Sidhu Moose Wala ਦਾ Duplicate ਤੇ Bhana Bhagoda LIVE ਆਹਮੋ ਸਾਹਮਣੇ - Manjinder Singh

Поделиться
HTML-код
  • Опубликовано: 20 окт 2024

Комментарии • 2,6 тыс.

  • @jsunbahti6224
    @jsunbahti6224 2 года назад +170

    ਬਹੁਤ ਹੀ ਗਲਤ ਗੱਲਾਂ ਨੇ ਇਹ,ਸਿਰਫ਼ ਫੇਮ ਲੈਣ ਲਈ, ਸਿੱਧੂ ਬਾਈ ਵਰਗਾ ਕੋਈ ਹੋ ਹੀ ਨਹੀਂ ਸਕਦਾ|ਇਸ ਤਰ੍ਹਾਂ ਨਾਲ ਤੁਸੀਂ ਪਰਿਵਾਰ ਨੂੰ ਦੁੱਖ ਦੇ ਰਹੇ ਹੋ|ਸ਼ਰਮ ਕਰੋ....

    • @funnyanimal2.032
      @funnyanimal2.032 2 года назад +1

      Sahi kha tusi

    • @AlliBhaiFF
      @AlliBhaiFF 2 года назад +2

      ਯਰ ਏਸ ਨੂੰ ਛਿੱਤਰ ਦੀ ਘਾਟ ਆ

    • @user-raja13
      @user-raja13 2 года назад +1

      Bille nu vi dabate vich hona c dudh da dudh te pani da Pani ho jana c

    • @gurdassinghmaan3267
      @gurdassinghmaan3267 2 года назад

      Sahi a y

  • @Manjitsingh-ve5dv
    @Manjitsingh-ve5dv 2 года назад +56

    ਸ਼ੇਰ ਮਾਰਿਆ ਗਿਆ ਗਿਲਝਾਂ ਕੁੱਤੇ ਮੰਡਰਾ ਰਹੇ ਆ,ਕੋਈ ਘੱਟ ਨਹੀਂ

  • @gurdeepSingh-xf1hj
    @gurdeepSingh-xf1hj 2 года назад +37

    ਭਾਨਾ ਜੀ ਦੀ ਸਹੀ ਗੱਲ ਆ ਜੇ ਅਸੀਂ ਕਰਦੇ ਆ ਰੋਲਾ ਨੀ ਪਾਉਦੇਂ ਕਿਵੇਂ ਆ 22 ਕਹਿੰਦਾ ਮੇਂ ਤੇਲ ਪੱਲੇਓ ਪਵਾਏਆ ਮੇਂ ਇਥੇ ਗਏਅਾ ਮੇਂ ਓ ਕਿੱਤਾ
    ਵੀਰ ਜੇ ਤੂੰ ਕਿਤਾ ਵਦੀਆ ਗਲ ਆ

    • @Kkkk-to5vm
      @Kkkk-to5vm 2 года назад

      Frr agle nu tang kyo kri jaane oo

  • @jaswantsingh-kv8ep
    @jaswantsingh-kv8ep 2 года назад +23

    ਕੋਈ ਨਹੀਂ ਹੋ ਸਕਦਾ ਸੂਰਮਾ ਜਿੰਦਾ ਵਾਦ ਸਿੱਧੂ ਮੂਸੇ ਵਾਲੈ ਦੀ ਮਾਤਾ ਜੀ ਤੇ ਬਾਪੂ ਜੀ ਨੂੰ ਤੰਦਰੁਸਤੀ ਵਖਸਣ ਵਾਹਿਗੁਰੂ ਜੀ ਸਾਰੇ

  • @gurpritsingh2535
    @gurpritsingh2535 2 года назад +3

    ਝੋਟਾ ਇੱਕ ਹੀ ਆ ਹੋਰ ਕੋਈ ਨਹੀਂ ਆ🙏

  • @bajajtelecom5002
    @bajajtelecom5002 2 года назад +24

    ਭਾਨਾ ਬੰਦਾ ਸਹੀ ਹੈ ਦੂਜੇ ਬੰਦੇ ਨੂੰ ਮਸ਼ਹੂਰ ਹੋਣ ਦੀ ਬਹੁਤ ਅੱਗ ਹੈ ! ਕੋਈ ਗੱਲ ਨੀ ਕਾਕਾ ਠੰਡ ਰੱਖ ਹੋ ਜਾਵੇਗਾ

  • @manisadiq9226
    @manisadiq9226 2 года назад +134

    ਭਾਨਾ ਬਾਈ ਸਹੀ ਆ 🙏

  • @GurdeepSingh-rl7mo
    @GurdeepSingh-rl7mo 2 года назад +22

    ਸਿੱਧੂ ਨੀ ਕੋੲੀ ਬਣ ਸਕਦਾ ਬਾੲੀ ਜੇ ਸਿੱਧੂ ਦੀ ਮੋਤ ਦਾ ਦੁੱਖ ਹੈ ਨਾਲੇ ਮੈ 15 ਗੱਡੀਅਾ ਲੈ ਕੇ ਗਿਅਾ ਅਾਪ ਹੀ ਸਣਾੲੀ ਜਾਦਾ

  • @amritpaldhaliwal3642
    @amritpaldhaliwal3642 2 года назад +1

    ਭਾਨਾ ਬੰਦਾ ਸਹੀ ਆ ਬਾਈ

  • @mansimarn1332
    @mansimarn1332 2 года назад +1

    ਪਹਿਲਾਂ ਦੱਸੋ ਇਹਦੀ ਸ਼ਕਲ ਕਿਧਰੋਂ ਮਿਲਦੀ ਆ ਸਿੱਧੂ ਨਾਲ ।

  • @KuldeepSingh-vv6dm
    @KuldeepSingh-vv6dm 2 года назад +123

    ਇਹ ਹਮਸ਼ਕਲ ਹੈ ਪਰ ਗੱਲ ਤੋ ਪਤਾ ਲੱਗਦਾ ਹੈ ਇਹ ਬੰਦਾ ਸਿਰੇ ਦਾ ਠੱਗ ਹੈ ਬਾਈ ਭਾਨੇ ਪੈਸੇ ਲਈ ਸਭ ਕੁੱਝ ਕਰ ਰਿਹੈ ਹੈ

    • @themirrorofworld_1313
      @themirrorofworld_1313 2 года назад +7

      Sahi gal aa Bai .
      Ehdi gal-baat . Ee sali fake lagdi aa .
      Koyii thos gal nhii . Bus .
      Fake jeha bnda ehe .

    • @vaneetmaan8012
      @vaneetmaan8012 2 года назад

      Sarea nu ral ke ihnu ignore krna chida ihde te ihna jada gussa aa rha ke mere vas vich ni kina chootha insan pta te sab nu lg hi gea ihdi kartoot ki aa na boln di akal na kuh apne app nu vakeel samjan lg pyaa

    • @vaneetmaan8012
      @vaneetmaan8012 2 года назад

      Hun is bande ne khud te fairing krwoni aa te loka di najar vich chnga bnna is ne na isnu sidhu di death te vekhea mukdi gl ih sidhu di joti warga vi nai

    • @vikrambidhan2628
      @vikrambidhan2628 2 года назад +4

      Bhai kesa b bnda ho kisi ko kya dikat yar isse shidu ki family or fans ko jo cahiye ajj k time p justice h vo bs,or justice k liye bnda lga hua h yar 🙄khi shidu ka nam khrb krta h cahe koi b ho proof h to fir krvao itna drama vgera live ak kisi ki personal life ka jhlus nikalna is not right m to bs y sochta hu

    • @vikrambidhan2628
      @vikrambidhan2628 2 года назад

      Bhai kesa b bnda ho kisi ko kya dikat yar isse shidu ki family or fans ko jo cahiye ajj k time p justice h vo bs,or justice k liye bnda lga hua h yar 🙄khi shidu ka nam khrb krta h cahe koi b ho proof h to fir krvao itna drama vgera live ak kisi ki personal life ka jhlus nikalna is not right m to bs y sochta hu

