Sidhu Moosewala ਨੂੰ ਮਾਰਨ ਦੀ ਕਿਸ ਨੇ ਰਚੀ ਸੀ ਸਾਜਿਸ਼, ਕਿਸਨੇ ਰੱਖਿਆ ਸੀ ਪੱਗ 'ਚ ਬੰਬ ?

Поделиться
HTML-код
  • Опубликовано: 3 фев 2025

Комментарии •

  • @ProPunjabTv
    @ProPunjabTv  3 года назад +1146

    ਕੀ ਤੁਸੀਂ ਸਿੱਧੂ ਮੂਸੇਵਾਲਾ ਦੀਆਂ ਗੱਲਾਂ ਨਾਲ ਸਹਿਮਤ ਹੋ? ਸਾਂਝੀ ਕਰੋ ਆਪਣੀ ਰਾਇ

  • @punjab2canada966
    @punjab2canada966 2 года назад +49

    ਇਕੋ ਸੱਚਾ ਬੰਦਾ ਸੀ ਜੋ ਸਚ ਦਾ ਨਿਡਰ ਹੋ ਸਾਥ ਦੇਂਦਾ ਸੀ ।

  • @manikarnika3688
    @manikarnika3688 2 года назад +158

    Sidhu was an innocent, humble and grounded boy who needed support of his people but his own people betrayed him. I wish people of mansa had supported him and he would have won but people never gave him a chance. Sidhu you were too pure for this cruel world

  • @ishareelh3846
    @ishareelh3846 2 года назад +104

    He was only 28 nd his words shows how mature nd clear he was in his mind…the age in which most of the people are only concerned abt themselves bt this man wanted to do something fr his village which was considered backward no body knw where is village moosa or there is some village named moosa he made this village to get recognised at international level hats off jatta❤️❤️

  • @manpreetbrar4327
    @manpreetbrar4327 2 года назад +69

    1:01:40 what an innocent giggle when getting asked about love/arrange marriage 😭 Dirty politics/ gangsters ne kho lia a heera putt maa pio kolo.. hearbreaking aa

    • @SB-no9pz
      @SB-no9pz 2 года назад +2

      Bichare de kismat ch hi nhi c 😢😭

    • @gursharankaur848
      @gursharankaur848 2 года назад +1

      Supna hi reh gaya vivah 😭💔

    • @princek6135
      @princek6135 2 года назад

      Bohat sadharan si . Duje singers 1 gana hit hoye te tinghade firde rehnde ne. Bhnchod dalla gangster lunrence bishnoi di maa di lun ek lakh janta da

    • @ravigodara887
      @ravigodara887 2 года назад +2

      @@SB-no9pz not at all wo bechara nhi tha wo ek power hai aaj bhi wo power hamesha hamare sath hai

    • @ravigodara887
      @ravigodara887 2 года назад +1

      kaur nhi meri sister viyah ki gal veer te ajar amar te quraban hona choti gal nhi sidhu her uss dil naal shadi ker gya jo usunu pyaar krda hai her insan naal

  • @manindermaninder5287
    @manindermaninder5287 4 месяца назад +4

    ਇਹ ਪਰੂਫ ਆ ਏਨੀਂ ਛੋਟੀ ਉਮਰੇ ਇਨੀ ਵਧੀਆ ਸੋਚ ਛੋਟੀ ਉਮਰੇ ਵੱਡੇ ਕੰਮ ਬਹੁਤ ਵਧੀਆ ਸੋਚ ਸੀ ਪੁੱਤ ਲੋਕ ਜੋ ਮਰਜ਼ੀ ਕਹਿਣ ਆਪੋ ਆਪਣੀ ਸੋਚ ਆ ਬਾਕੀ ਲੋਕ ਜੋ ਮਰਜ਼ੀ ਕਹੀ ਜਾਣ ਸਲੂਟ ਆ ਪੁੱਤ ਤੇਰੀ ਸੋਚ ਨੂੰ ❤ਦਿਲ ਤੜਫਦਾ ਤੈਨੂੰ ਯਾਦ ਕਰਕੇ ਅੱਜ ਵੀ ਰੋਈਦਾ ਤੂੰ ਤਾਂ ਪੁੱਤ ਗਾਇਕੀ ਤੋ ਹੀ ਬਥੇਰਾ ਫੇਮਿਸ ਸੀ ਬਹੁਤ ਕੁੱਝ ਸੀ ਤੇਰੇ ਕੋਲ ਤੂੰ ਕੀ ਲੈਣਾ ਸੀ ਵੋਟਾਂ ਦਾ ਪੰਗਾ ਲੈਕੇ ਪੁੱਤ ਗਲਤ ਫ਼ੈਸਲਾ ਲੈ ਲਿਆ ਤੂੰ ਪੋਲੀਟਿਸ ਗ਼ਲਤ ਚੁਣ ਚੁਣ ਲਿਆ

  • @jss6916
    @jss6916 3 года назад +152

    40:44 Sidhu about karan aujla and babbu maan.

    • @ShaneG159
      @ShaneG159 3 года назад +10

      Thx bro saved my time although full interview was so good but i came for this certain part

    • @jitupunjabi387
      @jitupunjabi387 3 года назад +2

      Bjp da agent he kejriwal..Sade sikh pm sardar manmohan singh ji de khilaf isi ne bjp de naal gad milkar saajish rach ke aandolan kiya si .................

    • @jeetyogacharya
      @jeetyogacharya 3 года назад +1

      Thnkss

    • @preetnav173
      @preetnav173 3 года назад

      Thanku soo much❤️❤️

    • @pardeepbachhal89
      @pardeepbachhal89 3 года назад

      Thanks saved time

  • @supportfarmers4332
    @supportfarmers4332 2 года назад +175

    ਲਾਜਵਾਬ ਬੰਦਾ ਸੀ ❤️🙏🏻🙌🏻🦁🙌🏻🙏🏻❤️। true legend miss him more & more after listening to him .

  • @supportfarmers4332
    @supportfarmers4332 2 года назад +155

    Missing his voice missing Sidhu moosewala more & more everyday .no one can be Sidhu moosewala ever he was the only one & one lion 🦁.ਵਾਪਿਸ ਆ ਜਾ ਸ਼ੇਰਾਂ 💔😞💔

    • @backupfordamor2063
      @backupfordamor2063 2 года назад +2

      😞🥺😓💔me too,almost depressed

    • @parveenklair4388
      @parveenklair4388 2 года назад +3

      Waheguru ji 🙏 Pls justice & rebirth Sidhu Mossewala

  • @bymarcissus
    @bymarcissus 2 года назад +141

    He’s not coming back, I repeat he’s not coming back💔 How are we supposed to live without him? He was so humble, simple and brave man. My heart ache for him and his parents. 💔

    • @alli138
      @alli138 2 года назад +2

      We wish

    • @jasbirkaur3828
      @jasbirkaur3828 2 года назад +5

      He is coming back........he will

    • @jasbirkaur3828
      @jasbirkaur3828 2 года назад +5

      He is.....just wait and watch.....nd....trust the ways of God......

