Sidhu Moosewala ਜਿਸਨੂੰ ਦਿੰਦਾ ਸੀ ਹੱਲ੍ਹਾਸ਼ੇਰੀਆਂ | ਅੱਜ ਕੈਮਰੇ ਮੂਹਰੇ ਗੱਚ ਭਰ ਕੇ ਬੈਠਾ | Akhar
HTML-код
- Опубликовано: 27 янв 2025
- ਮੂਸੇਆਲਾ ਜਿਸਨੂੰ ਦਿੰਦਾ ਸੀ ਹੱਲ੍ਹਾਸ਼ੇਰੀਆਂ | ਅੱਜ ਕੈਮਰੇ ਮੂਹਰੇ ਗੱਚ ਭਰ ਕੇ ਬੈਠਾ,
ਇਹਦੇ ਸ਼ੇਅਰ ਤੁਸੀਂ ਬਾਈ ਦੇ ਗੀਤਾਂ 'ਚ ਸੁਣੇ ਹੋਣੇ |
#justiceforsidhumoosewala #tibyaandaputt #akhar
'ਅੱਖਰ' ਸਿਰਫ਼ ਖ਼ਬਰਾਂ ਤੱਕ ਸੀਮਿਤ ਰੱਖਣ ਦੀ ਲਹਿਰ ਨਹੀਂ ਸਗੋਂ ਜ਼ਿੰਦਗੀ 'ਚ ਇਕ ਨਵਾਂ ਉਤਸਾਹ ਭਰਨ, ਉਸਾਰੂ ਸੋਚ ਨੂੰ ਉਭਾਰਨ ਦੇ ਨਾਲ ਨਾਲ ਆਪਣੀ ਮਿੱਟੀ ਨਾਲ ਜੋੜਨ ਦਾ ਇਕ ਅਹਿਦ ਹੈ।
ਸਤਿਕਾਰਯੋਗ ਪੰਜਾਬੀਓ, ਤੁਸੀਂ ਅੱਖਰ ਨਾਲ ਜੁੜੋ। ਅੱਖਰ ਨੂੰ Subscribe ਕਰੋ।
akhar channel,akhar channel interview,sidhu moose wala,sidhu moose wala new song,sidhu moose wala news,sidhu moose wala biography,sidhu moose wala biography in punjabi,sidhu moose wala biography in hindi,Who was Sidhu Moosewala? Moosewala Life,sidhu father tattoo,western pendu song,sidhu moose wala fans song,justice sidhu moose wala,gurjit mand sidhu moosewala,tibya da putt,malwa,mansa,sidhu moosewala tibya da putt,punjab,sidhu haweli,justicesidhumoosewala
ਸੋਨੇ ਵਰਗਾ ਸੀ ਸਿੱਧੂ ਵੀਰ ਜਿੰਨੇ ਵੀ ਲੋਕ ਸਿੱਧੂ ਨੂੰ ਮਿਲੇ ਸਾਰਿਆ ਦੇ ਦਿਲ ਤੇ ਛਾਪ ਛੱਡ ਗਿਆ
Right bhen meria 🙏💔😭