  • @preetchahal9940
    @preetchahal9940 2 года назад +63

    ਅੱਛਾ ਤੋਰੀ ਫੁਲਕੇ ਤੋਂ ਪਨੀਰ ਬਣਾਉਣ ਨੂੰ ਫਿਰਦੈਂ ਤੂੰ ਹੁਣ 🥴

  • @mrharpreet152
    @mrharpreet152 2 года назад +9

    ਚੰਗਾ ਭਲਾ ਬੰਦਾ ਹੋਕੇ ਆਪਣੇ ਆਪ ਨੂੰ ਝੋਟਾ ਕਹੀ ਜਾਂਦਾ ਅਜਨੋਦੇ ਆਲਾ ਨੇੜੇ ਨਾਭਾ

  • @sikandersingh8308
    @sikandersingh8308 2 года назад +3

    ਸਿੱਧੂ ਬਾੲੀ ਹੇਮਸ਼ਾ ਸਾਡੇ ਦਿਲਾਂ ਵਿੱਚ ਵਸਦਾ ਰਹਿਣ🙏🙏

  • @rajvinderkaur3653
    @rajvinderkaur3653 2 года назад +3

    ਬੁਹਤਾ ਆਇਆ ਹਮਸ਼ਕਲ

  • @gurnoorgill4378
    @gurnoorgill4378 2 года назад +129

    Musewale ਸਾਡਾ ਭਰਾ ਸੀ,,,
    , ਸਾਡੇ ਦਿਲਾਂ ਵਿਚ ਵੱਸਦਾ

  • @jagseersinghmaan6153
    @jagseersinghmaan6153 2 года назад +13

    ਮਨਜਿੰਦਰ ਦੀ ਇਕ ਗੱਲ ਸਮਝ ਨਹੀਂ ਆਉਂਦੀ ਕਿ ਭਾਨਾ ਬਾਈ ਵਾਰ ਵਾਰ ਕਹਿ ਰਿਹਾ ਕਿ ਕੱਲੇ ਬਿੱਲੇ ਦਾ ਨਾਮ ਲੈਕੇ ਗੱਲ ਕਰ ਇਹ ਫੇਰ ਵੀ ਭਾਨੇ ਹੋਰਾਂ ਨੂੰ ਵਿੱਚ ਐਵੇਂ ਘੜੀਸ ਰਿਹਾ।

  • @Doaba1313
    @Doaba1313 2 года назад +43

    ਮਨਜਿੰਦਰ ਬੰਦੇ ਦਾ ਪੁੱਤ ਬਣਜਾ ਨਾਂ ਸਾਡੇ ਸਿੰਧੂ ਵੀਰ ਦੀ ਮਿੱਟੀ ਨਾਂ ਪੁੱਟ ਤੇਰੀਆ ਵੀਡੀਓ ਸਾਡੇ ਸਿੰਧੂ ਵੀਰ ਦੇ ਮਾਤਾ ਪਿਤਾ ਨੂੰ ਬਹੁਤ ਦੁੱਖ ਦਿੰਦੀਆ ਹਨ ਤੈਨੂੰ ਅਸੀ ਪਿਆਰ ਨਾਲ ਬਹੁਤ ਸਮਝਾਕੇ ਦੇਖ ਲਿਆ ਪਰ ਤੂੰ ਬੰਦਾ ਨਹੀ ਬਣਦਾ ਜੇ ਅਜੇ ਵੀ ਨਾ ਹਟਿਆ ਤਾਂ ਤੇਰੇ ਤੇ ਕਾਨੂੰਨੀ ਕਾਰਵਾਈ ਜਰੂਰ ਕਰਵਾਗੇ

    • @surindersinghbabbu8171
      @surindersinghbabbu8171 2 года назад +2

      Good job brother

    • @vaneetmaan8012
      @vaneetmaan8012 2 года назад +1

      Veere please je kuj kr sakde ho te kro asi te siyad bas ghr bathe comment hi kr sakde par saiyd tusi kr lawo is da kuj bhut nafrat hoyi pyi is bande naal sanu sarea nu chida is nu commenta nall hi jallel krna chida koi vi ihde hak vich na khra hove dekh leo kise din is ne khud te hi hamla krwa laina is ne bar bar mai sidhu lai ithe gea othe gea oil bal ke gea lakh lhant is bnde te

  • @King_jatt_855
    @King_jatt_855 2 года назад +1

    ਆਪਾਂ ਨੂੰ ਇਸ ਤੋ ਕੋਈ mtlb ਨਹੀਂ
    Bas ਸਿੱਧੂ 22 miss u 😢

  • @shergillofficial7847
    @shergillofficial7847 2 года назад +2

    ਆਪ ਹੀ ਇਹ ਕਹਿੰਦਾ ਕਿ ਮੈਂ ਗੈਂਗਸਟਰਾਂ ਨੂੰ ਗਾਲ਼ਾਂ ਕੱਢਦਾ ਫੇਰ ਧਮਕੀਆਂ ਵੀ ਗੈਂਗਸਟਰ ਹੀ ਦਿੰਦੇ ਹੋਣੇ, ਨਲੇ ਜੇ ਐਨਾ ਦਲੇਰ ਹੋਕੇ ਗਾਲ਼ਾਂ ਕੱਢਦਾ ਫੇਰ ਧਮਕੀਆਂ ਤੋਂ ਡਰਦਾ ਕਿਓਂ ਐ

  • @Deepmansa-zx6wf
    @Deepmansa-zx6wf 2 года назад +62

    ਭਾਣਾ ਬਾਈ ਸਹੀ ਆ 🙏🏼

  • @varinderkumar1714
    @varinderkumar1714 2 года назад +18

    ਹਮਸਕਲ ਕਿੱਥੋਂ ਲਗਦਾ ਇਹ ਤਾਂ ਆਪ ਹੀ ਹਮਸ਼ਕਲ ਕਹੀ ਜਾਂਦਾ ਲੋਕ ਤਾਂ ਕੇਹਂਦੇ ਨਹੀਂ

  • @harrybathinda9252
    @harrybathinda9252 2 года назад +28

    ਸਾਨੂੰ ਪਤਾ ਬਿੱਲਾ ਅਤੇ ਭਾਨਾ ਤਾ ਪਹਿਲਾਂ ਹੀ ਸਿੱਧੂ ਨਾਲ ਸੀ
    ਮਨਜਿੰਦਰ ਤਾਂ ਹੁਣ ਫੇਮ ਲਈ ਕਰ ਰਿਹਾ ਹੈ। ਸਭ ਕੁੱਝ

    • @SandeepGoraya
      @SandeepGoraya 2 года назад +1

      A dono v Sidhu to chare te hn j a hamsakal charan nu fer reha ta ahna nu takleef ho rahi a

  • @kharkujatt5699
    @kharkujatt5699 2 года назад +10

    ਇਹ ਸਿਰਫ ਫ਼ਿਲਮਾਂ ਚ ਆਉਣ ਦਾ ਚੱਕਰ ਵਾ । ਫ਼ਿਲਮ ਹੀਰੋ ਨੂੰ ਕਰੋੜਾਂ ਰੁਪਏ ਮਿਲਦੇ ਨੇ । ਬਸ ਇਹੀ ਮਾਰ ਧਾੜ ਚੱਲ ਰਹੀ ਆ ‌।

  • @Gurpreetvander
    @Gurpreetvander 2 года назад +1

    ਭਾਨਾ ਸਹੀ ਹੈ ਜਮਾ

  • @indersohi7248
    @indersohi7248 2 года назад +90

    ਕਿਉਂ ਮਸ਼ਹੂਰ ਕਰਦੇ ਓ ਇਹਨੂੰ
    ਨਾ ਤਾਂ ਇਹਦੀ ਸ਼ਕਲ ਮਿਲਦੀ ਆ ਸਿੱਧੂ ਨਾਲ ਤੇ ਨਾ ਅਕਲ

  • @Thealtafmalik_
    @Thealtafmalik_ 2 года назад +64

    Miss you Sidhu moose wala 😭😭😭😭💔💔💔💔💔

  • @rajinderrajinder8058
    @rajinderrajinder8058 2 года назад +105

    ਨਾ ਬਾਈ ਇਹ ਚੰਗਾ ਨਾ ਬਿੱਲਾ ਚੰਗਾ ਇਹ ਲੋਕ ਪੈਸੇ ਇਕੱਠੇ ਕਰਨ ਲੱਗੇ ਆ ਸਿੱਧੂ ਦੇ ਨਾਂ ਤੇ ਲੋਕੋ ਇਹਨਾਂ ਕਤੀੜਾ ਮਗਰ ਨਾ ਲੱਗੋ ਇਹ ਤੀਜੇ ਦਿਨ ਸਿੱਧੂ ਦੀ ਸਮਾਧ ਤੇ ਲਾਈਵ ਹੋ ਜਾਂਦੇ ਆ ਬਾਈ ੳਸ ਦੀ ਮਿੱਟੀ ਨਾ ਪੁੱਟੋ

  • @gurpritsingh2535
    @gurpritsingh2535 2 года назад +2

    ਇਹ ਸਰਕਾਰ ਦਾ ਬੰਦਾ ਲੱਗ ਦਾ👍

  • @ਬਰਾੜਫਿਲਮਪ੍ਰਡੱਕਸ਼ਨ

    ਸਿੱਧੂ ਇਕੋ ਹੀ ਸੀ ਉਸ ਵਰਗਾ ਨਾ ਕੋਈ ਸੀ ਨਾ ਕੋਈ ਹੈ ਨਾ ਕੋਈ ਹੋਵੇਗਾ

  • @ajsingh4406
    @ajsingh4406 2 года назад +34

    ਭਾਨਾ is good man.