    • @ambikaambuz9292
      @ambikaambuz9292 2 года назад +5

      @@jasbirkaur3828 yes he will

    • @GurpreetKaur-ud7rt
      @GurpreetKaur-ud7rt 2 года назад +2

      So true, very big loss it's always the brave, well spoken, who want to do so much for the future generations, awaking the vulnerable, supporting and protecting our rights, are taken away by cowards. To protect their own selfish needs. 🙏🙏🙏🙏🙏Pray we get justice for Rip Sidhu Moosewala and others who always looked after their communities.
      Pray for the parents they receive love and support always 🙏🙏🙏🙏🙏

  • @manobili5296
    @manobili5296 2 года назад +49

    He was such a brave man. We really love his personality and humblness. I wish he could come back in our lives💔😢

  • @onlybillioners
    @onlybillioners 3 года назад +120

    84 ਤੋਂ ਬਾਅਦ ਦੇ ਵਿੱਚ ਜਿਹੜੇ ਲੋਕਾਂ ਨੇ ਇੱਕ ਵਾਰ ਵੀ ਕਾਂਗਰਸ ਨੂੰ ਵੋਟ ਪਾਈ ਆ , ਉਹਨਾ ਨੂੰ ਮੂਸੇਵਾਲੇ ਨੂੰ ਗਦਾਰ ਕਹਿਣ ਦਾ ਕੋਈ ਹੱਕ ਨਹੀਂ ।

    • @Dhillon_Jatt1996
      @Dhillon_Jatt1996 3 года назад +5

      Assi ni payi jehde paunde c te hun paun ge oh fudu ne sire de

    • @malwaijattpb0347
      @malwaijattpb0347 3 года назад +2

      Good ..sahi gall aa y

    • @bhanoiji2096
      @bhanoiji2096 3 года назад +2

      saleyo gal vichardhara di aa. Congress da ek b leader das jehra Sant Jarnail Singh nu terrorist nhi kehanda. mere family de 4 member police ne udon fake encounter ch mare c. J eh edda hi sudhar krna c tn Apni pArty bna lainda.

    • @Mannusandhu1311
      @Mannusandhu1311 3 года назад +2

      @@Dhillon_Jatt1996 ਤੇਰੇ ਬਾਪੂ ਨੂ ਪੁੱਛ ਵੋਟ ਪਾਈ ਆ ਕੇ ਨਹੀਂ ਝੂਠ ਤਾਂ ਕਿੰਨਾ ਮਰਜ਼ੀ ਬੋਲੀ ਜਾਓ ਚੱਲ ਐਵੇਂ ਕਰ ਤੇਰਾ ਪਿੰਡ ਦਸ ਕਿਹੜਾ ਗਾ ਮੈਂ ਦਸਦਾ ਹੁਣ ਤੱਕ ਤੁਸੀਂ ਕਿਸ ਨੂ ਵੋਟ ਪਾਈ ਆ

    • @Dhillon_Jatt1996
      @Dhillon_Jatt1996 3 года назад +2

      @@Mannusandhu1311 bhede saade pariwaar ne akali dal nu vota paiya c pehla jaodon aap ayi ta fer aap nu paiya
      Beadbi ton baad ta akali dal naal sakat nafrt ho gyi pehla koi teeji parti v race ch nyi c congress nu ta kde v nyi payi c
      Akali dal nu v pa k aap aun ton pehla galti kiti c. Hun je pehla galtian kr lyia hon ta ehda Matlab eh nyi k vaar vaar galatian kri jayie
      Sade halke sultanpur lodhi ch congress da mla aa hun oh bahut ghat vota naal jitya c .
      Hun bhede je oh jit gya ta har kise ne ta uss nu vote nyi payi
      Tuhade halke ch jehda jittda oh saariya vota naal jit janda..?

  • @Dilrandhawa1
    @Dilrandhawa1 3 года назад +94

    41:00 mint te Babbumaan te aujle di gall

  • @syedairsa17
    @syedairsa17 2 года назад +6

    1:03:35 Sidhu Moose Wala apko kisne kaha k larkiya apko kam pasand karti haiiii... yakeen kary apki female fan following b bohat thi abhi b h aur hamesha rahy gi 👑♾

  • @vipukaur7003
    @vipukaur7003 2 года назад +88

    We lost a gem, he didn't deserved all the hatred, ,he didn't deserved an end like this,, so proud to have witnessed his journey,, waheguru 🙏 nobody could match him, nobody can match him even now, He is a Legend ❤❤

  • @RavinderSingh0813
    @RavinderSingh0813 2 года назад +69

    Legend's never die 💔

  • @JaspreetSingh-ou1fh
    @JaspreetSingh-ou1fh 3 года назад +41

    41:00 te aa jo cheti aujla te babbu maan baare sunan lyi
    Reply te like kr diyo je fayda hove tan😅

    • @henec8394
      @henec8394 3 года назад +1

      @Karan Aujla ethe ki bhaalda fer

    • @masti2395
      @masti2395 3 года назад

      46:32 mint aala vi sun lainda

    • @ravindermann2127
      @ravindermann2127 2 года назад

      Dabbu maan ik nashedi janwar aa..jdo da main dekhda ehdi lak te pant nhi khadi..sade kute da nam v dabbu hai

  • @itsdeep4940
    @itsdeep4940 3 года назад +49

    Sidhu Moosewala ਵੀਰੇ dil to sport a teri ਤੇਰੀਆਂ gallna dil to ਸਾਫ਼ a 👍🏻

  • @KSMAKHAN
    @KSMAKHAN 2 года назад +11

    🗽USA🇺🇸 ਮੱਖਣ ਦੌਲਤਪੁਰੀਏ ਵਲੋਂ):- 🙏ਬੜੇ ਹੀ ਸਤਿਕਾਰਯੋਗ ਵੀਰ ਉੱਘੇ ਮਹਾਨ ਗਾਇਕ ਅਣਖ਼ੀ ਬਾਈ (22-22) ਚੋਬਰ ਗੱਭਰੂ ⭐ ਸਰਦਾਰ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਸਾਹਬ 👏 ਜੀਓ ਦੇ ਮੁਖ਼ਾਰ-ਬਿੰਦ ਤੋਂ ਬਹੁਤ ਹੀ🌹ਖ਼ੂਬ❗ਮਿੱਠੇ ਬੋਲੇ ਹੋਏ ਬੋਲ ਵਾਹ! 🌹ਖ਼ੂਬ❗ਵਾਹ ! ਜੀ ! ਵਾਹ‼ਬੇਮਿਸਾਲ ਲਾਜਵਾਬ ਆਵਾਜ਼ !! ਖ਼ੂਬ ਘੈਂਟ ਠੇਠ ਪੰਜਾਬੀ ਲਾਜਵਾਬ ਸ਼ਬਦਾਂ ਦੀ ਸੋਚਣੀ, ਲੇਖਣੀ, ਕਹਿਣੀ ਅਤੇ ਗਾਇਕੀ ਬਹੁਤ ਹੀ ਵਧੀਆ ਹੈ 👏ਜੀਓ❗ਸਲਾਮ ਹੈ❗ਸਲਾਮ ✌ਹੈ 👏ਜੀਓ❗ਸਿੱਧੂ ਮੂਸੇਵਾਲਾ ਸਾਹਬ 👏 ਜੀਓ ਦੇ ਬੋਲੇ ਹੋਏ ਬੋਲ ਹਮੇਸ਼ਾ ਹੀ ਰਹਿੰਦੀ ਦੁਨੀਆਂ ਤੱਕ ਕੰਨਾਂ 🔔 ਦੇ ਵਿੱਚ ਸਦਾ ਹੀ ਗੂੰਜ਼ਦੇ ਰਹਿਣਗੇ 👏ਜੀਓ❗ਇਨ੍ਹਾਂ ਜੀਓ ਦੇ ਵਰਗੀਆਂ ਅਣਖ਼ੀ ਮਹਾਨ ਸ਼ਖ਼ਸੀਅਤਾਂ ਤਾਂ ਕੁੱਝ ਕੁ ਲੋਕ ਹੀ ਹੁੰਦੇ ਨੇ ! ਬਾਕੀਆਂ ਦੇ, ਤਾਂ ਸਿਰਫ਼ ਐਵੇਂ ਨਾਂਮ ਹੀ ਹੁੰਦੇ ਨੇ ! ਸਿੱਧੂ ਮੂਸੇਵਾਲਾ ਸਾਹਬ ਜੀਓ ਦੇ ਵਰਗੀਆਂ ਮਹਾਨ ਸ਼ਖ਼ਸੀਅਤਾਂ, ਤਾਂ ਕਦੇ ਵੀ ਸਰਕਾਰਾਂ ਦੇ ਆਸਰੇ ਤੇ ਨਿਰਭਰ ਨਹੀਂਓਂ ਕਰਦੀਆਂ ! ਸਗੋਂ ਰਹਿੰਦੀ ਦੁਨੀਆਂ ਦੇ ਤੱਕ ਲੋਕਾਂ ਦੇ ਦਿਲਾਂ 💖 ਦੇ ਅੰਦਰ ਰਾਜ ਕਰ ਸਦਾ ਲਈ ਸਮਾਈਆਂ ਰਹਿਣਗੀਆਂ 👏ਜੀਓ❗ਸਦਾ ਬਹਾਰ ਅਣਖ਼ੀ ਸਿੰਗਰ 💖ਬੜਾ ਗ੍ਰੇਟ.. ਬੜਾ ਗ੍ਰੇਟ.. ਬਾਈ ✌ ਦਿਲ ਦਾ ਨਹੀਂਓ ਸੀ ਮਾੜਾ ਮੁੰਡਾ ਸਿੱਧੂ ਮੂਸੇਵਾਲਾ ✌ ਅਸੀਂ ਸਭ ਓਸ ੴਅਕਾਲ ਪੁਰਖ ਪਰਮਾਤਮਾ ਦੇ ਚਰਨਾਂ ਵਿੱਚ ਅਰਦਾਸ ਕਰਦੇ ਹਾਂ ਕਿ ਵਿੱਛੜੀ ਹੋਈ ਰੂਹ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਦੇਵੇ ਆਤਮਿਕ ਸ਼ਾਂਤੀ ਬਖ਼ਸ਼ੇ ! ਅਤੇ ਬਾਕੀ ਸਮੂਹ ਪਰਿਵਾਰ ਨੂੰ ਇਹੋ ਭਾਣਾ ਮੰਨਣ ਦਾ ਬਲ ਬਖ਼ਸ਼ਣ.. 😭😭.. We'll always miss Him 😭😭.. He Was Such an Amazingly 🌹 Wonderful Personality‼ With a Good 💖 Heart,❗🙏 We're always ‼So Proud ✊ of Them ‼ 🇰🌾🇸 ਮੱਖਣDp🗽🇺🇸USA🇺🇸

