
      @NareshSingh-kw6ix 6 месяцев назад

      You tube channel start Karo tusi v y ji

    • @bhindaraghu
      @bhindaraghu 6 месяцев назад

      @@NareshSingh-kw6ix thnak you Naresh g, but it's not my taste.

  • @prabhsingh7071
    @prabhsingh7071 3 месяца назад

    Baut vdia topic lai k aye veere. Main aap as a licensed advisor ehi loka nu samjhauna invest kro atleast 10%

  • @GurpreetSingh-hq9pv
    @GurpreetSingh-hq9pv 6 месяцев назад +1

    Ghaint content y g 👌 veree eh sare podcasts Spotify te v upload krde kro kyi var headphones lga ge sun lyi de thode podcast 😊

  • @buttarai2876
    @buttarai2876 6 месяцев назад +2

    Very good advice

  • @sachinbhatia-k3d
    @sachinbhatia-k3d 6 месяцев назад +1

    bahut vdia lggya veer ji

  • @flyingstar6890
    @flyingstar6890 6 месяцев назад +1

    Paji aavi das do kis kis tha t bnda ya kis kis chij bnda invest kr skda baki boh vdia podcast c eda de podcast krde riha kro boh information mildi aa 🙏🏼❤️

  • @jassdhillon4392
    @jassdhillon4392 6 месяцев назад +1

    Thanks for the nice information veer g❤️🙏🏽

  • @palwindernaura2720
    @palwindernaura2720 3 месяца назад

    Wadiya soch, shant maan naal dikhawa rehat zindagi, te investment karan di options ware jankari jaroor chahidi hai sab nu.... Tusi investment di option wich ki ki theek hai??? Oss ware thoda detail nal jaroor daso. 🙏

  • @Fatehsingh1699
    @Fatehsingh1699 6 месяцев назад +4

    Maa de makhni khaneo oye
    Soormeo puttero chubareyo uttro
    Fadakde ਡੋਲੇ ਜਵਾਨੀ chargi....❤

    • @spbhathaldigital1949
      @spbhathaldigital1949 3 месяца назад +1

      Saunge tan chadre ji
      Sant jasmail makhan gurmail
      Garam cap cha pi
      Utho maar thaapi.kro har nari praali farke

    • @Fatehsingh1699
      @Fatehsingh1699 3 месяца назад

      @@spbhathaldigital1949 what a great poet babu rajb ali 👏

  • @neetseh516
    @neetseh516 6 месяцев назад +4

    Healthy talk

  • @navjotsingh-ld7oe
    @navjotsingh-ld7oe 2 месяца назад

    Pajji mai punjab vch v Nazare la reha tuhade galla sun k

  • @RedFrameLIVE
    @RedFrameLIVE 5 месяцев назад

    great conversation

  • @Familynursepractitioner
    @Familynursepractitioner Месяц назад

    I still carry 6E 😂. And drive 2010 Camry. I make $200k. Satisfaction is the key 😊. Real estate is a great investment! Remember 50/20/30
    50% toward your needs
    20% savings
    30% wants ( I put that toward my savings too) and only keep 10% towards wants.

  • @GurpreetSingh-vh3mu
    @GurpreetSingh-vh3mu 6 месяцев назад +1

    ਬਾਈ ਜੀ ਤੁਸੀਂ Apple podcast ਨਹੀਂ upload ਕਰ ਰਹੇ ਸਿਰਫ ਪੁਰਾਣੇ ਹੀ ਨੇ ਇਹ ਨਵੀਆਂ ਸਾਰੀਆਂ ਵੀਡੀਓ ਵੀ ਨਾਲ ਦੀ ਨਾਲ podcast ਤੇ ਪਾ ਦਿਆ ਕਰੋ ਤਾਂ ਕਿ ਬਾਹਰ ਬੈਠੇ ਡਰੈਵਰੀ ਕਰਦੇ ਸੁਣ ਸਕਿਆ ਕਰੀਏ🙏

  • @avneetkaur2792
    @avneetkaur2792 5 месяцев назад +3

    ਡਿਜ਼ੀਟਲ ਮਾਰਕੀਟਿੰਗ ਦਾ ਕੀ ਖਿਆਲ ਹੈ ਵੀਰ ਜੀ ਕਿਓਂਕਿ ਮੈਂ ਕੋਰਸ ਲੀ ਮਨੀ ਸਪੈਂਡ ਕੀਤੀਹੈ ਪਰ। ਮੈਨੂੰ ਹਜੇ yakean ਨਹੀਂ ਹੈ ਪਰ ਇਕ ਵਾਰ ਕੋਸ਼ਿਸ਼ ਜ਼ਰੂਰ ਕਰਾਂਗੀ ਪਰ ਤੁਹਾਡਾ ਪੱਖ ਸੁਣਨਾ ਚਾਹੁੰਦੀ ਹਾ