  • @satwindersingh869
    @satwindersingh869 2 года назад +66

    ਚੁੱਪ ਚਾਪ ਅਪਣਾ ਕੰਮ ਕਰ ਲੈ । ਆਇਆ ਵੱਡਾ ਸਿੱਧੂ ਦਾ ਹਮਦਰਦ।

    • @dilkaranparmar1132
      @dilkaranparmar1132 2 года назад

      Ganster A bare ehi bolda hor kise di bund ch ehna dum v hai ni

    • @cool9532
      @cool9532 2 года назад +2

      ehh bnda kharb aa

    • @bollywoodandpollythikana2286
      @bollywoodandpollythikana2286 2 года назад +5

      ਠੱਗ ਬੰਦਾ ਹੈ ਇਹ ਹਮਸ਼ਕਲ ਨਾਲੇ ਇਹ ਬਿੱਲਾ ਸਿੱਧੂ ਭਾਨਾ ਬੰਦਾ ਸਹੀ ਹੈ

    • @zikrbrar3937
      @zikrbrar3937 2 года назад +2

      16 gaddiia lajanda kenda .. ae kenda 4 crore d jameen dawaunda c , jhotte de sir wrgi , main keha kado mrji 8 crore d wech le .. hadd aa

  • @kanwalpreets1181
    @kanwalpreets1181 2 года назад +33

    ਪੁਲਸੀਆ ਬਹੁਤ ਝੂਠਾ
    ਤੁਸੀਂ ਜਾਣਦੇ ਹੋ ਪੁਲਿਸ ਦੀ ਕਰਤੂਤ

  • @_5911Warga
    @_5911Warga 2 года назад +2

    ਮੂਸੇ ਆਲਾ ਜੱਟ ਇੱਥੇ ਇੱਕੋ ਮਿੱਠੀਏ.. ਉਂਜ ਗੱਲੀ ਬਾਤੀ ਭਾਵੇਂ ਬਹੁਤ ਬਣਦੇ🤘

  • @parminderkaurparminderkaur4146
    @parminderkaurparminderkaur4146 2 года назад +1

    ਮੈਨੂੰ ਤਾਂ ਲੱਗਦਾ ਨਹੀ ਇਹ ਸਿੱਧੂ ਬਾਈ ਵਰਗਾ

  • @singhdhaliwal6483
    @singhdhaliwal6483 2 года назад +110

    ਅਸੀਂ ਕਿੰਨੀ ਵਾਰ ਮਿਲੇ ਸਿੱਧੂ ਬਾਈ ਨੂੰ ਬਰੈਪਟਨ 🇨🇦ਵਿੱਚ ਭਾਨਾਂ ਸੱਚ ਬੋਲਦਾ ਸਿੱਧੂ ਇੱਕੋ ਇੱਕ ਸੀ ਇਹ ਫੇਮ ਭਾਲਦੇ ਆ ਹੋਰ ਗੱਲ ਕੋਈ ਨੀ ਇਹ ਭਾਨੇ ਵੀਰ ਨੂੰ ਬੋਲਦਾ ਕਿਵੇਂ ਸਾਲਾ ਕਿਉਂ ਬਾਈ ਦੀ ਮਿੱਟੀ ਪੁੱਟ ਰਹੇ ਹੋ ਅੰਕਲ ਅੰਟੀ ਨੂੰ ਹੋਰ ਦੁੱਖ ਪੁਚਾ ਰਹੇ ਹੋ ਬਾਈ ਇਹ ਤਾਂ ਸਿੱਧੂ ਦੇ ਪੈਰ ਵਰਗਾ ਵੀ ਨੀ ਉਹ ਬਹੁਤ ਡੋਨ ਟੂ ਅਰਥ ਸੀ ਇਸ ਨੂੰ ਤਾਂ ਬੋਲਣ ਦਾ ਵੀ ਪਤਾ ਨੀ

    • @gurshankharoud7281
      @gurshankharoud7281 2 года назад

      Bai nu brampton v khatra c ?

    • @singhdhaliwal6483
      @singhdhaliwal6483 2 года назад

      @@gurshankharoud7281 nahi

    • @gurpreet8825
      @gurpreet8825 2 года назад +1

      @@singhdhaliwal6483 fer oh chla jaanda Brampton jaldi to jaldi

    • @singhdhaliwal6483
      @singhdhaliwal6483 2 года назад +3

      @@gurpreet8825 pata ni veer main kehra personally janda c per oh aa sakda c hun tan j hi reh gyi ja keh lyea jini likhi c

    • @sandeepgill4209
      @sandeepgill4209 2 года назад +1

      Shi gl a veer

  • @manjitsingh1795
    @manjitsingh1795 2 года назад +7

    Bhana 22 gud bro eh saala odi gal ee ni sur rea kmal h yr luv yu bhane 22👍🏻👍🏻🙏🏻

  • @laddide1602
    @laddide1602 2 года назад +68

    ਹਮਸ਼ਕਲ ਨੂੰ ਵੀ ਹੰਕਾਰ ਹੋ ਗਿਆ

    • @Rinkukhurdvlogs
      @Rinkukhurdvlogs 2 года назад +1

      ਏ ਝੂੱਠਾ ਲੱਡੂ ਆ ਠੱਗ ਆ ਇੱਸ ਦੀਆ ਗੱਲਾ ਦੱਸ ਦੀਆ ਨੇ ਦੁੱਖੀ ਕਿੰਨਾ ਕੁ ਆ ਏ ਫਰੌਡ ਸਾਲਾ

    • @rajvinderkaur3653
      @rajvinderkaur3653 2 года назад +1

      ਇਹ ਕਿੱਥੋਂ ਹਮਸ਼ਕਲ ਹੈ ਵੀਰ ਜੀ

    • @laddide1602
      @laddide1602 2 года назад

      @@rajvinderkaur3653 ਸਭ ਮੇਰੇ ਸਾਲ਼ੇ ਫ਼ੇਮ ਤੇ ਪੈਸੇ ਦੇ ਭੁੱਖੇ ਨੇ ਏਨਾ ਦੇ ਦਿਲ ਵਿਚ ਆ ਸਿੱਧੂ ਦੇ ਨਾਮ ਤੋਂ ਰੋਟੀਆ ਸੇਕ ਲਓ ਜਿੰਨੀਆ ਸੇਕਿਆ ਜਾਂਦੀਆਂ

    • @bechelorhere6584
      @bechelorhere6584 2 года назад

      ਮਤਲਬ ???

  • @jeetgillsaab7229
    @jeetgillsaab7229 2 года назад +7

    Bhana shi gal Karn dya veere 🙏👍S...m...w..🙏🙏 legend never die😔

  • @hardeepgandhi7652
    @hardeepgandhi7652 2 года назад

    ਇਹ ਗੱਲ ਸਹੀ ਆ ਕਿਸੇ ਵੀ ਗੈਂਗਸਟਰ ਦੇ ਖਿਲਾਫ ਬੋਲੀਆਂ ਨੀ ਕੋਈ

  • @laddide1602
    @laddide1602 2 года назад +23

    ਜੌ ਕੰਮ ਕਰਕੇ ਸੁਣਾ ਦਵੇ ਓਹ ਦੱਲਾ ਹੁੰਦਾ ਤੂੰ ਗੱਡੀਆਂ ਲੈਕੇ ਕੈਂਡਲ ਮਾਰਚ ਵਿੱਚ ਜਾਂਦਾ ਤਾਂ ਆਪਣੇ ਫ਼ੇਮ ਲਈ ਜਾਂਦਾ ਦੱਲਿਆਂ ਤੂੰ ਅਗਰ ਕਰਕੇ ਸੁਣਾ ਦਿੱਤਾ ਫੇਰ ਤੂੰ ਲਨ ਦਾ ਪਿਆਰ ਕਰਦਾ ਸਿੱਧੂ ਨੂੰ