  • @JaswantSingh-og6pj
    @JaswantSingh-og6pj 2 года назад +5

    ਸਿੱਧੂ ਵੀਰੇ ਦੀ ਸੋਚ ਹੀ ਬਹੁਤ ਉੱਚੀ ਸੁੱਚੀ ਸੀ ਬੇੜਾ ਗਰਕ ਹੋਜੇ ਮਾਰਨ ਵਾਲਿਆਦਾ ਸਰਕਾਰਾਂ ਕਿੱਥੇ ਝੱਲਦੀਆਂ ਚੰਗੇ ਪੰਜਾਬੀ ਯੋਧਿਆਂ ਨੂੰ

  • @pardeepkaur8655
    @pardeepkaur8655 Год назад +7

    ਬੰਦਾ ਬਹੁਤ ਵਧੀਆ ਸੀ ਪਰ ਲੋਕਾਂ ਨੇ ਇਸ ਪਾਰਸ ਨੂੰ ਪਛਾਣਿਆ ਨਹੀ । ਆਪਣੇ ਪਿੰਡ ਅਤੇ ਸ਼ਹਿਰ ਬਾਰੇ ਬਹੁਤ ਸੋਚਦਾ ਸੀ । ਬਾਕੀ ਤਾਂ ਆਪਣੇ ਘਰਾਂ ਤੇ ਬੱਚਿਆ ਬਾਰੇ ਹੀ ਸੋਚਦੇ ਹਨ।

  • @adnanarham261
    @adnanarham261 2 года назад +45

    Such a pure soul❣️ & truthful person.... He was too pure for this cruel world

  • @Podcastwithsharry23
    @Podcastwithsharry23 3 года назад +8

    ਪਹਿਲਾ ਪਹਿਲਾ ਪਾਰਟੀ join ਕਰਨਾ 22 ਦਾ ਵੱਧੀਆ ਨਹੀਂ ਲੱਗਿਆ ਪਰ ਸੋਚ ਵੀਰ ਦੀ ਬਹੁਤ ਵੱਧੀਆ ਆ ਲੱਗੇ ਰਹੋ 22 ਜੀ l
    ਪਰ ਮੈਨੂੰ ਲਗਦਾ ਇਕ ਵੱਖਰੀ ਪਾਰਟੀ ਬਨੋਣੀ ਚਾਹੀਦੀ ਆ ਜਿਸ ਵਿਚ UNDER 30 YEAR ਹੀ ਲੀਡਰ ਹੋਣ l ਇਕ ਨਵੀ ਸੋਚ ਹੈ ਰਾਜਨੀਤੀ ਵਾਸਤੇ, ਜਿਸ ਨੂੰ ਲੱਗਦਾ ਸਹੀ ਆ like comment ਜਰੂਰ ਕਰਿਓ, ਇਕ ਨਵੀਂ ਸੋਚ ਹੈ l ਹਾਂ ਦੀ ਹਾਮੀ ਭਰੋ, ਇਕ ਨਵੀਂ ਪਾਰਟੀ ਬਣਾਈ ਜਾਵੇ ਹੁਣ time ਹੈ ਇਕ ਨਵੀਂ ਪਾਰਟੀ ਬਣੌਨ ਦਾ time ਹੈ l

  • @anokhsingh6049
    @anokhsingh6049 Год назад +7

    ਐਨੀ ਛੋਟੀ ਉਮਰ ਕਿੰਨੀ ਵੱਡੀ ਸੋਚ ਸੀ ਸਿੱਧੂ ਦੀ

  • @harpalkaursandhu4250
    @harpalkaursandhu4250 2 года назад +32

    ਅਸੀਂ ਗਾਣੇ ਨਹੀਂ ਤੇਰੀਆਂ ਇੰਟਰਵਿਉ ਸੁਣਦੇ ਸੀ ..ਤੇਰੇ ਤੋਂ ਬਾਅਦ ਵੀ ਬਸ ਇਹ ਹੀ ਸੁਣ ਰਹੇ ਹਾਂ ..
    ਚੰਗੀ ਸੋਚ ਆਪਣੇ ਲਈ ਨਹੀਂ ਆਪਣੇ ਲੋਕਾਂ ਲਈ ਏਨਾ ਵਧੀਆ ਹੀਰਾ ਪੁੱਤ ਸੰਭਾਲ਼ ਨਹੀਂ ਹੋਇਆ ਜ਼ਿੰਦਗੀ ਭਰ ਨਹੀਂ ਭੁੱਲ ਸਕਣਗੇ ਲੋਕ ਅਤੇ ਨਾ ਮਾਪੇ ਕਿਉਂ ਏਨਾ ਕਹਿਰ ਕਮਾਇਆ ..ਜਦੋਂ ਮਾੜੀ ਸੋਚ ਦਾ ਖਿਆਲ ਆਉਂਦਾ ਸੋਚੋ ਮਾਂ ਬਾਪ ਵਾਰੇ ਬੱਚਿਆਂ ਵਾਰੇ ਥੋੜ੍ਹੇ ਸਮੇਂ ਦੀ ਗੱਲ ਹੁੰਦੀ ਵਕਤ ਨਿਕਲ ਗਿਆ … ਬਾਅਦ ਚ ਖੁੱਦ ਸੋਚੋਗੇ ਕੇ ਹਾਂ ਬਹੁਤ ਗਲਤ ਹੋ ਜਾਣਾ ਸੀ …ਪਰ ਹੁਣ ਪੁੱਤ ਵਾਪਿਸ ਨਹੀਂ ਆਉਣਾ ਜੋ ਕਦੇ ਕਦੇ ਜਿਵੇਂ ਸ਼ਾਹ ਰੁਕਦਾ ਹੋਵੇ ਪਰ ਫੇਰ ਇਹ ਸੋਚ ਕੇ ਇਹ ਹੋਣੀ ਸੀ ..