Jehre nhi vi mile oho vi poora din ohde baare sochde rehnde
PARASMANI HEGA SEE SIDDHU MUSSEWALLA PUTAR
ਵਾਹਿਗੁਰੂ,,100, ਗਾਂ ਮਾਰਨ, ਜਿਨਾਂ, ਪਾਪ, ਹੁੰਦਾ ਏ,ਇਕ,ਸਾਹਣ,ਮਾਰਨ, ਦਾ 100,,ਸਾਹਣ, ਜਿਨ੍ਹਾਂ, ਪਾਪ ਏ,ਵਸਾਹ, ਕੇ, ਬੰਦਾ, ਮਾਰਨਾ, ਹੱਕ, ਪਰਾਇਆ ਨਾਨਕਾ ਉਸ ਸੂਅਰ ਉਸ ਗਾਇ ਪਰਾਇਆ ਹੱਕ, ਖਾਣਾ, ਪੈਸੇ,ਲੈ, ਕੇ, ਬੰਦਾ, ਮਾਰਨਾ,ਲੱਖ, ਲਾਹਨਤਾਂ, ਜਵਾਨੀ,ਮੁਲ, ਵੱਟਣਾ, good more
ਬਹੁਤ ਸਿਆਣੀ ਗੱਲਾਂ ਕੀਤੀਆਂ ਬਾਈ ਨੇ, ਪਰ ਸਾਲੀ ਦੁਨੀਆਂ ਹੀ ਖਤਮ ਹੋਈ ਲੱਗਦੀ ਸਿੱਧੂ ਬਾਈ ਬਿਨਾਂ,
ਹਾਏ ਓਏ ਜੱਟਾ ਧੱਕਾ ਕਰਗਿਆ ਰੱਬ ਤੇਰੇ ਨਾਲ ਬਾਕੀ ਜੱਟਾ ਤੇਰੇ ਵਰਗੇ ਤਾਂ ਨਹੀਂ ਬਣ ਸਕਦੇ ਪਰ ਮਰ ਕੇ ਰੱਬ ਨੂੰ ਤੇਰੇ ਬਾਰੇ ਜਰੂਰ ਪੁਸ਼ਾਂ ਗੇ ਸਿੱਧੂ ਦਾ ਕੀ ਕਸੂਰ ਸੀ love you 🙏😭❤️❤️
Bilkul sahi boleya tussi....bilkul
Eh tahn RBB kolu vee galti ho gyi
ਸਿੱਧੂ ਭਰਾਵਾ ਜਿੰਨਾ ਚਿਰ ਜਿੳਂਨੇ ਆ ਭੁਲਿਆ ਨੀ ਜਾਣਾ ❤️❤️
ਬਾੲੀ ਮੰਡ ਵੀ ਸਿਰਾ ਤੇ ਸੱਚਾ ੲਿਨਸਾਨ ਹੇੇੈੇ...ਧੰਨਵਾਦ ਮੰਡ ਵੀਰ.
ਸਾਨੂੰ ਸਾਰੀ ਜ਼ਿੰਦਗੀ ਸੱਜਣਾ ਓਏ ਤੇਰੀ ਘਾਟ ਰੜਕਦੀ ਰਹਿਣੀ ਐ Legend Sidhu Moose wala
ਲਿਖਦਾ ਬਹੁਤ ਸੋਹਣਾ , ਜੇ ਸਿੱਧੂ ਨਾਲ ਇੱਕ ਗੀਤ ਹਿੱਟ ਪੱਕਾ ਸੀ ਸਿੱਧੂ ਵਾਗ ਮਸਹੂਰ ਹੋ ਜਾਣਾ ਸੀ
Hun b time hai veere rab jrur mehar krega🙏🏼
vaheguru. ji. 🙏🙏🙏👏👏👏
ਪਿਉ ਪੁੱਤ ਦੀ ਯਾਰੀ ਚ ਫਿੱਕ ਪਾ ਗਿਆ ਰੱਬਾ😭💔🙏
ਮੰਡ ਬਾਈ ਤੇਰੀਆਂ ਗੱਲਾਂ ਚ ਵੀ ਦਮ ਆ ਤੂੰ ਲਿਖ ਸਕਦਾ ਪੰਜਾਬ ਦੇ ਮੁੱਦਿਆਂ ਬਾਰੇ,,,,,,🖋ਮਾਨਸਾ ਤੋਂ💌❤️