  • @hardeepsingh5788
    @hardeepsingh5788 2 года назад +43

    ਸਭ ਤੋਂ ਵੱਡੀ ਗਲਤੀ ਅਫਸਾਨਾ ਦੀ ਹੈ ਉਹਨੇ ਸਿੱਧੂ ਦੀ ਜਗ੍ਹਾ ਇਹ ਨੂੰ ਦਿੱਤੀ ਸਾਡੇ ਜਦੋਂ ਕਿਸੇ ਵੀ ਆਪਣੇ ਦੀ ਮੌਤ ਹੁੰਦੀ ਆ ਕੋਈ ਤਿਉਹਾਰ ਨਹੀਂ ਮਨਾਉਂਦੇ ਇਹਨਾਂ ਲੋਕਾਂ ਨੂੰ ਸ਼ਰਮ ਨਹੀਂ ਉਹਦੇ ਮਾਂ ਬਾਪ ਬਾਰੇ ਸੋਚੋ ਸਿੱਧੂ ਇਕ ਸੀ ਇਕ ਹੀ ਰਹੇਗਾ ਇਹਨਾਂ ਲੋਕਾਂ ਨੇ ਉਹਦੀ ਮੌਤ ਦਾ ਮਜ਼ਾਕ ਬਣਾ ਦਿੱਤਾ ਬਾਕੀ ਕਸਰ ਮੀਡੀਆ ਕੱਢੀ ਜਾਂਦਾ ਜਣੇ ਖਣੇ ਦੇ ਕੋਲ ਇੰਟਰਵਿਊ ਲੈਣ ਜਾਂਦੇ

    • @harpreetgill9432
      @harpreetgill9432 2 года назад +1

      Sahi gal e veer.pehln afsaana ne hi sidhu nu dsea c k gurlal os nu bura bol reha.jithon eh sab kj shuru hoea .hn fr agg la rahi e. Sire di gal e jnai bande khtam krva dindia ehna de vala close na jao

    • @luckysidhu1952
      @luckysidhu1952 2 года назад +1

      OH BIBI VE FUKRI AA

    • @harpreetgill9432
      @harpreetgill9432 2 года назад

      Hnji veer g ese fukri ne im do hor marva dene a

    • @singhbillo7123
      @singhbillo7123 2 года назад

      Sahi gal a paji

  • @bhupindershergarh8244
    @bhupindershergarh8244 2 года назад +14

    ਇਹ ਬੰਦਾ ਬਹੁਤ ਖਚਰਾ ਏ ਕਿਸੇ ਗੱਲ ਤੇ ਨਹੀਂ ਆਉਂਦਾ ਬਿਨਾਂ ਮਤਲਬ ਲੱਤਾਂ ਫਸਾਉਂਦਾ ਪਿਆ

  • @satnamsinghkhalsa1051
    @satnamsinghkhalsa1051 2 года назад +1

    ਭਾਨਾ ਵੀਰ ਬਿਲਕੁਲ ਸੱਚ ਬੋਲ ਰਿਹਾ

  • @sakshamlakhotra6814
    @sakshamlakhotra6814 2 года назад +5

    Only support to sidhu veere.do not fight and blame to each other.
    Only fight for his justice

  • @vedsingh5525
    @vedsingh5525 2 года назад +13

    ਉਹ ਬਾਈ ਸ਼ੁੱਭ ਦੀਪ ਸਿੰਘ ਸਿੱਧੂ Moosewala ਜੀ ਦੇ ਹਮਦਰਦ ਨੇ ਹਰ ਸਮੇਂ ਨਾਲ ਰਹਿੰਦੇ ਤੇਰੇ ਵਾਂਗੂ 420 ਨਹੀਂ ਲੱਗੀ ਸਮਝ ਸ਼੍ਰੀ ਸ਼ੁੱਭ ਦੀਪ ਸਿੰਘ ਸਿੱਧੂ Moosewala ਜੀ ਦੀ ਸਮਾਧ ਵਾਲੀ Derry ਵਾਲੀ ਗੱਲ ਨੂੰ ਨਜ਼ਰ ਅੰਦਾਜ਼ ਨਾਂ ਕੀਤਾ ਜਾਵੇ

  • @Dhaliwalmanilegendfan
    @Dhaliwalmanilegendfan 2 года назад +22

    ਜਿਦਾਂ ਪਹਿਲਾਂ ਸਿੱਧੂ ਨੂੰ ਕੋਈ ਜਰਦਾ ਨਹੀ ਸੀ ਅੱਗੇ ਵੱਧਦਾ ਓਹੀ ਇਸ ਵੀਰ ਨਾਲ ਹੋ ਰਿਹਾ ਪੰਜਾਬੀ ਨਹੀ ਜਰਦਾ ਕਿਸੇ ਨੂੰ ਅੱਗੇ ਵੱਧਦਾ

    • @badboys785
      @badboys785 2 года назад +7

      Kuseya sidhu di jagah koi ni lai sakda aa banda sirre da fraud banda a

    • @ਸੰਘਾਸਾਬ-ਠ2ਭ
      @ਸੰਘਾਸਾਬ-ਠ2ਭ 2 года назад

      ਤੇਰੀ ਦਿੱਤਾ ਭੈਣ ਦੀ ਲੰਨ ਧਾਲੀਵਾਲ ਦੀ ਤੇਰਾ ਜੀਜਾ ਲੱਗਦਾ ਇਹ ਭੇਨਚੋਦਾ, ਸਿੱਧੂ ਵਰਗਾ ਕਿਸੇ ਨੇ ਨੀ ਬਣ ਜਾਣਾ, ਜੇ ਤੈਨੂੰ ਜਿਆਦਾ ਪਸੰਦ ਆ ਗਿਆ ਹਮਸ਼ਕਲ ਆਪਣੀ ਭੈਣ ਲੰਮੀ ਪਾ ਦੇ ਇਹਦੇ ਥੱਲੇ

    • @dilkaranparmar1132
      @dilkaranparmar1132 2 года назад

      Dhaliwal sahi gal a bro

    • @ਸੰਘਾਸਾਬ-ਠ2ਭ
      @ਸੰਘਾਸਾਬ-ਠ2ਭ 2 года назад

      @@dilkaranparmar1132 ਤੇਰਾ ਵੀ ਜੀਜਾ ਹੋਣਾ ਇਹ duplicate ਇਥੇ ਤੇ ਸਾਰੇ ਸਾਲੇ ਇਕੱਠੇ ਹੋਏ ਆ 😂😂😂😂