  • @amarjotsingh1843
    @amarjotsingh1843 2 года назад +13

    19:48 es gal sanu hun pata lag reha vai di gal sach nikli 💔

  • @satnamkumarsatnam6648
    @satnamkumarsatnam6648 2 года назад +6

    ਬਹੁਤ ਵਧੀਆ ਇੰਟਰਵਿਊ ਲੱਗੀ।ਇਸ ਤਰਾ ਦੀ ਗੱਲ ਬਾਤ ਕਦੇ ਕਿਸੇ ਪੱਤਰਕਾਰ ਨੇ ਨਹੀਂ ਕੀਤੀਆਂ ।ਨਹੀ ਤਾ ਪੱਤਰਕਾਰ ਅੱਗੇ ਵਾਲੇ ਨੂੰ ਚੁਬਦੇ ਸਵਾਲ ਪੁੱਛ ਦੇ ਰਹਿੰਦੇ ਹਨ

  • @reggiewiththebush
    @reggiewiththebush 2 года назад +24

    Pure soul ♥️sidhu ♥️

  • @surindergilldugri
    @surindergilldugri 3 года назад +33

    ਬਹੁਤ ਵਧੀਅਾ ਸੋਚ ਪੁਤਰਾ ਵਾਹਿਗੁਰੂ ਜੀ ਚੜਦੀ ਕਲਾ ਬਖਸਣ ਹਮੇਸਾ ੲਿਸੇ ਸੋਚ ਨੂੰ ਬਰਕਰਾਰ ਰਖਣਾ ❤ ਪੁਤ

  • @SimranjitSingh-wl7lx
    @SimranjitSingh-wl7lx Месяц назад +1

    1.01.53......What a Nice Smile ❤

  • @RavinderSingh0813
    @RavinderSingh0813 2 года назад +48

    Legend never die 💔

  • @Savitajsinghkullar.5th.C.
    @Savitajsinghkullar.5th.C. 2 года назад +34

    Legend Never Die 💪💪💪💔💔💔😥😥😥 Justice for Sidhu Moose Wala 🙏🙏🙏💔💔💔😥😥😥

    • @sinderpal1463
      @sinderpal1463 2 года назад

      ਭੋਂ

    • @sinderpal1463
      @sinderpal1463 2 года назад

      ਬਣ
      ਭੋਂ ਪੁਸਤਕ ਵਿਚ ਰਾਮਨਾਥ+ਆਮ ਯਮ ਨਮ ਉਨ੍ਹਾਂ

  • @yaadofficial5275
    @yaadofficial5275 2 года назад +36

    Legends never die❤️

  • @bahadursingh5896
    @bahadursingh5896 2 года назад +11

    ਕਿੰਨੀਆਂ ਸੋਹਣੀਆਂ ਗੱਲਾਂ ਕਰਦਾ ਯਾਰ ਕੁਤਿਆਂ ਦੇ ਝੁੰਡ ਨੇ ਸ਼ੇਰ ਘੇਰ ਕੇ ਮਾਰ ਦਿੱਤਾ

  • @sarinasandhu411
    @sarinasandhu411 2 года назад +9

    ਏਨੀ ਵਧੀਆ ਸੋਚ ਦਾ ਮਾਲਕ ਸੀ ਇਹ ਬੱਚਾ
    ਵਾਹਿਗੁਰੂ ਏਨੀ ਜਲਦੀ ਕਿੱਓ ਲੈ ਗਿਆ

  • @manindermaninder5287
    @manindermaninder5287 4 месяца назад +2

    ਜਿਹਨੇ ਮਾਫੀ ਹੀ ਮੰਗ ਲਈ ਪਿੱਛੇ ਕੀ ਰਹਿ ਗਿਆ ਮਾਫ਼ੀ ਮੰਗਣ ਤੇ ਤਾਂ ਰੱਬ ਵੀ ਮਾਫ਼ ਕਰ ਦਿੰਦਾ ਇੱਕ ਇਨਸਾਨ ਹੀ ਆ ਜਿਹਦੇ ਧੌਣ ਵਿਚੋਂ ਕਿਲ੍ਹਾ ਨਹੀਂ ਨਿਕਲਦਾ ਇਨਸਾਨ ਹਜ਼ਾਰਾਂ ਗਲਤੀਆਂ ਕਰਦਾ ਰੱਬ ਰੋਜ ਸਾਨੂੰ ਮਾਫ ਕਰਦਾ ਪਰ ਲੋਕ ਨਹੀਂ

  • @ManpreetKaur-iv9pu
    @ManpreetKaur-iv9pu 3 года назад +54

    ਸਰ ਜੀ, ਤੁਹਾਡਾ ਦੁਆਰਾ ਲਿਆ ਗਏ ਸਾਰੇ ਇੰਟਰਵਿਊ ਬਹੁਤ ਵਧੀਆ ਹੁੰਦੇ ਹਨ।☺

  • @parmeetsingh9103
    @parmeetsingh9103 3 года назад +9

    41:00 te Babu Maan and karn aujla

  • @NaturalContents
    @NaturalContents 3 года назад +14

    5:20 starting

  • @manindermaninder5287
    @manindermaninder5287 4 месяца назад +1

    ਸੋਚ ਤਾਂ ਬਹੁਤ ਵਧੀਆ ਸੀ ਪੁੱਤ ਦੁਸ਼ਮਣਾਂ ਨੂੰ ਪਤਾ ਨਹੀਂ ਕਿਉਂ ਰਾਸ ਨਹੀਂ ਆਇਆ ਤੇਰੇ ਵਰਗੀ ਸੋਚ ਦ ਬੰਦਾ ਕੋਈ ਬਿਰਲਾ ਜੰਮਦਾ ਪੁੱਤਾ

  • @bahadursingh5896
    @bahadursingh5896 2 года назад +5

    ਕਿੰਨੀ ਵਧੀਆ ਸੋਚ ਆ ਉਏ ਕਿੰਨਾ ਸੋਹਣਾ ਲਗਦੈ

  • @shaheenshaheen1932
    @shaheenshaheen1932 2 года назад +28

    10:52 Sidu talk about us talk about Muslims🇵🇰🇵🇰❤️❤️that’s why I call him legend 🔥🇵🇰

  • @tejinderpalsingh5248
    @tejinderpalsingh5248 2 года назад +9

    ਜੱਟਾ ਦਿਲ ਦਿਮਾਗ ਚੋਂ ਹੀ ਨੀ ਨਿਕਲਦਾ ਯਰ ਤੂੰ ਮੇਰੇ ਕਿਸੇ ਵੇਲੇ ਵੀ 😭❤️

  • @karamjitkaur2459
    @karamjitkaur2459 2 года назад +23

    4.20 ਦਰਵਾਜਾ ਖੋਲ ਦਿੱਤਾ... 🙏🙏🙏 ਜਾਨ ਦੇਣੀ ਪੈ ਗਈ

  • @SimranjitSingh-wl7lx
    @SimranjitSingh-wl7lx Месяц назад +1

    Love u SIDHU MOOSEWALA ❤❤

  • @navidhillon5968
    @navidhillon5968 2 года назад +18

    Sidhu moose Vale brother Di koi ris nhi kr sada Miss you brother love you Sidhu moose Vale 💔😭😭🙏🙏