Mera pind vee jisda name Bhutta jo rarasahib k pas sada sara pind mand got jo k district hosiarpur vich jo mand hun uhna vichon ithe 2 Sikh jo k khalse San sade sarapind mand hun
ਵੀਰ ਵਿੱਚ ਵੀ ਟੇਲਟ ਬਹੁਤ ਏ ਸਿੱਧੂ ਵੀਰ ਦੇ ਗਾਣੇ ਵਾਲੇ ਸੇਅਰ ਬਹੁਤ ਘੈਂਟ ਹੀ
Bahut shone jajbaatan naal gal kiti 22ne ਸ਼ੇਅਰ ਵੇ ਬਹੁਤ ਵਧੀਆ ਲਿਖਿਆ 22ਨੇ
ਦਿਲ ਦਾ ਸਾਫ ਸੀ ਮੂਸੇ ਆਲਾ
ਜੇੜੀ ਚੀਜ਼ ਨੂੰ ਹੱਥ ਲਾਉਂਦਾ ਸੀ ਤੇ ਉਹ ਸੋਨਾ ਬਨ ਜਾਂਦੀ ਸੀ ਮਿਸ ਯੂ ਬਾਈ ਸਿੱਧੂ ਮੂਸੇਵਾਲਾ ਜੀ 😰😭💔🍁🙏
ਬਾਈ ਨਾਲ ਦਿਲੋਂ ਜਿਹੜੇ ਜੁੜੇ ਸੀ ਅੱਜ ਜਦੋਂ ਉਸ ਦੀਆਂ ਗੱਲਾਂ ਕਰਦੇ ਨੇ ਹਾਉਕੇ ਨਿਕਲਦੇ ਨੇ ਜਿਵੇਂ ਬਾਈ ਮੰਡ ਦੇ ਗੱਲ ਗੱਲ ਤੇ ਹਾਉਕੇ ਨਿਕਲਦੇ ਨੇ😭😭ਬਾਈ ਦੀ ਸੋਚ ਹੀ ਬਹੁਤ ਵਧੀਆ ਗੱਲਾਂ ਚ ਹੈ ਦਮ
ਦਿਲ ਦਾ ਨੀ ਮਾੜਾ, ਤੇਰਾ ਸਿੱਧੂ ਮੂਸੇ ਵਾਲਾ
22 ਪਹਿਲਾਂ ਤਾਂ ਕਈ ਲੋਕ ਸਮਝ ਹਿ ਨਹੀਂ ਸਕੇ 22 ਨੂੰ ਪਰ ਹੁਣ ਪਛਤਾਵਾ ਬਹੁਤ ਹੁੰਦਾ ਹੋਣਾ ਯਾਰ
Bilkul
Miss you legend ਸਾਡਾ ਮੂਸੇਵਾਲਾ ਵੀਰ ਜ਼ਿੰਦਾਬਾਦ ਰਹਿਣਾ ਰਹਿੰਦੀ ਦੁਨੀਆਂ ਤੱਕ।
🎉
ਮੰਡ ਬਾਈ ਤੁਸੀ ਵੀ ਸਿੱਧੂ ਬਾਈ ਵਾਂਗ ਬਹੁਤ ਸਾਫ ਤੇ ਸੋਹਣਾ ਲਿਖਦੇ ਵਾਹਿਗੁਰੂ ਮੇਹਰ ਕਰੇ ਤੇ ਸਿੱਧੂ ਬਾਈ ਜਿੰਦਾਬਾਦ
ਸਿੱਧੂ ਦੀ ਕਲਮ ਵਿਲੱਖਣ ਸੀ.... ਹੈ ਕੋਈ ਹੋਰ? Miss you Jatta ❤️ Jattwaidaaa 💪
ਸਾਡਾ ਬਾਈ 5911 ਸੇ਼ਰ ਬੰਦਾ ਸੀ😭😭😭😭😭💓💓💓💓💓💓💓💓💓💓💓💓
ਸਾਰਿਆਂ ਨੂੰ ਲੱਗਦੈ ਜਿਵੇ ਕੋਈ ਘਰਦਾ ਖਾਸ ਬੰਦਾ ਚਲਿਆਂ ਗਿਆ ਰੱਬਾ ਇਨਸਾਫ ਮਿਲਨਾ ਚਾਹੀਦੇ ਬਾਈ ਦਾ 🙏
Sidhu bhai is really a pure hearted person. Justice for sidhu bhai.