    • @semasingh8980
      @semasingh8980 2 года назад

      💯right brother

  • @preetchahal9940
    @preetchahal9940 2 года назад +34

    ਪਹਿਲੀ ਗੱਲ ਤਾਂ ਓਹ ਜਗ੍ਹਾ ਸ਼ੁਭਦੀਪ ਬਾਈ ਦੀ ਯਾਦਗਾਰ ਆ ਇੱਕ ਨਾ ਕਿ ਸਮਾਧ ਆ ਕੋਈ 🙏🏻
    "ਇੱਕ ਤਾਂ ਬਿੱਲੀਆਂ ਅੱਖਾਂ ਓਹਦੀਆਂ" ਨਾ ਸਾਲਿਆ ਜੇ ਅੱਖਾਂ ਬਿੱਲੀਆਂ ਨੇ ਤਾਂ ਉਹਦੀਆਂ ਨੇ ਤੇਰੇ ਕਾਤੋਂ ਸੂਲ ਹੁੰਦਾ ?? ਦੁਨੀਆਂ ਚ ਲੱਖਾਂ-ਕਰੋੜਾਂ ਲੋਕ ਨੇ ਜਿੰਨ੍ਹਾਂ ਦੀਆਂ ਅੱਖਾਂ ਬਿੱਲੀਆਂ ਨੇ ਫੇਰ ਉਹ ਸਾਰੇ ਈ ਠੱਗ-ਚੋਰ ਹੋਗੇ ਕਿਉਂਕਿ ਮਹਾਂਪੁਰਸ਼ ਮਨਜਿੰਦਰ ਬੱਗਾ ਜੀ ਦਾ ਕੀਤਾ ਹੋਇਆ ਅਟੱਲ ਫੈਸਲਾ ਹਣਾ ???
    ਤੈਨੂੰ ਪਤਾ ਵੀ ਹੈਗਾ ਉੱਥੇ ਕਾਪੀ ਰੱਖਣ ਦਾ ਕੀ ਕਾਰਨ ਆ ਭੌਂਕਣ ਲੱਗਿਆ ਏਥੇ ਚਪੜ-ਚਪੜ ਚੱਲ ਤੇਰੇ ਮਗਰ ਈ ਸਹੀ ਆਵਦੇ ਕਿਸੇ ਇੱਕ NRI ਖਸਮ ਦਾ ਨਾਂ ਤਾਂ ਦੱਸ ਦੇ ਜਿਹਦੇ ਤੋਂ ਫੰਡ ਲਿਆ ਤੇਰੇ ਸੱਜਰੇ ਨੇ 🙏🏻
    ਜਦੋਂ ਦਾ ਤੇਰਾ ਸੱਜਰਾ ਖੇਤੀ ਕਰਨ ਲਾਗਿਆ ਸੀ ਨਾ ਬਿੱਲਾ ਉਦੋਂ ਸਿਰਗਟ ਜਿੱਡੀ ਨਲੀ ਤੇਰੇ ਬੁੱਲਾਂ ਤੱਕ ਲਮਕਦੀ ਹੁੰਦੀ ਸੀ ਉਹਨੂੰ ਕੈਣ ਨੂੰ ਮਰਦੈਂ ●
    ਬਿੱਲੇ ਦੀ ਵਰਦੀ ਆਲੀ ਫੋਟੋ ਜੀ ਦਖਾਕੇ ਵੱਡਾ ਸਟੱਡ ਜਾ ਨਾ ਬਣ ਫੋਟੋ ਛੱਡ ਤੇਰੇ ਪਤੰਦਰ ਨੇ ਸਾਲ ਪਹਿਲਾਂ ਵੀਡੀਓ ਵੀ ਪਾਈ ਹੋਈ ਆ ਪੇਜ ਤੇ ਸ਼ੂਟਿੰਗ ਕਰਦਿਆਂ ਦੀ 🤞🏻
    ਬਾਕੀ ਜਿੱਦੇ ਤੇਰਾ ਜਲੂਸ ਕੱਢਿਆ ਬਿੱਲੇ ਬਾਈ ਨੇ ਅਵਰੀਤ ਬਾਈ ਵੀ ਸੀ ਨਾਲ ਉਹਦਾ ਤਾਂ ਤੂੰ ਕਿਤੇ ਵੀ ਨੀ ਨਾਂ ਲਿਆ ਯਰ ਗਲਤ ਗੱਲ ਆ ਓਹਦਾ ਨਾਂ ਵੀ ਲੈਦੇ ਇੱਕ ਅੱਧੀ ਵਾਰੀ ਗਰੀਬ ਨੂੰ ਵੀ ਭੋਰਾ ਫੇਮ ਦਾ ਮਿਲਜੂ ਯਰ 🥴 ((ਮੈਂ ਤਾਂ ਚੌੜ ਕਰਦਾ ਸੀ ਯਰ ਉਹ ਬੰਸਰੀ ਆਲਾ ਤੇਰਾ ਬੱਗਾ ਧੂਆਂ ਮਰਵਾਦੂ ਓਹੋ 🤪🤪))
    ਜੀਹਤੋਂ ਸਮੀਂ ਨਾ ਜਨਾਨੀ ਸਾਲ਼ਾ ਮੱਤਾਂ ਦਿੰਦਾ ਮੈਨੂੰ 😂 ਊਂ ਗੱਲ ਆ ਇੱਕ 😷🙄🤐

    • @bsinghbabu7762
      @bsinghbabu7762 2 года назад

      sardaran di Samad ni hundi loko yAad gaar hundi h oe gand loko sale Ghatia lok

    • @bollywoodandpollythikana2286
      @bollywoodandpollythikana2286 2 года назад +1

      Right eh ਲੱਗਦਾ ਸਾਲ਼ੇ ਦੋਵੇਂ fame fame ਖੇਡ ਰਹੇ ਨੇ ਲਗਦਾ ਭਾਨੇ ਬਾਇ ਨੂੰ ਐਵੇਂ ਵਿੱਚ ਰਗੜੀ ਜਾਂਦੈ

    • @vaneetmaan8012
      @vaneetmaan8012 2 года назад +1

      Pagal ho gea ih bnda sare ralke ihda jalois kadna choda sanu ghr bateha ihna dukh si sidhu da Nike Nike bache os nu yaad krde pyee ne ih bas secorty baalda hun koi pagal hi hovega jehra manjinder kutte da satth devega bille nu dukh hoya oh vi ta bolea sanu video vekh vekh ki glt lgda pyaa ki koi apne app nu sidhu brabar samje te Billa te sidhu nu chngi tra milda rehnda si ajj ih manjinder dlla ohna nu piche keke app chnga bnna chonda par bille ne cheti hi isdi aukat dikhati ihnu

  • @jagdevsinghkamalu5619
    @jagdevsinghkamalu5619 2 года назад +1

    ਸਾਰੇ ਸਵਾਦ ਲੈਣ ਵਾਲੇ ਨੇ

  • @chanakabaddi9905
    @chanakabaddi9905 2 года назад +1

    ਭਾਨਾ ਬੰਦਾ ਸਹੀ ਆ
    ਦੂਜਾ ਫਰੋਡ ਆ ਓ ਇਕ ਪਾਸੇ ਕਹੀ ਜਾਂਦਾ ਕਿ ਓ ਗੈਂਗਸਟਰ ਨੂੰ ਧਮਕੀਆ ਦਿੰਦਾ ਦੂਜੇ ਪਾਸੇ ਡਰ ਰਿਹਾ ਕਿ ਓ ਮੇਰਾ ਪਿੰਡ ਕਿਉ ਦੱਸ ਰਹੇ ਆ ਫਿਰ ਓ ਡਰਦਾ ਕਿਉ ਪਿਆ ਏ

  • @kinderrampura
    @kinderrampura 2 года назад +97

    ਨਾ ਬਿੱਲਾ ਘਟ ਆ ਨੂੰ ਤੁ ਵੀਰ ਨਾ ਭਾਨਾ ਤੁਸੀਂ ਸਿੱਧੂ ਲਈ ਕੁਝ ਨੀ ਕਰਨਾ ਕਿਊ ਓਹਦੀ ਵਿਚਾਰੇ ਦੀ ਮਿੱਟੀ ਰੋਲੀ ਆ 🙏

    • @Munn687
      @Munn687 2 года назад +2

      Bhana te sidhu ap sidhu de naam to fame paal de ah ah jehra bai ah jehdi shakal sidhu naal mildi ah ehne sidha keha lawrence thapad di maar ah bille di ehni himmat nhi 1 vaar naam lya ehna ne darde da

    • @kinderrampura
      @kinderrampura 2 года назад +1

      @@Munn687 ਇਹ ਗੱਲ ਸਹੀ ਆ ਵੀਰ ਤੇਰੀ ਜਵਾਂ ਇਹ ਬੰਦਾ ਦਲੇਰੀ ਨਾਲ ਬੋਲਿਆ

    • @dilkaranparmar1132
      @dilkaranparmar1132 2 года назад

      Jason . Bilkul sahi gal a ehna di bund ch ehna dum hai ni y . Lokkan nu fudua nu sach dis hi ni reha

    • @dilkaranparmar1132
      @dilkaranparmar1132 2 года назад

      @jason sahi gal a bilkul 100 % sahi a

    • @dilkaranparmar1132
      @dilkaranparmar1132 2 года назад

      @@Munn687 lokkan nu sach dis pata ni kiu ni reha Billa sire da bondu a saf ptA lagda log ane hoe pea

  • @ਹਰਜੀਤਸਿੰਘਖਾਲਸਾਰੰਘਰੇਟਾ

    ਇਹ ਹਮਸ਼ਕਲ ਬਹੁਤ ਵਡੀ ਠੱਗੀ ਮਾਰਨ ਨੂੰ ਫਿਰਦਾ ਸੀ,ਸ਼ੁਕਰ ਹੈ ਪਹਿਲਾਂ ਪੋਲ ਖੁੱਲ੍ਹ ਗੀ

  • @udaypartapsingh8392
    @udaypartapsingh8392 2 года назад +121

    ਕੀ ਪਾਖੰਡ ਪੁਣਾ ਅਹ।ਜਿਨਾ ਆਪਸ ਚ ਲੜਦੇ ਜਿਹੇ ਓਹੀ ਇਕੱਠੇ ਹੋ ਕੇ ਸੜਕਾਂ ਤੇ ਉਤਰੋ ਅਤੇ ਸਰਕਾਰ ਦੇ ਖ਼ਿਲਾਫ਼ ਪ੍ਰਦਰਸ਼ਨ ਕਰੋ ਸਿੱਧੂ ਮੂਸੇ ਵਾਲੇ ਦੇ ਇਨਸਾਫ ਲਈ। ਨੇ ਪੱਤਰਕਾਰਾਂ ਨੂੰ ਵੀ ਹੱਥ ਹੱਥ ਜੋੜ ਕੇ ਬੇਨਤੀ ਕਰਦਾ ਭਰਾਵਾ ਏਦਾ ਕਰਨ ਨਾਲ ਸਿੱਧੂ ਮੂਸੇ ਵਾਲਾ ਕੇਸ ਹੋਰ ਕਮਜ਼ੋਰ ਘੋਗਾ ਅਤੇ ਲੋਕ ਫਿਰ ਖਿੰਡ-ਪੁੰਡ ਜਾਣਗੇ। ਪੰਜਾਬ ਦਾ ਕੀ ਬਣਨਾ ਹੈਗਾ ,ਬੱਸ ਐਵੇਂ ਆਪਸੀ ਜੁਦਾਈਆਂ ਕਰ ਮਰ ਮੁਕ ਜਾਣਾ ਇਹਨਾਂ।