  • @PritpalSingh-ig7eu
    @PritpalSingh-ig7eu Год назад +5

    ❤ ਸਿੱਧੂ ਸੱਚ ਬੋਲਦਾ ਹੈ ❤

  • @jyotimalik5690
    @jyotimalik5690 2 года назад +10

    Love you😘😘😘❤❤ jatta always justice sidhu moosevala ji

  • @baljinderkaur1672
    @baljinderkaur1672 Год назад +6

    ਹਰੇਕ ਬੰਦੇ ਨੂੰ ਭਾਵੇਂ ਉਹ ਗਾਇਕ, ਐਕਟਰ ਜਾਂ ਸਿਆਸਤਦਾਨ ਸਿੱਧੂ ਦੀ ਸੱਚਾਈ, ਕਾਮਯਾਬੀ, ਸਿਆਣਪ ਅਤੇ ਪਿੱਛੇ ਨਾ ਹੱਟਣ ਤੋਂ ਡਰ ਲੱਗਦਾ ਸੀ।

  • @comedatia9015
    @comedatia9015 11 месяцев назад +2

    Just moose wala 😢sidhu bhai miss u 🇵🇰🇵🇰🇵🇰

  • @SimranjitSingh-wl7lx
    @SimranjitSingh-wl7lx Месяц назад +1

    42.40.....Very Nice ❤❤

  • @spainsdrivinglicenseinpunj1588
    @spainsdrivinglicenseinpunj1588 3 года назад +114

    It is true fact that he has concern about Punjab. Thanks for that Sidhu Moose Wala. 👍

    • @Harmuthkuthanapalithi
      @Harmuthkuthanapalithi 3 года назад

      That even badal sukhbir amrinder manjitia have

    • @jitupunjabi387
      @jitupunjabi387 3 года назад +2

      Bjp da agent he kejriwal..Sade sikh pm sardar manmohan singh ji de khilaf isi ne bjp de naal gad milkar saajish rach ke aandolan kiya si .................

    • @surjanrandhawa8130
      @surjanrandhawa8130 3 года назад +1

      @@jitupunjabi387 bilkul sahi kiha veer ji

  • @sandhuvlogs6110
    @sandhuvlogs6110 2 года назад +18

    Dil da ni madaa mera Sidhu moose wala ❤️ miss you so much Sidhu veere 😭😭😭 love you aa y ❤️

    • @DilpreetsinghHellar
      @DilpreetsinghHellar 6 месяцев назад +1

      Question paper of the day of the day of the day of the day of the day of the day of the day 💐🤗💐💐🤗💐💐🤗💐💐

  • @sunny_am3737
    @sunny_am3737 2 года назад +9

    Ankhi banda Sidhu moose wala 💯💯🙏🙏❤❤🌹🌹

  • @taranjeetkaur5123
    @taranjeetkaur5123 2 года назад +16

    Such a beautiful soul 😇

  • @hansaliwalapreet812
    @hansaliwalapreet812 2 года назад +15

    Vvvvvvvery nice interview .WAHEGURU ji

  • @balwantdhillon1372
    @balwantdhillon1372 3 года назад +64

    ਆਮ ਆਦਮੀ ਵਿੱਚ ਜਾਂ ਆਜ਼ਾਦ ਵਿੱਚ ਵੀ ਖੜ ਸਕਦਾ ਸੀ ਪੰਜਾਬ ਦੇ ਲੋਕ ਸਾਰੇ ਤੇਰੇ ਨਾਲ ਖੜਨਾ ਸੀ

    • @mandycandys6195
      @mandycandys6195 3 года назад +1

      Aam is B team azaad di kyi value ni

    • @aman.200
      @aman.200 3 года назад

      veer fer simran singh mann nal kyu ni khare? o te full khalistan support ch aw!

    • @manpreetsinghbajwa2028
      @manpreetsinghbajwa2028 3 года назад

      Shi kiha. Jnaab eho jhe ne jina odo sardaar marwaye c. Ede vrgeya ne. Naam note kro

    • @manpreetsinghbajwa2028
      @manpreetsinghbajwa2028 3 года назад

      Beanta papi sb to vddda jide ktl ch hwara jathedaar

    • @manpreetsinghbajwa2028
      @manpreetsinghbajwa2028 3 года назад

      Mere deshcomi jine v Mere ustaad aa ede vangu eh ni k mere vdde vdere mre goli naal

  • @beesing8886
    @beesing8886 3 года назад +183

    ਅਣਖ ਦਲੇਰੀ ਨਾਂ ਮਿੱਲੇ ਬਾਜਾਰੀ,ਕੰਮ ਕਰਨੇ ਪੈਂਦੇ ਨੇ ਮਰਦਾਂ ਆਲੇ!
    ਵਕਤ ਪੈਣ ਤੇ ਲੂੰਬੜ ਔਕਾਤ ਦਿਖਾ ਜਾਂਦੇ, ਜਿੰਨਾ ਕਦੇ ਕੀਤੇ ਵਾਅਦੇ ਸ਼ੇਰਾਂ ਵਾਲੇ!

  • @sangeetawalkeprayforusavem9497
    @sangeetawalkeprayforusavem9497 2 года назад +13

    Sachai ke liye awaj uthane waalo ko duniya aise he khamosh kr dete h aaj Siddhu veere hote toh bht kuch karte logo ko sach kadwa lagta h itni se umer me Siddhu veere ne jo kr dikhaya wo koi nhi kr sakta miss u Siddhu veere 🙏🙏🙏🙏🙏🙏

  • @Therealgoat94
    @Therealgoat94 Год назад +3

    29:50 fearless bai ❤️‍🔥

  • @sehajdeo6425
    @sehajdeo6425 3 года назад +28

    ਸਿਧੁਮੂਸੇਵਾਲਾ 5911 ਵਰਗਾ😎
    ਕੱਲਾ ਈ ਰਾਜਨੀਤੀ ਨੂੰ ਖਿੱਚੀ ਫਿਰਦੈ 💪💪💪

  • @freefiregaming-sj6fg
    @freefiregaming-sj6fg 3 года назад +18

    Babu mann

    • @parmpreetsingh304
      @parmpreetsingh304 3 года назад +3

      ਨਸ਼ੇੜੀ ਸਾਲਾ ਗਦਾਰ ਆ ਡੱਡੂ

    • @gurjantsingh1112
      @gurjantsingh1112 3 года назад +1

      @@parmpreetsingh304 ਹਰ ਕੋਈ ਤੇਰੇ ਵਰਗਾ ਨੀ

    • @henec8394
      @henec8394 3 года назад

      @@parmpreetsingh304 daddu 🤣🤣🤣 sirra 22

  • @ਸਾਹਬਅਮਲੋਹਤੋਂ
    @ਸਾਹਬਅਮਲੋਹਤੋਂ 3 года назад +26

    ਘੂਸਾ ਕਹਿੰਦਾ 84 ਦੀ ਗਲਤੀ ਦੀ ਕਈ ਵਾਰ ਮਾਫੀ ਮੰਗੀ ਗਈ ਆ
    ਪਹਿਲਾਂ ਚਿੱਬੇ ਬੂਥੇ ਆਲੇ ਨੇ ਨੂੰ ਇਹ ਦੱਸੋ ਵੀ ਉਹ ਗਲਤੀ ਨੀ ਗਿਣੀਮਿਥੀ ਸਾਜਿਸ਼ ਸੀ
    ਕਤਲੇਆਮ ਸੀ....
    ਤੇ ਉਸ ਗੁਨਾਹ ਦੀ ਮਾਫ਼ੀ ਨੀ
    ਸਜ਼ਾ ਹੁੰਦੀ ਆ...ਜਿਸਨੂੰ ਇਹਦੀ ਪਾਰਟੀ ਕੱਲੀਨ ਚਿੱਟਾ ਵੰਡਦੀ ਆ ਰਹੀ ਆ
    ਦਿਲ ਦਾ ਏ ਕਾਲਾ
    ਤੇਰਾ ਮਰੀ ਜ਼ਮੀਰ ਆਲਾ...