ਕੱਲਾ ਤੁਰਿਆ ਸੀ ਆਪਣੇ ਦਮ ਤੇ ਪਰ ਫਿਰ ਵੀ ਕਇਆ ਨੂੰ ਰੋਟੀ ਲਾਗਿਆ ਤੇ ਹਿੱਟ ਕਰਾਗਿਆ 💔😭
ਗੋਲਡੀ ਅਤੇ ਲਾਰੇਂਸ ਦੇ ਪਿੱਛੇ ਛੁਪੇ ਅਸਲੀ
ਮਾਸਟਰ-ਮਾਈਂਡ ਨੂੰ ਪੁਲਿਸ-ਟੀਮ ਜਲਦ ਦਬੋਚੇ
Nhi fde jane bhra...etho tk k goldi v ni fde jana
Moosa jatt ਬੁੱਲ੍ਹਾਂ ਤੇ dil te ਸਾਰੀ ਉਮਰ ਰਹੇਗਾ
ਬਾਈ ਸਾਰਿਆਂ ਨੂੰ ਬਹੁਤ ਦੁੱਖ ਹੋਇਆ।। ਅੱਜ 90 ਦਿਨ ਬਾਦ ਵੀ ਹੰਝੂ ਨੀ ਰੁੱਕ ਰਹੇ।।
Bilkul sahi gal.abkhi banda puri umar nahi bhog skda...jehra 80-90 saal jee ke keh rea ke bhut ankhi rahe aa o compromise krke jiye ne...sidhu love you .forever
ਜਿੰਨਾ ਚਿਰ ਜਿੳੁਦੇ ਰਹੇਗੇ ਪੁੱਤ ਸਦਾ ਦਿਲ ਚੋ ਜਿੳੁਦਾ ਰਿਹੇਗਾ
ਫੱਕਰ ਬੰਦਾ ਸੀ ਬਾਈ
ਹੀਰਾ ਬੰਦਾ ਸੀ। ਰੱਬ ਪਤਾ ਨਹੀਂ ਕਿਉਂ ਬੇਦਰਦੀ ਕਰ ਗਿਆ। ਯਕੀਨ ਕਰਨ ਨੂੰ ਜੀਅ ਨਹੀ ਕਰਦਾ ਕਿ ਸਿੱਧੂ ਚਲਾ ਗਿਆ ਹੈ।
Only One Diamond 💎 of Punjab Sidhu Mossewala
Sidhu bhai kive rahiye tere binaa Tu aa jaa dil nahi lagda yaar 😭😭😭😭😭😭
Hun ta zindagi suni jehi ho gaye😢💔
ਮੂਸੇ ਆਲਾ ਜੱਟ ਜਿੰਦਾਬਾਦ ਲਵ ਯੂ ਜੱਟਾ ਮਿਸ ਯੂ ਜੱਟਾ
He alive in our hearts always ❣️
ਬਾਈ ਸਿੱਧੂ ਮੂਸੇਵਾਲਾ ਜੀ ਨੂੰ ਮੈਂ ਮਿਲਣਾ ਸੀ ਪਰ ਮਿਲ ਨੀ ਹੋਆ ਗੱਲ ਰੜਕੂ ਗੀ ਮੈਨੂੰ 😰😭💔🍁🙏
Sidhu di jagah koi nhi lae skda jo sdey dil ch hai
ਹੀਰਾ ਬੰਦਾ ਮਾਰਤਾ ਯਾਰ ਜਿੰਨ੍ਹਾਂ ਨੇ ਸਿੱਧੂ ਵੀਰ ਨੂੰ ਮਾਰਿਆ ਏ ਉਹਨਾਂ ਦੇ ਕੀੜੇ ਪੈਣੇ ਆ।
None except Sidhu Shubhdeep Singh deserve this much love and respect all over the world. God sent Farishta on this earth. Sidhu gave livelihood to many families
True
;koi v artist hove pave m v hundaa aglaa ah sochda v m kise nu q agee leke avaa mere apda competition hougaa, ah ta sidhu baii de achaii cege jo baii sab nu naal leke chlda cegaa jaa sochdaa cegaa,,rooh rab de aa sidhu de
Sidhu ikk ankhi yodha c 🙏
Insaan nu insaan samjda c tey pyarr naal bharee hoe aatma c usdee.😢
Sidhu Baee Amar rahey🙏
Justice for Sidhu
Sidhu bhai tere bin dil nahi lag rehaa😭😭😭😭😭😭😭
SIDHU MOOSEWALAs is till Eternity ♾️❤️💔💫🙌🏼 dubara Aisa banda nahi aana earth pe... globally loved . Only One ❤️
Legend sidhu Moosewala ♥️
@@legendsidhumoosewalafan8775 lllllllllllqlllllllllllqlllllllllllqlllllllllllqlllllqqlllllllllllqpllqqlllqlllqlll 🙄🙄ll 🙄lqllllqlllllll 🙄🙄lll 🙄🙄ll 🙄lll 😤lq 😤lol 😤l 😤l 😤😤😤llllllq
Q
@@legendsidhumoosewalafan8775 lllqp
@@legendsidhumoosewalafan8775qqqllqll qp
Pakki gal ae veer bhut kuj hor aona c...sidhu bai cho
ਇਹ ਸੱਚ ਹੈ ਲੋਕ ਕਿਸੇ ਨੂੰ ਜਿਉਣ ਨਹੀ ਦਿੰਦੇ
Veere same feelings mere vrge aam bnde di vi hai...bhut bhut bhut vada ghata pwa ta sarkaara,industry,gundeya ,nashediya ne.