  • @ਕਾਫ਼ਲਾਕੱਲਿਆਂਦਾ

    ਸਿੱਧੂ ਦੀ ਸਪੋਟ ਕੋਈ ਨੀ ਕਰਦਾ ਬਾਈ ਸਭ ਨੇ ਆਪਣਾ ਕਾਰੋਬਾਰ ਤੋਰਿਆ ਹੋਇਆ ਉਹਦੇ ਨਾਂ ਤੇ

  • @thebathindalover4606
    @thebathindalover4606 2 года назад +1

    ਹਮਸ਼ਕਲ ਨੂੰ ਜਾਣੇ ਦੇ ਨੀ ਭਾਨਾ ਤੇ ਬਿੱਲਾ ਸੁਭਦੀਪ ਦੇ ਖੱਬੇ ਸੱਜੇ .....ਨੇ

  • @balkarshah5374
    @balkarshah5374 2 года назад +32

    ਉਹ ਭਰਾਵੋ ਰੱਬ ਤੂੰ ਡਰੋ ਸਾਨ੍ ਜੱਟ ਸੀ ਮੂਸੇ ਵਾਲਾ ੳੁਸ ਦਾ ਸਿਵਾ ਨਾ ਪੱਟੋ ਉਸ ਦੇ ਮਾਤਾ ਪਿਤਾ ਬਾਰੇ ਸ਼ੋਚੋ ਵਾਹਿਗੁਰੂ ਤੂੰ ਡਰੋ ਉਹ ਜੱਟ ਪਹਿਲਾ ਹੀ ਗਾਣਾ ਲਿਖ ਗਿਅਾ ਸੀ ਕੁੱਝ ਕ ਆਏ ਇੱਥੇ ਭੱਖੇ ਫੇਮ ਦੇ ਨਾਮੁ ਮੇਰਾ ਲੈ ਕੇ

    • @ravigodara887
      @ravigodara887 2 года назад

      Sahi gal aa veer yaar je aa bai jhoot bolda hai te bhane warge nu chup ho Jana chaida sidhu bai de maa pyo te aa dekh ke ki beet rahi hougi

    • @Navguri-se1wy
      @Navguri-se1wy 2 года назад

      Fake as a manjindar

    • @agamdeep5474
      @agamdeep5474 2 года назад

      ਆਹ ਜਨਾਨਾ ਜਿਆ ਵੀ ਦੋਗਲੀ ਗੱਲ ਕਰਦਾ ਜਾਂ ਤਾਂ ਇਹ ਖੁਲ ਕੇ ਬੋਲ ਅੈਂਵੇ ਤੂੰ ਤੂੰ ਮੈਂ ਮੈਂ ਕਰੀ ਜਾਨੇ। ਭਾਨੇ ਦੀ ਗੱਲ ਕਰਦਾ ਮੈਂ

  • @pardeepsinghsingh7928
    @pardeepsinghsingh7928 2 года назад +5

    Bhaana bai je good 💞💞👍👍

  • @ARSENALS-cn8mv
    @ARSENALS-cn8mv 2 года назад +21

    Kyon kisse ਦੁਨੀਆਂ toh ja ਚੁੱਕੇ bande di ਰੂਹ nu tah rhe je

  • @Sabby_ranipur
    @Sabby_ranipur 2 года назад +2

    ਹਮਸ਼ਕਲ ਬਿਲਕੁਲ ਸਹੀ ਆ,,4 ਸਾਲ ਵਿੱਚ ਬਿੱਲੇ ਨੇ ਇੰਨੀ ਕਮਾਈ ਕਿਵੇਂ ਕਰ ਲਈ,,ਬਿੱਲੇ ਨੂੰ ਇਹ ਜਵਾਬ ਦੇਣਾ ਚਾਹੀਦਾ,,,ਬੱਸ,,ਫੇਰ ਹੀ ਸਚ ਪਤਾ ਲੱਗੂ

  • @sukh_e_pb_0763
    @sukh_e_pb_0763 2 года назад +1

    ਭਾਣਾ ਭਗੋੜਾ sahi aa

  • @gagandeolgagandeol1940
    @gagandeolgagandeol1940 2 года назад +13

    ਭਾਨਾ ਗੱਲ ਸਾਫ krda

  • @lyf3590
    @lyf3590 2 года назад +19

    ਬਿੱਲੇ ਨੂੰ ਏ ਫਿਕਰ ਆ ਕਿਤੇ ਮੇਰੇ ਨਾਲੋ ਵੱਧ ਫੇਮ ਪੈਸਾ ਨਾ ਲੈ ਜੇ mossewala ਦੇ sir ton

  • @RandhirSingh-jn9qd
    @RandhirSingh-jn9qd 2 года назад +53

    ਪਤਰਕਾਰ ਸਾਬ ਤੁਸੀਂ ਕਿਰਪਾ ਕਰਕੇ ਮਸਲੇ ਨੂੰ ਨਾ ਵਿਗਾੜੋ 🙏🙏

    • @tonysetho5245
      @tonysetho5245 2 года назад +1

      Ehna ne apni trp vi banauni hai..

    • @iamsingh4570
      @iamsingh4570 2 года назад +4

      Chawal a reporter v support kr reha sidhu hamshakal di ..shaream dikh reha ...jutti firn aali sareyan de sidhu de naam te fame bhaalde ..

    • @bhagwantsingh9577
      @bhagwantsingh9577 2 года назад +1

      Gal thik a

  • @dharmpreetsingh9106
    @dharmpreetsingh9106 2 года назад +5

    Sidhu moose Wala 💪👍🙏 miss you 💔

  • @jassikharg1616
    @jassikharg1616 2 года назад

    Zindgi nikal ju ehna ਦੀ pr y ਕਿਸੇ to sidhu moosewala nhi bnya Jana kyoyke ਰੱਬ ik varr ਹੀ ਭੇਜਦਾ eho ਜਿਹੇ ਇਨਸਾਨ nu ,,,,,,,legend never die

  • @jpjagdeep6.073
    @jpjagdeep6.073 2 года назад +56

    ਦੱਸ ਪੁੱਤ ਤੇਰਾ head down ਕਾਸਤੋ
    ਚੰਗਾ ਭਲਾ ਹੱਸਦਾ ਸੀ ਮੌਨ ਕਾਸਤੋ
    ਆ ਜਿਹੜੇ ਦਰਵਾਜੇ ਵਿਚ board ਚੱਕੀ ਖੜੇ ਆ
    ਮੈਂ ਚੰਗੀ ਤਰਹ ਜਾਂਦਾ ਆ ਕੌਣ ਕਾਸਤੋ
    ਕੁਛ ਐਥੇ ਚਾਂਦੀ ਚਮਕੌਂਨਾ ਚੌਂਦੇ ਨੇ
    ਕੁਛ ਤੈਨੂ ਫਡ ਥੱਲੇ ਲੌਣਾ ਚੌਂਦੇ ਨੇ
    ਕੁਛ ਕ਼ ਨੇ ਆਏ ਐਥੇ ਭੁੱਖੇ fame ਦੇ
    ਨਾਮ ਲੈਕੇ ਤੇਰਾ ਅੱਗੇ ਔਣੇ ਚੌਂਦੇ ਨੇ