    • @itzpardeepmehra9084
      @itzpardeepmehra9084 3 года назад +1

      Tu lul lain aaia ethe na sun

    • @ਸਾਹਬਅਮਲੋਹਤੋਂ
      @ਸਾਹਬਅਮਲੋਹਤੋਂ 3 года назад

      @Fun Life ਕੋਈ ਤੱਥ ਹੈ ਕੇ ਇੰਦਰਾ ਨੇ ਸੰਤਾਂ ਨੂੰ ਭੇਜਿਆ
      ਕਿ ਐਵੇਂ ਸੁਣੀ ਸੁਣਾਈ ਗੱਲ ਅੱਗੇ ਤੋਰ ਦਿੱਤੀ
      ਦਮਦਮੀ ਟਕਸਾਲ ਦੇ ਮੁੱਖੀ ਕਦੋਂ ਤੇ ਕਿਵੇਂ ਚੁਣੇ ਗਏ ਸਨ
      ਕੋਈ ਜਾਣਕਾਰੀ ਹੈ??
      ਅਨੰਦਪੁਰ ਦਾ ਮਤਾ ਕੀ ਸੀ
      ਕਿਸਨੇ ਬਣਾਇਆ
      ਕੀ ਕਾਰਨ ਸੀ
      ਕੀ ਲੜਾਈ ਸੀ
      ਕੀ ਇਹ ਸਭ ਵੀ ਇੰਦਰਾ ਦੇ ਕਹਿਣ ਤੇ ਹੋਇਆ??
      ਕੁਝ ਪਤਾ ਤਾਂ ਦਸੋ
      ਐਵੇਂ ਚਾਪਲੂਸੀਆਂ ਨਾ ਕਰੋ
      ਅੱਖਾਂ ਖੋਲੋ....
      ਇੱਕ ਪਾਸੇ ਸਿੱਖੀ ਦੀ ਗੱਲ
      ਦੂਜੇ ਪਾਸੇ ਬੁਰਕੀਆਂ ਮੂੰਹ ਚ ਸਿੱਖੀ ਦਾ ਘਾਣ ਕਰਨ ਆਲਿਆ ਦੇ ਮੂੰਹ ਚ ਪਾਉਣੀਆਂ

    • @amritlahoria6906
      @amritlahoria6906 3 года назад

      @Fun Life Kedi sdi da ae ajjkal edit krke jide mrji photo lala

    • @ਸਾਹਬਅਮਲੋਹਤੋਂ
      @ਸਾਹਬਅਮਲੋਹਤੋਂ 3 года назад

      @Fun Life ਫੇਰ ਓਹੀ ਨਿਆਣਿਆ ਆਲੀਆ ਭੋਲੀਆਂ ਗੱਲਾਂ
      ਨਾਲ ਫੋਟੋਆਂ ਹੋਣ ਚ ਓਹਨਾਂ ਦੇ ਭੇਜਣ ਦਾ ਕੀ ਲਿੰਕ ਹੋਇਆ??
      ਕੋਈ ਸਬੂਤ ਤਾਂ ਦੇ ਜਿਸਤੋ ਤੇਰੀ ਗੱਲ ਥੋੜੀ ਵੀ ਸੱਚ ਸਾਬਿਤ ਹੋਵੇ...
      ਜਿਹੜੀਆਂ ਗੱਲਾਂ ਮੈਂ ਪੁੱਛੀਆਂ ਓਹਨਾਂ ਦਾ ਜਵਾਬ ਤਾਂ ਦੇ ਦਿਓ ਫਿਲੌਸਫਰ ਜੀ

  • @sonamjatt52
    @sonamjatt52 3 года назад +64

    ਮਾਫੀ ਮੰਗਣ ਨਾਲ ਕੀ ਇਨਸਾਫ਼ ਮਿਲ ਗਿਆ ਸਿੱਖਾਂ ਨੂੰ

    • @pb19pindaaale49
      @pb19pindaaale49 3 года назад +1

      Right 💯💯💯

    • @theworldtoday1636
      @theworldtoday1636 3 года назад +1

      Political gallan baatan ne bss bro. Koi sach insaaf vali gal ni .....

    • @INDPYROTECH
      @INDPYROTECH 3 года назад +2

      Same question punjab de loka ne captain nu jitan vele ta pucheya ni?

    • @pb19pindaaale49
      @pb19pindaaale49 3 года назад

      @@INDPYROTECH caption jo c oh haiga c esne glla santa dia kria te ja k saade dusmn di bukl ch baith gea esda jwaab laina asi te

    • @jitupunjabi387
      @jitupunjabi387 3 года назад +1

      Bjp da agent he kejriwal..Sade sikh pm sardar manmohan singh ji de khilaf isi ne bjp de naal gad milkar saajish rach ke aandolan kiya si .............
      ...

  • @relaxstudioin
    @relaxstudioin Год назад +2

    1:02:19 💔 supna hi reh gya bai 🙏🏻🙏🏻

  • @kitty-vj6yv
    @kitty-vj6yv 11 месяцев назад +1

    Bahot taklif di hai logo ne bechare bachhy ko . Bahot bari dil torna inka . Duniya bahot cruel hai aise masoom insan ky liye . Om Shanti bachha sidhummoosewala 🕉️🙏💗

  • @gurpreetdhandli8389
    @gurpreetdhandli8389 3 года назад +64

    ਸਭ ਤੋਂ ਵੱਡੀ ਗਲਤੀ (ਕੰਗਰਸ) ਵਿਚ ਸ਼ਾਮਲ ਹੋਏ ,, ਬਾਕੀ ਸਮਾ ਦਸੇਗਾ ,ਤੂੰ ਕੀ ਕਰਦਾ ਲੋਕਾਂ ਵਾਸਤੇ

    • @Mannusandhu1311
      @Mannusandhu1311 3 года назад +8

      ਜੇ ਤੁਸੀਂ ਕਾਂਗਰਸ ਨੂ ਵੋਟ ਨਹੀਂ ਪਾਈ ਤਾਂ ਖਾ ਗੁਰਦੁਆਰੇ ਦੀ ਕਸਮ ਸੋਡੇ ਵਰਗਿਆਂ ਨੇ ਪਿੰਡ ਪਿੰਡ ਚ ਕਾਂਗਰਸ ਦੇ ਸਰਪੰਚਾਂ ਨੂੰ ਵੋਟਾਂ ਪਾਕੇ ਸਰਪੰਚ ਬਣਿਆ ਤੇ ਅੱਜ ਗੱਲਾ 84 ਦਿਆ ਕਰਦੇ ਆ

    • @gurpreetdhandli8389
      @gurpreetdhandli8389 3 года назад +3

      ਭਰਾਵਾਂ ,ਗੁਰੂ ਘਰ ਦੀ ਸੌਂਹ ਕਿਊ ਖਾਣੀ . ਮੈ ਇੱਕ ਵਾਰ ਕਾਂਗਰਸ ਨੂੰ ਵੋਟ ਪਾਈ ,ਉਸ ਟਾਈਮ ਵੀਰੇ ਮੈਨੂੰ 84 ਵਾਰੇ ਕੁੱਝ ਨਹੀਂ ਪਤਾ ਸੀ, ਹੁਣ ਤੁਸੀਂ ਅੰਦਾਜਾ ਲਗਾ ਲਿਓ ਕਿ ਮੇਰੀ ਉਮਰ ਕਿੰਨੀ ਹੋਣੀ,,ਉਹ ਮੇਰੀ ਪਹਿਲੀ ਤੇ ਆਖਰੀ ਗਲਤੀ ਸੀ

  • @sukhbal5388
    @sukhbal5388 2 года назад +24

    Butchers attacked and killed him from his back and took him physically away from us but he will be always alive in our heart. Miss you legend!! No one will ever be able to replace and compete with you Sidhu!!!!!!