ਵਾਹ ਓਏ ਵੀਰੇ ਤੂੰ ਦਿਲ ਨੂੰ ਝੰਜੋੜ ਕੇ ਰੱਖ ਤਾ ਬੜੀ ਸੋਹਣੀ ਕਲਮ ਏ ਤੇਰੀ ਵੀਰੇ ਸਿੱਧੂ ਮੂਸੇਵਾਲੇ ਬਾਈ ਵਾਂਗੂੰ
ਭੁਲਿਆ ਨਹੀਂ ਜਾਣਾ ਬਾਈ ਬਹੁਤ ਯਾਦ ਆਉਂਦਾ
Love you jatta.. legend never die ustaad shubdeep Singh Sidhu moose Wala
Nicely spoke about the high thinking of Sidhu Moosewala and his Sims of life.
ਸਿੱਧੂ ਬਾੲੀ ਹੀਰਾ ਸੀ🙏🙏 ਸਿੱਧੂ ਬਾੲੀ ਹਮੇਸ਼ਾ ਸਾਡੇ ਦਿਲਾਂ ਵਿੱਚ ਵਸਦਾ ਰਹਿਣ💗💗 ਪਰ ਬਾੲੀ ਤੇਰੀ ਘਾਟ ਸਾਨੂੰ ਸਾਰੀ ਜ਼ਿੰਦਗੀ ਰੜਕਦੀ ਰਹਿਣੀ🙏 😭😭😭😭
Sidhu putter jithe wi Tera zikar hunda akhan hanjuan na pariyan rehndiya 💔baut suljhiyan gallan kitiyan Mand putter Tusi 🙏🏼Shubhdeep Singh Sidhu amar ho Gaya khatam nahi hoya ♥️
Sidhu moosewala I miss you 😇 😔 😢
ਸਿਧੂ ਮੂਸੇ ਵਾਲਾ ਦਿਲ ਦਾ ਸੱਚਾ ਸੁੱਚਾ ਬੰਦਾ ਸੀ।
ਵੀਰ ਜੀ ਤੁਸੀਂ ਠੀਕ ਕਿਹਾ ਸਿੱਧੂ creative mind ਸੀ 🙏🙏😭😭♥️♥️😭😭
Sidhu was good person and log hamesha usnu yaad karde hi rehnge
ਵਾਹ ਜੀ ਵਾਹ ਕਿਆ ਬਾਤ ਬਾਈ ਸੇਰ ਬੋਲ ਕੇ ਮੂਸੇ ਵਾਲੇ ਵਾਂਗ ਬਾਈ ਬਾਈ ਹੋਈ ਪਈ ਹੈਸਿੰਧੂ ਬਾਈ ਅਣਖੀ ਸੂਰਮਾ ਸੀ ਉਨਾ ਜਿੰਨੀ ਜਿੰਦਗੀ ਭੋਗੀ ਅਣਖ ਨਾਲ ਭੋਗੀ ਹਰ ਸਮੇ ਉਸਨੂੰ ਯਾਦ ਕਰਦੇਂ ਹਾਂ ਨਹੀਂ ਭੁੱਲਣਾ ਵਿਛੋੜਾ ਤੇਰਾ ਸਾਰੇਦੁਖ ਭੂਲ ਜਾਣਗੇ
ਅਣਖੀ ਸ਼ੇਰ ਪੁੱਤ ਅਣਖ ਨਾਲ ਜੀਅ ਕੇ ਗਿਆ😭😭
Bas yahi kaho gi k Sidhu k bina ab kahi dil nhi lgta or us jesa na koi tha or na hoga. or usk sath acha nhi kia dunya walo ny. 🥀 Waiting for Sidhu g justice.
Miss you sidhu hmesa marde dam tak
Sidhu Moosewala legend forever ❤️🕊
Miss you sidhu veer 😥😥😥😥😥
Dleer Sher se Sidhu….still feel his absence..💔
ਬਹੁਤ ਵਧੀਆ ਵੀਰ ਬਹੁਤ ਸੋਹਣੀਆ ਗੱਲਾ
ਬਹੁਤ ਵਧੀਆ ਮੰਡ ਵੀਰ l ਸੋਹਣੀ ਸੋਚ ਦੇ ਮਾਲਿਕ ਹੋ
Legend of industry sidhu moosewala jindabad always 💔
Sidhu koi ni bn sktha down to earth Banda legend never die🖤🖤🖤🖤🖤🖤
ਬਾਈ ਬਿਲਕੁੱਲ ਸਹੀ ਗੱਲ ਕਹੀ
Dil da ni mada mera sidhu moose wala veer love you veere and miss you legend never die ❤
Dillo salute veer akhhar waliyo☆☆☆☆☆
Kithhe kithhe labhh ke tussi mehnat krke liyaaonne oE&
Justice for legend sidhu moosewala 💓 💔 😭 .