  • @Suhbdeep_Singh_Sidhu_786
    @Suhbdeep_Singh_Sidhu_786 2 года назад +12

    Miss you sidhu ustaad ji 😭

  • @arman__90-e1q
    @arman__90-e1q 2 года назад +5

    ਏਹ ਗੱਲ ਤਾਂ ਸਹੀ ਆ ਕੀ ਗੋਲਡੀ ਤੇ ਬਿਸ਼ਨੋਈ ਦਾ ਨਾਂ ਸੁਣ ਕੇ ਸਾਰਿਆ ਦੇ ਪਦ ਨਿਕਲਦੇ ਆ ਕੋਈ ਸਿੱਧੂ ਬਾਈ ਦੀ ਮੌਤ ਦਾ ਬਦਲਾ ਲੈਣ ਦੀ ਗੱਲ ਕਰਦਾ ਤੁਰ ਪੈਂਦੇ ਆ ਓਸ ਦੇ ਘਰ ਵਲ ਨੂੰ ਫੋਟੋਵਾਂ ਨੈੱਟ ਤੇ ਪੌਣ ਲਈ ਜੇ ਸੱਚੇ ਯਾਰ ਉ ਬਾਈ ਦੇ ਉਸ ਦੇ ਮਾ ਬਾਪ ਦਾ ਦਿਲੋਂ ਸਾਥ ਦਿਓ 🙏 ਸਾਡਾ ਬਾਈ ਏਸ ਦੁਨੀਆ ਤੇ ਨਹੀਂ ਰਿਹਾ ਅਸੀਂ ਨਹੀਂ ਹੁਣ ਜਾਣਦੇ ਕਿਸੇ ਨੂੰ ਪਾਈ ਜਾਵੋ ਰੌਲਾ ਫਾਲਤੂ ਦਾ

  • @jashansharma691
    @jashansharma691 2 года назад +4

    Moosa jatt jindabad si te hamesha Jindabad rahega
    Parmatma Moose jatt nu apne charna vich niwas Bakshan ate Paribar nu bhana manan da bal Bakshan Waheguru waheguru waheguru waheguru waheguru

  • @gurpreetdhandli8389
    @gurpreetdhandli8389 2 года назад +10

    ਭਾਨੇ ਨੂੰ ਅਸੀ ਕਾਫੀ ਸਮੇਂ ਤੋਂ ਜਾਣਦੇ ਹਾਂ,
    ਇਸ ਵੀਰ ਵਾਰੇ ਹਲੇ ਕੋਈ ਟਿੱਪਣੀ ਨਹੀਂ ਕਰਨੀ,
    ,

  • @kamaljitkaur9169
    @kamaljitkaur9169 2 года назад +19

    ਇਹਦਾ ਚਿਹਰਾ ਨਹੀ ਮਿਲਦਾ Sidhu moose ਵਾਲੇ ਨਾਲ ਤੁਸੀਂ ਲੋਕਾਂ ਨੂੰ ਕਿਉਂ ਮੂਰਖ ਬਣਾਈ ਜਾਂਦੇ ਆ

    • @sugar_dady08
      @sugar_dady08 2 года назад

      Jajbati aa lok baai Sidhu piche

    • @dhillon711
      @dhillon711 2 года назад

      Bilkul shakal ne milde fuddu a ik number da

    • @dhillon711
      @dhillon711 2 года назад

      People opinion lavo

  • @ਦਨਵੀਰਬੈਨੀਪਾਲ
    @ਦਨਵੀਰਬੈਨੀਪਾਲ 2 года назад +19

    ਭਰਾਵਾ ਮਿੱਟੀ ਦੇ ਕੰਮ ਵਿੱਚ ਬਹੁਤ ਵਧੀਆ ਪੈਸੇ ਬਣਦੇ ਨੇ

  • @ਦਨਵੀਰਬੈਨੀਪਾਲ
    @ਦਨਵੀਰਬੈਨੀਪਾਲ 2 года назад +103

    ਇਹ ਸਿੱਧੂ ਦਾ ਹਮਸ਼ਕਲ ਸ਼ਰੇਆਮ ਝੂਠ ਬੋਲ ਰਿਹਾ

    • @sukhbirsingh1628
      @sukhbirsingh1628 2 года назад

      ਅਕਾਉਂਟ ਨੰਬਰ ਹਰੇਕ ਬੰਦੇ ਦੇ ਦੋ ਚਾਰ ਹੁੰਦੇ ਆ। ਸਭ ਝੂਠ ਬਕਵਾਸ ਕਰ ਰਿਹਾ। ਜਿਸ ਬੰਦੇ ਨੇ ਪੈਸੇ ਭੇਜੇ ਜਾ ਜਿਹਦੇ ਕੋਲੋਂ ਬਿਲਾ ਮੰਗਦਾ ਉਹ ਹੈਗੇ ਕਿ ਪੈਸੇ ਦੇਕੇ ਤੇ ਤੈਨੂੰ ਦੱਸਕੇ ਕਿ ਬਿਲੇ ਨੂੰ ਪੈਸੇ ਦਿੱਤੇ ਆ ਫਿਰ ਮਰਗੇ। ਇਕ ਫੋਟੋ ਆ ਇਹਦੇ ਕੋਲ। ਇਹ ਗੰਦ ਕਾਂਗਰਸ ਨਾਲ ਜੁੜਿਆ ਸੀ ਤੇ ਕਿਸੇ ਜਗਾ ਸਿੱਧੂ ਵੀ ਕਾਂਗਰਸ ਦੇ ਪ੍ਰੋਗਰਾਮ ਵਿੱਚ ਗਿਆ ਉਥੇ ਦੀ ਫੋਟੋ ਆ।ਚਵਲ ਝੂਠ ਬੋਲ ਰਿਹਾ

    • @Raaazzz
      @Raaazzz 2 года назад

      Bht jhutha banda ..y ji..koi sachai ni..ehde ch..

    • @rajvinderkaur3653
      @rajvinderkaur3653 2 года назад

      @@Raaazzz Sahi hai ji bilkul

  • @varinderkaur2770
    @varinderkaur2770 2 года назад +1

    ਜੋ ਮਨਜਿੰਦਰ ਸਿੱਧੂ ਦੀ ਸਪੋਟ ਕਰਦਾ ਹੈ ਉਸ ਨੂੰ ਦੁੱਖ ਹੈ ਤਾਂ ਹੀ ਉਸ ਦੀ ਸਪੋਟ ਕਰਦਾ ਹੈ ਫਿਰ ਤੁਸੀਂ ਦੋਨੋਂ ਭਾਨਾ ਤੇ ਬਿੱਲਾ ਨੂੰ ਕੀ ਦੁੱਖ ਹੈ ਤੁਹਾਡਾ ਕਲਿਆ ਦਾ ਸਿੱਧੂ ਬਾਈ ਹੈ ਉਹ ਸਾਰਿਆਂ ਦਾ ਪਿਆਰਾ ਸਿੱਧੂ ਬਾਈ ਸੀ

  • @vdhillon4382
    @vdhillon4382 2 года назад

    ਡਬਲ ਰੋਲ ਵਾਲੀ ਗੱਲ ਤਾਂ ਬਿਲਕੁਲ ਗ਼ਲਤ ਆ ਕਿਉਂਕਿ ਉਹ ਕੇਹੜਾ ਅਣਜਾਣ ਬੰਦਾ ਸੀ ਕੇ ਡਬਲ ਰੋਲ ਹੋਰ ਦੂਜਾ ਬੰਦਾ ਕਿਵੇਂ ਕਰਲੇਗਾ.ਬਹੁਤ ਸਕੀਮੀ ਬੰਦਾ ਆ ਹੁਣ ਇਹ ਬਿੱਲੇ ਨੂੰ ਗੱਲਾਂ ਨਾਲ ਦਬੋਣਾ ਚੋਂਦਾ ਕੀ ਉਹ ਉਲਟ ਨਾਂ ਬੋਲੇ.

  • @RavinderSingh-zv3fy
    @RavinderSingh-zv3fy 2 года назад +33

    Always miss you Sidhu bai 💔💔💔💔💔💔 hmesha dila vich rhega vadde veere 😭😭😭

  • @mandeepshergill6231
    @mandeepshergill6231 2 года назад +10

    Miss you😭 sidu ba g

  • @AlliBhaiFF
    @AlliBhaiFF 2 года назад +6

    ਯਰ ਏਸ ਲੰਡੂ ਬੰਦੇ ਚ ਹੈ ਕਿ ਜੋ ਏਹੇ ਸਿੱਧੂ ਵਰਗਾ ਲਗਦਾ ਸਿੱਧੂ ਵਰਗਾ ਨਾ ਤਾਂ ਕੋਈ ਜੰਮਿਆ ਦੁਨੀਆ ਤੇ ਨਾ ਜੰਮੇ
    ਸਿੱਧੂ ਇਕ ਬ੍ਰਾਂਡ ਸੀ ਤੇ ਬ੍ਰਾਂਡ ਹੀ ਰਹਿਣਾ ਕਾਪੀ ਜਿਨੀ ਮਰਜੀ ਕਰਲੋ copy ਹੀ ਰਹਿਣੀ