    • @ravigodara887
      @ravigodara887 2 года назад

      Bilkul baki sidhu bhai apni jaan de ke bhi ek bhot badi cheez de gya .....wo ye hai ke gangsters ki abbb........agge aap dekho

  • @navk1782
    @navk1782 3 года назад +86

    Agree with him it is hard to live in Panjab if you rich and not connected political

    • @rizwananaseem6846
      @rizwananaseem6846 2 года назад +1

      Afsoos bad luck india moosewala elaky ky log aik leader sy mahroom hu gaye sidhu is zalim dunia ky qabil nhn tha

    • @ravigodara887
      @ravigodara887 2 года назад

      @@rizwananaseem6846 heera tha

  • @n_hr18
    @n_hr18 7 месяцев назад +2

    Sidhu moose wala was a pure heart man.. he didn’t know that these people are so selfish and can never appreciate a good man and whatever he does for them. We miss you sidhu 💔

  • @harjeetcheema4465
    @harjeetcheema4465 2 года назад +25

    Rab da roop see eh mahan purash 🙏🏻😭.

  • @sunnyhoshairpuria9686
    @sunnyhoshairpuria9686 3 года назад +83

    We always support moosewala🔥🔥💯💯💯

    • @masseyferguson9195
      @masseyferguson9195 3 года назад +6

      Support ur dad fudhidaya

    • @lyf3590
      @lyf3590 3 года назад +3

      Ehde kol jan lga ਕੱਚੀ ਲੱਸੀ ਲੈ ਜੀ

    • @sehazchohan1800
      @sehazchohan1800 3 года назад +1

      Jijja bna le fer apna. Mummy te chada le daddy nu

    • @jitupunjabi387
      @jitupunjabi387 3 года назад

      Bjp da agent he kejriwal..Sade sikh pm sardar manmohan singh ji de khilaf isi ne bjp de naal gad milkar saajish rach ke aandolan kiya si ...................

    • @harrysidhu239
      @harrysidhu239 3 года назад +1

      *Still support Sidhu Mooseaala 🔥❤️*
      3 dadduan 🐸 di tan machi vi pai aa
      Daddu da matlab samjheya
      Daddu ni sorry Daddan 😂
      Daddu (babbu) diyan daddan 😂😂

  • @gaganbaidwan3391
    @gaganbaidwan3391 3 года назад +24

    ਸੋਚ ਤੇ ਤੁਹਾਡੀ good👍 ਆ
    ਕੀ ਇਹ ਪੂਰੀ ਹੋ ਸਕੇਗੀ???
    ਕੀ ਕਾਂਗਰਸ ਸਰਕਾਰ ਤੁਹਾਡੀ ਗੱਲ ਸੁਣੇਗੀ???
    ਇਹ ਸਭ ਤੁਹਾਨੂੰ ਵਰਤਣ ਗੇ ਵੀਰ,,,ਕਿਉਂ ਇਹਨਾਂ ਪਿੱਛੇ ਟਾਈਮ ਖਰਾਬ ਕਰਨ ਲਗੇ ਓ???
    ਤੁਹਾਨੂੰ ਕਿਸਾਨਾਂ ਨਾਲ ਰਲ ਕੇ ਇਕ ਅਲਗ ਪਾਰਟੀ ਬਣਾਉਣੀ ਚਾਹੀਦੀ ਸੀ,,,,ਜਿਸ ਵਿਚ ਬੱਬੂ ਮਾਨ,,,ਰਾਜੇਵਾਲ,,, ਜੱਸ ਬਾਜਵਾ,,, ਨਵਦੀਪ ਹਰਿਆਣਾ,,, ਤੁਸੀਂ ਵੀਰ ਤੇ ਹੋਰ ਆਗੂ,,ਸ਼ਾਮਿਲ ਹੁੰਦੇ,,,ਸਾਰੀ ਸੁਰੂਆਤ ਨਵੇਂ ਸਿਰੇ ਤੋਂ ਕਰਦੇ,,,
    ਵੀਰ ਸਿੱਧੂ ਤੁਸੀ ਉਮਰ ਵਿਚ ਛੋਟੇ ਓ,,,ਤੁਸੀ ਕਾਂਗਰਸ ਪਾਰਟੀ ਦੇ leader's ਦੀਆਂ ਗੱਲਾਂ ਵਿੱਚ ਆ ਗਏ ਓ,,,ਐਨਾ ਵਧੀਆ ਕੋਈ ਵੀ ਨਹੀਂ ਜਿਨਾ ਤੁਸੀ ਸਮਝਦੇ ਓ

    • @sukhakhanpuria8724
      @sukhakhanpuria8724 3 года назад +2

      ਜਿਵੇ ਨਵਜੋਤ ਸਿੱਧੂ ਨੂੰ BJP ਵਰਤਦੀ ਰਹੀ ਆ ਉਸੇ ਤਰ੍ਹਾਂ ਕਾਂਗਰਸ ਨੇ ਇਸਨੂੰ ਵਰਤਣਾ ਸੀਟ ਨੀ ਜਿੱਤ ਹੋਣੀ ਇਸ ਤੋ

    • @nijjarmusiclover3444
      @nijjarmusiclover3444 3 года назад

      ਏਦੇ ਗਾਣੇ ਨੀ ਸੁਨਣੇ
      ਏਦੀ ਸਵਾਹ ਸੁਨਣੀ

    • @RavinderSingh0813
      @RavinderSingh0813 2 года назад

      @@nijjarmusiclover3444 Hun khush ho gye tusi

    • @nijjarmusiclover3444
      @nijjarmusiclover3444 2 года назад +1

      @@RavinderSingh0813 na Veer na , asi keyon kise de marn te khush hona. Bohut bura hoya Sidhu naal.