Legend never die sidhu bhai allwes with use 😭💔🙏
Satnaam Shri Waheguru Ji Mehar Karo Ji Maharaj
Legend never die 😍
Dil da ni marha Tera Sidhu musewala
100% ਸਹੀ , ਅਣਖੀ ਬੰਦੇ ਬਹੁਤੀ ਲੰਬੀ ਉਮਰ ਨੀ ਜਿਓੰਦੇ, ਫੁਕਰੇ, ਚਾਪਲੂਸ, ਮੌਕਾ ਪ੍ਰਸਤ ਬੰਦੇ (ਗਇਕ) ਲੰਬੀ ਉਮਰ ਜਿਓੰਦੇ ਨੇ। ਪਰ ਜਿਓਂਣ ਦਾ ਸਵਾਦ ਹਮੇਸ਼ਾ ਅਣਖੀ ਬੰਦੇ ਹੀ ਲੈਂਦੇ ਨੇ, ਉਮਰ ਥੋੜੀ ਜਰੂਰ ਹੁੰਦੀ ਆ ਪਰ ਟੌਹਰ ਨਾ ਜਿਓੰਦੇ ਨੇ
Legend never die miss you ustad
Miss u Legend Sidhu Moosewala 💓
Bai nu koi replace nahi kar sakte miss u sidhu veer ❤️
Sidhu Mussewala LENGED 🦁 .. ❤❤💪💪sidhu Mussewala jindabaad c... Jindabaad hai.... Te jindabaad rhega..... ❤🌹.... 🇮🇳🙏🙏
Vadda Bai ❤️ Sidhu Moosewala
Bai Moose Jaan vapis aau for sure bohot duniya Diya prayers aa ohde lyi ..rabb HV to send him back in any condition
Yes
Sidhu moosewala never die💔🕊⛳️
Legend never die 😭😭😭 aj thk yakeen nahi aya k sidhu moose wala nahi raha miss u jatta 😭😭💔 wapis a ja
ਦਿਲ ਦਾ ਨੀ ਮਾੜਾ ਤੇਰਾ sidhu moosewala❤❤❤👑👑👑😢
Veere tusi Sidhu moosewala di bhut support kiti jioude di bi har okhi ghadi nal khade jdo hater Sidhu veer nu ghede tusi te Rajveer veere ne bhut support kiti
Sidhu ♥️ vich aa t rahoga sada li
Miss you Sidhu moose wala 💔😭💔😭💔😭💔😭💔
Ji
ਜੀ ਵੀਰੇ ਬਿਲਕੁਲ
ਬਹੁਤ vdiya ਗੱਲਾਂ 22 ਜੀ 🙏
Luv you Mand bhaiji❤❤
ਸਿੱਧੂ ਬਾਈ ਹੀਰਾ ਸਾਧ ਬੰਦਾਂ ਸੀ
Bhuttttt sahi galhaa boliyaa veer ji tusi love u sidhu bayiiii...Rehndi duniyaa tak Amar rahe ga veeer sada
ਬਹੁਤ ਵਧੀਆ ਗੱਲਾਂ ਕਰੀਆਂ ਵੀਰ ਨੇ
Bilkul sahi te Sach ankhi insan kade v zindagi ni jionda
Bohat vaddiya gallan keetiyan bai ny...sidhu bhai sach ma pure ankhi bnda c...
Yr is interview ka ek vi second ni miss Kiya always alive sidhu in our hearts ❤️
Sidhu moose wala legend miss you
😭😭miss you sidhu bhai
Legend never Die 😭😭😭😭
Baa oa 22 swad liata yr tu tan ehe gl kr k pure ankh wali k ankhi bndia di umr bahut ght hundi 100 present sachi gl ankhi jhukde ni tut jande ne
Rabb di kasam manu ta sadma ja nahi reha bhai wapis a ja 😭😭😭😭😭
Jatt Babbar sher c moose wala 💗💗💓💓 da ni c mara 5911 jhoota 😭😭😭😭😭😭😭😭😭😭😭😭😭😭😭😭😭😭😭😭😭😭😭 Miss you jatta