  • @amritpalsingh-df4sq
    @amritpalsingh-df4sq 6 месяцев назад +1

    Y ji bhut vdea video ji wehagaru mehar kra soda ta ❤❤

  • @AmarjitSingh-fr4iv
    @AmarjitSingh-fr4iv 5 месяцев назад +9

    ਭਾਜੀ ਮੈ ਇਟਲੀ ਦੀ citizenship ਛੱਡ 2017 ਵਿਚ faimly ਨਾਲ ਇੰਡੀਆ ਆ ਗਿਆ ਸੀ dairy farming ਦਾ ਕੰਮ ਕਰਦਾ ਹਾਂ ਪੂਰਾ ਆਨੰਦ ਹੈ ਨਾਲੇ ਲੋਕਾਂ ਲਈ odaran Nawanshahr aria

  • @multanijas
    @multanijas 6 месяцев назад +2

    Well done 👍 Bhaji

  • @harjeetmatharoo9694
    @harjeetmatharoo9694 6 месяцев назад +1

    Very Amazing video
    Thanks for your information

  • @avtarsinghbilling4580
    @avtarsinghbilling4580 6 месяцев назад +11

    ਬੱਚਤ ਬਾਰੇ ਤੁਹਾਡੀ ਰਾਇ ਸਹੀ ਹੈ। ਪਰ investment ਦੇ ਵੱਖੋ ਵੱਖ ਢੰਗ ਦੱਸਣ ਦੀ ਥਾਂ ਸਕੀਮਾਂ ਵਿੱਚ ਲਾਉਣ ਲਈ ਕਹਿ ਰਹੇ। ਵੀਹ ਸਾਲ ਬਾਅਦ inflation ਕਾਰਨ ਉਸ ਰੁਪੈ ਜਾਂ ਡਾਲਰ ਦੀ ਖਰੀਦ ਸ਼ਕਤੀ ਨਹੀਂ ਘਟੇਗੀ ?

  • @Jxgjot7
    @Jxgjot7 5 месяцев назад +3

    ਸਿਆਨੇ ਦਾ ਕਿਹਾ ਓਲੇ ਦਾ ਖਾਦਾ ਬਾਚ ਪਤਾ ਲੱਗਦਾ
    ਅਪਨੇ ਲੋ ਸੁਨਦੇ ਨੀ ਪਹਿਲਾ ਪ੍ਰੈਕਟੀਕਲ ਕਰਦੇ ਫਿਰ ਦੇਖਦੇ ਜਾਰ ਮੇਰੇ ਨਾਲਦੇ ਨੇ ਕਿਹਾ ਸ਼ੀ ਪਨਗਾ ਨਾ ਲੈ

  • @harpreetgill5442
    @harpreetgill5442 6 месяцев назад

    Great proadcast.

  • @shamshersinghbrar7959
    @shamshersinghbrar7959 5 месяцев назад

    Thanks for knowledge

  • @Simransehgal13
    @Simransehgal13 5 месяцев назад +1

    Beautiful video veerji and a wonderful collaboration of both veerjis. I learnt so much and also made notes. Thank you 🙏🏻 Waheguru ji bless you both.

  • @mrssidhu6732
    @mrssidhu6732 6 месяцев назад

    👏👏informative video and i am waiting for ur surrey event👍

  • @Ukprabh
    @Ukprabh 6 месяцев назад

    Veer Bot he vdiya video aa ji🙏🏻🙏🏻

  • @prof.kuldeepsinghhappydhad5939
    @prof.kuldeepsinghhappydhad5939 6 месяцев назад

    Khushian da course book good veer ji

  • @NewsGuruPunjab
    @NewsGuruPunjab 2 месяца назад

    Good sir ❤❤❤❤

  • @Happy-hk8gt
    @Happy-hk8gt 6 месяцев назад +7

    ਵੀਰ ਜੀ ਜੇਕਰ ਕੋਈ ਔਰਤ ਜੋਕਿ ਪੂਰੇ ਪਰਿਵਾਰ ਨੂੰ ਪਾਲ ਰਹੀ ਹੈ ਉਹ ਘੱਟ ਤੋਂ ਘੱਟ ਪੈਸਿਆਂ ਨਾਲ ਕਿਥੇ ਤੇ ਕਿਵੇਂ investment ਕਰੇ

    • @jaswindersingh-ff3vd
      @jaswindersingh-ff3vd 5 месяцев назад +1

      Investment ਤੋਂ ਪਹਿਲਾ ਬਚੱਤ ਕਰਨੀ ਜ਼ਰੂਰੀ ਹੈ

    • @Storyandsongwrite
      @Storyandsongwrite 3 месяца назад

      Tusi stocks nu Sikh lavo

    • @Happy-hk8gt
      @Happy-hk8gt 3 месяца назад

      Stock market di knowledge v kise trust worthy person ton mil ske ta hi Sikh sakde hn

    • @Storyandsongwrite
      @Storyandsongwrite 3 месяца назад

      Menu thori bahut knowledge hai, agar mein koi help kar ska ta tusi chao ta contact kar sakde ho.

  • @Abshop2000
    @Abshop2000 6 месяцев назад +1

    ਧੰਨਵਾਦ ਸਹਿਤ

  • @johndhanda4578
    @johndhanda4578 6 месяцев назад +1

    Sat shri akal bhaji
    Bank cha mutual funds krna da jyda benefit or sip da ?

  • @KAMALJITS-u3q
    @KAMALJITS-u3q 3 месяца назад

    Type of investments v daso veer G