    • @RavinderSingh0813
      @RavinderSingh0813 2 года назад

      @@nijjarmusiclover3444 ਬਾਈ ਵਿਚਾਰਕ ਮੱਤਭੇਦ ਲੱਖ ਹੋ ਸਕਦੇ ਨੇ ਪਰ ਕਿਸੇ ਨੂੰ ਆਪਣੀ ਜਾਨ ਦੇ ਕੇ ਕੀਮਤ ਚੁਕਾਉਣੀ ਪਏ ਇਹ ਕੰਮ ਬਹੁਤ ਮਾੜਾ ਹੋਇਆ

  • @manisadiq9226
    @manisadiq9226 2 года назад +5

    ਮਹਾਨ ਕਲਾਕਾਰ ਬਾਈ ਸਿੱਧੂ ਮੂਸੇਵਾਲਾ ਜੀ

  • @BalwinderKaur-ok1ys
    @BalwinderKaur-ok1ys 3 года назад +35

    The Greatest legendary singer ❤💜
    Sidhu moose wala

  • @pindersandhu8008
    @pindersandhu8008 3 года назад +17

    Dil da ni mada apna Sidhu Moose Wala ❤️

  • @ArtiSingh-803
    @ArtiSingh-803 2 года назад +5

    Mai Roz sidhu Bai di old interviw videos dekhi aa, mainu lgda chalo asi kato kat awaz taa sun e skde aa.. miss you veere bhot sara

  • @mrinalbeyblade3278
    @mrinalbeyblade3278 2 года назад +20

    Miss u sidhu paji 😭😭😭😭

  • @JassieRaiOffical
    @JassieRaiOffical 3 года назад +6

    ਉੱਚੀਆਂ ਨੇਂ ਗੱਲਾਂ ਤੇਰੇ ਯਾਰ ਦੀਆਂ । ਗਾਣੇਂ ਤੋਂ Hit ਹੋਇਆ ਸੀ Sidhu Moosewala । ਆਪਾ ਤਾਂ ਸਿੱਧੂ ਮੂਸੇ ਵਾਲੇ ਦੇ ਗਾਣਿਆਂ ਦੇ ਫ਼ੈਨ ਆ ਨਾ ਕੇ ਸਿੱਧੂ ਮੂਸੇ ਵਾਲੇ ਦੇ ।। 🎤👌🪕

  • @kanwalpreets1181
    @kanwalpreets1181 2 года назад +2

    ਜੁਰਤ ਦਾ ਪਹਿਲਾ ਨਾਮ ਮੂਸੇਵਾਲਾ ਹੈ ਸੀ ਤੇ ਰਹੂਗਾ

  • @khushpreetsingh440
    @khushpreetsingh440 3 года назад +8

    100% sachiii sochhh🔥🔥🔥❣️❣️❣️

  • @harpreetbal9065
    @harpreetbal9065 3 года назад +21

    Down-to-earth banda Bai Sidhu

    • @jitupunjabi387
      @jitupunjabi387 3 года назад

      Bjp da agent he kejriwal..Sade sikh pm sardar manmohan singh ji de khilaf isi ne bjp de naal gad milkar saajish rach ke aandolan kiya si ....................

  • @bikramsingh6264
    @bikramsingh6264 2 года назад +26

    Legends never die

  • @iamsurjeetbohemia2089
    @iamsurjeetbohemia2089 Год назад +2

    06:33 I think it's one of the reason behind sidhu's death😢

  • @VeerjinderSingh-u9t
    @VeerjinderSingh-u9t Год назад +2

    ❤ਤੋਂ ਪਿਆਰ ਕਰਦਾ ਹਾਂ ਯਰ

  • @theunderdogss8919
    @theunderdogss8919 3 года назад +132

    Great interview & really good thoughts Sidhu good luck bai

    • @surjanrandhawa8130
      @surjanrandhawa8130 3 года назад +3

      Bilkul sahi veer ji

    • @BiggestgaMer64
      @BiggestgaMer64 3 года назад

      Thank you 22

    • @jitupunjabi387
      @jitupunjabi387 3 года назад +2

      Bjp da agent he kejriwal..Sade sikh pm sardar manmohan singh ji de khilaf isi ne bjp de naal gad milkar saajish rach ke aandolan kiya si ................

  • @hansaliwalapreet812
    @hansaliwalapreet812 2 года назад +9

    Sidhu veer ji Dia gala ne man khush kar dita lgda hi nhi oh sade kolo dur chle gye ne.bhout emotional kar dita. Kine shone lgde ne veer ji pyar nal bolde .miss you ♥ ♥ ♥ ♥ ♥ ♥ meri jaan Sidhu 22ji.

  • @BhupinderSingh-fr1ex
    @BhupinderSingh-fr1ex 3 года назад +28

    Soch bhut wadia sidhu di jadho v hate faili sidhu khilaf o hamesha hor mazboot ho k niklda

    • @jitupunjabi387
      @jitupunjabi387 3 года назад

      Bjp da agent he kejriwal..Sade sikh pm sardar manmohan singh ji de khilaf isi ne bjp de naal gad milkar saajish rach ke aandolan kiya si .................

  • @bainsgurjit4948
    @bainsgurjit4948 2 года назад +20

    Legend never die

  • @Amar_sidhumoosewala_
    @Amar_sidhumoosewala_ Год назад +3

    -39:00

  • @B3DallyVlogs
    @B3DallyVlogs 3 года назад +36

    Aapa ta sidhu 22 de music nu pyar kar de aa t kara ge bas hor kisi nal koi matlab nhi aa love you ❤️ jaan

    • @jitupunjabi387
      @jitupunjabi387 3 года назад

      Bjp da agent he kejriwal..Sade sikh pm sardar manmohan singh ji de khilaf isi ne bjp de naal gad milkar saajish rach ke aandolan kiya si .............
      ....

  • @manjeetgill3588
    @manjeetgill3588 3 года назад +53

    Sidhu is completely correct Awesome interview

  • @lovejeetghotra5
    @lovejeetghotra5 3 года назад +6

    46:31 thokte 😂😂😂🤣🤣🤣🤣💪🏻💪🏻

    • @jagvirjagga66624
      @jagvirjagga66624 3 года назад

      😝😝😝😝😝😝😝😝😝😝

    • @ravindermann2127
      @ravindermann2127 2 года назад

      Dabbu ik nashedi janwar hai .eh jawani time bht att chaki c .es janwar da lak shikari kute ala hai .ehde lak te Bina belt to pant nhi tikdii..eh ik doglaa janwar aa eh stage te aaa k kinnia sayaniaa gallan krda hai vadda philosopher bnda hai..pr eh moose jatt de ik thappad di maar nhi c . aaaathuuu dabbu dia julfaa te

  • @sidhumoose_wala.
    @sidhumoose_wala. 2 года назад +1

    48:11 sira 😁⛳🐐

  • @parneetsidhu9516
    @parneetsidhu9516 2 года назад +3

    Sade lai te tu ajj v jeonda Sidhu moose walyaa 😘😘😘assi te roj tnu e dekhde a te. Tnu ee vekh vekh. Jeonde aa

  • @Allstarplusshows
    @Allstarplusshows 2 года назад +6

    That's right 👍 dil da Ni mada tera siddumusewala 😭 come back legend

  • @parveenklair4388
    @parveenklair4388 2 года назад +4

    We lost Gem, Humble, honest & Spritual Personality Sidhu Mossewala

  • @ravirai7152
    @ravirai7152 3 года назад +80

    Finally today I knew why did sidhu sing a song name East side flow ....
    Ghre beh ke ghre beh ke mariyaan ni Galla! 💯😘

    • @dapinderjitsingh
      @dapinderjitsingh 3 года назад +4

      Ghare hi bethe ne bhra gallan hi karde an

    • @ustaadgaming388
      @ustaadgaming388 3 года назад +1

      @@dapinderjitsingh sidhu moose wala 💥💥

    • @gurbazsingh9246
      @gurbazsingh9246 3 года назад

      @@dapinderjitsingh ,,,,,,,?? ??

    • @ravindermann2127
      @ravindermann2127 2 года назад +1

      Dabbu maan nu keha c .ghare patarkaar bulaa k avee philosopher bni jaoo

    • @manpreetbrar4327
      @manpreetbrar4327 2 года назад +4

      Dabbu maan hahahah

  • @raminderkaur3237
    @raminderkaur3237 2 года назад +6

    Sidhu ik great person c jo sada sade dilla ❤️te raj krda rahega,asi ik heera gva lya h,salam h sidhu di soch nu🙏🙏😇

  • @yadwindersingh9291
    @yadwindersingh9291 3 года назад +43

    Aapan nu tan bnda vdiya lgda mooseaala.. J rajneeti ch kush na krya fr dil ton lahu dekh de han agge....🤘🤘