  • @razzaqhadayat7790
    @razzaqhadayat7790 2 года назад +2

    Sidhu bhai the great ♥️
    Love 4rm pakistan 🇵🇰

  • @sikandersingh8308
    @sikandersingh8308 2 года назад +31

    ਸਿੱਧੂ ਬਾੲੀ ਦੀ ਸੋਚ ਤਾਂ ਕੋਈ ਨਹੀਂ ਚੱਲ ਸਕਦੇ ਨਾ ਹੀ ਸਿੱਧੂ ਬਾੲੀ ਦੀ ਕੋਈ ਜਗ੍ਹਾ ਲੈ ਸਕਦੇ
    ੲਿਸ ਤਰ੍ਹਾਂ ਦੀ ਗੱਲ ਨਾਲ ਬੇਬੇ ਬਾਪੂ ਜੀ ਦਾ ਮਨ ਨੂੰ ਦੁੱਖੀ ਨਾ ਕੋਰ ਬੇਨਤੀ ਕਰਦਾ ਹਾਂ ਕਿ ੲਿਨਸਾਫ਼ ਦੀ ਮੰਗ ਕੋਰ 🙏🏻🙏🏻

  • @shubhangijain8117
    @shubhangijain8117 2 года назад +12

    Bhaut dhukh ho rha h ye sb dhk kr..shame on Majinder
    Sidhu bhai ji ke insaaf k liye lado Majinder, billla n bhana bhai se nai..#justiceforsidhumoosewala

  • @sukhjindersingh680
    @sukhjindersingh680 2 года назад +16

    Bana pra 👍 sach bol da yrr

  • @hustler569
    @hustler569 2 года назад +4

    Bhana veer shi aa👌👏

  • @ArshDeep-em4zt
    @ArshDeep-em4zt 2 года назад

    ਨਾਲੇ ਝੋਟਾ ਡਰਦਾ ਨਹੀਂ ਨਾਲੇ ਰਿਪੋਰਟਾਂ ਦਰਜ ਕਰਵਾਈ ਜਾਦਾ ਹੱਥ ਵਨ ਕੇ ਬੇਨਤੀ ਹੈ ਲੜੋ ਨਾ

  • @MSVIRK-rw2tf
    @MSVIRK-rw2tf 2 года назад

    ਚੈਨਲ ਦੀ ਵੱਧੀਆ ਰੋਟੀ ਚੱਲ ਰਹੀ ਏ । ਬਿਣਾ ਮਤਲਬ ਦੀਆੰ ਸਾਰੀਆਂ ਗੱਲਾਂ

  • @sukhakhanpuria8724
    @sukhakhanpuria8724 2 года назад +28

    ਕਿਆ ਓ ਤੇਰਾ ਪਾਥੀ ਵਰਗਾ ਮੂੰਹ ਆ ਰੀਸਾ ਮੁਸੇਆਲੇ ਦੀਆ ਕਰਦਾ ਤੂ ਘਰ-ਬੈਠ ਤੂ ਸਿੱਧੂ ਦੀ ਮੌਤ ਤੋ ਬਾਅਦ ਖੁੰਭ ਵਾਗ ਨਿਕਲਿਆ

    • @MandeepSingh-ln2nu
      @MandeepSingh-ln2nu 2 года назад

      Very good vir ji Punjabi o Jago jago coomant att va vir ji

  • @sandeepgrewal3182
    @sandeepgrewal3182 2 года назад +12

    ਬਾਨੇ ਵੀਰ ਇਹੋ ਜਿਹੇ ਗੰਦੇ ਬੰਦੇ ਨਾਲ ਕੋਈ ਗੱਲ ਨਾ ਕਰੋ

  • @KATi245
    @KATi245 2 года назад +53

    patarkar 22 ne ehna di aukat dsiii..a dunya nu ...great job

  • @sandeepsingh6179
    @sandeepsingh6179 2 года назад

    Bai yr plss 😭😭😭😭😭😭 naaa laddoooo yr Sidhu Bai layi Justice Layi khadooo Yrrrr 😭😭😭😭😭😭

  • @sunnyhans709
    @sunnyhans709 2 года назад

    Bhana y shi a Sidhu Bai da Sacha yaar c te rahoga full sport a bhane y nu

  • @manjitdosanjh1234
    @manjitdosanjh1234 2 года назад +6

    Sidhu moose wala zindabad

  • @talwindersingh8929
    @talwindersingh8929 2 года назад +19

    ਇਕ ਪਾਸੇ ਤਾਂ ਇਹ ਕਹਿੰਦਾ ਕਿ ਮੈਂ ਗੈਂਗਸਟਰਾਂ ਨੂੰ ਗਾਲਾਂ ਕੱਢਦਾਂ ਮੈਨੂੰ ਮਾਰ ਵੀ ਸਕਦੇ ਆ ਦੂਜੇ ਪਾਸੇ ਰਿਪੋਟ ਬਿਲੇ ਖਿਲਾਫ ਲਿਖਾ ਰਿਹਾ ਇਹ ਬੰਦਾ ਚਲਾਕ ਹੈ ਝੂਠ ਬੋਲਦਾ।

  • @jaswantsingh-kv8ep
    @jaswantsingh-kv8ep 2 года назад +6

    ਕੈਲਾ ਸਿੱਧਾ ਸਾਧਾ ਬੰਦਾ ਬਾਈ ਸਾਡੇ ਭਾਨੇ ਸਿੱਧੂ ਅਸਲੀ ਬਾਈ ਤੇ ਸਾਡੇ ਲੱਖਾ ਸਦਾਣਾ ਬਾਈ ਜੀ ਹੀ ਕਰ ਸਕਦੇ ਨੇ ਫੈਸਲਾ

  • @parmjeetsingh4650
    @parmjeetsingh4650 2 года назад +2

    Sidhu 22 i miss you love you too

  • @varinderkaur2770
    @varinderkaur2770 2 года назад +9

    ਸਿੱਧੂ ਭਾਈ ਤਾ ਸਾਰਿਆ ਦਾ ਪਿਆਰਾ ਸੀ ਤੇ ਸਦਾ ਹੀ ਰਹੇਗਾ ਤੁਸੀਂ ਲੋਕ ਚੁੱਪ ਕਰਕੇ ਬੈਠ ਜਾਉ ਸਿੱਧੂ ਦਾ ਮਾ ਬਾਪ ਦਾ ਦੁੱਖ ਸਮਜੋ ਉਹਨਾਂ ਨੂੰ ਪੂੱਛ ਕੇ ਦੇਖੋ ਬਹੁਤ ਬਹੁਤ ਹੀ ਘਾਟਾ ਪਿਆ ਹੈ

  • @shubhangijain8117
    @shubhangijain8117 2 года назад +14

    We support bhana bhai n billa bhai...n plzz Majinder bhai fame k liye mt lado..justice k liye lado..#justiceforsidhumoosewala

    • @nalinia6668
      @nalinia6668 2 года назад

      ok didu 👍. Are you Sidhu M fan ???

  • @lalisidhu6193
    @lalisidhu6193 2 года назад +39

    ਭਂਨੇ ਵੀਰ 🙏 ਕਾਲ ਇਹ ਕੱਤੇ ਦੀ ਗੱਲ ਦਾ ਜਾਬਬ ਨਾ ਦਿਉ ਇਹ ਪੇਸੇ ਕਰਕੇ ਕਰ ਰਿਹਾ ਹੈ

    • @preetsingh-sy6oz
      @preetsingh-sy6oz 2 года назад

      Bhana ida v syana ni aa. Jina tu ohnu smjh reha. Ehna saleya ne kde maidaan vich singer te music company mafia nu lalkareya ki tuci sidhu da supaari deke katal krvaya. Sidhu de sab fan aa. Koi oda yaar ni aa oda yaar sirf bapu c

  • @lalisidhu6193
    @lalisidhu6193 2 года назад +18

    ਇਹ ਪੱਤਰਕਾਰ ਵੀ ਬਹੁਤ ਭੋਕ ਦਾ ਵੀਡੀਓ ਪੋਣ ਲੱਗਾ

  • @plantsmylife3763
    @plantsmylife3763 2 года назад

    One an only Sidhu moose wala koi hor jagha ni lai sakda Sidhu moose wala di

  • @honeysekhuwas1592
    @honeysekhuwas1592 2 года назад +6

    ਕੀ ਗੱਲਾਂ ਕਰੀ ਜਾਂਦੇ ਨੇ ਯਾਰ ਏਹ ਲ਼ੋਕ, ਕੁੱਝ ਨੀ ਬਣਦਾ ਯਾਰ ਏਨਾਂ ਲੋਕਾਂ ਦਾ ਸਿੱਧੂ ਭਰਾ ਨੇ ਪਹਲਾ ਹੀ ਕਿਹਾ ਸੀ ਏਹ ਦੁਨੀਆ ਦਾਰੀ ਆ ਏਹ ਗੱਲਾਂ ਚ ਕੀ ਦਮ ਆ ਯਾਰ